Pind Nu Murdeaan (Official Video) | Gurinder Singh Toor | Navjot Jot | Latest Punjabi Song 2024

Поделиться
HTML-код
  • Опубликовано: 29 окт 2024

Комментарии • 321

  • @singh0279
    @singh0279 5 дней назад +6

    ਬਿਲਕੁਲ ਸੱਚ ਇਹ ਸੁਣ ਕੇ ਰੋਣ ਲੱਗ ਪਿਆ ਸੀ
    ਧੰਨਵਾਦ ਵੀਰ ਦਾ🙏

  • @ravijohal155
    @ravijohal155 16 дней назад +20

    ਪਿੰਡ ਚੋ ਨਿਕਲਣ ਦੀ ਕਾਹਲ ਵੀ ਬਹੁਤ ਹੁੰਦੀ ਆ ਕੇ ਸਾਰੀ ਜ਼ਿੰਦਗੀ ਪਿੰਡ ਚ ਈ ਥੋੜੋ ਕੱਡ ਦੇਣੀ ਆ, ਪਰ ਪਤਾ ਬਾਹਰ ਆ ਕੇ ਲਗਦਾ ਜਦੋਂ ਪਿੰਡ ਜਾ ਨਹੀਂ ਹੁੰਦਾ, ਬਹੁਤ ਪਿਆਰਾ ਗੀਤ

  • @gurjas4786
    @gurjas4786 18 дней назад +22

    ਬਹੁਤ ਸੋਹਣੇ ਬੋਲ, ਸੋਹਣੀ ਆਵਾਜ਼, ਵਧੀਆ ਸੰਗੀਤ ਅਤੇ ਬਾਕਮਾਲ ਪੇਸ਼ਕਾਰੀ 👍👍👍👍

  • @gurjas4786
    @gurjas4786 18 дней назад +16

    ਇਹੋ ਜਿਹੇ ਵਧੀਆ ਪੰਜਾਬੀ ਸੰਗੀਤ ਨੂੰ ਪ੍ਰੋਮੋਟ ਕਰਨਾ ਹਰ ਇਕ ਸੁਹਿਰਦ ਪੰਜਾਬੀ ਦਾ ਫਰਜ਼ ਆ 👍👍

  • @AmandeepSingh-wq1lx
    @AmandeepSingh-wq1lx 16 дней назад +16

    ਦਿਲ ਨੂੰ ਟੁੰਬ ਗਿਆ ਗਾਣਾ. ਕੋਈ ਸ਼ਬਦ ਨਹੀਂ ਤਰੀਫ ਲਈ . ਪਰ ਇੱਕ ਗੱਲ ਪੱਕੀ ਆ ਕੇ ਵਾਪਿਸ ਜਰੂਰ ਜਾਵਾਂਗੇ ਇੱਕ ਦਿਨ

  • @spbaling9025
    @spbaling9025 11 дней назад +4

    ਆਵਾਜ਼ ਬਹੁਤ ਸੋਹਣੀ ਆ ਬਾਬਾ

  • @ParmHans_Classic_Studio
    @ParmHans_Classic_Studio 18 дней назад +10

    ਵਾਹ ਵਾਹ ਬਹੁਤ ਕਮਾਲ ਦਾ ਗਾਣਾ ਗਾਇਆ ਹੈ ਬੜਾ ਹੀ ਪਿਆਰਾ ਲੱਗਾ ਗੀਤ. ਜਜ਼ਬਾਤੀ ਜਿਹਾ ਕਰ ਦਿੱਤਾ ਗੀਤ ਨੇ. ਬਹੁਤ ਸੋਹਣਾ ਕੰਮ ਹੋਇਆ ਸੰਗੀਤ ਦਾ ਵੀ ਤੇ ਗਾਇਆ ਵੀ ਬਹੁਤ ਸੋਹਣਾ

  • @Punjabiagyeoyee
    @Punjabiagyeoyee 13 дней назад +3

    Boht sohna ❤❤❤❤❤

  • @simarbrar8680
    @simarbrar8680 13 дней назад +4

    Ajj tk da mera sab ton sohna song bhut jeyada vadia likhea te gaea meri fillings nu bean krda

