ਰਾਮੇ ਦੀ ਝੱਗ ਕੱਢਤੀ ਸੰਦੀਪ ਨੇ ਕੰਮ ਕਰਾ ਕਰਾ । ਛੜਾ ਛੜਾ ਭੱਜਦਾ । latest short movie 2024

Поделиться
HTML-код
  • Опубликовано: 18 дек 2024

Комментарии • 223

  • @GurmeetSingh-rd1vo
    @GurmeetSingh-rd1vo 6 месяцев назад +8

    ਬਹੁਤ ਵਧੀਆ ਵੀਡੀਓ ਹੈ ਰੱਬ ਸਾਰੀ ਟੀਮ ਨੂੰ ਚੜਦੀਕਲਾ ਵਿੱਚ ਰੱਖਣ ❤❤❤❤❤🎉🎉🎉🎉🎉🎉🎉😊😊😊😊😊😊😊😅😅😅😅😅😅😮😮😮😮😢😢😢😢🎉🎉🎉🎉🎉❤❤❤❤❤❤

  • @championgamemap6485
    @championgamemap6485 6 месяцев назад +15

    ❤ਬਹੁਤ ਵਾਧੀਆ ਵੀਡੀਓ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ ਜਿੰਦਰ ਐਡ ਪਾਰਟੀ ਜਿੰਦਾ ਬਾਦ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ❤

  • @BittuBittugill-v5m
    @BittuBittugill-v5m 6 месяцев назад +6

    ਬਹੁਤ ਵਧਿਆ ਵਿਡਿੳ, ਹੈ ਜੀ

  • @BhupinderSingh-yg8cg
    @BhupinderSingh-yg8cg 6 месяцев назад +13

    ਪ੍ਰੀਤੋ,,,, ਕਰਨੈਲ ਕੈਲੀ,,,,, ਰਾਮਾ ਵਿਚੋਲਾ,,,,, ਨਾਜਰ ਕੱਟਾ,,,,, ਸੀਬੋ,,,,, ਸੰਦੀਪ ਬੇਟਾ,,,,, ਜਿੰਦਰ,,,,,, ਬੀਰੋ,,,,, ਲਾਬੋ,,,,, ਲਾਂਬਾ,,,,, ਕਾਕਾ ਬੰਤ ਪ੍ਰਧਾਨ ਦਾ ਚੇਲਾ,,, ਸਾਰੇ ਹੀ ਬਹੁਤ ਵਧੀਆ ਐਕਟਿੰਗ ਕਰ ਰਹੇ ਹਨ ਜੀ।

  • @SukhwinderSingh-wq5ip
    @SukhwinderSingh-wq5ip 6 месяцев назад +2

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ 😂😂❤❤

  • @lovepreetsingh7444
    @lovepreetsingh7444 6 месяцев назад +4

    ਅੱਜ ਆਲੀ ਵੀਡਿਓ ਵਧੀਆ ❤

  • @JaspalSingh-db9xi
    @JaspalSingh-db9xi 6 месяцев назад +2

    ਬਹੁਤ ਵਧੀਆ ਵਿਡੀਉ ਨੇ ਜੀ ਸੋਡੀਆ ਵਾਹਿਗੁਰੂ ਤਰੱਕੀ ਬਖਸ਼ੇ ਜੀ ਸੋਡੀ ਸਾਰੀ ਟੀਮ ਨੂੰ 🙏🙏💓

  • @HarjinderBhullar6076
    @HarjinderBhullar6076 6 месяцев назад +2

    ਜਿੰਦਰ ਘੈਂਟ ਤੇ ਸੰਦੀਪ ਲਾਡੀ ਕਰਨੈਲ ਬਾਈ ਕੈਲੀ, ਤੇ ਰਾਮਾ ਜੂੰਡਲ, ਤੇ ਅਮਰਜੋਤ ਗੱਦੋ ਜਿਹੀ ਮਧਰੀ ਗੋਡੀ ਦੀ ਤੇ ਲਾਭਾ ਢਿੱਡਲ ਪ੍ਰੀਤ ਦਿੜ੍ਹਬੇ ਵਾਲੀ ਭਾਬੀ ਤੇ ਸੀਬੋ ਤੱਪੜ ਸਾਰੀ ਟੀਮ ਦਾ ਧੰਨਵਾਦ ਵਧੀਆ ਐਕਟਿੰਗ ਡਾਈਲਾਗ ਸਿਰਾ ਹੁੰਦੇ ਵੀਡੀਓ ਵਧੀਆ ਬਣਾਉਂਦੇ ਨੇ

