Dhan Dhan Hamare Bhag - Bhai Gurdev Singh Ji Hazoori Ragi Sri Darbar Sahib Amritsar | Amritt Saagar
HTML-код
- Опубликовано: 8 фев 2025
- #gurbani #shabadkirtan #shabadkirtan
For Latest Shabad Gurbani Kirtan, Shabad Gurbani , Gurbani Shabad Kirtan
SUBSCRIBE @amrittsaagar & Press Bell Icon For All Notifications
Amritt Saagar Presents
Ragi - Bhai Gurdev Singh Ji Hazoori Ragi Sri Darbar Sahib Amritsar
Album - Dhan Dhan Hamare Bhag
Music - Joy Atul
Producer - Balbir Singh Bhatia
Record Label - Amritt Saagar
ਧਨਿ ਧੰਨਿ ਹਮਾਰੇ ਭਾਗ ਘਰਿ ਆਇਆ ਪਿਰੁ ਮੇਰਾ ॥
dhan dha(n)n hamaare bhaag ghar aaiaa pir meraa ||
धनि धंनि हमारे भाग घरि आइआ पिरु मेरा ॥
Blessed, blessed is my destiny; my Husband Lord has come into my home.
ਹੇ ਸਹੇਲੀਏ! (ਮੇਰੇ ਹਿਰਦੇ-) ਘਰ ਵਿਚ ਮੇਰਾ (ਪ੍ਰਭੂ) ਪਤੀ ਆ ਵੱਸਿਆ ਹੈ, ਮੇਰੇ ਭਾਗ ਜਾਗ ਪਏ ਹਨ ।
ਸੋਹੇ ਬੰਕ ਦੁਆਰ ਸਗਲਾ ਬਨੁ ਹਰਾ ॥
sohe ba(n)k dhuaar sagalaa ban haraa ||
सोहे बंक दुआर सगला बनु हरा ॥
The gate of my mansion is so beautiful, and all my gardens are so green and alive.
(ਮੇਰੇ ਇਸ ਸਰੀਰ-ਘਰ ਦੇ) ਦਰਵਾਜ਼ੇ (ਸਾਰੇ ਗਿਆਨ-ਇੰਦ੍ਰੇ) ਸੋਹਣੇ ਬਣ ਗਏ ਹਨ (ਭਾਵ, ਹੁਣ ਇਹ ਗਿਆਨ-ਇੰਦ੍ਰੇ ਵਿਕਾਰਾਂ ਵਲ ਖਿੱਚ ਨਹੀਂ ਪਾਂਦੇ, ਮੇਰਾ) ਸਾਰਾ ਹਿਰਦੇ-ਜੂਹ ਆਤਮਕ ਜੀਵਨ ਵਾਲਾ ਹੋ ਗਿਆ ਹੈ ।
ਹਰ ਹਰਾ ਸੁਆਮੀ ਸੁਖਹ ਗਾਮੀ ਅਨਦ ਮੰਗਲ ਰਸੁ ਘਣਾ ॥
har haraa suaamee sukheh gaamee anadh ma(n)gal ras ghanaa ||
हर हरा सुआमी सुखह गामी अनद मंगल रसु घणा ॥
My peace-giving Lord and Master has rejuvenated me, and blessed me with great joy, bliss and love.
ਹੇ ਸਹੇਲੀਏ! ਆਤਮਕ ਜੀਵਨ ਨਾਲ ਭਰਪੂਰ ਅਤੇ ਸੁਖਾਂ ਦੀ ਦਾਤਿ ਦੇਣ ਵਾਲਾ ਮਾਲਕ-ਪ੍ਰਭੂ (ਮੇਰੇ ਹਿਰਦੇ-ਘਰ ਵਿਚ ਆ ਵੱਸਿਆ ਹੈ, ਜਿਸ ਦਾ ਸਦਕਾ ਮੇਰੇ ਅੰਦਰ) ਆਨੰਦ ਬਣ ਗਏ ਹਨ, ਖ਼ੁਸ਼ੀਆਂ ਹੋ ਗਈਆਂ ਹਨ, ਬਹੁਤ ਸੁਆਦ ਬਣ ਗਿਆ ਹੈ ।
ਨਵਲ ਨਵਤਨ ਨਾਹੁ ਬਾਲਾ ਕਵਨ ਰਸਨਾ ਗੁਨ ਭਣਾ ॥
naval navatan naahu baalaa kavan rasanaa gun bhanaa ||
नवल नवतन नाहु बाला कवन रसना गुन भणा ॥
My Young Husband Lord is eternally young, and His body is forever youthful; what tongue can I use to chant His Glorious Praises?
