Размер видео: 1280 X 720853 X 480640 X 360
Показать панель управления
Автовоспроизведение
Автоповтор
ਕੋਈ ਸ਼ੱਕ ਨਹੀਂ ਕਿ dhutta ਵਧੀਆ ਕਲਾਕਾਰ aa, ਪ੍ਰੰਤੂ Inder ਬਾਈ ਨੇ ਕਹਾਣੀ ਨੂੰ ਥੱਲੇ ਨਹੀਂ ਲੱਗਣ ਦਿੱਤਾ। ਮਿੰਟੂ ਤੇ bhooto ਦੇ ਆਉਣ ਨਾਲ ਹੋਰ ਵਧੀਆ ਲੱਗਿਆ। ਜੀ ਓ
ਭੈਣ ਤੇ ਭੈਣ ਹੀ ਹੁੰਦੀ ਆ ਵੇਖਲੋ ਭਾਗੁ ਦੀ ਭੈਣ ਨੇ ਭਾਗੂ ਦਾ ਹੀ ਪੱਖ ਲਿਆ ❤❤❤ਆਪਣੀ ਆਪਣੀ ਭੈਣ ਲਈ ਕਰੋ ਇਕ like ❤❤
ਧੰਨਵਾਦ ਜੀ
@@PammiKk-jk7rg welcome ji
ਸਹੀ ਗੱਲ ਆ ਵੀਰ ….,,,..ਭੈਣਾਂ ਤਾਂ ਭੈਣਾਂ ਹੀ ਹੁੰਦੀਆ ਆ ❤
@@JatinderSingh-ho6dg hnji Bro
Beshak❤
ਜਦੋਂ ਭੂ-ਰੇ ਬਾਈ ਬੁੱਕ ਨਾਲ ਪਾਣੀ ਪੀਤਾ ਮੂਵੀ ਦੇ ਸ਼ੁਰੂ ਹੋਣ ਵਿੱਚ ਬਹੁਤ ਹਾਸਾ ਆਇਆ ਯਾਰਕਿਆ ਬਾਤ ਆ ਬਾਈ
ਓਕ ਨਾਲ 😂
ਇੰਦਰ ਬਾਈ ਤੂੰ ਸਿਰੇ ਦਾ ਕਲਾਕਾਰ ਆਂ ਬਾਈ ।। ਸਾਰੀ ਟੀਮ ਦਾ ਕੰਮ ਪੁਰਾ ਘੈਂਟ ਆ ਸੋਨੇ ਤੇ ਸੋਹਾਗਾ ਤਾਂ ਮਿੰਟੂ ਬਾਈ ਦੀ ਐਂਟਰੀ ਨੇ ਲਾਤਾ ❤
ਸਿੱਪੀ ਆਉਣ ਤੋਂ ਬਾਅਦ ਦਾ ਸੀਨ ਐਦਾਂ ਹੀ ਦੇਖ ਰਹੇ ਹਾਂ ਜਿਵੇਂ ਇਹਨਾਂ ਦੇ ਸਾਮ੍ਹਣੇ ਮੂਹਰੇ ਵਿਹੜੇ ਦੇ ਵਿੱਚ ਹੀ ਬੈਠੇ ਹੋਈਏ ਜਮ੍ਹਾਂ original ਸੀਨ
ਭੂਟੋ ਤੇ ਭਾਨਾ ਵੀ ਆ ਗਏ 😄😄👌🔥
ਅੱਜ ਸਾਰਿਆਂ ਦੀ ਐਕਟਿੰਗ ਬਹੁਤ ਵਧੀਆ ਸੀ , ਬਿਲਕੁਲ ਅਸਲੀ।
ਯੂ ਟਿਊਬ ਚਾਇਨਲ ਦਾ ਨੰਬਰ ਵਨ ਹੀਰੋ ਇੰਦਰ ਬਾਈ ਹਰ ਵੀਡੀਓ ਇੰਦਰ ਬਾਈ ਦੀ ਸਿਰਾ ਲਾਇਆ ਪਿਆ ਸਾਰੀ ਟੀਮ ਦੀ ਚੜਦੀ ਕਲਾ ਦੀ ਕਾਮਨਾ ਕਰਦਾ ਬਲਵਿੰਦਰ ਸਿੰਘ ਭਾਦਸੋਂ ਜ਼ਿਲਾ ਪਟਿਆਲਾ 👍👍👍
Dhutta bna geya ehda naam v jihnu eh puchda v ni hun tahi views v down ae ja rahe aa ehde channel te hun....
ਦੋਆਬੇ ਆਲੀ ਕੁਲਦੀਪ ਕੌਰ ( ਸੁਰਜੀਤ ), ਦੀ ਐਕਟਿੰਗ ਅੱਜ ਸਿਰਾ ਕਰਾ ਦਿੱਤਾ
ਸਾਰਾ ਪਿੰਡ ਇਕ ਪਾਸੇ ਹੋਜੇ ਪਰ ਭੈਣਾ ਭਰਾ ਦਾ ਪਾਸਾ ਨੀ ਹਾਰਦਿਆਂ 🌹 ਇਕ ਲਾਇਕ ਭੈਣ ਨੂੰ ਪਿਆਰ ਕਰਨ ਵਾਲੇ
ਬੁਹਤ ਵਧਦੀ ਆਂ
ਭੂਰੇ ਬਾਈ ਨੂੰ ਪਿਆਰ ਕਰਨ ਵਾਲੇ ਲਾਈਕ ਕਰ ਦਿਓ ਮੇਰੇ ਭਰਾ ❤❤❤
Tu das ki lena Aive he like krdo free di chaudar
ਵੀਰ ਜੀ।ਬਹੁਤ ਵਧੀਆ ਵੀਡੀਓ ਦੇਖ ਕੇ।ਨਜਾਰਾ।ਹੀ।ਆ।ਗਿਆ। ਪਰ।ਜਦੋ।ਭੇਣ। ਵਾਲਾ।ਸੀਨ।ਆਇਆ।ਤਾ।ਸਚੀ।ਦਿਲ ਭਰ।ਗਿਆ। ਕਿ।ਭੇਣਾ।ਕਦੇ।ਵੀ।ਆਪਣੇ।ਭਰਾ।ਨੂੰ।ਮਾੜਾ।ਕਹਿ।ਸਕਦੀਆ। ਭਰਾ।ਤਾ।ਭਰਾ।ਹੈ ਜੀ🙏🏻🙏🏻❤💞💞💞💞💞
ਇੰਦਰ ਬਾਈ ਤੇਰਾ ਮੂੰਹ ਢੱਕ ਕੇ ਬੈਠਣ ਦਾ ਤਰੀਕਾ ਬਹੁਤ ਵਧੀਆ ਲੱਗਿਆ ਤੁਹਾਡੀ ਸਾਰੀ ਟੀਮ ਦਾ ਕੰਮ ਬਹੁਤ ਹੀ ਵਧੀਆ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਹੋਰ ਵੀ ਤਰੱਕੀਆਂ ਬਖਸ਼ਣ 👍🌹❤️🙏🙏
ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤🎉🎉😂
