Sajjana ne mud auna nahi - Goldy Chauhan ( Official video ) tribute to ustad Surinder Shinda ji
HTML-код
- Опубликовано: 16 окт 2024
- SINGER / LYRICS - GOLDY CHAUHAN
MUSIC - KARAN PRINCE
VIDEO DIRECTOR - RAJESHJIT LUDHIANVI
PRODUCER - PRABHJOT SINGH GREWAL ( AUSTRALIA )
SPECIAL THANKS - TEJINDERPAL SINGH ( CANADA )
POSTER - TRENDY MEDIA
PRESENT - CHAUHAN PRESENTATIONS
ਬਹੁਤ ਵਧੀਆ ਲਿਖਿਆ ਤੇ ਬਹੁਤ ਵਧੀਆ ਗਾਇਆ ਵੀਰ ਜੀ ❤❤ਵਾਹਿਗੁਰੂ ਹਮੇਸ਼ਾ ਤਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਜੀ 🙏🙏❤❤
BA kmaal goldi ਪੁੱਤਰ ਜੀ ਬਹੁਤ ਵਧੀਆ ਗਾਇਆ
ਬਹੁਤ ਹੀ ਸ਼ਲਾਘਾਯੋਗ ਸਰਧਾਜਲੀ ਉਸਤਾਦ ਸੁਰਿੰਦਰ ਛਿੰਦ ਜੀ ਨੂੰ
( ਛਿੰਦਾ ਰਾਏਕੋਟੀ ਵਂਲੋਂ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ )
ਬਹੁਤ ਵਧੀਆ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਬਹੁਤ ਵਧੀਆ ਆਪਣੇ ਗੁਰੂ ਨੂੰ ਯਾਦ ਕੀਤਾ
ਬਹੁਤ ਸੋਹਣਾ ਲਿਖਿਆ ਤੇ ਗਾਇਆ ਗੋਲਡੀ ਵੀਰ ਜੀ
Ba kmaal tribute
ਬੇਹੱਦ ਖੂਬਸੂਰਤ ਦਰਦ ਭਰੀ ਅਵਾਜ
Wahhhhhh Goldy
Siraaaaa La Taaaaa❤❤❤❤❤
Bhut sohnaa song aa sirr 🙏🏻☺️keep it up 🫀🤗
Sir bhot vadia ji
ਬਹੁਤ ਵਧੀਆ ਵੀਰ ਜੀ ਜਿਉਂਦੇ ਰਹੋ 🙏🙏🥲👍
ਬਹੁਤ ਸੋਹਣੇ ਸ਼ਬਦਾਂ ਨਾਲ਼ ਸ਼ਰਧਾਂਜਲੀ ਉਸਤਾਦ ਜੀ ਨੂੰ, ਸ਼ਾਲਾਘਾਯੋਗ ਕਾਰਜ, ਪਰਮਾਤਮਾ ਤਰੱਕੀਆਂ ਬਖਸ਼ੇ
ਵਾਕਿਆ ਹੀ ਗੋਲਡੀ ਵੀਰ ਸੱਚ ਐ
ਬਹੁਤ ਵਧੀਆ sir!!!❤️
ਗੋਲਡੀ ਬਾਈ ਸਿਰਾਂ ਕਰਾਂ ਦਿੱਤਾ ਜੀ ਅਮਰੀਕ ਭੱਗੂ ਕੁਤਬੇਵਾਲ ❤❤
ਬਹੁਤ ਵਧੀਆ ਵੀਰੇ.
