Bibi Jagir Kaur ਨੂੰ ਪਾਰਟੀ ਨੇ ਕੱਢ ਦਿੱਤਾ ਬਾਹਰ, ਸੁਣੋ ਕੀ ਬੋਲੇ ? | Akali Dal | SGPC | News18 Punjab

Поделиться
HTML-код
  • Опубликовано: 19 окт 2024

Комментарии • 168

  • @drgssidhumaur5870
    @drgssidhumaur5870 Год назад +15

    ਕੋਈ ਪ੍ਰਧਾਨ ਬਣਜੇ, ਬਸ ਗੋਲਕਾਂ ਦੇ ਪੈਸੇ ਨਾ ਖਾਵੇ, ਗਰੀਬਾਂ ਲੋਕਾਂ ਲਈ ਹਸਪਤਾਲ ਬਨਾਓ,, ਸਾਡੀ ਤਾਂ ਇਹੀ ਬੇਨਤੀ ਹੈ,

    • @kanwarsidhu3286
      @kanwarsidhu3286 Год назад

      💯 ਸਹੀ ,ਗਰੀਬ ਦਾ ਮੂੰਹ ਗੁਰੂ ਦੀ ਗੋਲਕ ਆਪਾ ਨੂ ਵੀ ਆਪਣਾ ਦਾਨ ਗੋਲਕਾ ਚ ਨਾ ਪਾ ਕੇ ਜੇ ਗਰੀਬ ਦੀ ਮਦਦ ਕਰੀਏ ਤਾ ਇਹ ਸਭ ਪ੍ਰਧਾਨਗੀਆ ਛੱਡ ਦੇਣਗੇ

  • @jatinderdeol6942
    @jatinderdeol6942 Год назад +14

    ਬੀਬੀ ਨੂੰ ਅੱਜ ਸਮਝ ਆਇਆ ਕਿ ਪਾਰਟੀ ਇਕੱਲੇ ਇੱਕ ਪਰਿਵਾਰ ਦੀ ਨਹੀਂ। ਇਹਨਾਂ ਠੱਗਾਂ ਨੂੰ ਲੋਕਾਂ ਨਾਲ ਨਹੀਂ ਉਚ ਅਹੁਦਿਆਂ ਨਾਲ ਪਿਆਰ ਹੈ।

  • @kapoorsingh7273
    @kapoorsingh7273 Год назад +33

    ਬਾਦਲਾਂ ਨੂੰ ਪਾਰਟੀ ਵਿੱਚੋਂ ਬਾਹਰ ਕੱਢ ਦਿਉ। ਬਾਕੀ ਸਭ ਠੀਕ ਹੋ ਜਾਵੇਗਾ।

    • @RAKESHSINGH-gi3gk
      @RAKESHSINGH-gi3gk Год назад +1

      Right

    • @kulwantsingh2986
      @kulwantsingh2986 Год назад +1

      😅😅😅😅😅😅

    • @gurpalsingh3540
      @gurpalsingh3540 Год назад

      @@RAKESHSINGH-gi3gk has

    • @Play-Nation007
      @Play-Nation007 Год назад

      AD Party under badal,badal under modi , sgpc under modi te jathedar jo furman jari krda sara badal ton puch k baki tusi app syane ho

    • @chahalchahal937
      @chahalchahal937 Год назад +1

      ਵੀਰ ਜੀ ਹੁਣ ਇਕਲੇ ਬਾਦਲਾਂ ਦੀ ਗੱਲ ਨਹੀਂ ਹੈ ਜੀ ਹੁਣ ਤਾਂ ਇਕ ਇਕ ਅਕਾਲ ਦਲ ਦਾ ਮੈਂਬਰ ਤੇ ਇਕ ਇਕ SGPC ਦਾ ਮੁਲਾਜ਼ਮ (ਕੋਈ ਵਿਰਲੇ ਛੱਡ ਕੇ)ਸਭ ਵੇਖੋ ਵੇਖੀ ਇਕ ਦੂਜੇ ਤੋਂ ਵੱਧ ਸਿੱਖੀ ਤੋਂ ਦੂਰ ਜਾ ਚੁੱਕੇ ਨੇ (ਬੱਸ ਗਾਤਰੇ ਕਿਰਪਾਨਾ ਪਾਈ ਫਿਰਦੇ ਨੇ)...... ਮੈਂ ਪੜ੍ਹਿਆ ਲਿਖਿਆ ਹਾਂ ਤੇ ਜ਼ੁਮੇਵਾਰੀ ਨਾਲ ਲਿਖਿਆ ਹੈ ਮੈਂ ਇਕ ਇਤਿਹਾਸਕ ਗੁਰਦੁਆਰਾ ਸਾਹਿਬ ਲਾਗੇ ਰਹਿੰਦਾ ਹਾਂ

