Canada ਦੀ Visa ਨੀਤੀ ਬਦਲਣ ਨਾਲ Punjab ਵਿੱਚ ਕਿਹੜੇ ਕਾਰੋਬਾਰ ਪ੍ਰਭਾਵਿਤ ਹੋਏ 𝐁𝐁𝐂 𝐏𝐔𝐍𝐉𝐀𝐁𝐈

Поделиться
HTML-код
  • Опубликовано: 14 янв 2025

Комментарии • 349

  • @BBCNewsPunjabi
    @BBCNewsPunjabi  Месяц назад +12

    ਕੈਨੇਡਾ ਨੇ ਕੌਮਾਂਤਰੀ ਵਿਦਿਆਰਥੀਆਂ ਲਈ ਕਾਲਜ ਬਦਲਣ ਬਾਰੇ ਨਿਯਮਾਂ ਵਿੱਚ ਵੀ ਤਬਦੀਲੀ ਕੀਤੀ ਹੈ, ਪੜ੍ਹੋ ਵਿਸਥਾਰ ਨਾਲ: www.bbc.com/punjabi/articles/cj6kgedy068o

  • @narinderpalsingh5349
    @narinderpalsingh5349 Месяц назад +154

    ਬਹੁਤ ਹੀ ਵਧੀਆ ਫੈਸਲਾ ਹੈ,ਪੰਜਾਬ ਦਾ ਉਜਾੜਾ ਰਕ ਜਾਵੇਗਾ

  • @earndollarsinhomework5186
    @earndollarsinhomework5186 Месяц назад +270

    ਬੜਾ ਲੁੱਟਿਆ ਲੋਕਾ ਨੂੰ ਏਜੰਟਾਂ ਨੇ
    ਰੱਬ ਸਬ ਵੇਖਦਾ

    • @STINGER101
      @STINGER101 Месяц назад +15

      Chalo Hun bhaiye Punjab wich nai aaune, now punjabi will have to go work in Punjab ❤GOOD PART .

    • @Punjabi-f9b
      @Punjabi-f9b Месяц назад

      ਪੰਜਾਬੀ ਬੁਲਟ ਦੇ ਪਟਾਕੇ ਪੌਣ ਜੋਗੇ ਨੇ ਉਹ ਭਈਆ ਦੀ ਜਗਾ ਨੀਂ ਲੈ ਸਕਦੇ ਇਹ ਸਿਰਫ ਸੋਸ਼ਲ media ਤੇ ਮੇਹਣੇ ਮਾਰਨ ਜੋਗੇ ਨੇ ​@@STINGER101

    • @singhsarwan1548
      @singhsarwan1548 Месяц назад +5

      ਲੋਕਾ ਦੇ ਘਰ ਖਾ ਗਏ ਨੇ ਇਹ ਲੋਕ ਉਜਾੜ ਦਿਤਾ ਕਈ ਲੋਕਾ ਨੂੰ
      ਏਜੰਟਾ ਨੇ ਬਹੁਤ ਪੈਸਾ ਖਾ ਗਏ

    • @Punjabi-f9b
      @Punjabi-f9b Месяц назад +1

      @@STINGER101 ਪੰਜਾਬੀ ਸਿਰਫ ਬੁਲੇਟ ਦੇ ਪਟਾਕੇ ਪੌਣ ਜਾਣਦੇ ਆ ਤੈਨੂੰ ਕੀ ਲੱਗਦਾ ਉਹ ਬਰਗਰ, ਗੋਲਗੱਪੇ ਵੇਚ ਲੈਣਗੇ

