Sat sri akaal veer ji M 9 month pehla pantion farm bhrey c na menu kuj pta lggea Na hi kuj dss rahey Guide kro k m hun dvara kithey farm bhra ?From Ludhiana
Sir sat siri akal g Sir meri age 59 years ha pr pension nhi lg rhi suvida kender wala kehnda k tuhada husband da name 270 yard da plat ha in city ropar
Mere bete nu pulic ch bharti nhi kita kyon k us da angutha kateya hoyea te panchan v nhi lgi kini var faram v bhare sival hospital te anganbadi ch v par nhi lgi sanu kithy jana chahida shar
Person who have two wives and individual died It has been seen that both ladies are getting widow pension with two children and have fifty bighas cultivated land too. Is it correct?.
ਆਮ ਬੰਦੇ ਦੀ ਪੈਨਸ਼ਨ ਕਿਉਂ ਨਹੀਂ ਲਗਦੀ ਹੈ ਲਗਦੀ ਹੈ ਧੱਕੇ ਖ਼ਾਕੇ ਮੰਤਰੀ ਦੀ ਪੈਨਸ਼ਨ ਕਿਉਂ ਲਗਾਈ ਜਾਂਦੀ ਹੈ ਇਹਨਾਂ ਦੀ ਪੈਨਸ਼ਨ ਆਮ ਜਨਤਾ ਵਾਂਗ ਲਗਣੀ ਚਾਹੀਦੀ ਹੈ 1500 ਰੁਪਏ ਹੋਣੀ ਚਾਹੀਦੀ ਹੈ ਮੈਂ ਇਸ ਗੱਲ ਦਾ ਵਿਰੋਧ ਕਰਦਾ ਹਾਂ
Video.bahut.vadhia.hai.
Very nice bahut vadiya accha laga good massge God bless u my brother ji
ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਤੇ ਇਹ ਜਾਣਕਾਰੀ ਅੱਗੇ ਵੀ ਜਰੂਰ ਸ਼ੇਅਰ ਕਰੋ
