ਅੱਜ ਦੇ ਦੌਰ ਵਿੱਚ ਇੱਕ ਮਦਨੀ ਸਾਹਿਬ ਭਾਰਤ ਵਿੱਚ ਵੀ ਚਾਹੀਦਾ ਹੈ, ਜੋ ਜਾਨਵਰਾਂ ਤੋਂ ਇਨਸਾਨ ਬਣਾਵੇ ਲੋਕਾਂ ਨੂੰ May you long live MADNI SAHIB, LOT OF RESPECT AND LOVE FROM CHANDIGARH ❤❤❤❤❤
नासिर मदनी खुदा की नेमत की शानदारी है ऐसे खुदा के बंदे हर समाज में होने चाहिए नासिर मदनी जैसे इंसान जहां जिस धरती पर है रहते हैं वह धरती पाक और पवित्र है जहां ऐसे लोग रहते है मौलाना नासिर मदनी जी को मेरा सलाम है चौधरी साहब आपने बहुत अच्छा वीडियो बनाया है आप बधाई के योग्य हैं
I am Sikh But main Aksar Nassar Madni sahib dian Taqreeran sunnda hai Bade Wadhia kissan de Teacher ne , Jihre kujh sikhna chaunde , ohna Sikhan wale lokan layi , Saluit ❤pyar madni saab layi
ਚੜ੍ਹਦੇ ਪੰਜਾਬ ਵਿੱਚ ਜਿੰਨੀਆਂ ਮਸੀਤਾਂ ਹਨ ਬਿਲਕੁਲ ਸੁਰਖਿਆ ਵਿਚ ਹਨ ਕਿਸੇ ਦੀ ਹਿਮਤ ਨਹੀ ਕੋਈ ਬੇਅਦਬੀ ਕਰੇ ਸਿੱਖ ਕਦੇ ਵੀ ਕਿਸੇ ਵੀ ਧਾਰਮਿਕ ਅਸਥਾਨ ਬਾਰੇ ਮਾੜਾ ਨਹੀਂ ਸੋਚਦੇ
Ase karke ta sadde jutia penia
@@singhpb0877sade halat ohna nalo100 guna vadhia j asi kise di ijjat kiti guru peera dia ohna di mehrbani nal asi ohna nalo jiada vadhia
@@singhpb0877hor mootpene ale wangu mazid tod dea ?
U r just kafir for them
Pra othe naale teh ohna Sikha di dhee jabardasti vihaai naale Gurudwara Sahib teh pathar maare
ਵਾਹਿਗੁਰੂ ਸਾਹਿਬ ਜੀਓ ਕਿਰਪਾ ਕਰੋ ਜੀ ਸਰਬੱਤ ਸੰਗਤਾਂ ਤੇ ਅੱਲਾ ਪਾਕ ਰਾਮ ਜੀ ਖ਼ੁਦਾ ਜੀ ਇਸਾਈਆਂ ਯਹੂਦੀਆਂ ਤੇ ਸਰਬੱਤ ਸੰਗਤਾਂ ਤੇ ਯਾਰ ਮੈਨੂੰ ਜਾਪਦੇ ਹੈਂ ਦੁਨੀਆਂ ਪਾਗ਼ਲ ਹੋ ਗਈ ਹੈ ਯਾਰ
ਨਾਸਰ ਮਦਨੀ ਸਾਬ ਜੀ ਬਹੁਤ ਵਧੀਆ ਸੋਚ ਦੇ ਮਾਲਕ ਹਨ ਅੱਲਾ ਏਨਾ ਤੇ ਰਹਿਮ ਫਰਮਾਏ
But rest muslims attacked Gurudwara what about that?