    • @gurmeharsinghbhinder527
      @gurmeharsinghbhinder527 Месяц назад

      ​@@Punjabi-f9b sahi bai aa bai

  • @PardeepSingh-vo8hz
    @PardeepSingh-vo8hz Месяц назад +79

    ਬਹੁਤ ਵਧੀਆ ਹੈ ਪੰਜਾਬੀਆਂ ਦੀ ਲੁੱਟ ਖ਼ਤਮ ਹੋਵੇਗੀ।

  • @manjit-79
    @manjit-79 Месяц назад +82

    ਐਲਟਸ ਸੈਂਟਰ ਮਲਿਕਾ ਨੂੰ ਸਲਾਹ ਹੈ ਕਿ ਜਿਹੜੇ ਪਹਿਲਾ ਪਲਾਟ ਖਰੀਦੇ ਸਨ ਹੁਣ ਓਹੀ ਪਲਾਟ ਵੇਚਕੇ ਹੁਣ ਗੁਜਾਰਾ ਕਰੋ

  • @gss6617
    @gss6617 Месяц назад +20

    ਪੰਜਾਬ ਉਜਾੜਣ ਵਾਲੇ ਖੁਦ ਹੀ ਉੱਜੜ ਗਏ..🎉🎉🎉🎉

  • @gurjant4325
    @gurjant4325 Месяц назад +26

    ਹਰੇਕ ਚੀਜ਼ ਦਾ ਅੰਤ ਹੁੰਦਾ ਆਈਲੈਟਸ ਦਾ ਵੀ ਹੋ ਗਿਆ। ਵਧੀਆ ਗੱਲ ਆ

  • @Insightswithshubh
    @Insightswithshubh Месяц назад +129

    Vadiya hoya
    Punjab da

    • @STINGER101
      @STINGER101 Месяц назад +3

      Chalo Hun bhaiye Punjab wich nai aaune, now punjabi will have to go work in Punjab ❤GOOD PART . ❤❤❤❤❤

  • @Ajnabi-0007
    @Ajnabi-0007 Месяц назад +30

    ਬਹੁਤ ਵਧੀਆ ਹੋਇਆ ਸਾਰਾ ਕਾਲਾ ਧੰਦਾ ਬੰਦਾ ਹੋ ਗਿਆ, ਹੁਣ ਪੰਜਾਬ ਦੇ ਬੱਚੇ ਪੰਜਾਬ ਵਿੱਚ ਹੀ ਪੜ੍ਹਾਈ ਕਰਨ ਤੇ ਕਿਸੇ ਚੰਗੀ ਨੌਕਰੀ ਤੇ ਲਗਣ , ਕੋਈ ਫਾਇਦਾ ਨਹੀਂ ਕਨੇਡਾ ਆਉਣ ਦਾ ਕਿਉਂਕਿ ਕਨੇਡਾ ਦੇ ਹਾਲਾਤ ਪੰਜਾਬ ਨਾਲੋਂ ਬਹੁਤ ਜ਼ਿਆਦਾ ਖਰਾਬ ਹਨ

    • @Ambarsaria--pb
      @Ambarsaria--pb Месяц назад +2

      100% ਸੱਚਾਈ ਗੱਲ ਕੀਤੀ

  • @Shortsforyoushop
    @Shortsforyoushop Месяц назад +37

    ਚੰਗੀ ਗੱਲ ਹੈ ਬਚਜੁ ਪੰਜਾਬ 🦅🙌🏻

  • @JimmyGill-l5e
    @JimmyGill-l5e Месяц назад +91

    Great for Punjab

    • @STINGER101
      @STINGER101 Месяц назад

      Chalo Hun bhaiye Punjab wich nai aaune, now punjabi will have to go work in Punjab ❤GOOD PART . ❤❤❤❤❤❤❤❤❤❤❤❤❤❤❤❤❤

  • @BhupinderSinghMehmadPur
    @BhupinderSinghMehmadPur Месяц назад +11

    ਬਹੁਤ ਵਧੀਆ ਹੋਇਆ...Ilts ਸੈਂਟਰਾਂ ਤੇ immigration ਦੇ ਨਾਮ ਤੇ ਲੋਕਾਂ ਨੂੰ ਬਹੁਤ ਜਿਆਦਾ ਲੁੱਟਿਆ ..ਘਰਾਂ ਦੇ ਘਰ ਖਾਲੀ ਕਰ ਤੇ..ਏਜੰਟਾਂ ਦੇ ਘਰ ਭਰ ਗਏ

