ਹੁਸ਼ਿਆਰਪੁਰ ਦੇ ਜੰਗਲਾਂ ਚ ਮੌਜੂਦ ਪੰਜ ਅਲੌਕਿਕ ਸੰਤਾਂ ਦੀ ਗੁਫਾ | ਸੰਤ ਦੇਖਦੇ ਦੇਖਦੇ ਜੋਤ ਰੂਪ ਵਿੱਚ ਹੋ ਜਾਂਦੇ ਅਲੋਪ

Поделиться
HTML-код
  • Опубликовано: 29 окт 2024

Комментарии • 304

  • @Mr.bittuvlogs
    @Mr.bittuvlogs 2 месяца назад +33

    ਪੰਜਾਬ ਦੇ ਜੰਗਲਾਂ ਵਿੱਚ ਕੋਈ ਵੀ ਛੁਪੀ ਹੋਈ ਜਗ੍ਹਾ ਨਾ ਛੱਡਿਓ ਬਹੁਤ ਖੂਬ ਭਾਜੀ 👍👍

  • @Jaswinder_72
    @Jaswinder_72 Месяц назад +1

    ਵਾਹਿਗੁਰੂ ਜੀ 🙏 ਚੜਦੀ ਕਲਾ ਵਿੱਚ ਰੱਖੇ

    • @pb7rider
      @pb7rider  27 дней назад

      ਦਿਲੋਂ ਧੰਨਵਾਦ 🙏

  • @charanjitsingh4388
    @charanjitsingh4388 2 месяца назад +30

    ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਬਹੁਤ ਸੁਹਣੇ ਸੁਦੰਰ ਪਹਾੜ ਨੇ ਮਾਹਾ ਪੁਰਸ਼ਾਂ ਦੇ ਤਪ ਅਸਥਾਨ ਹੈ ਹਰੇ ਭਰੇ ਨੇ ਪਹਾੜੀਆਂ ਪਹਾੜ ਹਨ। ਸਰਕਾਰਾ ਰਸਤੇ ਬਣਾ ਦੇਵੇ ਲੋਕ ਘੁੰਮਣ ਫਿਰਨ ਲਈ ਆਉਣ ਲੱਗ ਜਾਣਗੇ। ਸ਼ਿਮਲੇ ਤੋਂ ਬਦੀਆਂ ਇਲਾਕਾ ਹੈ
    । ਹੁਣ ਤਾਂ ਸ਼ਿਮਲੇ ਪ੍ਰਦੂਸ਼ਣ ਬਹੁਤ ਹੋਗਿਆ ਹੈ । ਧੰਨਵਾਦ ਜੀ ।

    • @KamalGagan-q5k
      @KamalGagan-q5k 2 месяца назад +1

      ਬਿਲਕੁਲ ਸਹੀ ਕਿਹਾ

    • @Seeho_9
      @Seeho_9 2 месяца назад +3

      @@charanjitsingh4388 sdkan bngiyan tan hoshiarpur de pahadan vich vi shimle wangu plution hauna

    • @pb7rider
      @pb7rider  2 месяца назад

      ਦਿਲੋਂ ਧੰਨਵਾਦ 🙏

    • @manjitsingh6186
      @manjitsingh6186 Месяц назад

      ਬਿਲਕੁਲ ਸਹੀ

    • @BahaderSingh-bp2ti
      @BahaderSingh-bp2ti Месяц назад

      Na bai ji ...lokan ne ihna tapsviyan nahi jeen dena ...ih sant ne apne aap vich ne Magan ..koi cheez chaad na hove ...

  • @haridassenterprises5502
    @haridassenterprises5502 2 месяца назад +20

    ਇਹ ਗੁਰੂਆਂ ਪੀਰਾਂ ਦੀ ਧਰਤੀ ਆ ਭਰਾ ਇਦਾਂ ਦੇ ਚਮਤਕਾਰ ਤਾਂ ਇੱਥੇ ਦੇਖਣ ਨੂੰ ਮਿਲਣਾ ਹੀ ਆ ❤

    • @pb7rider
      @pb7rider  2 месяца назад

      ਦਿਲੋਂ ਧੰਨਵਾਦ 🙏

    • @jassalkaur3548
      @jassalkaur3548 Месяц назад

      ❤❤🙏🙏🙏🙏👏🏻

  • @KamalGagan-q5k
    @KamalGagan-q5k 2 месяца назад +11

    ਬੋਹਤ ਹੀ ਖੂਬਸੁਰਤ ਨਜਾਰਾਂ ਹੈ ਜਕਿਨ ਨਹੀ ਆਉਦਾ ਕਿ ਇਹ ਪੰਜਾਬ ਹੈ ਸਾਡੀਆਂ ਸਰਕਾਰਾਂ ਦੀ ਕੰਮੀ ਹੈ ਇਹ ਇਲਾਕੇ ਨੂੰ ਵਧੀਆ ਰੋੜਾਂ ਨਾਲ ਜੋੜੀਆ ਜਾਵੇ ਚੰਗੀਆ ਸੜਕਾ ਬਣਾਈਆ ਜਾਣ ਸਾਡੇ ਪੰਜਾਬੀ ਹਿਮਾਚਲ, ਜਾਂ ਹੋਰ ਕਿਤੇ ਘੁਮਣ ਦੀ ਥਾਂ ਇਥੇ ਆਉਣ ਜਿਸਦੇ ਨਾਲ ਇਸ ਇਲਾਕੇ ਦੇ ਲੋਕਾ ਨੂੰ ਰੋਜਗਾਰ ਮਿਲੇਗਾ ਇਲਾਕੇ ਦੀ ਤਰੱਕੀ ਹੋਵੇਗੀ ਧੰਨਵਾਦ🙏 ਚੇਨਲ ਵਾਲੀਆ ਦਾ ਇਹ ਵਿਡੀਉ ਸਾਡੇ ਨਾਲ ਸਾ਼ਝੀ ਕੰਰਨ ਲਾਈ

