ਫੇਰ ਕਹਿਣਗੇ, ਸਰੋਬਰ ਦੇ ਜ਼ਲ ਨੂੰ ਪਾਣੀ ਕਹਿੰਦੇ ਨੇ, ਕਰੋ ਸ਼ਕਤੀ ਸਾਬਤ | Gurbani Katha

Поделиться
HTML-код
  • Опубликовано: 25 окт 2024

Комментарии • 612

  • @simarjitkaur9314
    @simarjitkaur9314 2 месяца назад +104

    ਸ਼ਿਰੀ ਗੁਰੂ ਰਾਮਦਾਸ ਜੀ ਸੇਵਾਦਾਰ ਨੂ ਜਲਦੀ ਠੀਕ ਕਰਨ ਧੰਨ ਧੰਨ ਗੁਰੂ ਰਾਮਦਾਸ ਜੀ.

  • @SurinderRangi
    @SurinderRangi 2 месяца назад +128

    ਮੂਰਖ ਨਾਲ ਨ ਲੂਝੀਐ ਇਹ ਗੁਰਬਾਣੀ ਦੇ ਬਚਨ ਹਨ
    ਦਰਬਾਰ ਸਾਹਿਬ ਰੱਬ ਦਾ ਘਰ ਹੈ ਇੱਥੇ ਸਭ ਦੇ ਦੁੱਖ ਟੂਰ ਹੁੰਦੇ ਹਨ 👏🏻👏🏻ਵਾਹਿਗੁਰੂ ਜੀ👏🏻👏🏻

  • @GurpreetSingh-ir2rt
    @GurpreetSingh-ir2rt 2 месяца назад +2

    ਧੰਨ ਧੰਨ ਗੁਰੂ ਰਾਮਦਾਸ ਜੀ🙏🏻❤️

  • @KauldharDhalian
    @KauldharDhalian 2 месяца назад +27

    ਜੈ ਗੁਰੂ ਬਾਣੀ ਜਾ ਗੁਰੂ ਘਰ ਵਿੱਚ ਸ਼ਕਤੀ ਨਾ ਹੁੰਦੀ ਤਾਂ ਭਾਈ ਤਾਰੂ ਸਿੰਘ ਵਰਗਿਆ ਦੇ ਕੇਸ ਕਤਲ ਹੋ ਜਾਣੇ ਸੀ ਉਹਨਾਂ ਨੂੰ ਖੋਪਰ ਲਹਾਉਣ ਦੀ ਲੋੜ ਨਹੀ ਸੀ waheguru waheguru

  • @balragi3795
    @balragi3795 2 месяца назад +7

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ

  • @singhcheema4386
    @singhcheema4386 2 месяца назад

    ਧੰਨ ਧੰਨ ਰਾਮਦਾਸ ਗੁਰ ਜਿਨਿ ਸਿਰਿਆ
    ਤਿਨੈ ਸਵਾਰਿਆ
    ਵਹਿਗੁਰੂ ਜੀ ਵਹਿਗੁਰੂ ਜੀ❤❤❤❤❤

  • @kulwinderkaur2733
    @kulwinderkaur2733 2 месяца назад +57

    ਇਹੋ ਜਿਹੇ ਬੇਵਕੂਫ਼ ਦੇ ਮੂੰਹ ਨਾ ਲਗੋ ਇਸ ਨਿਗੁਰੇ ਨੂੰ ਇਸ ਦੀ ਸਜ਼ਾ ਵਾਹਿਗੁਰੂ ਜੀ ਜਰੂਰ ਦੇ ਣਗੇ। ਉਸਦੇ ਘਰ ਦੇਰ ਹੈ ਅੰਧੇਰ ਨਹੀਂ

