Qismat (Official Video) | Prabh Gill | Amrit Maan| Desi Crew| Babbar| Amar Hundal| New Punjabi Songs

Поделиться
HTML-код
  • Опубликовано: 21 ноя 2024

Комментарии • 2,1 тыс.

  • @karan_blz
    @karan_blz 5 месяцев назад +727

    ਜਦੋਂ ਮੇਰੀ ਗੱਲ ਹੋਈ ਸੀ ਉਦੋਂ ਬਹੁਤ ਸੁਣਿਆ ਆ ਗਾਣਾ ਲੋਰ 'ਚ ਆ ਕੇ ਫ਼ੇਰ ਹੁਣ ਜਦੋਂ ਛੱਡ ਗਈ ਅਗਲੀ ਹੁਣ ਸੀਰਾ ਜਸਵੀਰ, ਲੈਂਬਰ, ਬੀ ਪਰਾਕ, ਨਛੱਤਰ ਗਿੱਲ, ਲਾਭ ਹੀਰਾ, ਧਰਮਪ੍ਰੀਤ ਵਰਗੇ ਸੁਣੀ ਦੇ ਨੇ ਕੁੱਲ ਮਿਲਾ ਕੇ ਗੱਲ ਇਹ ਆ ਇਹ ਥੋੜ੍ਹੇ ਸਮੇਂ ਦਾ ਹੀ ਹੁੰਦਾ ਆਪਣੇ ਕੰਮ ਤੇ ਧਿਆਨ ਦਿਓ ਪੈਸਾ ਕਮਾਓ ਨਜ਼ਾਰੇ ਲਓ ਆਪਣੇ ਮਾਂ - ਪਿਓ ਦੀ ਸੇਵਾ ਕਰੋ ਉਨ੍ਹਾਂ ਨਾਲ਼ ਪਿਆਰ ਕਰੋ 😊❤️🙌🏻✅

    • @nanu93536
      @nanu93536 5 месяцев назад +23

      Same here

    • @mennamk975
      @mennamk975 5 месяцев назад +12

      Ryt ehda hi sir ji aj kl 😅koi ni smjhda

    • @KarmvirsinghVicky
      @KarmvirsinghVicky 4 месяца назад +7

      😊😊

    • @its.jashan_kaur_4166
      @its.jashan_kaur_4166 4 месяца назад +12

      sheti smj agi 22 tenu😂😂

    • @karan_blz
      @karan_blz 4 месяца назад +15

      @@its.jashan_kaur_4166 ਕੋਈ ਨੀ ਕਿਸੇ ਦਾ ਸਭ ਪੈਸੇ ਦੇ ਯਾਰ ਨੇ, ਬਾਕੀ ਅੱਜ ਕੱਲ ਯਾਰੀ ਦੋਸਤੀ ਵੀ ਪੈਸਾ ਤੇ ਗੱਡੀਆਂ ਦੇਖ ਕੇ ਲਾਈ ਜਾਂਦੀ ਆ । ਕਾਕੇ ਨੇ ਸੱਚ ਕਿਹਾ ਕਿ "ਧੂੜ ਪੈਂਦੀ ਬਾਈਕ ਉੱਤੇ ਕੌਣ ਬੈਠੂਗੀ ਅੱਲ੍ਹੜਾਂ ਦੀ ਅੱਖ ਜਾਂਦੀ ਸ਼ੀਸੇ ਚੀਰਦੀ, ਰਾਂਝਿਆਂ ਵੇ ਕਰ ਕਿਤੋਂ ਹੀਲਾ ਕਾਰ ਦਾ ਗੂੜ੍ਹੀ ਜੇ ਮੁਹੱਬਤ ਤੂੰ ਚਾਹੁੰਨਾ ਹੀਰ ਦੀ" ✅👍🏻

  • @Vkbhaktimusic
    @Vkbhaktimusic 4 месяца назад +166

    ਸਬ ਦੂਆ ਕਰਅੋਂ ਮੇਰਾ ਪਿਆਰ ਕਦੇ ਮੇਰੇ ਤੋਂ ਦੂਰ ਨਾ ਹੋਵੇ, ਮੇਰੇ ਕੋਲੋਂ ਅੋਂਦੇ ਬਿਨਾ ਨਹੀਂ ਜੀਆ ਜਾਨਾਂ 😢😢🙏🙏

