ਸਾਂਸ ਗਰਾਸ ਨਾਮ ਜਪਣਾ ਕੀ ਹੈ ?

Поделиться
HTML-код
  • Опубликовано: 3 фев 2025

Комментарии • 351

  • @ukaur
    @ukaur Год назад +92

    ਪਿਆਰੇ ਬੱਚਿੳ ਤੁਹਾਡੇ ਦਰਸ਼ਨ ਕਰਕੇ ਜੋ ਮੈਂਨੂੰ ਖੁਸ਼ੀ ਹੁੰਦੀ ਹੈ ਮੈਂ ਬਿਆਨ ਨਹੀਂ ਕਰ ਸਕਦੀ ਤੇ ਸੱਚੇ ਪਾਤਸ਼ਾਹ ਅੱਗੇ ਅਰਦਾਸ ਕਰਦੀ ਹਾਂ ਕਿ ਸਾਨੂੰ ਸਾਰਿਆਂ ਨੂੰ ਖਾਲਸੇ ਸਜਾ ਦਿੳ ਤੇ ਨਾਮ ਜਪਾੳ ਤੇ ਪੰਥ ਦੀ ਸੇਵਾ ਕਰਾੳ🙏

    • @prabhsimran6929
      @prabhsimran6929 Год назад +3

    • @gurmitajsingh70
      @gurmitajsingh70 Год назад +2

      ❤🙏🏻🙏🏻

    • @mankiratsingh-mp1iq
      @mankiratsingh-mp1iq 11 месяцев назад

      ਪਿਆਰੇ ਖ਼ਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

    • @InderkhalsaInder
      @InderkhalsaInder 5 месяцев назад

      Ma kuj icspireans shar karna ji

    • @InderkhalsaInder
      @InderkhalsaInder 5 месяцев назад

      Khash tusi phala a samjan mila hunda ji waheguru ji

  • @Seefull385
    @Seefull385 Год назад +27

    ਸਗਲ ਉਦਮ ਮਹਿ ਉਦਮੁ ਭਲਾ ॥ ਹਰਿ ਕਾ ਨਾਮੁ ਜਪਹੁ ਜੀਅ ਸਦਾ ॥ Ang.266
    V.ਹੇ ਮਨ! ਸਦਾ ਪ੍ਰਭੂ ਦਾ ਨਾਮ ਜਪ ਇਹ ਉੱਦਮ (ਮਿਹਨਤ)ਹੋਰ ਸਾਰੇ ਉੱਦਮਾਂ ਨਾਲੋਂ ਭਲਾ ਹੈ।

  • @JaswinderSingh-xg7lv
    @JaswinderSingh-xg7lv Год назад +3

    ਸ ਵੇਲਾ ਸ ਬਖਤ ਸੋਹਾਵੀ ਜਿਤ ਤੁਮਰੇ ਦੋਆਰ ਏ ਅਿਏਆ

  • @sukhgoraya8059
    @sukhgoraya8059 Год назад +33

    ਜਦੋਂ ਅਸੀਂ ਵਾਹਿਗੁਰੂ ਦਾ ਸਿਮਰਨ ਜਾਦਾ ਕਰਾਗੇ
    ਤਾ ਆਪਣੇ ਆਪ ਪੳੜੀ ਚੜਦੇ ਜਾਵਾਗੇ
    ਵਾਹਿਗੁਰੂ ਜੀ ❤,🌹🙏🏻

  • @mankiratsingh-mp1iq
    @mankiratsingh-mp1iq 11 месяцев назад

    ਪਿਆਰੇ ਖ਼ਾਲਸਾ ਜੀ ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @InderjitKaur-bd2hd
    @InderjitKaur-bd2hd Год назад +7

    ਬੱਚਿਉ ਮੈਂ ਤੁਹਾਡੇ ਨਾਲ ਕਿਵੇ ਜੜ੍ਹਾਂ ਮੈਨੂੰ ਤੁਹਾਡੀਆਂ ਗੁਰੂ ਜੀ ਦੀ ਉਸਤਤ ਬਹੁਤ ਚੰਗੀ ਲੱਗੀ ਵਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @davindersinghbabbu4251
    @davindersinghbabbu4251 11 месяцев назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @swarnjeetkaur-pj6sv
    @swarnjeetkaur-pj6sv 4 месяца назад +1