ਬਹੁਤ ਵਧੀਆ ਉਪਰਾਲਾ ਹੈ
ਬਹੁਤ ਹੀ ਵਧੀਆ ਉਪਰਾਲਾ ਧੰਨਵਾਦ
ਬੇਟੇ ਫੇਰ ਕੋਈ ਮੰਤਰੀ ਜਾਂ ਕੋਈ ਆਫ਼ੀਸਰ ਇਹ ਗਰੰਟੀ ਦੇ ਸਕਦਾ ਐ ਕਿ ਉਸ ਜਨਾਨੀ ਦਾ ਘਰ ਵਾਲਾ ਆਪਣੀ ਘਰਵਾਲੀ ਨੂੰ ਆਪਣੀ ਪੈਨਸ਼ਨ ਲਿਆ ਕੇ ਦਿੰਦਾ ਐ ਜਾਂ ਖਰਚਾ ਦਿੰਦਾ ਐ ਜਿਹੜੀ ਜਨਾਨੀ ਸਵੇਰੇ ਛੇ ਵਜੇ ਤੋਂ ਸ਼ਾਮ ਛੇ ਵਜੇ ਤੱਕ ਘਰੇਂ ਕੰਮ ਕਰੇ ਕੋਈ ਹੋਰ ਉਸ ਦੀ ਆਮਦਨ ਨਾ ਹੋਵੇ ਤਾਂ ਉਸ ਦੀ ਪੈਨਸ਼ਨ ਦਾ ਨਾ ਲਗਣਾ ਕੀ ਇਹ ਉਸ ਨਾਲ ਬੇ ਇਨਸਾਫੀ ਨਹੀਂ ਜਦੋਂ ਕਿ ਉਹ ਪਛੜੀ ਸ਼੍ਰੇਣੀ ਨਾਲ ਸਬੰਧਤ ਹੋਵੇ ਕੋਈ ਜ਼ਮੀਨ ਜਾਇਦਾਦ ਨਹੀਂ ਕੋਈ ਹੋਰ ਆਮਦਨ ਨਹੀਂ ਪਿੰਡਾਂ ਦੇ ਵਿੱਚ ਤਾਂ ਜ਼ਮੀਨ ਜਾਇਦਾਦ ਵਾਲੇ ਲੋਕ ਵੀ ਲਵਾਈ ਬੈਠੇ ਹਨ। ਇਸ ਨਾਲੋਂ ਤਾਂ ਚੰਗਾ ਐ ਕਿ ਕਿਸੇ ਦੇ ਘਰ ਕੰਮ ਕਰਨ ਲੱਗ ਜਾਵੇ ਤੇ ਚੜੇ ਮਹੀਨੇ ਅਗਲੇ ਤੋਂ ਪੈਸੇ ਤਾਂ ਲੈ ਲਵੇ ਹੈ ਨਾ ਸਰਕਾਰ ਦਾ ਧੱਕਾ ਉਹ ਵੀ ਸੱਠ ਸਾਲ ਦੀ ਉਮਰ ਵਿੱਚ ਲੋਕਾਂ ਦੇ ਘਰਾਂ ਵਿਚ ਕੰਮ ਕਰੇ ਜ਼ਨਾਨੀ 🙏
ਬਹੁਤ ਵਧਿਆ ਜਾਨਕਾਰੀ ਜੀ
ਔਸਤ ਉਮਰ ਬੰਦੇ ਦੀ ਅਠਾਹਟ ਤੋ ਸੱਤਰ ਸਾਲ ਹੀ ਰਹਿ ਗਈ ਜੀ। ਪਚਵੰਜਾ ਸਾਲ ਦੇ ਬੰਦੇ ਔਰ ਔਰਤ ਦੀ ਪੈਨਸ਼ਨ ਲੱਗਣੀ ਚਾਹੀਦੀ ਹੈ ਜੀ। ਘੱਟ ਤੋ ਘੱਟ ਪੰਜ ਹਜਾਰ ਰੁਪੈ ਪੈਨਸ਼ਨ ਚਾਹੀਦੀ ਹੈ ਜੀ।।
ਇਹ ਮੰਤਰੀ ਜਨਤਾ ਦੀਆਂ ਵੋਟਾਂ ਤੋਂ ਜਿਤਦੇ ਹਨ ਇਹਨਾਂ ਹਜ਼ਾਰਾਂ ਰੁਪਏ ਪੈਨਸ਼ਨ ਮਿਲਦੀ ਹੈ ਆਮ ਜਨਤਾ ਨੂੰ 1500ਰ ਰੁਪਏ ਪੈਨਸ਼ਨ ਕਿਉਂ ਇਹ ਕਿਥੋਂ ਦਾ ਇਨਸਾਫ ਹੈ
Good veer ji
Good 🙏
Helpful video veer ji thanks......