ਜੱਪਨਾਮ ਜੱਪਨਾਮ ਜੱਪਨਾਮ ਜੱਪਨਾਮ ਬੱਗੜ ਬਾਈ ਯਰ ਬਹੁਤ ਹੀ ਵਧੀਆ
ਵੀਰ ਜੀ ਪੂਰਾ ਨਜਾਰਾ ਹੈ ਜਮਾ ਅਸਲੀ ਨਾਲੋਂ ਵੀ ਵਧੀਆ ਕੰਮ ਕੀਤਾ ਹੈ ਜੀ ❤ ਸਲੂਟ ਹੈ ਜੀ
ਬਹੁਤ ਵਧੀਆ ਵੀਡੀਓ ਇੰਦਰਜੀਤ ਜੀ 🙏 ਆਲ ਟੀਮ ਗੁੱਡ ਅਕਟਿੰਗ 🙏🥀💛🥀👌
ਇੰਦਰ ਐਕਟਿੰਗ ਸਿਰਾ ਬਾਈ ਸਾਰੀ ਟੀਮ ਦਾ ਧੰਨਵਾਦ ਮਿੰਟੂ ਦੀ ਇੰਟਰੀ ਸਿਰਾ ਪਰ ਕਮਾਲ ਦੀ ਗੱਲ ਹੈ ਲੁੱਚਾ ਬੁੜਾ ਪੈਰਾਂ ਤੇ ਪਾਣੀ ਨੀ ਪੈਣ ਦਿੰਦਾ
ਵਾਹ ਕੁਲਦੀਪ ਕੁਰੇ ਬੰਗੇ ਵਾਲੀੲਏ ਬਹੁਤ ਵਧੀਆ ਐਕਟਿੰਗ ਅਨੀਤਾ ਦੇਵਗਨ ਨੂੰ ਵੀ ਮਾਤ ਪਾਤੀ ਬਿਲਕੁਲ ਸੱਭ ਕੁੱਝ ਸੱਚ ਲੱਗ ਰਿਹਾ ਸੀ
ਸੁਰਜੀਤ ਕੌਰੇ ਪਿਉ ਪੁੱਤ ਦੋਵੇ ਇੱਕੋ ਜਿਹੇ ਆ ਹਜੇ ਉੱਪਰ ਲੱਤ ਰੱਖਦਾ ਘਰੋ ਭੱਜਦਾ ਲਵਜੂ ਬਾਈ ਜੀ ਸਾਰਿਆਂ ਨੂੰ ਜਪ ਨਾਮ ਚਾਚੀ ❤❤❤❤
❤Jap naam chachi 😂😂
ਆਪਾ ਮਾਲਵੇ ਵਾਲੀ ਠੇਠ ਬੋਲੀ ਵਾਲੀਆਂ ਵੀਡੀਓ ਲੈਕੇ ਆਵਾਂਗੇ ❤❤❤
Eh v apna Malwa culture e aa bai…jma desi….swad aa jnda
ਭੂਟੋ ਤੇ ਭਾਨੇ ਤੇ ਸਾਰੀ ਟੀਮ ਲਈ ਇਕ ਲਾਇਕ ਜੱਪ ਨਾਮ
ਅੱਜ ਤਾਂ ਨਜ਼ਾਰਾ ਲਿਆਤਾ ਸਾਰੀ ਟੀਮ ਨੇ ਭੈਣ ਨੇ ਆਪਣੇ ਭਾਈ ਦਾ ਪੂਰਾ ਸਾਥ ਦਿੱਤਾ
ਆ ਗਏ ਜੀ,,, ਆ ਗਏ,,,, ਛਾਜਲੀ ਵਾਲੇ,,,,,ਲੁੱਚਾ ਬੁੜਾ ਭੂਰਾ,,,, ਸੁਰਜੀਤ ਕੌਰ,,,,, ਬੱਬੂ,,,,, ਪ੍ਰੀਤ,,,,,, ਬੱਗੜ ਬਲਾਕ ਪ੍ਰਧਾਨ,,,,, ਪੰਮੀ,,,, ਅਜਮੇਰ ਸਿੰਘ,,,,ਹਰਮਨ ਕੰਮੀ ਵਾਲਾ,,,,, ਨਛੱਤਰ ਚੱਕੀ ਵਾਲਾ,,,,,ਸਾਰੇ ਹੀ ਬਹੁਤ ਵਧੀਆ ਐਕਟਿੰਗ ਕਰ ਰਹੇ ਹਨ ਜੀ।
ਲੈ ਦੱਸ ਹਰਮਨ ਕੰਮੀ ਵਾਲਾ,ਵਧੀਆ ਐਕਟਿੰਗ😂,ਓ ਆ ਭੈੜੇ ਮੂੰਹ ਦਾ ਲੌਂਡੇ ਜੇ ਦਾ ਨਾਂਅ ਲਿਖਣ ਦੀ ਲੋੜ ਕੀ ਸੀ,ਅਜਿਹਾ ਤੂੰ ਕੀ ਦੇਖਲਿਆ ਉਹਦੇ ਚ,ਕੰਮੀ ਦੀ ਏ ਘੋੜੂ ਲਾਗ ਲੱਗੀ ਵੀ ਆ ਤੈਨੂੰ।ਓਹੀ ਨਸਲ ਦਾ ਹੀ ਐ ਤੂੰ ਵੀ
@@Wrestlar_372ਤੂੰ ਮੇਰੇ ਕੂਮੈਂਟ ਤੋਂ ਕੀ ਲੈਣਾ ਅੱਗੇ ਤੋਂ ਇਹ ਕੁੱਝ ਕਿਹਾ ਤਾਂ ਸਿੱਧੀਆਂ ਗਾਲਾਂ ਹੀ ਆਉਣਗੀਆਂ।
@@Wrestlar_372ਤੂੰ ਮੇਰੇ ਕੂਮੈਂਟ ਤੋਂ ਕੀ ਲੈਣਾ
ਬਹੁਤ ਸੋਹਣੀ ਮੂਵੀ ਨਿੰਮਾ ਕੁੱਬਿਆਂ ਵਾਲਾ,,, ਸਿੱਧੂ ਐਟਰਟੇਨਮਿੰਟ ਚੈਨਲ ਯੂ ਟਿਊਬ ਚੈਨਲ।
Bhana te Bhutto di entry sirrra y hn aw poora swaad,,, Bhana jatt aw hn bnu gall
ਜੇ ਮੈਂ ਏਧਰ ਜਾਨੀਆ ਤਾਂ ਖੂਹ ਦੂਜੇ ਪਾਸੇ ਆ ਖਾੲੀ ਮੈਨੂੰ ਏਥੇ ਛੱਡੇਓ ਨਾਂਹ ਮੇਰੇ ਭਾਈ 😂😂😂😂😂
Amazing job all team kuldeep dosanjh Mam ji 😊
ਭੂਰੇ ਬਾਈ ਨੂੰ ਪਿਆਰ ਕਰਨ ਵਾਲੇ like ਕਰ ਦਿਉ ਮੇਰੇ ਵੀਰ
ਬਹੁਤ ਵਧੀਆ ਵੀਡੀਓ ਸੋਨੂ ਵਡਭਾਗਾ ਹੁਸ਼ਿਆਰਪੁਰ
ਸਾਰੇ ਹੀ ਪੰਜਾਬ ਦੇ ਵਿੱਚੋ ਸਬ ਤੋਂ ਤਕੜਾ ਚੈਨਲ ਆ ਇੰਦਰ ਬਾਈ ਦਾ ਇਹਨਾ ਤੋਂ ਵਦੀਆ ਕਿਸੇ ਤੋਂ ਵੀਡੀਓ ਨੀ ਬਣਦੀ ❤❤