ਅੱਜ ਦੇ ਦੌਰ ਵਿੱਚ ਇੱਕ ਮਦਨੀ ਸਾਹਿਬ ਭਾਰਤ ਵਿੱਚ ਵੀ ਚਾਹੀਦਾ ਹੈ, ਜੋ ਜਾਨਵਰਾਂ ਤੋਂ ਇਨਸਾਨ ਬਣਾਵੇ ਲੋਕਾਂ ਨੂੰ
May you long live MADNI SAHIB,
LOT OF RESPECT AND LOVE FROM CHANDIGARH ❤❤❤❤❤
ਪਰ ਇੰਡੀਅਨ ਸਟੇਟ ਸਿੱਖ ਕੌਮ ਦੇ ਪਰਚਾਰਕਾ ਨੂੰ ਮਾਨਸਿਕ ਤੌਰ ਤੇ ਆਪਣਾ ਗ਼ੁਲਾਮ ਬਣਾ ਚੁੱਕੀ ਆ ਏਸ ਕਰਕੇ ਮਦਨੀ ਸਾਬ ਵਰਗਾ ਪਰਚਾਰਕ ਪੰਜਾਬ ਚ ਨਈ ਏਹਨੂੰ ਕਹਿੰਦੇ ਨੇ ਮਾਨਸਿਕ ਗੁਲਾਮੀ ਜਿਸ ਗੁਲਾਮੀ ਦੀ ਪਹਿਚਾਣ ਕਰਵਾਉਣ ਲਈ ਸ਼ਹੀਦ ਦੀਪ ਸਿੱਧੂ ਆਏਆ ਪਰ ਗ਼ੁਲਾਮ ਲੋਕ ਉਹਨੂੰ ਸਮਝ ਨੀ ਸਕੇ
❤
بھائی جی اپ اس ناصر مدنی کو لے جائیں اچھے انسان ہیں اچھے مولوی صاحب اپ کو ضرورت ہے تو اپ لے جائیں ہم اور سے کام چلا لیں گے
ਨਾਸਰ ਮਦਨੀ ਸਾਹਿਬ ਬਹੁਤ ਵਧੀਆ ਸੋਚ ਦੇ ਮਾਲਕ ਹਨ।
Good
Very good sir❤
Rt
Wehe guru
Wehe guru❤❤❤❤❤❤❤❤❤❤❤❤❤❤❤❤❤❤❤
ਨਾਸਿਰ ਸਾਹਿਬ ਅੱਜ਼ ਤੋਂ 20 ਸਾਲ ਪਹਿਲਾਂ ਨਿਮਾਜ਼ ਟੀਵੀ ਤੇ ਪੜਦੇ ਸੀ ਓਹ ਇਕ ਵਾਰ ਓਹ ਆਵਾਜ਼ ਨੂੰ ਸੁਣਨ ਨੂੰ ਦਿਲ ਕਰਦਾ ਜ਼ਰੂਰ ਸ੍ਰਵਣ ਕਰਵਾਓ
ਬਹੁਤ ਵਧੀਆ ਕਥਾ ਕਰਦੇ ਹਨ ਤੇ ਸਭ ਧਰਮਾ ਦੇ ਪਿਆਰੇ ਹਨ
ਵਾਹੇਗੁਰੂ ਜੀ ਤੁਹਾਨੂੰ ਚੜ੍ਹਦੀਆਂ ਕਲਾਂ ਚ ਰੱਖਣ ਜੀ
ਬਹੁਤ ਵਧੀਆ ਜਾਣਕਾਰੀ ਦਿੰਦੇ ਹਨ ਨਾਸਰ ਮਦਨੀ ਸਾਬ ਜੀ ਬਾਬਾ ਗੁਰੂ ਨਾਨਕਦੇਵ ਜੀ ਮਿਹਰ ਕਰੇ
नासिर मदनी खुदा की नेमत की शानदारी है ऐसे खुदा के बंदे हर समाज में होने चाहिए नासिर मदनी जैसे इंसान जहां जिस धरती पर है रहते हैं वह धरती पाक और पवित्र है जहां ऐसे लोग रहते है मौलाना नासिर मदनी जी को मेरा सलाम है चौधरी साहब आपने बहुत अच्छा वीडियो बनाया है आप बधाई के योग्य हैं
ਨਾਸਰ ਮਦਨੀ
ਜੀ ਨੂੰ ਸ਼ਲਾਮ
ਵਾਹਿਗੁਰੂ ਇੰਨਾਤੇ
ਮੇਹਰ
ਭਰਿਆ
ਹੱਥ
ਰੱਖੇ
❤
❤
ਮਦਨੀ ਸਾਹਿਬ ਬਹੁਤ ਉੱਚੀ ਤੇ ਸੁੱਚੀ ਸੋਚ ਦੇ ਮਾਲਕ ਹਨ
ਮਦਨੀ ਸਾਹਿਬ ਕਿਤਾਬ ਨਾ ਕਿਹਾ ਕਰੋ ਜੀ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ
ਮਦਨੀ ਸਾਹਿਬ ਜੀ ਦੇ ਵਿਚਾਰ ਬਹੁਤ ਹੀ ਮਹੱਤਵਪੂਰਨ ਹਨ
ਸੱਚਾ ਸੁੱਚਾ ਇਨਸਾਨ ਨਾਸਿਰ ਮਦਨੀ ਸਾਬ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
ਨਾਸਿਰ ਮਦਨੀ ਸਾਹਿਬ ਦਾ ਇੱਕ ਇੱਕ ਲਫਜ਼ ਸੱਚਾ ਤੇ ਸਿੱਖਿਆ ਦੇਣ ਵਾਲਾ ਹੈ ।He is a great person 🙏
ਸਲਾਮ ਹੈ ਨਾਸਿਰ ਮਦਨੀ ਸਾਹਬ ਜੀ ਬਹੁਤ ਹੀ ਪਿਆਰ ਸਤਿਕਾਰ ਦੇ ਹਿਸਾਬ ਨਾਲ ਸੰਗਤਾਂ ਨੂੰ ਸੰਬੋਧਨ ਕਰਦੇ ਹਨ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ
❤❤❤❤Nasir madni rab da Banda sach bolna wala❤❤❤
Maulana Madni is a great thing to happen to Pakistan. He is a great scholar and even a greater human being. Salute this man.