  • @punjabsingh1675
    @punjabsingh1675 Год назад +12

    ਬੀਬੀ ਜਗੀਰ ਕੌਰ ਨੂੰ ਸ਼ੋਮਣੀ ਅਕਾਲੀ ਦਲ ਨੇ ਵੋਟਾਂ ਵਾਲੇ ਦਿਨ ਅੰਮ੍ਰਿਤਸਰ ਦੇ ਨੇੜੇ ਤੇੜੇ ਵੀ ਨਹੀਂ ਲੱਗਣ ਦੇਣਾ

    • @RamSingh-ss1yp
      @RamSingh-ss1yp Год назад +1

      KHALI DAL JI

    • @aman19771
      @aman19771 Год назад +3

      Rassi Jal Gayi,,,Akali dal badl sirre de gandh,,,

  • @surinderpalsingh4600
    @surinderpalsingh4600 Год назад +12

    ਥੋੜੇ िਦਨ ਹੋੳੂ Drama, िਫਰ ਕਰੂ ਬੀਬੀ ਘਰ ਵਾਪਸੀ.
    ਪੈਣਗੇ ਗਲ िਵਚ ਸਰੋਪੇ ਤੇ ਸਰੋਪੇ.
    ਜਦ िਕ ਸਰੋਪਾ ੳੁਸ ਪਰਾਣੀ ਨੂੰ िਦਤਾ ਜਾਦਾ िਜਸਨੇ ਸਮਾਜ, ਕੌਮ,ਦੇਸ ਦੀ ਸੇਵਾ ਕੀਤੀ ਹੋਵੇ

  • @ParamjitSingh-pv9ep
    @ParamjitSingh-pv9ep Год назад +15

    ਬਾਦਲਾਂ ਦਾ ਖਾਤਮਾ

  • @MAFIAGAMING-yb3is
    @MAFIAGAMING-yb3is Год назад +16

    ਕੈਲੇ ਖਾਲੀ ਦਲ ਤਾ ਸੁਖਾ ਮੁਕਾ ਟੋਹਾ ਤੇ ਝਿਮਾ ਹੀ ਖਾਲੀ ਦਲ ਐ ਅਕਾਲੀ ਦਲ ਤਾਂ ਪੰਜਾਬ ਦੇ ਲੋਕਾਂ ਵਿੱਚ ਐ

  • @JoginderSingh-sn1ko
    @JoginderSingh-sn1ko Год назад +3

    ਬੀਬੀ ਜਗੀਰ ਕੌਰ ਨੂੰ ਨਹੀਂ ਕੱਢਿਆ
    ਬਾਹਰ ਤਾਂ ਬਾਦਲ ਪਰਿਵਾਰ ਨੂੰ ਕੱਢਿਆ ਏ ਸਿੱਖ ਸੰਗਤਾਂ ਨੇ
    ਬੀਬੀ ਜਗੀਰ ਕੌਰ ਜ਼ਿੰਦਾ ਬਾਦ

  • @ddrt4367
    @ddrt4367 Год назад +5

    ਇਹਨਾ ਬੁੱਢਿਆ ਨੇ ਕੋਈ ਨੌਜਵਾਨ ਨਹੀ ਆਉਣ ਦੇਣਾ ਅੱਗੇ। ਜਿਨਾ ਨੂੰ ਕੋਈ ਇਤਿਹਾਸ ਨਹੀ ਪਤਾ ਆਪਣਾ , ਓਹ ਸਾਡੀ ਰਹਿਨੁਮਾਈ ਕੀ ਕਰਨਗੇ ✍️