ਹੇ ਸਹੇਲੀਏ! ਮੇਰਾ ਖਸਮ-ਪ੍ਰਭੂ ਹਰ ਵੇਲੇ ਨਵਾਂ ਹੈ ਜੁਆਨ ਹੈ (ਭਾਵ, ਉਸ ਦਾ ਪਿਆਰ ਕਦੇ ਕਮਜ਼ੋਰ ਨਹੀਂ ਪੈਂਦਾ) ।ਮੈਂ (ਆਪਣੀ) ਜੀਭ ਨਾਲ (ਉਸ ਦੇ) ਕਿਹੜੇ ਕਿਹੜੇ ਗੁਣ ਦੱਸਾਂ?
ਮੇਰੀ ਸੇਜ ਸੋਹੀ ਦੇਖਿ ਮੋਹੀ ਸਗਲ ਸਹਸਾ ਦੁਖੁ ਹਰਾ ॥
meree sej sohee dhekh mohee sagal sahasaa dhukh haraa ||
मेरी सेज सोही देखि मोही सगल सहसा दुखु हरा ॥
My bed is beautiful; gazing upon Him, I am fascinated, and all my doubts and pains are dispelled.
(ਹੇ ਸਹੇਲੀਏ! ਖਸਮ-ਪ੍ਰਭੂ ਦੇ ਮੇਰੇ ਹਿਰਦੇ ਵਿਚ ਆ ਵੱਸਣ ਨਾਲ) ਮੇਰੀ ਹਿਰਦਾ-ਸੇਜ ਸਜ ਗਈ ਹੈ, (ਉਸ ਪ੍ਰਭੂ-ਪਤੀ ਦਾ) ਦਰਸਨ ਕਰ ਕੇ ਮੈਂ ਮਸਤ ਹੋ ਰਹੀ ਹਾਂ (ਉਸ ਨੇ ਮੇਰੇ ਅੰਦਰੋਂ) ਹਰੇਕ ਸਹਿਮ ਤੇ ਦੁੱਖ ਦੂਰ ਕਰ ਦਿੱਤਾ ਹੈ ।
ਨਾਨਕੁ ਪਇਅੰਪੈ ਮੇਰੀ ਆਸ ਪੂਰੀ ਮਿਲੇ ਸੁਆਮੀ ਅਪਰੰਪਰਾ ॥੫॥੧॥੩॥
naanak pia(n)pai meree aas pooree mile suaamee apara(n)paraa ||5||1||3||
नानकु पइअंपै मेरी आस पूरी मिले सुआमी अपरंपरा ॥५॥१॥३॥
Prays Nanak, my hopes are fulfilled; my Lord and Master is unlimited. ||5||1||3||
ਨਾਨਕ ਬੇਨਤੀ ਕਰਦਾ ਹੈ-ਮੈਨੂੰ ਬੇਅੰਤ ਮਾਲਕ-ਪ੍ਰਭੂ ਮਿਲ ਪਿਆ ਹੈ, ਮੇਰੀ ਹਰੇਕ ਆਸ ਪੂਰੀ ਹੋ ਗਈ ਹੈ ।੫।੩।
#hazooriragi #shabad #gurbanishabad
Most Popular Shabads By Amritt Saagar
Salok Mahalla 9 - • Salok Mahalla 9 ( Nauv...
Vin Boleya Sabh Kish Janda - • Vin Boleya Sabh Kish J...
Hum Baithe Tum Deho Aseesa - • Hum Baithe Tum Deho As...
Gobind Gaajey Shabad Baajey - • Gobind Gaajey Shabad B...
Satnam Waheguru - • Satnam Waheguru - Bhai...