DhanDhan Guru Nanak Dev ji ❤
ਨਾਸਰ ਵੱਦਨੀ ਸਾਹਿਬ ਬਹੁਤ ਬਹੁਤ ਧੰਨਵਾਦ ਨਾਸਰ ਜੀ,
ਵਾਹਿਗੁਰੂ ਜੀ
ਹਰੇਕ ਮੁਲਕ,ਹਰੇਕ ਕੌਮ,ਹਰੇਕ ਮਜ਼੍ਹਬ 'ਤੇ ਹਰੇਕ ਖੇਤਰ ਚ ਮੁਹੱਬਤ,ਨਰਮਾਈ 'ਤੇ ਇੱਕ ਦੂਜੇ ਨੂੰ ਸਮਝਣ ਤੇ ਸਤਕਾਰ ਦੇਣ ਦੀ ਮੌਜੂਦਾ ਦੋਰ ਚ ਬਹੁਤ ਜਰੂਰਤ ਹੈ।
ਬਹੁਤ ਬਹੁਤ ਧੰਨਵਾਦ ਆਪ ਜੀ ਦਾ ਤੁਸੀਂ ਸੱਚ ਆਖਦੇ ਹੋ ਅਸੀਂ ਨਾਲ
ਬਹੁਤ ਵਧੀਆ ਨਾਸਿਰ ਮਦਨੀ ਸਾਬ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🥰
ਨਸਰ ਮਦਨੀ ਜੀ ਬਹੁਤ ਹੀ ਚੰਗੇ ਇਨਸਨ ਨੇ ਵੀਰ ਜੀ
ਬਹੁਤ ਵਧੀਆ ਭਾਈ ਨਾਸਰ ਮਦਨੀ ਜੀ।
ਬਹੁਤ ਵਧੀਆ ਜੀ।🙏🙏🙏
I love to hear nasir madni speaking theth Punjabi,he gives right knowledge to his desciples about humanity and truth ❤
Jihadists center Pakistan
❤
ਬਹੁਤ ਵਧੀਆ ਸੋਚ ਹੈ ਜੀ
ਸਾਨੂੰ ਇਸ ਸੋਚ ਨੂੰ ਆਪਣੇ ਜੀਵਨ ਵਿੱਚ ਲਾਗੂ ਕਰਨਾ ਚਾਹੀਦਾ ਹੈ
ਜੀਵਨ ਸਫਲ ਹੋ ਜਾਵੇਗਾ
Nasir Madani sahib ji u are true nake dil khuda ke bande ho.I have proud that ur native village in my Punjab ( INDIA)
Ji veere asslamalaikum ji ji veere bhut Kamaal bhut vadiya vedio Thanku ess vedio lai bhut vadiya reaction allahhafiz ji
Thanks veer g
ਨਾਸਰ ਮਦਨੀ ਸਾਹਿਬ ਬਹੁਤ ਚੜਦੀ ਕਲਾ ਵਾਲੇ ਸੰਤ ਨੇ ਮੇਰੀ ਉਨਾ ਨੂੰ ਦਿਲੋ ਸਲਾਮ ਹੈ ਨਾਸਰ ਮਦਨੀ ਜੀ ਸਾਡੇ ਅੰਮ੍ਰਤਸਰ ਜਿਲੇ ਦੇ ਹੰਨ ਪਿਟੇ ਵੰਡ ਪਿੰਡ ਸਾਡੇ ਪਿੰਡ ਦੇ ਲਾਗੇ ਹੈ ਮੇਰਾ ਪਿੰਡ ਪੂੰਗਾ ਹੈ
Wah eh molana saab ek kaint insan hai pehli vari mai koi vadia molana kiha hai
ਮਦਨੀ ਸਾਬ ਆਪ ਜਿਹੇ ਲੋਕਾਂ ਦੀ ਦੋਹਾਂ ਪੰਜਾਬਾਂ ਨੂੰ ਸਖ਼ਤ ਜਰੂਰਤ ਹੈ, ਜੋ ਆਪਣੇ ਧਰਮ ਦੇ ਨਾਲ ਦੂਸਰੇ ਧਰਮਾਂ ਦੀ ਇੱਜ਼ਤ ਸਨਮਾਨ ਦਿੰਦੇ ਹਨ