  • @sahilsabharwal6593
    @sahilsabharwal6593 Месяц назад +17

    ਪੰਜਾਬ ਵਿੱਚ ਰਹੋ ਅਤੇ ਸੁੱਖੀ ਰਹੋ

  • @balwindersinghbrar5963
    @balwindersinghbrar5963 Месяц назад +22

    ਰਲ਼ਮਿਲ ਕੇ ਇਹਨਾਂ ਸਾਰਿਆਂ
    ਬਹੁਤ ਇਹਨਾਂ ਲੁੱਟ, ਲੁੱਟ ਲਈ ਤੇ
    ਬਹੁਤ ਕਰ ਲਿਆ ਗੁੰਮਰਾਹ ਸਾਨੂੰ,
    ਸਾਡੇ ਦੇਸ਼ ਦਾ ਕਿਉਂ ਨਿਘਾਰ ਹੋਇਆ?
    ਕੋਈ ਤਾਂ ਦੱਸੇ ਵਜ੍ਹਾ ਸਾਨੂੰ।

  • @sarbjeetkaur2816
    @sarbjeetkaur2816 Месяц назад +9

    ਬਹੁਤ ਹੀ ਵਧੀਆ ਚੈਨਲ.. ਹਮੇਸ਼ਾ ਬਹੁਤ ਹੀ ਵਧੀਆ ਤਰੀਕੇ ਨਾਲ explain ਕਰਦੇ ਹਨ

  • @Khu-f1t
    @Khu-f1t Месяц назад +9

    ਬਾਹਰ ਪੜਨ ਨਾ ਜਾਉ 40 ਲੱਖ ਇੰਡੀਆ ਵਿੱਚ ਲਗਾਉ ਆਪਣੀ ਪੜਾਈ ਤੇ ਡਾਕਟਰ ਇੰਜੀਨੀਅਰ ਬਣ ਕੇ ਜਾਉ ਬਾਹਰ . ਕਿਉਕੀ ਬਾਹਰ ਜਾ ਕੇ ਡਿਗਰੀ ਲੈ ਕੇ ਵੀ ਦਿਹਾੜੀ ਕਰਨੀ ਪੈਦੀ

  • @p...p
    @p...p Месяц назад +55

    punjab universities and colleges are reviving

    • @bhogal786
      @bhogal786 Месяц назад +5

      punjab universities wich no job available for engineering graduates also.Even Unemployment is in India also

    • @p...p
      @p...p Месяц назад

      @@bhogal786 ab ayegi

    • @Ajnabi-0007
      @Ajnabi-0007 Месяц назад

      @@bhogal786 still India is better than canada because no jobs in Canada too and no money for rent, no money for college fees, no money for groceries and also many more tensions in Canada . In India our parents take care of us but in Canada nobody cares that’s why so many students doing suicide in Canada

    • @dheerajverma4721
      @dheerajverma4721 Месяц назад

      @@bhogal786you can get jobs in other states in Pune , Bangalore

  • @ਹਰਪ੍ਰੀਤਸਿੰਘ-ਫ9ਢ

    ਏਜੰਟਾ ਨੇ ਸੈਟਰਾਂ ਅੱਗੇ ਕੈਨੇਡਾ ਵਾਲਾ ਪੁਰਾ ਮਹੋਲ ਬਨਾਇਆ ਹੁੰਦਾ ਜਹਾਜ਼ ਜੇ ਦੇਖ ਜਵਾਕ ਕਮਲੇ ਹੋ ਜਾਂਦੇ ਆ😂

  • @japneetsingh5015
    @japneetsingh5015 Месяц назад +39

    Good for Punjab

  • @JKa-o4w
    @JKa-o4w Месяц назад +12

    It's good . They should start some good and honest businesses. Canada is not responsible for that. Canadian government needs to put Canadian interests first . It's good for Panjab too.