  • @JaswinderMadahar
    @JaswinderMadahar 2 месяца назад

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ♥️🥰🥰

  • @BakhsishKaur-gp5em
    @BakhsishKaur-gp5em 2 месяца назад +1

    ਵਾਹਿਗੁਰੂ ਸੇਵਾਦਾਰ ਨੂੰ ਗੁਰੂ ਰਾਮਦਾਸ ਜੀ ਜਲਦੀ ਠੀਕ ਕਰਨ

  • @gurjitthind100
    @gurjitthind100 2 месяца назад +26

    ਸ਼ਕਤੀ ਹਰ ਇਨਸਾਨ ਨੂੰ ਵਾਹਿਗੁਰੂ ਜੀ ਨੇ ਬਖ਼ਸ਼ੀ ਹੈ , ਇਨਸਾਨ ਦਾ ਪੂਰਨ ਭਰੋਸਾ ਵਾਹਿਗੁਰੂ ਜੀ ਤੇ ਹੋਵੇ ਸ਼ਰਦਾ ਹੋਏ ਤਾਂ ਵਾਹਿਗੁਰੂ ਜੀ ਸਭ ਦੇ ਰੋਗ ਦੂਰ ਕਰਦੇ ਹਨ । ਅਗਰ ਪੂਰਨ ਭਰੋਸਾ ਨਹੀਂ ਦਿਲ ਡੋਲਦਾ ਏ ਕਿ ਪਤਾ ਨਹੀਂ ਠੀਕ ਹੋਵਾਂ ਜਾਂ ਨਾ ਫਿਰ ਸ਼ਕਤੀ ਕੰਮ ਨਹੀਂ ਕਰਦੀ । ਪੂਰਨ ਭਰੋਸਾ ਸ਼ਰਦਾ ਵਿਸ਼ਵਾਸ ਵਿੱਚ ਹੀ ਸ਼ਕਤੀ ਹੈ ਅਤੇ ਮਨੁੱਖ ਆਪਣੇ ਆਪ ਨੂੰ ਠੀਕ ਕਰ ਸਕਦਾ ਹੈ । ਵਾਹਿਗੁਰੂ ਜੀ ਦੀ ਸ਼ਕਤੀ ਸਭ ਦੇ ਅੰਦਰ ਹੈ । ਜਨ ਬਣਕੇ ਕੀਤੀ ਅਰਦਾਸ ਪੂਰੀ ਹੁੰਦੀ ਹੈ ਚਾਹੇ ਇਨਸਾਨ ਕਿਤੇ ਵੀ ਹੋਵੇ । ਅਗਰ ਕੋਈ ਇਨਸਾਨ ਕਿਸੇ ਗੁਰੂ ਘਰ ਵਿੱਚ ਜਾਣ ਦੀ ਹਾਲਤ ਵਿੱਚ ਨਹੀਂ ਤਾਂ ਵਾਹਿਗੁਰੂ ਜੀ ਆਪ ਉਸ ਕੋਲ ਪਹੁੰਚ ਜਾਂਦੇ ਹਨ , ਆਪਣੇ ਵਾਹਿਗੁਰੂ ਜੀ ਉਤੇ ਪੂਰਨ ਭਰੋਸਾ ਹੋਵੇ । ਗੁਰੂ ਸਭ ਦੇ ਅੰਗ ਸੰਗ ਹਨ ਵਾਹਿਗੁਰੂ ਜੀ ਸੇਵਾਦਾਰ ਭਾਈ ਸਾਹਿਬ ਜੀ ਨੂੰ ਜਲਦੀ ਤੰਦਰੁਸਤੀ ਬਖ਼ਸ਼ਣ । ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ।

  • @sherSingh-fe8lp
    @sherSingh-fe8lp 2 месяца назад +2

    ਵਾਹਿਗੁਰੂ ਸਰਬਤ ਦਾ ਭਲਾ ਕਰਨਾ 🙏

  • @rupinderjitkaur806
    @rupinderjitkaur806 2 месяца назад +1

    Dukh sukh teri aagiaa pyare dhan dhan shri guru Ramdas ji

  • @lubanalubana9627
    @lubanalubana9627 2 месяца назад +30

    ਬੂਟਾ ਸਿੰਘ ਤੈਨੂੰ ਸਾਡੇ ਗੁਰੂਆਂ ਨੂੰ ਮਾੜਾ ਬੋਲਣ ਦਾ ਕੋਈ ਹੱਕ ਨਹੀਂ

  • @pro.959
    @pro.959 2 месяца назад +1

    ਰੱਬ ਤੁਹਾਨੂੰ ਸਦਬੁਧੀ ਦੇਵੇ ਜੀ ਵਾਹਿਗੁਰੂ ਵਾਹਿਗੁਰੂ ਜੀ

  • @BaljitSingh-hy3yp
    @BaljitSingh-hy3yp 2 месяца назад +38

    ਵਾਹਿਗੁਰੂ ਚੜਦੀ ਕਲਾ ਰੱਖੇ ਪਰਮਾਤਮਾ 🙏🙏

  • @JagirsinghKhakh
    @JagirsinghKhakh 2 месяца назад +7

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਮੇਹਰ ਕਰਨ ਜੀ ❤
    ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ ❤

  • @baljitkaur9478
    @baljitkaur9478 2 месяца назад +14

    ❤ਗੁਰੂ ਰਾਮਦਾਸ ਜੀ ਪੂਰਨ ਭਰੋਸਾ ਹਨ ਤਰਕ ਕਰਨ ਵਾਲਿਆਂ ਨੂੰ ਗੁਰੂ ਰਾਮਦਾਸ ਸਾਹਿਬ ਜੀ ਤਤਕਾਲ ਸੁਖ ਵੀ ਮਿਲ ਜਾਣ ਤੇ ਵੀ ਸਹਿਸਾ ਬਣਿਆ ਰਹੇਗਾ ਬਣਿਆ ਹੀ ਰਹੇਗਾ। 👏👏👏👏

  • @RupinderKhalsa
    @RupinderKhalsa 2 месяца назад +15

    ਧੰਨ ਸ਼੍ਰੀ ਗੁਰੂ ਰਾਮਦਾਸ ਜੀ ਆਪਣੇ ਸਿੱਖ ਨੂੰ ਜਲਦੀ ਠੀਕ ਕਰਨਗੇ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @amankaur-yr3wr
    @amankaur-yr3wr Месяц назад

    ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏ਵਾਹਿਗੁਰੂ ਜੀ 🙏

  • @gagandeol1630
    @gagandeol1630 2 месяца назад +1

    Dhan Dhan Guru Ramdas Jin Syria Tine Saawariya

  • @harjeetdhiman2137
    @harjeetdhiman2137 2 месяца назад +6

    ਪ੍ਮਾਤਮਾ ਤੇ ਜਿਨਾ ਨੇ ਭਰੋਸਾ ਕੀਤਾ ਉਹਨਾ ਦੇ ਦੁਖ ਦਰ ਹੁਦੇ ਹਨ ਭਾਈ ਸਾਹਿਬ ਨੂੰ ਵਾਹਿਗੁਰੂ ਦੇਹ ਅਰੇਗਤਾ ਬਖਸੇ ਜੀ 🙏🙏🙏🙏🙏

