SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵਲੋਂ ਬੀਬੀ ਨੂੰ ਬੋਲੇ ਗਏ ਅਪਸ਼ਬਦ ਦੀ Audio ਆਈ ਸਾਹਮਣੇ
HTML-код
- Опубликовано: 4 янв 2025
- #harjindersinghdhami #bibijagirkaur #punjabnews
SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵਲੋਂ ਬੀਬੀ ਨੂੰ ਬੋਲੇ ਗਏ ਅਪਸ਼ਬਦ ਦੀ Audio ਆਈ ਸਾਹਮਣੇ
#harjindersinghdhami #bibijagirkaur #punjabnews #sgpcpresident #viralaudio #sikhcommunity #akalileader #punjabinews #misbehavior #latestnews #todaynews #punjabupdates #dainiksavera
Watch and Download All Over World
PLAY STORE: bit.ly/2TajL9G
APPLE APP STORE: apple.co/3aI0NyB
Content Copyright @DainikSaveraTV
ਲੱਖ ਲਾਹਨਤ ਏਹੋ ਜਿਹੀ ਸ਼ਬਦਾਵਲੀ ਬੋਲਣ ਵਾਲੇ ਪ੍ਰਧਾਨ ਧਾਮੀ ਨੂੰ
ਇਹਨੇ ਵੀ ਬਾਦਲਾਂ ਦੇ ਗ਼ਲਤ ਕੰਮਾਂ ਵਿੱਚ ਬਹੁਤ ਸਾਥ ਦਿੱਤਾ ਹੈ। ਵਾਹਿਗੁਰੂ ਜਰੂਰ ਵੇਖਦਾ ਹੈ।
ਹੁਣ ਧਾਮੀ ਨੂੰ ਪੰਥ ਵਿੱਚੋਂ ਛੇਕਿਆ ਜਾਵੇ
ਬਿਲਕੁਲ ਜੀ
ਇਸ ਧਾਮੀ ਤੋਂ ਅਸਤੀਫਾ ਲਿਆ ਜਾਵੇ,ਤੇ ਸਖਤ ਕਾਰਵਾਈ ਇਸ ਬੰਦੇ ਤੇ ਹੋਵੇ,ਇਹ ਪ੍ਰਧਾਨਗੀ ਦੇ ਬਿਲਕੁੱਲ ਵੀ ਲਾਇਕ ਨਹੀਂ ਹੈ,ਅਕਾਲ ਤਖਤ ਤੇ ਸੱਦਕੇ ਕਾਰਵਾਈ ਹੋਵੇ।
Who is going to do it❓
ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਤਰੁੰਤ ਕਰਵਾਈ ਕਰਨੀ ਚਾਹੀਦੀ ਏ
ਅਕਾਲ ਤਖਤ ਸਾਹਿਬ ਤਾਂ ਇੰਨਾਂ ਦੀ ਜੇਬ ਵਿੱਚ ਹੈ ਬਾਦਲ ਪਰਿਵਾਰ ਦੇ ਇਸ਼ਾਰੇ ਉੱਤੇ ਲਿਫਾਫੇ ਵਿੱਚੋਂ ਨਿਕਲੇ ਪ੍ਰਦਾਨ ਤੇ ਜੱਥੇਦਾਰ ਸੱਚ ਨੂੰ ਸੱਚ ਨਹੀਂ ਕਹਿ ਸਕਦੇ ਲੋਕਾਂ ਨੂੰ ਉਲੂ ਬਣਾ ਕੇ ਗੁਰੂ ਘਰਾਂ ਨੂੰ ਲੁੱਟਣ ਵਾਲਿਆਂ ਵਿੱਚ ਸ਼ਾਮਲ ਹੈ ਹਰਜਿੰਦਰ ਸਿੰਘ ਧਾਮੀ
ਹਮੇਸ਼ਾ ਔਰਤ ਦੀ ਇੱਜ਼ਤ ਕਰੋ ਜੀ 🙏
ਇਸ ਬੇਤਮੀਜ ਮਾੜੀ ਜ਼ਿਹਨੀਅਤ ਵਾਲੇ ਪ੍ਰਧਾਨ ਨੂੰ ਪੰਥ ਦੀ ਸ਼੍ਰੋਮਣੀ ਸੰਸਥਾ ਦੀ ਪਾਵਨ ਸੇਵਾ ਤੇ ਰਹਿਣ ਦਾ ਕੋਈ ਹੱਕ ਨਹੀਂ।ਇਸ ਨੂੰ ਹਟਾ ਦੇਣਾ ਗਰਮ ਲੋਹੇ ਤੇ ਸੱਟ ਹੈ।
ਵੈਸੇ ਇਹ ਧਾਮੀ ਏਦਾਂ ਕਿਉਂ ਟੱਪਿਆ ਜਿਵੇਂ ਇਹਦੀ ਪੂਛ 'ਤੇ ਪੈਰ ਰੱਖਿਆ ਗਿਆ ਹੋਵੇ !?
