Shri Guru Granth Sahib G Punjabi Explanation Ang 1 || Japuji Sahib ||

Поделиться
HTML-код
  • Опубликовано: 23 авг 2024
  • ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਲ ਪੰਜਾਬੀ ਵਿੱਚ ਵਿਆਖਿਆ - ਅੰਗ 1 || ਜਪੁਜੀ ਸਾਹਿਬ ||
    ਲੋਕ ਪਰਲੋਕ ਤੇ ਨਰਕ ਸਵਰਗ : • ਲੋਕ ਪਰਲੋਕ ਤੇ ਨਰਕ ਸਵਰਗ ...
    ਤੁਹਾਡੇ ਪਿਛਲੇ ਜਨਮ ਤੁਹਾਡੇ ਇਸ ਜਨਮ ਨੂੰ ਕਿਵੇਂ ਪ੍ਰਭਾਬਿਤ ਕਰਦੇ ਹਨ : • ਤੁਹਾਡੇ ਪਿਛਲੇ ਜਨਮ ਤੁਹਾਡ...
    ਜਨਮ ਮਰਨ ਦੇ ਬੰਧਨ ਕੱਟਣੇ ਨੇ ਤਾਂ ਇਹ ਸੁਣੋ : • ਜਨਮ ਮਰਨ ਦੇ ਬੰਧਨ ਕੱਟਣੇ ...
    ਵਿਕਾਰ : • ਵਿਕਾਰ || Vikars

Комментарии • 1,1 тыс.

  • @ReligionOutlook
    @ReligionOutlook  2 месяца назад +7

    ਪਹਿਲੇ ਅੰਗ ਦੀ ਗੁਰਬਾਣੀ ਦੀ ਵਿਆਖਿਆ ਸੰਗੀਤ ਤੋਂ ਬਿਨਾ : ruclips.net/video/sKGccuEhB70/видео.html

  • @happytuberpayal9304
    @happytuberpayal9304 4 года назад +97

    I m a Hindu bengali by birth.. But really I am impressed by the path of Sikhism.. I regularly visit gurudwara and it is the first religious place which allowed me on my period days... This is the only path which can soothe every soul even when one is atheist .. It talks about equality, unity, peace, love and selflessness... I would become Amritdhari one day.. And will devote myself in his unfulfilled works..

    • @ReligionOutlook
      @ReligionOutlook  4 года назад +4

      Good to hear your story sister. very happy

    • @nazarsandhu
      @nazarsandhu 3 года назад +3

      Thanks sister
      Guru Granth Sahib ji is our Guru
      Everyone must fellow what’s written in it
      Then it works
      All religions are respectful
      Anyone can follow our Guru
      Thanks

    • @RaviKumar-gy2tx
      @RaviKumar-gy2tx 3 года назад +1

      Did you ever read Srimad Bhagwad Gita... I think never.... Hindutva and Sikhism are almost same but the mool is Vaidic Sanatan Dharm.... If you are really Hindu then read our religious Books first, like Srimad Bhagwad Gita, Ramayan. Know and understand your "DHARM" .....Satya Sanatan Dharm ki Jai... Jai Shri Ram🚩

    • @happytuberpayal9304
      @happytuberpayal9304 3 года назад +6

      @@RaviKumar-gy2tx Sreemad Bhagvat Geeta has some contrasting and ambiguous thoughts.. If you carefully read it, contrasting thoughts on morality and values are expressed.. But yes, I found Geeta a very helpful resource to carry on the cycle of life.. How a man should lead a life is expressed there.. I would recommend you to read Bhagvat Geeta translated in english by Sanyasi Maharaj Srimad Prabhupada and Rishi Aurobindo's Essays on Geeta..
      However, Guru Granth sahib is a modern version of Geeta because Sikhism is the youngest religion of the world.. And Guru Nanak was the man of science..

    • @RaviKumar-gy2tx
      @RaviKumar-gy2tx 3 года назад

      @@happytuberpayal9304 Mai sirf Sanatan Dharm pe believe karta hu... Wo Satya hai wo hi Sanatan hai... Guru Granth me bhi Ishwar ke liye jin naamo ko liya gaya hai unme se kuch hain = Ram, Govind, Hari, Madhusudan, Narayan, Achyut, Murari, Banvari, Gopal...... Ye sab naam kis ke hain ye aap bhi jaanti ho shayad.... To jab duniya ki sabse Pracheen Sabhyata meri hai to mai kisi aur ke paas kyu jaun... Mai Mahadev ka Bhakt hu... Uss Sada Shiv Mahadev se bada to door uske barabar bhi koi nahi hai.... Har Har Mahadev, Jai Jai Shri Ram🚩🚩🚩🚩🚩🚩