    • @pb7rider
      @pb7rider  2 месяца назад

      ਦਿਲੋਂ ਧੰਨਵਾਦ 🙏

    • @jagmohankumarsahnan5416
      @jagmohankumarsahnan5416 2 месяца назад

      Helo Bhai Sahib ,ye sarian jegah kis terah dundte ho,ਇਹੋ ਜਹੀਆਂ ਜਗਾ ਕਿਸ ਤਰ੍ਹਾਂ ਲੱਭਦੇ ਹੋ,,,ਕਮਾਲ ਦੀ ਗੱਲ ਹੈ❤❤❤❤❤❤❤

    • @Lakhbirkaur-fw8ku
      @Lakhbirkaur-fw8ku Месяц назад

      Hnji ...taan ki uthe ja k usnu v pollute kita ja ske....koi jgah na chdeyo

    • @lashmansingh9994
      @lashmansingh9994 21 день назад

      ਤੇਰੀ ਪੰਜਾਬੀ ਬਹੁਤ ਵਧੀਆ ਹੈ

  • @Youtubervlogerfw7
    @Youtubervlogerfw7 29 дней назад +2

    Vadiya ji

    • @pb7rider
      @pb7rider  27 дней назад

      ਦਿਲੋਂ ਧੰਨਵਾਦ 🙏

  • @JaswinderSingh-io7uo
    @JaswinderSingh-io7uo 2 месяца назад +7

    ❤❤❤ ਬਹੁਤ ਵਧੀਆ ਉਪਰਾਲਾ ਹੈ ਜੀ ❤❤❤

    • @pb7rider
      @pb7rider  2 месяца назад

      ਦਿਲੋਂ ਧੰਨਵਾਦ 🙏

  • @HarpreetSingh-ne9wc
    @HarpreetSingh-ne9wc 13 дней назад

    Bhot vdya video veer ji

    • @pb7rider
      @pb7rider  13 дней назад

      ਦਿਲੋਂ ਧੰਨਵਾਦ 🙏

  • @hansaliwalapreet812
    @hansaliwalapreet812 Месяц назад +1

    Veer ji thanks a lot for sharing this most beautiful video for ours ❤❤❤wmk ji 🙏🏻

    • @pb7rider
      @pb7rider  Месяц назад

      ਦਿਲੋਂ ਧੰਨਵਾਦ 🙏

  • @SurjeetSingh-cq5sw
    @SurjeetSingh-cq5sw 2 месяца назад +4

    ਸਤਿ ਸੀ੍ ਅਕਾਲ ਵੀਰ ਜੀ

    • @pb7rider
      @pb7rider  2 месяца назад

      ਦਿਲੋਂ ਧੰਨਵਾਦ 🙏

  • @GurmeetSinghKhalsa-q6r
    @GurmeetSinghKhalsa-q6r Месяц назад +1

    ਪ੍ਰਮਾਤਮਾ ਨਿੰਰਕਾਰ ਪ੍ਰਕਾਸ਼ ਰੂਪ ਵਿੱਚ ਏਥੇ ਵੀ ਹਰ ਪੱਤੇ ਪੱਤੇ ਹਰ ਜੀਵ ਜੰਤੂ ਦੇ ਐਨਾਂ ਨੇੜੇ ਹੈ ਜਿੰਨਾ ਮਛਲੀ ਨੇੜੇ ਪਾਣੀ ਹੈ ਤੇ ਸਾਧੂ ਸੰਤ ਉਸ ਮਾਲਕ ਦੀ ਜਾਦ ਨਾਲ ਜੁੜਨ ਲਈ ਨਾਂਮ ਨਾਲ ਜੁੜਨ ਲਈ ਇਕਾਂਤ ਜਗ੍ਹਾ ਬੈਠ ਕੇ ਉਸ ਮਾਲਕ ਵਾਹਿਗੁਰੂ ਨਿੰਰਕਾਰ ਪ੍ਰਮਾਤਮਾ ਜੀ ਨੂੰ ਕੋਈ ਗੋਬਿੰਦ ਗੋਬਿੰਦ ਧਰਤੀ ਨੂੰ ਪਾਲਣ ਹਾਰੇ ਆਖ ਕੇ ਕੋਈ ਰਾਮ ਰਾਮ ਰਮਿਆਂ ਹੋਇਆ ਆਖ ਕੇ ਕੋਈ ਹਰੀ ਹਰੀ ਹਰ ਥਾਂ ਮੌਜੂਦ ਨਿੰਰਕਾਰ ਰੂਪ ਵਿੱਚ ਦੇਖਣ ਤੋਂ ਬਾਅਦ ਕੋਈ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ ਜਪ ਜਪ ਮੁਕਤ ਹੋ ਜਾਂਦਾ ਹੈ ਵਾਹਿਗੁਰੂ ਜੀ