  • @satnamkaur2435
    @satnamkaur2435 6 месяцев назад +1

    ਬੀਰੋ ਤੇ ਸੰਦਾਪ ਦੀਆਂ ਗੱਲਾਂ 😂😂😂😂😂😂👌👌

  • @Gurpyar_bhangu
    @Gurpyar_bhangu 6 месяцев назад

    ਬਹੁਤ ਵਧੀਆ ਵਿਡੀਉ ਬਾਈ ਜੀ ਤੋਹਾਡੀ ਸਾਰੀ ਟੀਮ ਦੀ ਅਗਟੀਗ ਬਹੁਤ ਵਧੀਆ ਹੈ ਜੀ ❤❤❤❤

  • @boharsingh7725
    @boharsingh7725 6 месяцев назад +4

    ਵਾਹ ਜੀ ਕਮਾਲ਼ ਬਾਈ ਬਹੁਤ ਹੀ
    ਵਧੀਆ ਜੀ
    👍👍👍👍👍
    🤙🤙🤙🤙🤙

  • @surendersheoran1696
    @surendersheoran1696 6 месяцев назад +4

    😮 surender sheoran kheowali sirsa nice video

  • @AmandeepSingh-bu4wn
    @AmandeepSingh-bu4wn 6 месяцев назад +2

    ਰਾਮਾ ਰਾਮਾ ਏ❤❤❤❤🎉🎉🎉🎉

  • @lakhvirsinghdulamsar3
    @lakhvirsinghdulamsar3 6 месяцев назад +1

    ਬਹੁਤ ਵਧੀਆ ਵੀਰ ਜੀ ਲਗਿਆ ਨਾਟਕ

  • @ekamgill314-v
    @ekamgill314-v 6 месяцев назад +3

    ਕਰਨੈਲ ਜਿੰਦਰ ਰਾਮਾ ਸੰਦੀਪ ਨਾਜਰ ਲਾਬਾ ਲਾਬੋ ਨਸੀਬ ਵੀਰੋ ਪ੍ਰੀਤ ਸੋਡੀ ਵੀਡੀਓ ਬਹੁਤ ਸੋਹਣੀ ਹੁੰਦੀ ਹੈ ਰੱਬ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ ਏਕਮ ਗਿੱਲ ਨੰਨੂ ਗਿੱਲ ਪਿੰਡ ਗਦਾਈਆ ਤਹਿਸੀਲ ਨਾਭਾ ਜਿਲਾ ਪਟਿਆਲਾ

    • @AjeetSingh-md5eb
      @AjeetSingh-md5eb 6 месяцев назад

      ਕਿਸੇ ਨੂੰ ਕਿਸੇ ਦੀ ਕੱਟੇ ਨੂੰ ਲਾਬੋ ਦੀ ਕਰਨੈਲ ਨੂੰ ਪ੍ਰੀਤੋ ਦੀ ਹੋਰ ਸਾਰੀ ਟੀਮ ਆਪਦਾ ਆਪ ਦਾ ਕੰਮ ਕਰਦੀ ਰਹਿੰਦੀ ਆ ਜਿੰਦਰ ਨੂੰ ਘਰੇ ਹੀ ਜਾ ਕੇ ਲੜਾਈ ਕਰਨ ਦੀ ਕੋਈ ਨਾ ਕੋਈ ਬਹਾਨਾ ਭਾਲ ਕੇ