  • @insar9530
    @insar9530 2 года назад +101

    Dhan dhan sri guru granth sahib ji di katha ਆਰੰਭ ਕਰਕੇ ਬਹੁਤ ਵੱਡਾ ਉਪਰਾਲਾ ਕੀਤਾ

    • @gk-gw1of
      @gk-gw1of 2 года назад +3

      Ang989

    • @GodIsOne010
      @GodIsOne010 11 месяцев назад +1

      ਵਾਹਿਗੁਰੂ ਜੀ ਆਪ ਜੀ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ 🙏🏻ਸਾਤਿਨਾਮੁ ਵਾਹਿਗੁਰੂ ਜੀ🙏🏻🙏🏻🙏🏻🙏🏻

    • @patwal_moosa_4735
      @patwal_moosa_4735 9 месяцев назад

      ​❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @Pb38gurditsingh
    @Pb38gurditsingh 13 дней назад +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏❤️🙏 ਬਾਬਾ ਜੀ ❤

  • @CHANDNAGRA
    @CHANDNAGRA 7 месяцев назад +13

    ਗੁਰੂ ਸਾਹਿਬ ਜੀ ਨਾਲ ਜੋੜ ਰਹੇ ਹੋ ਸਾਨੂੰ ਬਹੁਤ ਸੋਹਣੇ ਢੰਗ ਨਾਲ ਤੁਹਾਡਾ ਬਹੁਤ ਬਹੁਤ ਸ਼ੁਕਰਾਨਾ ਜੀ 🙏

  • @Aspirant_Dairy_125
    @Aspirant_Dairy_125 6 месяцев назад +3

    You do such a noble work most of the sikh don't know about the actual meaning of bani you help them to connect with god
    God Bless You ❤❤❤❤

  • @rohanparince1760
    @rohanparince1760 4 года назад +5

    Zindgi bdln di takat rakhn wala vidio

  • @SurjitSingh-xd5sk
    @SurjitSingh-xd5sk Месяц назад +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @raivinderkaur7199
    @raivinderkaur7199 3 года назад +1

    waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru Ji

  • @gurwindersinghgori1521
    @gurwindersinghgori1521 Год назад +28

    ਵਾਹਿਗੁਰੂ ਜੀ ਜੋ back ground music 🎵 ਬਹੁਤ disturbing create krda ਕਿਪ੍ਰ‌ ਕਰਕੇ ਉਸ ਦੀ ਅਵਾਜ਼ ਨੂੰ ਘੱਟ ਕਰੋ ਜੀ

    • @Noname-guy1
      @Noname-guy1 3 месяца назад

      sahio keha

    • @Rolando_Cueva
      @Rolando_Cueva 6 дней назад

      music nahi, sangit.

    • @story247.
      @story247. 4 дня назад

      Alag lag hunda hai ki music te Sangeet​@@Rolando_Cueva

  • @god_vibes004
    @god_vibes004 Год назад +12

    I m also hindu but equality of guru, guru's teaching take me here😌, waheguru ji ka khalsa waheguru ji ki fateh🙏

  • @yogeshsinghthakur1996
    @yogeshsinghthakur1996 6 месяцев назад +1

    Dhan dhan shri Guru Granth Sahib Ji 🙏🙏🙏🙏

  • @priyal2086
    @priyal2086 2 года назад +3

    ਬਹੁਤ ਬਹੁਤ ਧੰਨਵਾਦ, ਵਿਆਖਿਆ ਕਰਨ ਲਈ , ਵਾਹਿਗੁਰੂ ਜੀ 🙏

  • @ReligionOutlook
    @ReligionOutlook  6 лет назад +74

    Sare veeran da bhut bhut dhanwaad ena pyar den lyi. Deri lyi muafi chaunde han. Jald hi asi duja ang di viakhya lai ke a rhe han te us ton baad silsila jari rakhange. Dhanwaad

    • @gurpreetsinghdevgan1009
      @gurpreetsinghdevgan1009 5 лет назад +3

      ਬਹੁਤ ਵਧੀਆ ਕੰਮ ਲੋਕਾਂ ਨੂੰ ਪਹਿਲਾ ਬਹੁਤ ਗੁਮਰਾਹ ਕੀਤਾ ਡੇਰੇਦਾਰਾਂ ਨੇ ਗਿਆਨ ਨਹੀਂ ਦਿੱਤਾ ਸਗੋਂ ਆਪਣੀ ਮਣਮਤ ਲੋਕਾਂ ਸਿਰ ਮੜ੍ਹ ਦਿਤੀਆਂ ਪਰ ਜੇ ਲੋਕ ਆਪ ਅਰਥ ਸਮਝਦੇ ਤਾ ਇਕ ਦੂਜੇ ਨਾਲ ਪਿਆਰ ਨਾਲ ਵਿਚਾਰਦੇ ਹੋਏ ਜੀਵਨ ਬਤੀਤ ਕਰਦੇ ਇੱਕ ਦੂਜੇ ਦੇ ਹੱਕ ਦੀ ਗੱਲ ਕਰਦੇ