  • @jaspreetkaur3496
    @jaspreetkaur3496 2 месяца назад +45

    ਇਸ। ਬੰਦੇ। ਨੂੰ। ਪਾਗਲਖਾਨੇ।ਭੇਜਣ।ਦੀ।ਲੋੜ।ਡਰ। ਉਸ। ਰੱਬ।।ਤੋਂ। ਤੂੰ ਗੁਰੂ। ਨਾਨਕ। ਦੇ।ਘਰ। ਤੇ। ਉਂਗਲੀ।ਚੁਕੀ।ਹੈ।ਜਦੋਂ। ਹੁੰਦਾਂ। ਹੁਕਮ। ਵਿੱਚ। ਹੁੰਦਾਂ ਹੈ

  • @HarjinderKaur-zx6xj
    @HarjinderKaur-zx6xj 2 месяца назад +93

    ਧੰਨ ਧੰਨ ਰਾਮਦਾਸ ਗੁਰ ਜਿਨਿ ਸਿਰਿਆ ਤਿਨੈ ਸਵਾਰਿਆ 🙏🏻🙏🏻 ਸਿੱਖੀ ਸਰੂਪ ਵਿੱਚ ਰਹਿ ਕੇ ਇਸ ਸਰੋਵਰ ਤੇ ਗਲਤ ਟਿੱਪਣੀ ਕਰਨ ਵਾਲਿਆ ਇਹ ਕਰਾਮਾਤ ਤੈਨੂੰ ਜਲਦੀ ਸੁਨਣ ਮਿਲ ਜਾਏਗੀ ।

  • @ਸਰਬਜੀਤਕੌਰ-ਪ6ਣ
    @ਸਰਬਜੀਤਕੌਰ-ਪ6ਣ 2 месяца назад +1

    ਗੁਰੂ ਰਾਮ ਜੀ ਸੇਵਾ ਦਾਰ ਨੂੰ ਜਲਦੀ ਠੀਕ ਕਰੋ🙏🙏🙏🙏🙏

  • @karamjeetchahal7199
    @karamjeetchahal7199 2 месяца назад +8

    ਇਹ ਤਾਂ ਵੀਰ ਜੀ ਬਹਿਰੂਪੀਏ ਬਣੇ ਹੋਏ ਹਨ ਜਿਹੜੇ ਸ੍ਰੀ ਸਾਹਿਬ ਪਾ ਕੇ ਗੁਰੂ ਘਰ ਨੂੰ ਮੰਦਾ ਬੋਲ ਰਹੇ ਹਨ

  • @RAJPAlDass-t6x
    @RAJPAlDass-t6x 2 месяца назад +22

    ਵਾਹਿਗੁਰੂ ਜੀ ਜਲਦੀ ਠੀਕ ਕਰਦੋ plzzz

  • @Malwa_modify
    @Malwa_modify 2 месяца назад +10

    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਮਹਾਰਾਜ ਸੇਵਾਦਾਰ ਉੱਤੇ ਕਿਰਪਾ ਕਰਨੀ ਜੀ ਮਹਾਰਾਜ ਅਕਾਲ ਪੁਰਖ ਮਹਾਰਾਜ

  • @GurmeetSingh-ud1dv
    @GurmeetSingh-ud1dv 2 месяца назад +31

    ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਿਮਾ ਅਪਾਰ ਹੈ ਜੀ ਵਾਹਿਗੁਰੂ ਜੀ ਮੇਹਰ ਕਰਨ ਸੇਵਾਦਾਰ ਤੇ

  • @zotsingh5075
    @zotsingh5075 2 месяца назад +40

    ਇਸ ਅਨਪੜ੍ਹ ਤੋ ਸੁਚੇਤ ਰਹੋ ਇਸ ਨੂੰ ਗੁਰਬਾਣੀ ਤੋ ਵੱਧ ਕਾਲਪਨਿਕ ਕਹਾਣੀਆਂ ਤੇ ਵਿਸ਼ਵਾਸ ਹੈ। ਕੁਝ ਕੁ ਭੇਡਾਂ ਨੂੰ ਮੇਰਾ ਕੁਮੈਂਟ ਸੱਚ ਨਹੀਂ ਲਗਣਾ ਕਿਉਂਕਿ ਝੂਠਿਆਂ ਨੂੰ ਸੱਚ ਚੰਗਾ ਨਹੀਂ ਲੱਗਦਾ ਵਾਹਿਗੁਰੂ ਜੀ।।

  • @gudimangewal6448
    @gudimangewal6448 2 месяца назад +15

    ਵਾਹਿਗੁਰੂ ਜੀ ਇਸ ਸੇਵਾ ਦਾਰ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤🎉❤🎉❤🎉❤🎉❤🎉

  • @gurdevkaur1209
    @gurdevkaur1209 2 месяца назад +1

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਕਿਰਪਾ ਕਰੋ ਜੀ ਸਰਬੱਤ ਦਾ ਭਲਾ ਕਰੋ ਜੀ ਤੰਦਰੁਸਤੀ ਬਖਸ਼ੋ ਜੀ ਤੁਹਾਡਾ ਲੱਖ ਲੱਖ ਸ਼ੁਕਰ ਹੈ ਜੀ ਨਿਮਰਤਾ ਬਖਸ਼ੋ ਜੀ