ਆਹੋ 😂
🤣🤣 ede kise khas da bda julus kde a gya kujj dinn pehla 😂😂
@@Kaur.brar23 ਆਹੋ 😅😅😅
ਹਾਲੇ ਤਾਂ ਹੋਰ ਬਹੁਤ ਕੁੱਝ ਉਜਾਗਰ ਕਰਨ ਦੀ ਲੋੜ ਹੈ, ਐਸਜੀਪੀਸੀ ਦੇ ਮੈਂਬਰਾਂ ਲਈ ਲੰਗਰ ਵੀ ਉਚੇਚਾ ਤਿਆਰ ਕੀਤਾ ਜਾਂਦਾ ਹੈ, ਅੱਜ ਤੱਕ ਕੋਈ ਐਸਜੀਪੀਸੀ ਮੈਂਬਰਾਂ ਵਿੱਚੋਂ ਤੁਸੀਂ ਕੋਈ ਲੰਗਰ ਛੱਕਦਾ ਵੇਖਿਆ ਪੰਗਤ ਵਿੱਚ ਬਹਿਕੇ, ਸਾਰੀ VIP Movement ਹੁੰਦੀ ਹੈ, ਇਹਨਾਂ ਦੀ🙏🙏🌺
ਪੰਜਾਬ ਦੇ ਸਿੱਖਾਂ ਨੇ ਗੁਰੂ ਨਾਨਕ ਦੀ ਸਿੱਖੀ ਦਾ ਬੇੜਾ ਗਰਕ ਕਰ ਦਿੱਤਾ ਹੈ।
ਬਿਲਕੁਲ ਸਹੀ ਗੱਲ ਹੈ ਬਾਈ ਜੀ ਸਾਡੇ ਸ਼੍ਰੋਮਣੀ ਕਮੇਟੀ ਤੇ ਤੇ ਸ਼੍ਰੋਮਣੀ ਅਕਾਲੀ ਦਲ ਤੇ ਅੱਜ ਦੇ ਮਸੰਦਾਂ ਦਾ ਕਬਜ਼ਾ ਹੋ ਗਿਆ ਹੈ ਇਸੇ ਕਰਕੇ ਇਹ ਸ਼ਲ ਕਪਟ ਕਰਕੇ ਸ਼੍ਰੋਮਣੀ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਤੇ ਕਬਜ਼ਾ ਕਰੀ ਬੈਠੇ ਹਨ ਇਸੇ ਕਰਕੇ ਇਹਨਾਂ ਮੰਨੂੰ ਵਾਦੀਆਂ ਨੂੰ ਬੋਲਣ ਦੀ ਤਮੀਜ ਨਹੀ ਹੈ ਇਹ ਆਪਣੇ ਹੰਕਾਰ ਵਿਚ ਚੂਰ ਹੋ ਕੇ ਇਸਤਰੀ ਜਾਤੀ ਦੀ ਇੱਜਤ ਕਰਨਾ ਵੀ ਭੁੱਲ ਗਏ ਹਨ
ਧਾਮੀ ਨੂੰ ਵੀ ਪੰਥ ਵਿੱਚੋਂ ਛੇਕੇ ਬੀਬੀ ਜਗੀਰ ਕੌਰ ਨੂੰ ਕਿਉਂ ਗਲਤ ਬੋਲੇ ਬੀਬੀ ਜਗੀਰ ਕੌਰ ਵੀ ਪ੍ਰਧਾਨ ਰਹੇ ਧਾਮੀ ਬਾਦਲਾਂ ਦੀ ਬੋਲੀ ਬੋਲਦਾ
ਧਾਮੀ ਬੁਢਾ ਹੋ ਗਿਆ ਪਰ ਅਕਲ ਦਾ ਕਾਲ ਦਿਸਦਾ।ਘਮੰਡ ਬਾਹਰ ਡੁਲ ਰਿਹਾ ਹੈ।
ਵਾਹਿਗੁਰੂ ਵਾਹਿਗੁਰੂ ਇਸ ਬੰਦੇ ਨੂੰ ਤਾਂ ਬੋਲਣ ਦੀ ਹੀ ਅਕਲ ਨਹੀਂ
ਬਹੁਤ ਗ਼ਲਤ ਗੱਲ ਐ ਜੀ ਐਨੀ ਵੱਡੀ ਸੰਸਥਾ ਦਾ ਮੁਖੀ ਤੇ ਬੋਲੀ ਪਿੰਡਾਂ ਦੇ ਗਲੀ ਕੂਚੇ ਚ ਵੀ ਕੋਈ ਬੋਲਦਾ ਏਨਾ ਮਾੜਾ
ਬਹੁਤ ਵੱਡੀ ਗਲਤੀ ਕੀਤੀ ਗੲਈ
ਧਾਮੀ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ
😂ਪੱਤਰਕਾਰ ਨੇ ਕੜਿਕੀ ਲਾਕੇ ਵਿਚ ਮੱਖਣ ਵਾਲੀ ਬੁਰਕੀ ਲਾਈ ਧਾਮੀ ਨੇ ਇਕੋ ਝੱਟਕੇ ਚੱਕ ਲਈ 😂😂😂
😂😂👍👍
😂😂 bilkul sahi keha tusi
ਇੱਸ ਕੋਲੋਂ ਅਸਤੀਫ਼ਾ ਬਹੁਤ ਜਲਦੀ ਲੈਣਾ ਚਾਹੀਦਾ dami ਚਵਲ kolob
ਬਾਜਵ ਸਾਹਿਬ ਤੁਸੀਂ ਹੀ ਲਿਖ ਕੇ ਹੁਕਮ ਕਰ ਦਿਓ।
. ह् ਇਸ ਨੂੰ ਪੰਥ ਵਿੱਚੋਂ ਛੇਕਣਾ ਚਾਹੀਦਾ ਹੈ
ਬਿਬੀਨੂੰਪਰਦਾਨਬਨਾਦਿਉ
ਇਸ ਨੂੰ ਪੰਥ ਵਿੱਚੋਂ ਛੇਕੋ
ਪ੍ਰਧਾਨ ਨੂੰ ਸ਼ਰਮ ਹੀ ਨਹੀਂ ਹੈ ਸਿੰਘ ਸਾਹਿਬ ਜੀ ਨੂੰ ਕਿੱਦਾ ਬੋਲਦਾ ਹੈ ? ਮਾ
ਇਹ ਭਾਸ਼ਾ ਸਿੰਘ ਸਹਿਬਾਨ ਦੀ ਵਾਹ ਕੀਆ ਬਾਤ ਲੱਖ ਦੀ ਲਾਹਨਤ ਵੱਡੇ ਭਰਧਾਨ ਦੇ