    ਵਾਹਿਗੁਰੂ ਜੀ 🙏🙏ਵਾਹਿਗੁਰੂ ਜੀ

  • @ranbirsingh3030
    @ranbirsingh3030 Год назад +16

    ਫਤਹਿ ਭਿਜਵਾਈ ਸਤਿਗੁਰ ਆਪ ।
    ਫਤਹਿ ਦਾ ਹੈ ਵੱਡਾ ਪ੍ਤਾਪ।
    ਫਤਿਹ ਸਭ ਮੇਟੈ ਸੰਤਾਪ।
    ਫਤਹਿ ਵਿੱਚ ਹੈ ਵਾਹਿਗੁਰੂ ਜਾਪ।
    ਗੱਜ ਕੇ ਫਤਹਿ ਪਰਵਾਨ ਕਰੋ ਜੀ ਆਖੋ
    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਹਿ 🙏🏻🙏🏻

  • @manjitkaur7134
    @manjitkaur7134 Год назад +3

    ਬੇਟਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਟਾ ਤੁਹਾਡਾ ਬਹੁਤ ਵਧੀਆ ਉਪਰਾਲਾ ਜੋ ਸੰਗਤ ਨੂੰ ਗੁਰਬਾਣੀ ਨਾਲ ਜੋੜ ਰਹੇ ਹੋ ਜੋ ਉੱਚੀ ਅਵਾਜ ਵਿਚ ਸਿਮਰਨ ਦਾ ਦਸਿਆ ਬਿਲਕੁਲ ਠੀਕ ਹੈ ਪਰ ਜਿਸ ਪੰਗਤੀ ਦਾ ਤੁਸੀ ਜਿਕਰ ਕੀਤਾ ਮਾਲਕ ਦੀ ਕਿਰਪਾ ਦੁਆਰਾ ਉਸ ਪੰਗਤੀ ਦੀ ਜਿੰਨੀ ਕੁ ਮੈਨੂੰ ਸਮਝ ਲੱਗੀ ਉਹ ਮੈ ਆਪ ਨਾਲ ਸਾਝੀ ਕਰ ਰਹੀ ਹਾ ਉਸ ਵਿਚ ਬਾਣੀ ਨੇ ਆਪਾ ਨੂੰ ਸਮਝਿਆ ਮਨ ਸਾਸਿ ਸਾਸਿ ਸਿਮਰਹੁ ਪ੍ਰਭ ਊਚੇ ਆਪਾ ਸਾਰਿਆ ਨੂੰ ਉਸ ਉਚੇ ਮਾਲਕ ਨੂੰ ਹਰ ਸਾਹ ਨਾਲ ਯਾਦ ਕਰਨਾ ਚਾਹੀਦਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @BharatSingh-bt5ig
    @BharatSingh-bt5ig Год назад +2