  • @PopinderKaur-g2s
    @PopinderKaur-g2s 2 месяца назад +4

    Dahn Dahn shri guru Ramdas ji sab te mehar Raheo ji waheguru ji 🎉❤

  • @KaranFreeFire09
    @KaranFreeFire09 2 месяца назад

    Dhan Dhan Shree Guru Ramdas Ji

  • @JaswinderKaur-lp5ij
    @JaswinderKaur-lp5ij 2 месяца назад +1

    Very nice video 👏👏👏👏👏❤❤

  • @daljitkaur2595
    @daljitkaur2595 2 месяца назад +4

    🙏🙏 ਧੰਨ ਧੰਨ ਧੰਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਬਖ਼ਸ਼ ਲੋ 🙏🙏

  • @kamaljitkaur1558
    @kamaljitkaur1558 2 месяца назад +2

    Waheguru ji ਕਲ਼ਾ ਵਰਤਆ ਦੇ ਹਰ ਟਾਈਮ ਜੀ 🙏🙏🙏🙏🙏🙏🙏🙏🙏🙏🙏🙏🙏🌹🌹🌹🌹🌹🌹🌹🌹🌹🌹🌹🌹🌹💞💞💞💞💞💞💞💞💞💞💞💞💞

  • @HarwindarSingh-ls7vx
    @HarwindarSingh-ls7vx 2 месяца назад +4

    Dhan Dhan Satguru Ramdas jii

  • @diljeetkaur5858
    @diljeetkaur5858 2 месяца назад +4

    ਮੂਰਖ਼ ਲੋਕ ਪਹਿਲਾਂ ਵੀ ਸੀ ਤੇ ਹੁਣ ਵੀ ਹੈ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਕੋਟਿ ਕੋਟਿ ਪ੍ਰਨਾਮ ♥️🙏🏻🙏🏻🙏🏻🙏🏻🙏🏻🙏🏻

  • @mohinderpalkaur7798
    @mohinderpalkaur7798 2 месяца назад +3

    ਵਾਹਿਗੁਰੂ ਜੀ ਉਸ ਸੇਵਾਦਾਰ ਨੂੰ ਠੀਕ ਕਰਨਾ ਸਿਰ ਤੇ ਮੇਹਰ ਭਰਿਆ ਹੱਥ ਰੱਖਣਾ 🙏🙏🙏

  • @JagpalsinghGill-t5g
    @JagpalsinghGill-t5g 2 месяца назад +59

    ਬੂਟਾ ਹੈ ਪਰ ਅਕਲ ਦਾ ਅੰਨ੍ਹਾ ਹੋਇਆ ਹੈ ਇਸ ਕਰਕੇ ਪਾਪੀ ਸਿੱਖ ਕੌਮ ਵਿੱਚ ਹਨ

  • @BhupinderArora-u8g
    @BhupinderArora-u8g 2 месяца назад +2

    🥀🪯🥀🪯🥀🪯🥀🪯🥀🪯🥀🥀
    ਧੰਨ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਸਰਬਤ ਦਾ ਭਲਾ
    🥀🪯🥀🪯🥀🪸🥀🪯🥀🪯🥀🪯
    🌹🌹🌹🌹🌹🌹🌹🌹🌹🌹🌹🌹

  • @kanika12347
    @kanika12347 2 месяца назад

    waheguru ji dhan dhan guru ram dass ji waheguru ji kirpa karo.

  • @jagseersinghwahsgurukjibra9890
    @jagseersinghwahsgurukjibra9890 2 месяца назад +29

    🌹🌹ਧੰਨ ਧੰਨ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ 🌹🌹ਪੂਰੀ ਹੋਈ ਕਰਾਮਾਤਿ ਆਪਿ ਸਿਰਜਣ ਹਾਰੈ ਧਾਰਿਆ 🌹🌹ਧੰਨ ਸੀ੍ ਗੁਰੂ ਰਾਮਦਾਸ ਸਾਹਿਬ ਜੀ ਭਾਈ ਸਾਹਿਬ ਜੀ ਨੂੰ ਚੜਦੀ ਕਲਾ ਬਖਸ਼ੋ ਲੰਮੀ ਉਮਰ ਦੀਆਂ ਦਾਤਾ ਬਖਸ਼ੋ ਵਾਹਿਗੁਰੂ ਸਾਹਿਬ ਜੀ

  • @HarbhajanSingh-z6l
    @HarbhajanSingh-z6l 2 месяца назад +3

    Lakh lahnat hai tainu guru Ghar de dokhis

  • @gulzarsinghgharyala9974
    @gulzarsinghgharyala9974 2 месяца назад +7

    ਪਰਮਾਤਮਾ ਦੇ ਘਰ ਸਬ ਕੁਝ ਹੈ ਪਰ ਕਿਰਪਾ ਆਪਣੀ ਮਰਜੀ ਨਾਲ ਕਰਦਾ ਹੈ। ਵਾਹਿਗੁਰੂ ਕਿਰਪਾ ਕਰੇ ਸੁਮੱਤ ਬਕਸੇ।

  • @hardeephardeep467
    @hardeephardeep467 2 месяца назад

    Dhan dhan guru ramdas ji app he kirpa karn g waheguru ji veer no jarjor tik h karn g

