Punjab ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਸਾਬਕਾ ਫੌਜੀ ਦੇ ਘਰ ਹੋਏ 2 ਕਤਲਾ ਦੀ ਕਹਾਣੀ, ਨੂੰਹ ਨੇ ਆਸ਼ਿਕ ਦਾ ਕਾਰਾ//163

Поделиться
HTML-код
  • Опубликовано: 25 дек 2024

Комментарии •

  • @prabhdyalsingh4722
    @prabhdyalsingh4722 8 дней назад +10

    ਵਿਆਹ ਤੋ ਬਾਅਦ ਦੇ ਇਸ਼ਕ ਨੇ ਬਹੁਤ ਸਾਰੇ ਵੱਸਦੇ ਘਰ ਉਜਾੜੇ ਹਨ। ਬੇਨਤੀ ਹੈ ਕਿ ਬੱਚਿਆਂ ਨੂੰ ਪਰਵਾਰਿਕ ਤੇ ਸਮਾਜਿਕ ਕਦਰਾਂ ਕੀਮਤਾਂ ਸਬੰਧੀ ਵੱਧ ਤੋ ਵੱਧ ਸਮਝਾਇਆ ਜਾਵੇ ਜਾਣੂ ਕਰਾਇਆ ਜਾਣਾ ਬਹੁਤ ਜਰੂਰੀ ਹੈ।

  • @sidhuenglishclasses684
    @sidhuenglishclasses684 8 дней назад +5

    ਬਹੁਤ ਹੀ ਬੇਹਤਰ ਹੁੰਦਾ ਜ਼ੇਕਰ ਮਾਤਾ ਪਿਤਾ ਆਪਣੇ ਬੇਟੇ ਨੂੰ ਸਾਰੀ ਗੱਲ ਦੱਸਦੇ ਕਿ ਉਸਦੀ ਪਤਨੀ ਨੇ ਐਲਾਨੀਆ ਕਹਿ ਦਿੱਤਾ ਹੈ ਕਿ ਮੈਂ ਤਾਂ ਆਪਣੇ ਆਸ਼ਕ ਨਾਲ ਹੀ ਰਹਿਣਾ ਹੈ, ਅਤੇ ਉਹਨਾਂ ਦਾ ਤਲਾਕ ਕਰਵਾ ਦਿਤਾ ਜਾਂਦਾ, ਘਰ ਬਚ ਸਕਦਾ ਸੀ.
    ਇਨਾਂ ਜਿਆਦਾ ਉਹਲਾ ਵੀ ਨਹੀਂ ਰੱਖਣਾ ਚਾਹੀਦਾ l

  • @TSBADESHA
    @TSBADESHA 8 дней назад +3

    ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਹਨ

  • @gulabsinghgs9852
    @gulabsinghgs9852 9 дней назад +8

    Satnam shre waheguru ji waheguru ji

  • @gurcharansinghgholi9932
    @gurcharansinghgholi9932 9 дней назад +3

    ਬਹੁਤ ਵਧੀਆ ਵੀਡੀਉ ਹੈ ਜੀ

  • @DrCMGupta9605
    @DrCMGupta9605 9 дней назад +5

    Very very nice video and awesome criminal story. God bless you and your family members