ਸਤਿਨਾਮ ਸ਼੍ਰੀ ਵਾਹਿਗੁਰੂ ਜੀ ❤❤
Waheguru ji waheguru ji waheguru ji waheguru ji waheguru ji
ਵਾਹਿਗੁਰੂ ਜੀ ਕਿਰਪਾ ਕਰਨ
ਬਹੁਤ ਵਧੀਆ ਜੀ
ਨਾਸਿਰ ਸਹਿਬ ਜੀ, ਚੜਦੇ ਪੰਜਾਬ ਵਿੱਚ ਜਿੰਨੀਆਂ ਵੀ ਮਸੀਤਾਂ ਹਨ, ਉਹਨਾਂ ਵੱਲ ਕੋਈ ਵੀ ਕਿਸੇ ਦੀ ਕੋਈ ਜੁਰਤ ਨਹੀ ਹੈ ਕੋਈ ਬੇਜ਼ਤੀ ਕਰੇ, ਪਹਿਲਾਂ ਸਾਡੇ ਉਪਰੋਂ ਲੰਘ ਕੇ ਜਾਣਗੇ
ਧਨਵਾਦ ਸੋਚ ਤੇ❤
ਬਹੁਤ ਉੱਚੀ ਸੌਚ ਦੇ ਮਾਲਕ ਆ ਮਦਨੀ ਸਾਬ 🙏
ਬਹੁਤ ਬਹੁਤ ਵਧੀਆ ਸੋਚ ਮਦਨੀ ਸਾਹਿਬ ਜੀ।🙏🙏🙏🙏🙏
ਬਹੁਤ ਹੀ ਵਧੀਆ ਅਵਾਜ਼ ਵੀ ਬਹੁਤ ਹੀ ਵਧੀਆ
ਮਦਨੀ ਵੀਰ ਜੀ ਬਹੁਤ ਵਧੀਆ ਇਨਸਾਨ ਹਨ ਵਾਹਿਗੂਰ ਮੇਹਰ ਕਰਨ
ਨਾਸਿਰ ਮਦਨੀ ਸਾਹਿਬ ਬਹੁਤ ਵਧੀਆ ਇਸਲਾਮ ਦੇ ਪ੍ਰਚਾਰਕ ਹਨ ਫ਼ਿਰਕੂ ਸੋਚ ਤੋਂ ਉੱਪਰ
I am Sikh
But main Aksar Nassar Madni sahib dian Taqreeran sunnda hai
Bade Wadhia kissan de Teacher ne ,
Jihre kujh sikhna chaunde , ohna Sikhan wale lokan layi ,
Saluit ❤pyar madni saab layi
ਮਦਨੀ ਸਾਹਿਬ ਬਿਲਕੁਲ ਸਹੀ ਕਿਹਾ ਭਿਟੇ ਵੱਡ ਪਿੰਡ ਵੀ ਹੈ ਤੇ ਛਾਪਿਆਵਾਲੀ ਵੀ ਹੈ
Salam Baba ji bhut badiya vichae ne
ਦੁਨੀਆਂ ਦਾ ਸਭ ਤੋਂ ਵੱਡਾ ਝਗੜਾ ਹੀ ਧਰਮ ਹੈ ਜੇਕਰ ਇਸ ਨੂੰ ਚੰਗੀ ਤਰ੍ਹਾਂ ਸਮਝਿਆ ਨਾ ਜਾਵੇ, ਧਾਰਮਿਕ (ਜਿਸ ਨੇ ਧਰਮ ਨੂੰ ਕਦੀ ਜਾਣਿਆ ਹੀ ਨਹੀਂ) ਇਨਸਾਨ ਤੋਂ ਜ਼ਿਆਦਾ ਉਗਰ ਕੋਈ ਹੋਰ ਹੋ ਹੀ ਨਹੀਂ ਸਕਦਾ।
Nasir madni saab ji ❤ love you tohadi soch te pind pitaewid madni saab de pind to Amritsar sahib charda panjab
ਮਦਨੀ ਸਾਹਿਬ ਬਹੁਤ ਵਧੀਆ ਧਾਰਮਿਕ ਨੇਤਾ ਨੇ
ਅੱਲਾ ਰੱਖੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
Salama lekam very good bulletin
