ਕੰਗਨਾ ਦੇ ਭਿੰਡਰਾਂਵਾਲੇ ਤੇ Ravneet Bittu ਦੇ ਅੱਤਵਾਦੀ ਵਿਵਾਦ 'ਤੇ ਜਬਰਦਸਤ ਭਿੜੇ Amritpal ਸਿੰਘ ਤੇ BJP ਦੇ ਸਮਰਥਕ

Поделиться
HTML-код
  • Опубликовано: 9 ноя 2024

Комментарии • 25

  • @kulwantsingh3183
    @kulwantsingh3183 Месяц назад +5

    ਅਸੀਂ ਸੰਤ ਜੀ ਦੇ ਮੁਖ ਤੋਂ ਆਪ ਸੁਣਦੇ ਰਹੇ ਸੀ ਕਿ ਅਸੀਂ ਅਨੰਦਪੁਰ ਸਾਹਿਬ ਜੀ ਦੇ ਮਤੇ ਦੇ ਮਤੇ ਸਮੇਤ ਵੱਧ ਅਧਿਕਾਰਾਂ ਦੀ ਮੰਗ ਕਰਦੇ ਹਾਂ ਜਿ ਨਾਂ ਦੇ ਕੇ ਖਾਲਸਤਾਨ ਦੇਣਾ ਚਹੁਣਗੇ ਤਾਂ ਇਸ ਵਾਰ ਖਿੜੇ ਮੱਥੇ ਪ੍ਰਵਾਨ ਕਰ ਲਿਆ ਜਾਵੇਗਾ ਜੀ ਵਾਹਿਗੁਰੂ ਸਾਹਿਬ ਜੀ

  • @kulwantsingh3183
    @kulwantsingh3183 Месяц назад +1

    ਵਾਹਿਗੁਰੂ ਜੀ ਜਿਹੜੇ ਅਕਾਲੀ ਦਲ ਦੇ ਬੁਲਾਰੇ ਕਹਿੰਦੇ ਹਨ ਅਸੀਂ ਕੁਝ ਨਹੀਂ ਖਟਿਆ ਇਸ ਕੋਲੋਂ ਪੁੱਛੋ ਕਿ ਬਾਦਲ ਪਰਿਵਾਰ ਨੇ ਅਰਬਾਂ ਰੁਪਇਆਂ ਦੀਆਂ ਯੈਦਾਦਾਂ ਕਿਥੋਂ ਬਣਾਈਆਂ ਹਨ ਜੀ ਵਾਹਿਗੁਰੂ ਸਾਹਿਬ ਜੀ

  • @davinderjhutti8625
    @davinderjhutti8625 Месяц назад +5

    Agar sarkaar eh jannha chohndi hai ki kinney percent punjab de lok Khalistan chohndey han taan sarkaar nu official referendum karvaa lainha chahida hai Khalistan de muddey te.

  • @hardialsingh3989
    @hardialsingh3989 Месяц назад +1

    ਸ੍ਰੀ ਰਾਮ ਚੰਦਰ ਭਗਵਾਨ ਜੀ ਵੀ ਜੰਗੀ ਹਥਿਆਰ ਰੱਖਦੇ ਸਨ। ੳਹਨਾਂ ਨੇ ਲੰਕਾਂ ਦਾ ਰਾਜਾ ਰਾਵਣ ਵੀ ਮਾਰਿਆ ਸੀ।
    ਫੇਰ ਸ੍ਰੀ ਰਾਮ ਚੰਦਰ ਭਗਵਾਨ ਵੀ ਅੱਤਵਾਦੀ ਸੀ ?
    ਫੇਰ ਸਾਰੇ ਹਿੰਦੂ ਸ੍ਰੀ ਰਾਮ ਚੰਦਰ ਭਗਵਾਨ ਨੂੰ ਵੀ ਅੱਤਵਾਦੀ ਕਹਿਣ ? ਕਿਉਂ ਨਹੀਂ ਕਹਿੰਦੇ ?