  • @arunjitkaur2663
    @arunjitkaur2663 Год назад +3

    ਬਾਦਲ ਪਰਿਵਾਰ ਨੂੰ ਬਾਹਰ ਕੱਢੋ ,ਜਨਤਾ ਨਫਰਤ ਕਰਦੀ ਹੈ

  • @BalwinderSingh-hy1ok
    @BalwinderSingh-hy1ok Год назад +11

    ਮੁੱਛਾ ਮੁਨ ਘਰੇ ਬਹਿ ਕੇ
    ਸਿੱਖਾ ਨੂੰ ਲੀਡਰ ਮਿਲ ਗਿਆ ਭਾਈ ਅੰਮ੍ਰਿਤਪਾਲ ਸਿੰਘ ਜੀ

  • @sehaj2130
    @sehaj2130 Год назад +6

    ਬੀਬਾ ਜੀ ਬਿਲਕੁਲ ਸਹੀ ਬੋਲ ਰਹੇ ਹਨ

  • @ranajodhan8749
    @ranajodhan8749 Год назад

    ਬਹੁਤ ਵਧੀਆ ਫੈਸਲਾ

  • @palpindersingh4662
    @palpindersingh4662 Год назад +2

    ਬੀਬੀ ਜੀ ਨੇ ਬੜੀ ਸੇਵਾ ਕੀਤੀ ਹੈ ਪਰ ਬਤੌਰ ਪਾਰਟੀ ਨੇ ਇਨ੍ਹਾਂ ਨੂੰ ਇਨ੍ਹਾਂ ਨੂੰ ਬਹੁਤ ਇੱਜ਼ਤ ਦਿੱਤੀ ਹੈ ਜਿਹੜੇ ਅੱਜ ਲਿਫਾਫਿਆਂ ਦੀ ਗੱਲ ਕਰਦੇ ਇਨ੍ਹਾਂ ਨੂੰ ਵੀ ਉਹਨਾਂ ਲਿਫਾਫਿਆਂ ਚੋ ਚਾਰ ਪੰਜ ਵਾਰੀ ਪ੍ਰਧਾਨ ਬਣਾਇਆ ਗਿਆ ਬਾਕੀ ਕਿਸੇ ਹੋਰ ਨੂੰ ਵੀ ਟੈਮ ਤੇ ਦਿਓ ਭਲੀ ਕਰੇ ਕਰਤਾਰ ਪਰਮਾਤਮਾ ਸੁਮੱਤ ਤੇ ਸਦਬੁੱਧੀ ਬਖ਼ਸ਼ੀ

  • @romysandhusandhu3359
    @romysandhusandhu3359 Год назад +1

    ਬੀਬੀ ਜੀ ਬਹੁਤ ਬਹੁਤ ਮੁਬਾਰਕਾਂ ਜੀ,,, ਕਿ ਗਦਾਰਾਂ ਤੋ ਛੁਟਕਾਰਾ ਹੋ ਗਿਆ ਹੈ, ਬੀਬੀ ਜੀ ਦੀ ਸਪੋਟ ਕਰਨੀ ਚਾਹੀਦੀ ਸਾਰੇ ਐਸ ਜੀ ਪੀ ਸੀ ਮੈਬਰਾਂ ਨੂੰ ਚਾਹੀਦਾ ਹੈ ਕਿ ਬੀਬੀ ਜੀ ਸਪੋਟ ਕਰਨ ਜੀ,,,

  • @sukwindarkaur7281
    @sukwindarkaur7281 Год назад +1

    ਬੀਬੀ ਜਿੰਦਾ ਬਾਦ ਹੋਵੇਗੀ

  • @manjeetsinghbhullar8808
    @manjeetsinghbhullar8808 Год назад

    ਬੀਬੀ ਜੀ ਤੁਸੀਂ ਤਿੰਨ ਵਾਰੀ ਪ੍ਰਧਾਨ ਰਹਿ ਚੁੱਕੇ ਜੇ। ਉਦੋਂ ਵੀ ਕਮੇਟੀ ਅਜਾਦ ਨਹੀਂ ਸੀ, ਅੱਜ ਵੀ ਨਹੀਂ ਹੈ। ਆਉਣ ਵਾਲੇ ਸਮੇ ਚ ਵੀ ਸਿਆਸਤਦਾਨਾਂ ਤੋਂ ਆਜਾਦ ਨਹੀਂ ਕਰਵਾ ਸਕੋਗੇ।

  • @satvinderdhesi9532
    @satvinderdhesi9532 Год назад +2

    👏👏

  • @emaansinghmaan79
    @emaansinghmaan79 Год назад +1

    ਕੋਈ ਵੀ ਕਿਸੇ ਤੋਂ ਘੱਟ ਨਹੀ ਚਾਹੇ ਜਗੀਰ ਕੌਰ ਚਾਹੇ ਬਾਦਲ

  • @RamSingh-ss1yp
    @RamSingh-ss1yp Год назад +11

    BADALAN NE SADE GURUDWARE KHA LAI MAJITHA CHITTE DA VAPARI BADAL FAMILY NE PUNJAB KHA LIA

  • @faridkotPb.1356
    @faridkotPb.1356 Год назад +1

    ,ਬੀਬੀ ਜੀ ,,, ਹੁਣ ਨਹੀਂ ਕਹਿਣਾਂ ਬਾਦਲ ਸਾਬ..
    ਤੁਸੀਂ ਸਬ ਧਰਮ ਦੇ ਦੋਸ਼ੀ ਓ... 60 ਸਾਲ ਅਹੁਦਿਆਂ ਲਈ ਚੁੱਪ ਰਹੀ ,, ਅਹੁਦਾ ਮੁਕਤ ਹੋਈ ਨਹੀ ,, ਸੱਚ ਬੋਲਣ ਲੱਗ ਪਈ .. ਵਾਹਿਗੁਰੂ ਸਭ ਜਾਣਦਾ ..