  • @kunaldogra1322
    @kunaldogra1322 7 дней назад +3

    Bahut vadiya lagga ji geet sunn ke ❤

  • @harpreetmultani1488
    @harpreetmultani1488 10 дней назад +3

    Bhout shona song paji ❤️❤️❤️ carry on

  • @Germany77431
    @Germany77431 4 дня назад +3

    Bhoot bdiya laga🎉

  • @harjindersingh_o1
    @harjindersingh_o1 16 дней назад +7

    ਬਹੁਤ ਪਿਆਰਾ ਗੀਤ ਗਾਇਆ ਵੀਰ ਜੀ । ਸਾਰੀਆਂ ਹੀ ਸੱਚੀਆਂ ਗੱਲਾਂ ਲਿਖੀਆਂ ਵੀਰ ਨੇ ਵੀ ॥🙏

  • @tejindermaan9551
    @tejindermaan9551 7 дней назад +2

    100% truth aa Bhaji. Bahut sohna song.

  • @nanographics21
    @nanographics21 10 дней назад +3

    Great

  • @sukhseeratbrarsukhseeratbr3541
    @sukhseeratbrarsukhseeratbr3541 16 дней назад +4

    Bhota sohna song 😢😢😢

  • @22Doabeala
    @22Doabeala 15 дней назад +5

    ਬਾਈ ਬਲਦੀ ਰਗ ਤੇ ਹੱਥ ਰੱਖ ਦਿੱਤਾ. ਬਹੁਤ ਸੋਹਣੇ ਬੋਲ ਨੇ ❤❤

  • @mr.athwal2306
    @mr.athwal2306 16 дней назад +4

    Bht he sohni likhat hai ji

  • @ChanniNattan
    @ChanniNattan 14 дней назад +2

  • @jagjitsingh823
    @jagjitsingh823 10 дней назад +2

    Bohat sohna Song aa ji ❤❤Main ik DIN ch 10 var sunda fir be Ni maan bharda 🥲waheguru ji tuhanu bohat trakyea baksan🙏🙏❤

