ਤੇਰੇ ਸੜਨ ਨਾਲ ਕਿਸੇ ਦਾ ਕੀ ਜਾਏਗਾ | Dhadrianwale

Поделиться
HTML-код
  • Опубликовано: 3 фев 2025

Комментарии • 187

  • @ManjitKaur-wl9hr
    @ManjitKaur-wl9hr Год назад +17

    ਭਾਈ ਸਾਹਿਬ ਜੀ ਦੇ ਅੰਮ੍ਰਿਤਮਈ ਵਚਨਾਂ 'ਤੇ ਚੱਲਣ ਦੀ ਸੋਝੀ ਬਖ਼ਸ਼ੀ ਦਾਤਿਆ 🙏🙏

    • @jaspreetbhullar8398
      @jaspreetbhullar8398 Год назад +2

      ਬਿਲਕੁੱਲ ਸਹੀ ਕਿਹਾ ਭੈਣ ਜੀ 😢🙏

  • @KamaljitKaur-fy3uu
    @KamaljitKaur-fy3uu Год назад +22

    ਸੱਚੀ ਗੱਲ ਹੈ ਜੀ 🙏🏻 ਮਨ ਸੱਪ ਸਭਨਾਂ ਤੋਂ ਜਹਿਰੀ ਹਰ ਵੇਲੇ ਡੰਗ ਮਾਰਦਾ 🙏🏻ਮਨ ਨੂੰ ਜਿੱਤ ਲਿਆ ਤਾਂ ਸੱਚਮੁੱਚ ਜੱਗ ਜਿੱਤ ਲਿਆ 🙏🏻 ਕੋਟਨਿ ਕੋਟਿ ਧੰਨਵਾਦ ਸਾਡੇ ਮਨਾਂ ਦੀ ਮੈਲ ਸਾਨੂੰ ਹੀ ਦਿਖਾਉਣ ਲਈ ਜੀ 🙏🏻

  • @jaspreetbhullar8398
    @jaspreetbhullar8398 Год назад +12

    ਧੰਨ ਗੁਰੂ ਗ੍ਰੰਥ ਸਾਹਿਬ ਜੀ 🙏🙏 ਸੱਪ ਵਰਗੇ (ਕਾਮ, ਕ੍ਰੋਧ, ਲੋਭ, ਮੋਹ, ਹੰਕਾਰ) ਸਾਡੇ ਇਹਨਾਂ ਵਿਕਾਰਾਂ ਨੂੰ ਪ੍ਰਵਾਨ ਕਰਦਾ ਹੈ ਹੁਣ ਸਾਡੀ ਵੀ ਜ਼ਿੰਮੇਦਾਰੀ ਬਣਦੀ ਹੈ ਕਿ ਅਸੀਂ ਭਾਈ ਸਾਹਿਬ ਜੀ ਦੁਆਰਾ ਦਿੱਤੇ ਗਿਆਨ ਰਾਹੀ ਅਸਲੀਅਤ ਵਿੱਚ ਸਰਬੱਤ ਦਾ ਭਲਾ ਮੰਗੀਏ ਤੇ ਕਰੀਏ 🙏 ਵਾਹਿਗੁਰੂ ਜੀ ਸਾਡੇ ਗੁਨਾਹਾਂ ਨੂੰ ਬਖਸ਼ੀ 😢🙏

    • @KamaljitKaur-fy3uu
      @KamaljitKaur-fy3uu Год назад +2

      ਵਾਹ 👏 ਬਹੁਤ ਸੋਹਣਾ ਲਿਖਿਆ ਕਿ ਗੁਰੂ ਗ੍ਰੰਥ ਸਾਹਿਬ ਜੀ ਨੇ ਸਾਨੂੰ ਲਿੱਬੜਿਆਂ ਤਿੱਬੜਿਆਂ ਨੂੰ ਪ੍ਰਵਾਨ ਕੀਤਾ ਤਾਂ ਅਸੀਂ ਐਸੇ ਗੁਰੂ ਨੂੰ ਕਿਉਂ ਨਾ ਪਿਆਰ ਕਰੀਏ 🙏🏻

