Prime Politics (60) || Sarabjit Singh Jhinjar angry with the rebel Akali Dal leaders

Поделиться
HTML-код
  • Опубликовано: 4 окт 2024
  • #primeasiatv #punjab #punjabpolitics #election2024update #akalidal #sukhbirbadal #nandpreet #charanjitchanni #bhagwantmann #akalidal #jalandharelections #bibijagirkaur #sukhbirsinghbadal
    Subscribe To Prime Asia TV Canada :- goo.gl/TYnf9u
    Prime Politics (60) || ਅਕਾਲੀ ਲੀਡਰ ਮੀਟਿੰਗਾਂ ‘ਚ ਅੰਦਰ ਆਹ ਕੁਝ ਕਰਦੇ, ਬਾਗ਼ੀ ਲੀਡਰਾਂ ‘ਤੇ ਤੱਤੇ ਹੋਏ ਸਰਬਜੀਤ ਸਿੰਘ ਝਿੰਜਰ
    24 hours Local Punjabi Channel
    NOW AVAILABLE ON SATELLITE IN INDIA - AIRTEL DTH # 564 & JIO TV
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    RUclips: goo.gl/TYnf9u
    FACEBOOK: / primeasiatvcanada
    WEBSITE: www.primeasiatv...
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

Комментарии • 39

  • @deepbrar.
    @deepbrar. 3 месяца назад +7

    ਜ਼ਿੰਦਗੀ ਸਮਝ ਆ ਗਈ ਤਾਂ ਇਕੱਲੇ ਚ ਵੀ ਮੇਲਾ ਹੈ ਅਤੇ ‬
    ‪ *ਨਾ ਸਮਝ ਆਈ ਤਾਂ ਮੇਲੇ ਚ ਵੀ ਇਨਸਾਨ ਅਕੇਲਾ ਹੈ*

  • @deepbrar.
    @deepbrar. 3 месяца назад +8

    ਹਰ ਚੀਜ਼ ਕਿਸਮਤ ਨਾਲ ਨਹੀਂ ਮਿਲਦੀ ‬
    ‪ *ਕੁਝ ਚੀਜ਼ਾਂ ਲਈ ਕਾਬਲ ਵੀ ਬਣਨਾ ਪੈਂਦਾ ਹੈ*

  • @deepbrar.
    @deepbrar. 3 месяца назад +4

    ਜਿਹਨਾ ਨੂੰ ਫਿਕਰ ਨਹੀਂ, ਸਿਰ ਰਹੇ, ਨਾ ਰਹੇ ‬
    ‪ *ਉਹ ਸੱਚ ਹੀ ਕਹਿੰਦੇ ਹਨ, ਜਦ ਬੋਲਣ ਤੇ ਆ ਜਾਣ*

  • @paramjitsingh-vt5rp
    @paramjitsingh-vt5rp 3 месяца назад +5

    ਝੂਦਾ ਕਮੇਟੀ ਦੀ ਰਿਪੋਰਟ ਲਾਗੂ ਹੀ ਨਹੀ ਹੋਈ

  • @JarnailSingh-ef5ir
    @JarnailSingh-ef5ir 3 месяца назад +7

    ਭਾਜਪਾ ਨੂੰ ਪੰਜਾਬ ਵਿੱਚ ਮਜ਼ਬੂਤ ਕਰਨ ਵਾਲਾ ਸੁਖਬੀਰ ਬਾਦਲ ਹੈ

    • @Avtarsingh-ns6co
      @Avtarsingh-ns6co 3 месяца назад

      ਅਟੱਲ ਬਿਹਾਰੀ ਬਾਜਪਾਈ ਨਾਲ ਕੀਤਾ ਸੀ ਉ ਵਧੀਆ ਸੀ ਮੋਦੀ ਮਾੜਾ ਬੰਦਾ ਆ ਅਕਾਲੀਦਲ ਕਾਂਗਰਸ ਨਾਲ ਨਹੀਂ ਕਰ ਸਕਦਾ