  • @surinderklair1726
    @surinderklair1726 Год назад

    Bibi g zindabad

  • @GurjinderSingh-vu7uq
    @GurjinderSingh-vu7uq Год назад +1

    ਬਹੁਤ ਜ਼ਰੂਰੀ ਸੀ, ਚੰਗਾ ਉਪਰਾਲਾ

  • @amarjeetsinghgrewal6474
    @amarjeetsinghgrewal6474 Год назад +11

    ਹੁਣ ਬੀਬੀ ਖੁਲ ਕੇ ਮਦਾਨ ਵਿਚ ਆ ਗਈ ਹੈ

  • @satishrattanvlogs1992
    @satishrattanvlogs1992 Год назад

    Bahut vadia kmm

  • @buggarsinghsidhu7186
    @buggarsinghsidhu7186 Год назад

    ਅਸੀਂ ਅਕਾਲੀ ਦਲ ਦਾ ਮਾੜਾ ਨਹੀਂ ਸੋਚਦੇ ਪਰ ਚਾਪਲੂਸੀ ਤੋਂ ਉਪਰ ਉਠ ਕੇ ਲੋਕਾਂ ਵਿਚ ਜਾਓ. ਉਹਨਾਂ ਦੀ ਸੁਣੋ ਜੇਹੜੇ ਲੀਡਰਾਂ ਨੇ ਲੋਕਾਂ ਨੂੰ ਸਮਝ ਲਿਆ ਉਹ ਪਾਰਟੀ ਦੇ ਪ੍ਰਧਾਨ ਨੂੰ ਸਹੀ ਸਮਝਾਉਣ ਦੀ ਕੋਸ਼ਿਸ਼ ਕਰਦੇ ਹਨ. ਜਿਸ ਕਰਕੇ ਉਸ ਤੇ ਹੁਕਮ t144 ਅਦੂਲੀ ਦਾ ਦੋਸ਼ ਮੜ੍ਹ ਦਿੰਦੇ ਹਨ. ਬੀਬੀ ਜੀ ਦੇਰ ਆਏਦ ਦਰੁਸਤ.

  • @rawatbalbir9626
    @rawatbalbir9626 Год назад +3

    सुखे नु बलटोवे नु बाहर कढ दो सही हो जायेगा भी जी

  • @gurcharansingh6287
    @gurcharansingh6287 Год назад

    ਬਹੁਤ ਮਾੜਾ ਕੀਤਾ ਬਾਦਲਾ ਨੇ ਪਾਰਟੀ ਘਰ ਦੀ ਜਗੀਰ ਬਣਾ ਲਈ ।ਬੀਬੀ ਜੀ ਤਕੜੇ ਹੋ ਕੇ ਲੜਾਈ ਕਰੋ ।ਭਾਵੇ ਕਿ ਪਿਛਲੇ ਸਮੇ ਵਿੱਚ ਕਿ ਤੁਸੀਂ ਬਾਦਲਾ ਦੀ ਬੜੀ ਚਮਚਾ ਗਿਰੀ ਕੀਤੀ ਅੱਜ ਜਦੋਂ ਤੁਹਾਡੇ ਨਾਲ ਹੋਈ ਤਾ ਤੁਹਾਨੂੰ ਦੁੱਖ ਲੱਗਿਆ ।ਹੁਣ ਸੰਗਤ ਤੁਹਾਡੇ ਨਾਲ ਹੈ ।ਬਾਦਲਾ ਦੇ ਚਮਚੇ ਅਜੇ ਵੀ ਬਾਦਲਾ ਦੀ ਚਮਚਾ ਗਿਰੀ ਤੋਂ ਬਾਜ ਨਹੀਂ ਆ ਰਹੇ ।ਬਾਦਲ ਤਾ ਡੁੱਬਣਗੇ ਚਮਚੇ ਵੀ ਨਾਲ ਹੀ ਡੁੱਬ ਜਾਣਗੇ ।ਇਹਨਾ ਨੂੰ ਕਿਸੇ ਨੇ ਮੂੰਹ ਨਹੀਂ ਲਾਉਣਾ ।

  • @parmjitsinghsidhu0016
    @parmjitsinghsidhu0016 Год назад +1

    Jagir Kaur Ji jindabad ✌️

  • @taranjitsingh9603
    @taranjitsingh9603 Год назад

    Bibi J K zbd Gbu...

  • @harmindersingh1872
    @harmindersingh1872 Год назад

    ਕੁਰਸੀ ਦੀ ਭੁੱਖ ਹੈ ਚਾਰ ਵਾਰ ਪ੍ਧਾਨ ਬਣੀ ਹੈ ਓਦੋ ਪਾਰਟੀ ਠੀਕ ਸੀ

  • @bhajansingh2857
    @bhajansingh2857 Год назад +1

    Bibi ji waheguru waheguru japo ji ghare betho

  • @ਦੱਦਾਹੂਰਵਿਰਸਾ

    ਬੀਬੀ ਜਗੀਰ ਕੌਰ ਠੀਕ ਨੇ

  • @nanakgharkegoleparivaar2327
    @nanakgharkegoleparivaar2327 Год назад

    ਬਾਦਲ-ਸ਼ਾਹੀ ਦੀ ਬਹੁਤ ਘਟੀਆ ਕਰਤੂਤਿ ਕਿ ਭੰਗ ਹੋਇਆਂ ਨੇ ਹਿਟਲਰ-ਸ਼ਾਹੀ ਦਿਖਾਉਂਦੇ ਹੋਏ ਕਿਸੇ ਮੈਂਬਰ ਨੂੰ ਬਰਦਾਸ਼ਤ ਨਹੀਂ ਕੀਤਾ ਤੇ ਬੁਖਲਾਹਟ ਵਿਚ ਪਾਰਟੀ ਵਿੱਚੋਂ ਬਾਹਰ ਕਰ ਦਿੱਤਾ l
    ਹੁਣ ਹਰ ਕੋਈ ਜਾਗਦੀ ਜਮੀਰ ਵਾਲਾ ਬੀਬੀ ਜਗੀਰ ਕੌਰ ਦਾ ਸਾਥ ਦੇਵੇ ਤਾਂ ਕਿ ਬਾਦਲਾਂ ਨੂੰ ਔਕਾਤ ਦਿਖਾਈ ਜਾਵੇ ਸਕੇ l