ਭਾਨਾ ਭਗੌੜਾ ਤੇ ਭੂਟੋ ਦਾ welcome. ਜੀ ਆਇਆ ਨੂੰ
ਭੂਟੋ ਨੂੰ ਲਿਆ ਕੇ ਬਹੁਤ ਵਧੀਆ ਕੀਤਾ
ਭੂਟੋ ਵੀ ਆ ਗਈ
ਨਾਇਸ ਵੀਡੀਓ ਸਾਰਿਆਂ ਦਾ ਧੰਨਵਾਦ ਜੀ
ਭੁਰੇ ਵੀਰ ਤੂੰ ਵੀ ਕੱਢ ਕੋਈ ਸੱਪ ਹਰਮਨ ਤੇਰੇ ਨਾਲ ਮਾੜੀ ਕਰ ਗਿਆ ਨਾਨੇ ਦੀ ਲਿਹਾਜ ਵੀ ਨੀ ਰੱਖੀ
22.22 ਤੇ ਗੱਲ ਸਿਰਾਂ ਕੀਤੀ ਐਂ ਭੂਆਂ ਨੇ ❤❤❤
ਜਨਮ ਦਿਨ ਮੁਬਾਰਕ ਬਾਗੜ ਭਰਾ
ਸਾਰਿਆ ਦਾ ਬਹੁਤ ਬਹੁਤ ਧੰਨਵਾਦ 🎉ਟੀਮ ਦਾ ਪਰਮਾਤਮਾ ਚੜਦੀ ਕਲ੍ਹਾ ਬਖਸ਼ੇ ❤️❤️ਬਹੁਤ ਵਧਿਆ ਇੰਦਰ ਵੀਰੇ ❤️❤️❤️ਬਹੁਤ ਸ਼ੋਨਾ ਵੀਡਿਓ। ਆ
ਬਹੁਤ ਵਧੀਆ ਵੀਡੀਓ ਨਜ਼ਾਰਾ ਆ ਗਿਆ God bless you
ਬਹੁਤ ਸੋਹਣੀ ਵੀਡੀਓ ਇਹ ਟੀਮ ਬਹੁਤ ਸੋਹਣਾ ਕੰਮ ਕਰਦੀ ਏ ਭਾਨਾ ਤੇ ਭੋਟੂ ਵੀ ਸਿਰਾ ਕਰਦੇ ਨੇ
ਸੁਰਜੀਤ ਕੌਰੇ ਆਵਦਾ ਵੀ ਦੱਸ ਦੇ ਵੀ ਮੈ ਵੀ ਕੁੜਮ ਸਰੂਪ ਨਾਲ ਖੇ ਖਾਂਨੀ ਆ ਮੁੰਡਾ ਚੰਡੀਗੜ੍ਹ ਆ ਭੂਰਾ ਕਰਮਜੀਤ ਨਾਲ ਆ ਸਾਰਾ ਟੱਬਰ ਹੀ ਇਕੋ ਜਾ ਆ ਕੋਈ ਗੱਲ ਨੀ ਪਾਸੇ ਨਾਲ ਮਲ ਲਉ ਸਾਰਾ ਟੱਬਰ
ਭਾਨਾ ਪਕੋੜੇ ਦੀ ਐਕਟਿੰਗ ਬਹੁਤ ਵਧੀਆ ਹੈ ਇੰਦਰ ਸਿੰਘ
ਬਹੁਤ ਵਧੀਆ ਐਕਟਿੰਗ ਸਾਰੀ ਟੀਮ ਦੀ। ❤❤❤❤
Sujit Kaur di acting bahut vadhiya 👍👍👍👍👍👍👍👍
ਪੰਮੀ ਭੂਆਂ ਜੀ ਲਵ ਯੂ ਸਭ ਤੋਂ ਵਧੀਆ❤❤❤❤❤
ਇਹ ਕ੍ਰਾਈਕਟਰ ਪੱਕੇ ਕਰਦੋ ਭਾਨੇ ਨੂੰ ਵੀ❤
ਸਾਰੀ ਟੀਮ ਵਹੁਤ ਘੈੰਟ ਆ ਬਾਬਾ ਨਾਨਕ ਮੇਹਰ ਰਖੇ
ਦੋਸਾਂਝ ਦੀ acting ਦਾ ਕੋਈ ਜਵਾਬ ਨਈ ❤
ਮਿੰਟੂ ਬਾਈ ਆ ਗਿਆ ਹੁਣ ਸਿਰਾ ਹੋੳ❤ ਸਾਰੀ ਟੀਮ ਬਹੁਤ ਵਧੀਆ 👌
ਇੱਕ ਕਚ ਰਹਿ ਗਈ ਜਦ ਭੂਰਾ ਘਰ ਦੇ ਬਾਹਰ ਆਕੇ ਪਾਣੀ ਪੀ ਰਿਹਾ ਸੀ ਜੇਕਰ ਓਦੋਂ ਪੈੱਗ ਲਾ ਲੈਂਦਾ ਧਰਮ ਨਾਲ ਹੋਰ ਵੀ ਰੰਗ ਬੰਨਿਆ ਜਨਾ ਸੀ ਬਾਕੀ ਸਭ ਘੈਂਟ❤❤
ਰਾਣੋ ਦੀ ਐਕਟਿੰਗ ਬਹੁਤ ਹੀ ਸਿਰਾ ਕਰਾਇਆ ਪਿਆ
ਬੱਗੜ ਦੀ ਐਕਟਿੰਗ ਬਹੁਤ ਘੈਂਟ ਆ ❤️👌👌👌
ਬੁੜੀਆਂ ਦੀ ਐਕਟਿੰਗ ਜਮਾਂ ਬੇਕਾਰ ਹੈ ਇੰਦਰ ਸਿੰਘ
ਆਗੀ ਭੂਟੋ 🎉 ਆਗਿਆ ਭਾਣਾ ਭਗੋਡਾ। ਸਿਰਾ ਕੰਮ hogya 🎉🎉🎉😂❤
ਭਾਗੂ ਬਾਈ ਨੇ ਬੜੀ ਸਕੀਮ ਲਾਈ ਬਹੁਤ ਲੁਚਾ ਪੈਰਾਂ ਤੇ ਪਾਣੀ ਨੀ ਪੈਣ ਦਿੰਦਾ ਕੰਜਰ ਦਿਆ ਟਰੈਕਟਰ ਦਾ ਫਾਨਾ ਵਿਚ ਕਿਉ ਡਾਈ ਜਾਣਾ ਚਾਰ ਦਿਨਾਂ ਨੂੰ ਉਹ ਸਿਆਪਾ ਪੈਣਾ ਬਹੁਤ ਵਧੀਆ ਲੱਗੀ ਵੀਡੀਓ ਧੰਨਵਾਦ ਰਾਜ ਸਿੱਧੂ ਫਾਜ਼ਿਲਕਾ
ਭੁਰੇ ਬਾਈ ਤੇਰਾ ਤਾਂ ਦੋਹਤਾ ਹੀ ਤੇਰੀ ਜੜਾ ਵਿਚ ਬੈਠ ਗਿਆ ਕਰਲਾ ਆਪਣੇ ਅਤੇ ਆਪਣੇ ਘਰ ਦਾ ਵੇੜਾ ਪਾਰ ਅਤੇ ਇਸ ਮੋਟੋ ਨੂ ਪੁਛ ਜਿਹੜੀ ਕੁੜਮ ਨਾਲ ਖੇਡ ਕੇ ਆਈ ਹੁਣ ਲਾਲਾ ਕੰਪਿਊਟਰ ਨਾਲ ਥੋਬੜਾ ਪਹਿਲਾ ਪਾ ਰਹੀਆ ਸੀ ਪਿੰਗਾ ਪਿਆਰ ਨਾਲ ਸੱਤ ਸ੍ਰੀ ਅਕਾਲ ਸਾਰੀ ਟੀਮ ਨੂ
ਕੁਲਦੀਪ ਕੌਰ ਵੀ ਤਾਂ ਕੁੜਮ ਨਾਲ ਸੈੱਟ ਉਹਵੀ ਗੱਲ ਸਾਹਮਣੇ ਆਉਣੀ ਚਾਹੀਦੀ ਹੈ ਬਾਕੀ ਵੀਡੀਓ ਬਹੁਤ ਸੋਹਣੀ ਹੈ
😂
😅😅
😂😂