  • @GobindSingh-yf8qr
    @GobindSingh-yf8qr 6 месяцев назад +60

    ਦੁਨੀਆਂ ਦਾ ਸਭ ਤੋਂ ਪਹਿਲਾ ਗੀਤ ਆ ਜਿਹੜਾ ਪਹਿਲੀ ਸੱਟੇ ਦਿਲ ਤੇ ਲੱਗ ਜਾਂਦਾ ❤❤

  • @AarishMohd-ej2lb
    @AarishMohd-ej2lb 11 месяцев назад +110

    ਬਹੁਤ ਸੋਹਣਾ ਗੀਤ ਵਾਰ ਵਾਰ ਸੁਣਨ ਨੂੰ ਦਿਲ ਕਰਦਾ ਬਹੁਤ ਸੋਹਣਾ ਲਿਖਿਆ ਲਿਖ਼ਣ ਵਾਲੇ ਨੇ ਰੂਹ ਨੂੰ ਸਕੂਨ ਮਿਲ ਜਾਂਦਾ ਸੁਣ ਕੇ ਮੇ ਤਾ ਪਤਾ ਨਹੀਂ ਕਿੰਨੀ ਵਾਰ ਸੁਣਦੀ ਦਿਨ ਵਿੱਚ ਦੀ 🙏

  • @lavejeetsingh7154
    @lavejeetsingh7154 5 месяцев назад +29

    ਕਿਸਮਤ ਨਾਲ ਮਿਲਦੀ ਆ ਇਸ ਤਰ੍ਹਾਂ ਦੀ ਕੁੜੀ

  • @sipasidhu784
    @sipasidhu784 Год назад +140

    ਮੇਰੀ ਜਾਨ ਜਦੋਂ ਆਹ ਗਾਣਾ ਸੁਣਦੀ ਆ ਮੇਰੇ ਲਈ
    ਅਕਸਰ ਰੋਣ ਲੱਗ ਜਾਦੀ ਆ ਓਹ।
    I love u meri hon wali apni beti sargun de mummy ji🥰

  • @nikhilbansal2158
    @nikhilbansal2158 Год назад +144

    ਦਿਲ ਵਿਚ ਕਿ ਚਲਦਾ
    ਤੈਨੂੰ ਕਿਦਾਂ ਦੱਸੀਏ ਵੇ
    ਉਦਾ ਤਾਂ ਬਹੁਤ ਸ਼ੋਕ ਨੀ
    ਤੇਰੇ ਕਰਕੇ ਜੱਚੀਏ ਵੇ❤❤
    ਬਸ ਇਕ ਗੱਲ ਤੂੰ ਮੇਰੀ ਮੰਨ ਚੰਨਾ
    ਤੂੰ ਪੱਲੇ ਦੇ ਨਾਲ ਬੰਨ ਚੰਨਾ
    ਤੇਰੇ ਬਿਨਾ ਜ਼ਿੰਦਾ ਨਹੀਂ ਰਹਿ ਸਕਦੇ
    ਨਾ ਉਮਰ ਲੰਮੇਰੀ ਆ❤❤❤ lyrics touch ❤
    Had Listen to this song more the counts 💞 @prabh gill voice 🫶👌🤟

  • @harmanmehra6700
    @harmanmehra6700 7 месяцев назад +26

    ਬਈ ਰੂਹ ਦੇ ਰੁੱਖ song sunke dek bahut skoon melda

  • @ManpreetSingh-dg9lo
    @ManpreetSingh-dg9lo 5 дней назад +2

    ਬਹੁਤ ਸੁਣਿਆ ਸੀ ਆ song ਉਸ ਕੁੜੀ ਨਾਲ ,ਪਰ ਹੁਣ ਐਸੀ ਵੱਖ ਹੋ ਗਏ 😔😔💔

  • @chamkaursingh7553
    @chamkaursingh7553 3 месяца назад +10

    ਪਹਿਲਾ ਤਾਂ ਲਿਖਣ ਵਾਲੇ ਨੇ ਇੰਡ ਲਾਇਆ ਫੇਰ ਗਾਉਣ ਵਾਲੇ ਨੇ ਫੇਰ ਐਕਟਿੰਗ ਵਾਲੇ ਮੁੰਡੇ ਕੁੜੀ ਨੇ ਤਾਂ ਇੰਡ ਤੋਂ ਵੀ ਇੰਡ ਕਰਤਾ