  • @ਅਮਨਜੋਤਸਿੰਘਬੈਂਸ

    ਪੱਕੇ ਤੌਰ ਤੇ ਬੰਦ ਕਰਨੇ ਚਾਹੀਦੇ ਆ ਆਈਲਟ ਸੈਂਟਰ🎉🎉🎉🎉

  • @BRAR56200
    @BRAR56200 Месяц назад +11

    ਬਹੁਤ ਵਧੀਆ ਹੋਇਆ ਹਰੇਕ ਨੇ ਇਹ ਲੁੱਟ ਫੜੀ ਸੀ

  • @manveersingh5923
    @manveersingh5923 Месяц назад +10

    ਸ਼ੁਕਰ ਹੈਂ ਰੱਬ ਦਾ ਉਨ ਇਮੀਗ੍ਰੇਸ਼ਨ ਵਾਲਿਆ ਨੇ ਪੰਜਾਬ ਦੀ ਜਵਾਨੀ ਬਰਬਾਦ ਕਰਤੀ ਆਪਣੇ ਫਾਇਦਾ ਲਈ ਲੋਕਾ ਨੂੰ ਡੌਂਕੀ ਗਲਤ ਪੇਪਰ ਬਣਾ ਕ ਭੇਜ ਦੇ ਨੇ. ਪੰਜਾਬ ਚ ਹੀ ਆਗ ਲਗੀ ਹੈਂ ਬਾਹਰ ਜਾਣ ਦੀ ਜਿਦਾ ਬਿਹਾਰੀ ਏਥੇ ਆ ਕੇ ਇਥੇ ਬਸ ਕ ਸਕਸੈੱਸਫੁੱਲ ਹੋ ਰਹੇ ਨੇ ਅਸੀ ਕਿਊ ਨ੍ਹੀ

  • @Subhdeep-l8z
    @Subhdeep-l8z Месяц назад +20

    Dhan dhan baba deep singh g

    • @Ambarsaria--pb
      @Ambarsaria--pb Месяц назад +1

      ਵਾਹਿਗੁਰੂ ਜੀ ❤❤

  • @Stranger9211s
    @Stranger9211s Месяц назад +10

    ਸ਼ੁਕਰ ਵੇ ਪੰਜਾਬ ਦੀ ਜਵਾਨੀ ਪੰਜਾਬ ਤੋ ਬਾਹਰ ਜਾਣ ਤੋਂ ਰੁਕੀ , ਬਾਕੀ ਗੱਲ ਇੰਨਾ ਕੰਮ ਵਾਲਿਆ ਦੀ ਇੰਨਾ ਬਹੁਤ ਕਮਾਈ ਕਰ ਲਈ ਹੁਣ ਕੋਈ ਹੋਰ ਕੰਮ ਕਰ ਸਕਦੇ ਨੇ

  • @BalwinderSingh-qd3jl
    @BalwinderSingh-qd3jl Месяц назад +11

    ਜਣਾ ਖਣਾ ਏਜੰਟ ਬਣਿਆ ਹੋਇਆ ਸੀ ਵਧੀਆ ਹੋਇਆ ਪੰਜ਼ਾਬ ਬਚ ਜਾਊਗਾ

  • @Parmindersingh-lu8lg
    @Parmindersingh-lu8lg Месяц назад +28

    ਬਹੁਤ ਲੁੱਟਿਆ ਇਹਨਾਂ ਨੇ। ਰੱਬ ਨੇ ਚਪੇੜ ਮਾਰੀ ਹੈ। ਪਰ ਇਹਨਾਂ ਨੇ ਸੁਧਰਨਾ ਫੇਰ ਵੀ ਨੀ। ਬੈਠੋ ਥੋੜਾ ਸਮਾਂ ਚੁੱਪ ਕਰਕੇ।