Aesi Marni Jo Marey - • Aesi Marni Jo Marey - ...
Allah Paakan Paak Hai - • Allah Paakan Paak Hai ...
ਧੰਨ ਧੰਨ ਹਮਾਰੇ ਭਾਗ🙏
ਰੂਹ ਨੂੰ ਸਕੂਨ ਦੇਣ ਵਾਲੀ ਗੁਰੂ ਦੀ ਪਵਿੱਤਰ ਬਾਣੀ 🙏
ਬਹੁਤ ਹੀ ਮਿੱਠੀ ਅਵਾਜ ਭਾਈ ਸਾਹਿਬ ਦੀ
, ਅਨੰਦ ਹੀ ਅਨੰਦ ਹੈ,, ਗੁਰੂ ਜੀ ਦੇ ਬੋਲ, ਭਾਈ ਸਾਹਿਬ ਦੀ ਆਵਾਜ਼, ਅਨੰਦ ਹੀ ਅਨੰਦ ਹੈ,
ਪੰਥ ਦੇ ਮਹਾਨ ਰਾਗੀ ਜੀ ਭਾਈ ਸਾਹਿਬ ਭਾਈ ਗੁਰਦੇਵ ਸਿੰਘ ਜੀ
Dukh velle ardass sukh velle shukrana te har velle Simran.. Shri guru Ramdass g🙏
ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਹੁਤ ਵਧੀਆ ਸ਼ਬਦ ਵਾਹਿਗੁਰੂ ਜੀ 🙏🙏
ਬਹੁਤ ਹੀ ਮਿੱਠੀ ਤੇ ਸੁਰੀਲੀ ਆਵਾਜ਼ ਹੈ ਭਾਈ ਸਾਹਿਬ ਭਾਈ ਗੁਰਦੇਵ ਸਿੰਘ ਜੀ ਦੀ।
ਬਹੁਤ ਹੀ ਸੋਹਣੀ ਅਵਾਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🙏🙏🙏
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਬਹੁਤ ਹੀ ਪਿਆਰਾ ਸ਼ਬਦ ਆ ਜੀ
ਵਹਾ ਜੀ ਵਹਾ ਕਹਿ ਸੁਕੂਨ 🥺🤗
ਵਾਹਿਗੁਰੂ ਜੀ ❤🙏🏻
ਬਹੁਤ ਵਧੀਆ ਸ਼ਬਦ ਵਾਹਿਗੁਰੂ ਜੀਓ
ਵਾਹਿਗੁਰੂ ਜੀ ਰੂਹ ਖੁਸ਼ ਹੋ ਗਈ।
बहुत सुन्दर शबद कीर्तन किया है .
Good . वाहेगुरु 🙏🙏🙏 वाहेगुरु जी
ਬਹੁਤ ਸੋਹਣਾ ਕੀਰਤਨ ਕਰਦੇ ਓ ਜੀ
Sri Guru Ramdass Patshah Di Mehar Aaa ........ Waheguru Hamesha Chardi Kala Bakhshe...
Daily hear this shabad ..🙏🙏🙏💐 beautifully sung by bhai sahib ji 🙏🙏..raab naal jad dendi aawaz 🙏🙏💐
0pp0pppp1
ਸਤਗੁਰ ਐਸੀ ਦਾਤਾੰ ਬਖਸਦਾ ਰਹੇ ਕੀਰਨ ਹਰਮੋਨਿਯਾੰ ਬਹੂਥ ਪਯਾਰਾ ਬਜਾਯਾ ਸੀ 🙏🙏✍️
ਧਨਿ ਧੰਨਿ ਹਮਾਰੇ ਭਾਗ 🙏
ਧੰਨ ਸ੍ਰੀ ਗੁਰਦੇਵ ਸਤਿਗੁਰੂ ਗ੍ਰੰਥ ਸਾਹਿਬ ਜੀ
very melodious voice Bhai Gurdev Singh Ji....Waheguru Ji Kirpa banaai rakhan
Gurpreet Kaur
Waheguru ji mehar rakheyo ji ❤
Really great and sweet shabad ji. Thanks a lot .