    • @pb7rider
      @pb7rider  Месяц назад

      ਦਿਲੋਂ ਧੰਨਵਾਦ 🙏

  • @KuldipSINGH-g5l
    @KuldipSINGH-g5l Месяц назад +1

    Bohat vadhia waheguru ji

    • @pb7rider
      @pb7rider  Месяц назад

      ਦਿਲੋਂ ਧੰਨਵਾਦ 🙏

  • @DeepTravel-PB08
    @DeepTravel-PB08 2 месяца назад +1

    Paji end gal baat keep going👍👍👍

    • @pb7rider
      @pb7rider  2 месяца назад

      ਦਿਲੋਂ ਧੰਨਵਾਦ 🙏

  • @JoginderMall
    @JoginderMall 2 месяца назад +2

    🌷ਵੀਰ ਜੀ ਦੇਖ ਕੇ ਬਹੁਤ ਵਧੀਆ ਲੱਗਾ ਮੈਂ ਲੰਚ ਟਾਈਮ ਤੇ ਦੇਖਦੇ ਹਾ ਤੁਹਾਡੀ ਮਿਹਨਤ ਨੂੰ ਸਲਾਮ ਹੈ ਵੀਰ ਜੀ🌷🇺🇸

    • @pb7rider
      @pb7rider  2 месяца назад

      ਦਿਲੋਂ ਧੰਨਵਾਦ 🙏

  • @SatnamsinghBhatia-rf1td
    @SatnamsinghBhatia-rf1td 2 месяца назад +16

    ਕੈਮਰੇ ਵਾਲਾ ਵੀਰ ਵੀ ਬਹੁਤ ਵਧੀਆ ਵੀਡੀਓ ਬਣਾਉਂਦਾ ਹੈ

    • @pb7rider
      @pb7rider  2 месяца назад +2

      ਦਿਲੋਂ ਧੰਨਵਾਦ 🙏

  • @HarmanSohal-dc6qr
    @HarmanSohal-dc6qr 2 месяца назад +3

    Discovery nu piche shad dita veer ne thanks

  • @hafeezhayat2744
    @hafeezhayat2744 2 месяца назад

    ਬਹੁਤ ਵਧੀਆ ਜੀ

    • @pb7rider
      @pb7rider  Месяц назад +1

      ਦਿਲੋਂ ਧੰਨਵਾਦ 🙏

  • @amarjitsingh1946
    @amarjitsingh1946 2 месяца назад +1

    ਬਹੁਤ ਵਧੀਆ ਵੀਡਿਓ ਆ ਵੀਰ ਨਾਇਸ਼ ਧੰਨਵਾਦ ਜੀ ❤❤

    • @pb7rider
      @pb7rider  2 месяца назад

      ਦਿਲੋਂ ਧੰਨਵਾਦ 🙏

  • @harpreetmangat-e8n
    @harpreetmangat-e8n Месяц назад

    ਧੰਨਵਾਦ ਜੀ ਰੰਧਾਵਾ ਯੋਧਾ ਬੰਦਾ

    • @pb7rider
      @pb7rider  Месяц назад

      ਦਿਲੋਂ ਧੰਨਵਾਦ 🙏

  • @tarlochansingh5877
    @tarlochansingh5877 2 месяца назад +3

    ਤੁਹਾਡੀ ਹਰ ਵੀਡੀਓ ਦੇਖਣ ਯੋਗ ਹੈ ਤੇ ਜਾਣਕਾਰੀ ਭਰਪੂਰ ਹੁੰਦੀ ਹੈ। ਤੁਹਾਨੂੰ ਇੱਕ ਬੇਨਤੀ ਹੈ ਕਿ ਜੇਕਰ ਹੋ ਸਕੇ ਤਾਂ ਇਨ੍ਹਾਂ ਸੰਤਾਂ ਦੇ ਦਰਸ਼ਨ ਕਰਾਓ ਕਿਸੇ ਜੇਠੇ ਐਤਵਾਰ ਨੂੰ ਤੁਸੀਂ ਵੀਡੀਓ ਜਰੂਰ ਬਣਾਕੇ ਅਪਲੋਡ ਕਰੋ ਤਾਂ ਕਿ ਅਸੀਂ ਵੀ ਉਨ੍ਹਾਂ ਮਹਾਪੁਰਸ਼ਾਂ ਦੇ ਦਰਸ਼ਨ ਕਰ ਸਕੀਏ। ਤੁਹਾਨੂੰ ਤਹਿਦਿਲੋਂ ਧੰਨਵਾਦ ਕ ਰਸ ਕਰਦੇ ਹਾਂ....🎉🎉❤❤

    • @pb7rider
      @pb7rider  2 месяца назад

      ਦਿਲੋਂ ਧੰਨਵਾਦ 🙏

  • @rajurai7300
    @rajurai7300 2 месяца назад +2

    ❤❤❤❤ very nice place thanks bro watching this place

    • @pb7rider
      @pb7rider  2 месяца назад

      ਦਿਲੋਂ ਧੰਨਵਾਦ 🙏

  • @jatindersingh-hj5hw
    @jatindersingh-hj5hw 2 месяца назад +2

    Bam Bam Bam Bhole Ji. Jai Shree Krishna Ji. Radhey Radhey Ji.Ram Ram Ji. Very Good Monday Morning/Afternoon /Celebrate Evening Ji. Bhawan ki Kirpa Barse app Sab Per Hamesha. Om Namoh Shivay Om Namoh Shivay Om Namoh Shivay Ji. Bam Bam Bam Bhole Ji.