  • @rambariar2669
    @rambariar2669 Месяц назад +19

    Dil khush khoya

  • @bebaak_rai
    @bebaak_rai Месяц назад +11

    Sab Rab de rang aa 🙏 😊

  • @PrabhjotCheema-to1je
    @PrabhjotCheema-to1je Месяц назад +5

    Bahut vadia Hoya,Tik k ta Baithange Punjab de Naujwan,Punjab da crora rupees Punjab vich hi reh jaoga,agents ne v bahut paisa kmaya,bahut commissions khadia ne

  • @Raman42002
    @Raman42002 Месяц назад +9

    Kuch Ni Peya Abroad ch,Sari Umar banda Bank,car,house di Installment dinda mar janda.

  • @TeenMann
    @TeenMann Месяц назад +1

    Good news for Punjabi parents

  • @Akash-Kaler
    @Akash-Kaler Месяц назад +12

    Shukr aa rabb da 😊

  • @narinderpalsingh5349
    @narinderpalsingh5349 Месяц назад +6

    ਏਜੰਟਾਂ ਨੇ ਪੰਜਾਬ ਨੂੰ ਬਰਬਾਦ ਕਰਕੇ ਰੱਖ ਦਿੱਤਾ ਹੈ,,,ਉਜਾੜਾ ਕੀਤਾ,,,ਨੌਜਵਾਨਾਂ ਨੂੰ ਗੁੰਮਰਾਹ ਕੀਤਾ

  • @manmohansingh9488
    @manmohansingh9488 Месяц назад +2

    Punjab da bera gark karn vich ehna dakuya da bout vadda yogdaan aa , bout vadiya hoya ehna nal

  • @shuntygarg2874
    @shuntygarg2874 Месяц назад +6

    ਬਾਈ ਸਹੀਂ ਹੈ ਏਨੁ ਪਤਾ ਹੁਣ ਕਿਸੇ ਨੂੰ ਚੂਠੇ ਲਾਰੇ ਲਾ ਲੁੱਟਣਾ ਗ਼ਲਤ 😊

  • @luckysingh35
    @luckysingh35 Месяц назад +5

    Apne Punjab Ch Rho Kam Kro Mehnat Kro Maa Baap kol Rho Sewa Kro 🌾🌴🤩🙏

  • @rajanslathia6127
    @rajanslathia6127 Месяц назад +3

    Good for all students to save their precious parents money

  • @Harmansinghsaini_pb39
    @Harmansinghsaini_pb39 Месяц назад +5

    ਬਿਲਕੁਲ ਸਹੀ ਹੋਇਆ ਨਹੀਂ ਤਾਂ ਪੰਜਾਬ ਚ ਬਇਆਂ ਦਾ ਰਾਜ ਹੋ ਜਾਣਾ ਸੀ

  • @badalsingh3463
    @badalsingh3463 Месяц назад +1

    It is good to hear that !!

  • @pipalthainworld
    @pipalthainworld Месяц назад +2

    ਨਿੱਜਰ ਦੀ ਕੁਰਬਾਨੀ ਨੇ ਪੰਜਾਬ ਨੂੰ ਬਚਾ ਲਿਆ, waheguru

  • @kamaldeepsingh3988
    @kamaldeepsingh3988 Месяц назад

    ਵਧੀਆ ਹੋਇਆ...
    ਜੀਹਨੇ ਪੜ੍ਹਨ ਜਾਣਾ ਓਹ ਹਲੇ ਵੀ ਜਾ ਸਕਦੇ ਨੇ...
    🤟🏻ਪਰ ਜਿਹੜੇ ਗਦਾਰ ਤੇ ਮਸੰਦ ਔਲਾਦਾਂ ਪੰਜ਼ਾਬ ਤੇ ਤੋਹਮਤਾਂ ਲਾਕੇ ਭਗੋੜੇ ਹੋ ਰਹੇ ਸੀ ਉਹਨਾਂ ਤੇ ਵਧੀਆ ਛਿੱਕਲੀ ਪਾਈ ਆ...ਐਥੇ ਕੁਸ਼ਨੀ ਐਥੇ ਨਸ਼ਾ ਐਥੇ ਆਹ ਐਥੇ ਓਹ...
    ਇਹਨਾਂ ਨੂੰ ਇਹ ਵੀ ਪਤਾ ਸੀ ਕੇ ਐਥੇ ਕੇਸ ਪੈਂਦਾ ਉੱਥੇ ਜੇਬ ਚ ਰੱਖਣਾ ਵੀ allowed ਆ...

