Ohi Lagdi aa - Arjan Dhillon (Full Audio)

Поделиться
HTML-код
  • Опубликовано: 25 ноя 2022
  • Brown Studios Presents :
    Song - Ohi Lagdi aa
    Singer/Lyrics/Composer - Arjan Dhillon
    Music - Mxrci
    Producer - Harwinder Sidhu
    Online Promotions - Gold Media Entertainment
    Label - Brown Studios
  • ВидеоклипыВидеоклипы

Комментарии • 263

  • @itzritikofficial
    @itzritikofficial 5 месяцев назад +19

    ਇੱਕ trfe ਵਾਲੇ lvao hajri😌💔

  • @Harjot11
    @Harjot11 4 месяца назад +26

    ਤੂੰ ਖੁਸ਼ ਰਿਹਾ ਕਰ ਮੈ ਉਦਾਸ ਹੀ ਠੀਕ ਆ,,ਤੂੰ ਬਣਾਲੈ ਆਪਣੀ ਜਿ਼ੰਦਗੀ ਮੈ ਬਰਾਬਦ ਹੀ ਠੀਕ ਹਾ🥲💔

  • @goggyhundal5100
    @goggyhundal5100 Год назад +42

    ਪਿਆਰ ਪਿਆਰ ਜਿਹਾ ਕਰਕੇ ਠੱਗਿਆ,
    ਤੂੰ ਕਹਿੜਾ ਪੰਧ ਪੜ੍ਹਾਤਾ ਨੀ।
    ਤੇਰੀ ਯਾਦ 'ਚ ਪਾਗ਼ਲ ਉੱਠ ਜਾਂਦਾ,
    ਤੂੰ ਮੁੰਡਾ ਰਾਤੀਂ ਜਾਗਣ ਲਾਤਾ ਨੀ।
    ✍️Goggyhundal✍️

  • @sukhkamboj7350
    @sukhkamboj7350 Год назад +71

    ਸਾਡੇ ਦਿਲ ਨਾਲ ਜੋ ਕਦੇ,
    ਖੇਡ ਕੇ ਸੀ ਚਲੇ ਗਈ,
    ਮੈਂ ਸੁਣਿਆ ਹੁਣ ਉਸ ਨਾਲ ਕੋਈ,
    ਚਾਲਾ ਖੇਡ ਰਿਹਾ,
    ਜਿਵੇਂ ਅਸੀਂ ਜੱਗਦੇ ਸੀ,ਕਦੇ ਨੀ ਰਾਤਾਂ ਨੂੰ,
    ਸੁਣਿਆ ਹੁਣ ਰਾਤਾਂ ਨੂੰ ,ਉਹਵੀ ਜੱਗਦੀ ਆ,
    ਮੈਨੂੰ ਉਹੀ ਲੱਗਦੀ ਆ, ਮੈਨੂੰ ਉਹੀ ਲੱਗਦੀ ਆ, ਸੁੱਖ ਜੌਸਨ, ✍️✍️

  • @user-dq5bg2ef5b
    @user-dq5bg2ef5b Год назад +11

    ਕੋਈ ਸ਼ਬਦ ਨਹੀਂ ਆ ਰਿਹਾ ਲਿਖ਼ਤ ਆਵਾਜ਼ ਬ
    ਬਾਕਮਾਲ 🌷🌷 ਅਰਜਨ ਸਰ 🌷🌷🙌🙌🙌🙌🙌🙌

  • @palwindersinghsingh8922
    @palwindersinghsingh8922 Год назад +13

    Sad songs ਅਰਜਨ ਸਵਾਦ ਆਇਆ ਪਿਆ ਸੁਣਨ ਦਾ ..ਰੋਣਾ ਨਿਕਲ ਆਉਦਾ ❤

  • @rupindersinghdeol4335
    @rupindersinghdeol4335 Год назад +9

    ਤੇਰੇ ਗੀਤ ਨੇ ਬਾਈ ਮੈਥੋਂ ਇੱਕ ਹੋਰ ਗੀਤ ਲਿਖਾਤਾ✍️
    ਮੜੀਏਂ ਪਈ ਕਿਸੇ ਸੁੱਤੀ ਪਈ ਯਾਦ ਨੂੰ ਜਗਾਤਾ❤️