    • @pb7rider
      @pb7rider  2 месяца назад

      ਦਿਲੋਂ ਧੰਨਵਾਦ 🙏

  • @JaswinderDhanoa-vu7eh
    @JaswinderDhanoa-vu7eh 2 месяца назад +4

    Good ਪੈਲੇਸ ਧਨੋਆ ਜਲੰਧਰ

    • @rakeshkumard7789
      @rakeshkumard7789 2 месяца назад

      ਤਪ ਕਰਨ ਨਾਲ ਆਮ ਲੋਕਾਂ ਨੂੰ ਕੀ ਫ਼ਾਇਦਾ

    • @Seeho_9
      @Seeho_9 2 месяца назад

      ​@@rakeshkumard7789aam lokkan nu views aundey aa

    • @pb7rider
      @pb7rider  2 месяца назад

      ਦਿਲੋਂ ਧੰਨਵਾਦ 🙏

  • @PindaBajwa-m2u
    @PindaBajwa-m2u 2 месяца назад +1

    Nice video paji

  • @NareshKumar-ey8jh
    @NareshKumar-ey8jh 2 месяца назад +2

    very good bro
    Har Har mahadav

    • @pb7rider
      @pb7rider  2 месяца назад +1

      ਦਿਲੋਂ ਧੰਨਵਾਦ 🙏

  • @vikramjitsingh563
    @vikramjitsingh563 Месяц назад

    ਹਰ ਹਰ ਮਹਾਂਦੇਵ ❤Har Har Mahadev ❤

    • @pb7rider
      @pb7rider  Месяц назад

      ਦਿਲੋਂ ਧੰਨਵਾਦ 🙏

  • @vickysandhu3562
    @vickysandhu3562 2 месяца назад +1

    Very nice paji 🙏🙏🙏

    • @pb7rider
      @pb7rider  2 месяца назад

      ਦਿਲੋਂ ਧੰਨਵਾਦ 🙏

  • @SaniaChoudhary-dt6fr
    @SaniaChoudhary-dt6fr Месяц назад

    Bahut Badia Beedio

  • @Gurmalsingh-o8j
    @Gurmalsingh-o8j 2 месяца назад +1

    Bai Tun ਤਾਂ ਸਾਨੂੰ ਸਵਰਗ ਦਿਖਾ ਦਿੱਤਾ ਬਹੁਤ ਵਧੀਆ ਜਾਣਕਾਰੀ ਦਿੰਦੇ ਹੋ

    • @pb7rider
      @pb7rider  2 месяца назад

      ਦਿਲੋਂ ਧੰਨਵਾਦ 🙏

  • @akashgill9088
    @akashgill9088 2 месяца назад +1

    waho kinye sohnyi jagaa ha je 🎉mansa 🎉punjab🎉🌸🌸🌸🌸🌸🌸🌸🌸

    • @pb7rider
      @pb7rider  2 месяца назад

      ਦਿਲੋਂ ਧੰਨਵਾਦ 🙏

  • @rajvirbalibali248
    @rajvirbalibali248 Месяц назад

    Waheguru ji waheguru ji waheguru ji waheguru ji waheguru ji

    • @pb7rider
      @pb7rider  Месяц назад

      ਦਿਲੋਂ ਧੰਨਵਾਦ 🙏

  • @ramphalsingh6511
    @ramphalsingh6511 Месяц назад

    ਵਾਹਿਗੁਰੂ ਜੀ

    • @pb7rider
      @pb7rider  Месяц назад

      ਦਿਲੋਂ ਧੰਨਵਾਦ 🙏

  • @sukhdeepsingh-ku3fc
    @sukhdeepsingh-ku3fc 2 месяца назад +3

    ਪ੍ਰਾਚੀਨ ਸਮੇਂ ਦੇ ਵਿੱਚ ਸਾਧ, ਸੰਤ ਦੁਨੀਆ ਤੋਂ ਦੂਰ ਗੁਫਾਵਾਂ ਦੇ ਵਿੱਚ ਰਹਿੰਦੇ ਸੀ! ਤੇ ਮੋਹ, ਮਾਇਆ ਤੋਂ ਦੂਰ ਸੀ!