Wow 😳 what a melodious voice Anand aa gya Shabad sunke 🙏 Waheguru
ਬਾਕਮਾਲ ਸ਼ਦਬ ਸੁਣ ਕੇ ਮੰਨ ਨੂੰ ਸਕੂਨ ਮਿਲਦਾ wahegrur ਜੀਉ ਭਲਾ ਕਰੀ ਸਭ ਦਾ
Bhai gurdev singh ji ny favorite ragi ji god bless you
ਧੰਨ ਧੰਨ ਭਾਈ ਸਾਹਿਬ ਜੀ ਦੀ ਅਵਾਜ਼ ਬਹੁਤ ਸੁੰਦਰ ਹੈ ਵਾਹਿਗੁਰੂ ਇਸ ਤਰ੍ਹਾਂ ਮਿਹਰ ਰੱਖੀ 🙏🙏🙏
1 kol
ਭਾਈ ਸਾਹਿਬ ਭਾਈ ਗੁਰਦੇਵ ਸਿੰਘ ਜੀ ਬਹੁਤ ਸੋਹਣਾ ਕੀਰਤਨ ਕਰਦੇ ਹਨ
ਬਹੁਤ ਵਧਿਅਾ ਗਾਇਆ ਜੀ
ਬਹੁਤ ਸੋਹਣਾ ਸ਼ਬਦ ਹੈ ਭਾਈ ਸਾਹਿਬ ਜੀ ਦੀ ਅਵਾਜ਼ ਵੀ ਬਹੁਤ ਮਿੱਠੀ ਹੈ 🙏🏻🌸🙏🏻🌸
Bahut mithi awaaj. Bahut jurr janda dil parmatma naal. Waheguur mehar karyo
ਬਹੁਤ ਹੀ ਜ਼ਿਆਦਾ ਵਧੀਆ
ਵਾਹਿਗੁਰੂ ਜੀ🙏🙏🙏
ਵਾਹਿਗੁਰੂ 🙏ਵਾਹਿਗੁਰੂ
ਆਈ ਜੀ ਬਹੂਤ ਧਨਬਾਦ ਹੈਰਾਨ ਹੋੰ ਰਮੇਸ ਸਿੰਘ ਹਿਮਾਚਲ ਟੀਉਨ ਬਹੂਤ ਬਧੀਆ🙏🙏🙏
ਬੌਹਤ ਹੀ ਸੋਹਣੀ ਆਵਾਜ਼ ਭਾਈ ਸਾਹਿਬ ਜੀ ਦੀ ਵਾਹਿਗੁਰੂ ਜੀ ਇਸੇ ਤਰ੍ਹਾਂ ਇਹਨਾਂ ਤੋਂ ਸੇਵਾ ਲਹਿੰਦੇ ਰਹਿਣ
❤❤❤
🌸🌼🌺🌺💐💐🙏🙏
Waheguru ji bhuttt he suni awaaz baba ji tanu bakshi hai waheguru ji 🙏🙏🙏🙏🙏 satnam Shri waheguru ji 🙏🙏🙏🙏
Waheguru ji waheguru ji 🙏🙏🌷🌷
Peer peer peer peer peer peer peer
❤❤ ਸਤਿਨਾਮ ਵਾਹਿਗੁਰੂ ਜੀ ❤❤
Speechless 🤐❤️🥺
SSA JI ❤
Satnam waheguru 🌺
satnam waheguru 🌺
satnam waheguru 🌺
satnam waheguru 🌺
Satnam waheguru 🌺
🌹🙏🏻🙏🏻🌹🌷🌹🌷🌹
High level avaag.vaheguru.mehar bharya hath rakhe ji
ਵਾਹਿਗੁਰੂ ਜੀ ਵਾਹਿਗੁਰੂ ਜੀ
ਬਹੁਤ ਹੀ ਵਧੀਆ ਗਾਇਨ ਕੀਤਾ ਭਾਈ ਸਾਹਿਬ ਜੀ ਵਾਹਿਗੁਰੂ ਜੀ
Waheguru ji 🤗
Satnam Waheguru Satnam Waheguru Satnam Waheguru Satnam Waheguru Satnam Waheguru Satnam Waheguru Satnam Waheguru ji
Waheguru ji mehar karn
Waheguru Ji 🙏 🙏
Very.nice
श्री वाहेगुरु महाराज जी
Waheguru ji🙏
Dhan dhan guru ramdass sahib ji
Waheguru ji 🙏💐Waheguru ji
Mehar Rakheyo 🙏💐Sarbat da bhala
This shabad is really really very melodies 😍😊
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
Dhan dhan Ramdas guru Jin sera tene savra
Waheguru ji waheguru ji 🙏🙏🙏🙏
Bhai Gurdev Singh ji ... God bless you.