Good Information Thanks Sir 👌
ਬਹੁਤ ਵਧੀਆ ਵੀਡੀਓ ਪਾਉਣ ਲਈ ਧਨਵਾਦ
Gents lay age
Qq0😊00😊0😊😊😊😊8qqqqq00000000000qqqqqqqqqqqqqqqqqqqqqqqqqq😊2
.@@harishrana5529
Thank you🙏
Very good jov brother g god blass you
Respcted Sir ji
Good Morning ji
Thx ji
Shai video ji😮😮😮
Nice beta g, Dhan guru nanak ji bless you always waheguru ji ❤️
ਧੰਨਵਾਦ ਜੀ ਤੁਹਾਡਾ ਬਹੁਤ ਬਹੁਤ
Nice
bht vdia ji
65।ਸਾਲ।ਤੱਕ।ਤਾਂ।ਕੋਈ। ਜਾਂਦਾ।ਉਮਰ।ਘੱਟ। ਕਰਕੇ।60।ਸਾਲ।ਕਰਨੀ। ਚਾਹੀਦੀਆਂ
ਬੁਢਾਪਾ ਪੈਨਸ਼ਨ ਲਵਾਉਣ ਲਈ ਕਿੰਨੀ ਆਮਦਨ ਸਲਾਨਾ ਹੋਣੀ ਚਾਹੀਦੀ ਹੈ
ਬੁਢਾਪਾ ਪੈਨਸ਼ਨ ਦੀ ਉਮਰ 60 ਸਾਲ ਦੀ ਕੀਤੀ ਜਾਵੇ ਜੀ 65ਸਾਲ ਦਾ ਤਾਂ ਗੁਰੂ ਨੂੰ ਪਿਆਰਾ ਹੋ ਜਾਂਦਾ ਹੈ ਜੀ ਧੰਨਵਾਦ
ਬਿਲਕੁਲ ਸਹੀ ਗੱਲ ਹੈ ਤੁਹਾਡੀ
ਵਧੀਆ ਜਾਣਕਾਰੀ ਹੈ ਵੀਰ ਜੀ।
Thx
Women de age kine chahide aa g budhapa penshan li
Good information
ਬੇਟੇ ਇਹ ਵੀ ਜਾਣਕਾਰੀ ਜ਼ਰੂਰ ਦੱਸ ਦਿਓ ਕਿ ਜੇ ਕਿਸੇ ਜ਼ਨਾਨੀ ਦਾ ਘਰ ਵਾਲਾ ਦਰਜ਼ਾ ਫੋਰ ਕਰਮਚਾਰੀ ਰਿਟਾਇਰ ਹੋਇਆ ਐ ਪੈਨਸ਼ਨ ਲੈ ਰਿਹਾ ਹੈ ਤਾਂ ਉਸ ਦੀ ਪਤਨੀ ਦੀ ਉਮਰ ਸੱਠ ਸਾਲ ਐ ਅਤੇ ੧੮੦ ਗਜ ਸਿਰਫ ਪਲਾਟ ਐ ਬੱਚਿਆਂ ਨਾਲ ਰਹਿ ਰਹੇ ਹਨ ਅਤੇ ਕੋਈ ਹੋਰ ਜ਼ਮੀਨ ਜਾਇਦਾਦ ਨਹੀਂ ਹੈ ਤਾਂ ਕੀ ਉਸ ਜਨਾਨੀ ਦੀ ਬੁਢਾਪਾ ਪੈਨਸ਼ਨ ਲਗ ਸਕਦੀ ਐ ਜਾਂ ਨਹੀਂ ਕਿਰਪਾ ਕਰਕੇ ਇਹ ਜਾਣਕਾਰੀ ਜ਼ਰੂਰ ਦੱਸ ਦਿਓ ਜੀ ਧੰਨਵਾਦੀ ਹੋਵਾਂਗੇ 🙏🙏
ਨਹੀਂ ਜੀ
ਮੰਤਰੀ ਦੀ ਪੈਨਸ਼ਨ ਤੇ ਵੀ ਪਟਵਾਰੀ ਦੀ ਰਿਪੋਰਟ ਹੋਣੀ ਚਾਹੀਦੀ ਹੈ
i like it
ਬਹੁਤ ਵਧੀਆ ਜਾਣਕਾਰੀ ਦਿੱਤੀ, ਧੰਨਵਾਦ।
ਵੀਰ ਜੀ ਬੁਢਾਪਾ ਤੇ ਵਿਧਵਾ ਦੋਵੇਂ ਪੈਨਸ਼ਨ ਲਗ ਸਕਦੀ ਹੈ ਜਾਂ ਨਹੀਂ
ਨਹੀਂ ਜੀ
Waheguru ji waheguru ji 🙏❤️
vir ji mere father de account vicho aj 12000 kat ly pensen da
Sat sri akaal veer ji
M 9 month pehla pantion farm bhrey c na menu kuj pta lggea
Na hi kuj dss rahey
Guide kro k m hun dvara kithey farm bhra
?From Ludhiana
Veri.nice.ji
Gooood