  • @SwarnSingh-ks6mf
    @SwarnSingh-ks6mf 16 дней назад +5

    ਬਹੁਤ ਖੂਬਸਰਤ ਅਹਿਸਾਸ ਪੇਸ਼ ਕੀਤੇ ਨੇ

  • @sahilverma2258
    @sahilverma2258 15 дней назад +5

    ਇਹ ਗੀਤ ਸੁਣ ਕੇ ਅੱਖਾਂ ਵਿੱਚ ਪਾਣੀ ਆ ਗਿਆ 😔

  • @Punjab-25
    @Punjab-25 16 дней назад +6

    ਬਹੁਤ ਸੋਹਣਾ ਲਿਖਿਆ ਤੇ ਗਾਇਆ ❤❤❤

  • @Hackers.x
    @Hackers.x 15 дней назад +3

    ਬਹੁੱਤ ਸੋਹਣਾ ਗੀਤ। ਰੱਬ ਤਰੱਕੀਯਾਂ ਬਖ਼ਸ਼ੇ ਸਾਰਿਆਂ ਨੂੰ❤️🇮🇳

  • @HarwinderSingh-k8g
    @HarwinderSingh-k8g 9 дней назад +2

    Kya kmaal gayea aa paji rooh nu touch kr gyea

  • @ammyvirk4517
    @ammyvirk4517 16 дней назад +6

    ਬਹੁਤ ਹੀ ਵਧੀਆ ਗੀਤ ਆ ❤❤❤❤

  • @AmandeepSingh-wq1lx
    @AmandeepSingh-wq1lx 16 дней назад +6

    ਵਾਪਿਸ ਜਾਣ ਦੀ ਤਿਆਰੀ ਜਾਰੀ ਆ .ਗੁਰੂ ਕਿਰਪਾ ਕਰੇ

  • @HarjeetSinghGhuman
    @HarjeetSinghGhuman 15 дней назад +2

    ਬਹੁਤ ਸੋਹਣਾ ਗੀਤ ਹੈ ਜੀ🫡🫡
    ਬਹੁਤ ਸੋਹਣੀ ਅਵਾਜ਼ ਹੈ👌👌👌

  • @ManpreetSingh-du1oh
    @ManpreetSingh-du1oh 15 дней назад +3

    wah sardaar saab ਦਿਲ ਹਉਕਾ ਭਰ ਆਇਆ

  • @yoyomataxiu272
    @yoyomataxiu272 13 дней назад +2

    Kya baat hai, kmaal di avaaz te bakamaal bol,

  • @kanwaljitchahal1943
    @kanwaljitchahal1943 13 дней назад +2

    ਬਹੁਤ ਸੋਹਣਾ ਗੀਤ ਵੀਰ ਜੀ ਦਿਲ ਨੂੰ ਛੂਹ ਗਿਆ ਵੀਡੀਉ ਬਹੁਤ ਸੋਹਣੀ ,ਸਹੀ ਕਿਹਾ ਤੁਸੀਂ ਪਿੰਡ ਨੂੰ ਮੁੜਦਿਆ ਦੇਰ ਤੇ ਹੋਈ ਆ

  • @singhPal855
    @singhPal855 16 дней назад +3

    ਬਹੁਤ ਸੋਹਣ ਲਿਖਿਆ ਵੱਡੇ ਵੀਰ ਨੇ ❤❤❤❤

  • @harryp1320
    @harryp1320 6 дней назад +1

    ਗੀਤ "ਮਾਂ v/s ਡੌਲਰ"
    ਉੰਗਲੀ ਜੋ ਫੜ ਤੁਰਨਾ ਸਿੱਖਿਆ ਉਹ ਬਾਂਹ ਮੋੜਦੇ।
    ਬੜਾ ਕੁਛ ਮੈਂ ਗਵਾਇਆ ਇਨ੍ਹਾ ਡੌਲਰਾਂ ਦੇ ਪਿੱਛੇ
    ਵੇ ਰੱਬਾ ਡੌਲਰਾਂ ਦੇ ਵੱਟੇ ਮੇਰੀ ਮਾਂ ਮੋੜਦੇ।
    ਦੋ ਭਾਈ ਦੋ ਭੈਣਾ ਵਾਲਾ,
    ਵਿਹੜਾ ਪਿੱਛੇ ਰਹਿ ਗਿਆ।
    ਆਪਣਿਆ 'ਚੋਂ ਉੱਡਕੇ ਮੈੰ,
    ਬੇਗਾਨਿਆਂ ਵਿੱਚ ਲਹਿ ਗਿਆ।
    ਅਰਦਾਸ ਮੇਰੀ ਮੈਨੂੰ ਖੁਸ਼ੀਆਂ ਵਾਲਾ.... ਗਰਾਂ ਮੋੜਦੇ।
    ਬੜਾ ਕੁਛ ਮੈਂ ਗਵਾਇਆ ਇਨ੍ਹਾ ਡੌਲਰਾਂ ਦੇ ਪਿੱਛੇ
    ਵੇ ਰੱਬਾ ਡੌਲਰਾਂ ਦੇ ਵੱਟੇ ਮੇਰੀ ਮਾਂ ਮੋੜਦੇ।
    ਮਾਂ ਤੋਂ ਉੱਚਾ ਰਿਸ਼ਤਾ ਕੋਈ ਹੈ ਨ੍ਹੀ,
    ਤੇ ਪਿਓ ਤੋਂ ਵੱਡਾ ਖਜ਼ਾਨਾ।
    ਪਰਿਵਾਰ ਦੇ ਵਰਗਾ ਸੁੱਖ ਨ੍ਹੀ ਲੱਭਣਾ
    ਚਾਹੇ ਘੁੰਮ ਲੈ ਸਾਰਾ ਜ਼ਮਾਨਾ।
    ਇੱਕ ਥਾਂ ਕੱਠੇ ਖਾਂਦੇ ਸੀ ਰੋਟੀ... ਉਹ ਸਮਾਂ ਮੋੜਦੇ।
    ਦੇਸ਼ ਮੇਰੇ ਦੀ ਬੇਰੋਜ਼ਗਾਰੀਏ ਨੀ
    ਤੂੰ ਕਿੰਨੇ ਘਰਾਂ ਚ ਉਜਾੜ ਕਰਤਾ।
    ਮਾਂ ਪਿਓ ਦੇ ਬੁਢਾਪੇ ਦਾ ਸਹਾਰਾ
    ਰੋਜ਼ੀ ਰੋਟੀ ਲਈ ਦੇਸ਼ ਤੋਂ ਬਾਹਰ ਕਰਤਾ।
    ਐਨੇ ਸਾਲਾਂ ਤੋਂ ਵਿਛੜਿਆਂ ਨੂੰ... ਇੱਕ ਥਾਂ ਜੋੜਦੇ।
    ਤਿਉਹਾਰ ਵੀ ਛੁੱਟੇ ਰਿਸ਼ਤੇ ਵੀ ਛੁੱਟੇ,
    ਰੀਤਾਂ ਰਸਮਾਂ ਤੇ ਛਿੰਝ ਮੇਲੇ।
    ਵਿੱਚ ਪਰਦੇਸਾਂ 'ਹੈਰੀ' ਉਲਝ ਗਏ
    ਕਿਸਮਤ ਨੇ ਖੇਲ ਜੋ ਖੇਲੇ।
    ਸੋਹਣੀਆਂ ਭਾਰ ਸਿੰਘ ਪੁਰ ਦੀਆਂ...ਗਲੀਆਂ ਮੋੜਦੇ।
    ਬੜਾ ਕੁਛ ਮੈਂ ਗਵਾਇਆ ਇਨ੍ਹਾ ਡੌਲਰਾਂ ਦੇ ਪਿੱਛੇ
    ਵੇ ਰੱਬਾ ਡੌਲਰਾਂ ਦੇ ਵੱਟੇ ਮੇਰੀ ਮਾਂ ਮੋੜਦੇ।
    ✍️ਹਰੀਪਾਲ ਹੈਰੀ