  • @rishavpreetsingh385
    @rishavpreetsingh385 Год назад +124

    ਇੱਕ ਟਾਇਮ ਸੀ ਜਦੋ ਮੂਸੇ ਵਾਲੇ ਦੇ ਗਾਣਿਆਂ ਦੀ ਉਡੀਕ ਕਰਦੇ ਸੀ..... ਹੁਣ ਤਾਂ ਯਾਦਾਂ ਹੀ ਪੱਲੇ ਆ....🥺🥺🥺🥺

    • @ALONEBOY-hg2xu
      @ALONEBOY-hg2xu Год назад +2

      ਸਹੀ ਗੱਲ ਆ ਬਾਈ ਰੱਬ ਨੇ ਚ੍ਗੀ ਨਹਿ ਕਿਤੀ 😢😢😢😢

    • @shubhjotsidhu5911
      @shubhjotsidhu5911 Год назад +2

      Sahi gll h bai , baki rabb nu Jo manzoor h ohi hona wa , honi nu kon taal skda 🙏🏻🥺

    • @balkara8247
      @balkara8247 Год назад +1

      Hor baiii yr udeeek ta hun v aa

  • @armaansama
    @armaansama Год назад +416

    ਫਿੱਕੇ ਫਿੱਕੇ ਸੂਟ ਪਾਉਂਦੀ ਆ ਓਹ ਅੱਜਕਲ ਜਿਹੜੀ ਕਹਿੰਦੀ ਸੀ ਤੇਰੇ ਛੱਡ ਜਾਣ ਨਾਲ ਮੈਨੂੰ ਕੋਈ ਫਰਕ ਨਹੀਂ ਪੈਣਾ✍️🥺

  • @navdeepshamu9555
    @navdeepshamu9555 Год назад +19

    ਹਸਦੀ ਆ ਅੱਜ ਕਲ..ਜਿਹੜੀ ਤਰਸਦੀ ਸੀ ਮੇਰੇ ਲਈ..nav 😔

  • @dharamvirxsingh
    @dharamvirxsingh Год назад +21

    ਕਿੱਥੇ ਬਹਿ ਕੇ ਲਿਖਦਾ ਬਾਈ ਅਰਜਨ, 🪐
    ਮੈ imagine ਕਰਦਾ ਜਿਵੇਂ ਕਾਲੀ ਰਾਤ ਚ ਚੰਨ ਦੀ ਛਾਵੇਂ ਬਹਿ ਕੇ ਲਿਖਿਆ ਹੋਵੇ ਇਹ ਗੀਤ, ਬਾਹਕਮਾਲ।

  • @Thealtafmalik_
    @Thealtafmalik_ Год назад +73

    ਬਹੁਤ ਸੋਹਣਾ ਗੀਤ ਲੱਗੀਆਂ ਤੌਹਡੋ ਸਾਰੇ ਗੀਤ ਬਹੁਤ ਸੋਹਣੇ ਲੱਗਦੇ ਆ ਵਾਹਿਗੁਰੂ ਜੀ ਤੋਹਨੂੰ ਚੜਦੀਕਲਾ ਵਿੱਚ ਰੱਖੇ🙏🙏

  • @priangel
    @priangel Год назад +22

    bhut hi sohna song aa ... beautiful lyrics ♥️♥️

  • @allofyouallvideo2172
    @allofyouallvideo2172 Год назад +5

    ਕੋਈ ਤੋੜ ਹੀ ਨਹੀਂ ਅਰਜਨਾ ♥️♥️♥️

  • @ajaymehra354
    @ajaymehra354 Год назад +14

    Kya baat hh arjan dhillon bai ❤️Always another level❤️❤️

  • @sohalog9828
    @sohalog9828 Год назад +41

    👏👏 ohdi yaad aagi sun ke.. Bhut vdhiya gaana e❤❤

  • @varindersingh-ju7xp
    @varindersingh-ju7xp 11 месяцев назад +4

    ਦਿਲ ਲਾਉਣ ਤੋਂ ਪਹਿਲਾਂ ਦਿਲ ਕੁੱਝ ਕਿਉਂ ਨਹੀਂ ਸੋਚਦਾ ਬਾਅਦ ਵਿਚ ਟੁੱਟਦਾ ਦਿਲ a ਤੇ ਰੋਂਦੀਆਂ ਅੱਖੀਆਂ ਨੇ ਹੇ ਮੇਰੇ ਮੌਲਾ ਕੋਈ ਵੀ ਕਿਸੇ ਦਾ ਦਿਲ ਨਾ ਤੋੜੇ