Menu ear to sunai ni dinda likh ke reply Karo veer ji
Very very thanks
Pr vedio vich eha ni dasya gya ki offline eha form kithe submit karna haa
ਸ੍ਰ ਜੋ ਲੋਕ ਅਧਾਰ ਕਾਰਡਾ ਤੇ ਉਮਰ ਵਧਾ ਕੇ ਪੈਨਸਨਾ ਲੈ ਰਹੇ ਨੇ ਕੀ ਉਹ ਠੀਕ ਹੈ ਐਸੇ ਲੋਕ ਮੇਰੇ ਪਿੰਡ ਵਿਚ ਕਈ ਹਨ ਜੋ 54 ਸਾਲ ਦੇ ਉਮਰ ਵਧਾ ਕੇ ਪੈਨਸ਼ਨ ਲੈ ਰਹੇ ਹਨ
ਵੀਰ j farm 60000 to vadd hon karke kai lokan di pension katti gye es te video banao....
Best knowldge
Sir sat siri akal g Sir meri age 59 years ha pr pension nhi lg rhi suvida kender wala kehnda k tuhada husband da name 270 yard da plat ha in city ropar
Bai g vadia jankari aa 1 video nela card ta lajmi ta 1 lab patry capy ta lajmi bnao karo mharbani
ਧੰਨਵਾਦ ਵੀਰ ਜੀ
ਨੀਲੇ ਕਾਰਡਾਂ ਤੇ ਬਣਾਈ ਹੋਈ ਹੈ ਤੁਸੀਂ ਜਾ ਕਿ ਦੇਖ ਸਕਦੇ ਹੋ
ruclips.net/video/FEpcQ7x3heg/видео.html ਦੇਖੋ ਜੀ ਨੀਲੇ ਕਾਰਡਾਂ ਤੇ ਬਿਲਕੁਲ ਸਹੀ ਜਾਣਕਾਰੀ
Mere bete nu pulic ch bharti nhi kita kyon k us da angutha kateya hoyea te panchan v nhi lgi kini var faram v bhare sival hospital te anganbadi ch v par nhi lgi sanu kithy jana chahida shar
Good g
ਤੁਸੀਂ 6oਜਾ 62ਦੀ ਉਮਰ ਕਰੋ ਮਰਦ ਦੀ ਜਦੋਂ ਮਰਦ 65ਸਾਲ ਹਦਾ ਹੈ ਬਾਜੇ ਬਜ ਚੁਕੇ ਹਨ
ਬਾਈ ਇੱਕ ਗੱਲ ਦੱਸੋ ਜਿਹੜੀ 2500 ਦੀ ਗੱਲ ਸੀ ਊਹ ਸੱਚ ਹੈ ਜਾ ਙੂਠ ਹੈ ਊਹਦੇ ਵਾਰੇ ਵੀਡੀਓ youtube ਤੇ ਹਜਾਰਾ ਵੀਡੀਓ ਘੂੱਮੀ ਜਾਦੀਆ ਨੇ ਅੱਜ ਹੋਜੋ 2500 ਕੱਲ ਹੋ ਜੂ 2500 ਇਹੋ ਜੀਆ ਪਕਾਈ ਮਾਰੀ ਜਾਦੇ ਨੇ
ਵੀਰ ਜੀ ਓ ਸਿਰਫ view ਦਾ ਚੱਕਰ ਹੈ ਹਲੇ ਸਰਕਾਰ ਦਾ ਕੋਈ ਪਲਾਨ ਨਹੀਂ 2500ਬਾਰੇ ਤੇ ਇਹ ਸਾਰੀਆਂ Fake ਜਾਣਕਾਰੀਆਂ ਦੇ ਰਹੇ ਹਨ
ਪੈਨਸ਼ਨ ੬੦ ਸਾਲ ਦੀ ਉਮਰ ਵਿੱਚ ਚਾਹੀਦੀ ਹੈ ਜੀ
plz ds skde ho k lyo kt ho gya a
ਬੁੱਢਾਪਾ ਪੇਸ਼ਨ ਬੰਦ ਹੋਣ ਦਾ ਕਾਰਨ ਜਰੂਰ ਦੱਸੋ
Punjab old age pension kinne time ch lagdi hai?