  • @Gagan-qk3pv
    @Gagan-qk3pv Месяц назад +13

    punjab da bhala hoju

  • @luv5929
    @luv5929 Месяц назад +1

    Good reporting . Rare to see these days

  • @vancouverdrivingstuff
    @vancouverdrivingstuff Месяц назад +6

    I'm punjabi, iss gal nu samjo!
    Majority indian people are suffering now... I remember last year, when the comment section was saying that Canada will be finished now, bcoz they can't survive without international students.
    Canada is a rich country, who makes CAD$224 billion every year, only from natural resources...... Indian International students contribute CAD$8 billion every year only.
    our people are shortsighted, we don't plan for long-term, now we are suffering. On the other hand, Canada/US/NZ/AUS has planned next 50 years.

  • @samlekhi85
    @samlekhi85 Месяц назад +3

    Its basically impacting punjab alot no doubt. I also work somewhere in corporate where we barely dealt in canada, australia. We are running smooth with no fluctuation in business since we always believed in producing business for real purpose of migration and studies without showing dreams to students for PR only. This was meant to happen one day or the other. Stop moaning my dear Punjabis.

  • @mandeepsingh-xb2xw
    @mandeepsingh-xb2xw Месяц назад +3

    Because Punjab da youth nai Punjab da future or investment Bahar ja Rahi si jide Karan Punjab da virsa or culture young generation Bahar ja Rahi si or bhaiya gang Punjab vich kabza kar rehe si so ae

  • @manjinderkaur769
    @manjinderkaur769 Месяц назад +2

    Very Thanks to Canada 🇨🇦 🙏🙏👍👍

  • @gurbirgill4945
    @gurbirgill4945 Месяц назад +8

    ਵਧੀਆਂ ਹੋਇਆਂ

  • @Lambardar_83
    @Lambardar_83 Месяц назад +3

    Good News for Punjab

  • @thegurru6895
    @thegurru6895 Месяц назад +1

    Chalo bdya hi aa ina nu hun india de exams ya apne ithe de course padhon nd punjab ne log punjab hi rhe jna ge❤

  • @s0hail1
    @s0hail1 Месяц назад +19

    *We all 👳‍♂️🇮🇳 r So Happy We all 👳‍♂️🇮🇳 want More Canada Strict Rules Hope Canada 🇨🇦 will make more 👳‍♂️🇮🇳 Strict Rules Thx Canada Government 🇨🇦*

    • @HeeraVlogs882
      @HeeraVlogs882 Месяц назад

      Oh wow You mean you guys are citizens in Canada. Now you think no body have to come.. Destiny is not same for your peoples as well. One day you will also on the same situation like us🫵🫵🫵

    • @s0hail1
      @s0hail1 Месяц назад +2

      @HeeraVlogs882 We all respect the Canadian law's & Rules Hope u will follow like us. So plz write Thx Canadian Government u r best 🇨🇦👏👌

    • @Prithvichouhan406
      @Prithvichouhan406 Месяц назад

      ​@HeeraVlogs882 ...You still need to go some Ielts centres ...atleast you will be able to learn grammatically correct English

  • @School_of_Engineers
    @School_of_Engineers Месяц назад +7

    ਬਹੁਤ ਵਧੀਆ ਹੋਇਆ

  • @ssingh5119
    @ssingh5119 Месяц назад +3

    Punjab bach ju chlao . Dhanvaad Canada gov. Da.