    • @pb7rider
      @pb7rider  Месяц назад

      ਦਿਲੋਂ ਧੰਨਵਾਦ 🙏

  • @SukhwinderKaur-yd7qt
    @SukhwinderKaur-yd7qt 2 месяца назад +2

    Nice information ji 🙏

    • @pb7rider
      @pb7rider  2 месяца назад

      ਦਿਲੋਂ ਧੰਨਵਾਦ 🙏

  • @chanansingh4261
    @chanansingh4261 2 месяца назад +2

    Bahut badiya video

    • @pb7rider
      @pb7rider  2 месяца назад

      ਦਿਲੋਂ ਧੰਨਵਾਦ 🙏

  • @MohinderSingh-y4g
    @MohinderSingh-y4g Месяц назад +1

    ਸੰਤ ਬਾਬਾ ਪ੍ਰਕਾਸ਼ਾਂ ਨੰਦ ਜੀ

    • @pb7rider
      @pb7rider  Месяц назад

      ਦਿਲੋਂ ਧੰਨਵਾਦ 🙏

  • @manjitsingh6186
    @manjitsingh6186 Месяц назад

    ਬਹੁਤ ਵਧੀਆ ਪੰਜਾਬ ਦੇ ਵਿੱਚ ਹੀ ਸਾਰੇ ਨਜ਼ਾਰੇ ਮਿਲਦੇ ਨੇ ਫਿਰ ਲੋਕ ਹਿਮਾਚਲ ਕੀ ਧੱਕੇ ਖਾਣ ਜਾਂਦੇ ਨੇ। ਯਾਰ ਤਾ ਇੱਥੇ ਹੀ ਆਉਣਗੇ। ਜਦੋ ਸਬੱਬ ਬਣੀਆਂ ❤❤

    • @pb7rider
      @pb7rider  Месяц назад

      ਦਿਲੋਂ ਧੰਨਵਾਦ 🙏

  • @ManojPrabhakar-o5n
    @ManojPrabhakar-o5n 2 месяца назад +1

    Excellent 👌 Manoj Prabhakar

    • @pb7rider
      @pb7rider  2 месяца назад

      ਦਿਲੋਂ ਧੰਨਵਾਦ 🙏

  • @baldishdaroch
    @baldishdaroch Месяц назад

    Very nice video thanks ji

    • @pb7rider
      @pb7rider  Месяц назад

      ਦਿਲੋਂ ਧੰਨਵਾਦ 🙏

  • @daljeetparmar6303
    @daljeetparmar6303 2 месяца назад +1

    Veerji you’re so brave and strong personality! It would be hard for people like us to do what you are doing! We thank you for sharing and showing us by most beautiful places in Punjab! Very proud of you! USA

    • @pb7rider
      @pb7rider  2 месяца назад

      ਦਿਲੋਂ ਧੰਨਵਾਦ 🙏

  • @pirthinirwan8326
    @pirthinirwan8326 2 месяца назад +2

    V good Reporting 👌

    • @pb7rider
      @pb7rider  2 месяца назад

      ਦਿਲੋਂ ਧੰਨਵਾਦ 🙏

  • @manvir6090
    @manvir6090 2 месяца назад +3

    Excellent work 👏

  • @luckykhosla1006
    @luckykhosla1006 2 месяца назад +1

    Very nice paji

    • @pb7rider
      @pb7rider  2 месяца назад

      ਦਿਲੋਂ ਧੰਨਵਾਦ 🙏

  • @SatnamsinghBhatia-rf1td
    @SatnamsinghBhatia-rf1td 2 месяца назад +9

    ਹਾਂਜੀ ਟਿੱਲੇ ਦੀ ਵੀਡੀਓ ਵੀ ਬਣਾਓ ਗਗਨ ਜੀ ਕਾ ਟਿਲਾ

    • @pb7rider
      @pb7rider  2 месяца назад

      ਦਿਲੋਂ ਧੰਨਵਾਦ 🙏

  • @SatnamSingh-fe3tg
    @SatnamSingh-fe3tg 2 месяца назад +2

    Very nice Vlog 👌 👍

    • @pb7rider
      @pb7rider  2 месяца назад

      Thank you 😊

  • @hansaliwalapreet812
    @hansaliwalapreet812 Месяц назад +1

    WAHEGURU ji 🙏🏻 WAHEGURU ji 🙏🏻

    • @pb7rider
      @pb7rider  Месяц назад

      ਦਿਲੋਂ ਧੰਨਵਾਦ 🙏

  • @AshwaniKumar-mq6no
    @AshwaniKumar-mq6no Месяц назад +1

    Jai Ho Govind Jai Ho Govind

    • @pb7rider
      @pb7rider  Месяц назад

      ਦਿਲੋਂ ਧੰਨਵਾਦ 🙏

  • @RoshanRandhawa-i6g
    @RoshanRandhawa-i6g Месяц назад

    Gud g

    • @pb7rider
      @pb7rider  Месяц назад

      ਦਿਲੋਂ ਧੰਨਵਾਦ 🙏

  • @jaspalsingh4941
    @jaspalsingh4941 2 месяца назад +3

    🙏🙏
    Very nice job Bai g God bless you
    From USA 🇺🇸

    • @pb7rider
      @pb7rider  2 месяца назад +1

      ਦਿਲੋਂ ਧੰਨਵਾਦ 🙏

    • @jaspalsingh4941
      @jaspalsingh4941 2 месяца назад

      @@pb7rider I come India next month see you Bai g

  • @MrChsingh
    @MrChsingh Месяц назад +3

    ਮੈਂ ਅਮਰੀਕਾ ਤੋਂ ਆਉਣਾ ਗੁਫਾ ਵਿੱਚ ਸਾਧਨਾਂ ਸਿਮਰਨ ਕਰਨ ਇਹਨੂੰ ਪੱਕੀ ਕਰਵਾਉ ਅਤੇ ਬਿਜਲੀ ਦਾ ਪ੍ਰਬੰਧ ਕਰਵਾਓ ਜੀ