  • @gurdittdhillon19
    @gurdittdhillon19 7 месяцев назад +105

    ਕੌਣ ਰਹਿੰਦਾ ਨਾਲ😢 ਮਜਬੂਰੀ ਚ ਸਬ ਸ਼ੱਡ ਜਾਂਦੇ😭

    • @preetkhaira4425
      @preetkhaira4425 6 месяцев назад +6

      Majboori shdondi a shdna painda😢 dooriyan changiya majbooriya nalo🙌🏻

    • @ParamjitKaur-rh9zm
      @ParamjitKaur-rh9zm 5 месяцев назад

      Aaaaaaa​@@preetkhaira4425

    • @KavishKamboj-d6v
      @KavishKamboj-d6v 4 месяца назад

      Vary nice 🙂🙂

    • @TanveerJassar-e3x
      @TanveerJassar-e3x 3 месяца назад

      ​@@preetkhaira4425Nahi life uthi ruk jandi aa

  • @Mandeep_sidhu918
    @Mandeep_sidhu918 Год назад +58

    ਪਿਆਰ ਵਿੱਚ ਗਾਰੀਬੀ ਅਮੀਰੀ ਨਹੀਂ ਦੇਖੀ ਜਾਦੀ

  • @HarmanDeep-fu2dx
    @HarmanDeep-fu2dx 7 месяцев назад +47

    ਏਦਾਂ ਦੀ ਪਿਆਰ ਕਰਨ ਵਾਲੀ ਕੁੜੀ ਮਿਲਣੀ ਚਾਹੀਦੀ ਰੱਬ

  • @ranyodhsingh6320
    @ranyodhsingh6320 7 месяцев назад +24

    ਮੈਨੂੰ ਤਾਂ ਰੱਬ ਦੀ ਕਿਰਪਾ ਨਾਲ ਇਨ੍ਹਾਂ ਪਿਆਰ ਕਰਨ ਵਾਲੀ ਮਿਲ਼ ਗਈ

    • @SandeepKaur-fb4ey
      @SandeepKaur-fb4ey 5 месяцев назад +1

      ਵਧੀਆ ਭਰਾਵਾ😢

    • @jagjitkhalsa7670
      @jagjitkhalsa7670 4 месяца назад

      ਸੋਚ ਬਹੁਤ ਚੰਗੀ ਆ ਪਰ ਟੀ ਪੀ ਸਰਸੇ ਵਾਲੇ ਬਕਵਾਸ ਦੀ ਗਲਤ ਗੱਲ ​@@SandeepKaur-fb4ey

    • @banyal997studios
      @banyal997studios 3 месяца назад

      ਮੈਨੂੰ ਵੀ ਮਿਲ ਗਯੀ ਆ

    • @ranikaur4224
      @ranikaur4224 3 месяца назад

      👌👌👌👌👍👍👍👍

    • @ChamkaurSingh-i8q
      @ChamkaurSingh-i8q 3 месяца назад

      Menu bi y❤❤

  • @Gurjitsingh-kk3ei
    @Gurjitsingh-kk3ei Год назад +91

    ਬੁਹਤ ਹੀ shona ਗੀਤ ਹੈ ਦਿੱਲ ਨੂੰ ਸਕੂਨ ਮਿਲਦਾ ਹੈ❤❤🎉🎉

  • @tejpalbhangu6373
    @tejpalbhangu6373 Год назад +182

    ਬਿਲਕੁਲ ਸਹੀ ਰੂਹ ਨੂੰ ਬਹੁਤ ਸਕੂਨ ਦਿੰਦਾ ਹੈ ਇਹ ਗੀਤ।

  • @HarmanKaur-ul8rk
    @HarmanKaur-ul8rk 2 месяца назад +3

    ਜਦੋਂ ਮੇਰੀ ਲੜਾਈ ਨੰਨੂ ਨਾਲ਼ ਹੁੰਦੀ ਆ ਮੈ ਆ ਗਾਣਾ ਬਹੁਤ ਸੁਣਦੀ ਆ🥰❤️

  • @Gur_naju_wala
    @Gur_naju_wala 9 месяцев назад +17

    ਨਿਰਾਂ ਸਕੂਨ ਆ ਗਾਣੇ ਚ ❤️❤️

  • @rupinderchaana492