    • @butarai4795
      @butarai4795 5 лет назад +3

      ਬਾਈ ਜੀ ਮੈਂਨੂੰ ਦੱਸੋ ਗੁਰੂ ਗਰੰਥ ਸਾਹਿਬ ਵਿੱਚ ਦੁਨੀਆਂ ਕਿਵੇ ਬਣੀ ਤੇ ਪਹਿਲਾ ਇਨਸਾਨ ਕਿਵੇ ਆਇਆ ਦੁਨੀਆ ਤੇ ਇਨਸਾਨ ਦਾ ਵਾਜ਼ੂਦ ਧਰਤੀ ਤੇ ਗੁਰਬਾਣੀ ਕੀ ਆਖਦੀ ਹੈ? ਮੈਂ ਇਸਲਾਮ ਧਰਮ ਦੀ ਕੁਰਆਨ ਪੜ੍ਹੀ ਹੈਂ ਉਸ ਵਿੱਚ ਦਸਿਆ ਗਿਆ ਕੀ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਹੈਂ ਕੋਈ ਇਨਸਾਨ ਪਹਿਲਾਂ ਜੋ ਦੁਨੀਆ ਵਿੱਚ ਆਇਆ ਕਿਰਪਾ ਕਰਕੇ ਮੈਨੂੰ ਜ਼ਵਾਬ ਜਰੂਰ ਦੇਣਾ ਜੀ thuada ਬਹੂਤ ਧੰਨਵਾਦ ਹੋਵੇਗਾ ।

    • @ReligionOutlook
      @ReligionOutlook  5 лет назад +3

      @@butarai4795 veer shri guru granth sahib g vich parmatma di sift, guru di importance and changi jeevan jach diyan hdaitan dittian ne mostly. Specifically universe di rachna bare kuj nhi kiha gya.

    • @tonyroy8123
      @tonyroy8123 3 года назад +1

      Bina matlab di kahani. Word ANG is very meaningless in this day and age.

    • @harmanpreetsingh1668
      @harmanpreetsingh1668 3 года назад +1

      @@tonyroy8123 samjao ge ki kehna chonhe oo

  • @hargobindsingh1882
    @hargobindsingh1882 2 года назад +11

    💕ਵਾਹਿਗੁਰੂ ਜੀ ਆਪ ਜੀ ਨੂੰ ਸਦਾ ਨਿਮਸਕਾਰ 💞

  • @manpreetdhaliwal5206
    @manpreetdhaliwal5206 Год назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਹਿ
    ਬਹੁਤ ਹੀ ਗੁਣਾ ਦਾ ਖਜਾਨਾ ਇਕੱਠਾ ਕਰਕੇ ਤੁਸੀ ਯੂ ਟਿਉਬ ਤੇ ਪਾਇਆ ਹੈ ਸੋ ਸੁਣ ਕੇ ਬਹੁਤ ਅਨੰਦ ਆਉਂਦਾ ਏ । ਬਹੁਤੀ ਜ਼ਿੰਦਗੀ ਬਦਲ ਸਕਦੇ ਆ ਆਪਾ ਇਸ ਨੂੰ ਸੁਣ ਕੇ ਤੇ ਮੈ ਹਮੇਸਾ ਇਸ ਨੂੰ ਸੁਨਦੀ ਆ ਤੇ ਜ਼ਿੰਦਗੀ ਚ ਬਦਲਾਅ ਲਿਆ ਰਹੀ ਹਾ । ਪਰਮਾਤਮਾ ਤੇ ਭਰੋਸਾ ਬਣ ਚੁੱਕਾ ਏ ਤੇ ਅਜੀਬ ਜੀ ਇਕ ਗੁਰੂ ਦੀ ਬਖਸ਼ਿਸ਼ ਹਰ ਟਾਇਮ ਆਵਦੇ ਤੇ ਮਹਿਸੂਸ ਕਰਨ ਲੱਗ ਪਈ ਆ , ਹਰ ਟਾਇਮ ਮੇਰਾ ਗੁਰੂ ਮੇਰੇ ਨਾਲ ਰਹਿ ਕੇ ਮੈਨੂ ਭਟਕਣ ਤੋਂ ਬਚਾਉਣ ਲੱਗ ਗਿਆ ਏ ਤੇ ਹਰ ਚੀਜ਼ ਨੂੰ positive ਸੋਚਣ ਲੱਗ ਗਈ ਆ

  • @battisingh8314
    @battisingh8314 2 года назад +1

    ਵਾਹਿਗੁਰੂ ਜੀ

  • @nirmalkaur6702
    @nirmalkaur6702 4 года назад +4

    Waheguru ji ka Khalsa waheguru ji ki Fateh 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻👍👍👍👍👍👍👍👍👍👍👍👍 you are right

  • @gagandeepsingh7638
    @gagandeepsingh7638 3 года назад +4

    ਵਾਹਿਗੁਰੂ ਜੀ 🙏

  • @ramanpreetsingh1641
    @ramanpreetsingh1641 Месяц назад

    Sahi gall hai rabb di kirpa naal hi hundda jo hundda

  • @yuvi183
    @yuvi183 5 лет назад +120

    Very detailed translation.
    when I was young i use to go to Gurudwara and listen what "Paathi" saying and didn't understand a word, I always wondered that what would it mean ? and after listening its translation I realised that if I understood it early in my childhood I would be the completely different person today. We should educate our children about our religion instead of forcing them to be religious. We should hand it to them the translation version of "SHRI GURU GRANTH SAHIB" and tell them to read it, like u read your interesting books or at least just give it to them and tell them keep it with you for your entire life, read it whenever u feel like.

