ਬੜੇ ਕੰਮ ਦੀ ਚੀਜ ਆਮ ਆਦਮੀ ਅਤੇ ਬਿਜਲੀ ਦੇ ਮਿਸਤਰੀਆਂ ਲਈ || Taparia MDTN82 Plastic Digital Tester

Поделиться
HTML-код
  • Опубликовано: 8 ноя 2024

Комментарии • 192

  • @ਜਸਵੀਰਸਿੰਘਬੈਣੀਵਾਲ

    ਵੀਰ ਜੀ ਤੁਸੀਂ ਹਰ ਇੱਕ ਵਿਡੀਉ ਵਿਚ ਬਹੁਤ ਵਧੀਆ ਤਰੀਕੇ ਨਾਲ ਸਮਝਾਉਣ ਦੀ ਕੋਸ਼ਿਸ਼ ਕਰਦੇ ਹੋ

  • @JasbirSingh-iq1ev
    @JasbirSingh-iq1ev 2 года назад +21

    ਸੇਵਕ ਸਿੰਘ ਜੀ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਜਾਣਕਾਰੀ ਦਿੰਦੇ ਰਹਿੰਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਪ੍ਰਮਾਤਮਾ ਚੜ੍ਹਦੀ ਕਲਾ ਬਖਸ਼ੇ

  • @GurwinderSingh-zi4fd
    @GurwinderSingh-zi4fd 2 года назад +2

    ਵੀਹ ਕੁ ਦਿਨ ਪਹਿਲਾਂ, ਮੈਂ ਬਿਜਲੀ ਦੀ ਦੁਕਾਨ ਤੇ ਵੇਖਿਆ ਸੀ, ਸੌ ਕੁ ਰੁਪਏ ਕੀਮਤ ਦਸਦਾ ਸੀ ਦੁਕਾਨ ਵਾਲਾ, ਬਹੁਤ ਵਧੀਆ ਜਾਣਕਾਰੀ ਦਿੱਤੀ ਹੈ, ਸੇਵਕ ਸਿੰਘ ਜੀ

  • @samcris3975
    @samcris3975 2 года назад +1

    Thnx Paji mainu laike aande nu 6 month ho gye par tuhadi video dekh ke pta lga ehde ine fayde aaa, main tm. Sirf voltage hi chk krda c

  • @balwindersinghbabrah2830
    @balwindersinghbabrah2830 2 года назад +1

    ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਜੀ ਤੁਸੀਂ। ਮੈਂ ਤਿੰਨ ਸਾਲ ਪਹਿਲਾਂ ਇਹ ਟੈਸਟਰ ਮੰਗਵਾਇਆ ਸੀ ਐਮਾਜ਼ੋਨ ਤੋਂ, ਪਰ ਮੈਨੂੰ ਇਸ ਨੂੰ ਵਰਤਣ ਬਾਰੇ ਜਾਣਕਾਰੀ ਨਹੀਂ ਸੀ। ਧੰਨਵਾਦ ਸੇਵਕ ਜੀ।

  • @sukhwindersinghrandhawa4810
    @sukhwindersinghrandhawa4810 2 года назад +3

    ਵਧੀਆ ਜਾਣਕਾਰੀ ਦਿੱਤੀ।ਇਹ ਟੈਸਟ ਪਿੰਨ ਤਾਂ ਵਧੀਆ ਹੈ ਪਰੰਤੂ ਤਰਨ ਤਾਰਨ ਬਜ਼ਾਰ ਵਿੱਚੋਂ ਨਹੀਂ ਮਿਲਦਾ।

    • @jattmind5133
      @jattmind5133 2 года назад

      Hii maa v tarn taran tooo aa

  • @Abhi-l8s3r
    @Abhi-l8s3r 2 года назад +6

    ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਗਈ ਹੈ ਧੰਨਵਾਦ ਜੀ

  • @AvtarSingh-pw7fv
    @AvtarSingh-pw7fv 2 года назад +4

    ਸੇਵਕ ਬਾਈ ਬੜੀ ਫਾਇਦੇਮੰਦ ਜਾਣਕਾਰੀ ਦਿੱਤੀ ਹੈ

  • @PargatSingh-wo1uv
    @PargatSingh-wo1uv 2 года назад +5

    Bhai ji mere kol v hai Bahut vadiya Kam dinda hai mai v electricity board vich Lineman hai , feild ch 11kv leakej current nu chak Karn vaste bahut kam dinda hai ji