    The👍💯 waheguru ji🌹🌹🌹🌹🌹🌹🌹🌹🌹🌹🌹🙏

  • @wirelessacademy2840
    @wirelessacademy2840 Год назад +3

    Wahe guru g I'm inspiring daily when I m looking on you waheguru g

  • @sarbatdabhalag
    @sarbatdabhalag Год назад +5

    ਜਿਵੇਂ ਵਾਹਿਗੁਰੂ ਜੀ ਨੇ ਤੁਹਾਡੇ ਤੇ ਕਿਰਪਾ ਕੀਤੀ ਕਿਤੇ ਵਾਹਿਗੁਰੂ ਜੀ ਸਾਡੇ ਤੇ ਵੀ ਤਰਸ ਕਰਨ🥺😌🙏

  • @sarbjitsinghsangha6428
    @sarbjitsinghsangha6428 Год назад +4

    ਵਾਹਿਗੁਰੂ-ਵਾਹਿਗੁਰੂ🙏

  • @sukhdeepgill79
    @sukhdeepgill79 Год назад +1

    Very Very good Job 👍

  • @satwindersingh795
    @satwindersingh795 Год назад +6

    ਸਤਿ ਸ਼੍ਰੀ ਅਕਾਲ ਜੀ
    ਵਾਹਿਗੁਰੂ ਜੀ ਮਿਹਰ ਕਰਨ। ਭਾਈ ਸਾਹਿਬ ਅਤੇ ਭੈਣਜੀ ਤੁਸੀਂ ਬੋਹਤ ਹੀ ਵਧੀਆ ਤੇ ਰੱਸਮਈ ਤਰੀਕੇ ਨਾਲ ਸਮਜਾਉਣਾ ਕੀਤਾ।ਆਪ ਜੀ ਦਾ ਦਿਲ ਤੋਂ ਧੰਨਵਾਦ। ਮੈਨੂੰ ਲਗਦਾ ਅੱਜ ਵਾਹਿਗੁਰੂ ਜੀ ਮੇਰੇ ਤੇ ਮੇਹਰਵਾਨ ਹੋਏ ਤਾ ਹੀ ਥੋਡੀ ਇਸ ਵੀਡਿਉ ਦੇ ਸਦਕਾ ਉਹਨਾਂ ਨੇ ਮੈਨੂੰ ਸਿਮਰਨ ਕਰਨ ਦਾ ਢੰਗ ਬਦਲਣ ਦੀ ਸੂਝ ਬਖਸ਼ੀ। ਮੈਨੂ ਲਗਦਾ ਸੀ ਸਿਮਰਨ ਬਸ ਮਨ ਚ ਹੀ ਕਰਨਾ ਚਾਹੀਦਾ।ਪਰ ਹੁਣ ਸਮਜ ਆਇਆ ਸਮੇਂ ਮੁਤਾਬਿਕ ਢੰਗ ਬਦਲ ਲੈਣਾ ਚਾਹੀਦਾ। 🙏💐

  • @alessandrosingh3615
    @alessandrosingh3615 3 месяца назад

    Waheguru ji tu datata dattara tera ditta khaawana 🙏🙏🙏🙏🙏🙏🙏🙏🙏🙏🙏🙏🙏🙏

  • @nirmalkaur5570
    @nirmalkaur5570 Год назад +14

    ਅਨਹਦ ਨਾਦ ਤਾਂ ਲਗਾਤਾਰ ਚਲ ਰਿਹਾ ਇਹ ਨਹੀਂ ਕਿ ਅੰਮ੍ਰਿਤ ਵੇਲੇ ਹੀ ਹੈ।।
    ੴ ਸਤਿਗੁਰੂ ਪ੍ਰਸਸਾਦਿ।।ਸੇਵ ਨਾਂ ਮਿਲਿਉ ਘਾਲ ਨਾ ਮਿਲਿਉ ਮਿਲਿਆ ਭਾਏ ਸੁਭਾਏ।।ਵਾਹਿਗੁਰੂ ਨਾਮ ਜਪੋ ਸਤਿਨਾਮ ਜਪੋ ਭੁਲ ਨਹੀਂ ਜਾਣਾ ਇਹ ਹੈ ਦੁਨੀਆ ਮੁਸਾਫਿਰ ਖਾਨਾ।🙏🙏🙏🙏🙏🥀🌻🌹🌹⚘⚘💐

    • @ranjodhsingh5641
      @ranjodhsingh5641 Год назад

      ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ ਜੀ 😊

    • @happyusa0777
      @happyusa0777 Год назад

      ਵਹਿਗੁਰੂ ਜੀ

  • @gurpreetkaurmaan2648
    @gurpreetkaurmaan2648 Год назад +1

    Wahegur waheguru waheguriji

  • @vanshdeepsingh1160
    @vanshdeepsingh1160 Год назад +1

    Waheguru ji waheguru ji waheguru ji waheguru ji waheguru 🙏🙏🙏🙏❤️🌹🍓🍓❤❤

  • @antarpreetkaursran3011
    @antarpreetkaursran3011 3 месяца назад

    Waah👏👏👏👏👏

  • @ranveersiingh1313
    @ranveersiingh1313 Год назад +11

    ਬਹੁਤ ਸੋਹਣਾ ਦੱਸਿਆ ਖਾਲਸਾ ਜੀ ਤੁਸੀਂ 🥹🤲🏻 ਵਾਹਿਗੁਰੂ ਜੀ ਹਮੇਸ਼ਾ ਚਰਦੀਕਲਾ ਵਿਚ ਰਹੋ ਤੁਸੀਂ🤲🏻👏🏻!!❤