  • @GurpreetSingh-gm5nt
    @GurpreetSingh-gm5nt 16 дней назад +3

    ਕਿੰਨਾ ਸੋਹਣਾ ਯਰ ❤❤❤ ਕਿਆ ਬਾਤ ਆ

  • @dheerajpathania8173
    @dheerajpathania8173 18 дней назад +5

    Paji koka gal baat Mera te ron nikal gea ji,repeat te sun rahe ann ji ,bahot sona likhea te gaea get ji

  • @AmandeepSingh-fe8xk
    @AmandeepSingh-fe8xk 18 дней назад +3

    this song, lyrics, compostition & voice needs more appreciation, more love, more share❤

  • @deepinder8259
    @deepinder8259 16 дней назад +3

    Voice of soul. 💐❤

  • @theexplorerstales
    @theexplorerstales 18 дней назад +4

    Wah ji wah very nice bai ji ❤️❤️

  • @terasathphotography
    @terasathphotography 8 дней назад +2

    bhutt wadia ji maatbhummi to bina kahdi life

  • @anukaur-19P
    @anukaur-19P 13 дней назад +2

    ਬਹੁਤ ਵਧੀਆ ਵੀਰ ਜੀ ❤❤🙏

  • @sukhrajkaur8775
    @sukhrajkaur8775 16 дней назад +3

    ਮੈਂ ਤਾਂ ਕਿੰਨੀ ਵਾਰ ਗੀਤ ਸੁਣ ਲਿਆ

  • @Pawanasha
    @Pawanasha 18 дней назад +3

    Bhai g.what aa lovely song.🙏🙏🙏

  • @BaljitKumar-jh6xr
    @BaljitKumar-jh6xr 16 дней назад +3

    Ba kmaal❤

  • @PBWALE-rs8nj
    @PBWALE-rs8nj 18 дней назад +5

    Bohat sohna song aaa ji jot veer

  • @gss6617
    @gss6617 10 дней назад +1

    ਆਜੋ ਬਾਈ ਨਹੀਂ ਗਿਆ ਪੰਜਾਬ ਤਾਂ ਹੱਥੋਂ.....