  • @paramjitsingh-vt5rp
    @paramjitsingh-vt5rp 3 месяца назад +5

    ਸੁਖਬੀਰ ਬਾਦਲ ਦੇ ਵਸ ਦੀ ਗੱਲ ਨਹੀ ਹੈ ਅਸਤੀਫਾ ਦੇਵੇ

  • @KanwaljitSingh-n5e
    @KanwaljitSingh-n5e 3 месяца назад +3

    ਬਾਦਲ ਅਕਾਲੀ ਦੱਲ ਅਲੀ ਬਾਬਾ ਚਾਲੀ ਚੋਰਾਂ ਦਾ ਟੋਲਾ ਹੈ,ਸੱਤ ਸਾਲ ਹੋਗੇ ਖਜ਼ਾਨਾ ਲੁੱਟਣ ਦਾ ਮੋਕਾ ਵੋਟਰਾਂ ਨੇ ਸਦਾ ਲਈ ਪੋਚਤਾ । ਹੁਣ ਇਹ ਪਿਛਲੇ ਲੁੱਟੇ ਖਜ਼ਾਨੇ ਦੀ ਵੰਡ ਪਿੱਛੇ ਲੜੀ ਰਹੇ ਹਨ ਸੁਖਬੀਰ ਵੱਧ ਖਾ ਗਿਆ ਕਿਉਂਕਿ ਸੁਖਬੀਰ ਦੀ ਗੱਲ ਠੀਕ ਹੈ ਕਿਉਂਕਿ ਨਸ਼ੇ ਦਾ ਪੈਸਾ ਤਾਂ ਸਾਰੇ ਮਜੀਠੀਏ ਇਕੱਲੇ ਨੇ ਕਮਾਇਆ ਹੈ।ਇਹ ਪੰਜਾਬ ਦੇ ਸੇਵਾਦਾਰ ਨਹੀਂ ਲੁੱਟੀ ਮਾਇਆ ਦਾ ਝਗੜਾ ਹੈ ਜੀ।

  • @kamaljitsingh5668
    @kamaljitsingh5668 3 месяца назад +3

    ਸ਼੍ਰੋਮਣੀ ਅਕਾਲੀ ਦਲ ਜ਼ਿੰਦਾਬਾਦ ਸਰਦਾਰ ਸੁਖਬੀਰ ਸਿੰਘ ਬਾਦਲ ਜ਼ਿੰਦਾਬਾਦ ਸਰਦਾਰ ਸਰਬਜੀਤ ਸਿੰਘ ਝਿੰਜਰ ਯੂਥ ਅਕਾਲੀ ਲੀਡਰ ਜਿੰਦਾਬਾਦ

  • @ravdeepsingh2160
    @ravdeepsingh2160 3 месяца назад +2

    ਇਹ ਰੌਲਾ ਭਾਜਪਾ ਪਵਾ ਰਹੀਆ ਤਾਂ ਕਿ ਭਾਜਪਾ ਆਪਣੇ ਮੰਨ ਦੀਆਂ ਪੁਗਾ ਸਕਣ ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਚ ਭਾਜਪਾ ਸਿੱਖਾਂ ਤੇ ਕ੍ਰੀਸਚਨ ਦਾ ਝਗੜਾ ਕਰਾ ਸਕੇ ਤੇ ਸਿੱਖਾਂ ਦੀ ਮੇਨ ਸੰਸਥਾ ਤੋਂ ਐਲਾਨ ਕਰਾਇਆ ਜਾਵੇ ਕ੍ਰੀਸਚਨਾ ਖਿਲਾਫ ਤਾਕੇ ਬਾਹਰ ਦੇਸ਼ਾਂ ਚ ਸਿੱਖਾਂ ਨੂੰ ਕਮਜ਼ੋਰ ਕਰਿਆ ਜਾਵੇ ਫੇਰ ਕਿਸੇ ਅੰਦੋਲਨ ਨੂੰ ਬਾਹਰੋਂ ਸਪੋਟ ਨਾਂ ਮਿਲ ਸਕੇ

  • @ravdeepsingh2160
    @ravdeepsingh2160 3 месяца назад +3

    ਇਹੇ ਸਿੱਖਾਂ ਖਿਲਾਫ ਭਾਜਪਾ ਦਾ ਬਹੁਤ ਖਤਰਨਾਕ ਪਲੈਨ ਕੀਤਾ ਜਾ

  • @jasbirsinghparmar2004
    @jasbirsinghparmar2004 3 месяца назад +1

    ਅਕਾਲੀ ਪਾਰਟੀ ਨੂੰ ਠੀਕ ਕਰਨ ਤੋਂ ਪਹਿਲਾਂ ਪੰਜਾਬ ਨੂੰ ਠੀਕ ਕਰੋ
    ਪਾਰਟੀ ਆਪਣੇ ਆਪ ਹੀ ਠੀਕ ਹ ਜਾਵੇਗੀ
    1984 ਅਕਾਲੀ ਸਰਕਾਰ ਨੇ ਪੰਜਾਬ ਨੂੰ ਬਰਵਾਦ ਹੀ ਕੀਤਾ ਸੀ
    ਜੋ ਬੀਜ਼ਾਂ ਗੇ
    ਉਹੀ ਮਿਲੇਗਾ