    • @SatnamSingh-yx5qv
      @SatnamSingh-yx5qv 5 лет назад +1

      Why not to teach them to understand gurbani themselves if they listen katha carefully they will b able to do arths themselves

    • @gurnamchahal6617
      @gurnamchahal6617 5 лет назад +4

      yuvi singh ਮੂਲ ਮੰਤਰ ਅਤੇ ਆਦਿ ਮੰਤਰ॥
      ੧ਓ ਸਤਿਨਾਮੁ ਕਰਤੁ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ।॥
      ॥ਜਪੁ॥
      ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕੁ ਹੋਸੀ ਭੀ ਸਚੁ।੧॥
      ਸਬਦ ਅਰਥ
      ੧-ਪਰਮਾਤਮਾ ਇਕ ਹੈ॥ ਓ- ਓਅੰਕਾਰ, ਉਕਾਰਸ, ਸਾਕਾਰ॥ ਸਤਿਨਾਮੁ- ਸਚਾ, ਯਥਾਰਥਿਕ॥ ਕਰਤੁ-ਸਿਰਜਣਹਾਰ॥ ਪੁਰਖੁ-ਉਤਮ ਪੁਰਸ਼, ਨੇਕ ਪੁਰਸ਼, ਸ੍੍ੇਸ਼ਟ ਪੁਰਸ਼॥ ਨਿਰਭਉ-ਡਰ ਰਹਿਤ॥ ਨਿਰਵੈਰੁ-ਵੈਰ ਰਹਿਤ॥ਅਕਾਲ-ਸਮੇ ਤੋ ਰਹਿਤ॥ ਮੂਰਤਿ-ਸਰੂਪ, ਸੂਰਤ, ਸਕਲ॥ ਅਜੂਨੀ-ਜੂਨਾ ਤੋ ਰਹਿਤ॥ਸੈਭੰ-ਖੁਦ ਵਿਦਮਾਨ॥ ਗੁਰ-ਗਿਆਾਨ ਦਾਤਾ, ਗਿਆਨਵੰਤ, ਗੁਣ ਭਰਪੂਰ॥ ਪ੍ਰਸਾਦਿ-ਬਖਸ਼ਸ਼, ਕਿਰਪਾ, ਮਿਹਰ॥ ਜਪੁ-ਬਾਣੀ ਦਾ ਸਿਰਲੇਖ॥ ਆਦਿ-ਸੁੰਨ ਸਮਾਧਿ॥ ਸਚੁ-ਅਟਲ ਸਚਾਈ ਹੈ॥ ਜੁਗਾਦਿ-ਚਾਰੇ ਯੁਗ॥ ਹੈ ਭੀ-ਵਰਤਮਾਨ ॥ ਹੋਸੀ ਭੀ-ਸਦਾ ਹੀ॥
      ਟੀਕਾ॥
      ਗੁਰੂ ਨਾਨਕ ਸਾਹਿਬ ਜੀ ਇਸ ਪਾਵਨ ਮੂਲ ਮੰਤਰ ਰਾਹੀ ਫੁਰਮਾ ਰਹੇ ਹਨ ਕਿ ਪਰਮਾਤਮਾ ਇਕ ਅਤੇ ਸਾਕਾਰ ਹੈ ਅਰਥਾਤ ਉਸਦਾ ਦਾ ਸਰੂਪ ਹੈ॥ ਉਹ ਸਚਾ ਸਿਰਜਣਹਾਰਾ ਸ੍੍ੇਸ਼ਟ ਪੁਰਸ਼ ਹੈ॥ ਉਹ ਭੈਅ, ਡਰ, ਸਮੇ ਤੋ ਰਹਿਤ ਅਤੇ ਸੁਧ ਸਰੂਪ ਹੈ॥ ਪਰਮਾਤਮਾ ਜੂੰਨਾ ਤੋ ਰਹਿਤ ਹੈ, ਅਰਥਾਤ ਜਨਮ ਨਹੀ ਲੈਦਾ ਅਤੇ ਖੁਦ ਹੀ ਵਿਦਮਾਨ ਹੁੰਦਾ ਹੈ॥ ਗਿਆਨਦਾਤਾ ਅਰਥਾਤ ਪ੍ਰਭੂ ਦਾਤਾ ਬਖਸ਼ਣ ਵਾਲਾ ਹੈ॥
      ॥ਜਪੁ ॥
      ਬਾਣੀ ਦਾ ਸਿਰਲੇਖ ਹੈ॥
      ਗੁਰੂ ਨਾਨਕ ਸਾਹਿਬ ਜੀ ਅਗੇ ਫੁਰਮਾ ਰਹੇ ਹਨ ਕਿ ਇਹ ਅਟਲ ਸਚਾਈ ਹੈ ਕਿ ਪਰਮਾਤਮਾ ਸੁੰਨ ਸਮਾਧਿ ਤੋ ਅਤੇ ਚਾਰੇ ਯੁਗਾ ਵਿਚ ਸੁਭਾਇਮਾਨ ਸੀ ਹੁਣ ਵੀ ਹੈ ਅਤੇ ਸਦਾ ਹੀ ਰਹੇਗਾ॥੧॥
      ਟੀਕਾਕਾਰ :- ਗੁਰਨਾਮ ਸਿੰਘ॥
      ||Principal and Primal Holy Hymn||
      God is one, possess form, trueness, creator, virtuous, fearless, no enmity, timeless, have an image, unborn, self exists, enlightened and bestower.
      Jap:- Name of Gurbani.
      This is inevitable truth that God is exists from emptiness, through four ages, now and always be exists in future.
      Translator:- Gurnam Singh

