ਮੂਰਖ ਔਰਤ ep 306 |New Punjabi Short movie 2025 | Punjabi Natak | Sukhpal Video |

Поделиться
HTML-код
  • Опубликовано: 20 янв 2025

Комментарии • 231

  • @manjeetsinghsukhanand2473
    @manjeetsinghsukhanand2473 2 часа назад +18

    ਬਹੁਤ ਵਧੀਆ ਵੀਡੀਓ ਬਾਈ ਜੀ ਸੁਖਪਾਲ ਭੈਣ ਜੀ ਬਹੁਤ ਵਧੀਆ ਮੈਸੇਜ ਦਿੱਤਾ ਮੂਰਖ ਔਰਤ ਮਾਂ ਤਾਂ ਉਹ ਹੁੰਦੀ ਏ ਜਿਹੜੀ ਆਪਣੇ ਹਿੱਸੇ ਦਾ ਖਾਣਾ ਆਪਣੇ ਬੱਚਿਆਂ ਨੂੰ ਦੇ ਦਿੰਦੀ ਆ ਆਪਣੇ ਬੱਚਿਆਂ ਦੀ ਖਾਤਰ ਉਵੀ ਮਾਂ ਸੀ ਜਿਹੜੀ ਮੈਦਾਨੇ ਜੰਗ ਲੜੀ ਸੀ ਝਾਂਸੀ ਦੀ ਰਾਣੀ ਬੱਚੇ ਨੂੰ ਮਗਰ ਬੰਨ੍ਹ ਕੇ ਆਪਣੇ ਬੱਚਿਆਂ ਦਾ ਹੱਕ ਕਿਸੇ ਹੋਰ ਨੂੰ ਨਾ ਦਿਉ ਹੋਰ ਕੋਈ ਨਹੀਂ ਪੁੱਛਦਾ ਆਪਣੇ ਬੱਚਿਆਂ ਤੋਂ ਸਿਵਾ ਰੱਬ ਰਾਖਾ ਵਾਹਿਗੁਰੂ ਜੀ ਮੇਹਰ ਕਰਨ ਤੰਦਰੁਸਤੀਆ ਬਖ਼ਸ਼ਣ ਸਾਰੀ ਟੀਮ ਨੂੰ 🙏🙏👍👌❤❤❤❤❤❤❤❤

  • @RajniMehmi-lv7cf
    @RajniMehmi-lv7cf 3 часа назад +9

    ਬਹੁਤ ਵਧੀਆ ਸੁਖਪਾਲ ਭੈਣ ਤੇ ਜੱਸੇ ਬਾਈ ਪਲਵਿੰਦਰ ਸਿੰਘ ਅਹਿਮਦਗੜ੍ਹ ਮੰਡੀ 🙏🙏

  • @ParamjeetKaur-r1b
    @ParamjeetKaur-r1b 17 минут назад

    ਬਹੁਤ ਵਾਧੀਆ ਵੀਡੀਓ ਜੱਸੇ ਵੀਰ ਸੁਖਪਾਲ ਭੈਣ ਵਾਹਿਗੁਰੂ ਜੀ ਤੰਦਰੁਸਤ ਰੱਖਣ ❣️💚❣️💚❣️💚❣️💚❣️

  • @userPali
    @userPali 2 часа назад +3

    ਬਹੁਤ ਵਧੀਆ ਵੀਡੀਓ ਜੀ ਪਰਮਾਤਮਾ ਤਰੱਕੀਆਂ ਬਖਸ਼ੇ 🙏🏻🙏🏻👌🏻👌🏻ਪਾਲੀ,ਪੈਰੀ ਮਾਨਸਾ

  • @SantoshSingh-xp8cl
    @SantoshSingh-xp8cl 3 часа назад +4

    ਬਹੁਤ ਵਧੀਆ ਵਡਿਊ ਬਾਈ ਜੱਸੇ ਭੈਣ ਸੁਖਪਾਲ
    ਵੱਲੋ ਅਮਰ ਸਿੰਘ ਲਾਡੀ ਸਰਪੰਚ ਪੁੱਤਰ ਸੰਤੋਖ ਸਿੰਘ ਸਰਪੰਚ ਪਿੰਡ ਕੋਠੇ ਚੇਤ ਸਿੰਘ ਬਠਿੰਡਾ
    ਅਸੀ ਸਾਰੀਆ ਵਡਿਊ ਵੇਖਦੇਆ