    @rupinderchaana492 7 месяцев назад +9

    Bde sohne lekh mere , lekha wich tu likhya... heart touching line..❤

  • @Rohtashsingh-fh6bi
    @Rohtashsingh-fh6bi Год назад +12

    ਸੱਚੀ ਬਾਤ ਹੀ ਪਿਆਰਾ ਸਿੰਘ ਆ ਮਨ ਹੀ ਨੀ ਭਰਦਾ ਇਸ ਸਿੰਘ ਤੋਂ 😘😘😘 😘😘😘😘

    • @mannatkumu5023
      @mannatkumu5023 8 месяцев назад +1

      Vaaaaaaaaa😢😢😢😢❤❤❤❤😂😂😂😂

  • @Psingh947
    @Psingh947 10 месяцев назад +149

    ਸਾਡੇ ਟਾ ਹਾਲਾਤ ਨੀ ਸਾਨੂੰ ਛੱਡ ਗਏ ਹੁਣ ਤਾਂ ਬਸ ਕਲੇ ਰੇ ਗੇ ਅਸੀ 😞😞😞

    • @MansiratKaur-ip4qy
      @MansiratKaur-ip4qy 9 месяцев назад +30

      Iklya koi nhi hunda life ch waheguru sab de nall ne ,🤗 as lye happy raho

    • @ajaymahle3800
      @ajaymahle3800 9 месяцев назад +5

      B

    • @4walakandyaara978
      @4walakandyaara978 8 месяцев назад +5

      ਬਾਈ ਮੇ ਵੀ ਕਲਾ ਹੀ ਰਹ ਗਿਆ if you don't mind dear brother ❤❤

    • @kamalvartia6475
      @kamalvartia6475 7 месяцев назад

      ​@@MansiratKaur-ip4qy😊😊😊😊

    • @harpindersingh7063
      @harpindersingh7063 7 месяцев назад +1

      Sada fev. song

  • @4walakandyaara978
    @4walakandyaara978 6 месяцев назад +15

    ਦਿਲ ਨੂ ਸਕੂਨ ਮਿਲਦਾ ਗਾਨਾ ਸੁਨ ਕੇ 🥰🥰 ਬੜੇ ਸੋਹਣੇ ਲੇਖ ਮੇਰੇ ਜੋ ਲੇਖਾ ਵਿਚ ਤੁ ਲਿਖਿਆ ❤️❤️😘😘 i love this song 💯🫂 ਰੱਬਾ ਸਾਰੇ ਖੁਸ਼ ਰਹਿਣ 🙏🙏🌹

    • @virpalkaur576
      @virpalkaur576 6 месяцев назад +1

      👌👍❤️❤️❤️❤️❤️❤️😘😘😘😘😘😘

    • @4walakandyaara978
      @4walakandyaara978 6 месяцев назад +1

      @@virpalkaur576 ❤️🙏

    • @NastikKomal
      @NastikKomal 6 месяцев назад +1

      ❤❤

  • @AjayKumar-ig8yi
    @AjayKumar-ig8yi 6 месяцев назад +66

    Ajj kon kon sun reha sonhlg mere vang 😂😂😂❤❤❤❤

  • @Cutie_yadav_turi
    @Cutie_yadav_turi 7 месяцев назад +15

    Tu mainu chhaddna nhi. Te main tainu chhadd ni sakdi❤❤❤

  • @rparora8766
    @rparora8766 Год назад +54

    Kitne baar sunne k baad bhi man nhi bhrta..phir repeat phor repeat..
    Kya voice or kya lyrics h..
    Jiooooooo