    • @gurjeetkaur9238
      @gurjeetkaur9238 Год назад +2

      ਵਾਹਿਗੁਰੂ ਬਹੁਤ ਡੂੰਘਾ ਗਿਆਨ ਦੱਤਾ ਭੈਣ ਜੀ ❤🙏

    • @jaspreetbhullar8398
      @jaspreetbhullar8398 Год назад +1

      ​@@KamaljitKaur-fy3uuਬਿਲਕੁੱਲ ਸਹੀ ਕਿਹਾ ਭੈਣ ਜੀ 😭😭🙏

    • @jaspreetbhullar8398
      @jaspreetbhullar8398 Год назад +2

      ​@@gurjeetkaur9238ਮੇਰੀ ਐਨੀ ਹੈਸੀਅਤ ਨਹੀਂ ਹੈ ਭੈਣ ਜੀ ਜੋਂ ਮੈਂ ਕਿਸੇ ਨੂੰ ਗਿਆਨ ਦੇ ਸਕਾ ਜੀ 😔🙏 ਇਹ ਮਨ ਕੂੜੇ ਨਾਲ ਭਰਿਆ ਹੋਇਆ ਜਿਸ ਨੂੰ ਹਰ ਰੋਜ਼ ਭਾਈ ਸਾਹਿਬ ਜੀ ਦੁਆਰਾ ਗੁਰਬਾਣੀ ਦੀਆਂ ਵਿਚਾਰਾਂ ਨਾਲ਼ ਸਾਫ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜੀ 🙏ਵਾਹਿਗੁਰੂ ਜੀ ਸਭ ਦਾ ਭਲਾ ਕਰੀ 🙏

  • @skaur5495
    @skaur5495 Год назад +4

    ਬਿਲਕੁਲ ਠੀਕ ਏ ਇਨਸਾਨ ਕਦੀ ਮੰਨ ਤੇ ਕਾਬੂ ਨਹੀ ਪਾ ਸਕਦਾ ਬੰਦੇ ਦਾ ਸਾੜਾ ਨਹੀ ਮੁਕਦਾ ਤੁਹਾਡਾ ਧੰਨਵਾਦ ਮੇਰਾ ਬੇਟਾ ਤੁਹਾਡੇ ਕਰਕੇਂ ਸਿਧੇ ਰਸਤੇ ਚਲ ਪਿਆ ਬਹੁਤ ਤਰੱਕੀ ਕਰ ਗਿਆ

  • @gurjeetkaur9238
    @gurjeetkaur9238 Год назад +29

    ਵਾਹਿਗੁਰੂ ਦੂਜੇ ਦੇ ਪਿਆਰ ਭਾਵਨਾਵਾ ਦੀ ਕਦਰ ਕਰਨੀ ਸਿਖਾਈਂ ਕਿਸੇ ਦਾ ਮਾੜਾ ਕਰਨ,ਮਾੜਾ ਸੋਚਣ ਦਾ ਔਗੁਣ ਨਾ ਭਰੀਂ ਭਾਈ ਸਾਹਿਬ ਜੀ ਸ਼ੁਕਰਨਾ ਬਹੁਤ ਬਹੁਤ ਤੁਹਾਡਾ ਕਿ ਸਾਡੇ ਕੰਨ,ਸਾਡਾ ਦਿਮਾਗ ਤੁਹਾਡੇ ਚੰਗੇ ਵਿਚਾਰ ਸੁਣਦੇ ਨੇ ਤੇ ਅਮਲ ਵੀ ਹੁੰਦਾ ਸ਼ੁਕਰਾਨਾ ਜੀ ❤❤🙏❤❤