  • @AjitSingh-ty8nn
    @AjitSingh-ty8nn 3 месяца назад +1

    ਹਾਹਾਕਾ ਨੰਦਪਰੀਤ ਸਿੰਘ ਨੇ ਪੵਸਨ ਕੀ ਪੁਛਿਆ ਜਵਾਬ ਕੀ ਦੇ ਰਿਹਾ😂😂

  • @paramjitsingh-vt5rp
    @paramjitsingh-vt5rp 3 месяца назад +4

    ਜੇ ਪਾਰਟੀ ਮਾਂ ਸੀ ਤਾ ਬੀ ਜੇ ਪੀ ਨਾਲ ਪੰਚੀ ਸਾਲ ਸਮਝੋਤਾ ਕਿਉ ਕੀਤਾ ਕੀ ਸੈਟਰ ਵਿੱਚ ਸੁਖਾ ਤੇ ਸਿਮਰੋ ਹੀ ਮੰਤਰੀ ਕਿਉ ਬਣੇ ਬਾਕੀ ਲੀਡਰ ਕਿਉ ਨਹੀ

  • @davindersharma5008
    @davindersharma5008 3 месяца назад +5

    ਜਿਹੜਾ ਪਹਿਲਾਂ ਗੱਠਜੋੜ ਸੀ ਉਹ ਸਿਧਾਂਤਕ ਸੀ?ਪੰਦਰਾਂ ਸਾਲ ਭਾਜਪਾ ਨਾਲ ਰਲਕੇ ਪੰਜਾਬ ਨੂੰ ਲੁੱਟਿਆ ਤੇ ਕੁਟਿਆ ਉਦੋਂ ਪੰਜਾਬ ਦਾ ਹੇਜ ਨੀ ਆਇਆ।ਉਦੋਂ ਇਹ ਅਖੌਤੀ ਲੀਡਰ ਚਾਹੁੰਦੇ ਤਾਂ ਚੰਡੀਗੜ੍ਹ ਪੰਜਾਬ ਨੂੰ ਨਹੀਂ ਮਿਲ ਸਕਦਾ ਸੀ।

  • @Panjab_1.984_
    @Panjab_1.984_ 3 месяца назад +1

    ਪੰਜਾਬ ਦਾ ਯੂਥ ਤਾਂ ਝਿੰਜਰ ਸਾਬ ਇਹ ਚਾਹੁੰਦਾ ਕੇ ਪੰਜਾਬ ਵਿਚ ਅਕਾਲੀ ਦਲ ਮਜ਼ਬੂਤ ਹੋਵੇ । ਮਜ਼ਬੂਤ ਪਾਰਟੀ ਤਾਂ ਹੀ ਹੋ ਸਕਦੀ ਹੈ ਜੇ ਪਾਰਟੀ ਵਿਚ ਤਬਦੀਲੀਆਂ ਹੋਣ । ਬਾਕੀ ਜੇ ਤੁਸੀਂ ਸੁਖਬੀਰ ਬਾਦਲ ਦੀ ਹਾਂ ਵਿਚ ਹਾਂ ਮਿਲਾਣੀ ਤਾਂ ਪਾਰਟੀ ਮਜ਼ਬੂਤ ਨੀ ਹੋ ਸਕਦੀ 🙏🏻