  • @Sukhadhaliwal2-o9h
    @Sukhadhaliwal2-o9h 2 часа назад +4

    ਬਿੰਦਰ ਵੀਰ ਜੀ great work 💕💕💕💕💕

  • @ਪੇਡੂ855
    @ਪੇਡੂ855 3 часа назад +10

    ਸਤਿ ਸ੍ਰੀ ਅਕਾਲ ਜੀ। ਪੈਡੂ ਵਿਰਸਾ ਦੀ ਸਾਰੀ ਟੀਮ ਨੂੰ ਅਤੇ ਜੋ ਇਹ ਵੀਡੀਓ ਵੇਖ ਰਿਹਾ ਹੈ ਉਸਨੂੰ। ਪਰਮਾਤਮਾ ਸਭ ਨੂੰ ਤੰਦਰੁਸਤੀ ਬਖਸ਼ੇ। ਹਰ ਵੀਡੀਓ ਰਾਹੀਂ ਇੱਕ ਨਵਾਂ ਸੁਨੇਹਾ। ਬਹੁਤ ਸੋਹਣੀ ਵੀਡੀਓ। ❤❤❤ਮੈਂ ਬਲਜੀਤ ਕੌਰ ਮੇਰਾ ਬੇਟਾ ਪਾਰਸ ਪਿੰਡ ਚਾਉਕੇ ਜਿਲ੍ਹਾ ਬਠਿੰਡਾ

  • @premmittal7111
    @premmittal7111 2 часа назад +4

    🎉🎉ਮੂਰਖ ਔਰਤ episode 306🎉🎉ਵਧੀਆ ਕਹਾਨੀ🎉🎉ਆਪਣੇ ਤੋ ਆਪਣੋ ਹੋਤੌ ਹੈਂ🎉🎉ਇੱਕ ਹੋਰ ਵਧੀਆ ਲੱਗਿਆ 🎉🎉ਜੱਸੇ ਬਾਈ ਦਾ ਰੋਟੀ ਖਾਣ ਤੋਂ ਪਹਿਲਾਂ ਖਾਣੇ ਨੂੰ ਹੱਥ ਜੋੜਣਾ🎉🎉ਇਹ ਮੇਰੀ ਵੁਹ ਆਦਤ ਹੈ🎉ਇਸ ਵਿੱਚ ,ਪ੍ਰਮਾਤਮਾ ਦਾ,ਅੰਨ ਦਾ, ਅੰਨ ਦਾਤੇ ਦਾ ਆਸ਼ੀਰਵਾਦ ਮਿਲਦਾ ਹੈ,🎉🎉ਸੋ ਵਧਾਈ ਪੇਂਡੂਆਂ ਵਿਰਸਾ ਮਾਨਸਾ🎉🎉ਪ੍ਰੇਮ ਸਿੰਘ ਮਿੱਤਲ ਰਿਟਾਇਰ ਡੀ ਸੀ ਦਫਤਰ ਮਾਨਸਾ🎉🎉🎉🎉🎉

  • @HarpalSidhu-r7t
    @HarpalSidhu-r7t Час назад +1

    ਬਹੁਤ ਵਧੀਆ ਵੀਡੀਓ ਬਹੁਤ ਵਧੀਆ ਸੁਨੇਹਾਂ ਲਾਲਚ ਪਿਛੇ ਹੀ ਰਿਸ਼ਤੇਦਾਰ ਟੁੱਟ ਜਾਦੇ ਆ ਮਾ ਪਿਉ ਭੈਣ ਭਰਾ ਰੁਲ ਜਾਦੇਆ ਬਹੁਤ ਧੰਨਵਾਦ ਰਾਜ ਸਿੱਧੂ ਫਾਜਿਲਕਾ

  • @poojarani5974
    @poojarani5974 3 часа назад +5

    ਬਹੁਤ ਵਧੀਆ ਵਿਡੀਉ ਹੈ ਜੀ ਪੂਜਾ ਸੰਗਰੂਰ ਅਤੇ ਮੇਰੀਆਂ ਧੀਆਂ ਹਿਮਾਨੀ ਵੀਨਸ ਪਰਿਵਾਰਿਕ ਵਿਡੀਉ ਹੈ ਜੀ

  • @kulvirkaur1951
    @kulvirkaur1951 2 часа назад +6

    ਹਰ ਇੱਕ ਵਿਡੀਉ ਦੀ ਸਟੋਰੀ ਇੱਕੋ ਜਿਹੀ ਹੁੰਦੀ ਆ ਦੇਖ਼ਣ ਨੂੰ ਦਿਲ ਨਹੀਂ ਕਰਦਾ

    • @MALKEETSINGH-m1h
      @MALKEETSINGH-m1h 2 часа назад +3

      ਕਿਊ ਨੀ ਕਰਦਾ ਅਸੀਂ ਉਡੀਕਦੇ ਰਹਿਦੇ ਆ ਤੇ ਬੜੇ ਸ਼ੌਕ ਨਾਲ ਦੇਖਦੇ ਆ ਪੂਰੀ ਵੀਡੀਉ

    • @sehajschool6843
      @sehajschool6843 49 минут назад

      Shi keha tuc hun video dekhan nu Dil ni krda

  • @harpreetsharma4125
    @harpreetsharma4125 Час назад

    ਬੇਬੇ ਤਾਂ ਸੱਚੀਂ ਮੂਰਖ ਨਿੱਕਲੀ ਬਿੰਦਰ ਅਤੇ ਪੰਮੀ ਬਹੁਤ ਬੇਈਮਾਨ ਨਿਕਲੇ ❤❤❤❤ ਵਧੀਆ ਮੈਸੇਜ ਦਿੱਤਾ