  • @punjabitravelvlogs6126
    @punjabitravelvlogs6126 Месяц назад +1

    Gud for punjab and india.time has changed all western countries down.Asia is Rising.

  • @KULDEEPSINGH-cc1jt
    @KULDEEPSINGH-cc1jt Месяц назад +2

    Bahut vadea hoea Panjab good news

  • @oneworld1002
    @oneworld1002 16 дней назад

    Thanks babaji!! These type of office needs to be closed all over Panjab.

  • @JaspreetSingh-bo3fi
    @JaspreetSingh-bo3fi Месяц назад +1

    Siraaa kra dita Canada govt ne

  • @gurvindersinghbaring6369
    @gurvindersinghbaring6369 Месяц назад +11

    Vadiya ਹੋਇਆ, canada toh bina vi hor kus sochan ge lokh, ਬੇੜਾ ਗ਼ਰਕ karta punjab da, kudiya bhej tiya sariya bahar, oder putthe kam karn lag gaiya, saale Canada, hun ijata ni Yaad aundiya

  • @kidscartoon4081
    @kidscartoon4081 Месяц назад +3

    Great news for punjab

  • @harkaranbhullar3863
    @harkaranbhullar3863 Месяц назад +4

    Hun kise hor mulak nu aena tor dya krna. Te aapne lokaan chle v jaaya krna

  • @sukilitt9594
    @sukilitt9594 Месяц назад +5

    Don’t blame anyone you guys made enough money from these kids.

  • @mandeepsingh-xb2xw
    @mandeepsingh-xb2xw Месяц назад +2

    Bahut vadiya hai ilets center band ho rehe hai

  • @LSS53
    @LSS53 Месяц назад +2

    Studentway nsr ਵਾਲੇ ਚੋਰਾ ਦਾ ਵੀ ਔਖਾ ਹੋ ਗਿਆ 😂

  • @nitinkataria9510
    @nitinkataria9510 Месяц назад +1

    Mein IELTS trainer han. Baahrle desan ch apne ghaint munde bhej ke saanu kuj naee labbna. Jine jana oh ikk poora plan bana ke jaave ate oddar rehn ja pakka hon de chakkar ch na pave. Panj che saal apne 20s ja 30s ch la ke mud je des nu. Othe bot jaade maade halat ne chaj de kamm di kaat karke.

  • @SarbjitGrewal-es2qv
    @SarbjitGrewal-es2qv Месяц назад +1

    Bhut vadia Mera sohna panjab ❤

  • @merapind2079
    @merapind2079 Месяц назад +1

    Waheguru shukr aa loki college ja rhe ne

  • @pindaale5578
    @pindaale5578 Месяц назад

    ਸ਼ੁਕਰ ਆ ਕੈਨੇਡਾ ਸਰਕਾਰ ਨੇ ਬੰਦ ਕਰਤੇ ਨਹੀਂ ਤਾਂ ਬਹੁਤ ਬੁਰਾ ਹਾਲ ਹੋਣਾ ਸੀ ਪੰਜਾਬ ਦਾ

  • @baljindersingh3684
    @baljindersingh3684 Месяц назад +1

    Shukar hai rabba

  • @vtoor6362
    @vtoor6362 Месяц назад +1

    Sukar waheguru da Punjab bach gaya

  • @darthvader-cs4iw
    @darthvader-cs4iw Месяц назад +1

    Jado kitey Punjab di Barbadi di Gal Hovegi, Ohdo Punjab di Barbadi vich IELTS Center da Naam vi aayega.