  • @GurtejBrar-z6h
    @GurtejBrar-z6h 6 месяцев назад +3

    ਵੈਰੀ ਨਾਇਸ ਕਰਨੈਲ ਜੀ ਬਹੁਤ ਵਧੀਆ

  • @GurpreetMaan-be6bo
    @GurpreetMaan-be6bo 6 месяцев назад +4

    Very nice video bhai ji

  • @GurmeetSingh-if2gb
    @GurmeetSingh-if2gb 6 месяцев назад +12

    ਲਾਭੋ ਨੇ ਸੂਟ ਬਦਲ ਤਾਂ ਕਰਨੈਲ ਕੇ ਘਰੋਂ ਆਉਂਦੀ ਨੇ। ਪਹਿਲਾਂ ਹੋਰ ਪਾਇਆ ਸੀ😅😅😅

    • @sandeepsingh-mg5co
      @sandeepsingh-mg5co 6 месяцев назад

      Main v gor kri c , y

    • @Dhaliwal238
      @Dhaliwal238 6 месяцев назад

      ਮੈਂ ਵੀ ਇਹੀ ਬੋਲਣ ਲੱਗਾ ਸੀ

    • @rajgill7692
      @rajgill7692 6 месяцев назад

      Sahi kiha

  • @Satnamoffical
    @Satnamoffical 6 месяцев назад

    ਸਿਰਾਂ ਬੀਡੀਓ ਹੈ ਜੀ ਧੰਨਵਾਦ ਸਾਰੀ ਟੀਮ ਦਾ

  • @rachhpalsingh78466
    @rachhpalsingh78466 6 месяцев назад

    ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।

  • @user-kj2bu4ri6ogg22
    @user-kj2bu4ri6ogg22 6 месяцев назад +1

    😂😂😂😂❤❤❤gurchain Singh

  • @PalaAULAKH
    @PalaAULAKH 6 месяцев назад +71

    ਆ ਗਏ ਬਾਈ ਉਏ ਨਮੋਲ ਆਲੇ ਨਵੀ ਵੀਡੀਓ ਲੈਕੇ ਬਾਈ ਕਰਨੈਲ ਯਾਰ ਕਿੰਨੇ ਵਾਰੀ ਕਿਹਾ ਕਿ ਵੀਡੀਓ ਵੱਡੀ ਪਾਇਆ ਕਰੋ ਪਰ ਤੁਸੀ ਕੋਈ ਗੋਰ ਨੀ ਕਰਦੇ ਜਿਹੜੇ ਜਿਹੜੇ ਵੀਰ ਸਹਿਮਤ ਆ ਉਹ ਵੀਰ ਲਾਈਕ ਕੁਮੈਟ ਕਰਕੇ ਦੱਸੋ ਲਵਜੂ ਬਾਈ ਜੀ ਸਾਰਿਆਂ ਨੂੰ ❤❤❤❤