  • @daljitkaur2595
    @daljitkaur2595 2 месяца назад +6

    🙏🙏 ਵਾਹਿਗੁਰੂ ਜੀ ਕਿਰਪਾ ਕਰਨੀ ਵੀਰ ਜੀ ਜਲਦੀ ਠੀਕ ਹੋ ਜਾਣ ਆਪ ਆਪਣਾ ਮਿਹਰ ਭਰਿਆ ਹੱਥ ਉਸ ਦੇ ਸਿਰ ਤੇ ਰੱਖਣਾ ਤੇ ਸੇਵਾ ਬਖਸ਼ਣੀ🙏🙏

  • @GurpreetSingh-ir2rt
    @GurpreetSingh-ir2rt 2 месяца назад

    ਵਾਹਿਗੁਰੂ ਜੀ ਮਿਹਰ ਕਰੋ🙏🏻

  • @SukhdeepsinghSandhu-nk3ub
    @SukhdeepsinghSandhu-nk3ub 2 месяца назад +1

    ਵਾਹਿਗੁਰੂ ਜੀ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @kawaljeetkaur1294
    @kawaljeetkaur1294 2 месяца назад +6

    ਵਾਹਿਗੁਰੂ ਜੀ ਉਸ ਸੇਵਾਦਾਰ ਨੂੰ ਤੰਦਰੁਸਤੀ ਬਖਸ਼ਣਾ ਜੋ ਉਬਲਦੀ ਦੇਗ ਵਿੱਚ ਚਲੇ ਗਏ ਹਨ ਵਾਹਿਗੁਰੂ ਨੂੰ ਛੇਤੀ ਤੋਂ ਛੇਤੀ ਹੋ ਮੈਂ ਤੰਦਰੁਸਤੀ ਬਖਸ਼ਣ ਆਪਣੀ ਮਿਹਰ ਕਰਨਾ ਜੋ ਤੁਧੁ ਭਾਵੈ ਸਾਈ ਭਲੀਕਾਰ ਜੀ ਸਵਾਸ ਸਲਾਮ ਨਰੰਕਾਰ ਅੱਗੇ ਇਹੀ ਅਰਦਾਸ ਹੈ ਬਸ🎉

  • @gurpiarjandu
    @gurpiarjandu 2 месяца назад +3

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਨੂੰ ਅਰਦਾਸ ਕਰੋਂ ਵਾਹਿਗੁਰੂ ਜੀ ਮੇਹਰ ਕਰਨ ਗੇ

  • @AngelGill-r2f
    @AngelGill-r2f 2 месяца назад +61

    ਇਨੂੰ ਬੂਟੇ ਚਵਲ ਨੂੰ ਅਕਲ ਨੂੰ ਹੱਥ ਮਾਰਨਾਂ ਚਾਹੀਦਾ ਸਾਡੇ ਸਤਗੁਰ ਗੁਰੂ ਰਾਮਦਾਸ ਜੀ ਓਹਨਾਂ ਦਾ ਦੁੱਖ ਦੂਰ ਕਰਦੇ ਜਿਨਾ ਦੀ ਸ਼ਰਦਾ ਹੁੰਦੀ ਹੈ ਤੇਰੇ ਵਰਗੇ ਚਵਲਾਂ ਦੇ ਨਹੀਂ

    • @JiwanSungg
      @JiwanSungg 2 месяца назад

      🙏🙏🙏🙏🙏

    • @JiwanSungg
      @JiwanSungg 2 месяца назад

      Waheguru ji waheguru ji waheguru ji waheguru ji 🙏 🙏🙏🙏🙏

    • @SatveerKaur-g6h
      @SatveerKaur-g6h 2 месяца назад

      Bilkul sahi kaha veer ji

    • @KulwantSingh-gg5qe
      @KulwantSingh-gg5qe 2 месяца назад

      ਸ਼ਰਧਾ ਦੇ ਨਾਮ ਤੇ ਲੁੱਟੀ ਜਾਓ ਬੇਵਕੂਫ ਬਣਾਈ ਜਾਓ ਦਵਾਈਆਂ ਵੀ ਖਾਈ ਜਾਓ ਝੂਠ ਬੋਲਣਾ ਬੰਦ ਕਰੋ

    • @AvtarSingh-z4i
      @AvtarSingh-z4i 2 месяца назад

      ਕਾਗਉ ਹੋਇ ਨ ਊਜਲਾ ਲੋਹੇ ਨਾਵ ਨ ਪਾਰਿ।।

  • @sarbjitkaur-yz8tt
    @sarbjitkaur-yz8tt 2 месяца назад +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @ajitkaur6280
    @ajitkaur6280 2 месяца назад