Ohne vivah ta nhi krvia oh pension krke te passeian krke acting kiti c
@@shiningstar7026 ,ਉਹ ਵੀ ਹੋਟਲਾ ਵਿਚ ਜਾ ਸਮੋਸੇ ਖਾਂਦੀ ਸੀ ਹੁਣ ਢੰਗ ਕਰਦੀ ਹੈ 🤣🤣🤣🤣
ਰਾਮ ਸਰੂਪ ਪ੍ਰਧਾਨ ਨਾਲ ਪਕੌੜੇ, ਸਮੋਸੇ ਭੁੱਲ ਗਈ,❤❤❤
ਭਾਨਾ ਬਾਈ ਘੈਂਟ ❤
ਇੰਦਰ ਬਾਈ ਕਿਆ ਬਾਤਾਂ ਬਹੁਤ ਹੀ ਵਧੀਆ ਸਟੋਰੀ ਸਿਰਾ ਕਰ ਤਾ ਬਹੁਤ ਬਹੁਤ ਵਧੀਆ ਐਕਟਿੰਗ ਸਾਰੀ ਟੀਮ ਦੀ 👍
❤ ਭਾਗ ਸਿਆਂ ਬਾਈ ਕਮੈਂਟਾਂ ਤੋਂ ਗੁੱਸਾ ਨਾ ਕਰੀਂ ਬਹੁਤ ਹੀ ਸੋਹਣੀ ਵੀਡੀਓ ਸਿੱਖਿਆ ਲਈ ਅਤੇ ਮਨੋਰੰਜਨ ਲਈ ਸਾਰੀ ਟੀਮ ਦਾ ਬਹੁਤ ਧੰਨਵਾਦ ਜੀ ਨਰੇਸ਼ ਕੁਮਾਰ ਲਸੋਈ ਮਾਲੇਰਕੋਟਲਾ ❤❤❤❤❤❤❤❤
ਧੰਨਵਾਦ ਸਾਰੇ ਦੋਸਤਾਂ ਮਿੱਤਰਾਂ ਦਾ ਐਨਾ ਪਿਆਰ ਦੇਣ ਲਈ
ਬਹੁਤ ਹੀ ਵਧੀਆ ਵੀਡੀਓ ਆ ਐਕਟਿੰਗ ਵੀ ਬਹੁਤ ਹੀ ਵਧੀਆ ਕਰਦੇ ਨੇ ਸਾਰੇ ਟੀਮ ਦੇ ਮੈਂਬਰਾਂ
❤ ਪੂਰਾ ਸਿਰਾ ਕੰਮ,, ਭਾਨੇ ਸਿੱਧੂ ਨੇ ਚਾਰ ਚੰਨ ਲਾ ਤੇ ਇਸ ਸ਼ੋਅ ਨੂੰ ,, ਛੋਲੇ ਟੂ
ਬਹੁਤ ਵਧੀਆ ਲੱਗੀ ਕਹਾਣੀ
ਯਾਰ ਵੀਡੀਉ ਬਹੁਤ ਵਧੀਆ ਏ
ਵਾਹ ਜੀ ਕਿਆ ਬਾਤ ਬਾਈ ਬਹੁਤ ਹੀ ਵਧੀਆ ਜੀ 👍👍👍👍👍 🤙🤙🤙🤙🤙
Inder Sineny la kow skem dohte de very good acting a inder Sineny att kra tee att sari team ta waheguru mehar kare
ਬਹੁਤ ਸੋਹਣੀ ਵੀਡੀਓ ਵੀਰ ਗੁੱਡ ਐਕਟਿੰਗ ਵਾਹਿਗੁਰੂ ਤਰੱਕੀਆਂ ਬਖਸ਼ੇ ❤❤
Bhana te Bhutto v ah gye hun lagu sirraa 😃
ਬਹੁਤ ਹੀ ਵਧੀਆ ਸਾਰਿਆਂ ਨਾਲੋ ਵਧੀਆ ਐਕਿੰਟਗ ਸੁਰਜੀਤ ਕੋਰ ਹੈ ਰੇਸ਼ਮ ਸਿੰਘ ਨਵਾ ਸਹਿਰ
ਵੀਡੀਓ ਬਹੁਤ ਸੋਹਣੀ ਬਣੀ ਹੋਈ ਆ ਮਨੋਜ ਗੁਪਤਾ ਦੀ ਵੀ ਐਂਟਰੀ ਬਹੁਤ ਵਧੀਆ❤❤❤❤❤❤❤❤
ਅੱਜ ਤਾਂ ਚਾਚੀ ਬਾਰੀ ਪੇ ਗ਼ੇ ਭੂਰੇ ਤੇ ❤❤❤❤❤❤
ਪੂਰੀ ਟੀਮ ਦਾ ਕੰਮ ਬਹੁਤ ਵਧੀਆ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਹੋਰ ਵੀ ਤਰੱਕੀਆਂ ਬਖਸ਼ਣ👍👍👍🙏🙏🙏🙏
Is episode di best of best acting chachi di hai , swad lya ta , boh vadhyia acting kiti hai , full enjoy.
ਲਵ ਫਰੋਮ ਰੋਪੜ ਅਨੰਦਪੁਰ ਸਾਹਿਬ ਜੀ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤ ਭੁਰੇ ਬਾਈ ਹੁਣ ਕਮੀ ਵਾਲੇ ਦਾ ਕਰ ਕੋਈ ਇਲਾਜ
Kailla te bhuto aaage 😂😂👍 sira krta veer
ਇਹ same ਸਾਡੇ ਘਰੇ ਸੀ ਸਾਡੇ ਬੁੱਢੇ ਨੇ ਵੀ ਇਹ ਜਨਾਨੀ ਬਾਜ਼ੀ ਦੇ ਚੱਕਰ ਚ ਸਭ ਕੁਛ ਉਜਾੜ ਤਾਂ. ਬਹੁਤ ਮਾੜੀ ਆਦਤ ਆ ਕਿਸੇ ਦੁਸ਼ਮਣ ਦੇ ਘਰ ਵੀ ਨਾ ਆ ਕਮ ਹੋਵੇ
ਸੁਰਜੀਤ ਕੌਰ ਦੀ ਐਕਟਿੰਗ ਘੈਂਟ ਹੈ ਅਜ ਦੇ ਐਪੀਸੋਡ ਵਿੱਚ
ਚਾਚੀ ਜਪਨਾਮ 😂😂😂😂
ਵਾਹ ਜੀ ਕੌਣ ਆ ਗਿਆ ਕਹਿੰਦੇ ਭਾਣਾ ਭੌਟੂ ਆ ਗਏ ਅਤ ਕਰਾਂਤੀ ਬਾਈ ਹੁਣ ਸਵਾਦ ਆਇਆ
Hahahahaha 😁 G oye Chachi japnaanm.
