ਇਸ ਥਾਂ ਹੁੰਦੀ ਹੈ ਸਭ ਤੋਂ ਵੱਡੀ ਲੰਗਰ ਸੇਵਾ । Guru Ram Das Ji Langar Sewa Hoshiarpur । Walk With Turna
HTML-код
- Опубликовано: 9 фев 2025
- ਇਸ ਥਾਂ ਹੁੰਦੀ ਹੈ ਸਭ ਤੋਂ ਵੱਡੀ ਲੰਗਰ ਸੇਵਾ
PGI ਸਮੇਤ ਪੰਜਾਬ ਦੇ ਵੱਡੇ ਹਸਪਤਾਲਾਂ 'ਚ ਮਰੀਜ਼ਾਂ ਲਈ ਪਹੁੰਚਦਾ ਹੈ ਲੰਗਰ
ਵੇਖੋ ਕਿਵੇਂ ਹੁੰਦਾ ਸਾਰਾ ਪ੍ਰਬੰਧ
#WalkWithTurna #Hosiarpur #Punjab
Guru Ram Das Ji Langar Sewa Hoshiarpur । Walk With Turna
ਬਹੁਤ ਵਧੀਆ ਸੇਵਾ ਨਿਭਾ ਰਹੇ ਨੇ ਹੁਸ਼ਿਆਰਪੁਰ ਵਾਲੇ । ਵਾਹਿਗੁਰੂ ਮੇਹਰ ਕਰੇ
ਇਹ ਸੇਵਾ ਬਹੁਤ ਹੀ ਮਹਾਨ ਹੈ ਇਕ ਬੇਨਤੀ ਹੈ ਇਸ ਸੰਸਥਾ ਨੂੰ ਨਵੀਂ ਜਨਰੇਛਣ ਵਾਸਤੇ ਐਜੂਕੇਸ਼ਨ ਸਿੱਖੀ ਨੂੰ ਵਧਾਉਣ ਉਪਰਾਲਾ ਕੀਤਾ ਜਾਵੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ
ਕਰ ਰਹੇ ਨੇ ਜੀ
ਸਿਕਲੀਗਰ ਸਿੱਖਾਂ ਦੇ ਬੱਚਿਆਂ ਲਈ ਬਹੁਤ ਵਧੀਆ ਪ੍ਰਬੰਧ ਕੀਤੇ ਨੇ, ਚੈਨਲ 'ਤੇ ਜਾ ਕੇ ਵੀਡੀਓ ਵੇਖ ਸਕਦੇ ਓ
Anmol sewa God bless you more
ਧੰਨ ਗੁਰੂ ਰਾਮ ਦਾਸ ਜੀ
Dhan dhan ਗੁਰੁ ਰਾਮਦਾਸ ਜੀ।।।।।।। ਧੰਨ ਨੇ ਊ ਲੋਕ ਜੀ ਇੰਨੀ ਸੇਵਾ ਕਰਦੇ ਨੇ ।।ਬਿਨਾ ਨਾਉ ਤੋਂ
ਵਾਹ ਜੀ ਵਾਹ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਗੁਰੂ ਰਾਮਦਾਸ ਜੀ ਵਾਹਿਗੁਰੂ ਜੀ
ਪੰਜਾਬ ਦੇ ਲੋਕ ਗੁਰੂ ਨਾਨਕ ਦੀ ਕਿਰਪਾ ਨਾਲ ਆਪ ਹੀ ਕੰਮ ਸੰਭਾਲ ਰਹੇ ਹਨ, ਸਰਕਾਰਾਂ ਦੀ ਕੋਈ ਲੋੜ ਨਹੀਂ, ਪੰਜਾਬੀਓ ਉਠੋ ਸਰਕਾਰਾਂ ਨੂੰ ਦਰਕਿਨਾਰ ਕਰੋ ਲੀਡਰਾਂ ਨੂੰ , ਸਮਾਜਕ ਸੁਰੱਖਿਆ ਵਿਭਾਗ ਆਪਾ ਮਿਲ ਕੇ ਚਲਾਓ 🙏🙏
ਧੰਨ ਗੁਰੂ ਰਾਮਦਾਸ ਜੀ, ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ, ਗੁਰੂ ਜੀ ਦੇ ਸਿੰਘਾਂ ਜੀ ਦੁਆਰਾ ਕੀਤਾ ਜਾ ਰਿਹਾ ਕਾਰਜ ਬਹੁਤ ਮਹੱਤਵਪੂਰਨ ਅਤੇ ਵਧੀਆ ਹੈ, ਵਾਹਿਗੁਰੂ ਜੀ ਇਸੇ ਤਰ੍ਹਾਂ ਹੀ ਕਿਰਪਾ ਬਣਾਈ ਰੱਖਣ , ਧੰਨ ਗੁਰੂ ਰਾਮਦਾਸ ਸਾਹਿਬ ਜੀ।