  • @dhillongur0751
    @dhillongur0751 4 дня назад +1

    😢😢 so nice song bhut vdiya song ❤️❤️🥺🥺🥺 miss u punjab

  • @jassisingh2035
    @jassisingh2035 16 дней назад +3

    Bhut vadiya song , likheya te Gaya keep it up bhaji . god bless you 🙏🏼

  • @JagdishKaur-wo3dp
    @JagdishKaur-wo3dp 19 дней назад +5

    ਬਹੁਤ ਬਹੁਤ ਸੋਹਣਾ ਗੀਤ ❤❤

  • @ranjodhsinghjodha2257
    @ranjodhsinghjodha2257 18 дней назад +2

    ❤ bht sohna song dil krda suni java bnda

  • @GurchainSingh-lm2gr
    @GurchainSingh-lm2gr 17 дней назад +4

    Bhut sohna song paji dil nu tach kar geya song😊

  • @jagtarthind7906
    @jagtarthind7906 16 дней назад +5

    Bahut sohna sb kuj. Asli dard vyaan kita

  • @rupinderharf4517
    @rupinderharf4517 16 дней назад +3

    Paji bht sohna song... Waah ji waaah❤❤❤❤❤❤ reallity

  • @guriqbalsingh9572
    @guriqbalsingh9572 16 дней назад +3

    Very nice heart touching song. U r right Gurvinder Singh

  • @jayabali8143
    @jayabali8143 18 дней назад +4

    Wah very nice song 🤗🤗👌👌Beautiful words 👏👏

  • @Arshdeep70
    @Arshdeep70 17 дней назад +3

    I feel that everyday ❤

  • @Jagdeep.singh.
    @Jagdeep.singh. 16 дней назад +3

    Bahut sohna

  • @sillyvlogger8257
    @sillyvlogger8257 16 дней назад +3

    Wah ji wah Toor Saab...bhot vdiya .. Heart touching..... 😍😍
    From Happy Toor

  • @Sunnysohal_official
    @Sunnysohal_official 18 дней назад +3

    Bahot sohna geet bhaji ❤️

  • @waheguruwahegurutuheetu546
    @waheguruwahegurutuheetu546 13 дней назад +2

    ਜਦੋਂ ਦੇਰ ਹੋ ਜਾਣੀ ਏ ਸੁਣਿਆ ਉਦੋਂ ਲੱਗਦਾ ਪਤਾ ਨਹੀਂ ਕੀ ਕੀ ਵਾਪਰ ਜਾਣਾ ਏ😢

  • @fly_3107
    @fly_3107 15 дней назад +2

    boht e sohna geet aa. akhaan cho paani aagya🥺

  • @pargatvirk39
    @pargatvirk39 16 дней назад +3

    BHT SOHNI AWAZZ HE PAJI AND LYRICS V BHT SOHNE ..

  • @hydrakirat9089
    @hydrakirat9089 16 дней назад +3

    SO SWEET ❤❤❤❤❤

  • @gopyhansra7887
    @gopyhansra7887 18 дней назад +3

    Bhuta vadea song veer

  • @vinodmehra7761
    @vinodmehra7761 17 дней назад +3

    Dil ta bot kar da Punjab jan nu🥺

  • @jatindersingh-he7dv
    @jatindersingh-he7dv 18 дней назад +3

    ਬਹੁਤ ਖੂਬ

  • @mandykaur4727
    @mandykaur4727 17 дней назад +5

    Voht vdia song bhaji

  • @pb06walejatt32
    @pb06walejatt32 19 дней назад +3

    ਬਹੁਤ ਵਧੀਆ ਗੀਤ ਆ
    ਤੇ ਸਚਾਈ ਆ ਗੀਤ ਵਿਚ ਆ

  • @Rocky-b9d
    @Rocky-b9d 15 дней назад +2

    Very nice

  • @ravranjha
    @ravranjha 17 дней назад +3

    Bahut sohna Geet eh Geet ni England 🏴󠁧󠁢󠁥󠁮󠁧󠁿 walia de jajbat likhe ne uncle g

  • @gurisonasandhuvlog
    @gurisonasandhuvlog 16 дней назад +3

    Bohot Sona song ji ❤❤❤❤❤❤

  • @HarpreetSingh-f9q9l
    @HarpreetSingh-f9q9l 16 дней назад +3

    Veer ji Costco mile c Bahut Sohne Subha de ne Waheguru kirpa Rakhan 🙏👌⚡️

  • @vikram_viku4093
    @vikram_viku4093 18 дней назад +3

    Bohot sone lyrics and voice and video idea ❤ ( from Calgary )

  • @AnkushSharma-cy7rq
    @AnkushSharma-cy7rq 16 дней назад +3

    Kya baat hai

  • @GurjeetSingh-ks8tx
    @GurjeetSingh-ks8tx 16 дней назад +2

    Bahut Khoob ..Great Song ❤👍

  • @Kohli89
    @Kohli89 14 дней назад +2

    Bahut Vadia Bol and heart touching lyrics .