Love u sari team nu baljit sanour spain
ਮੈਨੂੰ ਤਾਂ ਰਮਨ ਭੈਣ ਦੀ ਐਕਟਿੰਗ ਬਹੁਤ ਵਧੀਆ ਤੁਸੀਂ ਇਸਨੂੰ ਵੱਧ ਤੋਂ ਵੱਧ ਲਿਆਇਆ ਕਰੋ ਵੀਡੀਓ ਵਿੱਚ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਚੜਦੀ ਕਲਾ ਵਿੱਚ ਰੱਖੇ ਤੰਦਰੁਸਤੀਆਂ ਬਖਸ਼ੇ ਤਰੱਕੀਆਂ ਬਖਸ਼ੇ ਹਰ ਘਰ ਪਰਿਵਾਰ ਵਿੱਚ ਸੁੱਖ ਰੱਖੇ
bhoora the acting always outstanding ( g o jatta)
ਇੰਦਰ ਵੀਰ ਬਹੁਤ ਸੋਹਣੀਆ ਵਿਡਿਉ ਤਹਾਡੀਆ ਰੱਬ ਹੋਰ ਝੜਾਈਆਂ ਕਰੇ
Raman ne ta sirra e la dita 😂😂😂😂😂😂😂😂😂😂😂😂
ਬਹੁਤ ਵਧੀਆ ਵੀਡੀਓ ਬਣਾਈ ਲਵ ਯੂ ਸਾਰੀ ਟੀਮ ਦਾ ਤਹਿਦਿਲੋਂ ਧੰਨਵਾਦ ਬਾਈ ਭੂਰੇ ❤❤❤❤❤❤❤❤❤
ਬਹੁਤ ਵਧੀਆ ਵੀਡੀਓ ਗੁਰਪ੍ਰੀਤ ਸਿੰਘ ਮਾਨ ਮੋਗਾ
ਭਾਨਾ ਉਸਤਾਦ ❤
V v v funny...tusi sare ghaint o...surjit kaur awesome...❤
ਇੱਕ ਗੱਲ ਹੈ ਪਤਾ ਨਹੀਂ ਧੀਆਂ ਆਪਣੇ ਸਹੁਰੇ ਘਰ ਕਿਵੇਂ ਟਾਈਮ ਪਾਸ ਕਰਦੀਆਂ ਨੇ ਕਿਵੇਂ ਨਹੀਂ ਇਹ ਤਾਂ ਸਿਰਫ ਉਹੀ ਜਾਣਦੀਆਂ ਨੇ ਕਈ ਤਾਂ ਵਿਚਾਰੀਆਂ ਇਦਾਂ ਦੀਆਂ ਹੁੰਦੀਆਂ ਨੇ ਆਪਣੇ ਮਾਂ ਬਾਪ ਨੂੰ ਕੁਝ ਦੱਸ ਵੀ ਨਹੀਂ ਸਕਦੀਆਂ
Surjit di acting 👌👌
ਭੈਣ ਆਪਣੇ ਭਰਾ ਦਾ ਕਿੰਨਾ ਪੱਖ ਰਖਦੀ ਹੈ। ਫਿਰ ਵੀ ਭੈਣ ਭੈਣ ਹੀ ਹੁੰਦੀਂ ਹੈਂ।
Very nice video brother and beautiful family members thanks you bro ❤️💖😘😘💕😘
Yaar siirra lag gya,main te meri wife ik b episode miss nhi krde ,saare sirra ton sirra actor te ghaint story,jeonde raho bai
Bhana bai ve a gay sira video inder Bai best'of luck sari teem nu
ਜੱਸੀ ਤੇ ਭਾਨੇ ਦੀ ਅੈਂਟਰੀ ਹੋਗੀ।
ਇੰਦਰ ਬਾਈ ਜਦੋ ਮੂੰਹ ਬਨਕੇ ਬੈਠਾ ਹੁੰਦਾ ਉਦੋ ਬਹੁਤ ਵਧੀਆ ਲਗਦਾ॥ ਜਿਸ ਨੂੰ ਸੀਨ ਵਧੀਆ ਲੱਗਿਆ ਤਾਂ ਲਾਈਕ ਕਰੋ॥ ਲਾਡੀ ਭੈਣੀਬਾਘਾ😂😂😂😂
ਬਹੁਤ ਵਧੀਆ ਵੀਡਿਓ ਵੀਰ ਜੀ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ lamiya ਉਮਰਾਂ ਕਰੇ ਵਾਹਿਗੁਰੂ 🙏🙏🙏🙏🙏
Haye oye ਭੁਰਿਆ ਜਵਾਕ ਜੇਹਾ ਲ ਕਿ ਬਹਿ ਗਿਆ
ਕੋਈ ਸ਼ੱਕ ਨਹੀਂ ਕਿ dhutta ਵਧੀਆ ਕਲਾਕਾਰ aa, ਪ੍ਰੰਤੂ Inder ਬਾਈ ਨੇ ਕਹਾਣੀ ਨੂੰ ਥੱਲੇ ਨਹੀਂ ਲੱਗਣ ਦਿੱਤਾ। ਮਿੰਟੂ ਤੇ bhooto ਦੇ ਆਉਣ ਨਾਲ ਹੋਰ ਵਧੀਆ ਲੱਗਿਆ। ਜੀ ਓ
ਭੈਣ ਤੇ ਭੈਣ ਹੀ ਹੁੰਦੀ ਆ ਵੇਖਲੋ ਭਾਗੁ ਦੀ ਭੈਣ ਨੇ ਭਾਗੂ ਦਾ ਹੀ ਪੱਖ ਲਿਆ ❤❤❤ਆਪਣੀ ਆਪਣੀ ਭੈਣ ਲਈ ਕਰੋ ਇਕ like ❤❤
ਧੰਨਵਾਦ ਜੀ
@@PammiKk-jk7rg welcome ji
ਸਹੀ ਗੱਲ ਆ ਵੀਰ ….,,,..
ਭੈਣਾਂ ਤਾਂ ਭੈਣਾਂ ਹੀ ਹੁੰਦੀਆ ਆ ❤
@@JatinderSingh-ho6dg hnji Bro
Beshak❤
ਜਦੋਂ ਭੂ-ਰੇ ਬਾਈ ਬੁੱਕ ਨਾਲ ਪਾਣੀ ਪੀਤਾ ਮੂਵੀ ਦੇ ਸ਼ੁਰੂ ਹੋਣ ਵਿੱਚ ਬਹੁਤ ਹਾਸਾ ਆਇਆ ਯਾਰ
ਕਿਆ ਬਾਤ ਆ ਬਾਈ
ਓਕ ਨਾਲ 😂
ਇੰਦਰ ਬਾਈ ਤੂੰ ਸਿਰੇ ਦਾ ਕਲਾਕਾਰ ਆਂ ਬਾਈ ।। ਸਾਰੀ ਟੀਮ ਦਾ ਕੰਮ ਪੁਰਾ ਘੈਂਟ ਆ ਸੋਨੇ ਤੇ ਸੋਹਾਗਾ ਤਾਂ ਮਿੰਟੂ ਬਾਈ ਦੀ ਐਂਟਰੀ ਨੇ ਲਾਤਾ ❤
ਸਿੱਪੀ ਆਉਣ ਤੋਂ ਬਾਅਦ ਦਾ ਸੀਨ ਐਦਾਂ ਹੀ ਦੇਖ ਰਹੇ ਹਾਂ ਜਿਵੇਂ ਇਹਨਾਂ ਦੇ ਸਾਮ੍ਹਣੇ ਮੂਹਰੇ ਵਿਹੜੇ ਦੇ ਵਿੱਚ ਹੀ ਬੈਠੇ ਹੋਈਏ ਜਮ੍ਹਾਂ original ਸੀਨ
ਭੂਟੋ ਤੇ ਭਾਨਾ ਵੀ ਆ ਗਏ 😄😄👌🔥
ਅੱਜ ਸਾਰਿਆਂ ਦੀ ਐਕਟਿੰਗ ਬਹੁਤ ਵਧੀਆ ਸੀ , ਬਿਲਕੁਲ ਅਸਲੀ।
ਯੂ ਟਿਊਬ ਚਾਇਨਲ ਦਾ ਨੰਬਰ ਵਨ ਹੀਰੋ ਇੰਦਰ ਬਾਈ ਹਰ ਵੀਡੀਓ ਇੰਦਰ ਬਾਈ ਦੀ ਸਿਰਾ ਲਾਇਆ ਪਿਆ ਸਾਰੀ ਟੀਮ ਦੀ ਚੜਦੀ ਕਲਾ ਦੀ ਕਾਮਨਾ ਕਰਦਾ ਬਲਵਿੰਦਰ ਸਿੰਘ ਭਾਦਸੋਂ ਜ਼ਿਲਾ ਪਟਿਆਲਾ 👍👍👍
Dhutta bna geya ehda naam v jihnu eh puchda v ni hun tahi views v down ae ja rahe aa ehde channel te hun....