  • @narinderkaur5644
    @narinderkaur5644 9 месяцев назад +2

    ਸਹੀ ਗਲ ਹੈ ਧਿਆਰੇ ਬਚੋ🙌🙌👏👏💐💐💐ਵਾਹਿਗੁਰੂ ਜੀ

  • @ranbirbasra173
    @ranbirbasra173 Год назад +1

    ਬਹੁਤ ਵਧੀਆ ਬਹੁਤ ਚੰਗਾ ਲਗਦਾ

  • @ManjitKaur-ng1jy
    @ManjitKaur-ng1jy Год назад +1

    V good putter ji v nicr

  • @VirajSingh-v2e
    @VirajSingh-v2e 4 месяца назад

    Waheguru ji 🙏🙏🙏🙏🙏 waheguru ji 🙏🙏🙏🙏🙏

  • @parmjeetKaur-dx7wh
    @parmjeetKaur-dx7wh 7 месяцев назад +1

    🙏🌹ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🌹

  • @alessandrosingh3615
    @alessandrosingh3615 3 месяца назад

    Waheguru ji👏👏👏👏👏👏👏👏👏👏👏👏

  • @shubegsingh8394
    @shubegsingh8394 Год назад +1

    ਪਿਆਰੇ ਖਾਲਸਾ ਜੀ ਫਤਿਹ ਪਰਵਾਨ ਬਿਲਕੁਲ ਠੀਕ ਸੇਵਾ ਕਰ ਰਹੇ ਹੋ ਬਹੁਤ ਗਿਣਤੀ ਸਿਖ ਸਿਖੀ ਤੋ ਪਰੇ ਅਸੀ ਬਾਣੀ ਦੇ ਵਿਚਾਰ ਤੋ ਵਾਝੇ ਸਾਸ ਸ਼ਿਮਰੋ ਗੋਬਿੰਦ ਸਿਰੀ ਸੁਖਮਨੀ ਸਾਹਿਬ ਨਾਮ ਜਪਣ ਦੀ ਮਹੱਤਤਾ ਦਸਦੇ ਹਨ ਸਿਰਫ ਪਾਠ ਕਰਨ ਵਾਲੇ ਚੰਗਾ ਕੰਮ ਅਧੂਰਾ ਛਡਣਾ ਹੈ ਬਾਣੀ ਰਾਹ ਦਸੇਰਾ ਮਿਹਨਤ ਆਪਣਾ ਰੰਗ ਲਿਆਵੇਗੀ

  • @MohinderKaurDandiwal
    @MohinderKaurDandiwal Год назад +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @manjitsingh-js3mg
    @manjitsingh-js3mg Год назад +2

    Waheguru waheguru waheguru waheguru waheguru ji

  • @Deepvl-m9j
    @Deepvl-m9j Год назад +4

    Waheguru ji

  • @malkeetsingh6678
    @malkeetsingh6678 Год назад +2

    ਵਾਹਿਗੁਰੂ ਜੀ

  • @harjinderkaur5809
    @harjinderkaur5809 7 месяцев назад +1

    Waheguru ji kakalsa Waheguru ji ke fate

  • @gurukapayara6182
    @gurukapayara6182 Год назад +1

    ਵਾਹਿਗੁਰੂ ਜੀ‌ ਖਾਲਸਾ ਵਾਹਿਗੁਰੂ ਜੀ‌ ਫਤਿਹ

  • @MohanSingh-gt9ks
    @MohanSingh-gt9ks Год назад +2

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @surjeetcheema7146
    @surjeetcheema7146 Год назад +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੁ ਵਾਹਿਗੁਰੂ ਜੀ

  • @JaswinderKaur-zo2ou
    @JaswinderKaur-zo2ou Год назад +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @BharatSingh-bt5ig
    @BharatSingh-bt5ig Год назад +1

    Waheguru ji waheguru ji waheguru ji waheguru ji waheguru ji waheguru ji🙏 waheguru ji waheguru ji waheguru ji🌹🌹🌹🌹🌹🌹🌹🌹🌹🌹🌹 वाहेगुरु wahegur ji ka khalsa waheguru ji ki fatha