  • @spgamingyt2442
    @spgamingyt2442 2 года назад +2

    ਸਰ ਤੁਹਾਡੀਆ ਵੀਡੀਉ ਬਹੁਤ ਮਦਦਗਾਰ ਹੁੰਦੀਆ ਹਨ ਬੇਨਤੀ ਹੈ ਹਾਈਵੋਲਟੇਜ line ਤੇ ਲਾਈਨਮੈਨ ਨੁੰ ਕੰਮ ਕਰਨ ਤੋ ਪਹਿਲਾ ਲਾਈਨ ਨੂੰ ਅਰਥ ਕਿਵੇ ਕਰਨਾ ਹੈ ਤੇ ਕਿਸ wire ਨਾਲ ਅਰਥ ਕਰਨਾ ਹੈ ਤੇ ਅਰਥ ਕਰਕੇ ਕੰਮ ਕਰਨ ਦੇ ਕੀ ਫਾਇਦੇ ਹਨ ਵੀਡੀਉ ਜਰੂਰ ਬਨਾਉ

  • @sukhpalsinghpanjabi3884
    @sukhpalsinghpanjabi3884 7 месяцев назад +1

    ਬਹੁਤ ਵਧੀਆ ਬਾਈ ਜੀ

  • @DilbagSingh-db6zp
    @DilbagSingh-db6zp 4 месяца назад

    ਇਹਨੂੰ ਕਿਹੜੇ ਨਾਮ ਨਾਲ ਖੋਜਿਆ ਜਾਵੇ ਜੀ ਬਹੁਤ ਹੀ ਵਧੀਆ ਵੀਡੀਓ ਆ ਜੀ

  • @sunnysandhu6668
    @sunnysandhu6668 2 года назад +1

    Sat shri akal sawek veer ji 🙏 bhut bdia jankari ditti tuci bhaji mere ta ghar fan aa ji tuhade waheguru mere veer nu chardi kla ch rkhn ji 🙏

  • @ਪਿੰਡਾਂਦੀਭੜਾਸ
    @ਪਿੰਡਾਂਦੀਭੜਾਸ 2 года назад +6

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ

  • @manjeetsinghuppal5980
    @manjeetsinghuppal5980 Год назад

    ਬਹੁਤ ਵਧੀਆ ਜਾਣਕਾਰੀ ਦਿੱਤੀ ਧੰਨਵਾਦ

  • @harvindersinghjammu1977
    @harvindersinghjammu1977 2 года назад

    ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਧੰਨਵਾਦ ਵੀਰ ਜੀ

  • @Swaraj_jassar_mehkma
    @Swaraj_jassar_mehkma 2 года назад +10

    ਬਹੁਤ ਕੰਮ ਦੀ ਚਿਜ ਐ ਜੀ👍👍👍🙏🙏

  • @sukhpalsinghpanjabi3884
    @sukhpalsinghpanjabi3884 7 месяцев назад +1

    ਬਾਈ ਜੀ ਇਕ ਅਰਥ ਦੋ ਘਰਾਂ ਚ ਕੰਮ ਕਰ ਸਕਦਾ ਜੇ ਦੋਨੋ ਘਰਾਂ ਦਾ ਲੋਡ 4 ਕਿਲੋਵਾਟ ਹੈ

  • @KulwinderSingh-qn7mc
    @KulwinderSingh-qn7mc 2 года назад

    ਬਾਈ ਜੀ ਬਹੁਤ ਸੋਹਣੀ ਜਾਣਕਾਰੀ ਦਿੱਤੀ ਹੈਂ ਕਿਉਂਕਿ ਦੇ ਕੋਈ ਤਾਰ ਅੰਦਰੋਂ ਪਾਰਟੀ ਉਸ ਬਾਹਰੋ ਕੋਈ ਪਤਾ ਨਹੀ ਚਲਦਾ

  • @HarpreetSingh-1688
    @HarpreetSingh-1688 2 года назад +7

    ਬਹੁਤ ਵਧੀਆ ਵੀਡੀਓ ਜੀ ਧੰਨਵਾਦ🙏🙏👍👍

  • @mandeepsinghdhiman3066
    @mandeepsinghdhiman3066 2 года назад

    Sir best electric geyser di video pao ji kehra best geyser aa storage ja bina storage poori jankari deo ji