  • @jayboparai8452
    @jayboparai8452 15 дней назад +3

    Beautiful lyrics close to many proud hard working punjabis❤

  • @tejimalhi
    @tejimalhi 15 дней назад +3

    Sohna geet…schai

  • @SahilGoyal4569
    @SahilGoyal4569 16 дней назад +2

    Waheguru ji

  • @studentrajvir6970
    @studentrajvir6970 16 дней назад +2

    ਬਹੁਤ ਖੂਬ

  • @harjitkaur5064
    @harjitkaur5064 18 дней назад +3

    Bhuta sonaa g

  • @kuljitpattar5993
    @kuljitpattar5993 19 дней назад +4

    ਬਹੁਤ ਸੋਹਣਾ ਗੀਤ ਗਾਇਆ ਵੀਰ ❤❤

  • @bsgill5578
    @bsgill5578 15 дней назад +1

    ਬਹੁਤ ਹੀ ਸੋਹਣਾ ਗੀਤ ਹੈ ਬਾਈ ਜੀ ।

  • @muhammadazeem-im9jr
    @muhammadazeem-im9jr 15 дней назад +2

    Wadiya shayri kia baat❤

  • @sukhrajkaur8775
    @sukhrajkaur8775 19 дней назад +4

    ਬਹੁਤ ਸੋਹਣਾ ਗੀਤ

  • @RavinderSingMahla
    @RavinderSingMahla 15 дней назад +2

    ❤ bhutt sona ahh baba ji

  • @maannetwork9815
    @maannetwork9815 16 дней назад +4

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @AmandeepSingh-bu4wn
    @AmandeepSingh-bu4wn 16 дней назад +2

    ਬਹੁਤ ਵਧੀਆ ਜੀ

  • @toorja
    @toorja 19 дней назад +3

    That's wonderful song!! Congratulations Gurinder Toor

  • @c-f-y-bro9695
    @c-f-y-bro9695 15 дней назад +2

    Bohat sohni likhat ty awaaz ,🎉🎉🎉🎉🎉🎉🎉🎉

  • @gobindlotia4331
    @gobindlotia4331 16 дней назад +2

    kyabat aa bai sirra hii la dita

  • @Swagbali
    @Swagbali 16 дней назад +2

    ਬਹੁਤ ਹੀ ਵਧੀਆ ਸੋਂਗ ਜੀ

  • @nirvairsraa8300
    @nirvairsraa8300 13 дней назад +2

    End aa bai

  • @sahibsingh8052
    @sahibsingh8052 16 дней назад +2

    Baut khob lajwab ❤❤❤❤❤

  • @BalveerSingh-vl9cn
    @BalveerSingh-vl9cn 15 дней назад +1

    ਬਹੁਤ ਵਧੀਆ ਵੀਰ ਜੀ ❤❤

  • @sarabjitsher-gill9233
    @sarabjitsher-gill9233 15 дней назад +1

    Bhot sona song veer ji ,, Waheguru ji

  • @LovedeepDhaliwal-t9o
    @LovedeepDhaliwal-t9o 16 дней назад +2

    Love this song❤❤

  • @bittumanupuri702
    @bittumanupuri702 16 дней назад +1

    ਵਾਹ ਵਾਹ ਵਾਹ ❤❤

  • @amarpreetsingh5542
    @amarpreetsingh5542 16 дней назад +2

    Very depth song❤

  • @rupinderatwal7448
    @rupinderatwal7448 15 дней назад +2

    Bohat hi vadia

  • @ddhillon5066
    @ddhillon5066 18 дней назад +5

    ਵਾਹ ਜੀ, ਬਹੁਤ ਵਧੀਆ ਭਤੀਜ, ਬਹੁਤ ਸਾਰੇ ਲੋਕਾਂ ਦੇ ਦਿਲ ਦੀ ਅਵਾਜ਼ ਹੈ । ਸੁਰ, ਬੋਲ ਤੇ ਸੰਗੀਤ ਦਿਲ ਨੂੰ ਛੋਹਣ ਵਾਲੇ ਨੇ । ਆਪ ਜੀ ਦੀ ਚੜਦੀ ਕਲਾ ਤੇ ਕਾਮਯਾਬੀ ਦੀ ਉਸ ਅਕਾਲ ਪੁਰਖ ਅੱਗੇ ਅਰਦਾਸ ਹੈ ਜੀ ।🙏🙏