  • @deepmaan5998
    @deepmaan5998 6 месяцев назад +1

    Nice video 📷📷❤ 0:19

  • @jagvirsinghbenipal5182
    @jagvirsinghbenipal5182 6 месяцев назад

    ਸਿਰਾ ਬਾਈ ਜੀ 👌👌🔥🔥

  • @Parminder-GurnoorRai0322
    @Parminder-GurnoorRai0322 6 месяцев назад +1

    ਬਹੁਤ ਵਧੀਆ ਵੀਡਿਓ, ਜਿੰਦਰ ਚਮਕੀਲਾ, ਲਾਬੋ ਅਮਰਜੋਤ😂😂😂😂

  • @swarnpalsinghbhatthal4454
    @swarnpalsinghbhatthal4454 6 месяцев назад +2

    ਚੌਰਿਆਂ ਦਾ ਗਰੁੱਪ ਲੀਡਰ😅😅
    ਸੁੰਨੀਆਂ ਦੇ ਰੱਸੇ 😅😅
    ਰਾਮਾ ਸੁਨਾਮ ਦਾ ਸੈਫ ਅਲੀ

  • @rachhpalsingh78466
    @rachhpalsingh78466 6 месяцев назад

    ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।

  • @GurmeetSingh-rd1vo
    @GurmeetSingh-rd1vo 6 месяцев назад

    ਬਹੁਤ ਵਧੀਆ ਵੀਡੀਓ ਵਾਹਿਗੁਰੂ ਜੀ ਚੜਦੀਕਲਾ ਰੱਖਣ ਜਿੰਦਰ ਐਂਡ ਪਾਰਟੀ ਨੂੰ

  • @SarbjeetkaurMaan-e7x
    @SarbjeetkaurMaan-e7x 6 месяцев назад

    ਬਹੁਤ ਵਧੀਆ ਵੀਡੀਓ ਨਮੋਲ ਵਾਲਿਓ🎉🎊🎉🎊

  • @Gurpyar_bhangu
    @Gurpyar_bhangu 6 месяцев назад

    ਬਹੁਤ ਵਧੀਆ ਵਿਡੀਉ ਬਾਈ ਜੀ

  • @gurpreetmaan-oh1yr
    @gurpreetmaan-oh1yr 6 месяцев назад

    ਬਹੁਤ ਵਧੀਆ ਵੀਡੀਓ ਗੁਰਪ੍ਰੀਤ ਸਿੰਘ ਮਾਨ ਮੋਗਾ

  • @BalwinderSingh-zb6gc
    @BalwinderSingh-zb6gc 6 месяцев назад

    ਬਹੁਤ ਵਧੀਆ ਵੀਡੀਓ ਜੀ ਸਾਰੀ ਟੀਮ ਬਹੁਤ ਵਧੀਆ ਜੀ

  • @GurpreetSingh-fq7di
    @GurpreetSingh-fq7di 6 месяцев назад

    Very nice video brother jinder always your videos superb and your all team members work awesome 👍🌹❤️🙏🙏

  • @BhupinderSingh-f8y
    @BhupinderSingh-f8y 6 месяцев назад +2

    Very very nice video 🎉🎉🎉🎉

  • @maxipatiala1743
    @maxipatiala1743 6 месяцев назад

    Y kayi veer kehnde video lambi Paya kro y short movie ne is to jwada time di film ban jao good video ❤❤