  • @mishuvlogs3943
    @mishuvlogs3943 Год назад +11

    aa ta mera favourite song aa kya baat eh arjan bai ❤️❤️👌👌

  • @user-ul7ch8fc4o
    @user-ul7ch8fc4o 5 месяцев назад +4

    ਜਿਉਂਦਾ ਵਸਦਾ ਰਿਹ ਬਾਈ❤

  • @kamalbajwa1682
    @kamalbajwa1682 Год назад +7

    Sachii ohi lagdii aa 🖤😌

  • @loveysran223
    @loveysran223 Год назад +9

    ਬਹੁਤ ਸੋਹਣਾ ਗੀਤ ਬਾਈ..! ♥️🕊️

  • @amritdholanmusic5734
    @amritdholanmusic5734 Год назад +16

    ਜੀਉਂਦੇ ਰਹੋ ਵੀਰੇ।

  • @im___crown
    @im___crown 4 месяца назад +4

    ਅਰਜਣ ਅਰਜਣ ਹੀ ਆ

  • @sajjn8982
    @sajjn8982 Год назад +9

    3 comments I'm from Pakistan veer g NYC song 💯

  • @Jotkalyanofficial
    @Jotkalyanofficial Год назад +5

    ਮੈਨੂੰ ਓਹੀ ਲੱਗਦੀ ਆ 😢❤️✍️

  • @Love-en8xr
    @Love-en8xr Год назад +2

    ਓਦਾ ਕੋਈ ਮਿੱਤ ਨਹੀਂ,ਲੱਖਾਂ ਚੋ ਇਕ ਨਹੀਂ।।

  • @komalpreetsinghranu
    @komalpreetsinghranu Год назад +4

    ਕਲਮ ਅਰਜਨ ਦੀ 🏹 ♥️
    #no_competition

  • @gagantiwana5301
    @gagantiwana5301 6 месяцев назад +12

    ਕਦੇ ਤੈਨੂੰ ਭੁੱਲਣ ਦਿਉ,
    ਭੁੱਲਕੇ ਵੀ ਸੋਚੀਂ ਨਾਂ…
    ਤੇਰੀ ਅੱਖ ਨੂੰ ਡੁੱਲਣ ਦਿਉ,
    ਭੁੱਲਕੇ ਵੀ ਸੋਚੀ ਨਾਂ…
    ਅੱਜ ਕਹਿ ਗਈ “ਗੱਗੀ” ਫ਼ਰਕ ਕੋਈ ਨੀਂ ਮੈਨੂੰ…
    ਜੋ ਕਦੇ ਕਹਿੰਦੀ ਸੀ😢😢
    ਤੈਨੂੰ ਕੱਲਾ ਰੁੱਲਣ ਦਿਉ,
    ਭੁੱਲਕੇ ਵੀ ਸੋਚੀ ਨਾਂ…
    ✍🏻ਗੱਗੀ ਟਿਵਾਣਾ☹️😢

  • @Amanvir00
    @Amanvir00 2 месяца назад +7

    ਓਹ ਤਾਂ ਬਾਈ shorts ਪਾ ਪਾ ਘੁੰਮਦੀ ਆ ਨਵੇਂ ਨਾਲ 🙂

    • @AnkitVerma-re8hp
      @AnkitVerma-re8hp 2 месяца назад +1

      Karma Aanda Aa Vapis Baii 💔

    • @deepdhaliwal141
      @deepdhaliwal141 2 месяца назад

      Thoda tym roko 😂call tuhanu v auo fr 😂😂

    • @Amanvir00
      @Amanvir00 2 месяца назад +2

      @@deepdhaliwal141canada jake ni aundaa hunda

    • @deepdhaliwal141
      @deepdhaliwal141 2 месяца назад

      @@Amanvir00 hosla rakho fr Mai ta hosla hi de skdi aa🤣koi na apna tym aye gaa 😂😂😂