    • @amansingh5331
      @amansingh5331 Год назад +2

      😅😅😅😅😅😅😅😅😅😅😅😅😅q1q

  • @gurjeetkaur9238
    @gurjeetkaur9238 Год назад +21

    ਸਤਿਕਾਰ ਯੋਗ ਭਾਈ ਸਾਹਿਬ ਜੀ ਤੇ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਸ਼ੁਕਰਾਨਾ ਸੱਚੇ ਪਾਤਸ਼ਾਹ ਜੀ ਦਾ 🙏ਸਰਬੱਤ ਦਾ ਭਲਾ ਹੋਵੇ ਜੀ

  • @SandeepSingh-ky1wj
    @SandeepSingh-ky1wj Год назад +11

    ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸੰਦੀਪ ਸਿੰਘ ਨਿਆਮੂ ਮਾਜਰਾ ਜਿਲਾ ਫਤਿਹਗੜ੍ਹ ਸਾਹਿਬ ਤੋਂ ਭਾਈ ਸਾਹਿਬ ਨੂੰ ਗੁਰੂ ਫਤਿਹ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏻🙏🏻🙏🏻🙏🏻

  • @HarvinderSingh-or1kf
    @HarvinderSingh-or1kf Год назад +7

    भाई साहब जी वाहेगुरु जी का खालसा वाहेगुरु जी की फतेह जी वैलडन भाई साहब जी ❤❤❤❤❤❤❤❤❤

  • @jagtarsinghmattu
    @jagtarsinghmattu Год назад +9

    ੴਧੰੰਨ ਹੈ ਗੁਰੂ ਨਾਨਕ ਦੇਵ ਜੀ🙏 ਗੁਰੂ ਅੰਗਦ ਦੇਵ ਜੀ 🙏ਗੁਰੂ ਅਮਰਦਾਸ ਜੀ🙏 ਗੁਰੂ ਰਾਮਦਾਸ ਜੀ🙏 ਗੁਰੂ ਅਰਜਨ ਦੇਵ ਜੀ🙏🙏🙏🙏

  • @karamjitsingh8908
    @karamjitsingh8908 Год назад +28

    ਭਾਈ ਸਾਹਿਬ ਨੂੰ ਸੁਣਨ ਵਾਲੇ ਖਾਸ ਧਿਆਨ ਦੇਣ!

  • @SandeepSingh-ky1wj
    @SandeepSingh-ky1wj Год назад +9

    🌳🌳🌳🌳🌲🌲🌲🌲🌲🌳🌳🌳🌳
    ✍✍✍✍ ਅੱਜ ਦਾ ਵਿਚਾਰ ✍✍✍✍
    ਕੁਝ ਤਾਂ ਵਕਤ ਮਾੜਾ ਸੀ , ਕੁਝ ਲੋਕ ਮਾੜੇ ਮਿਲਗੇ
    ਉਮਰ ਤਾਂ ਹਜੇ ਅੱਧੇ ਨਹੀਂ ਲੰਘੀ
    ਪਰ ਸਬਕ ਸਾਰੇ ਮਿਲ ਗਏ । 🙏🏻🙏🏻🙏🏻🙏🏻✍✍✍✍✍❤❤❤❤❤❤

    • @RajuGill-yj1cj
      @RajuGill-yj1cj Год назад +1

      Kujh samjh ghat c kujh wah dhokhebaj nal pegya😭sare chaa sariya rijha sare shokk Marge aapa hi margya😭😭😭😴😴😴😴Sandeep vire kismat hi Holi nikli😭😭😭😭😭😭😭😭😭😭😭😭😭

    • @RajuGill-yj1cj
      @RajuGill-yj1cj Год назад +1

      Wah pegya

    • @SandeepSingh-ky1wj
      @SandeepSingh-ky1wj Год назад +1

      @@RajuGill-yj1cj ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਤੁਸੀਂ ਕੀ ਲਿਖਿਆ ਹੈ ਸਮਝ ਨਹੀਂ ਆਈ ਜੀ 🙏🏻🙏🏻🙏🏻🙏🏻🙏🏻

