ਮਾਫ਼ ਕਰਨਾ ਕੁੰਵਰ ਸਾਹਿਬ, ਇਹ ਦੁਨੀਆਂ ਦੀ ਸਭ ਤੋਂ ਵੱਧ ਫੁਕਰੀ ਕੌਮ (community) ਹੈ। ਇਹਨਾਂ ਦੇ ਪੱਲੇ ਸਿਵਾਏ ਦਿਖਾਵੇ ਤੋਂ ਕੁਝ ਨਹੀਂ ਹੈ। With tremendous sorrow and grief Kunwar Sahib I want to tell you that you are fighting a lost battle. They just believe in jingoism, nothing substantial. As I belong to this community It's only hollow and superficial. Sorry state of affairs 🙏
There is a difference between Beadvi of Dharmik Granths. Its only in Sikh religion where Guru Granth Sahib is consu as the living Guru. So descreation of Guru Garanth Sahib ought to be differentiated from others.
ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਘਰ ਦੇਰ ਹੈ ਅੰਧੇਰ ਨਹੀਂ ਵਾਹਿਗੁਰੂ ਜੀ ਕਿਰਪਾ ਕਰਨਗੇ ਜੀ
❤ਵਾਹਿਗੂਰੁ ਸਕਤੀ ਦੇਣ ਕੰਵਰ ਜੀ ਨੂੰ
Respected Sir Ji 🙏
You done Great work 👍
Rab aap ji nu Lambi Umar te tandrusti deve
Very well said. 💯 truth.we are with you.please keep it up.
ਬਹੁਤ ਵਧੀਆ ਕੁੰਵਰ ਵਿਜੇ ਪ੍ਰਤਾਪ ਸਿੰਘ ਜੀ ਕਿਆ ਬਾਤ ਹੈ, ਤੁਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਅਸਲੀ ਪਿਆਰੇ ਹੋ, ਸਿੱਖਾਂ ਦੇ ਦਿਲਾਂ ਵਿਚ ਵੱਸ ਰਹੇ ਹੋ
ਬਿਲਕੁੱਲ ਸਹੀ ਗੱਲ ਹੈ ਜੀ 🫡
ਸਤਿ ਸ੍ਰੀ ਆਕਾਲ ਜੀ ਸ੍ਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਜੀ ਬਹੁਤ ਵਧੀਆ ਸੇਵਾਵਾਂ ਨਿਭਾਅ ਰਹੇ ਹੋ ਜੀ ਅਕਾਲ ਪੁਰਖ ਪਰਮਾਤਮਾ ਦੇ ਚਰਨਾਂ ਵਿੱਚ ਅਰਦਾਸਿ ਬੇਨਤੀ ਕਰਦਾ ਹਾਂ ਸ੍ਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਜੀ ਦੇ ਮੇਹਰ ਭਰਿਆ ਹੱਥ ਰੱਖਣ ਜੀ ਅਸੀਂ ਆਪ ਜੀ ਦੇ ਨਾਲ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪ੍ਰਵਾਨ ਹੋਵੇ ਜੀ
