Nahi ji , main ta tuhanoo hun hi stories karke hi jandi aa, but maino tusi bahut piare laggde ho . Mera dil karda k .ain tuhade nal gall karra . Main out of india rehdi aa ji . Tusi bahut down to earth ho . God bless u dear ❤️❤️
Hlo sister wahegure tuhade ghar bnaoun ch help kre.sister tuci kus time da vlog v kro.god blessing you.ma kehna waheguru kre tuhada vlog bhut traki kre...tuci Punjab da no 1 vloger banoge I pray god
Varg good stoy
Very nice story ji
ਤੁਹਾਡੀਆਂ ਸਾਰੀਆਂ ਹੀ ਕਹਾਣੀਆਂ ਬਹੁਤ ਹੀ ਵਧੀਆ ਹੁੰਦੀਆਂ ਨੇ ਭੈਣ ਜੀ
ਧੰਨਵਾਦ ਜੀ
Good story. Jid karni sab to waddi galti aa. Seema ne apni galti mann layi eh bohut changi gall aa. Jid nal ghar tutde aa jurhde nahi. ❤🙏🙏
ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ
🙏🙏
ਭੈਣ ਜੀ ਤੁਹਾਡੀ ਕਹਾਣੀ ਬਹੁਤ ਬਧੀਆ ਹੈ ਵਾਹਿਗੁਰੂ ਤੁਹਾਨੂੰ ਤਰੱਕੀ ਬੱਖਸ਼ੇ ਬਲਵੀਰ ਸਿੰਘ ਸੰਧੂ ਬਠਿੱਡਾ
🙏🙏
ਬੇਟਾ ਤੁਹਾਡੀ ਕਹਾਣੀ ਸੁਣ ਕੇ ਤਾਂ ਮੇਰਾ ਦਿਲ ਖੁਸ਼ ਹੋ ਜਾਂਦਾ ਹੈ ਮੈਨੂੰ ਐ ਲੱਗਦਾ ਹੈ ਜਿਵੇਂ ਮੈਨੂੰ ਮੇਰੀ ਧੀ ਮਿਲ ਗਈ ਹੋਵੇ ਪਰ ਆਪਣੇ ਨਮਜ ਧੀ ਦਿੱਤੀ ਨਹੀਂ ਜੇ ਦੇ ਦਿੰਦਾ ਪੁੱਤ ਤਾਂ ਨਹੀਂ ਪੁੱਛਦੇ ਧੀ ਤਾਂ ਜਰੂਰ ਮੇਰਾ ਦੁਖ ਸੁਖ ਕਰਦੀ ਮੇਰੇ ਨਾਲ ਪਰਮਾਤਮਾ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ ਬੇਟਾ
ਭੈਣ ਜੀ 🙏 ਕਹਾਣੀ ਬਹੁਤ ਹੀ ਵਧੀਆ ਹੈ ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ 🙏 ਤੁਹਾਡਾ ਛੋਟਾ ਵੀਰ ਜਗਤਾਰ ਸਿੰਘ 🙏🌹❤️🙏🙏