    • @gurjeetkaur9238
      @gurjeetkaur9238 Год назад +1

      ਵੀਰ ਜੀ ਮੈਂ ਵੀ ਥੋੜੀ ਥੋੜੀ ਲਿਖਾਰੀ ਆਂ ਮੇਰੀ ਕਵਿਤਾ khalsa c ludhiana girls ਦੇ ਮੈਗਜੀਨ ,20/21 ਸਾਲ ਦੇ ਵਿਚ ਛਪੀ ਸੀ ਜੀ 🙏

    • @RajuGill-yj1cj
      @RajuGill-yj1cj Год назад +1

      Sandeep vire tusi mere vir o es karke mai dukh roeya mai dukhi bahot a bs MN bhargya😭😭😭🙏🙏muaaf karna vire🙏amarjit k moga

  • @amritnirman2093
    @amritnirman2093 Год назад +4

    ਬਿਲਕੁਲ ਸਹੀ ਗੱਲ ਹੈ ਜੀ ਮੈਂ ਭਾਈ ਸਾਹਿਬ ਜੀ ਦੇ ਵਿਚਾਰ ਸੁਣਕੇ ਬਹੁਤ ਬਦਲ ਗਿਆ ਜੀ ਵਾਹਿਗੁਰੂ ਮੈਨੂੰ ਜਲਦੀ ਅੰਮ੍ਰਿਤ ਦੀ ਦਾਤ ਬਖਸ਼ ਦੇਵੇ
    ❤❤❤❤ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤❤❤❤🥰🥰🥰😍😍😍🙏🙏🌹🌹

  • @amitsandhu_
    @amitsandhu_ Год назад +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏👍

  • @Harjindersingh-gs6pr
    @Harjindersingh-gs6pr Год назад +3

    ਬਹੁਤ ਧੰਨਬਾਦ ਜੀ ਗਿਆਨ ਦੇਣ ਲਈ ਜੀ🙏🙏

  • @ManjitSingh-cl6qy
    @ManjitSingh-cl6qy Год назад +3

    ਵਾਹ ਵਾਹ ਬਹੁਤ ਵਧੀਆ

  • @HarjinderSingh-tz1vj
    @HarjinderSingh-tz1vj Год назад +7

    ਸਤਿਨਾਮ ਵਾਹਿਗੁਰੂ ਸਹਿਬ ਜੀ

  • @harpreetsinghmehra4783
    @harpreetsinghmehra4783 Год назад +1

    ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਜੀ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏🙏

  • @BalwinderSingh-mc1lq
    @BalwinderSingh-mc1lq Год назад +3

    Bhai saab ji nice vichar dhanbad ❤❤❤❤❤

  • @GurnamsinghSingh-n2t
    @GurnamsinghSingh-n2t 7 месяцев назад

    ਵਾਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ

  • @pargatsinghsandhu9445
    @pargatsinghsandhu9445 Год назад +1

    ਭਾਈ ਸਾਹਿਬ ਜੀ ਮੇਰੀ ਜ਼ਿੰਦਗੀ ਬਣੋਂਣ ਲਈ ਆਪ ਜੀ ਦਾ ਧੰਨਵਾਦ ❤❤❤❤❤❤❤❤

  • @Paramjitsingh-on5eo
    @Paramjitsingh-on5eo Год назад +5

    ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ,🙏🙏❤️❤️

  • @gurdevsingh3957
    @gurdevsingh3957 Год назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🎉🎉🎉🎉