  • @gurmeetsingh-1988
    @gurmeetsingh-1988 7 месяцев назад +1

    🙏Waheguru ji🙏

  • @BaljitKaurGrewal
    @BaljitKaurGrewal Год назад +1

    Wahiguru Ji waheguru ji waheguru ji

  • @bakhshinderpadda2804
    @bakhshinderpadda2804 11 месяцев назад +2

    Waheguru ji tuhade vichar bohut vadia lege ji🙏🏻🙏🏻🙏🏻🙏🏻🙏🏻🙏🏻🙏🏻

  • @vidyarthi1406
    @vidyarthi1406 Год назад +12

    ਵਾਹਿਗੁਰੂ ਜੀ ਕਾ ਖ਼ਾਲਸਾ
    ਵਾਹਿਗੁਰੂ ਜੀ ਕੀ ਫ਼ਤਹਿ 🙏🙇

  • @pindabrar5087
    @pindabrar5087 Год назад

    ਵਾਹਿਗੁਰੂ ਜੀ ਵਾਹਿਗੁਰੂ ਜੀ

  • @nirmalkaur5859
    @nirmalkaur5859 Год назад +1

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ❤❤❤❤❤

  • @GurmeetSingh-m9q
    @GurmeetSingh-m9q Год назад +1

    Waheguru

  • @Onkarboutique1313
    @Onkarboutique1313 Год назад +2

    ਸੰਤ ਕੀ ਸੇਵਾ ਨਾਮ ਧਿਆਈਐ 🌹

  • @simranjitsingh138
    @simranjitsingh138 11 месяцев назад +2

    Waheguru ji tuhanu sunke bohot anand milda 🙏🏻

  • @gaivieaujla1295
    @gaivieaujla1295 Год назад +4

    ਹਾਂਜੀ ਵਾਹਿਗੁਰੂ ਜੀ ਜਦੋਂ ਵੀ ਮਨ ਨੂੰ ਰੋਕਦਾ ਹਾਂ ਧੁਨ ਸੁਣਦੀ ਹੈ ਜੀ 🙏🏻🙏🏻🙏🏻🙏🏻

  • @nagarsingh3261
    @nagarsingh3261 Год назад +5

    ਧੰਨਵਾਦ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @sukhwinderkaur1279
    @sukhwinderkaur1279 Год назад +2

    Waheguru ji waheguru ji waheguru ji waheguru ji

  • @sehajpartap.756
    @sehajpartap.756 4 месяца назад

    😊🙏🏻🤗♡

  • @knijjar2519
    @knijjar2519 Год назад +3

    Waheguru ji🌹🙏❤️🙏🌹🙏❤️

  • @kittugrewal1433
    @kittugrewal1433 Год назад +1

    Waheguru ji waheguru ji waheguru ji waheguru ji waheguru ji ❤❤❤❤🙏🙏🙏🙏🙏🙏🙏🙏🙏

  • @ShamsherSingh-sf9zj
    @ShamsherSingh-sf9zj 5 месяцев назад

    Bilkul Waheguru g ❤❤

  • @shubegsingh8394
    @shubegsingh8394 Год назад +12

    ਮਹਾ ਪੁਰਖਾ ਦੀਆਂ ਕਥਾਵਾਂ ਜਿਵੇਂ ਮਸਕੀਨ ਜੀ ਤੇ ਹੋਰ ਕਈ ਨਾਮ ਜਪਣ ਦੀ ਮਹੱਤਤਾ ਗਲ ਭਾਵਨਾਵਾਂ ਪਵਿਤਰ ਪੈਦਾ ਹੋਣਗੀਆਂ ਧੰਨਵਾਦ

  • @mamtakaur786
    @mamtakaur786 Год назад +2

    Waheguru ji Khalsa waheguru ji ki Fateh ji

  • @InderjitSingh-u5q
    @InderjitSingh-u5q Год назад +4

    ਬਹੁਤ ਵਧੀਆ ਵਹਿਗੁਰੂ ਜੀ

  • @inderkaur6857
    @inderkaur6857 Год назад +8

    waheguru ji ka Khalsa waheguru ji ki Fateh 🙏

  • @SitaDevi-n2y
    @SitaDevi-n2y Год назад +2

    Wwheguru....ji

  • @SurjitSingh-lp3cu
    @SurjitSingh-lp3cu Год назад +1

    Waheguru ji👏👏👏👏👏

  • @preetlove7732
    @preetlove7732 Год назад +4

    ਵਾਹਿਗੁਰੂ ਜੀ 🙏🏻

  • @RinkuKumar-r6w
    @RinkuKumar-r6w Год назад +6

    Waheguru ji sb da bhla krn 🙏🙏

    • @RinkuKumar-r6w
      @RinkuKumar-r6w Год назад

      Waheguru ji ka Khalsa waheguru ji fathe 🙏🙏 waheguru ji telegram t gurbani nl jurn d li dsyeo kime hona add 🙏🙏