ਭੈਣ ਜੀ ਤੁਹਾਡੀਆਂ ਸਾਰੀਆਂ ਹੀ ਕਹਾਣੀਆਂ ਬਹੁਤ ਹੀ ਵਧੀਆ ਹੁੰਦੀਆਂ ਹਨ ਮੈਂ ਤੁਹਾਡੀਆਂ ਸਾਰੀਆਂ ਹੀ ਕਹਾਣੀਆਂ ਨੂੰ ਸੁਣਦੀ ਮੇਰਾ ਜਦੋਂ ਵੀ ਟਾਇਮ ਲਗਦਾ ਹੈ ਮੈਂ ਉਦੋਂ ਹੀ ਸੁਣ ਲੈਂਦੀ ਹਾਂ ਮੇਰੀ ਪਿਆਰੀ ਭੈਣ ਕਿਰਨਦੀਪ ਕੌਰ ਧੰਨਵਾਦ
Gurmaiij
ਬੇਟਾ ਤੂੰ ਤਾਂ ਬਹੁਤ ਵੱਡੀ ਸਟਾਰ ਬਣ ਜਾਏਗੀ ਪਰਮਾਤਮਾ ਤੇ ਭਰੋਸਾ ਰੱਖ ਅਸੀਂ ਤਾਂ ਅੱਗੇ ਮੈਂ ਤਾਂ ਕਹਿੰਦਾ ਮੇਰੀ ਉਮਰ ਵੀ ਰੱਬ ਤੈਨੂੰ ਲਾ ਦੇਵੇ ਮੈਂ ਇੱਥੇ ਇਸ ਦੁਨੀਆਂ ਤੇ ਰਹਿ ਕੇ ਕੀ ਕਰਨਾ ਹੈ ਮੇਰਾ ਪਰਮਾਤਮਾ ਆਪ ਨੂੰ ਰੱਬ ਤੇਰੀ ਲੰਮੀ ਉਮਰ ਬਖਸ਼ਿਸ਼ ਕਰੇ
ਬੇਟਾ ਵਾਹਿਗੁਰੂ ਤੇ ਭਰੋਸਾ ਰੱਖ ਮਹਿਲ ਬਣ ਜਾਣਗੇ ਪਰ ਸਾਨੂੰ ਨਾ ਭੁੱਲ ਜਾਏ ਜੇ ਕਿਤੇ ਤੁਸੀਂ ਸਾਨੂੰ ਨਾ ਭੁੱਲ ਜਾਏ ਜੋ ਪਰਮਾਤਮਾ ਆਪ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਬਹੁਤ ਵਧੀਆ ਕੋਠੀ ਬਣ ਜੂਗੀ ਬੇਟਾ
🙏🙏,,ਨਹੀਂ uncle ji,, ਭੁੱਲਣਾ ਕਯੋਂ ਆ
❤
❤️❤️
Verynice video❤❤❤
ਤੁਹਾਡੀਆਂ ਹਰ ਵੀਡੀਓ ਬਹੁਤ ਵਧੀਆ, ਸਿੱਖਿਆਦਾਇਕ, ਹੱਡ ਬੀਤੀਆਂ, ਵੈਰਾਗਮਈ ਤੇ ਪਰਿਵਾਰਕ ਹੁੰਦੀਆਂ ਨੇ। ਕਿ੍ਪਾਲ ਕੌਰ ਖਰੌੜ ਮੋਹਾਲੀ
ਬਹੁਤ ਬਹੁਤ ਧੰਨਵਾਦ,,,,,,ਬਹੁਤ ਪਿਆਰ ਤੇ ਸਤਿਕਾਰ 🙏🙏☺️🙏
ਦੀਦੀ ਬਹੁਤ ਸੋਣੀ ਕਾਹਾਣੀ ਆ❤❤❤ ਜਦੋਂ ਮੈਂ ਕਹਾਣੀ ਸੁਣਦੀ ਮੇਨੂੰ ਉਵੇਂ ਹੀ ਸੀਨ ਦਿਸ ਦਾ ❤❤❤❤ ਥੋਡੀ ਵਾਜ ਬਹੁਤ ਪਿਆਰੀ ਦੀਦੀ❤
Hye thanks sister,,,ena ਪਿਆਰ ਦੇਣ ਲਈ 🫂🫂
@@alfaaz065 thanks u tusi Ripley krde ho
@Veerpalbrar0 ਜਦੋਂ ਮੈਨੂੰ ਐਨਾ ਪਿਆਰ ਕਰਨ ਵਾਲੀ audiaance ਮਿਲੀ ਆ,,, ਮੈਂ rply ਕਯੋਂ ਨਾ ਕਰਾਂ,,,
ਤੁਸੀਂ ਕਿੱਥੋਂ ਹੋ sis,,,?
