ਧਰਮੀ ਸਰਦਾਰ -ਭਾਗ -1 ਢਾਡੀ ਜੱਥਾ ਗੁਰਬਾਕਸ਼ ਸਿੰਘ ਅਲਬੇਲਾ Dharmi Sardar - Dhadi Jatha Gurbakash Singh Albela

Поделиться
HTML-код
  • Опубликовано: 27 янв 2025

Комментарии • 64

  • @gurdeepsinghgill3588
    @gurdeepsinghgill3588 Год назад +4

    ਬਹੁਤ ਵਧੀਆ ਜੱਥਾ ਸੀ ਗੁਰਬਖਸ਼ ਸਿੰਘ ਅਲਬੇਲੇ ਦਾ 🙏🙏🙏🙏⚘💯✔

  • @Jassi098
    @Jassi098 3 года назад +21

    ਵਾਹ ਜੀ ਵਾਹ ਸਰਦਾਰ ਗੁਰਬਖਸ਼ ਸਿੰਘ ਜੀ ਅਲਬੇਲਾ ਰਹਿੰਦੀ ਦੁਨੀਆਂ ਤੱਕ ਜਿਉਂਦਾ ਰਹੂ ਅਲਬੇਲਾ🙏🙏🙏🙏🙏🙏🙏 ਧੰਨਵਾਦ💕

    • @mehalsinghdhadrian9753
      @mehalsinghdhadrian9753 Год назад

      ਕੌਮ ਦਾ ਸਿਰਮੌਰ ਢਾਡੀ ਸਰਦਾਰ ਗੁਰਬਖਸ਼ ਸਿੰਘ ਅਲਬੇਲਾ।

  • @kulweerkaur8303
    @kulweerkaur8303 3 года назад +14

    ਬਹੁਤ ਵਧੀਆ ਜੀ ਪੁਰਾਣੇ ਦਿਨ ਯਾਦ ਆ ਗੲ

  • @lakhvindersingh3140
    @lakhvindersingh3140 Год назад +9

    ਗੁਰਬਖਸ਼ ਸਿੰਘ ਜੀ ਬਹੁਤ ਵਧੀਆ ਸੀ

  • @sulakhansingh8334
    @sulakhansingh8334 6 дней назад

    ਵਾਹ ਬਈ ਵਾਹ ਬੱਚਪਨ ਦੀਆਂ ਯਾਦਾਂ ਆ ਗਈਆਂ ਬੜਾ ਸੁਣਦੇ ਹੁੰਦੇ ਸੀ ਬੰਬੀ ਤੇ ਡੈੱਕ ਲਗਾ ਕੇ

  • @satnaamsingh1234
    @satnaamsingh1234 Год назад +6

    ਵਾਹਿਗੁਰੂ ਦੀ ਕਿਰਪਾ ਨਾਲ ਹਮੇਲਾਂ ਯਾਦ ਰਹੂ।

  • @sartajthind5227
    @sartajthind5227 2 года назад +18

    ਅਲਬੇਲਾ ਜੀ ਹਿੱਕ ਦੇ ਜ਼ੋਰ ਨਾਲ ਬੋਲਣ ਵਾਲਿਆਂ ਵਿਚੋਂ ਇਕ ਸਰਦਾਰ ਜੀ ਸਨ।

  • @baljindersinghkandola
    @baljindersinghkandola 7 месяцев назад +5

    Waheguru ji waheguru ji 🙏🙏🙏🙏🙏🙏

  • @gurdeepdhiman5445
    @gurdeepdhiman5445 3 года назад +47

    ਇਹ ਕੈਸਿਟ ਮੈਂ 1997 ਵਿੱਚ ਅੱਠਵੀਂ ਜਮਾਤ ਵਿੱਚ ਪੜ੍ਹਦੇ ਹੋਏ ਸਾਡੀ ਬੈਠਕ ਵਿੱਚਲੇ ਡੈੱਕ ਵਿਚ ਸੁਣਦਾ ਸੀ। ਅੱਜ ਸੁਣਕੇ ਉਹੀ ਸਮਾਂ ਯਾਦ ਆਗਿਆ