    • @LovelySingh-rt8xy
      @LovelySingh-rt8xy 4 года назад

      Waheguru ji

    • @PintuKumar-hs9xs
      @PintuKumar-hs9xs 4 года назад

      Waheguru ji

    • @vikramsinghminhas9566
      @vikramsinghminhas9566 4 года назад

      Very good effort done this was need of the day

  • @ParamjitKaur-wb1ft
    @ParamjitKaur-wb1ft Год назад +1

    Waheguru ji ka khalsa waheguru ji ki fateh

  • @AS-px2dy
    @AS-px2dy 5 лет назад +1

    🌸🌼satnam ji 🌺waheguru ji 🌸🌼🌺🌸🌼🌼🌺🌸🌼🌺🌸🌼🌺💐🌼🌺🌸🌼🌼🌸🌼🌺🌸🌼🌺🌸🌼🌺🌺🌸🌼🌺🌸🌼🌺🌸🌼🌺🌸🌼🌺🌸🌼🌺🌸🌼🌺🌸🌼🌺🌸🌼🌸🌸🌼🌺🌸🌼waheguru Ji 🌸🌹🌺🌸🌼🌺🌸🌼🌺🌸🌼🌺🌸🌼🌺🌸🌼🌺🌸🌼🌺🌸🌹💐🌸🌼🌺🌸🌼💐🌸🌼🌺🌸🌼🌺🌸🌼🌺🌸🌼🌺satnam ji 🌸🌺🌼satnam ji waheguru Ji 👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻🌻🌻🌻🌻🌻🌻🌻🌻🌻🌻🌻🌻🌻🌻🌻🌻🌻🌻🌻🌻🌻🌻🌻🌻🌻🌻🌻🌻🌻🌻satnam is waheguru

  • @RaviKumar-gy2tx
    @RaviKumar-gy2tx 3 года назад +13

    श्री राम राम रामेति रमे रामे मनोरमे।
    सहस्र नाम तत् तुल्यम राम नाम वरानने।। 🚩🙏

    • @neptune0909
      @neptune0909 6 месяцев назад

      Hijda . Tanatani hijda

  • @khalsamanjitsingh812
    @khalsamanjitsingh812 3 года назад +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏

  • @satgursingh5553
    @satgursingh5553 Год назад +1

    Dhan dhan Sri guru granth sahib ji waheguru ji waheguru ji waheguru ji 🙏🙏🙏🙏

  • @jeenatlucky2204
    @jeenatlucky2204 14 дней назад

    Jai guru ji shukrana guru ji

  • @ManjitKaur-bk1yp
    @ManjitKaur-bk1yp 3 года назад +4

    Waheguru ji ka khalsa waheguru ji ki Fateh 🙏🏻🙏🏻🙏🏻

  • @simranmandhan11
    @simranmandhan11 Год назад +5

    Dhan dhan guru nanak dev ji❤

  • @englishshoeshouseandbeauty2175
    @englishshoeshouseandbeauty2175 3 года назад +1

    Satnam shri waheguru ji maharaj

  • @kuljitkaur3843
    @kuljitkaur3843 2 года назад +1

    Shukrana Sache nal jodn da
    Judav vich drdta aave ji No words for excellant Exp.