  • @SandipDhillon-PB46Vall
    @SandipDhillon-PB46Vall 6 месяцев назад

    ❤ ਬਹੁਤ ਵਧੀਆ ਵੀਡੀਓ🎥 ਜੱਟ ਸੌਦਾ ਵਾਲਿਆਂ ਦੀ ❤

  • @JaspreetSingh-c6x
    @JaspreetSingh-c6x 6 месяцев назад +1

    ਬਹੁਤ ਵਧੀਆ ਵੀਡੀਓ ਹੈ💯💯💯💯👌👌👌👌👌👌👌👌

  • @dhimankaramjeet3282
    @dhimankaramjeet3282 6 месяцев назад

    Bai bant pardhan Nu le k ayo vapis❤️❤️❤️

  • @deepmaan5998
    @deepmaan5998 6 месяцев назад +2

    Nice video 📷📷❤

  • @swarnpalsinghbhatthal4454
    @swarnpalsinghbhatthal4454 6 месяцев назад +1

    ਰਾਮਾ one and only
    bred pitt of ਬੁਢਲਾਡਾ

  • @sukhwindergill385
    @sukhwindergill385 6 месяцев назад

    ਸੁਖਵਿੰਦਰ ਪਿੰਡ ਗੱਗੜਪੁਰ। ਕਨੈਡਾ ਤੋ

  • @Satnamoffical
    @Satnamoffical 6 месяцев назад

    ਬਹੁਤ ਵਧੀਆ ਵੀਡੀਓ ਹੈ ਜੀ ਧੰਨਵਾਦ ਸਾਰੀ ਟੀਮ ਦਾ

  • @sardajijagmohan3191
    @sardajijagmohan3191 6 месяцев назад

    ਅਮਰਜੋਤ ਤੇ ਚਮਕੀਲੇ ਦੀ ਜੋੜੀ ਹੁਣ ਬਣੀਆਂ ਲਾਭੋ ਪੂਰੀ ਬਣ ਹੁਣ ਸੋਹਣੀ ਜਿਹੀ ਅਮਰਜੋਤ❤❤❤❤❤ਲਵਯੂ

  • @Raman_963
    @Raman_963 6 месяцев назад +1

    Very nice video ❤ bhot vdia km krdi aa sari team 🎉❤

  • @suchasingh3466
    @suchasingh3466 6 месяцев назад

    Very nice video🙏🙏🙏🙏👌👌👌👌👌👌👌👌👌👌👌

  • @AmandeepSingh-bu4wn
    @AmandeepSingh-bu4wn 6 месяцев назад

    ਬਹੁਤ ਵਧੀਆ ਵੀਡੀਓ ਜੀ ❤❤❤🎉🎉🎉

  • @balkarsingh-nn5le
    @balkarsingh-nn5le 6 месяцев назад

    ਆ ਵਧੀਆ ਕੀਤਾ ਸੰਦੀਪ ਨੇ ਰਾਮਾ ਵੀ ਨਾਲੇ ਤੇ ਵਿਹਲੀਆਂ ਖਾਂਦਾ ਨਾਲੇ ਘਤਿਤਾਂ ਕਰਦਾ 😂😂😂😂😂

  • @jsa-bb2mf
    @jsa-bb2mf 6 месяцев назад +2

    Vary vary nice video 🎉🎉🎉🎉

  • @AmandeepSingh-bu4wn
    @AmandeepSingh-bu4wn 6 месяцев назад

    ਜਿੰਦਰ ਜਿੰਦਰ ਏ ❤❤❤❤🎉🎉🎉🎉

  • @HarjinderBhullar6076
    @HarjinderBhullar6076 6 месяцев назад

    ਲਾਡੀ ਕਰਨੈਲ ਬਾਈ ਕੈਲੀ ਤੀਵੀਂ ਨੂੰ 2 ਕਿਲੋਮੀਟਰ ਤੋਂ ਹੱਥਾਂ ਨੂੰ ਥੁੱਕ ਲਾ ਕੇ ਤੁਰੀ ਜਾਂਦੀ ਤੀਵੀਂ ਨੂੰ ਕਰਨੈਲ ਬਾਈ ਕੈਲੀ ਚੱਕ ਲੈਂਦਾ ਕਰਨੈਲ ਬਾਈ ਕੈਲੀ ਤੀਵੀਂ ਨੂੰ ਦੇਖਕੇ ਫੁੱਲ ਵਾਂਗ ਖਿੜ ਜਾਂਦਾ

  • @PrabjotKaur-rp5yn
    @PrabjotKaur-rp5yn 6 месяцев назад +10

    ਬਹੁਤ ਵਧੀਆ ਵੀਡੀਓ ਆ ਜੀ

  • @user_preet001
    @user_preet001 6 месяцев назад

    Bant Bai nuu le ke ao jiii🎉

  • @deepmaan5998
    @deepmaan5998 6 месяцев назад +1

    ❤❤❤❤❤❤❤❤❤❤❤❤❤❤❤❤❤❤❤❤❤

  • @GeoGujjar-b3s
    @GeoGujjar-b3s 6 месяцев назад +1

    jinder please bunt n jeeto ko add kren ab bhe rama ke waja se video dekhte hn rama n bunt both are classical actors