  • @samthind3767
    @samthind3767 Месяц назад +1

    Great for punjab❤❤

  • @nikhilkansra9841
    @nikhilkansra9841 Месяц назад +2

    Bai punjab sarkar v koi naukri de na nai ta a youth nasheya ya nachar kalakaara de bs pe jna

  • @nageshkumar4722
    @nageshkumar4722 Месяц назад +1

    Earth is like a family. Fight badlly affects everyone

  • @jasdeepgill8550
    @jasdeepgill8550 Месяц назад +1

    ਪੰਜਾਬੀਆਂ ਦੀਆਂ ਜ਼ਮੀਨਾਂ ਬਚ ਜਾਂਣਗੀਆਂ……

  • @chetanbehl388
    @chetanbehl388 Месяц назад

    Bahut vadiya hoya. ghat to ghat punjab ch punjabi ta rahuga

  • @jogasingh8622
    @jogasingh8622 Месяц назад +1

    It's good for Punjab and Canada.

  • @FaraattaTv
    @FaraattaTv Месяц назад +1

    Good 👍 vadia kita .

  • @AkashdeepSingh-y5e
    @AkashdeepSingh-y5e Месяц назад +1

    That’s good for Punjab

  • @BalwantSingh-lg8qb
    @BalwantSingh-lg8qb Месяц назад +1

    Good job Canada govt..

  • @santoshbansal3180
    @santoshbansal3180 Месяц назад +1

    Shukrana rub da good

  • @ManpreetKaur-we8nm
    @ManpreetKaur-we8nm Месяц назад +1

    Very good 👍

  • @baljeetgill3859
    @baljeetgill3859 Месяц назад +1

    Very good decision
    For punjab

  • @johny689
    @johny689 Месяц назад

    badiya mozza lootiya ne inna ne

  • @sarwansambi5028
    @sarwansambi5028 Месяц назад +3

    Very good news

  • @GurmeetSingh-gn4os
    @GurmeetSingh-gn4os Месяц назад +1

    bahut vadiya

  • @_netscapenavigator
    @_netscapenavigator Месяц назад

    Very good. All these people fleeced gullible students and often misled them.

  • @RideronBullet
    @RideronBullet Месяц назад

    Boht hi wadiya hoyaa.. ehe sab keh rahe ne ethe

  • @arshmeet769
    @arshmeet769 Месяц назад +1

    Shukar ❤

  • @mayankdixit709
    @mayankdixit709 Месяц назад

    The change we need is here Now poeple will stay in our country

  • @SaurabhKakkar-ud7yh
    @SaurabhKakkar-ud7yh Месяц назад +5

    It's not good youth has no future in Punjab...Punjab economy is dependent on foreign remittance..

  • @jaskiratminhas2202
    @jaskiratminhas2202 Месяц назад +1

    Bohat hi vadia

  • @JaspreetSingh-bo3fi
    @JaspreetSingh-bo3fi Месяц назад

    Bht bht bht bht bht bht bht bht bht vdia ho gya

  • @SandeepSinghJhinjer
    @SandeepSinghJhinjer Месяц назад

    20-25 lakh ch 2-3 business khol lwo apne, chahe dudh da, taxi/uber da, sabjia/farm da, nale bebe baapu kol, nale kise nu rozgar mil jawega ese business naal.

  • @r.jawandha5343
    @r.jawandha5343 Месяц назад +5

    Very very good Canada 👍

  • @palimalhi4543
    @palimalhi4543 Месяц назад

    Bhot vadia hoya eda he rahe bus hon

  • @RaviChahal-m8l
    @RaviChahal-m8l Месяц назад +1

    Bhut vadiyaa hoyaaaa

  • @punjabidecenthulk784
    @punjabidecenthulk784 Месяц назад

    ਕੰਮ ਘੱਟ gea ਫੇਰ ki ਹੋਇਆ, ਕਰੋੜਾ ਅਰਬਾਂ ਰੁਪਏ ਕਮਾ ਲਏ oh kadwao te kharcho 😂 tuhadia ਤਾਂ ਹੱਲੇ ਬੀ ਪੰਜ ਉਂਗਲਾਂ ਘਿਓ ਚ

  • @commonsense2169
    @commonsense2169 Месяц назад +1

    Shukar aa

  • @ApinderSingh-b2c
    @ApinderSingh-b2c Месяц назад

    Thank you very much the information