  • @singhguru5661
    @singhguru5661 2 года назад +1

    ਬੋ ਵਧੀਆ ਜਾਣਕਾਰੀ ਧੰਨਵਾਦ

  • @JagdishSingh-hl6zd
    @JagdishSingh-hl6zd 2 года назад

    ਬਹੁਤ ਵਧੀਆ ਜਾਨਕਾਰੀ ਦਿੱਤੀ ਹੈ ਜੀ ਧੰਨਵਾਦ 🙏

  • @coolsonucool
    @coolsonucool 2 года назад +3

    ਬਹੁਤ ਧੰਨਵਾਦ ਪਾਜੀ। ਬਹੁਤ ਸੋਹਣੀ ਵੀਡਿਓ

  • @ਕੁਲਦੀਪਬੱਛੋਆਣਾ-ਛ9ਫ

    ਬਹੁਤ ਖੂਬ ਜਾਣਕਾਰੀ ਜੀ ਬਹੁਤ ਬਹੁਤ ਧੰਨਵਾਦ

  • @GeekyExpress
    @GeekyExpress 2 года назад

    Last part nay Dil khush karta main eho labh reha c name c pata

  • @vardaantv542
    @vardaantv542 2 года назад

    BHAI SAAB BAHUT VDHIA JAANKARI DITTI HAI JI BAHUT 2 SHUKRIYA JI ....

  • @KulwinderSingh-rk9gi
    @KulwinderSingh-rk9gi 2 года назад +2

    ਬਹੁਤ ਹੀ ਵਧੀਆ ਜਾਣਕਾਰੀ ਬਾਈ ਜੀ

  • @ParamjitSingh-xv9yc
    @ParamjitSingh-xv9yc 2 года назад +7

    Very nice video sewak ji

  • @MrSanjeevindian
    @MrSanjeevindian 2 года назад +2

    Bhaji main use kar reha ha..non electrician parson v use kar lenda hai..
    Earth bare detail jankari den lyee dhanwad🙏

    • @harjeetsra320
      @harjeetsra320 2 года назад

      ਵੀਰ ਜੀ ਸਤਿ ਸ੍ਰੀ ਆਕਾਲ ਇਸ ਨਾਂ ਦੱਸੋ ਅਤੇ ਕੀਮਤ ਵੀ ਦੱਸੋ ਨਾਲ ਹੀ ਕਿਸ ਕੰਪਨੀ ਦਾ ਹੈ

  • @prizleenkaur7424
    @prizleenkaur7424 2 года назад +2

    ਹੈ ਵੀਰ ਕੋਲ ਮੇਰੇ ਵੀ ਚੰਗੀ ਚੀਜ਼ ਆ

  • @kuldeepsinghtilokawala689
    @kuldeepsinghtilokawala689 2 года назад

    ਭਾਈ ਸਾਹਿਬ ਜੀ ਆਪ ਜੀ ਦਾ ਧੰਨਵਾਦ ਜੀ

  • @gurcharansingh338
    @gurcharansingh338 2 года назад

    ਵੈਲਡਨ ਵਧੀਆ ਉਪਰਾਲਾ ਜੀ

  • @goldy_o0o
    @goldy_o0o 2 года назад +1

    Bai ji arth ve dikha dena c fridge da kive krna hor ve jina chija da ghre km aa ona da ve arth kita hoya ta ona de ve viedo bna deo