  • @mallmann8309
    @mallmann8309 Год назад

    ਬੀਬੀ ਕਿਤਨੀ ਕੁ ਦੁਧ ਧੋਤੀ ਹੈ। ਨਵੀ ਜਵਾਨੀ ਨੂੰ ਮੁਹਰੇ ਆਉਣ। ਦਿਓ।

  • @jattstangaming5469
    @jattstangaming5469 Год назад

    ਜੇਕਰ ਜਗੀਰ ਕੌਰ ਨੂੰ ਭਾਜਪਾ ਮਦਦ ਕਰ ਰਹੀ ਹੈ ਤਾਂ ਅਕਾਲੀ ਦਲ ਦੇ ਮੁਤਾਬਿਕ ਤਾਂ ਬਾਦਲ ਪਰਿਵਾਰ ਵਿਰੋਧ ਕਰ ਰਿਹਾ ਦਲਜੀਤ ਸਿੰਘ ਚੀਮਾ ਜੀ ਇਹ ਜਵਾਬ ਦਿਓ ਕਿ ਦੋ ਹਜਾਰ ਚੌਵੀ ਦੀਆਂ ਲੋਕ ਸਭਾ ਚੋਣਾਂ ਵਿੱਚ ਤੁਸੀਂ ਭਾਜਪਾ ਨਾਲ ਗਠਜੋੜ ਕਿਉਂ ਕਰ ਰਹੇ ਹੋ

  • @BaldevSingh-kj1pg
    @BaldevSingh-kj1pg Год назад +2

    ਬਾਦਲਾਂ ਨੂੰ ਬਹਾਰ ਕੱਢੇ

    • @harbhajansingh5390
      @harbhajansingh5390 Год назад

      👍👍👍👍👍😇😇😇😇😇💋💋💋💋💋💉💉💉💉💉🍕🍕🍕🍕🍕🍒🍒🍒🍒🍒😰😰😰😰😰💝💝💝💝💝

  • @gurwindersingh4703
    @gurwindersingh4703 Год назад

    Bibi is right jo pardhan bnda hai oh sb sehmti nal hona chahida hai 👍

  • @ramneetkaur2775
    @ramneetkaur2775 Год назад

    ਇਹ ਪਾਰਟੀ ਨਹੀਂ ਹੈ ।
    ਇਹ ਇਕ ਪਰਿਵਾਰਕ ਟੋਲਾ ਹੈ।
    ਇਸ ਨੂੰ ਪੰਜਾਬ ਦੇ ਸੂਝਵਾਨ ਵੋਟਰਨੇ
    ਪਹਿਲਾਂ ਹੀ ਨਿਕਾਰ ਦਿੱਤਾ ਹੈ ।

  • @iqbalsingh7208
    @iqbalsingh7208 Год назад

    ਬੀਬੀ ਜੀ ਤੁਸੀਂ, ਪਰਧਾਨ ਹੋ,, ਕੀ ਤੁਸੀਂ ਡਿੱਥ ਵਰੰਟ ਲਿਖ ਕੇ ਫੈਸਲਾ ਕਰੋ, ਕਿ ਜੇ ਤੁਸੀਂ ਪਰਧਾਨ ਬਣੇ, ਬਾਦਲਾਂ ਦਾ ਬੋਲਬਾਲਾ ਨਹੀਂ ਰਹੇਗਾ

  • @Gurbachan-qq2im
    @Gurbachan-qq2im Год назад

    ਜਦੋਂ ਅਕਾਲੀ ਦਲ ਦੇ ਸਬ ਕੁੱਝ ਭੰਗ ਐ ਅਨੁਸ਼ਾਸਨ ਕਮੇਟੀ ਕਿੱਧਰੋਂ ਆ ਗੲੀ । ਬੀ ਜੇ ਪੀ ਤੇ ਬਾਦਲ ਪਰਵਾਰ ਦਾ 20-25ਸਾਲਾਂ ਦਾ ਨਹੁੰ ਮਾਸ ਦਾ ਰਿਸਤੈ ਅੱਗੇ ਵੀ ਬਣੂੰ ਅਕਾਲੀਆਂ ਨੂੰ ਪਹਿਲਾਂ ਵੀ ਨੀ ਸੀ ਪੁਜਦੇ ਬਾਦਲ ਜਦੋਂ ਬੀ ਜੇ ਪੀ ਨਾਲ ਪੀਂਘਾਂ ਝੂਟਦੇ ਰਹੇ ਐ ਇਹ ਮਲੂਕਾ ਖਾਸ ਕਰ ਬਦਮਾਸ਼ ਅੱਤਵਾਦੀ ਵਲਟੋਹਾ ਆਪਣੇ ਤੇ ਬਣੇ ਕੇਸ ਖਤਮ ਕਰੌਣ ਲੲੀ ਬਾਦਲਾਂ ਦੇ ਕੱਛੇ ਧੋਂਦਾ ਹੈ