ਦੋਆਬੇ ਆਲੀ ਕੁਲਦੀਪ ਕੌਰ ( ਸੁਰਜੀਤ ), ਦੀ ਐਕਟਿੰਗ ਅੱਜ ਸਿਰਾ ਕਰਾ ਦਿੱਤਾ
ਸਾਰਾ ਪਿੰਡ ਇਕ ਪਾਸੇ ਹੋਜੇ ਪਰ ਭੈਣਾ ਭਰਾ ਦਾ ਪਾਸਾ ਨੀ ਹਾਰਦਿਆਂ 🌹 ਇਕ ਲਾਇਕ ਭੈਣ ਨੂੰ ਪਿਆਰ ਕਰਨ ਵਾਲੇ
ਬੁਹਤ ਵਧਦੀ ਆਂ
ਭੂਰੇ ਬਾਈ ਨੂੰ ਪਿਆਰ ਕਰਨ ਵਾਲੇ ਲਾਈਕ ਕਰ ਦਿਓ ਮੇਰੇ ਭਰਾ ❤❤❤
Tu das ki lena Aive he like krdo free di chaudar
ਵੀਰ ਜੀ।ਬਹੁਤ ਵਧੀਆ ਵੀਡੀਓ ਦੇਖ ਕੇ।ਨਜਾਰਾ।ਹੀ।ਆ।ਗਿਆ। ਪਰ।ਜਦੋ।ਭੇਣ। ਵਾਲਾ।ਸੀਨ।ਆਇਆ।ਤਾ।ਸਚੀ।ਦਿਲ ਭਰ।ਗਿਆ। ਕਿ।ਭੇਣਾ।ਕਦੇ।ਵੀ।ਆਪਣੇ।ਭਰਾ।ਨੂੰ।ਮਾੜਾ।ਕਹਿ।ਸਕਦੀਆ। ਭਰਾ।ਤਾ।ਭਰਾ।ਹੈ ਜੀ🙏🏻🙏🏻❤💞💞💞💞💞
ਇੰਦਰ ਬਾਈ ਤੇਰਾ ਮੂੰਹ ਢੱਕ ਕੇ ਬੈਠਣ ਦਾ ਤਰੀਕਾ ਬਹੁਤ ਵਧੀਆ ਲੱਗਿਆ ਤੁਹਾਡੀ ਸਾਰੀ ਟੀਮ ਦਾ ਕੰਮ ਬਹੁਤ ਹੀ ਵਧੀਆ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਹੋਰ ਵੀ ਤਰੱਕੀਆਂ ਬਖਸ਼ਣ 👍🌹❤️🙏🙏
ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤🎉🎉😂
ਜੱਪਨਾਮ ਜੱਪਨਾਮ ਜੱਪਨਾਮ ਜੱਪਨਾਮ ਬੱਗੜ ਬਾਈ ਯਰ ਬਹੁਤ ਹੀ ਵਧੀਆ
ਵੀਰ ਜੀ ਪੂਰਾ ਨਜਾਰਾ ਹੈ ਜਮਾ ਅਸਲੀ ਨਾਲੋਂ ਵੀ ਵਧੀਆ ਕੰਮ ਕੀਤਾ ਹੈ ਜੀ ❤ ਸਲੂਟ ਹੈ ਜੀ
ਬਹੁਤ ਵਧੀਆ ਵੀਡੀਓ ਇੰਦਰਜੀਤ ਜੀ 🙏 ਆਲ ਟੀਮ ਗੁੱਡ ਅਕਟਿੰਗ 🙏🥀💛🥀👌
ਇੰਦਰ ਐਕਟਿੰਗ ਸਿਰਾ ਬਾਈ ਸਾਰੀ ਟੀਮ ਦਾ ਧੰਨਵਾਦ ਮਿੰਟੂ ਦੀ ਇੰਟਰੀ ਸਿਰਾ ਪਰ ਕਮਾਲ ਦੀ ਗੱਲ ਹੈ ਲੁੱਚਾ ਬੁੜਾ ਪੈਰਾਂ ਤੇ ਪਾਣੀ ਨੀ ਪੈਣ ਦਿੰਦਾ
ਵਾਹ ਕੁਲਦੀਪ ਕੁਰੇ ਬੰਗੇ ਵਾਲੀੲਏ ਬਹੁਤ ਵਧੀਆ ਐਕਟਿੰਗ ਅਨੀਤਾ ਦੇਵਗਨ ਨੂੰ ਵੀ ਮਾਤ ਪਾਤੀ ਬਿਲਕੁਲ ਸੱਭ ਕੁੱਝ ਸੱਚ ਲੱਗ ਰਿਹਾ ਸੀ
ਸੁਰਜੀਤ ਕੌਰੇ ਪਿਉ ਪੁੱਤ ਦੋਵੇ ਇੱਕੋ ਜਿਹੇ ਆ ਹਜੇ ਉੱਪਰ ਲੱਤ ਰੱਖਦਾ ਘਰੋ ਭੱਜਦਾ ਲਵਜੂ ਬਾਈ ਜੀ ਸਾਰਿਆਂ ਨੂੰ ਜਪ ਨਾਮ ਚਾਚੀ ❤❤❤❤
❤Jap naam chachi 😂😂
ਆਪਾ ਮਾਲਵੇ ਵਾਲੀ ਠੇਠ ਬੋਲੀ ਵਾਲੀਆਂ ਵੀਡੀਓ ਲੈਕੇ ਆਵਾਂਗੇ ❤❤❤
Eh v apna Malwa culture e aa bai…jma desi….swad aa jnda
ਭੂਟੋ ਤੇ ਭਾਨੇ ਤੇ ਸਾਰੀ ਟੀਮ ਲਈ ਇਕ ਲਾਇਕ ਜੱਪ ਨਾਮ
ਅੱਜ ਤਾਂ ਨਜ਼ਾਰਾ ਲਿਆਤਾ ਸਾਰੀ ਟੀਮ ਨੇ ਭੈਣ ਨੇ ਆਪਣੇ ਭਾਈ ਦਾ ਪੂਰਾ ਸਾਥ ਦਿੱਤਾ
ਆ ਗਏ ਜੀ,,, ਆ ਗਏ,,,, ਛਾਜਲੀ ਵਾਲੇ,,,,,ਲੁੱਚਾ ਬੁੜਾ ਭੂਰਾ,,,, ਸੁਰਜੀਤ ਕੌਰ,,,,, ਬੱਬੂ,,,,, ਪ੍ਰੀਤ,,,,,, ਬੱਗੜ ਬਲਾਕ ਪ੍ਰਧਾਨ,,,,, ਪੰਮੀ,,,, ਅਜਮੇਰ ਸਿੰਘ,,,,ਹਰਮਨ ਕੰਮੀ ਵਾਲਾ,,,,, ਨਛੱਤਰ ਚੱਕੀ ਵਾਲਾ,,,,,ਸਾਰੇ ਹੀ ਬਹੁਤ ਵਧੀਆ ਐਕਟਿੰਗ ਕਰ ਰਹੇ ਹਨ ਜੀ।
ਲੈ ਦੱਸ ਹਰਮਨ ਕੰਮੀ ਵਾਲਾ,ਵਧੀਆ ਐਕਟਿੰਗ😂,ਓ ਆ ਭੈੜੇ ਮੂੰਹ ਦਾ ਲੌਂਡੇ ਜੇ ਦਾ ਨਾਂਅ ਲਿਖਣ ਦੀ ਲੋੜ ਕੀ ਸੀ,ਅਜਿਹਾ ਤੂੰ ਕੀ ਦੇਖਲਿਆ ਉਹਦੇ ਚ,ਕੰਮੀ ਦੀ ਏ ਘੋੜੂ ਲਾਗ ਲੱਗੀ ਵੀ ਆ ਤੈਨੂੰ।ਓਹੀ ਨਸਲ ਦਾ ਹੀ ਐ ਤੂੰ ਵੀ
@@Wrestlar_372ਤੂੰ ਮੇਰੇ ਕੂਮੈਂਟ ਤੋਂ ਕੀ ਲੈਣਾ ਅੱਗੇ ਤੋਂ ਇਹ ਕੁੱਝ ਕਿਹਾ ਤਾਂ ਸਿੱਧੀਆਂ ਗਾਲਾਂ ਹੀ ਆਉਣਗੀਆਂ।
@@Wrestlar_372ਤੂੰ ਮੇਰੇ ਕੂਮੈਂਟ ਤੋਂ ਕੀ ਲੈਣਾ
@@Wrestlar_372ਤੂੰ ਮੇਰੇ ਕੂਮੈਂਟ ਤੋਂ ਕੀ ਲੈਣਾ
ਧੰਨਵਾਦ ਜੀ