  • @ayush_sd_1958
    @ayush_sd_1958 Год назад +10

    i'm still here loving you silently💔🥀

  • @LpreetG
    @LpreetG Год назад +4

    Anni feel nh gaaya🥰akha bhrr ohdiya sunn k 🥺🥺 very nice 🥰🥰🥰🥰🥺🥺

  • @navrandhawa4933
    @navrandhawa4933 Год назад +6

    ਲੱਖਾ ਤੇ ਉਹਨੂੰ ਮਿਲੇ ਨੀ ਕਮਲੀ ਮੈਨੂੰ ਵੀ ਗਵਾਂ ਕੇ ਬੈਠ ਗਈ

  • @ksdeep8918
    @ksdeep8918 Год назад +2

    ਇਕ ਗੀਤਕਾਰੀ ਚ, ਇਕ ਖੇਤੀਬਾੜੀ ਚ ਇਕ ਨਾਮ ਅਰਜਨ ਅਰਜਨ

  • @simranhundal574
    @simranhundal574 Год назад +2

    Kyaa hi awaj te likhat aa arjan Bai 👌❣️❣️💥💥💥🤍🤍🤍🤍⚡⚡⚡⚡ luv from U P waloo 🥰🥰😍😍

  • @gurbirsidhu07
    @gurbirsidhu07 Год назад +4

    7th comment from Punjab ❤

  • @kinglobbygaming2202
    @kinglobbygaming2202 Год назад +8

    Very nice song 🎤🎤🔥🔥🔥♥️♥️

  • @user-ms2mq5ft3o
    @user-ms2mq5ft3o 11 месяцев назад +2

    Bahut Sona song odi yaad agi

  • @Maanfans777
    @Maanfans777 Год назад +4

    ਬਹੁਤ ਸੋਹਣਾ ਗਾਣਾ ਅਰਜੁਨ ਬਾਈ

  • @sidhumoosewala5190
    @sidhumoosewala5190 Год назад +4

    ਮੈਨੂੰ ਵੀ ohi lagdi aa

  • @manpreetsingh-se9qn
    @manpreetsingh-se9qn 2 месяца назад +2

    ਇਕ ਮਿੰਟ ਨਾ ਸਾਰਨ ਵਾਲੀ ਅੱਜ ਇਕ ਮਿੰਟ ਚ ਛੱਡ ਗਈ।
    ਹੁਣ ਵਾਪਿਸ ਕਿਉਂ ਆਉਣੀ ਏਹ, ਤਰਲੇ ਕਿਉ ਪਾਉਣੀ ਇਹ, ਮੈਨੂੰ ਸੰਭਲੇ ਨੂੰ ਦੁਬਾਰਾ ਕਿਉ ਮਰਵਾਉਣੀ ਇਹ, ਹੁਣ ਕਿਉ ਪਛਤਾਉਣੀ ਇਹ, ਰੂਹ ਨੂੰ ਕਿਉ ਤਰਸਾਉਣੀ ਇਹ, ਤੂੰ ਦੱਸ ਹੁਣ ਵਾਪਿਸ ਕਿਉ ਆਉਣੀ ਇਹ,,, ❤

  • @amanchouhan4351
    @amanchouhan4351 2 месяца назад

    ੳੁੱਦੇ ਤੇ ਦਿਲ ਤਾਂ ਆਇਆ ਈ ਸੀਦੀ ਜਹੀਦਾ ਨਖਰਾ ਬਹੁਤੇ ❤❤❤

  • @jasbrar8209
    @jasbrar8209 Год назад +4

    ਪੱਠੇ ਵੱਢਦੇ ਨੂੰ ਯਾਦ ਤੇਰੀ ਆਈ ਨੀ ਉੱਗਲ ਤੇ ਦਾਤੀ ਵੱਜ ਗਈ👇

  • @avtarkaur3071
    @avtarkaur3071 Год назад +4

    Arjan dhillon !! ✨🤍

  • @DeepBoparai1
    @DeepBoparai1 Год назад +4

    Bahut vadia song arjan bai

  • @indimaan_music
    @indimaan_music Год назад +1

    Ultimate song sb nu chete agya hona time

  • @lavisaggi
    @lavisaggi Год назад +2

    Wah yara kya baata🙌😍

  • @Amit45978
    @Amit45978 Год назад +3

    Sir y are genius in music really, waw song 2022 and forever,🇮🇳💘💘💘👏👏👏👏

  • @honey_puaar
    @honey_puaar Год назад +4

    ਉਹਦੀ ਆਵਾਜ਼ ਸੁਣੀ ਮੈ ਚੁੱਪ ਜਾ ਹੋਗੀਆਂ
    ਬੱਸ ਮਰਨ ਲੱਗੀਆ ਸੀ ਹੁਣ ਹੋਸਲਾ ਜਾ ਹੋਗੀਆਂ
    honey puaar ✍️✍️

  • @dmmalhi2348
    @dmmalhi2348 Год назад +4

    Sidhu ustad miss you

  • @manigujjar8670
    @manigujjar8670 Год назад +2

    ਬਹੁਤ ਸੋਹਣਾ ਗੀਤ ਬਾਈ ਦਾ

  • @dupinderkaur7032
    @dupinderkaur7032 9 месяцев назад +2

    Why dont we get love back despite’s waiting for life❤🥺

  • @nwgfilms
    @nwgfilms Год назад +3

    Vaaj arjna teri haye oye jaan ji kad’di aa,
    Jede ph je onde ne o tenu e lbbdi aa ❤️