  • @Jassi098
    @Jassi098 3 года назад +12

    ਵਾਰੀ ਵਾਰੀ ਸੁਣਿਆ ਫ਼ੇਰ ਵੀ ਮਨ ਨਹੀਂ ਭਰਦਾ

  • @ramanmaan5792
    @ramanmaan5792 Год назад +4

    ਜਦੋ ਮੈਂ ਤੇ ਮੇਰਾ ਵੀਰ ਛੋਟੇ ਹੁੰਦੇ ਸੀ ਤਾਂ ਅਸੀ ਦਾਦਾ ਜੀ ਕੋਲ ਬੈਠਕ ਚ ਸੋਣਾ। ਸਾਰੀ ਰਾਤ ਡੈਕ ਤੇ ਗੁਰਬਖਸ਼ ਸਿੰਘ ਜੀ ਦੀ ਕੈਸਟ ਨੇ ਚਲਦੇ ਰਹਿਣਾ। ਅੱਜ ਪ੍ਦੇਸ਼ ਚ ਬੈਠਿਆ ਨੂੰ ਦਾਦਾ ਜੀ ਯਾਦ ਆ ਰਹੀ ਸੀ ਤਾਂ ਮੈਂ ਇਹ ਗੀਤ ਸੁਣਿਆ। ਸੱਚੀ ਰੂਹ ਨੂੰ ਸਕੂਨ ਜਾ ਮਿਲ ਗਿਆ

  • @Kaurpunia5709
    @Kaurpunia5709 Год назад +3

    ਵਾਹਿਗੁਰੂ ਜੀ 🙏

  • @gurdevsingh9300
    @gurdevsingh9300 2 года назад +7

    ਦਮਦਾਰ ਕਵੀਸ਼ਰੀ ਦਮਦਾਰ ਯੋਧਿਆਂ ਦੀ

  • @Gurpreetsingh-ph3rk
    @Gurpreetsingh-ph3rk 2 года назад +4

    ਬਹੁਤ ਵਧੀਆ ਵੀਰ ਜੀ

  • @nimmamaur8424
    @nimmamaur8424 2 года назад +4

    Bhut time to lbbh riha c eh kest beer ji bhut bhut thanks

  • @gurbakshsingh1386
    @gurbakshsingh1386 3 года назад +6

    Vah piwa Gurbaksh Singh Albela naye Rishta Tiranga 1992 ICC

  • @teksingh9863
    @teksingh9863 6 месяцев назад +3

    Albela ji tuhadi yad bhut aondi hai . I saw your shooting & recording . Waheguru ji ne sade vicho kion lai ga . 🙏🏼🙏🏼💐🌹

  • @SukhpalSingh-t1y
    @SukhpalSingh-t1y Год назад +3

    Aaj kal nalo pehla wala time vadiaa si

  • @sukhpalsinghdeosi2533
    @sukhpalsinghdeosi2533 2 года назад +4

    Waheguru ji Khalsa raj fir to aa jave

    • @PROGAMING-ld6su
      @PROGAMING-ld6su Год назад

      Vlfggp

    • @GurpreetSingh-ui7vq
      @GurpreetSingh-ui7vq Год назад

      ਆਉਂਣ ਵਾਲਾਂ ਜੀ ਖਾਲਸਾ ਰਾਜ ਤੁਸੀਂ ਆਪ ਤਕੜੇ ਰਹੋ ਖ਼ਾਲਸਾ ਰਾਜ ਤਾਂ ਆ ਗਿਆ ਸਮਝੋਂ ਦੋ ਤਿੰਨ ਸਾਲ ਦੇ ਵਿੱਚ ਵਿੱਚ ਲਹਿੰਦਾ ਚੜ੍ਹਦਾ ਪੰਜਾਬ ਹਰਿਆਣਾ ਹਿਮਾਚਲ ਜਿਥੋਂ ਤੱਕ ਮਹਾਂਰਾਜੇ ਰਣਜੀਤ ਸਿੰਘ ਦਾ ਰਾਜ ਸਥਾਪਿਤ ਸੀ ਉਥੋਂ ਤੱਕ ਸਿੱਖ ਰਾਜ ਬਣੇਗਾ