ਬਹੁਤ ਸੋਹਣੀ ਮੂਵੀ ਨਿੰਮਾ ਕੁੱਬਿਆਂ ਵਾਲਾ,,, ਸਿੱਧੂ ਐਟਰਟੇਨਮਿੰਟ ਚੈਨਲ ਯੂ ਟਿਊਬ ਚੈਨਲ।
Bhana te Bhutto di entry sirrra y hn aw poora swaad,,, Bhana jatt aw hn bnu gall
ਜੇ ਮੈਂ ਏਧਰ ਜਾਨੀਆ ਤਾਂ ਖੂਹ ਦੂਜੇ ਪਾਸੇ ਆ ਖਾੲੀ ਮੈਨੂੰ ਏਥੇ ਛੱਡੇਓ ਨਾਂਹ ਮੇਰੇ ਭਾਈ 😂😂😂😂😂
Amazing job all team kuldeep dosanjh Mam ji 😊
ਭੂਰੇ ਬਾਈ ਨੂੰ ਪਿਆਰ ਕਰਨ ਵਾਲੇ like ਕਰ ਦਿਉ ਮੇਰੇ ਵੀਰ
ਬਹੁਤ ਵਧੀਆ ਵੀਡੀਓ ਸੋਨੂ ਵਡਭਾਗਾ ਹੁਸ਼ਿਆਰਪੁਰ
ਸਾਰੇ ਹੀ ਪੰਜਾਬ ਦੇ ਵਿੱਚੋ ਸਬ ਤੋਂ ਤਕੜਾ ਚੈਨਲ ਆ ਇੰਦਰ ਬਾਈ ਦਾ ਇਹਨਾ ਤੋਂ ਵਦੀਆ ਕਿਸੇ ਤੋਂ ਵੀਡੀਓ ਨੀ ਬਣਦੀ ❤❤
ਭਾਨਾ ਭਗੌੜਾ ਤੇ ਭੂਟੋ ਦਾ welcome. ਜੀ ਆਇਆ ਨੂੰ
ਭੂਟੋ ਨੂੰ ਲਿਆ ਕੇ ਬਹੁਤ ਵਧੀਆ ਕੀਤਾ
ਭੂਟੋ ਵੀ ਆ ਗਈ
ਨਾਇਸ ਵੀਡੀਓ ਸਾਰਿਆਂ ਦਾ ਧੰਨਵਾਦ ਜੀ
ਭੁਰੇ ਵੀਰ ਤੂੰ ਵੀ ਕੱਢ ਕੋਈ ਸੱਪ ਹਰਮਨ ਤੇਰੇ ਨਾਲ ਮਾੜੀ ਕਰ ਗਿਆ ਨਾਨੇ ਦੀ ਲਿਹਾਜ ਵੀ ਨੀ ਰੱਖੀ
22.22 ਤੇ ਗੱਲ ਸਿਰਾਂ ਕੀਤੀ ਐਂ ਭੂਆਂ ਨੇ ❤❤❤
ਜਨਮ ਦਿਨ ਮੁਬਾਰਕ ਬਾਗੜ ਭਰਾ
ਸਾਰਿਆ ਦਾ ਬਹੁਤ ਬਹੁਤ ਧੰਨਵਾਦ 🎉ਟੀਮ ਦਾ ਪਰਮਾਤਮਾ ਚੜਦੀ ਕਲ੍ਹਾ ਬਖਸ਼ੇ ❤️❤️ਬਹੁਤ ਵਧਿਆ ਇੰਦਰ ਵੀਰੇ ❤️❤️❤️ਬਹੁਤ ਸ਼ੋਨਾ ਵੀਡਿਓ। ਆ
ਬਹੁਤ ਵਧੀਆ ਵੀਡੀਓ ਨਜ਼ਾਰਾ ਆ ਗਿਆ God bless you
ਬਹੁਤ ਸੋਹਣੀ ਵੀਡੀਓ ਇਹ ਟੀਮ ਬਹੁਤ ਸੋਹਣਾ ਕੰਮ ਕਰਦੀ ਏ ਭਾਨਾ ਤੇ ਭੋਟੂ ਵੀ ਸਿਰਾ ਕਰਦੇ ਨੇ
ਸੁਰਜੀਤ ਕੌਰੇ ਆਵਦਾ ਵੀ ਦੱਸ ਦੇ ਵੀ ਮੈ ਵੀ ਕੁੜਮ ਸਰੂਪ ਨਾਲ ਖੇ ਖਾਂਨੀ ਆ ਮੁੰਡਾ ਚੰਡੀਗੜ੍ਹ ਆ ਭੂਰਾ ਕਰਮਜੀਤ ਨਾਲ ਆ ਸਾਰਾ ਟੱਬਰ ਹੀ ਇਕੋ ਜਾ ਆ ਕੋਈ ਗੱਲ ਨੀ ਪਾਸੇ ਨਾਲ ਮਲ ਲਉ ਸਾਰਾ ਟੱਬਰ
ਭਾਨਾ ਪਕੋੜੇ ਦੀ ਐਕਟਿੰਗ ਬਹੁਤ ਵਧੀਆ ਹੈ ਇੰਦਰ ਸਿੰਘ
ਬਹੁਤ ਵਧੀਆ ਐਕਟਿੰਗ ਸਾਰੀ ਟੀਮ ਦੀ। ❤❤❤❤
Sujit Kaur di acting bahut vadhiya 👍👍👍👍👍👍👍👍
ਪੰਮੀ ਭੂਆਂ ਜੀ ਲਵ ਯੂ ਸਭ ਤੋਂ ਵਧੀਆ❤❤❤❤❤
ਇਹ ਕ੍ਰਾਈਕਟਰ ਪੱਕੇ ਕਰਦੋ ਭਾਨੇ ਨੂੰ ਵੀ❤
ਸਾਰੀ ਟੀਮ ਵਹੁਤ ਘੈੰਟ ਆ ਬਾਬਾ ਨਾਨਕ ਮੇਹਰ ਰਖੇ
ਦੋਸਾਂਝ ਦੀ acting ਦਾ ਕੋਈ ਜਵਾਬ ਨਈ ❤
ਮਿੰਟੂ ਬਾਈ ਆ ਗਿਆ ਹੁਣ ਸਿਰਾ ਹੋੳ❤ ਸਾਰੀ ਟੀਮ ਬਹੁਤ ਵਧੀਆ 👌
ਇੱਕ ਕਚ ਰਹਿ ਗਈ ਜਦ ਭੂਰਾ ਘਰ ਦੇ ਬਾਹਰ ਆਕੇ ਪਾਣੀ ਪੀ ਰਿਹਾ ਸੀ ਜੇਕਰ ਓਦੋਂ ਪੈੱਗ ਲਾ ਲੈਂਦਾ
ਧਰਮ ਨਾਲ ਹੋਰ ਵੀ ਰੰਗ ਬੰਨਿਆ ਜਨਾ ਸੀ
ਬਾਕੀ ਸਭ ਘੈਂਟ❤❤
ਰਾਣੋ ਦੀ ਐਕਟਿੰਗ ਬਹੁਤ ਹੀ ਸਿਰਾ ਕਰਾਇਆ ਪਿਆ
ਬੱਗੜ ਦੀ ਐਕਟਿੰਗ ਬਹੁਤ ਘੈਂਟ ਆ ❤️👌👌👌
ਬੁੜੀਆਂ ਦੀ ਐਕਟਿੰਗ ਜਮਾਂ ਬੇਕਾਰ ਹੈ ਇੰਦਰ ਸਿੰਘ
ਆਗੀ ਭੂਟੋ 🎉 ਆਗਿਆ ਭਾਣਾ ਭਗੋਡਾ। ਸਿਰਾ ਕੰਮ hogya 🎉🎉🎉😂❤
ਭਾਗੂ ਬਾਈ ਨੇ ਬੜੀ ਸਕੀਮ ਲਾਈ ਬਹੁਤ ਲੁਚਾ ਪੈਰਾਂ ਤੇ ਪਾਣੀ ਨੀ ਪੈਣ ਦਿੰਦਾ ਕੰਜਰ ਦਿਆ ਟਰੈਕਟਰ ਦਾ ਫਾਨਾ ਵਿਚ ਕਿਉ ਡਾਈ ਜਾਣਾ ਚਾਰ ਦਿਨਾਂ ਨੂੰ ਉਹ ਸਿਆਪਾ ਪੈਣਾ ਬਹੁਤ ਵਧੀਆ ਲੱਗੀ ਵੀਡੀਓ ਧੰਨਵਾਦ ਰਾਜ ਸਿੱਧੂ ਫਾਜ਼ਿਲਕਾ
ਭੁਰੇ ਬਾਈ ਤੇਰਾ ਤਾਂ ਦੋਹਤਾ ਹੀ ਤੇਰੀ ਜੜਾ ਵਿਚ ਬੈਠ ਗਿਆ ਕਰਲਾ ਆਪਣੇ ਅਤੇ ਆਪਣੇ ਘਰ ਦਾ ਵੇੜਾ ਪਾਰ ਅਤੇ ਇਸ ਮੋਟੋ ਨੂ ਪੁਛ ਜਿਹੜੀ ਕੁੜਮ ਨਾਲ ਖੇਡ ਕੇ ਆਈ ਹੁਣ ਲਾਲਾ ਕੰਪਿਊਟਰ ਨਾਲ ਥੋਬੜਾ ਪਹਿਲਾ ਪਾ ਰਹੀਆ ਸੀ ਪਿੰਗਾ ਪਿਆਰ ਨਾਲ ਸੱਤ ਸ੍ਰੀ ਅਕਾਲ ਸਾਰੀ ਟੀਮ ਨੂ