ਭਾਜੀ ਮੇਰੀ ਪਿਛਲੇ ਮਹੀਨੇ ਦੀ ਪੈਨਸ਼ਨ ਨਹੀਂ ਆਈ ਤੇ ਮੈਂ ਕਿੱਥੇ ਜਾ ਕੇ ਕਹਾ ਹੈਂਡੀਕੈਪ ਪੈਨਸ਼ਨ
DSSO ਦਫਤਰ
Good Video
ਧੰਨਵਾਦ ਜੀ ਤੁਹਾਡਾ ਬਹੁਤ ਸ਼ੇਅਰ ਵੀ ਅੱਗੇ ਜਰੂਰ ਕਰਿਓ
Veer g joint account v chalju
ਨਹੀਂ ਜੀ
Vdiya
ਬਾਈ ਕਹਿੰਦੇ।ਵੋਟਰ।ਕਾਰਡ। ਨਵਾਂ।ਲੈ। ਕਿ।ਆਉ। ਪੁਰਾਣੇ। ਨੂੰ।ਮੰਨ। ਨਹੀਂ। ਰਹੇ। ਨਵਾਂ। ਜਲਦੀ।ਵਣ। ਨਹੀਂ ਰਿਹਾ। ਛੇ ਮਹੀਨੇ ਹੋ। ਗੲੇ। ਫਿਰਦਿਆਂ। ਨੂੰ ਕੋਈ ਹੱਲ
ਦਸੋ
ਬਣਾ ਦਿੰਦੇ ਵੀਰ 300 ਫੀਸ ਲਾਗੂ
ਵੀਰ ਵਿਧਵਾ ਪੈਨਸ਼ਨ ਲਈ ਸਰਪੰਚ ਤੋਂ ਪੁਸ਼ਟੀ ਵੀ ਕਰਵਾਉਣੀ ਪੈਂਦੀ ਹੈ ਜੀ,,,,?
ਅਗਲੀ ਵੀਡਿਉ ਕਿਹੜੀ ਹੈ ਜੀ
Nissan yojna 2000 bare vi dio said sakim band ho hai hai tks
40 40 sal de pension lawai firde a jina de lagni cahede a ohna de lagi ni kehde kanon de gall karde o
ਮੇਰਾ ਅਕਸੀਡੇਟ ਹੋ ਗਿਆ ਜੀ ਮੇ ਕੋਈ ਕੰਮ ਨਹੀਂ ਕਰ ਸਕਦਾ 14/8/18 ਨੂੰ ਮੇਰੇ ਬੱਚਿਆਂ ਦੀ ਪੰਡਾਈ ਵੀ ਬਚਾ ਲੇ ਰੋਗੀ
Adaar card te umar galt hai oh teek kive krvye
Vere tusen apna madecal certificate banwao 50% tak pension lag jawege ji
Sir je ladies private retired teacher h ta usdi lg skdi h ya nhi
ਨਹੀਂ ਜੀ
Goood job virk saab very goood
ਕੀ ਸਰਕਾਰੀ ਰਿਟਾਇਰਡ ਕਰਮਚਾਰੀ ਜ਼ੋ ਸਰਕਾਰੀ ਪੈਨਸ਼ਨ ਲੈ ਰਿਹਾ ਹੈ ਬੁਢਾਪਾ ਪੈਨਸ਼ਨ ਲਵਾ ਸਕਦਾ ਹੈ ਜੀ
ਨਹੀਂ
Veer ji agheena Lai ki yojana a sarkari
ਅੰਗਹੀਣਾ ਦੇ ਬਾਰੇ ਵਿਡਿਓ ਪਾਈ ਹੈ ਜੀ ਤੁਸੀਂ ਦੇਖੋ
ਵਾਈਸੁਝਾਆਨਾਦੱਸਲੋਕਾਨੂੰਪਹਿਲਾਵਾਲਿਆਨੂੰ2500ਪੈਨਛਨਦੇਨਹੀਰਹੇਤੂੰਐਵੀਦਿਮਾਗਖਰਾਬਕਰੀਜਾਂਦਾਪਿਆਬੋਲਕੇਚੋਰਾਨੇਕੁਝਨਹੀਕਰਨਾ