  • @Avtarsingh-ns6co
    @Avtarsingh-ns6co 3 месяца назад +1

    ਸੁਖਬੀਰ ਬਾਦਲ ਬਹੁਤ ਵਧੀਆ ਆ

  • @harmitsingh3753
    @harmitsingh3753 3 месяца назад

    ਝਿੰਜਰ ਸਾਹਿਬ ਪਤਾ ਜਦੋਂ 1996 ਵਿੱਚ ਬਸਪਾ ਨੂੰ ਇੱਕ ਦਮ ਹੀ ਛੱਡ ਕੇ ਭਾਜਪਾ ਨੂੰ ਸਪੋਰਟ ਕੀਤੀ ਸੀ ਉਸ ਸਮੇਂ ਸੁਰਜੀਤ ਸਿੰਘ ਬਰਨਾਲਾ ਨੂੰ ਖ਼ੇਤਰੀ ਪਾਰਟੀਆਂ ਵੱਲੋਂ ਪ੍ਰਧਾਨ ਮੰਤਰੀ ਬਣਾਇਆ ਜਾ ਰਿਹਾ ਸੀ ਪਰ ਬਾਦਲ ਪਰਿਵਾਰ ਕਦੇ ਵੀ ਪੰਥ ਪ੍ਰਸਤ ਅਤੇ ਪੰਜਾਬ ਪੱਖੀ ਨਹੀਂ ਰਿਹਾ ਇਹ ਪਰਿਵਾਰ ਹਮੇਸ਼ਾ ਨਿੱਜ ਪ੍ਰਸਤ ਰਿਹਾ ਹੈ ਜਦੋਂ ਤੋਂ ਇਸ ਪਰਿਵਾਰ ਦੇ ਹੱਥਾਂ ਵਿੱਚ ਸ੍ਰੋਮਣੀ ਅਕਾਲੀ ਦਲ ਦੀ ਵਾਗਡੋਰ ਆਈ ਹੈ ਉਸ ਸਮੇਂ ਤੋਂ ਹੀ ਪੰਥਕ ਸੰਸਥਾਵਾਂ ਦਾ ਵੱਡੀ ਪੱਧਰ ਤੇ ਘਾਣ ਹੋਇਆ ਹੈ ਅਤੇ ਅਕਾਲੀ ਦਲ ਅਰਸ਼ਾਂ ਤੋਂ ਫ਼ਰਸ਼ਾਂ ਤੇ ਪਹੁੰਚ ਗਿਆ ਹੈ ਝਿੰਜਰ ਸਾਹਿਬ ਮੈਨੂੰ ਲੱਗਦਾ ਹੈ ਤੁਸੀਂ ਉਦੋਂ ਜਾਗੋਗੇ ਜਦੋਂ ਅਕਾਲੀ ਦਲ ਕੋਲ ਇੱਕ ਵੀ ਸੀਟ ਨਾ ਰਹੀ ਚਮਚਾਗਿਰੀ ਦੀ ਵੀ ਕੋਈ ਹੱਦ ਹੁੰਦੀ ਹੈ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ 3 ਸੀਟਾਂ ਆਈਆਂ ਸਨ ਪਰ ਜੇਕਰ ਅਕਾਲੀ ਦਲ ਦਾ ਹਾਲ ਇਹੀ ਰਿਹਾ ਅਤੇ ਸੁਖਬੀਰ ਇਸੇ ਤਰ੍ਹਾਂ ਕੁਰਸੀ ਨੂੰ ਚਿੰਬੜਿਆ ਰਿਹਾ ਤਾਂ 2027 ਵਿੱਚ ਸ਼ਾਇਦ 3 ਸੀਟਾਂ ਵੀ ਨਾ ਆਉਣ ਬਾਦਲ ਪਰਿਵਾਰ 25 ਸਾਲ ਭਾਜਪਾ ਨਾਲ ਪਤੀ ਪਤਨੀ ਵਾਲਾ ਰਿਸ਼ਤਾ ਨਿਭਾ ਕੇ ਵੀ ਆਪਣੇ ਆਪ ਨੂੰ ਦੁੱਧ ਧੋਤਾ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ

  • @paramjitsingh-vt5rp
    @paramjitsingh-vt5rp 3 месяца назад +2

    ਤੇਰੀ ਤਾ ਕਾਕਾ ਓਨੀ ਉਮਰ ਨਹੀ ਨਾ ਤੈਨੂੰ ਕੁਝ ਪਤਾ ਚਮਚੇ

  • @BaljinderSingh-rq2fh
    @BaljinderSingh-rq2fh 3 месяца назад

    😮😮😮😮😮😮

  • @sukhgill6629
    @sukhgill6629 3 месяца назад +5

    ਬਾਦਲ ਦਾ ਦੱਲਾ

  • @sukhwantbhullar2852
    @sukhwantbhullar2852 3 месяца назад

    Can't you find some other president instead of sukhbir.