    Dhan Dhan Guru Ram Dasji 🙏♥️

  • @kajalrani-8376
    @kajalrani-8376 2 месяца назад +1

    ਧੰਨ ਗੁਰੂ ਰਾਮ ਦਾਸ ਜੀ

  • @nirvaansekhon
    @nirvaansekhon 2 месяца назад +36

    ਬੂਟੇ ਅੱਗੇ ਤੇ ਝੋਟੇ ਅੱਗੇ ਬੀਨ ਵਜਾਉਣੀ ਇੱਕ ਹੀ ਗੱਲ ਹੈ

    • @ashokklair2629
      @ashokklair2629 2 месяца назад +2

      ਢਢਰੀ ਦਾ ਜੂਠਿ ਖਿ ਲਿਆ, ਬੂਟੇ ਨੇ।

  • @ManjeetSingh-qz4mg
    @ManjeetSingh-qz4mg 2 месяца назад +3

    Waheguru ji Waheguru ji 🙏🙏🙏🙏🙏🙏🙏🙏🙏🙏🙏🙏🙏🙏🙏🙏🌹🌹🌹🌹🌹🌹❤️❤️❤️❤️❤️❤️❤️❤️❤️❤️❤️🙏🙏🙏🙏🙏🙏🙏🙏🙏

  • @arnsthans8850
    @arnsthans8850 2 месяца назад +6

    ਦੇਖੋ ਜੀ ਠੀਕ ਹੋਣਾ ਜਾਂ ਨਾਂ ਹੋਣਾਂ ਇਹ ਇਕ ਇਨਸਾਨ ਦੇ ਵਿਸ਼ਵਾਸ ਦੀ ਕਰਾਂ ਮਾਤ ਹੈ ਪੱਥਰ ਸੁਨਤੇ ਨਹੀਂ ਫਰਿਆਦ ਕਿਸੀ ਕੀ ਮੇਹਨਤ ਜ਼ਾਤੀ ਨਹੀਂ ਬੇਕਾਰ ਕਿਸੀ ਕੀ ਇਹ ਹੈ ਗੁਰੂਆਂ ਦੀ ਬਾਣੀ ਤੇ ਅਮਲ ਕਰਨ ਵਾਲੇ ਧਰਮ ਜਿਹੜਾ ਮਰਜ਼ੀ ਹੋਵੇ ਇਹ ਸਾਰੇ ਸੋਦੇ ਵਿਸ਼ਵਾਸ ਕਰਨ ਵਾਲਿਆਂ ਵਾਸਤੇ ਹਨ ਧਨਵਾਦ ਜੀ

  • @khanvlogvip9656
    @khanvlogvip9656 2 месяца назад

    Waheguru ji kirpa karo sab te

  • @rajwinderbitti3074
    @rajwinderbitti3074 2 месяца назад

    Waheguru ji waheguru ji mere Karan 🙏🙏🙏🙏🙏

  • @amarqqjeetsingh3719
    @amarqqjeetsingh3719 2 месяца назад +15

    Je es ਗੁਰਸਿੱਖ ਦੀ ਮੌਤ ਐਸੇ ਤਰਾਂ ਲਿਖੀ ਸੀ ਤਾਂ ਹੀ ਇਹ ਭਾਣਾ ਵਰਤਿਆ ਜੀ ਮੁਰਖੇ ਨਾਲ ਨਾਂ ਲੁਝੀਐ

    • @Ravinderkaur-hk9wm
      @Ravinderkaur-hk9wm 2 месяца назад +1

      ਮੌਤ ਨੀ ਹੋਈ ਜੀ ਜੀਂਦੇ ਨੇ 🙏

  • @HarjinderSingh-h1o6v
    @HarjinderSingh-h1o6v 2 месяца назад +26

    ਧੰਨ ਧੰਨ ਗੁਰੂ ਰਾਮਦਾਸ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਸਾਨੂੰ ਆਪਣੇ ਗੁਰੂਆਂ ਉੱਤੇ ਪੂਰਾ ਭਰੋਸਾ ਹੈ ਅਸੀਂ ਕਿਸੇ ਹੋਰ ਬਾਰੇ ਕੁਝ ਵੀ ਨਹੀਂ ਬੋਲਣਾ ਚਾਉਦੇ

  • @lehrisukhraj1405
    @lehrisukhraj1405 2 месяца назад +2

    ਧੰਨ ਗੁਰੂ ਰਾਮਦਾਸ ਜੀ ਇਹ ਦਰਬਾਰ ਸਾਹਿਬ ਸੱਚ ਖੰਡ ਹੈ ਇੱਥੇ ਬਹੁਤ ਕੁਝ ਮਿਲਦਾ ਹੈ ਸਰੋਵਰ ਵਿੱਚ ਵੀ ਦੁੱਖ ਦੂਰ ਹੁੰਦੇ ਨੇ

  • @BalrajSingh-rd2sc
    @BalrajSingh-rd2sc 2 месяца назад +3

    ਵਾਹਿਗੁਰੂ ਜੀ, ਅਸੀਂ ਤਾਂ ਕਿਹਦੇ ਹਾਂ,ਕਿ ਸ਼ਕਤੀ ਹੈ। ਸਾਨੂੰ ਤਾਂ ਪੂਰਾ ਵਿਸ਼ਵਾਸ ਤੇ ਪੂਰੀ ਸ਼ਰਧਾ ਹੈ। ਮੇਰੇ ਦੋ ਬੱਚੇ ਲੜਕੀਆਂ ਹਨ। ਮੇਰੇ ਲਈ ਤਾਂ ਉਹੀ ਮੇਰੇ ਪੁੱਤਰ ਹਨ। ਅਤੇ ਉਸ ਗੁਰੂ ਰਾਮਦਾਸ ਜੀ ਦੀ ਦੇਣ ਹੈ।ਮੈਂ ਜੋ ਮੰਗੇਆ ਸੋ ਪਾਇਆ। ਵਾਹਿਗੁਰੂ ਜੀ ਵਾਹਿਗੁਰੂ ਜੀ ❤❤💯🎊🎉🌹💯🙏🙏