ਤੁਸੀਂ ਦੱਸਿਆ ਤਾਂ ਸੀ sorry mein bhul gyi
Very Nice
Thanks ji
ਭੈਣ ਜੀ 🙏 ਅੱਜ ਤੁਸੀਂ Comments ਤੇ ਨਾਂਮ ਬੋਲੇ ਸਾਨੂੰ ਬਹੁਤ ਬਹੁਤ ਬਹੁਤ ਮਾਣ ਮਹਿਸੂਸ ਹੋਇਆ ਭੈਣ ਜੀ 🙏 ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਤੁਹਾਡਾ ਛੋਟਾ ਵੀਰ ਜਗਤਾਰ ਸਿੰਘ 🙏🌹❤️🙏🙏
🙏🙏
Thanks u ਭੈਣ ਜੀ 🙏
ਭੈਣ ਜੀ 🙏 ਇਕ ਵੀਡੀਓ Comments ਦੀ ਹੀ ਪਾ ਦੀਆਂ ਕਰੋ ਤੁਹਾਡਾ ਬਹੁਤ ਧੰਨਵਾਦ ਜੀ ਤੁਹਾਡਾ ਛੋਟਾ ਵੀਰ ਜਗਤਾਰ ਸਿੰਘ 🙏🌹❤️🙏🙏
Hanji ਵੀਰੇ,,,,ਅੱਜ ਸ਼ਾਮ ਨੂੰ ਪਾ ਦੇਵਾਂਗੀ
Sister you are great your brother Gurvinder Singh
Ok 👍
ਕਿਰਨਜੀਤ ਬੇਟਾ ਜੀ, ਕਹਾਣੀ ਦਾ ਟੌਪਕ ਬਹੁਤ ਹੀ ਵਧੀਆ ਲੱਗਿਆ, ਕਈ ਵਾਰ ਨਵੀਆਂ ਵਿਹਾਈਆਂ ਬੇਟੀਆਂ ਨੂੰ ਪਹਿਲੀ ਵਾਰ ਮਾਂ ਬਣਨ ਤੇ ਕਈ ਗੱਲਾਂ ਤੋਂ ਅਣਜਾਣ ਹੁੰਦੀਆਂ ਹਨ ਜਿਸ ਤੋਂ ਮਾਂ ਬਣਨ ਵਾਲੀਆਂ ਬੇਟੀਆਂ ਨੂੰ ਚੰਗੀ ਸੇਧ ਮਿਲੇਗੀ , 🙏ਵਾਹਿਗੁਰੂ ਜੀ ਆਪ ਜੀ ਦੀ ਮੇਹਨਤ ਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ਣ ਜੀ 🙏
ਧੰਨਵਾਦ ਜੀ
ਅਗਰ ਪੁਤਰ ਜੀ ਜਦੋ story ਸੁਣਾਉਦੇ ਸਮੇ ਸਿਰ ਤੇ ਚੁੰਨੀ ਅਗਰ ਰਖ ਲਵੋ ਹੋਰ ਵੀ ਪਿਆਰੀ ਲਗੁਗੇ ਇਹ ਵੀ ਆਪਣੇ ਸਭਿਅਆਚਾਰਕ ਵਵੀ ਹੈ ਆਪਣਾ ਵਿਰਸਾ ਵੀ ਸੰਭਾਲਿਆ
ਜ਼ਰੂਰ ਜੀ,,,ਮੈਂ ਕੋਸ਼ਿਸ਼ ਕਰਾਂਗੀ
Very. Nice. Story
Many many thanks
Waheguru ji ka Khalsa Waheguru ji ki Fateh 🙏🏽🙏🏽🙏🏽🙏🏽🙏🏽 Very nice Story 🙏🏽🙏🏽🙏🏽🙏🏽🙏🏽 Thanks 👍🏽👍🏽👍🏽👍🏽👍🏽
ਬੇਟਾ, ਤੇਰੀਆਂ ਕਹਾਣੀਆਂ ਸਮਾਜ ਨੂੰ ਚੰਗੀ ਸੇਧ ਦਿੰਦੀਆਂ ਹਨ।
ਧੰਨਵਾਦ ਜੀ
ਮੇਰੇ ਪਿਆਰੇ ਭੈਣ ਜੀ ਸਤਿ ਸਰੀ ਅਕਾਲ
🙏🙏
very nice ji
Thanks ji
ਧੰਨਵਾਦ ਮੇਰੇ ਵੱਡੇ ਭੈਣ ਜੀਂ ਪ੍ਰਮਾਤਮਾ ਛੇਤੀ
ਮੇਰੀ ਭੈਣ ਦੀ ਕੋਠੀ ਬਣ ਜਾਵੇਗੀ
ਤੇਰਾ ਛੋਟਾ ਵੀਰ ਪ੍ਰਮਾਤਮਾ ਅਗੇ
ਦਿਲੋਂ ਅਰਦਾਸ ਕਰਦਾ ਮੇਰੀ ਭੈਣ
ਦਿਨ ਦੁੱਗਣੀ ਰਾਤ ਚੋਗਣੀ ਤਰੱਕੀ ਕਰੇ
🌹ਛੋਟਾ ਵੀਰ ਪਰਗਟ ਭੰਗੂ ਸੰਗਰੂਰ 🌹
❤🎉🎉
Sat shri akal Kiran ji , tusi app hi bahut mehnaty ho , is karke tuhanoo isda fal milna hi si . God bless you sis ❤❤
Thanks dear....