ਚੜ੍ਹਦੇ ਪੰਜ਼ਾਬ ਤੋਂ ਮਦਨੀ ਸਾਹਿਬ ਤੁਹਾਨੂੰ ਸਲਾਮ ਲੇਕਮ ਅੱਲਾ ਤਾਲਾ ਆਪ ਨੂੰ ਖੁਸ਼ ਰੱਖੇ l ਆਪ ਦੀ ਸੋਚ ਬਹੁਤ ਉੱਚੀ ਤੇ ਸੁੱਚੀ ਹੈ ਪਰ ਜ਼ੇਕਰ ਇਸ ਉਪਰ ਕੋਈ ਅਮਲ ਕਰੇ ਕੋਈ ਵੀ ਸਿੱਖ ਜਾਂ ਮੁਸਲਮਾਨ ਹੋਵੇ l ਕੌਰਾ ਸਿੰਘ
ਮਾਲਵਾ l
Mere ghare Mera dost ik bar namaj pad ke gia menu bhut khusi hoi me sari Umar yad rikhagab
ਬਹੁਤ ਵਧੀਆ ਤਕਰੀਰ
Bahut acha lga Madni sahib aap jaise logo.ki hi jrurat hai.
❤
Bhot wadiya madni sahab tusi wakai akaal purakh de bande ho ji
Supab video veer from Punjab India
Thanks for your love and support. Most welcome
Waheguru ji ❤
ਪ੍ਰਮਾਤਮਾ ਨਾਸਰ ਮਦਨ ਜੀ ਨੂੰ ਚੜ੍ਹਦੀ ਕਲਾ ਬਖਸ਼ੇ
ਮਦਨੀ ਸਾਬ ਸਾਡੇ ਲਾਗੇ ਆ ਭਿੱਟੇਵੱਡ ਮੋਲਵੀ ਸਾਬ❤
Bhut vdia.. Singh bro v sangat kr rhe bhut vdia g... Madni saheb
ਸ਼ੁਧ ਸ਼ਬਦ ਜੀ ਹਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਇ ਗੁਰੁ ਪੀਰੁ ਹਾਮਾ ਤਾਂ ਭਰੇ ਜਾ ਮੁਰਦਾਰੁ ਨਾ ਖਾਇ
Very nice video ❤ love from East Punjab Kalanaur INDIA 🇮🇳 thank you 🌹🙏🙏🌹
ਸਹੀ ਗੱਲ ਕੀਤੀ ਆਪਣੀ ਵੀ ਇਜਤ ਕਰਵਾਉਣ ਲਈ ਦੂਜੇ ਧਰਮ ਦੀ ਵੀ ਇਜਤ ਕਰਨੀ ਚਾਹੀਦੀ ਹੈ
ਧੰਨਵਾਦ ਜੀ
First time I liked Pakistan 's vedeo salute to this molvi ji love watching his vedeo.👍👌
Madani Sahab aap bahut acche Insan Ho aapka prachar bahut achca🙏🙏
Pakistan ka saccha heera
Salaam tuhanu USA 🇺🇸 se
Nasir Janaab, SALAAAM HAI tuhanu. from USA
Waheguru Gi
ਸੱਚ ਬੋਲਣਾ ਹੀ ਧਰਮ ਐ ਵਾਹਿਗੁਰੂ ਜੀ
Allah Waheguru bless you moulbi Saab.
Sun ke bahut sakun milya.