  • @sukhdeepsidhu2342
    @sukhdeepsidhu2342 6 месяцев назад

    ਬਹੁਤ ਵਧੀਆ ਵੀਡੀਓ 🎉 🌹🌸🔥

  • @GursewakSingh-ls1qr
    @GursewakSingh-ls1qr 6 месяцев назад

    Nice video 22 g Karnail

  • @PalSingh-jo2lf
    @PalSingh-jo2lf 6 месяцев назад

    Very nice vedio ਰਾਮੇ ਨੁਣ ਦੇਣੀਆਂ ਪੈਂਦੀਆਂ

  • @HarjinderBhullar6076
    @HarjinderBhullar6076 6 месяцев назад

    ਵੀਡੀਓ ਵੱਧ ਟਾਇਮ ਦੀ ਬਣਾਇਆ ਕਰੋ

  • @darshancheema1376
    @darshancheema1376 6 месяцев назад

    ਲਾਭੋ ਤੇ ਸੀਬੋ ਦੀ ਲੜਾਈ ਵਧੀਆ ਲਗਦੀ ਐ

  • @Amriksingh37Amriksingh37
    @Amriksingh37Amriksingh37 6 месяцев назад +1

    ❤❤❤😂😂😂😂😂😂😂😂😂😂😂🎉🎉🎉🎉🎉🎉

  • @deepmaan5998
    @deepmaan5998 6 месяцев назад +1

    ❤❤

  • @HarjinderBhullar6076
    @HarjinderBhullar6076 6 месяцев назад

    ਸੀਬੋ ਕਰਨੈਲ ਬਾਈ ਕੈਲੀ ਨੂੰ ਜਦੋਂ ਤੀਵੀਂ ਦੇ ਬਾਰੇ ਦੱਸ ਦਿੱਤਾ ਸਮਝੋ ਲਾਡੀ ਕਰਨੈਲ ਬਾਈ ਕੈਲੀ ਹੱਥੋਂ ਨਿਕਲ ਗਿਆ

  • @harmindersingh8273
    @harmindersingh8273 6 месяцев назад

    Miss ਨਮੋਲ 😂😂😂😂

  • @JagseerSingh-mq2cr
    @JagseerSingh-mq2cr 6 месяцев назад

    Very good program 👍

  • @muhammadafzal8112
    @muhammadafzal8112 6 месяцев назад

    Adaqari lawjab sub de
    Preeto carnal excellent
    Seebo seebo he hy❤

  • @GurdeepSingh-r8g2u
    @GurdeepSingh-r8g2u 6 месяцев назад

    ਲਾਬੋ ਦਾ ਸੁਟ ਕਿਵੇ ਬਦਲ ਗਿਆ 😂😂😂

  • @DharmpreetChahal
    @DharmpreetChahal 6 месяцев назад

    Nice video bhai😊

  • @TejwinderSingh-gp7cf
    @TejwinderSingh-gp7cf 6 месяцев назад

    Nice video 👍👍👍👍👍👍👍👍👍👍👍👍👍

  • @SimarjeetSimar-f3e
    @SimarjeetSimar-f3e 6 месяцев назад +1

    V nyc video

  • @rachhpalsingh78466
    @rachhpalsingh78466 6 месяцев назад

    ਸਾਰੀ ਟੀਮ ਵਧਾਈ ਦੀ ਪਾਤਰ ਹੈ ਜੀ ।

  • @PannaLalMajoka
    @PannaLalMajoka 6 месяцев назад

    Very nice video brother and beautiful family members thanks you bro ❤️💕😘😗💕😘💕💕😗😗💕😘💕😘

  • @rupinderdhillon2374
    @rupinderdhillon2374 6 месяцев назад

    ਬਹੁਤ ਹੀ ਵਧੀਆ

  • @seemabansal1671
    @seemabansal1671 6 месяцев назад

    💐 Jai 🌹 mata 🌹 di 🌹 Jai 💐 mata 💐 di 💐🌹🌹🌹💐💐🌹🌹💐🌹🌹💐

  • @Gurpyar_bhangu
    @Gurpyar_bhangu 6 месяцев назад

    ਬਹੁਤ ਵਧੀਆ ਵਿਡੀਉ ਬਾਈ ਜੀ ਮ ਬੀ ਚੈਨਲ ਤੇ ਬਲੋਗ ਬਣੋਨਾ ਖੇਤੀ ਬਾੜੀ ਦੇ ਮੇਨੂੰ ਵੀ ਸਪੋਰਟ ਕਰਦੋ ਜੀ ❤❤❤❤❤❤