  • @BarusinghKam
    @BarusinghKam 5 месяцев назад +14

    ਬੜੇ ਸੋਹਣੇ ਲੇਖ ਮੇਰੇ ਜੋ ਲੇਖਾਂ ਵਿੱਚ ਤੂੰ ਲਿਖਿਆ.....for my hubby ji ❤ bhut pyar karn wala Miliya menu

  • @karmjeetsingh6104
    @karmjeetsingh6104 5 месяцев назад +6

    ਬਾ ਕਮਾਲ ਗੀਤ ਜਿੰਨੀ ਵਾਰ ਸੁਣਿਆ ਉਨਾ ਹੀ ਸਕੂਨ ਮਿਲਿਆ

  • @GurfatehSingh-wf8wt
    @GurfatehSingh-wf8wt 5 месяцев назад +18

    Apne hamsafar ton bina koi pyar ni kr skda baki timepass wale hunde ne bss I love my hubby❤❤

  • @ArunKumar-bh5pj
    @ArunKumar-bh5pj 8 месяцев назад +7

    ਬਹੁਤ ਸਕੂਨ ਮਿਲਦਾ ਇਹ ਗੀਤ ਸੁਣ ਕੇ

  • @vaniyadav2312
    @vaniyadav2312 7 месяцев назад +50

    Kon kon meri tarah insta per reel dekhne ke baad yha sun rha hai??😊😊

  • @GurmeetKaur-oj8wk
    @GurmeetKaur-oj8wk Год назад +93

    Meri life vich main bhot kush aa ee song main roj sunde aa ❤❤

  • @AjayKumar-ig8yi
    @AjayKumar-ig8yi 6 месяцев назад +64

    Kine kine eh song 5/6 var suniyea dso 😂

  • @jotvirsingh5371
    @jotvirsingh5371 Год назад +29

    ਬਹੁਤ ਹੀ shona ਗੀਤ ਹੈ ਦਿੱਲ ਨੂੰ ਸਕੂਨ ਮਿਲਦਾ ਹੈ ❤❤

  • @DeepKaur-gy3nc
    @DeepKaur-gy3nc 5 месяцев назад +10

    ਤੂੰ ਖੁਸ਼ ਰਿਹਾ ਕਰ ਸੱਜਣਾ 💓💓💓💓💓🤗🤗🤗🤗

  • @ManpreetkaurGill-x7y
    @ManpreetkaurGill-x7y Год назад +14

    Merey foji saab ji da fovrt song.. love you my sweetheart husband ji..es song to mainu yaad krn lye..❤❤❤Sadi same story aa.. very love you merey foji saab ji.teri preet❤❤

  • @aneeqaaneeqa7946
    @aneeqaaneeqa7946 11 месяцев назад +19

    Miss you my husband so much out of country work ke liye❤❤❤❤😢😢

  • @karanv9980
    @karanv9980 7 месяцев назад +9

    J pehla har duniya to eh Marzi Allah di ess Janam ta ki kde tnu chd di klla ni nice line❤❤❤

  • @nitumudgal2580
    @nitumudgal2580 6 месяцев назад +9

    Bhot nsib Wale kismt Wale hote h vo jinki shadi hoti h ek dusre ko mil jate😢😢😢

  • @DaljitKaur-g7i
    @DaljitKaur-g7i 7 месяцев назад +8

    ❤️🙏🏼so nice 🙏🏼❤️

  • @RamanKour-b2d
    @RamanKour-b2d 10 месяцев назад +15

    Menu v kise ne yah geet sunaeye 😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭💔💔💔