  • @bsaroraarora6732
    @bsaroraarora6732 6 лет назад +16

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ🌺🌺🌺🌺🌺

  • @harpreetsinghsingh8322
    @harpreetsinghsingh8322 4 месяца назад +1

    Waheguru ji Waheguru ji ❤❤

  • @jassmaanmaan5793
    @jassmaanmaan5793 3 года назад +3

    Baba nanak ji sabh te mehar bhariya hath rakhan.shri guru granth sahib ji sanu sabh nu apne nal ਤਨੋ ਮਨੋ ਜੋੜ ਕੇ ਰੱਖਣ 🙏

  • @sukhwinderkaur9207
    @sukhwinderkaur9207 4 года назад +5

    Dhan Dhan shiri Guru granth saheb ji nu koti koti parnam. Apji da kotan kot shukrana hai ji apji ne ehi uprala kita hai. Waheguru ji ka khalsa waheguru ji Fatah 💐💐💐💐

  • @JaswinderSingh-cj1xw
    @JaswinderSingh-cj1xw Год назад +1

    🙏Waheguru ji🙏

  • @manpreet4225
    @manpreet4225 4 года назад +2

    ਪਰਮਾਤਮਾ ਤੁਹਾਨੂੰ ਚੜਦੀਕਲਾ ਚੈ ਰਾਖੰ ਬੋਤ ਵੜਿਆ ਵ੍ਯਖਯਾ ਕੀਤੀ ਹੈ ਇਕ ਇਕ ਗੱਲ ਪਰਮਾਤਮਾ ਦੀ ਦਸੀਂ ਹੈ ਥਾਂਵਾਦ ਹੈ ਤੁਹਾਡਾ

  • @amitagambhir3848
    @amitagambhir3848 3 года назад +3

    🙏🌹Dhan Dhan Guru Nanak Ji🌹🙏🌹S H U K R A N A🌹🙏

  • @rahulbansal9001
    @rahulbansal9001 5 лет назад +6

    I love u waheguru ji

  • @lilyverma4161
    @lilyverma4161 Год назад +1

    waheguruji tussi bot bot changa tei easy Samjha rhey woji. Lakh lakh thanks ji

  • @jarnalsingh3646
    @jarnalsingh3646 4 года назад +1

    Dahan dahan guru Nanak dev ji

  • @AS-px2dy
    @AS-px2dy 5 лет назад +3

    🙏🏻🙏🏻🙏🏻🙏🏻🙏🏻 God is one 🙏🏻🙏🏻🙏🏻🙏🏻🙏🏻always believe in god 🙏🏻🙏🏻🙏🏻
    🌹🌹🌹satnam Shri waheguru Ji 🌹🌹🌹waheguru ji sab te Meher kro ji please 👏👏👏👏👏👏👏👏👏

  • @balkarsingh6335
    @balkarsingh6335 Год назад +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @guruharkrishanayurved3268
    @guruharkrishanayurved3268 Год назад +1

    Waheguru ji

  • @kirandeepkour581
    @kirandeepkour581 2 года назад +3

    Waheguru ji❤️💐

  • @GodIsOne010
    @GodIsOne010 4 года назад +4

    🙏🏻Waheguru ji 🙏🏻Duniea te. Mehar kro ji please ji 🙏🏻. Waheguru ji 🙏🏻. Sab. De. Avgun Maaf kro ji plzzzzzzzzz ji 🙏🏻. Satnam ji waheguru ji 🙏🏻

    • @GodIsOne010
      @GodIsOne010 11 месяцев назад +1

      ਵਾਹਿਗੁਰੂ ਜੀ ਆਪ ਜੀ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ 🙏🏻ਸਾਤਿਨਾਮੁ ਵਾਹਿਗੁਰੂ ਜੀ🙏🏻🙏🏻🙏🏻🙏🏻

  • @faqirchand3722
    @faqirchand3722 Год назад +1

    Waheguru ji 🙏

  • @AvtarSingh-xv1vc
    @AvtarSingh-xv1vc 4 года назад +7

    VERY GOOD KNOWLEDGE THANK YOU FOR AGAIN SIR YOU ARE GREAT

  • @daljitsingh-nu6oq
    @daljitsingh-nu6oq 6 лет назад +5

    waheguru gggg

  • @GodIsOne010
    @GodIsOne010 4 года назад +11

    ☝️God is one always believe in. God ☝️please ji 🙏🏻. Respect all religion ji 🙏🏻. Satnam ji waheguru ji 🙏🏻

    • @zainabashfaq6851
      @zainabashfaq6851 4 года назад +2

      Kia guru granth parhny s koi taklef kam hoti h.I am lahori Muslim.I am in severe pain.which guru manter is good in pain and remove obstacles .