  • @ਅਵਤਾਰਸਿੰਘਔਲਖ
    @ਅਵਤਾਰਸਿੰਘਔਲਖ 2 года назад +1

    ਧੰਨਵਾਦ ਬਾਈ ਜੀ ਜਾਣਕਾਰੀ ਦੇਣ ਲਈ ਜੀ

  • @InderjeetSingh-pm8bj
    @InderjeetSingh-pm8bj Год назад

    ਬਹੁਤ ਬਹੁਤ ਧੰਨਵਾਦ ਜੀ

  • @asijagjitsinghdhaliwal8233
    @asijagjitsinghdhaliwal8233 2 года назад +2

    Very good 👍
    Thanks for good information 👍

  • @djtejasdjtejas1645
    @djtejasdjtejas1645 2 года назад +1

    Paji main ush karda bahut badiya hegi paji

  • @manjinderaulakh1086
    @manjinderaulakh1086 2 года назад

    Goodਜਾਨਕਾਰੀ ਦੇਨ ਲਈ

  • @HarpreetSingh-dh1ln
    @HarpreetSingh-dh1ln 2 года назад +5

    Very good information jee 🙏🙏👌👌👍👍👍

  • @punjabipahaditraveller7243
    @punjabipahaditraveller7243 2 года назад

    Sewak singh ji sat sri akal ji 🙏 sade ghare voltage bot jyada aundi hai. Takribn 272 volt ande n. Ta staiblezer de alawa koi cheej andi hai. Jewi sade ghare di voltage nu ght kr ke 230 volt karde

    • @sewakmechanical
      @sewakmechanical  2 года назад

      ਸਟੇਪਲੀਜ਼ਰ ਲਗਾਓ ਉਸਦੀ ਸੈਟਿੰਗ ਹੋ ਜਾਂਦੀ

  • @jagjitkumar2446
    @jagjitkumar2446 2 года назад

    ਬਹੁਤ ਹੀ ਕੰਮ ਦਾ ਟੈਸਟ ਪੈਨ ਆ, ਮੈਂ ਅੱਜ ਹੀ ਬਜ਼ਾਰ ਚੋਂ ਖਰੀਦ ਕੇ ਲਿਆਇਆਂ

    • @jagjitsidhu3354
      @jagjitsidhu3354 Год назад

      ਅਸਾਨੀ ਨਾਲ ਮਿਲ ਜਾਂਦਾ ?

    • @jagjitkumar2446
      @jagjitkumar2446 Год назад +1

      @@jagjitsidhu3354 ਹਾਂ ਜੀ ਵੀਰ ਜੀ, ਇਲੈਕਟਰੀਕਲ ਦੀ ਸਪੇਅਰ ਪਾਰਟਸ ਦੀ ਵੱਡੀ ਦੁਕਾਨ ਤੋਂ

  • @charanjeetsandhu1669
    @charanjeetsandhu1669 2 года назад +5

    ਬਹੁਤ ਵਧੀਆ

  • @tractorlover384
    @tractorlover384 2 года назад +1

    Boht wadia cheez ehh aapa kafi tym toh use kr rhe ehh

  • @vickygautam4144
    @vickygautam4144 2 года назад +3

    Guru ji sat shri kal

  • @dharmindersingh3470
    @dharmindersingh3470 9 месяцев назад

    ਹਾਜੀ ਸਤਿ ਸ਼੍ਰੀ ਅਕਾਲ ਐਸ ਟੈਸਟ ਪਿੰਨੁ ਕਿਮੇ ਮਾਗ ਵਾਏ ਦਸਿਓ ਜੀ ਕੀ ਕਰਨਾ ਪਾਂਡਾ ਹਾ

  • @prizleenkaur7424
    @prizleenkaur7424 2 года назад +1

    Icc ਚ indicator ਆ ਮੇਰੇ ਵਾਲੇ ਚ ਨੀ ਆ

  • @JShahi-ju1sl
    @JShahi-ju1sl 2 года назад

    Video bnayeo neutral ch phase ounda ghar ch ta fault kive labiye

  • @deepraika9980
    @deepraika9980 2 года назад +1

    Mere kol v aa 55 ch mil gya c Amazon to

  • @Vicky-zp9sx
    @Vicky-zp9sx 2 года назад +2

    Paji erth kive bnai da

  • @IqbalSingh-rx3qf
    @IqbalSingh-rx3qf 2 года назад +4

    ਮੈ ਵਰਤਦਾ ਹਾਂ ਠੀਕ ਹੈ

    • @nttv2519
      @nttv2519 2 года назад

      22mil da kith to

  • @anshsinghsra3699
    @anshsinghsra3699 2 года назад +2

    Plss make vedio on portal air pump for tractor car

  • @Tejinderchima
    @Tejinderchima 2 года назад +2

    ਇਸਦੀ ਕੀਮਤ 130 ਰੁਪਏ ਹੈ ਜੀ। ਅੰਮ੍ਰਿਤਸਰ ਤੋਂ ਖਰੀਦਿਆ ਸੀ।

  • @dalbaghsingh4629
    @dalbaghsingh4629 2 года назад +3

    Iske sath voltage check ho sakta hai lekin page Nahin Kasa Ja sakta Tut Jaega ji

  • @farmarfarming3846
    @farmarfarming3846 2 года назад

    ਸੇਵਕ ਸਿੰਘ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਇਹ ਟੈਸਟ ਪੈੰਨ ਥ੍ਰੀ ਫੇਸ ਜਨਰੇਟਰ ਤੇ ਵੀ ਸਭ ਕੁਝ ਦੱਸੇਗਾ?