  • @balla.b6267
    @balla.b6267 8 дней назад +4

    ਪਿੰਡ ਆਲ਼ਿਆ ਨੂੰ ਪਹਿਲਾ ਪਤਾ ਹੁੰਦਾ ਪਰ ਉਹ ਸੋਚ ਦੇ ਨੇ ਵੀ ਕਾਹਨੂੰ ਬੁਰੇ ਪੈਣਾ ।

  • @meetgurdaspurpunjab
    @meetgurdaspurpunjab 9 дней назад +2

    Satnam Shri waheguru 🙏🙏

  • @sukhwindersidhu9105
    @sukhwindersidhu9105 9 дней назад +34

    ਵੀਰ ਜੀ ਕੋਈ ਕਿਸੇ ਇਸ ਦੇ ਘਰ ਦੀ ਗੱਲ ਇਸ ਕਰਕੇ ਨਹੀਂ ਦੱਸਦਾ ਕਿ ਕਿਤੇ ਉਹ ਮੈਨੂੰ ਹੀ ਮਾੜਾ ਨਾ ਕਹਿ ਬਾਲਕਿ ਮੈਂ ਬਹੁਤ ਸਾਰੇ ਕੇਸ ਵੇਖੇ ਜਿੰਨਾ ਵਿੱਚ ਕਿਸੇ ਘਰ ਪਰਿਵਾਰ ਦੀ ਗੱਲ ਆਢ ਗੁਆਂਢ ਜਾ ਉਸ ਦੇ ਆਪਣੇ ਭਰਾ ਭਤੀਜਿਆਂ ਨੂੰ ਉਸ ਦੱਸਣ ਦਾ ਖਮਿਆਜਾ ਭੁਗਤਣ ਪਿਆ ਹੈ।

  • @shingarasingh3627
    @shingarasingh3627 9 дней назад +3

    Very nice video mat. Gut. Picha. Hova. Nahi. Sudray. Ge

  • @mohindersidhu1279
    @mohindersidhu1279 3 дня назад

    So sad

  • @shinderpal-3294
    @shinderpal-3294 7 дней назад +1

    ਬਾਈ ਜੀ ਇਸ ਵੀਡੀਓ ਨੂੰ ਦੇਖਣ ਵਾਲਿਆਂ ਨੂੰਇਇ ਬੇਨਤੀ ਹੈ ਕਿ ਜਿਹਨਾਂ ਦੀਆਂ ਨੋਹਾ ਇਸ ਤਰ੍ਹਾਂ ਦੇ ਕੰਮ ਕਰਦੀਆਂ ਉਹਨਾਂ ਦੇ ਸੱਸ ਸੌਹਰੇ ਨੂੰ ਮੈ ਬੇਨਤੀ ਕਰਦਾ ਜਿਹਨਾਂ ਦੇ ਪੁਤ ਸਰਕਾਰੀ ਨੌਕਰੀ ਕਰਦੇ ਆ ਕਿ ਆਪਣੇ ਪੁਤ ਨੂੰ ਸਾਰੀ ਗੱਲ ਦੱਸ ਕੇ ਇਹਨਾਂ ਦਾ ਡੁਬੋਸ ਕਰਵਾਇਆ ਜਾਵੇ ਤੇ ਮੁੰਡਿਆਂ ਨੂੰ ਵੀ ਬੇਨਤੀ ਹੈ ਗੱਲ ਸੁਣ ਕੇ ਘਰ ਵਾਲੀ ਤੇ ਗੁਪਤ ਨਿਗਾ ਰੱਖ ਕੇ ਤਸੱਲੀ ਕਰ ਲਵੋ ਜੇਕਰ ਜਨਾਨੀ ਗਲਤ ਹੈ ਤਾਂ ਛੱਡ ਦੇਵੇ ਕਿਉਂਕਿ ਸਰਕਾਰੀ ਬੰਦੇ ਦਾ ਤਾ ਵਿਆਹ ਦੁਬਾਰਾ ਹੋ ਹੀ ਜਾਦਾਂ ਇਸ ਨਾਲ ਮਾਪੇ ਵੀ ਬਚ ਜਾਣਗੇ ਬਾਕੀ ਆਮ ਬੰਦਾ ਵੀ ਜੇਕਰ ਅਣਖੀ ਮੁੰਡਾ ਹੋਵੇ ਇਹੋ ਜਿਹੀ ਜਨਾਨੀ ਨੂੰ ਨਹੀਂ ਰੱਖਦਾ😢

  • @punjabidecenthulk784
    @punjabidecenthulk784 8 дней назад +5

    Arrange marriage na karwao, love marriage karwao ਅਜ ਕੱਲ.