  • @sadiakhan4235
    @sadiakhan4235 5 месяцев назад +46

    Kon kon ye 2024 me sun rha hai song ❤😊

    • @manjeetsingh9611
      @manjeetsingh9611 5 месяцев назад +2

      Mene aaj hii suna 💕 Bus tb see repeat 🔂 hii chel rha hai

    • @AliRaza-wt5fx
      @AliRaza-wt5fx 3 месяца назад

      Ma abi 7 8 bar sun chuka hn

  • @SURENDERKUMAR-fo8qh
    @SURENDERKUMAR-fo8qh 7 месяцев назад +5

    Meri jindgi m is gane ko sunke ek ladki p prpose kiya tha or mane usi se sadi ki ye gana imosnal kr deta h jo namumkin h usko mumkin bna deta h ye gana aaj m khus hu ek ladka h 6 mhine ka mera

  • @Chairman-IGNP_Raja-Hayer
    @Chairman-IGNP_Raja-Hayer 5 месяцев назад +8

    Kis kis nu aa song us di wife ne bhejeya h ❤❤

  • @MandeepKaurgillMandeepKaurgill
    @MandeepKaurgillMandeepKaurgill Год назад +36

    Bhut nyc song aw yr prabh veer. Di voice ❤❤❤❤ jini var mrji sun lo sakoon milda aw dil nu

  • @PREETDHALIWAL-zo8rq
    @PREETDHALIWAL-zo8rq Год назад +12

    ਪਿਆਰਾ ਪਿਆਰਾ ਗੀਤ ਸੁਣ ਕੇ ਖੁਸ਼ ❤ਹੋ ਗਿਆ

  • @jaskaransingh9274
    @jaskaransingh9274 8 месяцев назад +67

    Kon kon 2024 ch aa song sunda aa

  • @BabaJaiGuruDevClips
    @BabaJaiGuruDevClips 4 месяца назад +5

    Kitni bar bhi iss song ko sun lu fir bhi feeling first wali happiness ki tarah hi aati h
    .❤

  • @ideasingh6088
    @ideasingh6088 8 дней назад

    ਬੁਹਤ ਹੀ shona ਗੀਤ ਹੈ ਦਿੱਲ ਨੂੰ ਸਕੂਨ ਮਿਲਦਾ ਹੈ❤❤🎉🎉
    90
    Reply

  • @HarinderSandhu-d2h
    @HarinderSandhu-d2h Год назад +24

    ਦਿਲ ਨੂੰ ਸਕੂਨ ਦੇਣ ਵਾਲਾ ਸੌਗ ❤

  • @mahirajput8230
    @mahirajput8230 6 месяцев назад +5

    Kismat he Changi hundi ta kehdi gal c 😢😢

  • @HarjitsinghMehra-w4d
    @HarjitsinghMehra-w4d 8 месяцев назад +4

    Waheguru ji meri Jann nu hamesha khush rekheo mere hisse Diya khushiya vi onhu hi de do plzz ma ta ohnu khush dekh ke hi khush reh lu gi