ਬਹੁਤ ਇਮਾਨਦਾਰ ਅਫਸਰ ਸੀ ਮੈਨੂੰ ਬਹੁਤ ਵਾਰੀ ਸਮਾਂ ਮਿਲਿਆ ਮੇਰੇ ਵੱਲੋਂ ਸਰਕਾਰ ਦੇ ਭ੍ਰਿਸ਼ਟ ਅਧਿਕਾਰੀਆਂ ਸਿਆਸੀ ਲੀਡਰਾਂ ਦੇ ਖਿਲਾਫ ਸਾਲ 2011 ਵਿੱਚ 29 ਦਿਨ ਸਫੈਦੇ ਤੇ ਪੇੜ ਤੇ ਧਰਨਾ ਦਿੱਤਾ ਇਕ ਇਕ 13 ਤੋਂ ਪਿੰਡ ਦੀ ਸ਼ਾਮਲਾਟ ਜਮੀਨ ਵਿੱਚ ਬਣੇ ਅੱਠ ਪੋਲਟਰੀ ਫਾਰਮ ਇੱਕ ਹੱਡਾ ਰੋੜੀ ਫੈਕਟਰੀ ਇੱਕ ਸੁਖਨਾ ਪੇਪਰ ਮਿਲ ਕੰਪਨੀ ਦੀ ਇੰਡਸਟਰੀ ਦੀ ਲੈਂਡ ਦੇ ਘਪਲੇ ਸਬੰਧੀ 20 ਸਾਲਾਂ ਤੋਂ ਲੜਾਈ ਲੜਦਾ ਆ ਰਿਹਾ ਹਾਂ 2017 ਵਿੱਚ ਡੇਰਾਬੱਸੀ ਪਾਣੀ ਦੀ ਟੈਂਕੀ ਤੇ ਚੜ੍ਹ ਕੇ ਵੀ ਸੰਘਰਸ਼ ਕਰਨਾ ਪਿਆ ਹੁਣ 15 ਅਗਸਤ ਤੋਂ ਨਗਰ ਕੌਂਸਲ ਜੀਰਕਪੁਰ ਜਿਲਾ ਐਸਏਐਸ ਨਗਰ ਮੋਹਾਲੀ ਵਿਖੇ ਰੋਸ ਪ੍ਰਦਰਸ਼ਨ ਚੱਲ ਰਿਹਾ ਹੈ ਸੰਘਰਸ਼ ਜਾਰੀ ਹੈ ਆਖਰੀ ਸਵਾਸਾਂ ਤੱਕ ਜੰਗ ਜਾਰੀ ਰਹੇਗੀ
ਕੁੰਵਰ ਵਿਜੇ ਜੀ ਬਹੁਤ ਵਧੀਆ ਇਨਸਾਨ ਹਨ, ਅਜਿਹਾ ਸੱਚੇ ਕਿਰਦਾਰ ਵਾਲੇ ਵਿਅਕਤੀ ਦਾ ਸਾਥ ਦੇਣਾ ਚਾਹੀਦਾ ਹੈ
Right
ਕੁੰਵਰ ਸਾਹਬ !
ਅਸੀਂ ਜਿੱਤਾਂਗੇ ਜ਼ਰੂਰ ਜੰਗ ਜਾਰੀ ਰੱਖਿਓ !
ਸਰ ਕਵਰ ਸਾਹਿਬ ਨੂੰ ਬੇਨਤੀ ਹੈ ਕਿ ਦੁਬਾਰਾ ਆਪਣੀ ਡਿਊਟੀ ਜੁਆਇਨ ਕਰ ਲਈ ਜਾਏ
ਕੁੰਵਰ ਪੁਲਿਸ ਮਹਿਕਮੇ ਵਿੱਚ ਬਥੇਰੇ ਚੰਗੇ ਇਨਸਾਨ ਹੋਣਗੇ ਪ੍ਰੰਤੂ ਖਾਸਕਰਕੇ ਆਪ ਜੀ ਦਿਲੋਂ ਸਤਿਕਾਰ ਕਰਦੇ ਹਾਂ
ਕੁੰਵਰ ਵਿਜੇ ਪ੍ਰਤਾਪ ਸਿੰਘ ਜੀ ਆਪ ਜੀ ਦੀ ਜਿੱਤ ਹੋਈ ਹੈ, ਗੁਰੂ ਨੇ ਆਪ ਜੀ ਦੇ ਸਿਰ ਤੇ ਹੱਥ ਧਰਕੇ ਆਪ ਜੀ ਨੂੰ ਜਿੱਤ ਦਿਵਾਈ ਹੈ, ਕਲ ਸਾਰੇ ਗੁਨਾਹ ਕਬੂਲੇ ਗਏ ਹਨ
ਵਿਜੇ ਸਾਹਿਬ ਲੱਗੇ ਰਹੋ ਵਾਹਿਗੁਰੂ ਜੀ ਕਿਰਪਾ ਕਰਨਗੇ ਤੁਹਾਡੀ ਜਿਤ ਜਰੂਰ ਹੋਣੀ ਹੈ ਵਾਹਿਗੁਰੂ ਨੇ ਇਨਾ ਪਾਪੀਆਂ ਪਾਗਲ ਹੋਕੇ ਮਰਨਾ ਤੁਸੀਂ ਦੇਖਦੇ ਰਹੋਜੀ
This is not punishment but seva,which everyone wants to do
Luv u sir ji
ਵੈਰੀ ਗੁਡ
ਸੱਚ ਦੀ ਹਮੇਸ਼ਾਂ ਜਿੱਤ ਹੁੰਦੀ ਹੈ।ਇਸ ਲਈ ਵਿਜੈ ਪ੍ਤਾਪ ਸਿੰਘ ਅੰਤ ਵਿਚ ਜਿੱਤ ਪ੍ਪਤ ਕਰਨਗੇ ।
ਸਲਾਮ ਹੈ ਆਪਦੀ ਸੋਚ ਨੂ।ਪੰਜਾਬ ਤੇ ਪੰਜਾਬੀਅਤ ਦੇ ਭਲੇ ਞਾਸਤੇ ਜੋ ਉਪਰਾਲੇ ਕਰ ਰਹੇ ਹੋ।ਰਬ ਲੰਬੀ ੳਮਰ ਦੇਞੇ।
ਕੁੰਵਰ ਵਿਜੈ ਪ੍ਤਾਪ ਸਿੰਘ ਜ਼ਿੰਦਾਬਾਦ
Absolutely right
Good.