  • @Sainiharjot-fe
    @Sainiharjot-fe 2 месяца назад

    Dhan guru Ram Das ji Maharaj ji

  • @BalwinderSingh-vr5yg
    @BalwinderSingh-vr5yg 2 месяца назад +1

    ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏

  • @kuldeepkaur3299
    @kuldeepkaur3299 2 месяца назад +16

    ਗ਼ਲਤ ਸੋਚ ਵਾਲਿਆਂ ਦੀ ਰਾਖੀ ਕਰ ਮੇਰੇ ਸਤਿਗੁਰੂ ਜੀ

  • @malkeetkaur445
    @malkeetkaur445 2 месяца назад

    Dhan Dhan Ramdas guru ji

  • @lehrisukhraj1405
    @lehrisukhraj1405 2 месяца назад +1

    ਪੈਰ ਤਿਲ੍ਹਕ ਗਿਆ ਭਾਈ ਜੀ ਦਾ ਇਸ ਵਿਚ ਰੱਬ ਦਾ ਕੋਈ ਦੋਸ਼ ਨਹੀਂ ਹੈ ਦਰਬਾਰ ਸਾਹਿਬ ਐਗਲ ਲੱਗਣੇ ਚਾਹੀਦੇ ਨੇ ਜਿੱਥੇ ਦਾਲਾਂ ਸਬਜ਼ੀਆਂ ਬਣਦੀਆਂ ਨੇ

  • @SukhdevSingh-p2i
    @SukhdevSingh-p2i 2 месяца назад +6

    ਹੇ ਵਾਹਿਗੁਰੂ ਜੀ ਸੇਵਾ ਕਰਨ ਵਾਲੇ ਸਿੰਘ ਇਨੀ ਕਿਰਪਾ ਕਰਨ ਉਹ ਬਹੁਤ ਜਲਦੀ ਠੀਕ ਹੋਣ

  • @HarmeetKaur-yr3zt
    @HarmeetKaur-yr3zt 2 месяца назад

    Dan Dan guru ram Dass Ji Maher Karen sab t 🙏🙏🙏🙏🙏❤️

  • @vishavjeetsingh908
    @vishavjeetsingh908 2 месяца назад

    Waheguru ji bhali karange

  • @rajinderkaur8834
    @rajinderkaur8834 2 месяца назад +2

    Wahegurji Wahegurji Wahegurji Wahegurji Wahegurji Wahegurji Wahegurji Wahegurji Wahegurji Wahegurji Wahegurji

  • @sonuSingh-no4el
    @sonuSingh-no4el 2 месяца назад

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਿਰ ਕਰੋ

  • @GurpreetSingh-h4j1j
    @GurpreetSingh-h4j1j Месяц назад

    ਵਾਹਿਗੁਰੂ

  • @kawaljeetkaur1294
    @kawaljeetkaur1294 2 месяца назад +3

    ਤੇ ਪਾਗਲ ਬੂਟਾ ਸਿੰਘ ਨੂੰ ਜਵਾਬ ਦੇਣ ਦੀ ਤਰਫ ਕਰਨ ਦੀ ਕੋਈ ਲੋੜ ਨਹੀਂ ਇਸੇ ਤਰ੍ਹਾਂ ਦਾ ਕੱਚਾ ਹੈ ਇਹਨੂੰ ਪੜ੍ਹੋ ਤੇ ਛਿਤਰਾ ਔਰ ਇਹਦੇ ਮੂੰਹ ਦੇ ਵਿੱਚ ਮਿਰਚਾਂ ਪਾਓ ਰੱਬ ਇਹਨੂੰ ਬੁੱਧੀ ਦੇਵੇ ਗਿਆ ਤੇ ਇਹਦੀ ਛਿੱਤਰ ਪਰੇਡ ਕਰਾਵੇ

  • @subegsingh2632
    @subegsingh2632 2 месяца назад +24

    ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ

  • @GurjeetSingh-mf8sf
    @GurjeetSingh-mf8sf 2 месяца назад

    Satnam waheguru ji 😢

  • @KirtSingh-nn3uw
    @KirtSingh-nn3uw 2 месяца назад +1

    Waehguru ji waehguru ji 🙏🌼🌼🌼🌼🌼🌼🌼🌹💐🌹💐🥀

  • @GurmukhSingh-so3vq
    @GurmukhSingh-so3vq 2 месяца назад

    Dhan Dhan siri guru Ram das ji wahguru ji wahguru ji wahguru ji

  • @danysidhu4621
    @danysidhu4621 2 месяца назад +12

    ਵਾਹਿਗੁਰੂ ਸਾਹਿਬ ਜੀ ਤੇਰੇ😮ਕੁਤੇ ਦਾ ਨਾਸ ਹੀ ਕਰ ਦੇਣ

  • @jaswindersinghjaswindersin2257
    @jaswindersinghjaswindersin2257 2 месяца назад

    Dhan dhan guru sir Ramdas sahib ji waheguru ji 🙏🙏👏👏👏🙏 waheguru ji waheguru ji dhan dhan guru sir Ramdas sahib ji