  • @aryansharma2654
    @aryansharma2654 2 месяца назад +1

    Very nice place and very beautiful dictation by you about this place, the way you dictated is very good. We like it so much and we pray to God that they bless your voice like that, so you always dictate a lot of things and a lot of many places to the viewers, and always praise you and love your videos, may God bless you always

    • @pb7rider
      @pb7rider  2 месяца назад

      Thanks a lot

  • @jassadhesi730
    @jassadhesi730 2 месяца назад +2

    Waheguru ji 🙏🙏

    • @pb7rider
      @pb7rider  2 месяца назад

      ਦਿਲੋਂ ਧੰਨਵਾਦ 🙏

  • @inderrandhawa1938
    @inderrandhawa1938 2 месяца назад +1

    H.k cheema very good place God bless you 🙏🎄

    • @pb7rider
      @pb7rider  2 месяца назад

      ਦਿਲੋਂ ਧੰਨਵਾਦ 🙏

  • @JagtarSingh-tn9oh
    @JagtarSingh-tn9oh 2 месяца назад +1

    Waheguru ji ka khalsa waheguru ji ki Fateh 🙏🏻🚩

    • @pb7rider
      @pb7rider  2 месяца назад

      ਦਿਲੋਂ ਧੰਨਵਾਦ 🙏

  • @kuldipdhak7972
    @kuldipdhak7972 2 месяца назад

    Very good place Santa dee dhanbad ji app daa

    • @pb7rider
      @pb7rider  2 месяца назад

      ਦਿਲੋਂ ਧੰਨਵਾਦ 🙏

  • @Monu-wu8ug
    @Monu-wu8ug 2 месяца назад +1

    Pji bahut badiya man nu sukunil.jana vidio dekh k

    • @pb7rider
      @pb7rider  2 месяца назад

      ਦਿਲੋਂ ਧੰਨਵਾਦ 🙏

  • @DeepakKumar-l7x1p
    @DeepakKumar-l7x1p 2 месяца назад +1

    ਲੰਬੜ ਨੂੰ ਭਾਜੀ ਕਿਹਾ ਯਾਰ ਅੰਮ੍ਰਿਤ ਪਾਲ ਭਾਜੀ ਖਿਆਲ ਰੱਖੋ ਸਤਿਨਾਮ ਵਾਹਿਗੁਰੂ

    • @pb7rider
      @pb7rider  2 месяца назад

      Vir ji labar apna brother hai, es tra di koi gal ni, baki agge tu jistra tusi keh rehe ho os tra hojega , thanks for suggestion❤️🙏

  • @drkulwindersinghdhindsa9613
    @drkulwindersinghdhindsa9613 2 месяца назад +1

    Waheguru ji kirpa karo ji dhan dhan sant ji

    • @pb7rider
      @pb7rider  2 месяца назад

      ਦਿਲੋਂ ਧੰਨਵਾਦ 🙏

  • @PawanSharma-i6s
    @PawanSharma-i6s Месяц назад

    Jai sachidanand ji

    • @pb7rider
      @pb7rider  Месяц назад

      ਦਿਲੋਂ ਧੰਨਵਾਦ 🙏

  • @shonkisardarsardarshonki8787
    @shonkisardarsardarshonki8787 2 месяца назад +1

    Bahut vadia gufa hai😮

    • @pb7rider
      @pb7rider  2 месяца назад

      ਦਿਲੋਂ ਧੰਨਵਾਦ 🙏

  • @AnimalloverHarpreet
    @AnimalloverHarpreet 2 месяца назад +1

    Bahut mehnat karde ho🎉

  • @baljindersingh-pc3bl
    @baljindersingh-pc3bl 2 месяца назад +1

    Very nice bhaji

  • @Haider-kq9qy
    @Haider-kq9qy 2 месяца назад +3

    Sari duniya ghum k kha p k dekh li ....tuadiya videos menu bri peace skoon dindia...
    Dil.krda sab kuj shad k kite Beth jayiye... selfish duniya to.door