    • @ParminderSingh-kh4tk
      @ParminderSingh-kh4tk 4 года назад +2

      @@zainabashfaq6851 mere hisaab se koi guru mantar to pta nhi muje abhi, pr aap ek baar God ko yaad kro, unko worship kro, jis naam se aap apne God ko bulate ho us naam se krlo, Or hmesha ache kaam kro, to aapki takleef zrur door hogi. 🙏

    • @PowerSingh
      @PowerSingh 3 года назад +1

      @@zainabashfaq6851 Samjkar and meaning jankar agar Parho Ge sache dil se Guru Granth Sahib Ji ko toh jrur taqleef door hogi bhai🙏

  • @jashanpreet2739
    @jashanpreet2739 4 года назад +4

    Wheguru g 🙏

  • @chamandeepkaur9193
    @chamandeepkaur9193 Год назад +2

    ਬਹੁਤ ਸੁੰਦਰ ਵੀਰ ਜੀ। ਬਹੁਤ ਧੰਨਵਾਦ ਤੁਹਾਡਾ। ਵਾਹਿਗਰੂ ਜੀ ਮੇਹਰ ਕਰਨ। 🌺🙏😇

  • @sukchainsingh1720
    @sukchainsingh1720 2 года назад +1

    Waheguru g

  • @simonjeetsingh1211
    @simonjeetsingh1211 Год назад +10

    From many time i wanted to read and understand guru Granth shaib ji but I wasn’t able to understand. Finally got this channel no words to Appreciate your effort veerji. Everyday I’m going to watch video from ang 1. Request to all please share videos so everyone get Waheguru’s blessing.

  • @Lubana96
    @Lubana96 5 лет назад +4

    ਧੰਨਵਾਦ ਵਾਹਿਗੁਰੂ

  • @gagangaggu1937
    @gagangaggu1937 Год назад

    Bht vaddi seva kar rhe o is gyan nal jaanu krwa k bhulle bhatke nu bht madad mile gi
    Waheguru ji ka khalsa Waheguru ji ki fateh

  • @ninderjeetsingh9324
    @ninderjeetsingh9324 3 года назад +26

    Beautiful Translation 🙏😊
    Loves from Netherlands 🇳🇱 Europe 🌍

  • @mahimanjit9994
    @mahimanjit9994 6 лет назад +5

    WAHEGURUJI

  • @manpreetmarahar6794
    @manpreetmarahar6794 2 года назад

    Waheguru ji ❤️🙏🙏🙏🙏🙏🙏🌸🌸🌸🌸🌸🌸🌸🌸🌸🌸💗💗💗💗💗💗💗🌷🌷🌷🌷🌷🌷🌷🌷🌷🌷🌷🌷🌷🌷🌸💗🌸🌸🌸🌸🌸🌸🌸

  • @Rani-nd6gv
    @Rani-nd6gv 3 года назад +3

    " wahe guru ji khaalsa, wahe guru ji ki fateh". shri guru nanak's teachings was for the welfare of all human beings. sahajayoga meditation is the best way to follow the teachings of guru nanak. in sahajayoga you get your self realization and can conect yourself with the ctreator of this universe. this creator's power helps to create pure love between the world. this is beneficial for all human beings. also gives you inner peace, good health, good concentration and memory power .

  • @sehajpreetsingh9602
    @sehajpreetsingh9602 6 лет назад +4

    Bahut vdia veer ji

  • @krishansingh122
    @krishansingh122 4 года назад +1

    Thanks waheguru ji waheguru ji waheguru ji waheguru ji waheguru ji waheguru ji waheguru ji waheguru ji

  • @un.known-User.
    @un.known-User. 5 лет назад +9

    Bhai ji tuhada bahhoot bahoot dhanbaad. Tusi ena vdia kam kiitta hai

  • @JasvinderSingh-tb1pq
    @JasvinderSingh-tb1pq Год назад +5

    Waheguru Ji ka Khalsa Waheguru Ji ki Fateh. Veerji you are blessed by waheguru to translate Shri Guru Granth Sahib Ji to bring light in humanity. This is the purpose of your life. You are translating from your heart. This is the biggest gift you are giving to humanity. This is the biggest service you are providing in the universe. Blessings ❤🙏🌈👣

  • @narinderkaurmaan9992
    @narinderkaurmaan9992 Год назад

    Waheguruji waheguruji waheguruji waheguruji waheguruji🙏🙏🙏🙏🙏

  • @deepatwal1833
    @deepatwal1833 4 года назад +4

    THANK YOU SO MUCH ENI SOHNA EXPLAIN KITA.. WAHEGURU JI🙏

  • @iqbalsandhu7587
    @iqbalsandhu7587 5 лет назад +4

    Waheguru g bhut vdya lga tuhade vichar sun k bhut knowledgeabe c 👍

  • @arshdeepsinghsandhu2722
    @arshdeepsinghsandhu2722 2 года назад

    Malak chrdi kla tandrusti bakhshann🙏😇🌹

  • @vonishapahuja7747
    @vonishapahuja7747 4 года назад +6

    This was a very helpful video. ❤️ thankyou

  • @priyankabhalla17
    @priyankabhalla17 3 года назад +3

    Very nicely explained thankyou sir 🙏🙌

  • @Amritpalsingh-gp8sc
    @Amritpalsingh-gp8sc 2 года назад +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🙏🙏🙏🌹🌹🌹

  • @kaurjassu843
    @kaurjassu843 2 года назад +1

    Satnaam Shrii Waheguru Jiii❤🙇🌼🌸🌹🙇❤

  • @baljeetkaur1579
    @baljeetkaur1579 5 лет назад +3

    Nice

  • @whitewalker3311
    @whitewalker3311 3 года назад +3

    I don't belive in God still I listen, gather information for enlightenment ...... 😊