  • @paramjitsingh-nv2gw
    @paramjitsingh-nv2gw 3 месяца назад

    Badla da kadsha

  • @gurjeetkhakh3460
    @gurjeetkhakh3460 3 месяца назад

    🦮🦮🦮🦮

  • @AHUJASS
    @AHUJASS 3 месяца назад

    Alignment with Bjp and Akali dal badal is unprincipled alliance because Akali dal had passed Anandpur Sahib resolution and which now is against all such rights as is evident from the last ten years of functioning as for BBMB and Chandigarh is concerned.

  • @BzbBzbjnzjs
    @BzbBzbjnzjs 3 месяца назад +1

    Es bhudhal nu pusho je tu youth pardhan aa sarbjit te amritpal de magar kyon aa saraa youth kamm kar aapna budhe 😂😂😂

  • @shamshersingh-gx3gs
    @shamshersingh-gx3gs 3 месяца назад

    Ene sukhbir da pithu aa. Pardhangi to hato hun sukkbir ji

  • @dilbagsingh4523
    @dilbagsingh4523 3 месяца назад

    He is big spoon

  • @BhavneetSingh-p3c
    @BhavneetSingh-p3c 3 месяца назад

    Hun te panth v tuhanu vota ni paanda ...apni kartoota kr k tuhada eh haal hoya

  • @jangsinghchandumajra8575
    @jangsinghchandumajra8575 3 месяца назад

    ਬੀਜੇਪੀ -ਅਕਾਲੀ ਗਠਜੋੜ ਪੰਜਾਬ ਵਿਧਾਨ ਸਭਾ ਅਤੇ ਲੋਕਸਭਾ ਦੀਆਂ
    ਚੋਣਾਂ ਵਿੱਚ ਚੌਣ ਸਮਝੌਤੇ ਕੀਤੇ ਜਿਤ ਹਾਸਲ ਕੀਤੀ । ਸਰਕਾਰਾ ਵਿਚ ਭਾਈਵਾਲ ਰਹੇ। ਓਦੋਂ ਤਾਂ ਨਾਗਪੁਰ ਅਕਾਲੀ ਦਲ ਨਹੀਂ ਬਣਿਆ। ਹੁਣ ਕਿਉਂ ਸੈਂਟਰਲ ਸਰਕਾਰ ਵਿਚ ਭਾਈਵਾਲ ਪਾਰਟੀ ਚਾਹੇਂ ਕੋਈ ਹੋਵੇ ਰਲ ਕੇ ਹੀ ਪੰਜਾਬ ਦਾ ਅਕਾਲੀ ਆਗੂ ਮੰਤਰੀ ਬਣਨ ਦੀ ਕੋਸ਼ਿਸ਼ ਕਰ ਸਕਦਾ ਹੈ। ਇਕੱਲਿਆਂ ਅਕਾਲੀ ਦਲ ਦੀ ਸਰਕਾਰ ਤਾਂ ਕਦੇ ਬਣਨੀ ਨਹੀਂ।ਯਾ ਫਿਰ ਸੈਂਟਰਲ ਸਰਕਾਰ ਵਿਚ ਮੰਤਰੀ ਬਣਨ ਦੀ ਸੋਚੋ ਨਾ ਲੋਕ ਸਭਾ ਵਿੱਚ ਬੈਠ ਕੇ ਪੰਜਾਬ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰੋ , ਲਟਕਦੇ ਮਸਲੇ ਹੱਲ ਕਰਵਾਉਣ ਲਈ ਲੜੋ ਮੰਤਰੀ ਬਣਨ ਦੀ ਲਾਲਸਾ ਨੇ ਪਹਿਲਾਂ ਹੀ ਪੰਜਾਬ ਦਾ ਬਹੁਤ ਨੁਕਸਾਨ ਹੋਇਆ ਹੈ ਜੀ।

  • @ravindersingy5740
    @ravindersingy5740 3 месяца назад

    😅

  • @zorasingh2723
    @zorasingh2723 3 месяца назад

    Eh zindabD kara n wale. Aap murda hann

  • @Nanakpanthi
    @Nanakpanthi 3 месяца назад

    Badal Saab di qurbani da koi muqabla ni kar sakda.
    Guru Gobind Singh ji ne ta char fare.
    Parkash Singh Badal ne 30000 vaar te