    • @pb7rider
      @pb7rider  2 месяца назад

      ਦਿਲੋਂ ਧੰਨਵਾਦ 🙏

  • @PawanKumar-i5l2q
    @PawanKumar-i5l2q 2 месяца назад +1

    Good job bro

    • @pb7rider
      @pb7rider  2 месяца назад

      Thank you so much 😀

  • @SaniaChoudhary-dt6fr
    @SaniaChoudhary-dt6fr Месяц назад +1

    Bilkul Shi Kiha Aesa Sant Saade Pind Bich Bhi Tha Philaan

    • @pb7rider
      @pb7rider  Месяц назад

      ਦਿਲੋਂ ਧੰਨਵਾਦ 🙏

  • @gurpreetkarda6319
    @gurpreetkarda6319 2 месяца назад +1

    Waheguru ji🙏🌹

    • @pb7rider
      @pb7rider  2 месяца назад

      ਦਿਲੋਂ ਧੰਨਵਾਦ 🙏

  • @AJAYSINGH-iq6ns
    @AJAYSINGH-iq6ns 2 месяца назад +2

    Ssa bhi ji

    • @pb7rider
      @pb7rider  Месяц назад

      ਦਿਲੋਂ ਧੰਨਵਾਦ 🙏

  • @jagirsandhu6356
    @jagirsandhu6356 2 месяца назад +1

    Very nice good information love from Moga Punjab Kotisekhan ❤ ❤❤❤❤

    • @pb7rider
      @pb7rider  2 месяца назад

      So nice of you

    • @pb7rider
      @pb7rider  2 месяца назад

      ਦਿਲੋਂ ਧੰਨਵਾਦ 🙏

  • @sunitataksh5248
    @sunitataksh5248 2 месяца назад +1

    Jai guru dev dhan guru dev ji

    • @pb7rider
      @pb7rider  Месяц назад

      ਦਿਲੋਂ ਧੰਨਵਾਦ 🙏

  • @DAVINDERSINGH-nw8xi
    @DAVINDERSINGH-nw8xi 2 месяца назад +1

    Waheguru ji Mahr karn

    • @pb7rider
      @pb7rider  2 месяца назад

      ਦਿਲੋਂ ਧੰਨਵਾਦ 🙏

  • @jeetachumber6997
    @jeetachumber6997 2 месяца назад +1

    Good.video

    • @pb7rider
      @pb7rider  2 месяца назад

      ਦਿਲੋਂ ਧੰਨਵਾਦ 🙏

  • @SwaranDeep-ci1yp
    @SwaranDeep-ci1yp 2 месяца назад +7

    नमस्कार पाजी धन्यवाद आपके वीडियो का इंतजार था बहुत खूबसूरत जंगल है और गुफा का रोमांच बहुत मनमोहक है इसे बनाए रखो