  • @JaspreetKaur-ez8ps
    @JaspreetKaur-ez8ps Год назад +11

    Songs are seriously awesome 👌

  • @gurigurjinder8214
    @gurigurjinder8214 Год назад +3

    Sierra bhai

  • @ayush_sd_1958
    @ayush_sd_1958 Год назад +5

    I feel😌💔

  • @music-jr1xw
    @music-jr1xw Год назад +1

    Waah bhai both songs gaana likha ❤️❤️❤️❤️❤️❤️love u alll time arjan

  • @attwadibhadaur7649
    @attwadibhadaur7649 Год назад +2

    Arjan tera gana mai 6 war sun leya 😃🤘✍️❤️❤️🥰🥰

  • @billa-yf2hy
    @billa-yf2hy Год назад +3

    *ARJAN* *✍️🔥✍️*

  • @highwayrider9165
    @highwayrider9165 Год назад

    22 sohn lagge ah geet sun ke sab nu apna apna sohna ya sohni yaad jaruur aayi houuu ::::: kamaal likhda 22 arjana

  • @Jindamattu
    @Jindamattu Год назад +2

    Ron aa jada sala song sun kae😭😭

  • @its_n2099
    @its_n2099 Год назад +1

    This song hits different at 2 am

  • @onlyferozepurteam8916
    @onlyferozepurteam8916 Год назад +2

    Bohat sohna ganna arjan bai ❤️❤️

  • @mohsinzainab3896
    @mohsinzainab3896 Год назад +2

    Lyrics vocals music are both litt arjan jane 🎁

  • @Ravinderkaur-hk9wm
    @Ravinderkaur-hk9wm Год назад +3

    Arjan dhilon de sare gaane hi bhut ghaintt hunde awen lgda jiwen real life story hundi arjan d ❤️💞

  • @pannuvlogs269
    @pannuvlogs269 Год назад +2

    Jehdi shad ke gyi
    yaad tan krdi honi aa
    Jehdi kal nva asq nal mili
    Ni mnu ohi lgdi aa

  • @ReactionSafari
    @ReactionSafari Год назад +3

    A For Arjan
    Dila Da Surgeon
    Doonge Likhda Geet kude
    Asi
    Geeta naal paali preet kude
    Asi Sun sun jinu akde ni
    Ohne navi chalayi Reet kude
    Mahine chade te al-bumb sutt dinda
    Jive ukraine vall Shadde Roos Kude
    Har album waang
    eh v Repeat Te Challugi
    Darjan To Wadd Geet ne
    Lagda Fer to Dil Mallugi .

  • @MandeepSingh-fo4kq
    @MandeepSingh-fo4kq Год назад +3

    Awesome arjan❤

  • @chanpreetsingh9300
    @chanpreetsingh9300 Год назад +1

    Koi tod ni bai 💯

  • @jaani__-nu9jc
    @jaani__-nu9jc Год назад +2

    ਸਾਂਹ ਸੁਣਕੇ ਸੋਂਦੀ ਆ,,ਜਿਹਨਾਂ ਵਿੱਚ ਵਸਦੀ ਨਹੀਂ।।

  • @rinkumattran3202
    @rinkumattran3202 Год назад +1

    ਸਹੀ ਗੱਲ ਆ ਬਾਈ🙏🙏🙏🙏🙏🙏❤

  • @nikitadhonchak3846
    @nikitadhonchak3846 Год назад

    Nice song veer ji
    Ikale Beth ke suna ch dil nu bhoot sakoon milda

  • @AMARJITMATTU95
    @AMARJITMATTU95 Год назад

    sukooneat lai thnx arjan dhillon ji🙏

  • @gchahal3140
    @gchahal3140 3 месяца назад +2

    Meri same story a🥺🥺🥺🥺 odi marriage hogi par ajj ve bht pyar karde a manu oh te m ve bht karda pyar miss you 😭😭😭😭yaad bht odi a