  • @Ahsan-m6m
    @Ahsan-m6m 3 месяца назад +9

    I love you my husband 💖💖💖💖💖❤❤

  • @Cute_Devil_29700
    @Cute_Devil_29700 8 месяцев назад +27

    Jisne aj ye song suna wo like kre

  • @milianview4108
    @milianview4108 Год назад +16

    sutti rooh jagah dinna patandera prab gill💞

  • @JasbirsinghGhuman-t9v
    @JasbirsinghGhuman-t9v 8 дней назад +2

    Miss u ❤blackyia ji❤❤❤

  • @GursewakSingh-nv9hu
    @GursewakSingh-nv9hu 8 месяцев назад +5

    Dil Wich ki chalda❤❤

  • @KiranValmiki-x2o
    @KiranValmiki-x2o 5 месяцев назад +6

    15 june nu kon kon sunn da eh gana

  • @DharamveerBishnoi29
    @DharamveerBishnoi29 Год назад +9

    दिल बीच देश सेवा चलदी है 😊😊😊😊😊😊

  • @GurvinderSingh-bk7mf
    @GurvinderSingh-bk7mf Год назад +2

    ਬਾਈ।ਜੁਟੁਬਤੇ।ਬੱਬਰਾ।ਮੁਬੀ।ਕਿਉਨਹੀ।ਆਈ।ਜੀ🎉🎉🎉🎉🎉🎉🎉🎉❤❤❤❤❤❤❤❤❤❤❤❤

  • @KajalSingh-yk9rw
    @KajalSingh-yk9rw Год назад +15

    Gjb song this song meri same feeling hai ❣️❣️❣️❣️💕💕💕

    • @technicalvideo5591
      @technicalvideo5591 Год назад

      ❤❤❤❤ ki Lena apa kismat tum hayeeee 🎉🎉

    • @kd_bathak.
      @kd_bathak. 8 месяцев назад

      Oye hoye bilkul rona aa gyan kyu gi❤

  • @hardeepsinghbrar2713
    @hardeepsinghbrar2713 3 месяца назад

    ਰੂਹ ਨੂੰ ਝੰਜੌੜ ਦਿੱਤਾ ❤🎉❤

  • @gagandeepsroya1947
    @gagandeepsroya1947 Год назад

    1000 ਪੂਰੇ ਪੂਰੇ ਕਰਦੀਏ comment ਮੈ ਕਰਤੇ 😂😂

  • @anmolpreetkaur1171
    @anmolpreetkaur1171 Год назад +10

    Is song di jini taarif kro oni ght a because this is literally masterpiece ❤❤

  • @mandeepvarma7900
    @mandeepvarma7900 9 месяцев назад +5

    Koi nai ahda di song hi a boys feeling na lo 😅😂😂😂

  • @kamaljitkaur5320
    @kamaljitkaur5320 Год назад +18

    Heart song 😢😢😢😢 jiska Dil tuta hai wo yeh song sonkar ro padega

    • @Harman_856
      @Harman_856 7 месяцев назад

      😢😢😢

    • @Psingh947
      @Psingh947 7 месяцев назад +1

      ਸਾਡਾ ਵੀ ਦਿਲ ਤੁਜੀਆ ਜੀ ਉਣੇ ਸੀ ਭੋਤ ਯਾਦ ਆਯੋਨੀ ਆ 😔😔😔

    • @Harman_856
      @Harman_856 6 месяцев назад

      @@Psingh947 😂😂😂rab nu kade yaad kita ?😋😋😋

  • @Playeroffreefire547
    @Playeroffreefire547 8 месяцев назад +2

    Ena piyara song aa ke jini war v sun lava Toda laggda

  • @amansidhu2514
    @amansidhu2514 Год назад +21

    Bhut vadia song a g Mera fevrate song a eh Mai bhut sundi ha jina v sun lo sun sun k man ni bharda Bai ne ena sohna likhia ❤

  • @jaani2179
    @jaani2179 8 месяцев назад +5

    😢hi raman meri jaan❤ i love you

  • @MohitSangwan-qs6nt
    @MohitSangwan-qs6nt 3 месяца назад +6

    Anyone 2024

  • @ankubhaiji2279
    @ankubhaiji2279 3 месяца назад +1

    यह लड़की साहिब है😊
    तेरी मेरी डोरियों ❤

  • @user-nimrat
    @user-nimrat 7 месяцев назад +4

    Kya baat hai yar s ng k houla te sukoon milda❤❤❤❤❤😊😊😊😊

  • @PreetKaur-zt8mf
    @PreetKaur-zt8mf Год назад +22

    Very sweet voice dil krda vaar vaar suna

  • @kulwindrsingh6809
    @kulwindrsingh6809 Год назад +12

    Bhout shona song ha 💖

  • @sardarniksidhu-zj9io
    @sardarniksidhu-zj9io Год назад +17

    My favourite song 🤗👌👌❤❤❤

  • @rajatbansal7460
    @rajatbansal7460 Год назад

    Tujhe yaad hai 16.02.23 time 2.39 am
    jab tunee mujhe ye song ke through propose kia thaa...
    Aj jab iss song ko sunta hu
    Dil ro padta hai...