ਵਾਹਿਗੁਰੂ ਜੀ
ਧੰਨ ਹਨ ਉਹ ਬਾਬਾ ਜੀ ਜੋ ਦੁਨੀਆਂ ਦੇ ਸਾਹਮਣੇ ਨਹੀਂ ਆਏ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਲੰਗਰ ਦੀ ਸੇਵਾ ਨਾਲ ਸਿੱਖੀ ਦਾ ਪ੍ਰਚਾਰ ਵੀ ਕੀਤਾ ਜਾਏ ਜਿਸ ਦੀ ਅੱਜ ਜਰੂਰਤ ਹੈ
ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ।🙏🏽🙏🏽🙏🏽❤️❤️❤️❤️❤️❤️❤️🙏🏽🙏🏽🙏🏽
ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ 🙏🙏
ਧੰਨ ਧੰਨ ਗੁਰੂ ਰਾਮਦਾਸ ਜੀ ❤ ਸ਼ੁਕਰ ਆ ਪੰਜਾਬ ਜਨਮ ਹੋਇਆ ❤❤❤❤❤🙏🙏
Bahut badhia seva jini shajog Hove karna
Dhan Guru Ram Dass ji🙏🙏🙏🙏🙏
Dhan Dhan Guru Ram Dass ji Mehar Karo ji 🙏🙏
Waheguru ji mehar kran Punjab te.
ਗੁਰੂ ਸਾਹਿਬ ਦਾ ਉਪਦੇਸ਼, ਮਾਨਵਤਾ ਦੀ ਇਕ ਜਾਤੀ ਹੈ ਤੇ ਸਭ ਵਿੱਚ ਵਾਹਿਗੁਰੂ ਦੀ ਜੋਤ ਹੈ !
ਇਨਸਾਨੀਅਤ ਦੀ ਸੇਵਾ, ਮਹਾਨ ਸੇਵਾ, ਗੁਰੂ ਨਾਨਕ ਸਾਹਿਬ ਵੱਲੋਂ ਚਲਾਈ ਲੰਗਰ ਦੀ ਸੇਵਾ ਨਿਰੰਤਰ ਚਲਦੀ ਰਹੇਗੀ🙏
Waheguru ji 2 guest a jan aukha ho janda eni seva 🙏❤
ਧੰਨ ਧੰਨ ਗੁਰੂ ਰਾਮਦਾਸ ਜੀ
ਵਾਹਿਗੁਰੂ ਜੀ
Ajj takk di sab to best
ਮੇਹਰਬਾਨੀ ਜੀ
🙏ਵਾਹਿਗੁਰੂ ਜੀ 🙏🙏🙏🙏🙏
Bhut he vadiya karaj kr they ne singh🙏🙏🙏 eh video dekh k inny khushi hoi k dil bhar aya.
Waheguru edda he kirpa bnai rakhan ehna veera te jo sewa nibha rhey ne🙏🙏🙏
ਵਾਹਿਗੁਰੂ 🙏
dhan dhan shree guru RAMDASS JI🙏
🙏❤️ WAHEGURU ji WAHEGURU ji ❤️🙏 love PUNjAB From Amsterdam 🇳🇱Holland 🇳🇱 Nederland ❤️🙏❤️ Nakodar
🙏🙏
Dhan Dhan shri guru ramdas sahib ji maharaj..