  • @jasbirkaur5325
    @jasbirkaur5325 Год назад +1

    waheguru waheguru ji

  • @rajwantkaur8353
    @rajwantkaur8353 Год назад +4

    ਪਿਆਰਿਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਹੁਤ ਵਧੀਆ ਲਗਦਾ ਜੀ ਤੁਹਾਡੇ ਬਚਨ ਸੁਣਕੇ ਚੜਦੀ ਕਲਾ ਬਖਸ਼ਣ ਵਾਹਿਗੁਰੂ ਜੀ🙏🙏।

  • @surjitkaur3859
    @surjitkaur3859 Год назад +1

    Waheguru ji meinu nimani nu v til phul Giyan baksho ji waheguru kirpa baksho ji

  • @AmandeepkaurAman-x8j
    @AmandeepkaurAman-x8j Год назад +1

    Waheguru ji waheguru ji waheguru ji waheguru ji 🙏🙏🙏🙏

  • @manjitkaurpelia3506
    @manjitkaurpelia3506 Год назад +5

    Waheguru ji waheguru ji waheguru ji waheguru ji ka khalsa waheguru ji ki Fateh 🙏🙏🙏🙏🙏❤❤❤❤❤🎉🎉🎉🎉🎉

  • @Haryanaboys602
    @Haryanaboys602 Год назад +6

    main wait kr rha hu jaldi awaaz aye because baht acha topic hai yeh sangat ji ke liye
    Guru sahib ji apse baht bda gyaan hum tk bhijwa re hai🙏

  • @D__D445
    @D__D445 Год назад +2

    waheguru g ka khalsa waheguru g ki phate

    • @D__D445
      @D__D445 Год назад

      waheguru g chota bacheyan nu keven sojji diti jaye

  • @GurwinderSingh-ux4po
    @GurwinderSingh-ux4po Год назад +2

    ਵਾਹਿਗੁਰੂ ਜੀ ਤੁਸੀਂ ਬੇਟੇ ਬਹੁਤ ਸੋਹਣੇ ਲੱਗਦੇ ਹੋ ਬਾਣੇ ਵਿਚ ਵਾਹਿਗੁਰੂ ਅੱਗੇ ਅਰਦਾਸ ਕਰਿਆ ਮੇਰੇ ਬੱਚੇ ਵੀ ਇਸ ਤਰ੍ਹਾਂ ਵਾਹਿਗੁਰੂ ਨਾਲ਼ ਜੁੜ ਕੇ ਨਾਮ ਜਪਣ

  • @InderjitSingh-u5q
    @InderjitSingh-u5q Год назад +3

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @waheguruji7514
    @waheguruji7514 Год назад +1

    Satsriakal ji
    Waheguru ji ka khalsa
    Waheguru ji ki fateh
    Mere veer parjhai ji u r best teacher for me for adyatam lyf