ਕੁਲਦੀਪ ਕੌਰ ਵੀ ਤਾਂ ਕੁੜਮ ਨਾਲ ਸੈੱਟ ਉਹਵੀ ਗੱਲ ਸਾਹਮਣੇ ਆਉਣੀ ਚਾਹੀਦੀ ਹੈ ਬਾਕੀ ਵੀਡੀਓ ਬਹੁਤ ਸੋਹਣੀ ਹੈ
😂
😅😅
😂😂
Ohne vivah ta nhi krvia oh pension krke te passeian krke acting kiti c
@@shiningstar7026 ,ਉਹ ਵੀ ਹੋਟਲਾ ਵਿਚ ਜਾ ਸਮੋਸੇ ਖਾਂਦੀ ਸੀ ਹੁਣ ਢੰਗ ਕਰਦੀ ਹੈ 🤣🤣🤣🤣
ਰਾਮ ਸਰੂਪ ਪ੍ਰਧਾਨ ਨਾਲ ਪਕੌੜੇ, ਸਮੋਸੇ ਭੁੱਲ ਗਈ,❤❤❤
ਭਾਨਾ ਬਾਈ ਘੈਂਟ ❤
ਇੰਦਰ ਬਾਈ ਕਿਆ ਬਾਤਾਂ ਬਹੁਤ ਹੀ ਵਧੀਆ ਸਟੋਰੀ ਸਿਰਾ ਕਰ ਤਾ ਬਹੁਤ ਬਹੁਤ ਵਧੀਆ ਐਕਟਿੰਗ ਸਾਰੀ ਟੀਮ ਦੀ 👍
❤ ਭਾਗ ਸਿਆਂ ਬਾਈ ਕਮੈਂਟਾਂ ਤੋਂ ਗੁੱਸਾ ਨਾ ਕਰੀਂ ਬਹੁਤ ਹੀ ਸੋਹਣੀ ਵੀਡੀਓ ਸਿੱਖਿਆ ਲਈ ਅਤੇ ਮਨੋਰੰਜਨ ਲਈ ਸਾਰੀ ਟੀਮ ਦਾ ਬਹੁਤ ਧੰਨਵਾਦ ਜੀ ਨਰੇਸ਼ ਕੁਮਾਰ ਲਸੋਈ ਮਾਲੇਰਕੋਟਲਾ ❤❤❤❤❤❤❤❤
ਧੰਨਵਾਦ ਸਾਰੇ ਦੋਸਤਾਂ ਮਿੱਤਰਾਂ ਦਾ ਐਨਾ ਪਿਆਰ ਦੇਣ ਲਈ
ਬਹੁਤ ਹੀ ਵਧੀਆ ਵੀਡੀਓ ਆ ਐਕਟਿੰਗ ਵੀ ਬਹੁਤ ਹੀ ਵਧੀਆ ਕਰਦੇ ਨੇ ਸਾਰੇ ਟੀਮ ਦੇ ਮੈਂਬਰਾਂ
❤ ਪੂਰਾ ਸਿਰਾ ਕੰਮ,, ਭਾਨੇ ਸਿੱਧੂ ਨੇ ਚਾਰ ਚੰਨ ਲਾ ਤੇ ਇਸ ਸ਼ੋਅ ਨੂੰ ,, ਛੋਲੇ ਟੂ
ਬਹੁਤ ਵਧੀਆ ਲੱਗੀ ਕਹਾਣੀ
ਯਾਰ ਵੀਡੀਉ ਬਹੁਤ ਵਧੀਆ ਏ
ਵਾਹ ਜੀ ਕਿਆ ਬਾਤ ਬਾਈ
ਬਹੁਤ ਹੀ ਵਧੀਆ ਜੀ
👍👍👍👍👍
🤙🤙🤙🤙🤙
Inder Sineny la kow skem dohte de very good acting a inder Sineny att kra tee att sari team ta waheguru mehar kare
ਬਹੁਤ ਸੋਹਣੀ ਵੀਡੀਓ ਵੀਰ
ਗੁੱਡ ਐਕਟਿੰਗ
ਵਾਹਿਗੁਰੂ ਤਰੱਕੀਆਂ ਬਖਸ਼ੇ ❤❤
Bhana te Bhutto v ah gye hun lagu sirraa 😃
ਬਹੁਤ ਹੀ ਵਧੀਆ ਸਾਰਿਆਂ ਨਾਲੋ ਵਧੀਆ ਐਕਿੰਟਗ ਸੁਰਜੀਤ ਕੋਰ ਹੈ ਰੇਸ਼ਮ ਸਿੰਘ ਨਵਾ ਸਹਿਰ
ਵੀਡੀਓ ਬਹੁਤ ਸੋਹਣੀ ਬਣੀ ਹੋਈ ਆ ਮਨੋਜ ਗੁਪਤਾ ਦੀ ਵੀ ਐਂਟਰੀ ਬਹੁਤ ਵਧੀਆ❤❤❤❤❤❤❤❤
ਅੱਜ ਤਾਂ ਚਾਚੀ ਬਾਰੀ ਪੇ ਗ਼ੇ
ਭੂਰੇ ਤੇ ❤❤❤❤❤❤
ਪੂਰੀ ਟੀਮ ਦਾ ਕੰਮ ਬਹੁਤ ਵਧੀਆ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਹੋਰ ਵੀ ਤਰੱਕੀਆਂ ਬਖਸ਼ਣ👍👍👍🙏🙏🙏🙏
Is episode di best of best acting chachi di hai , swad lya ta , boh vadhyia acting kiti hai , full enjoy.
ਲਵ ਫਰੋਮ ਰੋਪੜ ਅਨੰਦਪੁਰ ਸਾਹਿਬ ਜੀ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤ ਭੁਰੇ ਬਾਈ ਹੁਣ ਕਮੀ ਵਾਲੇ ਦਾ ਕਰ ਕੋਈ ਇਲਾਜ
Kailla te bhuto aaage 😂😂👍 sira krta veer
ਇਹ same ਸਾਡੇ ਘਰੇ ਸੀ ਸਾਡੇ ਬੁੱਢੇ ਨੇ ਵੀ ਇਹ ਜਨਾਨੀ ਬਾਜ਼ੀ ਦੇ ਚੱਕਰ ਚ ਸਭ ਕੁਛ ਉਜਾੜ ਤਾਂ. ਬਹੁਤ ਮਾੜੀ ਆਦਤ ਆ ਕਿਸੇ ਦੁਸ਼ਮਣ ਦੇ ਘਰ ਵੀ ਨਾ ਆ ਕਮ ਹੋਵੇ
ਸੁਰਜੀਤ ਕੌਰ ਦੀ ਐਕਟਿੰਗ ਘੈਂਟ ਹੈ ਅਜ ਦੇ ਐਪੀਸੋਡ ਵਿੱਚ
ਚਾਚੀ ਜਪਨਾਮ 😂😂😂😂
ਵਾਹ ਜੀ ਕੌਣ ਆ ਗਿਆ ਕਹਿੰਦੇ ਭਾਣਾ ਭੌਟੂ ਆ ਗਏ ਅਤ ਕਰਾਂਤੀ ਬਾਈ ਹੁਣ ਸਵਾਦ ਆਇਆ
Hahahahaha 😁
G oye Chachi japnaanm.