  • @bikramdevsingh1845
    @bikramdevsingh1845 Год назад +2

    It was preplanned

  • @surindersinghtur2931
    @surindersinghtur2931 Год назад

    ਸਨਮਾਨ ਯੋਗ ਬੀਬਾ ਜਗੀਰ ਕੌਰ ਜੀ ਅਕਾਲੀਆਂ ਚ ਤੁਰੇ ਫਿਰਦੇ ਤਾਂ
    ਸਹੀ ਸੀ ਚੰਗਾ ਸੀ
    ਜਦ ਏਹਨਾਂ ਗੈਰ ਮਿਸ਼ਨਰੀ ਬੰਦਿਆਂ ਚ
    ਐਨਾ ਸਮਾਂ ਕੱਢਿਆ ਤੁਸੀ
    ਬਾਕੀ ਸਮਾਂ ਜੋ ਰਹਿੰਦਾ ਜਿੰਦਗੀ ਦਾ ਓਹ ਵੀ ਕੱਢ
    ਲੈਂਦੇ ਤਾਂ ਬਹੁਤ ਵਧੀਆ ਸੀ

  • @jaswindermarwaha6432
    @jaswindermarwaha6432 Год назад

    ਬੀਬੀ ਜੀ ਅਤੇ ਬਾਦਲ ਦੋਨੋਂ ਦਾ ਸਤਿਕਾਰ ਪੰਜਾਬੀ ਜਿਨ੍ਹਾਂ ਕਰਦੇ ਨੇ ਉਨ੍ਹਾਂ ਨੂੰ ਪਤਾ ਹੀ ਹੈl ਇਹ ਕਿਸੇ ਵੀ ਪਾਰਟੀ ਲਈ liablty ਹੀ ਹੋਣਗੇ

  • @romysandhusandhu3359
    @romysandhusandhu3359 Год назад

    ਲੱਖ ਲੱਖ ਲਾਹਣਤਾਂ ਖਾਲੀ ਦਲ ਬਾਦਲ ਦੇ,,,, ਬੀਬੀ ਹਰਸਿਮਰਤ ਦੀ ਸੰਹੁ ਬਿਲਕੁਲ ਸੱਚੀ ਹੋ ਰਹੀ ਹੈ,,,, ਕਿ ਸਾਡਾ ਕੱਖ ਨਾ ਰਹੇ,,,,

  • @jazzyGill0666
    @jazzyGill0666 Год назад

    ਬਾਦਲ ਤੇ ਬਾਦਲ ਦਲ ਤੋ ਸ੍ਰੋਮਣੀ ਕਮੇਟੀ ਗਈ ਸਮਜ਼ੋ ਬਾਦਲ ਖਤਮ ਬਾਦਲ ਦਲ ਦੇ ਇਕ ਵੀ ਮੈਬਰ ਨੂੰ ਵੋਟ ਨਾ ਪਾਓ

  • @BALWINDERSINGH-xy5we
    @BALWINDERSINGH-xy5we Год назад +1

    Bibi Jagir Kaur has addressed the press but not named anyone for any act. It's good politics.

  • @DarshanSingh-hv6iu
    @DarshanSingh-hv6iu Год назад +4

    ਖੁਸਰਾ ਪਹਿਲਾ ਐਸ਼ ਕਰਦਾ ਰਿਹਾ ਮੁਸ਼ਾ ਮੁਨ ਕੇ ਕੁੜੀਮਾਰ ਕੇ ਸੁਖਾ ਅਮਲੀ

  • @jpsbajwa
    @jpsbajwa Год назад +2

    This undemocratic move against Jagir Kaur might jeopardize Akali Dal's political credibility and future.

  • @gurwindersingh4703
    @gurwindersingh4703 Год назад

    SGPC te sb da hak hai soo vote de nal pardhan bnana chahida aee💯

  • @ramkumarjain4269
    @ramkumarjain4269 Год назад +2

    A big role to disturb the peace of Punjab is Badal family

  • @Gurprit0001
    @Gurprit0001 Год назад

    Vdia kita

  • @anmolbrar3391
    @anmolbrar3391 Год назад

    ਆਪ ਨੇ ਵੀ ਹੁਣ ਤੱਕ ਚਾਰ ਵਾਰ ਪ੍ਰਧਾਨ ਬਣਕੇ ਬਹੁਤ ਖਾ ਪੀ ਲਿਆ ਸੀ। ਹੁਣ ਪੰਜਵੀ ਵਾਰ ਪ੍ਰਧਾਨ ਨਾ ਬਣਾਉਣ ਦੇ ਕਾਰਨ ਹੀ ਨਰਾਜ਼ਗੀ ਵਿਚ ਹੁਣ ਹੀ ਕਿਉ ਅਕਾਲੀ ਦਲ ਦੇ ਮੌਕੇ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਥਾਲੀ ਵਿਚ ਮੋਂਰੀ ਤਾਂ ਕਰ ਦਿੱਤੀ ਹੈ।
    ਧੰਨਵਾਦ ਜੀਉ