ਵਾਹਿਗੁਰੂ ਜੀ ਬਹੁਤ ਵਧੀਆ ਤੇ ਬਹੁਤ ਹੀ ਵੱਡੀ ਸੇਵਾ ਕਰ ਰਹੇ ਨੇ ਮੈਨੂੰ ਪਤਾ ਮੈਂ ਪੀ ਜੀ ਆਈ ਰਹਿ ਕੇ ਆਇਆਂ ਇੱਕ ਮਹੀਨਾ ਮੇਰਾ ਐਕਸੀਡੈਂਟ ਹੋ ਗਿਆ ਸੀ ਜੇ ਬਾਹਰੋਂ ਹੋਟਲ ਤੋਂ ਰੋਟੀ ਲੲੀਏ ਬਹੁਤ ਮਹਿੰਗੀ ਪੈਂਦੀ ਆ ਮਰੀਜ਼ ਕੋਲ ਚਾਰ ਪੰਜ ਜਣੇ ਪੱਕੇ ਹੁੰਦੇ ਹੀ ਨੇ ਘੱਟੋ ਘੱਟ ਪੰਜ ਛੇ ਸੋ ਇਕੱਲਾ ਰੋਟੀ ਦਾ ਲੱਗਦਾ ਇੱਕ ਟਾਈਮ ਦਾ
Good work
waheguru ji ka khalsa waheguru ji ki fateh 🌹
ਫਤਹਿ ਜੀ
Dhan Dhan Shri Guru Ramdas Ji Maharaj 🌹🌹🙏🏽🌹
Dhan Dhan Satguru Sahib Sri Guru Ramdas Sahib ji Maharaj
Dhan guru ram dass ji
Dhun Sri Guru Nanak dev ji di kirat kro wand shako wahe guru ji sub da bhalla kerna
waheguru ji waheguru ji waheguru ji mehar karna ji apne vaciyan te 🙏🙏🙏🙏🙏
God bless waheguru ji
👏ਵਾਹਿਗੁਰੂ ਜੀ 👏
Waheguru ji waheguru ji waheguru ji waheguru ji waheguru ji🙏🙏🙏🙏🙏
Puri duniyan vich sirf te sirf ik he eh Sab to vadia Dharmik Asthaan Guru Ramdass Langer haal aa jehra har roz lakha loka nu roti daal sabzi chai biscuits te hor b bahut he jyada Langer bana ke loka de pait bharde aa
waheguru hmesha chardikala vich rakhe sevadara nu
Great service by sikh sangat
Dhan Dhan Shri Guru Ram Das Gi mehar Karo gi sab te
Shri waheguru ji Mehar Karo ji
Dhan guru nanak ji sukr proud to be Punjabi
Waheguru.Dhan sewa DHAN sava.
Waheguru ji
Hanji eh gal sahi a hi bilkul, waheguru ji waheguru ji
Waheguru ji.
Turne di wife du avaz bohat sohni aa
Great work 👏👏👏👏🙏🙏
Waheguru ji waheguru ji Waheguru ji 🙏🙏🙏
Good sir ji
Waheguru ji ❤❤❤❤❤❤❤❤❤❤❤❤❤❤❤❤
Dhnn Dhnn Guru Ramdas Ji 🙏🏿🙏🏿
Dhan dhan Ramdas Guru ji
Blessed alwsys
Waheguru ji ka Khalsa Waheguru ji ki Fateh
waheguru ji mehar karan tuade te🙏🏻
dhan tuhadi seva aw
Very good work
Bahuat paun hai ji🙏🙏🙏🙏🙏
Waheguru waheguru waheguru waheguru waheguru waheguru ji
Very Nice
Very nice ji
🙏🙏🙏🙏🙏 waheguru ji
Thank you sanstha
jadd vi free smaa hunda ma ethe sewa krn chl janda 😇
ਬਹੁਤ ਚੰਗੀ ਗੱਲ ਹੈ ਜੀ
Waheguru waheguru waheguru waheguru waheguru ji
WAHEGURU WAHEGURU WAHEGURU
sikhan dian mahan sewa karan to baad vi Sikhan nu TERRORIST KIHA JAANDA HAI.