  • @parladsingh6817
    @parladsingh6817 Год назад +3

    ਧੰਨਵਾਦ ਭਾਈ ਸਾਹਿਬ ਜੀ

  • @manjitkaursandhu4785
    @manjitkaursandhu4785 Год назад +3

    Satkar jog Bhai Shab Ji 🙏🙏Waheguru ji ka Khalsa Waheguru ji ki fateh ji 🙏🙏❤❤🙏🙏

  • @rattansingh4351
    @rattansingh4351 Год назад +6

    Wah ji wah ਕਮਾਲ ਦੇ ਅਣਮੁਲੇ ਵੀਚਾਰ

  • @hoteldivine2506
    @hoteldivine2506 Год назад +1

    ੧ ਓ। ਸਤਿਨਾਮ ਸ੍ਰੀ ਵਾਹਿਗੁਰੂ ਜੀ।।।।
    ਸ਼ੁਕਰ ਕਰਾਂ ਜੀ।।

  • @BaljinderKaur-fu1ci
    @BaljinderKaur-fu1ci Год назад

    Waheguru ji waheguru ji waheguru ji waheguru ji waheguru ji waheguru ji waheguru ji waheguru ji

  • @sajansingh1774
    @sajansingh1774 Год назад +1

    ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹਿ 🙏🙏🙏

  • @diljotsingh789
    @diljotsingh789 Год назад +2

    Waheguru ji ka Khalsa waheguru ji ki Fateh Bhai sahab ji

  • @ManjitKaur-yt9pu
    @ManjitKaur-yt9pu Год назад +1

    ਵਾਹਿਗੁਰੂ ਜੀ ਬਹੁਤ ਵਧੀਆ ਵਿਚਾਰੁ

  • @BalwinderSingh-ug2mf
    @BalwinderSingh-ug2mf Год назад +2

    Waheguru ji ka Khalsa waheguru ji ki Fateh very nice massage bhai sahab thanks

  • @nehakaushal4307
    @nehakaushal4307 Год назад +1

    whaguru g ka khalsa waheguru g ke fetha baba g ❤❤❤❤❤

  • @Talwandimallian-w6s
    @Talwandimallian-w6s Год назад +3

    Waheguru g Waheguru g Waheguru g Waheguru g Waheguru g ❤❤❤❤❤❤❤❤❤❤❤❤

  • @parveenkaur2583
    @parveenkaur2583 Год назад +2

    Sat Sri Akal Bhai Sahib Ji 🙏❤️🌹

  • @manjusehgal7163
    @manjusehgal7163 Год назад +2

    Waheguru ji ka khalsa waheguru ji ki Fateh

  • @Mr_commedy_men
    @Mr_commedy_men 11 месяцев назад

    Waheguru ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @harryromana383
    @harryromana383 Год назад +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @GurnamsinghSingh-n2t
    @GurnamsinghSingh-n2t Год назад +1