  • @PargatSingh-oe3cr
    @PargatSingh-oe3cr 4 месяца назад

    ਘੈਂਟ

  • @GS-ts1ft
    @GS-ts1ft 2 года назад +4

    Mera bachpan te rab di mehar rehi

  • @SSBRAR13
    @SSBRAR13 3 года назад +3

    ਵਾਹਿਗੁਰੂ ਜੀ

  • @himatsingh6134
    @himatsingh6134 2 года назад +8

    ਨਹੀਂ ਰੀਸਾਂ ਤੇਰੀਆਂ ਅਲਬੇਲੇ ਜਰਨੈਲ ਦੀਆਂ

  • @satnaamsingh1234
    @satnaamsingh1234 Год назад +2

    ਹਮੇਸਾ

  • @balvirsinghsandhu8091
    @balvirsinghsandhu8091 Год назад +1

    Bahut wadia kavisher c

  • @simranjeetsinghbedi4799
    @simranjeetsinghbedi4799 2 года назад +3

    Wa albela ji wa 🙏

  • @himatsingh6134
    @himatsingh6134 2 года назад +9

    ਰੱਬਾ ਐਨੀ ਛੇਤੀ ਕਿਉਂ ਸਾਥੋਂ ਖੋਹ ਲਿਆ ਅਲਬੇਲਾ

  • @himatsingh6134
    @himatsingh6134 2 года назад +4

    ਨਹੀਂ ਨਹੀਂ ਰੀਸਾਂ ਅਲਬੇਲੇ ਦੀਆਂ

  • @GurmailSingh-ke7fw
    @GurmailSingh-ke7fw 12 дней назад

    Albelajindabad

  • @GS-ts1ft
    @GS-ts1ft Год назад +1

    Bakmaal casette c aah Bachpan yaad aagya te saade Sikh Raj sa dubya suraj

  • @mannsingh5739
    @mannsingh5739 3 года назад +3

    Thanks for your video 🙏🙏🙏 🌅🔥🔥🔥🔥🔥🔥🔥🔥 wa Dil Kush karta

  • @kuldeepsonu609
    @kuldeepsonu609 Год назад +1

    Miss you ustad ji 😢😢😢😢😢

  • @gurmalsingh9833
    @gurmalsingh9833 2 года назад +2

    Gurmailsinghsidhu bahutacha

  • @LakhvirSingh-dv3kr
    @LakhvirSingh-dv3kr 3 года назад +1

    Bhut vdia ji
    🙏🙏🙏🙏

  • @khushbrar828
    @khushbrar828 2 года назад +3

    ਨਹੀਂ ਰੀਸਾਂ ਅਲਬੇਲੇ ਦੀਆਂ

  • @ManpreetSingh-np8jy
    @ManpreetSingh-np8jy 3 года назад +1

    Dhanwad g

  • @HarbhajanSingh-eg4qw
    @HarbhajanSingh-eg4qw 2 года назад +6

    15.16.sal.di.umar.yad.krati.slute.albela.ji.

  • @ravinderbenipalravindersin8898
    @ravinderbenipalravindersin8898 3 года назад +1

    🙏very nice 🙏💕

  • @fatehsinghfateh9912
    @fatehsinghfateh9912 Год назад +1

    waahhh

  • @ramphalpuri9093
    @ramphalpuri9093 3 года назад +1

    Thanks ji

  • @RandhirSingh-vu1dg
    @RandhirSingh-vu1dg 2 года назад +1

    Albela g billu g diwana g ....

  • @ArshdeepSingh-qp7kd
    @ArshdeepSingh-qp7kd 3 года назад +2

    Waheguru ji 🙏🙏🙏

  • @lovedhillon1721
    @lovedhillon1721 3 года назад +3

    🙏🙏🙏🙏

  • @gurpalsinghgurpalsingh7694
    @gurpalsinghgurpalsingh7694 3 года назад +2

    Waheguru ji 🌿🌿🌿
    Dhanwad ji part1 upload karn layee

  • @sukhpalSingh-e7q
    @sukhpalSingh-e7q 2 месяца назад

    Aakha vich hanju aa jande aa sadi maharani jind kaur bare soch k ki ki beeti honi aa ona nal

  • @nimmamaur8424
    @nimmamaur8424 2 года назад +1

    Part 2 v paao

  • @jashandeepsingh4702
    @jashandeepsingh4702 2 года назад +2

    Aalbela is aalbela

  • @ArshdeepSingh-qp7kd
    @ArshdeepSingh-qp7kd 3 года назад +1

    ❤️❤️

  • @gurpalsinghgurpalsingh7694
    @gurpalsinghgurpalsingh7694 3 года назад +1

    Bhagtani kolan da part2 v pao ji

  • @sukhpalSingh-e7q
    @sukhpalSingh-e7q 18 дней назад

    Albela nahi ban jana kise ne

  • @S.S.BRAR13
    @S.S.BRAR13 5 месяцев назад +3

    ਵਾਹਿਗੁਰੂ ਜੀ 🙏

  • @kuldeepsonu609
    @kuldeepsonu609 Год назад +2

    ❤❤❤❤