  • @jaenailsingh446
    @jaenailsingh446 2 года назад +1

    ਬਹੁਤ ਵਧੀਆ ਜੀ

  • @Carryfans973
    @Carryfans973 2 года назад

    Gursevak ji 20 litre Ki Kar Mein Pani wali Tanki lagakar service Ka Tarika batao battery Bada Chhota pump lagakar bich mein

  • @kapilkochhar9315
    @kapilkochhar9315 2 года назад

    Satshriakal ji
    ਬਾਈ ਜੀ ਅਸੀਂ ਬੈਟਰੀ ਤੇ ਚੱਲਣ ਲਈ ਪਲੈਜਰ ਕਨਵਰਟਰ ਕਰਵਾਉਣ ਲਈ ਸਾਨੂੰ ਦੱਸੋ

  • @gursharnsingh1180
    @gursharnsingh1180 2 года назад

    ਧੰਨਵਾਦ ਜੀ

  • @ajitpalsingh1963
    @ajitpalsingh1963 2 года назад

    Bha ji tusi eh dasna bhul gai ki eh tester dono AC and DC current check karda hai.

  • @chamkaursingh4873
    @chamkaursingh4873 Год назад

    Y Khet wali lite te kam Karu 440 v te

  • @rupindersingh7741
    @rupindersingh7741 2 года назад

    Wire falt n labda ecoracy nae h g

  • @JasvirsinghSidhu-it3zv
    @JasvirsinghSidhu-it3zv Год назад

    Pajji je Neutral cut hoi ta kida chek kra ge

  • @SurjeetSingh-gw4ep
    @SurjeetSingh-gw4ep 2 года назад

    ਵੀਰ ਜੀ, ਫਰਿਜ਼ ਦਾ ਅਰਥ ਫਰਿਜ਼ ਚ ਕਿੱਥੇ ਲਗਦਾ ਹੈ।

  • @KuldeepSingh-nm1mc
    @KuldeepSingh-nm1mc 2 года назад

    ਧੰਨਵਾਦ ਜੀ।

  • @valindersingh8415
    @valindersingh8415 2 года назад

    Bahut hi badiya jankari g

  • @gurbhindersandhu8654
    @gurbhindersandhu8654 2 года назад

    Very good nolaj g 👌 👏 👍

  • @rickysandhu404
    @rickysandhu404 2 года назад

    Dhannbaad veer ji 🙏

  • @AvtarElectricalPb02
    @AvtarElectricalPb02 2 года назад +1

    Veer ji Earth kina kita hai

  • @KuldeepLotey
    @KuldeepLotey 2 года назад

    Mere kol v hai par neon bulb kade jagda kade nahi

  • @onkarsinghpurewal990
    @onkarsinghpurewal990 2 года назад

    Bahut vadiya zankari hai Veer ji

  • @djtejasdjtejas1645
    @djtejasdjtejas1645 2 года назад +2

    I like tapariya copm

  • @jagpreet6553
    @jagpreet6553 2 года назад +1

    veer ji good experience

  • @SurinderSingh-xy2lq
    @SurinderSingh-xy2lq 2 года назад

    Menu 8 year’s Ho gaye use kardiya

  • @birsingh5388
    @birsingh5388 2 года назад +4

    Bai ji, eh DC voltage ⚡ v check karda?