  • @RavinderkaurKaler
    @RavinderkaurKaler 2 месяца назад

    Waheguru ji sevadaar veer ji nu jaldi theek kro ji

  • @SonuVerma-vp6yt
    @SonuVerma-vp6yt 2 месяца назад

    Waheguru ji maher kro ji

  • @PriyaSahota-u3x
    @PriyaSahota-u3x 2 месяца назад

    ❤ dhan dhan Shri guru Ramdaas ji ❤

  • @PrabhjitsinghSingh-ju7uo
    @PrabhjitsinghSingh-ju7uo 2 месяца назад

    Waheguru ji meher karna Khalsa ji te

  • @raghubirkaur2449
    @raghubirkaur2449 2 месяца назад

    Dhan dhan guru Ramdas ji Maharaj 🙏🙏🙏🙏🙏🌹

  • @jasvirkuar1019
    @jasvirkuar1019 2 месяца назад +1

    Waheguru g mehar karna g ❤❤❤

  • @sunnynandha4844
    @sunnynandha4844 2 месяца назад +1

    Waheguru ji

  • @Mrbob1330
    @Mrbob1330 2 месяца назад

    Waheguru ji mehar Kari sab te 🙏 chardikala vich rakhan sab nu 🙏

  • @SandeepSingh-wv5dc
    @SandeepSingh-wv5dc 2 месяца назад

    Waheguru ji 👏

  • @ManjitKaur-xg2vq
    @ManjitKaur-xg2vq 2 месяца назад

    MANJIT..kaur.. ❤❤❤

  • @HarvinderKaur-rg6hn
    @HarvinderKaur-rg6hn 2 месяца назад +3

    Dhan dhan Sri Guru Ramdas ji kirpa karo ji Savadar ji nu tundarusti doo🙏

  • @naibsingh_1235
    @naibsingh_1235 2 месяца назад +3

    ਸੇਵਾ ਸਿਮਰਨ ਪਰਉਪਕਾਰ ਕਰਦੇ ਜੋ ਗੁਰਸਿੱਖ ਅਗਰ ਸ਼ਰੀਰ ਤਿਆਗ ਕਰ ਦਿੰਦੇ ਹਨ।ਤਾ ਉਹ ਗੁਰੂ ਲਈ ਸ਼ਹੀਦ ਹੋਏ ਗਿਣੇ ਜਾਣਗੇ।ਪਰ ਉਨ੍ਹਾਂ ਲਈ ਠੀਕ ਹੋਣ ਦੀ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ।

  • @surindersingh6781
    @surindersingh6781 2 месяца назад

    Waheguru ji waheguru 🙏🙏🙏🙏🙏

  • @jasmersingh2556
    @jasmersingh2556 2 месяца назад +8

    ਇਹ ਭੇਖੀ ਸਿੱਖ ਹੈ ਇਸ ਨੇ ਸਿੱਖ ਇਤਿਹਾਸ ਨਹੀਂ ਪੜ੍ਹਿਆ।ਜਿਸ ਵਿਆਕਤੀ ਨੂੰ ਆਪਣੇ ਗੁਰੂ ਤੇ ਭਰੋਸਾ ਹੈ ਝੋਲੀਆਂ ਭਰ ਕੇ ਜਾਂਦੇ ਹਨ।

  • @baldevsingh123
    @baldevsingh123 2 месяца назад

    Dhan dhan ram das guru

  • @jassatailor6919
    @jassatailor6919 2 месяца назад

    Waheguru waheguru ji

  • @kartarsingh8903
    @kartarsingh8903 2 месяца назад +1

    🙏🙏ਗੁਰੂ ਪਿਆਰਿਓ ਗੁਰੂ ਫਤਿਹ ਪਰਵਾਨ ਕਰਿਓ ਜੀ ਗੁਰਬਾਣੀ ਨੂੰ ਕਦੇ ਧਿਆਨ ਨਾਲ ਸੁਣਿਆ ਪੜਿਆ ਹੈ ਜੇ ਨਹੀਂ ਤਾਂ ਪੜ ਸੁਣ ਲੈਣਾ ਮੈਨੂੰ ਪੰਨੇ ਦਾ ਪਤਾ ਨਹੀਂ ਪਰ ਮੈ ਸੁਣਿਆ ਹੈ ਕਰਾਮਾਤ ਕਹਿਰ ਦਾ ਨਾਮ ਹੈ ਸੋ ਜੇ ਕਰਾਮਾਤ ਹੁੰਦੀ ਤਾਂ ਗੁਰੂ ਅਰਜਨ ਸਾਹਿਬ ਜੀ ਨੂੰ ਤਤੀਆਂ ਤਵੀਆਂ ਤੇ ਬੈਠਣ ਦੀ ਕੀ ਲੋੜ ਸੀ ਕਰਾਮਾਤ ਵਰਤਾਅ ਕੇ ਠੰਡੀਆਂ ਕਰ ਦਿੰਦੇ ਬੇਬੇ ਨਾਨਕੀ ਦੇ ਘਰ ਕੋਈ ਔਲਾਦ ਨਹੀਂ ਸੀ ਕਰਾਮਾਤ ਵਰਤਾਅ ਕੇ ਕੋਈ ਔਲਾਦ ਹੀ ਹੋ ਜਾਂਦੀ ਇਸ ਤਰਾਂ ਦੀਆਂ ਅਨੇਕਾਂ ਹੀ ਉਦਾਹਰਣਾਂ ਹਨ ਸੋਚ ਵਿਚਾਰ ਕਰ ਲੈਣਾ ਧੰਨਵਾਦ

  • @NarinderKaur-lf1ov
    @NarinderKaur-lf1ov 2 месяца назад

    Waheguru ji Waheguru ji Wahegúru ji Wahegúru ji