ਧਾਮੀ ਤੇ fir ਦਲਜ ਕਰੋ
Waheguru ji waheguru ji
ਅਸਾ ਹੁਣ ਛੋਡਾ ਸਿਰ ਚੁਕ ਗਿਆ ਕਤੀ੍ੜੋ ਜਦੋਂ ਗੁਰ ਸਾਹਿਬ ਦੀਆ ਬੇ ਆਬਦੀਆ ਹੁਦੀ ਆ ਸੀ ਉਦੋ ਤੁਸੀਂ ਚਵਲੋ ਕਿਥੇ ਸੀ
That's why we only bow down to Shiri Akaal Takhat, not to these types of ideots,,
Omg 😱
ਇਹ ਝਗੜਾ ਬਾਹਰੋ ਬਾਹਰ ਖਤਮ ਹੋ ਜਾਊਗਾ ਜੀ
ਧਾਮੀ ਦੇ ਮੂਹੋ ਸੱਚ ਨਿਕਲ ਗਿਆ😂
Good job dhamisab
ਪੱਤਰਕਾਰ ਵੀ ਕਾਸੂਰ ਵਾਰ ਹੈ
Mr. Dhami, SGPC should submit his resignation from the SGPC itself. He should be excommunicated from the the Sikh sangat .
He needs to resign immediately or Akal Thakhat Jathdhar Sahib needs to remove him sooner the better and choose honest and kind person without any political affiliation.
Happy JATHEDAR di JIJA SAALI VALI VEDEO VI DIKHAO GAL LAG JA SALIE ...VAH HAPPY EH NE SIKH JATHEDAR PARDHAN
Wahiguru ji
Truth is coming out for all these people who are deceiving the Panth including Bibi Jagir Kaur.
They are all part of Badal parivar.
shameless sgpc & dhami
ਇਹ ਵੀ ਏਜੰਸੀਆਂ ਦਾ ਕੰਮ ਆ 😂😂😂
Dhami nu path vicho sheko
ਕੀ ਹਾਲਤ ਹੋ ਗਈ ਪੰਜਾਬ ਦੀ
Dhami nu di😮 charde to pehla pardahangi to utar dena chai da he j s patiala
*🇮🇳😔😢😮😢😮जबतक लोग जाति धर्म पंथ देखकर वोट देंगे तबतक, देश के हितैषी,भरोसेमंद व इमानदार नेताओं के हाथ में सत्ता नहीं आयेगी।*
*"पवित्र बाइबल उत्पति **1:26**" आमीन🙏*
Dhami nu prdangi to Labhe kita jave
Tameez ni Dhami nu bolan di Lakh Lahnta Dhamia
REMOVE
Sakhat saja dite jabe dhame noo 😅😅😅😅😅😅😅😅
Pagal. Dhami
ਧਾਮੀ ਸਾਹਿਬ ਦੀ ਤਾ ਸ਼ਕਲ ਤੋ ਹੀ ਡਰ ਲੱਗਦਾ ਬਹੁਤ ਗੁੱਸੇ ਵਾਲਾ ਬਹੁਤ ਚੰਚਲ ਜਿਹਾ ਲੱਗਦਾ ਹੈ
Just by consumption of "AMRIT" nobody attained holiness.