65 ਸਾਲ ਤੱਕ ਤਾ ਬੰਦੇ ਦੀ ਉਮਰ ਹੁੰਦੀ ਨਹੀ ਪਿਲਸਣ ਲੱਗਣ ਤੋ ਪਹਿਲਾ ਹੀ ਭੋਗ ਪੈ ਜਾਦਾ
😂
ਸਰ ਜੀ ਮੇਰੀ ਮੰਮੀ ਦੀ ਉਮਰ 60 ਸਾਲ ਹੂਗੀ ਓਨਾ ਦੀ ਅਜੇ ਵੀ ਨਈ ਬਣੀ ਪੈਨਸ਼ਨ ਜੀ
👍🏻
ਇਹ ਵੀ ਸਰਕਾਰੀ ਬੰਦਾ ਲਗਦਾ ?
ਅੰਗਹੀਣਾਂ ਲਈ ਵੀ ਵੀਡਿਉ ਪਾਓ।
ਕੀ ਕੀ ਸ਼ਰਤਾਂ ਨੇ।
ਕਿਹੜੇ ਪੈਨਸ਼ਨ ਲਗਵਾ ਸਕਦੇ ਨੇ
ਪਾਈ ਹੋਈ ਹੈ ਜੀ ਚੈਕ ਕਰੋ
ਦੇਖੋ ਜੀ
ruclips.net/video/EbtWL8TKE8c/видео.html
@@lokpakh4726
Thanks ji
Person who have two wives and individual died It has been seen that both ladies are getting widow pension with two children and have fifty bighas cultivated land too. Is it correct?.
ਪੰਜਾਬ ਮਾਂ ਭਾਸ਼ਾ ਚ ਪੁੱਛੋ ਜੀ
Man 60 years honi chiya
Sir reply jroor aur jldi krna plz plz
Asha g
5kile vala lgwaskda e par ek agegnwadri helper nu keh rhe ki penshan katwao
age daso ji
🙏🙏
ਲਖਮੀਰ ਵਾਲਾ ਜੀ ਤੁਹਾਡਾ ਨੰਬਰ ਦਸਿੳ ਜੀ ਪੈਨਸ਼ਨ ਸਬੰਧੀ ਕੋਈ ਗੱਲ ਕਰਨੀ
9872929767
🌳🙏🌳👍🌳
विधवा पेंशन क्यों नहीं आ रही पंजाब में
60..sal...age..kro..ji
ਜਵਾਬ ਜਰੂਰ ਦੇਣਾ ਜੀ
Besahara. Pensan. Kivo. Lagu
Very good
S d o. Daftar. Kithe. A
Sade lol tan jmin bi nhi
ਪਰ ਜੇ
55.sall.kro
Illegal loke Dane band karo
Verra phela information loo fir daso 🙏
Je aadharcard te 75 saap de bande di agg ghar likhi aa kehte pdhe ni oh ki krn?
Ghat
11qq
Nice