    Waheguru ji waheguru ji waheguru ji waheguru ji waheguru ji

  • @ਜਸਵਿੰਦਰਸਿੰਘ-ਨ9ਬ

    🙏🌹🌹ਵਾਹਿਗਰੂ ਜੀ 🌹🌹🙏

  • @RamanDeep-zc1ln
    @RamanDeep-zc1ln Год назад

    Bilkul scchi gll khi aa bhai sahib ne

  • @ManpreetSingh-kf8ii
    @ManpreetSingh-kf8ii Год назад

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏❤️❤️

  • @amritpalsingh-mm5rc
    @amritpalsingh-mm5rc Год назад +2

    Thanks bhai Sahib ji God bless you

  • @GurpreetSingh-zi1hx
    @GurpreetSingh-zi1hx Год назад +2

    ਵਾਹਿਗੁਰੂ ਜੀ ਵਾਹਿਗੁਰੂ ਜੀ 🙏

  • @rbrar3859
    @rbrar3859 Год назад +1

    ਵਾਹਿਗੁਰੂ ਜੀ।

  • @jinderfanner7787
    @jinderfanner7787 21 день назад

    Thanx baba ji meri life success krn lai

  • @SatgurGill-hs8sx
    @SatgurGill-hs8sx Год назад

    ਵਧੀਆ ਵਿਚਾਰਧਾਰਾ ਵੀਰ

  • @mangurbrar8475
    @mangurbrar8475 Год назад +2

    waheguru ji❤🙏

  • @AmandeepSingh-ex6gr
    @AmandeepSingh-ex6gr Год назад +1

    ਵਾਹਿਗਰੂ ਜੀ

  • @paramjitkaur495
    @paramjitkaur495 Год назад +1

    😘❤️👌ਗੁਰੂ, fateh ji baba ji🌹🌹🌹🌹🌹👌

  • @bittubansa3810
    @bittubansa3810 Год назад +2

    🙏❤️🌹 Waheguru ji ka khalsa waheguru ji ki Fateh ji 🙏❤️🌹

  • @harbanskhattra584
    @harbanskhattra584 Год назад +1

    Waheguru ji mehar kre

  • @gurkiratkaur3258
    @gurkiratkaur3258 Год назад +1

    ਮਾਂ❤

  • @HarpreetKaur-gf9kl
    @HarpreetKaur-gf9kl Год назад +1

    Wheguru ji ka khalsa Wheguru ji fatha

  • @inderjeetkaur3274
    @inderjeetkaur3274 Год назад +1

    Waheguru ji k kalsha waheguru ji k fathy 🙏🌹

  • @harjot4243
    @harjot4243 Год назад

    Waheguru ji waheguru ji❤❤ waheguru ji waheguru ji❤❤ 🙏🙏🌹🌹❤❤👌🙏🙏❤❤

  • @anjukajla9547
    @anjukajla9547 Год назад +1

    Baba ji 🙏🙏🙏 ye duniya samjh hi nhi aandi 🙏🙏🙏

  • @kailashkaur4805
    @kailashkaur4805 Год назад

    Waheguru ji Maher krna sab te 🙏🙏🙏🙏🙏

  • @ginni404
    @ginni404 Год назад

    Waheguru sahib jio ❤️❤️❤️❤️❤️❤️❤️❤️❤️❤️❤️❤️❤️❤️❤️🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @harjitkaur3753
    @harjitkaur3753 Год назад +4