  • @bhupindersinghjolly7388
    @bhupindersinghjolly7388 Год назад

    Waheguru Waheguru
    Bahut Bahut Dhanwaad Te Aap Ji Da Upraala

  • @tarandeepkaur9823
    @tarandeepkaur9823 Год назад +3

    Ssa virji aap ji ne bauhat vadda uprala kita hain SGGSJ di vyakhya karke . It's so easy for a layman like me to understand. Thank you so much ji . May waheguruji always always shower his blessings on you so you can come up with nitnem katha too

  • @bigbtruckstop4845
    @bigbtruckstop4845 3 года назад +4

    I don't understand how people still find something to dislike this:-(

  • @LakhwinderSingh-ew8in
    @LakhwinderSingh-ew8in Год назад +1

    DHAN DHAN sahib Sri guru granth sahib ji

  • @KarnailKarnail-si2tc
    @KarnailKarnail-si2tc 2 месяца назад

    Guru Nanak

  • @sukhpreetjatana527
    @sukhpreetjatana527 3 года назад +5

    Sir your voice is so nice nd it makes environment peaceful for me

  • @malkeetsingh4103
    @malkeetsingh4103 5 лет назад +3

    Waheguru

  • @faqirchand3722
    @faqirchand3722 Год назад +1

    Waheguru ji 🙏🙏✍️

  • @sekhon92
    @sekhon92 Год назад +3

    This is amazing and been looking for this for so long ❤

  • @ashnoorkaur2302
    @ashnoorkaur2302 5 лет назад +2

    Thanks Veer Ji

    • @punjab-np9mc
      @punjab-np9mc 4 года назад

      Gbu Kus ta chnga dekh rhi ne kuddian punjab diyan chnga lga

  • @kamalpreetkaur4492
    @kamalpreetkaur4492 2 года назад

    Waheguru ji dhan waheguru ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @nikhillekhra
    @nikhillekhra 4 года назад +4

    very nice explanation ! Thankyou for the great teachings!

  • @avtarsandhu65
    @avtarsandhu65 5 лет назад +5

    Good job sir

  • @cnishandeep1013
    @cnishandeep1013 Год назад

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @navisharma9385
    @navisharma9385 Год назад +1

    Jai sat guru dev ji 🙏

  • @IqbalSingh-wu9lb
    @IqbalSingh-wu9lb 4 года назад +9

    Nicely explained in easy way for the next generation - children from the child hood. Shouldbe taken as any other lession

  • @Sunny_Ghai
    @Sunny_Ghai Год назад +2

    ਵਾਹਿਗੁਰੂ ਜੀ ਮੇਹਰ ਕਰਿਓ ਸਭ ਤੇ 🥀🛐

  • @upscprep4560
    @upscprep4560 2 года назад +6

    I will be your permanent subscriber and always try to follow and implement in my life the teachings of shri guru granth sahib ji
    ..
    One of the most nice religion..

  • @rekha99900
    @rekha99900 4 года назад +22

    This is so amazing I just came to your channel and it make me happy to watch this katha of dhan shri guru granth sahib ji I have no words to show my gratitude for you I will be your permant viewer of this beautiful content Thanks a lot love from winnipeg 🇨🇦😇

  • @jagmeetwoodworks
    @jagmeetwoodworks 5 лет назад +27

    Please without music

  • @rajindersb
    @rajindersb 4 года назад +11

    Pl reduce the volume of the back ground music. 🙏

  • @NehaSharma-ug5nq
    @NehaSharma-ug5nq 5 лет назад +12

    Veer g 2 ang sahib g di viakhya krti tusi video upload kd kronge

  • @alkabajaj5433
    @alkabajaj5433 3 года назад +4

    🙏 Waheguru ji bless you and your family Bhai ji. Please make videos of 1430 Angs of Gurugranth Sahib ji with line to line translation in Hindi so that everyone can read and understand the hukum of Waheguru ji i.e God.

  • @jaggtarsinghsaini8960
    @jaggtarsinghsaini8960 6 лет назад +8

    Bhot vdiaa effort ai g.... waheguru ji thonu chardiklan ch rakhn.... kdo aa rahi ai duji video ji ?

  • @SandeepSingh-qs4lg
    @SandeepSingh-qs4lg 5 лет назад +7

    ਵੀਰ ਜੀ ਗੁਰਬਾਣੀ ਐਕਸਪਲੋਰ ਐਪ ਚ ਕਿਵੇਂ ਪਤਾ ਲਗਦਾ ਕਿ ਕਿਸ ਅੰਗ ਤੋਂ ਗੁਰਬਾਣੀ ਪੜ੍ਹ ਰਹੇ ਆਂ ?

  • @jawangana9939
    @jawangana9939 Год назад

    Waheguru di kirpa hoe Sade te,je asi aah video dekhi.waheguru waheguru ji