  • @devendrapalsinghjolly9153
    @devendrapalsinghjolly9153 2 года назад +2

    वीर जी इस दी बैटरी दा सैल कितने Volt दा पैदा है ? Sardar DP JOLLY लखनऊ

  • @nareshmidha6504
    @nareshmidha6504 Год назад

    Sewak singh ji non contact line tester ki jankaari do

  • @judgesingh2932
    @judgesingh2932 2 года назад +1

    Thanks sawak sir

  • @manjindersinghmanjindersin9323
    @manjindersinghmanjindersin9323 2 года назад

    ਜੇ 220 ਵੋਲਟੇਜ ਤੋਂ ਜ਼ਿਆਦਾ ਆਉਂਦਾ ਨੇ ਜਿਵੇਂ 280 300 ਵੋਲਟੇਜ ਦੱਸੇ ਗਾ ਟੈਸਟਪਿਨ ਦੱਸਿਆ ਜਾਵੇ ਨਾਲੇ ਇਹ ਵੀ ਨਾਲੇ ਇਹ ਵੀ ਦੱਸਿਆ ਜਾਵੇ ਜੇ ਫਾਲਟ ਵੋਲਟੇਜ 300 ਆਉਂਦੀ ਹੈ ਚੈਕ ਕਰਨ ਵੇਲੇ ਕੋਈ ਖਤਰਾ ਤਾਂ ਨਹੀਂ

  • @doabapunjab90
    @doabapunjab90 2 года назад

    Bai g jehda tusi mic use kar rahe ohde ware v dso

  • @santokhtung5528
    @santokhtung5528 2 года назад

    Sseakal veer ji tusi vedo bahut Soni baney aa 👍👍

  • @sunilsoma456
    @sunilsoma456 2 года назад +1

    Bout Vadiya Vadio Paji. Thanks Ji

  • @majhaflix31
    @majhaflix31 2 года назад

    Shaa ji ac ya dc da difrance dasda k nai

  • @jellysohi3240
    @jellysohi3240 2 года назад

    ਘਰ ਬਿਚ ਲਗਣ ਵਲਿਅਾ ਲੱਡਈਅ 1ਬਲਬ ਨੂ ਜਗਾਉਣ ਵਾਸਤੇ ਕਿਨਅ ਵਾਟ ਡੈਡ ਅਤੇ ਰਜਿਸਟਰ ਲਗੇਗਾ

  • @anushashandevawasthi3702
    @anushashandevawasthi3702 2 года назад +1

    Excellent instrument 🎷🎷 9

  • @AmarjeetSingh-pu9hr
    @AmarjeetSingh-pu9hr 2 года назад

    Bahut vadia boss

  • @jagseersingh9808
    @jagseersingh9808 2 года назад +1

    Very informative information 👍

  • @SunilKumar-zs4vr
    @SunilKumar-zs4vr 2 года назад

    Bahut badhiya ji

  • @talwindersingh4332
    @talwindersingh4332 2 года назад

    Vadhia ji

  • @GurpreetKaur-lx9tp
    @GurpreetKaur-lx9tp 2 года назад +1

    Good informations 🙏🇩🇪

  • @manjitgill3975
    @manjitgill3975 2 года назад +1

    Bhaji stabilizer nu earth kive dena dseo

  • @AvtarSingh-jj3fb
    @AvtarSingh-jj3fb 2 года назад

    ਵੀਰ ਜੀ ਮੈ ਐਮਾਜੋਂਨ ਤੋਂ 150 ਰੁਪਏ ਦਾ ਮੰਗਵਾਇਆ ਬੁਹਤ ਕੰਮ ਦੀ ਚੀਜ਼ ਆਂ

  • @charanjitsingh7209
    @charanjitsingh7209 2 года назад +1

    ਇਹ ਮੇਰੇ ਕੱਪੜਿਆਂ ਧੋਅ ਹੋ ਗਇਆ ਹੁਣ ਚੱਲਦਾ ਨੀ ਠੀਕ ਕਰ ਸਕਦੇ ਆ

  • @jagjitsidhu3354
    @jagjitsidhu3354 Год назад

    ਕਿੱਥੋਂ ਮਿਲੂਗੀ ਬਾਈ ਜੀ

  • @pratapinformativetech8715
    @pratapinformativetech8715 2 года назад

    Bill to badhega, current leakage ke liye

  • @Jatindersingh-cf6wc
    @Jatindersingh-cf6wc 2 года назад +1

    Very nice veer g🙏🙏🙏

  • @santokhtung5528
    @santokhtung5528 2 года назад

    Video v Soni aa tusi sona aa 💖

  • @DEEP-GILL855
    @DEEP-GILL855 Год назад

    Thank you 22 g ❤❤❤

  • @mangatsingh8608
    @mangatsingh8608 2 года назад +1

    Good info.

  • @sukhdevsingh9844
    @sukhdevsingh9844 2 года назад

    Bha ji tusi great ho