  • @erjaspreet007
    @erjaspreet007 Год назад +2

    Ehnu v aaj hi yaad ayea phela ta eh v badla de thale lagi hoi c

  • @tilakrajmahajan3462
    @tilakrajmahajan3462 Год назад

    6

  • @hitkalakar7575
    @hitkalakar7575 Год назад +3

    Kado chahe enter karwao hune kise ni pushna eha darama bus loka da dil jitan le ho reha hun khali dal bus drama shuru kar reha

  • @abbukashyap3855
    @abbukashyap3855 Год назад +1

    😂😂😂😂chlo Changga ho gya

  • @sukhjitsingh7061
    @sukhjitsingh7061 Год назад

    AKALI DAL HUN KHALI DAL HAI

  • @krishansharma7122
    @krishansharma7122 Год назад

    Koi nahi janda madem

  • @yuvisingh7759
    @yuvisingh7759 Год назад

    People also on what you did in past

  • @simarjeetsingh4021
    @simarjeetsingh4021 Год назад +1

    Karma

  • @bhajansingh2857
    @bhajansingh2857 Год назад

    Bibi ji nu Pardhan bnao 😃😃

  • @iqbalsandhuiqbalsingh2779
    @iqbalsandhuiqbalsingh2779 Год назад

    Akali dal zindabad but Sukhbir Badal no no no

  • @ekamnoor6496
    @ekamnoor6496 Год назад

    Oooooooooooooooooooooooooooooooooooooooooooooooooooooooooooooooooooooooooooooooooooo

  • @nishaanlakhian5113
    @nishaanlakhian5113 Год назад +1

    Chaki hoi mittara di thanedaar de brabar bole....😂🤣😂🤣..
    Jgiro

  • @ekamnoor6496
    @ekamnoor6496 Год назад

    Oooooooooooooooooooooooooooooooooooo

  • @DarshanSingh-dz7kb
    @DarshanSingh-dz7kb Год назад +1

    Bibi ji datte raho

  • @chanderrajan
    @chanderrajan Год назад

    Apni daughter baare daso bibi ji

  • @KuldeepSingh-bp5uq
    @KuldeepSingh-bp5uq Год назад

    Badla nu baher kerou

  • @TZR_Gaming_125_com
    @TZR_Gaming_125_com Год назад

    Bebe ji rajneti me esa hi hota hy

  • @nikhilverma1035
    @nikhilverma1035 Год назад

    Chal ..Bibi di Umar hogi.. hun Navi rakhunge Party vich..

  • @darasingh3026
    @darasingh3026 Год назад +1

    Bibi ji BJP di bhasha boldly hai

  • @rdtkhokhar2113
    @rdtkhokhar2113 Год назад +1

    SAB dramebaaz log Ney Jo Punjab Day Loka nu gumrah kar rahe hai 😡😭🧐

  • @Gurbachan-qq2im
    @Gurbachan-qq2im Год назад

    ਅਕਾਲੀ ਬਾਦਲ ਦਲ ਨੇ ਆਪਣੇ ਪੈਰ ਆਪ ਕੁਹਾੜਾ ਮਾਰ ਆਪਣੀਆਂ ਰਹਿੰਦੀਆਂ ਜੜਾਂ ਵੀ ਪੁੱਟ ਰਿਹੈ ਅਸਲ ਚ ਪੁੱਟ ਚੁੱਕਿਆ

  • @Gurvinder608
    @Gurvinder608 Год назад

    That is only politically stunt

  • @amarjeetsingh-er4bq
    @amarjeetsingh-er4bq Год назад

    ਨੌਂ ਸੌ ਚੂਹੇ ਖਾ ਕੇ ਬਿੱਲੀ ਹੱਜ ਨੂੰ ਚੱਲੀ ਬੀਬੀ ਜੀ ਸ਼ਰਮ ਕਰੋ

  • @Exited_video
    @Exited_video Год назад

    Badala to akali dal party nu bchao

  • @itzkawal
    @itzkawal Год назад +1

    ਅਕਾਲੀ ਦਲ ਅਜ ਵੀ ਪੰਜਾਬ ਚੇ ਬਣ ਸਕਦੀ ਪਰ ਬਾਦਲਾਂ ਦੇ ਖ਼ਾਲੀ ਦਲ ਨੂੰ ਵੱਖਰਾ ਕਰਕੇ ਬਾਦਲ ਤੇ ਬਾਦਲ ਅਕਾਲੀ ਦਲ ਦੇ ਸਾਰੇ ਚਮਚਿਆਂ ਨੂੰ ਕੱਢ ਦਿਓ , ਫੇਰ ਦੇਖਿਉ ਸਾਰਾ ਪੰਜਾਬ ਕਿਵੇਂ ਜਿਤਾਉਂਦਾ ਅਕਾਲੀ ਦਲ ਪਾਰਟੀ ਨੂੰ

  • @rsidhu8017
    @rsidhu8017 Год назад +1

    1 nee 2 nee - 4 Wari Lafafey chon Niklee aa Madam (aka Bibi BJP)
    Whole SGPC is - "Sajjish" Gurdwara Parbandak Committe
    Ignore and dump them all.