  • @narinderpalsingh4582
    @narinderpalsingh4582 Месяц назад

    WAHEGURU

  • @balbirsinghkathiyle9204
    @balbirsinghkathiyle9204 Месяц назад

    ਸਰਕਾਰ ਚਾਹੇ ਬੀਜੇਪੀ ਦੀ ਹੋਵੇਂ ਜਾਂ ਕਾਂਗਰਸ ਦੀ ਇਹਨਾਂ ਨੇਂ ਭਾਰਤ ਦੇ ਲੋਕਾਂ ਨੂੰ ਡਰਾ ਧਮਕਾ ਕੇ ਵੋਟਾਂ ਲੈਣੀਆਂ ਹਨ ਅਤੇ ਰਾਜ਼ ਕਰਨਾਂ ਹੈ ਭਾਰਤ ਉਤੇ ਕਿਉਂ ਕੀ ਰਾਜ਼ ਕਰਨ ਵਾਲਿਆਂ ਭਾਰਤ ਵਿਚ ਮਲਾਈ ਨਾਲ ਰੋਟੀ ਮਿਲ਼ਦੀ ਹੈ
    ਅੱਜ ਭਾਰਤ ਵਿਚ ਕਨੂੰਨ ਬਣਜਾਇ ਕੇ ਭਾਰਤ ਵਿਚ ਇਲੈਕਸ਼ਨ ਲੜਨ ਵਾਲਾਂ ਘੱਟੋਂ ਗਰੇਜੂਏਟ ਹੋਏਗਾ ਤਾਂ ਇਲੈਕਸ਼ਨ ਲੱੜ ਸਕਦਾਂ ਹੈ ਅਤੇ ਜਿਤਨ ਵਾਲੇ ਨੂੰ ਸਹੂਲਤਾਂ ਵਿਚ ਕਟੋਤੀ ਕਰਕੇ ਕੇਵਲ ਤੇ ਕੇਵਲ ਵਿਧਾਨਸਭਾ ਵਿਚ ਅਤੇ ਲੋਕ ਸਭਾ ਵਿੱਚ ਹਾਜ਼ਰੀ ਅਤੇ ਲੋਕਾਂ ਦੇ ਮੂਦੇ ਚੂਕਨ ਵਾਲਿਆਂ ਨੂੰ ਮੂਦੇਆ ਅਨੁਸਾਰ ਖ਼ਰਚ ਮਿਲ਼ੇਗਾ
    ਕੋਈ ਤਨਖਾਹ ਨਹੀਂ
    ਕੋਈ ਤੇਲ ਖ਼ਰਚ ਨਹੀਂ
    ਕੋਈ ਟੈਲੀਫੋਨ ਖ਼ਰਚ ਨਹੀਂ
    ਕੋਈ ਹਵਾਈਂ ਜਹਾਜ਼ ਦਾਂ ਖ਼ਰਚ
    ਕੋਈ ਦਵਾਈ ਦਾਰੂ ਦਾਂ ਖ਼ਰਚ ਨਹੀਂ
    ਕੋਈ ਰਹਿਣ ਲਈ ਘਰ ਨਹੀਂ
    ਕੋਈ ਨੋਕਰ ਚਾਕਰ ਨਹੀਂ
    ਕੋਈ ਗੰਨਮੈਨ ਨਹੀਂ
    ਕਨੂੰਨ ਅਨੁਸਾਰ ਮਸਲੇ ਹੱਲ ਹੋਣਗੇ ਫਿਰ ਦੇਖਿਉ ਕਿਸ ਤਾਰਾ ਸਰਕਾਰਾਂ ਸਿੰਧਿਆ ਹੂੰਦੀਆਂ ਹਨ ਨਾਂ ਕੋਈ ਹਿੰਦੂ ਰਾਸ਼ਟਰ ਮੱਗੇਗਾ ਅਤੇ ਨਾਂ ਹੀਂ ਕੋਈ ਵੱਖ਼ਰਾ ਰਾਜ਼
    ਸਾਰੇ ਭਾਰਤ ਵਾਸੀ ਹੋਣਗੇ ਜਿਸ ਕਰਕੇ ਭਾਰਤੀਆਂ ਨੇ ਅੰਗਰੇਜ਼ਾਂ ਨਾਲ਼ ਲੜਾਈਆਂ
    ਉਹ ਭਾਰਤ ਅਜ਼ਾਦ ਹੋਵੇਂਗਾ ਸਾਰੇ ਭਾਰਤ ਵਿਚ ਅਮਨਕੂਨਣ ਹੋਵੇਗਾ ਲੜੀਆਂ

  • @davinderjhutti8625
    @davinderjhutti8625 Месяц назад +5

    Agar hathiaar rakhanh waala sant nehin ho sakda taan hathiaar rakhanh waala bhagwaan kic taraan ho sakda hai? Hinduaan de sarey hi bhagwaan shashtardhari san, ic gal da jwaab kangnha ranaut devey?
    Sikhaan nu vadhiya taun vadhiya hathiaar rakhanh da hukam guru sahib ji da hai, ihna nu sarkaar taun licence lainh di lorh nehin. Khalsa azaad fauj hai akaal purakh ji di.

  • @Warispanjab1984
    @Warispanjab1984 Месяц назад +3

    ਅਸੀਂ ਖਾਲਿਸਤਾਨ ਚਾਹੁੰਦੇ ਹਨ ਅਸੀਂ ਆਪਣਾ ਘਰ ਲੈਕੇ ਹੀ ਹਟਾਂਗੇ

  • @AparsinghChhina-hp3fi
    @AparsinghChhina-hp3fi Месяц назад

    ਨੌ। ਜਵਾਨੀ। ਨੂੰ। ੮੪। ਦੱਸਣਾ। ਪੈਣਾ। ਸਿੱਖਾਂ ਦਾ ਬਹੁਤ। ਵੱਡਾ। ਘਾਣ। ਕੀਤਾ ਗਿਆ

  • @davindersingh078
    @davindersingh078 Месяц назад

    Khalsa is created on the earth of Punjab taken birth on 13th April 1699 and there were 12 misal but no land marked for Khalsa during partition of land in 1947. This is the point of view and required to review.

  • @davindersingh078
    @davindersingh078 Месяц назад

    Government should be of India.
    Government should not be of BJP, Cong, AAP while addressing in debate because party is only ruling and not ruling govt either in any part name.

  • @charanjitbasra4543
    @charanjitbasra4543 Месяц назад

    ਪੱਗਾ ਞਾਲਿਓ ਸ਼ਰਮ ਕਰਲੋ ਆਪਸ ਞਿਚ ਲੜੀ ਜਾਦੇਆ ਪੱਗਾ ਲਾਹ ਦਿਓ

  • @SinghAmrik-lt7cv
    @SinghAmrik-lt7cv Месяц назад +1

    eh Safed jhuth hai ki khalistaan di koi gal nahi. Saara fasaad hi khalistaan da hai. Je eh nahi taan khalistaan zindabad Pakistan zindabad de naare Punjab ton lagaun waale kaun han.

  • @davindersingh078
    @davindersingh078 Месяц назад

    BJP debator is not in capacity to view farely on asking questions.

  • @jalwindersingh7529
    @jalwindersingh7529 Месяц назад

    अगर यह भाई सिख होता ना इसको किस संत जरनैल सिंह यह तो कंगना रात को ही अच्छा बताएंगे बीजेपी को अच्छा सिखों के साथ धोखा हो रहा है