  • @BharatSingh-bt5ig
    @BharatSingh-bt5ig Год назад +1

    Satnam sri waheguru ji🙏

  • @KartarSarabha
    @KartarSarabha Год назад

    ਆਪਣੇ ਆਪ ਵਿੱਚ ਚੰਗੇ ਗੁਣ ਹੀ ਭਗਤੀ ਹੈ।

  • @sukhwantsinghbrar5620
    @sukhwantsinghbrar5620 Год назад +2

    W
    ਵਾਹਿਗੁਰੂ ਜੀ ।ਮਹਾਰਾਜ ਆਪ ਜੀ ਪਾਸੋਂ ਜੋ ਆਪ ਹੁ ਸੇਵਾ ਲੈ ਰਹੇ ਨੇ ੳਹ ਧੰਨ ਧੰਨਤਾ ਦੇ ਯੋਗ ਨੇ।
    ਆਪ ਜੀ ਜੋ ਨਿਸ਼ਕਾਮ ਅਤੇ ਨਿਰਸਵਾਰਥ ਹੋ ਕੇ ਦਿਲੋਂ ਸੇਵਾ ਕਰ ਰਹੇ ਹੋ ਉਸ ਲੲਈ ਮੇਰੇ ਕੋਲ ਆਪ ਜੀ ਦਾ ਧੰਨਵਾਦ ਕਰਨ ਲਈ ਸ਼ਬਦ ਹੀ ਨਹੀਂ ਹਨ।
    ਆਪ ਜੀ ਨੇ ਇੰਨੀਆਂ ਗਿਆਨਵਾਨ ਅਤੇ ਤਰਕਮਈ ਸ਼ਬਦਾਂ ਵਿੱਚ ਸਮਝਾਉਣ ਦੀ ਕੋਸ਼ਿਸ਼ ਕੀਤੀ

  • @DhillonSaab-op7cw
    @DhillonSaab-op7cw Год назад +1

    Waheguru ji waheguru ji

  • @satnamwarhaich5100
    @satnamwarhaich5100 Год назад +1

    Wahguruji wahguruji wahguruji

  • @slaveofimmortal4678
    @slaveofimmortal4678 Год назад +1

    ਮੇਰੀ ਮਿਹਨਤ ਨਹੀਂ ਤੇਰੀ ਰਹਿਮਤ ਹੈ,,,ਮੇਰਾ ਪਰਿਆਸ ਨਹੀਂ ਤੇਰਾ ਪ੍ਰਸਾਦਿ ਹੈ,,,, ਅਕਾਲ ਪੁਰਖ ਵਾਹਿਗੁਰੂ ਸਾਹਿਬ ਜੀ ਸਤਿ ਗੁਰੂ ਸੱਚੇ ਪਾਤਸ਼ਾਹ ਜੀ

  • @sharanmallan3977
    @sharanmallan3977 Год назад +1

    ਵਾਹਿਗੁਰੂ ਜੀ, ਧੰਨਵਾਦ ਜੀ

  • @gagandeepkour5507
    @gagandeepkour5507 Год назад +1

    Bilkul sahi g

  • @HARMANDEEP44
    @HARMANDEEP44 Год назад

    ਵਾਹਿਗੁਰੂ ਜੀ ਆਪ ਜੀ ਦੇ ਅਨਹਦ ਸ਼ਬਦ ਪਰਗਟ ਨੇ

  • @user-td5yg1ws9i
    @user-td5yg1ws9i Год назад +11

    Waheguru ji ka Khalsa Waheguru ji ki Fathe 🙏. I can not thank you enough for the beautiful teachings that you have provided and continue to provide. You are providing nourishment for the soul and showing us the right path to follow. Waheguru ji ka Khalsa Waheguru ji ki Fathe 🙏.

    • @AkaalpurakhkehumKookar
      @AkaalpurakhkehumKookar  Год назад +3

      Waheguru ji asi ta kookar a us akaalpurakh ji de।। Sab kuch Karan karaun wale srf akaalpurakh ji ha🙏

    • @karanvirdhillon3115
      @karanvirdhillon3115 Год назад +1

      ​@@AkaalpurakhkehumKookar 😊Ghar Charan pao kade sade peyareo ।seva da mauka deo❤😊😊