  • @jaswindersinghdhaliwal7338
    @jaswindersinghdhaliwal7338 Год назад +1

    Bibi Jagiro hun ghar bhat key clean shave karn mustaches and beard too

  • @DarshanSingh-dz7kb
    @DarshanSingh-dz7kb Год назад

    Badal mukt Akali Dal banao

  • @karnailskang
    @karnailskang Год назад

    Badal a noo ek chhattaka

  • @palasinghsandhujatsikh9929
    @palasinghsandhujatsikh9929 Год назад

    If Bibi joins the BJP, then it will be a big plus for the BJP. Let us see where the wind blows. Some politicians say Bibi will form its new outfit.

  • @JhallaSinghSandhu
    @JhallaSinghSandhu Год назад

    Sukhe da Drama.
    Maluka Gunda. Bibi will go to BJP.

  • @dilawarsingh2143
    @dilawarsingh2143 Год назад

    ਪੰਥ ਦਾ ਕੋਈ ਨਹੀ , ਗੁਰੂ ਦੀ ਗੋਲਕ ਨਾਲ ਹੀ ਸਬ ਦਾ ਰਿਸਤਾ ਹੈ ,। ਬਾਦਲ , ਜਗੀਰੋ ,, ਕੁੜੀ ਮਾਰ ,, , ਇਨਾ ਨੂੰ ਸਿੱਖ ਕੌਮ ਨੇ ਨਿਕਾਰਿਆ ਹੈ ,

  • @66740
    @66740 Год назад

    JAGIR KAUR CHAHE BADAL JR KOI APNA HI FAIDA SOCHDA

  • @jovanpreetklyan485
    @jovanpreetklyan485 Год назад

    Bibi g BJP di jholi wich dig gae

  • @ramkumarjain4269
    @ramkumarjain4269 Год назад +1

    Badal family kisse dee mit nhi bni

  • @kharoudk5869
    @kharoudk5869 Год назад +1

    badla ne beda grk krta akaldall da bibi v ona de nall hi hai eh tan lok dikhava krde ne

  • @kulwantsingh2178
    @kulwantsingh2178 Год назад +1

    Bibi jagir kour ji siromani akali da tan bahot salan pehlan hi khatam ho gai he hontan akali dal badal he jo ik parwar de jaedat bani hoi he

  • @paramjitsingh5268
    @paramjitsingh5268 Год назад

    Late ho ge panj chaar saal phla kad dinde party da faida ho janda iho jihe matlab parasat bande made hunde bhave kite vi hon ih party vucho kadde hi kaar aa bhalla hoya lad nedeo shutia umar na biti sari

  • @balbirbajwa4960
    @balbirbajwa4960 Год назад

    Hungerness and power greed are the reasons. Now akali dal parties's future is not up, such elements tried to come out from party and search party with power.

  • @butasingh2214
    @butasingh2214 Год назад

    Bibi.g.asi.workar ha.akalidal.de.tusi.sari.jindgi.akali.dal.CH.rahe. hun. Tusi.akali.dal.NAL.gadari.kiti.thik ni kita

  • @hardevkaur5316
    @hardevkaur5316 Год назад

    Changa kita bahar bhejji ghar beth joothi c

  • @subasingh6660
    @subasingh6660 Год назад

    Bibi. Ji. Party. Ihna. De. Pio. De. Nahi. Tusi. Tagre. Ho ke. Kam. Karo. Sikh. Koun. Tuhade. Nal. Hsk. Ihna. Kolo. Darna. Nahi

  • @bhajansingh2857
    @bhajansingh2857 Год назад

    Tusi three times Pardhan bne c ?

  • @rajvirdhillon8931
    @rajvirdhillon8931 Год назад +8

    ਕੁੜੀ ਮਾਰ, ਪਤਿਤ, ਗੁੰਡੀ, ਪੰਥ ਅਤੇ ਕੌਮ ਦੀ ਦੋਖੀ ਜਗੀਰੋ ਕੰਜਰੀ ਅਤੇ ਬਾਦਲਾਂ ਸਾਰੇ ਕਾਲੀ ਦਲ ਦਾ ਬਾਈਕਾਟ ਕਰੋ ਅਤੇ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਦਾ ਸਾਥ ਦਿੳ।

  • @ranjittyagi9354
    @ranjittyagi9354 Год назад

    *Prakash de munde Sukhe Amli nu Chaper maari si tain, Jageero. Bhull gyi ajj? Eh taan hona hi si.*

  • @horrornight7437
    @horrornight7437 Год назад

    Yar eh kardey ki aw. Ethe mawa de putt nashe nal mar chale aw

  • @jasdeepdhanoa8507
    @jasdeepdhanoa8507 Год назад

    Badals jagir kaur dono layak nahi sgpc de .ih ikathe hi han drame kar rahe han