  • @Totakhan-ln5qv
    @Totakhan-ln5qv 6 месяцев назад

    👍👍👌👌

  • @Pandher22g
    @Pandher22g 6 месяцев назад

    Full ghainttt video y g. All team good work 👍👌👌

  • @harmindersingh5944
    @harmindersingh5944 6 месяцев назад +2

    Sira paji from USA

  • @BaljitKaur-ej3ue
    @BaljitKaur-ej3ue 6 месяцев назад

    Nice video ❤❤

  • @gurpreetsinghdhaliwal6428
    @gurpreetsinghdhaliwal6428 6 месяцев назад

    ਐ ਲੱਗਦਾ ਜਿਵੇਂ ਬੰਤ ਪ੍ਰਧਾਨ ਜੀਰੀ ਚ ਰੇਹ ਸਿੱਟ ਰਿਹਾ

  • @sandeepsidhu1020
    @sandeepsidhu1020 6 месяцев назад

    ❤❤welcome🎉🎉sidhuiloveu🎉🎉🎉mansa❤❤

  • @jaspalrandhawa7113
    @jaspalrandhawa7113 6 месяцев назад

    Very nice video. All team members good acting. God Bless You

  • @Lakhwinder-xw6yu
    @Lakhwinder-xw6yu 6 месяцев назад

    ❤ Love you jatto from Malaysia 🇲🇾

  • @TejwinderSingh-gp7cf
    @TejwinderSingh-gp7cf 6 месяцев назад

    👌👌👌👌👌👌👌👌👌👌👌👌👌👌👌👌👌

  • @ParminderBhangu-w4b
    @ParminderBhangu-w4b 6 месяцев назад

    Rama and sandeep very nyc but Rama is good

  • @darshimistri6888
    @darshimistri6888 6 месяцев назад

    Very nice ❤❤

  • @tarnpreetsingh8334
    @tarnpreetsingh8334 6 месяцев назад

    👍👍❤❤😀😀

  • @ChanchalSingh-dj2cs
    @ChanchalSingh-dj2cs 6 месяцев назад

    ਜਦੋਂ ਲਾਬੋ ਕਰਨੈਲ ਕੇ ਘਰੇ ਗਈ ਤਾਂ ਉਸਦੇ ਹੋਰ ਸੂਟ ਪਾਇਆ ਸੀ ਜਦੋਂ ਲਾਬੋ ਬਾਰ ਵਿੱਚ ਆ ਕੇ ਜ ਉਸ ਟਾਈਮ ਹੋਰ ਸੂਟ ਪਾਇਆ ਸੀ

  • @sgr25sikanderali98
    @sgr25sikanderali98 6 месяцев назад

    Nyc vedio ❤❤❤

  • @Preetv-d9j
    @Preetv-d9j 6 месяцев назад

    😂😂❤❤❤❤

  • @sukhbitkaursukhbitkaur4113
    @sukhbitkaursukhbitkaur4113 6 месяцев назад

    Bhut bhut vadhia video ji. Gbu

  • @pargatsingh9668
    @pargatsingh9668 6 месяцев назад

    😂😂👍👍

  • @dalbirSinghghuman-fn6ch
    @dalbirSinghghuman-fn6ch 6 месяцев назад

    ਬਾਈ ਸਰਦਾਰ ਜਿੱਤ ਗਿਆ ❤

  • @LaddiSk-g2i
    @LaddiSk-g2i 6 месяцев назад

    Good 🎉🎉

  • @Ravidelwanala
    @Ravidelwanala 6 месяцев назад

    On do 22 वेलकम aa😂❤🙏

  • @hardeepsinghsingh7016
    @hardeepsinghsingh7016 6 месяцев назад

    Very nice 👍

  • @Laddi-h7s
    @Laddi-h7s 6 месяцев назад

    Very very nice video love you Bai ji ❤️❤️❤️❤️

  • @DharmpreetChahal
    @DharmpreetChahal 6 месяцев назад

    👍🏻🤟🏻👍🏻🤟🏻

  • @karmasinghmsand23wala34
    @karmasinghmsand23wala34 6 месяцев назад

    🚛🚛😂😂

  • @Desijatti-786
    @Desijatti-786 6 месяцев назад

    Good video g 🎉🎉🎉

  • @TejwinderSingh-gp7cf
    @TejwinderSingh-gp7cf 6 месяцев назад

    ❤️🌿❤️🌿❤️🌿❤️🌿❤️🌿❤️🌿❤️🌿❤️🌿❤️