    • @pb7rider
      @pb7rider  2 месяца назад

      ਦਿਲੋਂ ਧੰਨਵਾਦ 🙏

  • @sukhsandal
    @sukhsandal 2 месяца назад +1

    Super amazing video. Greetings from Australia 🇦🇺

    • @pb7rider
      @pb7rider  2 месяца назад

      ਦਿਲੋਂ ਧੰਨਵਾਦ 🙏

  • @NikhilChawdhry
    @NikhilChawdhry 2 месяца назад +1

    Bro u are amazing ❤

    • @pb7rider
      @pb7rider  2 месяца назад

      ਦਿਲੋਂ ਧੰਨਵਾਦ 🙏

  • @playviews6974
    @playviews6974 2 месяца назад +1

    Interesting 👍
    Sewa singh Delhi

  • @JaswinderSingh-kr3dp
    @JaswinderSingh-kr3dp Месяц назад

    V nice ji ❤

    • @pb7rider
      @pb7rider  Месяц назад

      ਦਿਲੋਂ ਧੰਨਵਾਦ 🙏

  • @singhkt4969
    @singhkt4969 2 месяца назад

    Waheguru ji sab da bahla kari ❤

    • @pb7rider
      @pb7rider  Месяц назад

      ਦਿਲੋਂ ਧੰਨਵਾਦ 🙏

  • @Raman-m2r
    @Raman-m2r 2 месяца назад +1

    Waheguru ji

    • @pb7rider
      @pb7rider  2 месяца назад

      ਦਿਲੋਂ ਧੰਨਵਾਦ 🙏

  • @Theranger123
    @Theranger123 2 месяца назад +2

    Jai Santa di

    • @pb7rider
      @pb7rider  2 месяца назад

      ਦਿਲੋਂ ਧੰਨਵਾਦ 🙏

  • @LaddiJafflan
    @LaddiJafflan 2 месяца назад +2

    👌👌👌👌👌👌

    • @pb7rider
      @pb7rider  2 месяца назад

      ਦਿਲੋਂ ਧੰਨਵਾਦ 🙏

  • @Gurnamhulam
    @Gurnamhulam 2 месяца назад +1

    Very nice somal Germany Munich near Apra Doaba pkey

    • @pb7rider
      @pb7rider  2 месяца назад

      ਦਿਲੋਂ ਧੰਨਵਾਦ 🙏

  • @kulbhushanparbagga9522
    @kulbhushanparbagga9522 14 дней назад

    ❤❤❤❤

    • @pb7rider
      @pb7rider  13 дней назад

      ਦਿਲੋਂ ਧੰਨਵਾਦ 🙏

  • @KulwinderKaur-pc3yp
    @KulwinderKaur-pc3yp 2 месяца назад +4

    🙏🙏🙏🙏🙏

    • @pb7rider
      @pb7rider  2 месяца назад

      ਦਿਲੋਂ ਧੰਨਵਾਦ 🙏

  • @jaskarandas8351
    @jaskarandas8351 2 месяца назад +3

    Jithe maharaj da bhajan hunda uthe atmik shanti hundi a

    • @pb7rider
      @pb7rider  2 месяца назад

      ਦਿਲੋਂ ਧੰਨਵਾਦ 🙏

  • @Parvinder5273
    @Parvinder5273 2 месяца назад +1

    ❤❤ohh Balle tere Bai Amritpal Sayan❤❤❤❤

    • @ਫੈਸਲਾਬਾਦਆਲੇ
      @ਫੈਸਲਾਬਾਦਆਲੇ 2 месяца назад

      ਇਹ ਖਾਲਿਸਤਾਨ ਵਾਲ਼ਾ ਨੀ , ਰਾਜਪੂਤਾਂ ਦਾ ਮੁੰਡਾ ਹੈ 😅😅😅

    • @pb7rider
      @pb7rider  2 месяца назад

      ਦਿਲੋਂ ਧੰਨਵਾਦ 🙏

    • @ਫੈਸਲਾਬਾਦਆਲੇ
      @ਫੈਸਲਾਬਾਦਆਲੇ 2 месяца назад

      @@pb7riderਇੱਕ ਖਾਲਿਸਤਾਨੀ ਨੇ ਮੈਨੂੰ ਇੱਥੇ ਹੀ ਕਮੈਂਟ ਕੀਤਾ ਸੀ ਕਿ ਇਹਦੇ ਬਾਰੇ ਤੈਨੂੰ ਪਤਾ ਹੋਵੇਗਾ ਕਿਉਂਕਿ ਇਹ ਤੇਰਾ ਜੀਜਾ ਹੈ। ਹੁਣ ਕਮੈਂਟ ਡਿਲੀਟ ਕਰ ਦਿੱਤਾ ਹੈ ਉਸਨੇ ਜਦ ਮੈਂ ਕਿਹਾ ਕਿ ਤੁਸੀਂ ਕਿਸੇ ਦੀਆਂ ਧੀਆਂ ਭੈਣਾਂ ਨੂੰ ਕੁੱਝ ਵੀ ਬੋਲ ਸਕਦੇ ਹੋ ਕਿਉਂਕਿ ਤੁਸੀਂ ਗੁਰੂ ਦੇ ਸੱਚੇ ਸਿੱਖ ਓ।

  • @JASWINDERSingh-io4qf
    @JASWINDERSingh-io4qf 2 месяца назад +4

    Very good Reporting 👌👌

    • @pb7rider
      @pb7rider  2 месяца назад

      ਦਿਲੋਂ ਧੰਨਵਾਦ 🙏

  • @AvtarNirman
    @AvtarNirman Месяц назад

    ❤❤❤🙏🙏🙏🙏

    • @pb7rider
      @pb7rider  Месяц назад

      ਦਿਲੋਂ ਧੰਨਵਾਦ 🙏

  • @HarpalSingh-qd5lp
    @HarpalSingh-qd5lp Месяц назад

    PARNAM Ji Saints Ji ko

    • @pb7rider
      @pb7rider  Месяц назад

      ਦਿਲੋਂ ਧੰਨਵਾਦ 🙏

  • @Paramxgaming
    @Paramxgaming 2 месяца назад

    Very nice bro

  • @sarbjeetkaur2816
    @sarbjeetkaur2816 Месяц назад

    Salute

  • @HashpalBhatti
    @HashpalBhatti 2 месяца назад

    Ina di mehar karke hi India gulaam riha ji

  • @RanjeetSingh-hc9zo
    @RanjeetSingh-hc9zo Месяц назад +2

    ਵੀਰ ਜੀ ਸੰਤ ਜੀ ਦਾ ਐਡਰੈੱਸ ਤਾ ਦਸ ਦੋ ਜੀ

    • @pb7rider
      @pb7rider  Месяц назад

      Village mengrowal hoshiarpur

  • @sunilsoma456
    @sunilsoma456 Месяц назад

    Jai Baba Ji Di 🙌🙏

    • @pb7rider
      @pb7rider  Месяц назад

      ਦਿਲੋਂ ਧੰਨਵਾਦ 🙏

  • @ranjitkaur5934
    @ranjitkaur5934 2 месяца назад +1

    Nice

  • @SukhpalSingh-k4b
    @SukhpalSingh-k4b Месяц назад

    Good

  • @JindBadali
    @JindBadali 2 месяца назад +1

    Adress ਦਿਓ ਵੀਰ ਜੇ ਫੋਨ ਨੰਬਰ ਹੈ ਤਾਂ ਵੀ ਦੇ ਦਿਉ ਜਰੂਰੀ ਹੈ

    • @pb7rider
      @pb7rider  Месяц назад

      Village - mengrowal , milk plant road , hoshiarpur ਦਿਲੋਂ ਧੰਨਵਾਦ 🙏

    • @HardeepSingh-wg6nx
      @HardeepSingh-wg6nx Месяц назад

      Eh pind near mahilpur aa

  • @OmAthwal-u9g
    @OmAthwal-u9g Месяц назад

    SATNAM wahaguru

    • @pb7rider
      @pb7rider  Месяц назад

      ਦਿਲੋਂ ਧੰਨਵਾਦ 🙏

  • @kulbirsingh8808
    @kulbirsingh8808 Месяц назад

    Called like a friend 😎

    • @pb7rider
      @pb7rider  Месяц назад

      ਦਿਲੋਂ ਧੰਨਵਾਦ 🙏

  • @gurmeetsingh9201
    @gurmeetsingh9201 2 месяца назад

    👍👍

    • @pb7rider
      @pb7rider  Месяц назад

      ਦਿਲੋਂ ਧੰਨਵਾਦ 🙏

  • @user-Raajsultanwind
    @user-Raajsultanwind 2 месяца назад +1

    Nyc