Very good
ਨਾਸਰ ਮਦਨੀ ਬਹੁਤ ਵਧੀਆ ਕਿਹਾ ❤
Very nice Salute to you Nasir Madani Saab
ਬਹੁਤ ਹੀ ਵਧੀਆ ਵਿਚਾਰ ਜੀ
ਅ ਸਲਾਮ ਵਾਲੇ ਕੁੰਮ (ਮੈਂ ਚੜ੍ਹਦੇ ਪੰਜਾਬ ਤੋਂ ਅੰਮ੍ਰਿਤਪਾਲ ਸਿੰਘ ਜ਼ਿਲ੍ਹਾ ਸੰਗਰੂਰ ਪਿੰਡ ਹਮੀਰਗੜ੍ਹ ਦਾ ਵਸਨੀਕ ਹਾਂ) ਨਾਸਿਰ ਮਦਨੀ । ਸਾਬ ਦੀ ਸਪ੍ਰੀਚ ਸੁਣ ਕੇ ਬਹੁਤ ਖੁਸ਼ੀ ਹੋਈ ਮੈਂ ਇਹਨਾਂ ਦੀ ਹਰ ਸਪੀਚ ਸੁਣ ਦਾ ਹਾਂ ਇਹਨਾਂ ਨੂੰ ਮੇਰੀ ਵੀ ਉਮਰ ਲੱਗ ਜਾਵੇ ਮੇਰਾ ਤਹਿ ਦਿਲੋਂ ਮੇਰੇ ਲਹਿੰਦੇ ਪੰਜਾਬ ਵੱਲ ਪਿਆਰ❤❤❤❤❤
ਜਦੋਂ ਮੈਂ ਪਾਕਿਸਤਾਨ ਆਇਆ ਤਾਂ ਮੈਂ ਇਨਾਂ ਦੇ ਜਲਸੇ ਵਿੱਚ ਜਰੂਰ ਸ਼ਾਮਿਲ ਹੋਊਂਗਾ ਹੀ ਮੇਰੀ ਦਿਲੋਂ ਖਵਾਹਿਸ਼ ਹੈ
Waheguru ji
Madni saab mai apki har vidio bhut satikaar naal dekhda ji 🙏🙏🙏🙏🙇🏻🙇🏻🙇🏻🙇🏻🇳🇪👈
I salute ur great thoughts, Madnji
ਬਹੁਤ ਵਧੀਆ ਜੀ
ਬਹੁਤ ਵਧੀਆ ਜੀ ਮਦਨੀ ਸਾਬ
Nasar madni sahib bahut wadhia nek pak sach bolan wale banday han🙏
Madni saheb tussi bahut hi sahi soch wali rooh ho ..tuhanu slaam satsri akal te Ram Ram ji....❤❤❤❤❤
ਬਹੁਤ ਵਧੀਆ
Satnam waheguru ji satnam waheguru ji satnam waheguru ji satnam waheguru ji
Thanks Madni Sahib Jee 😮
Maddni sahib ji,,LOVE YOU SO MUCH JI ❤ Allah paak hameshan hameshan aapni Rahmat bakhshish banaei rakhan ji ❤❤❤❤.
Nasir madani sahab such da malik ho tuc. Slam A lekkam madni sahab
ਵਾਹਿਗੁਰੂ ਜੀ ❤❤❤
Thks bro vedio vaste
Thank you for your love and support
ਹੱਕ ਪਰਾਇਆ ਨਾਨਕਾ ,ਉਸ ਸੂਅਰ ਉਸ ਗਾਏ । ਜੋ ਮੁਸਲਮਾਨ ਕਿਸੇ ਦਾ ਹੱਕ ਖਾਦਾ ਹੈ ਉਸ ਨੂੰ ਸੂਰ ਖਾਣ ਬਰਾਮਦ ਹੈ ਅਤੇ ਜੇ ਕੋਈ ਹਿੰਦੂ ਕਿਸੇ ਦਾ ਹੱਕ ਖਾਦਾ ਹੈ ਉਸ ਨੂੰ ਗਾਂ ਖਾਣ ਬਰਾਬਰ ਹੈ । । । ।
Golden speech
ਮਦਨੀ ਸਾਬ ਨੇ ਸਹੀ ਬੋਲਿਆ ਜੇ
Sahi gall aa g
Nice teaching by madani saab
You always great..shine Sir ..Nacir sahib ji