ਟਰੈਕਟਰ ਮੰਡੀਆਂ ਨਾਲੋਂ ਸਸਤੇ ਰੇਟ ਵਿੱਚ ਟਰੈਕਟਰ ਖ੍ਰੀਦੋ।

Поделиться
HTML-код
  • Опубликовано: 6 фев 2025
  • #tractormandibarnala#talwandisabotractormandi #tractor mandi moga #tractor mandi fatehabad #automobile #farming #malouttractormandi#farmtractor #agriculture

Комментарии • 10

  • @bahadurnehal8411
    @bahadurnehal8411 22 дня назад +6

    ਇੱਕ ਵੀ ਨੀ ਵਿਕਦਾ ੱਇਨਾ ਰੇਟਾ ਵਿੱਚ

  • @SukhwinderMirpuria
    @SukhwinderMirpuria 22 дня назад +1

    Sahi rate hai

  • @karanjeetsingh9519
    @karanjeetsingh9519 22 дня назад +2

    ਇਹ ਨਹੀ ਵਿਕਦੇ ਇਹ ਰੇਟ ਚ

    • @ਰੰਧਾਵਾtractor742
      @ਰੰਧਾਵਾtractor742  22 дня назад

      ਇਹੋ ਟਰੈਕਟਰ ਮੰਡੀਆਂ ਵਿੱਚ ਜਾ ਕੇ 30 ਤੋਂ 50 ਹਜ਼ਾਰ ਰੁਪਏ ਰੇਟ ਵਧ ਜਾਂਦੇ ਨੇ। ਸਵਰਾਜ 855 ਮਾਡਲ 2021 ਪੂਰਾ ਸਾਫ ਟਰੈਕਟਰ ਮੰਡੀ ਵਿੱਚ 7.15 ਰੇਟ ਤੇ ਆਪਣੇ ਕੋਲ 6 ਲੱਖ । ਹੁਣ 7.15 ਵਿਚੋਂ ਜੇ 50 ਘਟਾ ਵੀ ਦਿਤਾ ਫੇਰ ਵੀ 6.65 ਦਾ ਰਹਿ ਗਿਆ। ਤਲਵੰਡੀ ਸਾਬੋ ਮੰਡੀ ਦੀ ਵੀਡੀਓ ਦੇਖ ਲਓ 15-1-2025 ਦੀ।

  • @GurvinderSinghRajput
    @GurvinderSinghRajput 22 дня назад +1

    Swaraj 855 2022 or 2023

  • @mandipsingh4325
    @mandipsingh4325 21 день назад +2

    Gal ni ban ni 😅

    • @ਰੰਧਾਵਾtractor742
      @ਰੰਧਾਵਾtractor742  21 день назад

      ਹੋਰ ਕਿਵੇਂ ਬਣੂ

    • @mandipsingh4325
      @mandipsingh4325 21 день назад

      @ਰੰਧਾਵਾtractor742 randawa ji 13 model da dsoo kine sa bnoo last

    • @ਰੰਧਾਵਾtractor742
      @ਰੰਧਾਵਾtractor742  21 день назад

      ਮਨਦੀਪ ਬਾਈ ਜੀ ਫੋਨ ਕਰ ਲਓ ਵੀਡੀਓ ਦੇ ਅਖੀਰ ਵਿੱਚ ਨੰਬਰ ਦਿੱਤਾ ਹੈ।ਮੇਰਾ ਕੰਮ ਸਿਰਫ ਵੀਡੀਓ ਬਣਾ ਕੇ ਜਾਣਕਾਰੀ ਦੇਣਾ ਐ।