Wahaguru maher karo 2020 vich
Buhat badia aavaj he ji.malak.mehar.bharya.hath.rakhe.ji
Soulful voice keep it up
ੴਸਤਿਨਾਮ ਵਾਹਿਗੁਰੂੴ
Waheguru teri ote 🙏🏼
Dhan dhan satgur ji
Waheguru waheguru rabi rooh bhai saab ji
Veery good
ਭਾਈ ਸਾਹਿਬ ਜੀ ਦੀ ਅਵਾਜ਼ ਬਹੁਤ ਮਿੱਠੀ ਹੈ ਵਾਹਿਗੁਰੂ ਚੜਦੀ ਕਲਾ ਬਖਸ਼ੇ ਜੀ
ਵਾਹਿਗੁਰੂ ਜੀ,🙏
Waheguru ji hamesha chardikala ch rakhan....
Waheguru ji ka khalsa,waheguru ji ki fateh.
ਵਾਹਿਗੁਰੂ ਜੀ
Your voice made this shabad immortal 🙏🏽
Bahut sundar shabd kiran
🙏🙏
Dhan Dhan shiri guru granth saahab ji 🤲🤲🤲🤲🤲🤲🤲🤲🌸🌸🌸🌸🌷🌷🌷❤️❤️❤️❤️❤️❤️❤️📿📿📿📿📿📿📖📖📖📖📖🤲🤲🤲🤲
Waheguru ji dhan dhan guru Nanak dev ji aapki gurbani kini mitti hai ...sachi man Shant ho janda a ... waheguru ji mai daily a shabad sunda a bhuth anad ounda a ... waheguru ji dhan guru Ramdas ji ❤❤❤
very nic Waheguru ji
076880637090
Very sweet
Divine shabad ❤❤❤
Waheguru ji 🌺 waheguru ji 🌺 waheguru ji 🌺 waheguru ji 🌺
Waheguru ji 🌺
Waheguru Ji Ka Khalsa Waheguru Ji Ki Faithe 🎉🎉🎉🎉🎉🎉🎉🎉🎉🎉🎉🎉🎉🎉🎉
WAHEGURU JI ❤️❤️🌹🌹🙏🙏
ਵਾਹਿਗੁਰੂ ਵਾਹਿਗੁਰੂ
Nice voice wahaguru ji
Waheguru ji Waheguru ji Waheguru ji kripa kro sab per Waheguru ji 🙏🙏🙏
ਸਤਿ ਸ੍ਰੀ ਅਕਾਲ
Sat Shri akal🙏
WAHEGURU JI MEHAR KRO❤
dil noo touch karda kirtan
gyan singhty
Dhillon
Dhan- dhan hamare bhag🙏🏼🙏🏼
Wahegu ji ka khalsa Wahegu ji ki fateh
Nank Naam chardi Kla Tere Bhane Servat da Bhla 🙏
Wahegu bless you
Bhai gurdav Raghu
Waheguru ji maher krn hmesha khus rkhn sb nu
So sweet keertan thank the bhai ji
its very peaceful sabad. satnam waheguru.
Ustad ji 🙏📿🙏
Waheguru ji
Waheguru ji..!!❤❤❤❤
Dhan dhanbaba gurgobind sigh ji❤❤❤❤❤❤❤❤❤❤❤❤❤❤❤❤❤❤❤❤❤❤❤❤
Waheguru Ji 🙏🙏🙏
Satnam waheguru Satnam waheguru Satnam waheguru waheguru waheguru waheguru gi gi gi
Waheguru g sb te mhr bhrya hth rkhn🙏🙏🙏❤️