ਬਹੁਤ ਖੂਬਸੂਰਤ ਗੀਤ ਬਹੁਤ ਸੋਹਣਾਂ ਗਾਇਐ ❤❤।
Miss you ustad ji forever 😢😢😢
ਬਹੁਤ ਹੀ ਵਧਿਆ ਗੋਲਡੀ ਭਾਜੀ ❤❤
ਵਾਓ ਕਿੰਨੀ ਜਬਰਦਸਤ ਅਵਾਜ ਰੱਬ ਰਾਖਾ 🙏❤️
God bless you veer.. Bakamaal gaya tusi.. Soulfull 😔😔
ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤
Rajeshjit bhaji video buhat vadiya ji singer bhaji ne vadhiya gayia ji
ਵਾਹ ਜੀ ਵਾਹ ਬਹੁਤ ਵਧੀਆ ਗਾਇਆ ਬਹੁਤ ਵਧੀਆ ਲਿਖਿਆ
ਪਹਿਲਾਂ ਸ਼ਰਧਾਂਜਲੀ ਸਵੀਕਾਰ ਹੋਵੇ
ਗੋਲਡੀ ਭਾਜੀ ਬਹੁਤ ਬਹੁਤ ਵਧੀਆ ਬੋਲ ਤੇ ਦਰਦ ਭਰੀ ਆਵਾਜ਼ ਵਿਚ ਗਾਇਆ ਮਾਲਕ ਚੜ੍ਹਦੀ ਕਲਾ ਵਿਚ ਰੱਖੇ ਤੇ ਆਪਾਂ ਗੁਰੂ ਜੀ ਦੇ ਸਾਰੇ ਸ਼ਾਗਿਰਦ ਉਹਨਾਂ ਦੇ ਜਾਣ ਪਿੱਛੋਂ ਵੀ ਉਹਨਾਂ ਦੇ ਦੱਸੇ ਹੋਏ ਮਾਰਗ ਤੇ ਚਲ ਕੇ ਉਹਨਾਂ ਦੀ ਸੇਵਾ ਕਰਦੇ ਰਹੀਏ
ਬਹੁਤ ਵਧੀਆ ਗਾਇਆ, ਬਿਲਕੁਲ ਸੱਚੀਆਂ ਗੱਲਾਂ
❤❤❤🎉🎉🎉👍👍👍
ਬਹੁਤ ਵਧੀਆ ਗੀਤ❤
ਬਹੁਤ ਸੋਹਣਾ ਜੀ। ❤
Wah beautifull song every part of very Emotional shabash GOLDY CHOHAN ji sir SURINDER SHINDA JI nu sachi shardhanjali hai bahut sohna gaia hai congratulations for your bright career ❤
ਵਾਹ ਕਮਾਲ ਆਵਾਜ਼ 👍🏻❤️
Parmatma kre Bai ji tusi dunia vich chhaa jao or full sport AA Sadi tuhade nal
Bahut e vadia awaz or os ton v Jada kalam kya ee baat aa
Ustad g bhut vadia song g
Mind blowing performance Goldy bhaji 😊👏👏👌👌👍🎉
Bahut wadiya veere
ਬਹੁਤ ਹੀ ਵਧੀਆ WMK 🙏
Bahut sohna song ❤❤❤
Kmaal lyrices
❤❤❤❤
ਗੋਲਡੀ ਬਾਈ ਸਿਰਾ ਕਰਾ ਦਿੱਤਾ ਜੀ
ਬਿੱਟੂ ਲਹਿਰੀ
Bhut vadia Song 🙏🙏
Congratulations rajeshjit
Sir bhot wadiya song aa ❤❤❤❤❤❤❤
Very nice song sir ❤ great tribute to surinder shida 😊
ਬਹੁਤ ਖੂਬ ਜੀ
Wahjiwah bahut vadhia
Ba kmaal
Bohot vadia song
Bhut khub sir wmk
Shaan daar
Ultimate tribute to ustad shinda saab by goldy Baiji ❤
Bht sohna sir g ghaint awaaz❤
Goldy 22 g tuhada geet sun k sachi rooh khush hogi
❤ bhut vdia geet
Great Goldy ji
Bohat vadia sir 🙏🏼😢
Ba kamaaal Ustad Ji❤
Bhut khoob .. gbu sir
Wah ustad ji❤❤❤
Nice song sir jii😄😊god bless you sir jii😊congratulations sir jii🎉
Parmatma tuhanu khoob trakki deve main ehh duaa krda tuhade layi
ਕਾਸ਼ ਗਏ ਕਿਤੇ ਵਾਪਸ ਆ ਜਾਦੇ ਪਰ ਹੁਣ ਤਾ ਆਪ ਨੂੰ ਜਾਣਾ ਪੈਣਾ
Legendary star Singer Sir Surindersinda ji, miss you Sir ji .nice shardhanjli song , vv thanx ji Goldi chauhan ji
Good tribute
very heart touching song sir ji ❤❤
Bhot sohna geet ❤️✅
True tribute to your Ustad g
Miss you paji hemsha dila ch ne par ona song sundye rehna 😢😢
Very 2 very nice song 22 ji ❤❤❤❤❤
Bahut badhiya geet gaya gaya vah bhai vah
ਵਾਹ ਜੀ ਵਾਹ ਕਮਾਲ
V.nice song and true homage for Shinda sir
Sir ji good song
Ustad ji 🎉
We are Proud of you Goldy Chohan ❤😢❤😢❤
Good song good awaz ❤
Ba kammal
ਵਾਹਿਗੁਰੂ ਵਾਹਿਗੁਰੂ
Nic ❤
Miss you guru ji 💞💞💞💞💞jeo goldey bro.
Very nice ❤
Sajna ve yaad teri fer aa gai😢
Waheguru ji
Yaadyan ustad ji deyan
V nice
Very nice song😊
super
🙏🏻🙏🏻
Very nice song
Nice
Surinder shinda 🐅
R.I.P THE LATE AND GREAT…..USTAAD SURINDER SHINDA !!!
Very Very Heart ❤️ Touching 🎵 🎶 🎵 Song
Nice ❤
Bhot Shona likhiya bai bhot vadiya
❤❤❤❤❤
vwery nice song
SuriLi avvajj❤
Good
Good song
ustad ji❤❤❤🎉🎉🎉