WAheguru ji mehar nal langar chalda ji
Waheguru. G
Waheguru
Vahiguru ji
🙏🙏🙏
Waheguru ji dhan ho tusi
ਕਿਨੇ ਵਧਿਆ ਇਨਸਾਨ ਹਨ ਜੋਂ ਬਿਨਾਂ ਪੈਸੇ ਲਏ ਲੋਕਾਂ ਨੂੰ ਰੋਟੀ ਖਲਾ ਰਹੇ ਹਨ,ਇਕ ਇੱਥੇ ਹੈ ਗੂਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ,ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਇਸ ਗੂੰਡੇ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਇਕ ਵੀਡੀਓ ਬਣਾਈ ਜਾਵੇ ਧੰਨਵਾਦ ਸਹਿਤ 😮😮😮😢
Satnam Shri Waheguru jioji Datiya jioji Tera lakh lakh shukar jioji. Dhan Dhan Shri Guru Granth sahib MAHARAJ JIOJI Dhan Dhan Shri Guru Granth sahib MAHARAJ JIOJI Dhan Dhan Shri Guru Nanak Dev MAHARAJ JIOJI Baba Nanak Jioji da langhar hi chal reha hei jioji. Jithye Kadi koi kami nahi hu sakdi jioji. Ware ware jahiye Tere rangha tu dhatiya jioji Waheguru jioji ka khalsa Shri Waheguru jioji ki Fateh jioji. Bahut bahut shukaria jioji ju Gurumukh piare eh sewa nibha rahye hun jioji te eh sari sewa nibha rahye hun jioji, jug jug jioji all of you with God's Blessings and His best wishes jioji. Waheguru jioji ka khalsa Shri Waheguru jioji ki Fateh jioji with great deep warm regards jioji 🙏🙏🙏🙏🙏🙏🙏🙏🙏🙏🙏🙏🙏🙏
ਖਾਲਸਾ ਰਾਜ ਵਿੱਚ ਹਰ ਸ਼ਹਿਰ ਵਿੱਚ ਖ਼ਾਲਸਾ ਕਮੂਨਟੀ ਕਿਚਨ ਖੁਲਣ ਗੀਆ ਤੇ ਹਰ ਗਰੀਬ ਨੂੰ ਲੰਗਰ ਮਿਲੇਗਾ।
❤❤❤❤🙏🙏🙏🙏
🙏🙏🙏🙏🙏♥️♥️♥️♥️♥️🙏🙏🙏
waheguru waheguru
💐💐💐
🙏🙏🙏🙏🙏🙏🙏🙏🙏🙏🙏🙏🙏🙏
🙏🏼🙏🏼🙏🏼🙏🏼
Eh ha asli punn ha
Ohi Brar Langer den to ilava garib sikha de ghar te majbi Singha de ghar langar pahchao veseseva bahut sohni a te Brar sahib ji sikhi da parchar vi karo te ikala lannger na khvai jao
तुलसी दास जी कहते है कलयुग केवल नाम आधार
Punjab and India wich Sikhs school chain kholne de lodh hai.... with free education or subsidized fees and we should learn from other religion. SGPC should have done this but I think they lack far sightness . Written to SGPC but let's see if they even come to these terms they are busying with nothing.....
Excellent suggestion. But SGPC is corrupted by the Badals. ਰੱਬ ਬਾਦਲਾਂ ਦਾ ਬੇੜਾ ਗਰਕ ਕਰ ਦੇਵੇ... ਰੱਬ ਰਾਖਾ.. ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ.
I had written to stop photography inside Darbar Sahib to SGPC . Action was taken here I am not saying bcs I wrote something happened. When collectively all people will write they will have to listen otherwise what is happening in punjab soon time will come when Sikhs will become minority in Punjab. Hope you got the point. In India we are already in Minority.
Lunger la ke lok sewa kurkene wale sikha nu attwadi kehndey gerr sikh. Sikh 32saal toin jail vich bund jina de sja v poori ho chukki per india vich 2 knoon chul rehe .
Eni sewa hon de wabjud v carischin hor dharm bale sikha nu kyu mada kehnde a ,,,,me European countries de ,, carischna di gal nhi karda g
Greeb sikha de buchiaa nu ikk free sikh school khole ke education deo ta jo IAS .IPS .IRS .IFS .IRS .DE VICH SELECT KURWAO .AJJ PUNJAB VICH INA POSTA TE UP BIHAR RAJSTHAN ATE HOR STATE DE BUNDEY A CHUKE .PUNJABI SIKH KITE GHUT WUDH NAZAR ANDEY.
Jinni marji sewa karlo up Bihar wale Punjab vich reh ki ve yutube Facebook teeh sikha nu galat coment likhde han Punjab da Punjabi hindu kadi ve galt nahi likha eh sare misra yadav sab up Bihar wale he han teeh assi look ehna da he didh barde ha
sahee gal bhenee, ehna kolu palaa nhi aa,
Dhan. Han. Oh Sajan. Jo. Ine. Vadi. Sewa. Kar. K. Ve. Show. Ne. Karde.
Dhan Guru Ram Das ji🙏
Dhan Dhan Guru. Ram das ji
Waheguru Ji 🙏
Waheguru g
🙏🙏🙏🙏
Dhan Dhan guru ram dass g
Dhan dhan guru ram dad Ji ❤️❤️
Dhan Guru Ramdas G
Waheguru ji 🙏