  • @samiksha_0328
    @samiksha_0328 Год назад +5

    ❤❤

  • @LovepreetSingh-ie9eh
    @LovepreetSingh-ie9eh Год назад +4

    Nice song ❤️❤️

  • @pb13editz12
    @pb13editz12 Год назад +2

    ਅੱਧੀ ਰਾਤ ਨੂੰ ਨੰਬਰ ਬਦਲ ਫੋਨ ਜੇ ਲਾਉਦੀ ਸੀ
    ਜਿਹੜੇ ਮੈਨੂੰ ਪਸੰਦ ਉਹੀ ਰੰਗ ਦੇ ਸੂਟ ਪਾਉਂਦੀ ਸੀ
    ਮੇਰੇ ਕੱਪੜਿਆਂ ਦੇ ਨਾਲ ਕਰਕੇ ਮੈਚਿੰਗ ਬਿੰਦੀ ਲਾਉਦੀ
    ਜਿਹੜੀ ਕਹਿੰਦੀ ਸੀ ਰੋਣ ਨੀ ਦਿੰਦੀ
    ਮੈਨੂੰ ਉਹੀ ਰਵਾਉਦੀ ਸੀ

  • @Mnjyot_Brar
    @Mnjyot_Brar Год назад

    2023 aale hazari laoo ❤️

  • @devilbhau9760
    @devilbhau9760 Год назад +2

    Bai aahi ho reha aj kal Mera nal thoda song life nal relate hunda h baii

  • @jsgaming7391
    @jsgaming7391 Год назад +1

    Arjan 🌪🔥

  • @singga.
    @singga. Год назад +4

  • @user-jx3dp3nu7x
    @user-jx3dp3nu7x 8 месяцев назад

    Bai siraaaa yaar arjan

  • @HarvinderSingh-yb5qr
    @HarvinderSingh-yb5qr Год назад

    Waah arjanaa ❤️💖💖💖🥀🥀🥀💞💞💞💞💞💞💞💞💞💞💞💗💖❤️❤️💖💖❤️💖💖💞💞💖❤️💖💞💞💖💖❤️💖💖❤️💖❤️💖❤️💖❤️💖❤️💖❤️❤️❤️❤️❤️❤️❤️❤️❤️🕊️🕊️🕊️🕊️🕊️🕊️🕊️🕊️🕊️🕊️🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟💥💥💥💥💥💥💥💥💥💥💥🏹🏹🏹🏹🏹🏹🏹🏹🏹🏹🏹🏹🏹🏹🏹🏹🏹🏹🏹🏹🏹🏹🏹🏹

  • @manishsharma-ew9bc
    @manishsharma-ew9bc Год назад +1

    bhut sohna song a

  • @veermahay7939
    @veermahay7939 Год назад +1

    Rattan tan aj v so ke kd di a bs frk ena ka phla meri ba te Hun gaira di 😄💔

  • @funnyvideo-fq5ni
    @funnyvideo-fq5ni 15 дней назад

    Sade wali te kehndi hun tu change ni lagda 💔

  • @RajwantKaur-rn7wq
    @RajwantKaur-rn7wq Год назад

    Yrr kina sona..aa song....

  • @LovepreetSingh-ie9eh
    @LovepreetSingh-ie9eh Год назад +1

    Fan Arjan dhillon ❤️

  • @talhashahofficial2929
    @talhashahofficial2929 Год назад

    AJ odi yad AA gai yar😢😢😢😢

  • @sarbhpalbrar
    @sarbhpalbrar Год назад +1

    Boht sohna song a

  • @gurigurjinder8214
    @gurigurjinder8214 Год назад +3

    ❣️❣️❣️❣️❣️❣️❣️

  • @SandySingh-fn7ey
    @SandySingh-fn7ey 6 месяцев назад

    End arjan bro ❤🙏⭐

  • @harjeetkaur1478
    @harjeetkaur1478 Год назад +1

    Amazing ❤️🔥

  • @lakhwinderlakhagillmour300
    @lakhwinderlakhagillmour300 Год назад +3

    ❤️❤️❤️🔥🔥🔥

  • @g.sdhimancreation3324
    @g.sdhimancreation3324 Год назад +1

    Nic Arjan veere ✍️

  • @pankajmann0667
    @pankajmann0667 Год назад +1

    Ohhii Aa Bhaaiii Lghna Kiii Aa😢😢😢

  • @ksgamingstation
    @ksgamingstation Год назад +1

    👌👌❤️

  • @Satnam5911s
    @Satnam5911s 7 месяцев назад

    This song deserve a video 😞

  • @guggugill2343
    @guggugill2343 Год назад +2

    Att song bro

  • @outlow1
    @outlow1 Год назад +1

    Arjan arjan 🔥

  • @jashansohi9036
    @jashansohi9036 7 месяцев назад

    waahh baii sira