  • @sandeepkaur-js3rh
    @sandeepkaur-js3rh 9 дней назад +3

    hnji eh gal sachi a sade pind de koi de gal a

    • @RekhaRani-or3vn
      @RekhaRani-or3vn 9 дней назад +1

      Bhen ji ,kithy d news aa?

    • @Kang_dulla.
      @Kang_dulla. 7 дней назад

      ਅਸੀਂ ਵੀ ਟਾਂਡਾ ਸ਼ਹਿਰ ਤੋਂ ਹਾਂ ।.. ਤੁਸੀਂ ਕਿੱਥੋਂ

    • @Kang_dulla.
      @Kang_dulla. 7 дней назад

      @@RekhaRani-or3vn।.. ਕਹਿੰਦੇ ਆ ਜੀ ਕੇ ਜਾਜਾ ਪਿੱਡ ਦੀ ਗੱਲ ਆ ।.. ਟਾਂਡੇ ਸ਼ਹਿਰ ਲੱਗੇ

  • @JagwantSingh-hu6xc
    @JagwantSingh-hu6xc 9 дней назад +7

    Gharo kaad Deni se

  • @NirmalSingh-ys7wz
    @NirmalSingh-ys7wz 8 дней назад

    ਕਾਂਵਾਂ ਰੌਲੀ ਹੁੰਦੈ,ਚੀਕ ਚਿਹਾੜਾ ਹੁੰਦੈ।

  • @jassisingh2885
    @jassisingh2885 7 дней назад

    ਬਾਈ ਜੀ ਅਸੀਂ ਵੀ ਟਾਂਡੇ ਤੋਂ ਆ

  • @satpalsingh-xz4pp
    @satpalsingh-xz4pp 8 дней назад +1

    Eh pind jaja distt hoshiarpur near tanda urmarh de

    • @Kang_dulla.
      @Kang_dulla. 7 дней назад

      ਜਾਜਾ ਪਿੰਡ ਕਿਹੜਾ ਹੈ ਜੋ ਖੱਖਾ ਲੱਗੇ ।.. ਜਾਜਾ ਟਾਂਡੇ ਬਾਈਪਾਸ ਵੱਲ ।., ਜਾਜੇ ਇੱਕ ਬਾਬਾ ਵੀ ਹੈਗਾ।.. ਤੁਸੀਂ ਕਿੱਥੋਂ ਮੈਂ ਖੱਖਾ ਤੋਂ ।..