ਕੁੰਵਰ ਸਾਹਿਬ
ਸਤਿ ਸ੍ਰੀ ਅਕਾਲ,ਸੁਖਬੀਰ ਨੂੰ ਕਲਗੀਧਰ ਪਾਤਿਸਾਹ ਨੇ ਬਹੁਤ ਵੱਡੀ ਸਜ਼ਾ ਸੁਣਾ ਦਿੱਤੀ ਹੈ,ਮੈਂ ਜਲਾਵਤਨ ਜ਼ਿੰਦਗੀ ਬਤੀਤ ਕਰ ਰਿਹਾ ਹਾਂ ਜਦੋਂ ਦਾ ਤੁਸੀਂ ਰਾਜਨੀਤਿਕ ਪਾਰਟੀ join ਕੀਤੀ ਹੈ ਮੈਂ ਆਪ ਜੀ ਤੋਂ ਪਿਛਾਂਹ ਹੋ ਗਿਆ ਸੀ ਮੈਂ ਆਪ ਜੀ ਨੂੰ 13 ਪੰਨਿਆਂ ਦਾ eye witness ਦਾ ਪਰੂਫ਼ ਭੇਜਿਆ ਸੀ ਪਰ ਆਪ ਜੀ ਮੇਰੇ ਨਾਲ ਘੰਟਿਆਂ ਬੱਧੀ ਗੱਲ ਬਾਤ ਕਰਦੇ ਰਹੇ ਪਰ ਕੋਈ ਫੈਸਲਾਕੁਨ ਨਤੀਜਾ ਸਾਹਮਣੇ ਨਾ ਆ ਸਕਿਆ ਅਤੇ ਹਮੇਸਾਂ ਆਪ ਜੀ ਨੂੰ ਅਗਾਧ ਕਰਦਾ ਰਿਹਾ ਦੇਰ ਹੈ ਅੰਧੇਰ ਨਹੀਂ ,ਜੋ ਸਹੀ ਸਾਬਿਤ ਹੋਇਆ ।🙏
Partap sahib aap mahan ho bhai guru.
V good sir .
Great officer
True statement by sh kunwar Partap singh ji
Waheguru bless you
ਕੁੰਵਰ ਵਿਜੇ ਪ੍ਰਤਾਪ ਸਿੰਘ ਕੌੜਾ ਮੱਲ 👏🏼
You are great and most honest Police officer
ਵੀਰ ਜੀ ਸਤਿਕਾਰ ਯੋਗ ਹੋ ਸੰਘਰਸ਼ ਜਾਰੀ ਰੱਖਿਆ ਜਾਵੇ
I hope all officers are same like him. Lots of respect for him.