  • @Sharma-d7sAngel
    @Sharma-d7sAngel 2 месяца назад +1

    Thankyou Thankyou Thankyou Universe 🌎🌸✨❤

  • @satishcaudhary579
    @satishcaudhary579 Год назад +5

    I love this song ❤❤pta ni kitni bar sun chuka hu m song ko ❤❤

  • @mamchanddhingra7949
    @mamchanddhingra7949 6 месяцев назад +5

    Wah kya song aa❤

  • @AnkitaAnkita-b3d
    @AnkitaAnkita-b3d Год назад +5

    I Love you soong ❤❤🎉🎉🎉🎉😊

  • @puneetkumar7689
    @puneetkumar7689 3 месяца назад +1

    Mai ah song bhot suniya jdo mere nall c oh miss u dilaa love 😢😢😢😢❤

  • @vanshubhatia-h6e
    @vanshubhatia-h6e Год назад +4

    ❤️kya song hai yrr ❤

  • @veerpalkaur2327
    @veerpalkaur2327 Год назад +6

    Bahut skoon milda rooh nu eh song sunke
    Ma apni life ch bahut khush Aa
    Eh song ma har roz sundi aa
    ❤❤❤❤❤❤❤❤❤❤❤❤❤❤

  • @RaviKumar-m1l8m
    @RaviKumar-m1l8m 10 месяцев назад +4

    Very heart touching song ❣️😘😘

  • @RajSingh-i7b
    @RajSingh-i7b 11 дней назад

    Es duniya da kalakar sabh to super prabh gill h bahut e ghaint song and super voice wmk kare

  • @SunitaSunita-kd9rb
    @SunitaSunita-kd9rb 7 месяцев назад +1

    ਬਹੁਤ ਵਧੀਆ ❤❤

  • @sanjeev_kumar_927
    @sanjeev_kumar_927 Год назад +5

    ❤❤❤❤❤ Osm song

  • @NavpreetKaur-s2f
    @NavpreetKaur-s2f Год назад +11

    This song is really close to my heart because jisdin mai eh song sunya c os din hi o mnya c 💖

  • @Mandeep_sidhu918
    @Mandeep_sidhu918 Год назад +1

    ਬਹੁਤ ਸੋਹਣਾ ਗੀਤ ਗਾਇਆ ਬਾਈ ਜੀ

  • @RaviKumar-wx9oz
    @RaviKumar-wx9oz 8 месяцев назад +1

    Ae bhut vadia song aa bhut sakoon melda song sunke❤

  • @baljeetkhowal8033
    @baljeetkhowal8033 Год назад +24

    We love you this song ❤❤

  • @sohitgaming484
    @sohitgaming484 Год назад +12

    Really this song is too good 😍😍

  • @Pardeep_Sharma005
    @Pardeep_Sharma005 Год назад +24

    I listen this song I feel this song sing for me 😀😀 this song my favourite song 😘😘❣️❣️

  • @gurwinderbrar6251
    @gurwinderbrar6251 26 дней назад

    Mera v ajj ho giya Pka rista ta ajj eh song sun Riha ❤

  • @HarwinderKumar-zz3mq
    @HarwinderKumar-zz3mq 5 месяцев назад +3

    Very very nice song is my favorite

  • @GurpreetSingh-tw5qv
    @GurpreetSingh-tw5qv Год назад +8

    Movie.. nd song bhut nice aa ,❤️😘

  • @gagandhiman9549
    @gagandhiman9549 9 месяцев назад +16

    Jine vaari song suniye sakoon melda love u parabh bro

  • @sukhveersingj2180
    @sukhveersingj2180 8 месяцев назад

    ਬਹੁਤ ਸੋਹਣਾ ਗੀਤ ਆ 😘😘😘😘

  • @RamRam-j8j
    @RamRam-j8j 5 месяцев назад

    ਬਹੁਤ ਚੰਗਾ ਯ ਗਣ

  • @KulwantSingh-vg6yb
    @KulwantSingh-vg6yb Год назад +19

    Nice voice 🐱🙂 ❤️❤️

  • @Vanshkarnwal007
    @Vanshkarnwal007 10 месяцев назад

    Jaroori nhi koi apki qismat ho ..agar aap pyar krti ho to kisi or ki kismat m aap nhi honge😢