    • @jassisingh2885
      @jassisingh2885 7 дней назад +1

      ​@@Kang_dulla.ਖੱਖਾ ਨੇੜੇ ਨੀ ਬਾਈ। ਟਾਂਡਾ ਬਾਈ ਪਾਸ ਤੇ ਸਰਕਾਰੀ ਕਾਲਜ ਕੋਲ ਆ

    • @Kang_dulla.
      @Kang_dulla. 7 дней назад

      @@jassisingh2885 ਸਹੀ ਠੀਕ ਹੈ ਬਾਈ ।… ਪਰ ਇੱਕ ਨਾ ਮੁੰਡਾ ਸੀ ।.. ਸਪੇਨ ਦੇ ਪੇਪਰ ਸੀ ਉੱਥੇ ਕੋਲ ।. ਪਰ ਕੰਮ ਬੈਲਜੀਅਮ ਦੇਸ਼ ਚ ਕਰਦਾ ਸੀ ਬਹੁਤ ਵਧੀਆ ਸੁਆਭ ਸੀ ।.. ਕਬੱਡੀ ਖਿਡਾਰੀ ਵੀ ਸੀ ।.. ਇੱਥੇ ਖੇਡ ਦਾ ਰਿਹਾ ।.. ਮੈਨੂੰ ਖੁਦ ਸਿਖਾਇਆ ਕਰਦਾ ਸੀ ।.. ਤੇ ਆਪਣੇ ਸਹੁਰੇ ਕੋਲ ਵੀ ਰਹਿੰਦਾ ਸੀ ।.. ਪਰ ਬਹੁਤ ਜਾਦਾ ਸਾਲ ਪਹਿਲਾਂ ਦੀ ਗੱਲ ਆ ।।. 2011..2013 ਸਾਲਾਂ ਦੀ ਗੱਲ ਆ ।.. ਬੈਲਜੀਅਮ ਤੋ ਪੰਜਾਬ ਗਿਆ ਘਰ ਬਾਕੀ ਮਾਂ ਪਿਓ ਸਾਰੇ ਮੁੱਕ ਗਏ ਸੀ । ਸੱਸ ਤੇ ਘਰਵਾਲੀ ਸੀ ਘਰ ।.. ਉਹ ਘਰਵਾਲੀ ਗੰਦੀ ਨਿਕਲੀ ਦੋਨੋ ਮਾਂ ਧੀ ਗੰਦੀਆ ਸੀ ।.. ਮੁੰਡਾ ਪਿੰਡ ਗਿਆ ਉਸੇ ਰਾਤ ਰੋਟੀ ਚ ਕੁਝ ਪਾ ਦਿੱਤਾ ।. ਉਹ ਬਹੋਸ਼ ਕਰਕੇ ।.. ਮੁੰਡਾ ਦਾ ਸਿਰ ਹੀ ਲਾ ਦਿੱਤਾ ।.. ਕਿਸੇ ਡਾਕਟਰ ਨਾਲ ਗੰਦੀ ਸੀ ।.. ਤੇ ਡਾਕਟਰ ਨੂੰ ਸੀ ਲਾਲਚ ਜਮੀਨ ਦਾ ਸਾਰੀ ਮੇਰੇ ਨਾਂ ਲੱਗ ਜਾਵੇ ਗੀ।.. 4 ਦਿਨਾਂ ਚ ਕਹਿੰਦੇ ਮਾਂ ਧੀ ਦੇ ਸਲਵਾਰ ਵਿੱਚ ਚੂਹੇ ਛੱਡੇ ਇਕ ਮਿੰਟ ਚ ਸਾਰੀ ਵਾਰਦਾਤ ਦੱਸ ਦਿੱਤੀ ।..
      ਦੱਸੋ ਕੀ ਚਾਵਲੋ ਗੰਦੀਆ ਜਨਾਨੀਆ ।. ਮੁੰਡਾ ਜ਼ਰੂਰੀ ਮਾਰਨਾ ਸੀ ।.. ਇਨ੍ਹਾਂ ਸਉ ਸੀ ।..

  • @gurmailsinghcoach8099
    @gurmailsinghcoach8099 5 дней назад

    Y kethe oh rangla punjab ged de pangde pende bolea pendea kethu hun carime de dunea vitch gujar reha hae

  • @gurmailsinghcoach8099
    @gurmailsinghcoach8099 5 дней назад

    Years 2024 bebea te bahru. Reha es years vitch sab to pehla es garanthe singh to suru hoe os to bad gulabe sarope te harjete perte warge redar te ae os to bad vitch nank sarea babe fase es very good punjab police ne duty emandare nal kete bake pehla keta hoeya jasmeet singh nal sex bhule ne pehla wala sawad aunda ne c ja es de gharwale ne satt change ne lae ja satt ehu je dono side lagde c jdo os de gharwala purtgal chaleya gaeya rawender singh de gaer hajre chal ne hoe mud jasmet de yad satoun lage pehla pehla peyar bhulda v nahe hunda bake satt te nerbhar hae jasmeet change satt lagunda howega rawender nalo. Ese lae rawender de maa baap de sarefe he ona de deth da karn bane

  • @KuldeepRaj-c3s
    @KuldeepRaj-c3s 9 дней назад

    Bhai tu par bali var bolda ga

  • @PardeepKumar-f7x
    @PardeepKumar-f7x 8 дней назад +2

    Jdo ma bap nu pta c ta es tra da ghar vasaon da ki faeda dasna chahida c