ਵਾਹਿਗੁਰੂ ਜੀ ਦੀ ਸੋਟੀ ਵਿਚੋਂ ਆਵਾਜ਼ ਨਹੀਂ ਆਉਂਦੀ
Honest man
ਸਤਿਕਾਰ ਯੋਗ ਕੁੰਵਰ ਵਿਜੇ ਪ੍ਰਤਾਪ ਸਿੰਘ ਜੀ ਆਪ ਜੀ ਲੱਗੇ ਰਹੋ ਗੁਰੂ ਕਿਰਪਾ ਕੀਤੀ ਹੈ ਤੇ ਅੱਗੇ ਵੀ ਹੋਵੇਗੀ
Good job sir..... 👍
V good sir
Very good 💯💯💯
ਮਾਫ਼ ਕਰਨਾ ਕੁੰਵਰ ਸਾਹਿਬ, ਇਹ ਦੁਨੀਆਂ ਦੀ ਸਭ ਤੋਂ ਵੱਧ ਫੁਕਰੀ ਕੌਮ (community) ਹੈ। ਇਹਨਾਂ ਦੇ ਪੱਲੇ ਸਿਵਾਏ ਦਿਖਾਵੇ ਤੋਂ ਕੁਝ ਨਹੀਂ ਹੈ।
With tremendous sorrow and grief Kunwar Sahib I want to tell you that you are fighting a lost battle. They just believe in jingoism, nothing substantial. As I belong to this community It's only hollow and superficial. Sorry state of affairs 🙏
Papia dusta gadara lalchi jalna da aant bahut bura hunda hai sir ji
ਮਹਾਨ ਵਿਅਕਤੀ. ਮੈਂ ਕੁੰਵਰ ਵਿਜੇ ਪ੍ਰਤਾਪ ਦੀ ਇਸ ਵੀਡੀਓ ਵਿਚ ਦਿੱਤੀਆਂ ਟਿੱਪਣੀਆਂ ਦੇਖੀਆਂ ਹਨ ਅਤੇ ਦੇਖਿਆ ਹੈ ਕਿ ਸਾਰਿਆਂ ਨੇ ਉਸ ਦੇ ਹੱਕ ਵਿਚ ਟਿੱਪਣੀਆਂ ਕੀਤੀਆਂ ਹਨ। ਜ਼ਿਆਦਾਤਰ, ਅਸੀਂ ਦੇਖਦੇ ਹਾਂ ਕਿ ਟਿੱਪਣੀਆਂ ਅਕਸਰ ਪੱਖਪਾਤ ਦੇ ਨਾਲ-ਨਾਲ ਪ੍ਰਤੀਕੂਲ ਵੀ ਹੁੰਦੀਆਂ ਹਨ। He is really a great person and fighting for truth
Very good bro ji
Honest officer
🙏🏻🙏🏻🙏🏻
ਜੋ ਤੁਹਾਡੇ mla nu saza hoyi 😊
Kunwar Vijay Pratap nu salute a ❤❤ ips job chod dena koy chooti gal ne sikm Kom da hira
Mann govt kabulnama de adar te arestt ku ne karde hor ke proof chaidi
Trust in God and do the right
Sara punjab jan da eh banda sach bolda , zameer jaggh di ehna di
ਇਹ ਨਾਂ ਨੂ ਪੰਥ ਵਿਚੋ ਛੇਕਨਾ ਚਾਹੀਦਾ ਹੈ
Yes this just a trailer correct!!
Wah oh shera keep it up and shame on fud? Politicians, AAP, Congras, kali badal spoon's Shame Shame Shame Shame
I SALUTE 🫡 YOU SIR and my DEEPEST CONDOLENCES 💐 FOR YOUR WIFE’s Demise. MAY GOD GIVE YOUR FAMILY STRENGTH TO DEAL WITH THIS HUGE LOSS
There is a difference between Beadvi of Dharmik Granths. Its only in Sikh religion where Guru Granth Sahib is consu as the living Guru. So descreation of Guru Garanth Sahib ought to be differentiated from others.
Sikh koam reenee aa sir Ap di
ਵਡਾ ਬਾਦਲ ਤਾਂ ਮਾਫ਼ੀ ਵੀ ਨੀ ਮੰਗ ਕੇ ਗਿਆ।
ਕਿ ਸਿੱਖ ਸੰਗਤ ਉਸ ਨੂੰ ਮੁਆਫ਼ ਕਰ ਸਕੇਗੀ?
ਰਾਵਣ ਨੂੰ ਤੇ ਅੱਜ ਤੱਕ ਵੀ ਮੁਆਫ਼ ਨੀ ਕੀਤਾ ਗਿਆ ।
Yar tu police ch reh ka punjabi mundya da bahout nuksaan kita tu3 bihar ja ka othy garibi dor kar
Tusi. Ho. Mnistr. Bn. Jana. Vhahude. C. Or jhdebhd. Buchrh. Orkezru. Nrkdharie. Nhi. Aapji. Nuhom. Mnistr. Dakarz. Bhag. Nhi. Dita. Jhdebhd. Buchrh. Orkezru. Nrk. Dharie. Sikha. De. Dysmn. Nejezru. Or jhda. Vsem. Badl. Irveata. Buchrh. He. Dysmn. Sikha. De
Top man kanwar Paji 🙏
Sachha Sikh 🙏🙏🙏🙏🙏🙏🙏🙏🙏
Sponsor by RSS
Nd u from