ਤੁਸੀਂ ਮੈਨੂੰ ਜਾਣ ਦੇ ਹੋ ya hun ਜਾਨਣ ਲੱਗੇ ਹੋ ਜੀ??
Nahi ji , main ta tuhanoo hun hi stories karke hi jandi aa, but maino tusi bahut piare laggde ho . Mera dil karda k .ain tuhade nal gall karra . Main out of india rehdi aa ji . Tusi bahut down to earth ho . God bless u dear ❤️❤️
ਮੇਰੇ ਪਿਆਰੇ ਭੈਣ ਕਿਰਨਜੀਤ ਕੌਰ ਜੀ ਅੱਜ ੂਹਤ ਸਮੇ ਤੋ ਕਹਾਣੀ ਦੀ ਉਡੀਕ ਕਰ ਰਹੇ ਸੀ ਕਹਾਣੀ ਆਉਣ ਤੇ ਮਨ ਖੁਸ਼ ਹੋ ਜਾਦਾ ਪਰਮਾਤਮਾ ਖੁਸ਼ੀਆ ਦੇਵੇੇ
Hanji ਵੀਰੇ,,ਅੱਜ ਕਹਾਣੀ ਲੇਟ ਹੋ ਗਈ
❤❤❤❤❤❤🎉🎉🎉 nice 👍👍
Thanks 🤗
Didi g tusi bhut pyaray ho menu bhut vadiya lagdiya kahaniya tuhadiya
Thanks sister
Very nice Story Harmail kaur U S A
Thanks dear
Bada kush shikhn nu Mela.a
Very impressive & motivational content .🌹🌹🌹
Thanks a lot ji
Most welcome ji🌹🌹🌹
Most welcome ji🌻🌼🌻
Very good story .paonta sahib H.p
Thanks for supporting
I'm so happy for you dear sis
Thank you so much ☺️☺️
Gura Thandewalla muktsar. Very good sister ji
🙏🙏
V nice story putt ❤
ਕੁੜੀਆਂ ਲੲਈ ਬਹੁਤ ਵਧਆ ਸੇਦ ਹੈ ਪੁੱਤ
ਧੰਨਵਾਦ ਜੀ
Hlo sister wahegure tuhade ghar bnaoun ch help kre.sister tuci kus time da vlog v kro.god blessing you.ma kehna waheguru kre tuhada vlog bhut traki kre...tuci Punjab da no 1 vloger banoge I pray god
Thanku ਵੀਰ,,,thanks for blessing
Nice
Thanks ji
Dr Ajaib gharat very nice story sister ji 🎉🎉
ਭੈਣ ਜੀ 🙏
🙏🙏
❤😂😂😂😂😂
An an XL
Bhain,,g,,thanks
Thanks ji
Nice man
Thanks! Ji
ਤੁਸੀਂ ਪੇਨਜੀ ਮੇਰਾ ਨਾਮ ਨਹੀ ਬੋਲਦੇ ਜੀ ਸੁਨੀਲ ਕੁਮਾਰ
Satshire ikala ji jioda rhao
🙏🙏
KASRUA
Hlo sister mil nhi reha kiran vlogs ..
Mein link bhej di ਹਾਂ ਜੀ
ruclips.net/video/dLrjeESixtM/видео.htmlsi=W6Gw2Tx94KkRN9rj
Link delete kr dinda youtube,,,,,,tusi description ch insta link ਦਿੱਤਾ ਉੱਤੇ msg kro,,,ya fer mail kro,,,m othe link bhej ਦੇਵਾਂਗੀ ਜੀ
Para oh nhi ada karde
Five.name
Bola karo
Okji
Tare bhabe ve esa Tara karde ha ji sister ji
Please change phone
Mare bhin ha nhi rak sha bdan vala mha susa hu da ha
❤
Very nice story ji
Thanks ji
❤