    Waheguru ji 🙏🙏🙏🙏

  • @vsawtantra
    @vsawtantra Год назад +1

    Wahaguru ji Wahaguru Wahaguru ji wahaguru Wahaguru

  • @SurjeetSingh-uk2gx
    @SurjeetSingh-uk2gx Год назад +2

    Waheguru ji ka khalsa waheguru ji ki fathe🙏🙏🙏🙏🙏

  • @narainsingh-w8n
    @narainsingh-w8n Год назад +2

    Very nice

  • @dishakour13
    @dishakour13 Год назад +1

    🙏 Waheguru g 🙏

  • @bhagwantkaur674
    @bhagwantkaur674 Год назад +1

    Waheguru JI ke KHALSA waheguru JI KI FATEH JI Chirdkuila Hova g 🙏🙏🙏🙏🙏👍👍👍👍👍

  • @SatpalSingh-g9q
    @SatpalSingh-g9q Год назад +1

    ਵਾਹਿਗਰੂ

  • @sudeshrani8825
    @sudeshrani8825 Год назад +1

    Wahe guru ji 🙏🙏

  • @baldevthakurbaldevbaldev2219
    @baldevthakurbaldevbaldev2219 Год назад

    ਵਾਹਿਗੁਰੂ ਜੀ

  • @PaloSidhu
    @PaloSidhu 4 месяца назад

    Satnam waheguru ji 🙏❤️

  • @naveenpandhu7024
    @naveenpandhu7024 Год назад +1

    Wmkg

  • @deepkaur8148
    @deepkaur8148 Год назад

    Waheguru ji Waheguru 🙏

  • @nirmalkaur9199
    @nirmalkaur9199 Год назад +1

    Weheguru ji 🎉
    Rite

  • @kawalskahaanicorner
    @kawalskahaanicorner Год назад

    Waheguru ji

  • @malkeetsinghrajla1030
    @malkeetsinghrajla1030 Год назад +1

    waheguru jii

  • @jasvindarsingh6016
    @jasvindarsingh6016 Год назад +1

    ❤❤ waheguru ji ❤❤

  • @kirandeepkaur9689
    @kirandeepkaur9689 Год назад +1

    🙏waheguru ji 🙏

  • @nirvairgill4879
    @nirvairgill4879 Год назад

    Wah bhai sab ji

  • @RajinderKaur-qk9ox
    @RajinderKaur-qk9ox Год назад +2

    🙏🙏🙏

  • @navjeetmaan363
    @navjeetmaan363 Год назад +1

    🙏🏻

  • @hardipsingh7691
    @hardipsingh7691 Год назад +1

    🙏

  • @ramandeepsingh4310
    @ramandeepsingh4310 Год назад +1

    Good

  • @daljitgrewal9641
    @daljitgrewal9641 Год назад

    Waheguruji🎉🎉🎉🎉🎉❤❤

  • @anjukajla9547
    @anjukajla9547 Год назад +1

    Waheguru ji,💐💐💐💐💐💐💐💐🙏🙏🙏🙏

  • @vijaysinghsran1185
    @vijaysinghsran1185 Год назад +3

    ਅਸੀਂ ਆਪਣੇ ਤੋਂ ਬਿਨਾਂ ਕਿਸੇ ਬਾਰੇ ਨਹੀਂ ਸੋਚਦੇ ਜੀ 🙏 ਸੱਚੀ ਗੱਲ ਹੈ ਜੀ ਭਾਈ ਸਾਹਿਬ ਤੁਹਾਡੀ 🙏

  • @fatehmaan88
    @fatehmaan88 Год назад +2

    ❤❤❤❤❤❤

  • @vpvp4130
    @vpvp4130 Год назад

    वाहेगुरु जी

  • @daljitgrewal9641
    @daljitgrewal9641 Год назад

    Goodveerji🎉🎉🎉🎉🎉❤❤

  • @sukhwinderkaur4699
    @sukhwinderkaur4699 Год назад

    Waheguru.ji

  • @mandeepkaur-wu9sr
    @mandeepkaur-wu9sr Год назад +1

    🙏🏻🙏🏻

  • @gurkiratkaur3258
    @gurkiratkaur3258 Год назад +1

  • @KulwantkaurKaur-q4i
    @KulwantkaurKaur-q4i Год назад +1

    🙏🙏🙏❤

  • @jagtar.singh.abheypur.w
    @jagtar.singh.abheypur.w Год назад +1

  • @davinderkaur469
    @davinderkaur469 Год назад

    Shi aa

  • @gurjindersingh4666
    @gurjindersingh4666 Год назад

    Hundreds one.Right.Ji

  • @RajRajwinder-i5o
    @RajRajwinder-i5o Год назад +1

    🙏🙏🙏🙏❤❤❤❤

  • @ManpreetKaur-lq2ju
    @ManpreetKaur-lq2ju Год назад +1

    ❤❤🙏🙏🙏👍👍

  • @jagtar.singh.abheypur.w
    @jagtar.singh.abheypur.w Год назад +1

    👍🏻

  • @malkeetsinghrajla1030
    @malkeetsinghrajla1030 Год назад +1

    baba ji jis kudi nall sore priwar vh sache bnde nal beisafi ho rhi howe o bnda ki kre frrrrr

  • @KULVEER-f5e
    @KULVEER-f5e Год назад

    Wheguru

  • @KuldeepSingh-lz5uf
    @KuldeepSingh-lz5uf Год назад

    ਸਰਕਾਰੀਆ

  • @ArmanjotSingh-gc1vz
    @ArmanjotSingh-gc1vz Год назад

    Gurmeetsingh😅❤❤