Puraney sare leaders nu hath jor ke hameshan2 vaste vida kar deo ehna vichon koi ik ve kabil e aitbaar nahi reha
Bro ji saram Oni chadi ha eu ja pardan di 😢😢😢😢😢
Astefa dave dhame galat bolea 😂😂😂😂😂😮😮😮😮😅😅😅😅😅😅😅😅😅
🌹🌹70 RIA 72 RIA HIL GAYA WA 🌹🌹🌹🌹🌹🌹🌹🌹
Shame
ਇਹ ਅਕਾਲੀ ਹੈ ਹੀ ਨਹੀ ਇਹ ਤਾ ਜੂਠਾ ਨੇ
Dhami apani okant bhul giya.
Lrai ta suru ho gy tuhadi mithi boli te.bhut manbhaga is trh da vivhar...
So sad sgpc da pardhan sukbir badal ne dhami nu banya😊
Dhami pagal ho gaya hai Admitted to hospital dhami
Puri team nu chheko
ਤੁਹਾਨੂੰ ਛੱਡ ਕੇ ਬਾਕੀ ਸਾਰੀ ਦੁਨੀਆਂ ਨੂੰ ਹੀ ਛੇਕ ਦੇਣਾ ਚਾਹੀਦਾ ਹੈ।
galti karo maffi mango
ਕੋਈਕਸਰਨਾਸਡਿਉ
Hai Rabba bahut Mada bol raha hai Baba
Panth .cho. Sheko
Dhami is a very rude and crude person abd he should not be president of sgpc.
Es insaan daa nazriya,ghar diyan aourtaan naal kive daa hovega,jara socho,
Mai.bibi.Jagir.kauf.nu benti karda saree sikh sangt tuhade nal ehnu ghris ke akal takht te pesh kravo
Bibi ne bde mazze lutte ne sukhe naal 😂
ਬਨਾਉ 5 ਵਾਰੀ
Ehne gandi boli es bande de shrem aunde eho jihe pardhan te
The words uttered by Dhami are so derogatory shameful that he needs to be excommunicated from the Sikh Panth
O thami ji A kitta tu
Leave harminder sahib alone
Ihh sgpc da pardhan a ??🤔🤔🤔 j hei taan hun tak hei kyon?
Panth. To. Sheko
IH badla gunda pardhan hai isnu panth wichoñ shekna chahida hai
Duli Dal Lit ke khan Ge M R Sahb ji
Jado to es.parti da kabja hoeya ehma ne jis parti dian enian kurbanian ne us parti vich eho jibe bande varhge menu ta lagdA dhmi vkil v nahi hona nahi ehna to vadh kaun janda ghatia shbdavali vrtni marjo sikho nak dob.ke guru ghran vich ene glt bndeyan. Nu varh rakheya greebb bNde nu eh path te diuti nahi lzun dende had hogi guru gharan vich lath te diutyan bhi ehnA de rishtedar ja vakif hi lga skde ne
Dhami saab da dimag khrab ho geaa hai badal nal Ral ke
Mr Dhami should resigned from SGPC as he is head of prime Sikh organisation and by his act , everyone feel shame.
Dhami nu sahmne khrhe hoke muafi manvni chAhidi a eni vadi padvi eni marhi bhasha
A te galt A Baki jo marzi ha
Prijdend de lek nhi
Sgpc chuni nhi cirf kursian nu chimbre han
Atdy de ghayea harkat dhamy de kesa halet baksea nhi jana caheda dakhet to dakhet daja melna cahe de he
Shem shem pagl ho gaeya a
Very bad language.
Very bad dhami
V bad language
ਅੱਗ ਲਾਉਣ ਵਾਲਾ ਚੈਨਲ
Very bad bolea
🤭🤭🤭🤭🤭🤭🤭🤪🤪🤪🤪😜🤪🤪
😂😂😂😂😂
Sikh dharam de thekedara da hall vekh lo
😂😂😂😂😂😂😂
Dono ghat ni
Tekhedara dllia chup reh.
Dur fethey muh tare dalia
Bilkul sahi kita Dhami saab ne jagger kaur jhote ha
Sukhe-----Gappi----di---Dusri----Mumy----he----Jgiro😂😂😂😂