  • @er.lovepreetsingh8417
    @er.lovepreetsingh8417 Год назад +4

    ਵਾਹਿਗੁਰੂ ਜੀ ਸਤਿਗੁਰ ਦਾ ਨਾਮ ਕੋਈ ਖਾਸ ਥਾਂ ਨਹੀ ਸਾਰੇ ਤਨ ਵਿਚ ਹੀ ਵੱਜਦਾ ਸੁਣਾਈ ਦਿੰਦਾ ਹੈ ਜਦੋ ਪਰਮਾਤਮਾ ਦੀ ਕਿਰਪਾ ਦੁਆਰਾ ਸਤਿਗੁਰ ਮਿਲਾਏ ਜਾਂਦੇ ਹਨ । ਇਹ ਪੰਜ ਤੱਤ ਦਾ ਤਨ ਹੈ ਇਸ ਅੰਦਰ ਗੁਪਤ ਜੋਤ ਬਿਰਾਜਮਨ ਹੈ ਇਹ ਪਰਮਾਤਮਾ ਜੀ ਦੇ ਹੁਕਮ ਤੇ ਪ੍ਰਗਟ ਹੁੰਦੀ ਹੈ ਤੇ ਸੁਰਤ ਨਾਲ ਮਿਲਦੀ ਭਾਵ ਦਸਮ ਦੁਆਰ ਵਿਚ ਮਿਲਦੀ ਹੈ ਉਦੋ ਇਕੋ ਮਿਕੋ ਹੋ ਕੇ ਪਰਮਾਤਮਾ ਆਪ ਹੀ ਸੱਚਾ ਮਾਰਗ ਦੱਸ ਦਿੰਦੇ ਹਨ ਆਪ ਹੀ ਸਚਿਆਰਾ ਬਣਾ ਦਿੰਦੇ ਹਨ । ਬੱਸ ਇਹੀ ਅਰਦਾਸ ਹੋਣੀ ਚਾਹੀਦੀ ਹੈ ਜੋ ਸਿਮਰਨ ਕਰਦੇ ਹਨ ਪਰਮਾਤਮਾ ਅਪਣੀ ਮਿਹਰ ਕਰਕੇ ਤਰਸ ਕਰਕੇ ਸੇਵਕ ਨੂੰ ਸੱਚਾ ਮਾਰਗ ਦਿਖਾ ਦੇਣ 🙏🏻

  • @MangalSingh-zz4uv
    @MangalSingh-zz4uv Год назад +2

    Waheguru ji ka Khalsa waheguru ji ki fatha waheguru ji

  • @parveenkaur-vp1bx
    @parveenkaur-vp1bx Год назад +2

    waheguru ji ka khalsa waheguru
    ji ki Fateh

  • @HarpreetKaur-e2b5k
    @HarpreetKaur-e2b5k Год назад

    Waheguru ji ki kripa kro Nam jpin ki kripa kro Nam jpin ki ji waheguru ji

  • @ManpreetKaur-sq9wo
    @ManpreetKaur-sq9wo Год назад

    Waheguru ji ka khalsa Waheguru ji ki Fateh ....waheguru ji tuc eh Gian kes gurmukh Jann tn lai rahe o ji

  • @rajwinder2413
    @rajwinder2413 Год назад +1

    Wehaguru ji 🙏

  • @grewal_0110
    @grewal_0110 Год назад +1

    Waheguru ji🙏🏻🙏🏻

  • @sarbjitkaur6741
    @sarbjitkaur6741 Год назад +1

    Bhut kirpa app ty waheguru ji de

  • @rajkang4705
    @rajkang4705 Год назад +2

    Wheguru ji 🙏 bhuhat vadia lagga

  • @JasvirKaur-uz8qj
    @JasvirKaur-uz8qj Год назад +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
    🙏🙏🙏🙏🥰❤️

  • @ametojkaur3379
    @ametojkaur3379 Год назад +7

    Dhanvaad ...Main vi 15 saal di haan Waheguru ji ...Te I also had to go through a lot ah samjhan vaste ki bandgi hi sabh ton unchi hai ...Parents valon pehle opposition si but hun guru nanak dev sahib ji di kirpa naal sabh theek hai ...❤

  • @ManpreetKaur-wt7tz
    @ManpreetKaur-wt7tz Год назад +1

    Waheguru ji
    ਹਿਰਦੇ ਨਾਮ ਧਿਆਇਉ ਦਾ ਅਰਥ ਦਸੋ ਜੀ

  • @karamjeetkaur3024
    @karamjeetkaur3024 Год назад +1

    Waheguru ji mehar kro ji

  • @Sanki444.0.2
    @Sanki444.0.2 Год назад +3

    Waheguru ji 🙏🌹🙏

  • @rajviderkaur3153
    @rajviderkaur3153 Год назад +1

    Sat shri Akaal waheguru g 🙏

  • @navsingh9612
    @navsingh9612 Год назад +1

    🙏🙏😍

  • @SukhpreetKaur-j2d
    @SukhpreetKaur-j2d Год назад +2

    Gurmukh pyareo waheguru ji ka Khalsa waheguru ji ki Fateh g ♥️ bahut vdiaa lgada g thuanu sun k g waheguru ji asi v simran krday g rooj teligram tee g sangat ch g bhut kirpa g waheguru ji di saday tee g Anhad shabd sun day g❤🎉