  • @surindergill8714
    @surindergill8714 3 часа назад +1

    ਬਹੁਤ ਵਧੀਆ ਵੀਡੀਊ ਹੈ ਜੀ ਵਾਹਿਗੁਰੂ ਤੁਹਾਨੂੰ ਤਰੱਕੀਆਂ ਬਖਸ਼ੇ ਬੁੱਢੀ ਪਤਾ ਨਹੀ ਕੀ ਸਿਆਪਾ ਪਾਈ ਬੈਠੀ ਹੈ ਸਰਿਦੰਰ ਕੋਰ ਗਿੱਲ ਅਮਰੀਕਾ ਸ਼ਿਕਾਗੋ 🙏🙏🙏🙏👍👍👍❤️❤️❤️

  • @SimranSingh-zx4wj
    @SimranSingh-zx4wj 57 минут назад

    ਬਹੁਤ ਵਧੀਆ ਵੀਡਿਉ ਵਾਹਿਗੁਰੂ ਜੀ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਤੇ ਸਾਰੀ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਸਭ ਦੇ ਘਰ ਪਰਿਵਾਰ ਵਿੱਚ ਸੁੱਖ ਰੱਖੇ ❤❤❤❤❤❤❤❤❤

  • @Saruchi-b4q
    @Saruchi-b4q 26 минут назад

    ਸਤਿ ਸ੍ਰੀ ਅਕਾਲ ਬਹੁਤ ਵਧੀਆ ਵਡੀੳ ਜੀ ਜਸੇ ਵੀਰ ਸੁਖਪਾਲ ਦੀਦੀ ਸਾਈਡ ਲੈ ❤❤❤❤❤❤❤❤very nice video

  • @SukhwinderKaur-co7fs
    @SukhwinderKaur-co7fs 3 часа назад +2

    ਬਹੁਤ ਵਧੀਆ ਵੀਡੀਓ ਹੈ 👌🏻👍🏻❤️🌻🌻🌻 ਸੁਖਵਿੰਦਰ ਕੌਰ ਬਾਲਦ ਕਲਾਂ ਭਵਾਨੀਗੜ੍ਹ 🙏🏻🙏🏻

  • @Sukhadhaliwal2-o9h
    @Sukhadhaliwal2-o9h 2 часа назад +4

    ਘੈਂਟ ਵੀਡਿਉ ⛳⛳⛳⛳⛳

  • @Sukhadhaliwal2-o9h
    @Sukhadhaliwal2-o9h 2 часа назад +3

    ਅੱਤ ਵੀਡਿਓ 🔥💥🔥💥🔥

  • @kulwinder169
    @kulwinder169 3 часа назад +2

    ਸੁਖਵੀਰ ਕੌਰ ਕਾਲਾ ਤਲਵੰਡੀ ਸਾਬੋ ਤੋ ਸਾਰੀਆਂ ਵੀਡੀਓ ਬਹੁਤ ਸੋਹਣੀਆਂ ਹੁੰਦਿਆਂ ਨੇ

  • @manjitkaurfaridkot2888
    @manjitkaurfaridkot2888 Час назад

    ਸਹੀ ਗੱਲ ਆ ਜੀ ਮੂਰਖਤਾ ਲੈ ਡੁਬ ਦੀ ਆ ਬੰਦੇ ਨੂੰ ਬਹੁਤ ਵਧੀਆ ਵੀਡੀਓ ਆ ❤❤❤❤❤ ਮਨਜੀਤ ਕੌਰ ਧਾਲੀਵਾਲ ਫਰੀਦਕੋਟ

  • @navrajbatthsaab3728
    @navrajbatthsaab3728 3 часа назад +1

    ਬਹੁਤ ਵਧੀਆ ਵੀਡੀਓ ਭੈਣ ਜੀ ਨਵਰਾਜ ਸਿੰਘ ਪਿੰਡ ਕੱਚਾ ਪੱਕਾ ਜਿਲਾ ਤਰਨ ਤਾਰਨ

  • @SatpalSharma-y5q
    @SatpalSharma-y5q Час назад

    ਬਹੁਤ ਵਧੀਆ ਵੀਡੀਓ ਜੀ🎉ਸੱਤਪਾਲ ਸ਼ਰਮਾ ਅਲੀਸ਼ੇਰ ਸੰਗਰੂਰ

  • @Sukhadhaliwal2-o9h
    @Sukhadhaliwal2-o9h 2 часа назад +3

    ਸਿਰਾਂ ਵੀਡਿਓ ❤❤❤❤❤

  • @amrindersandhu3050
    @amrindersandhu3050 2 часа назад +4

    ਇਹ ਤਾਂ ਵੀਰੇ ਸਾਂਝੇ ਪਰਿਵਾਰ ਦੀ ਕੋਪੀ ਏ ਇਹ ਵੀਡੀਓ ਤਾਂ ਥੋੜੇ ਦਿਨ ਪਹਿਲਾਂ ਉਹਨਾਂ ਨੇ ਪਾਈ ਸੀ

  • @Aulakh_pb13
    @Aulakh_pb13 2 часа назад +2

    ਗਗਨ ਦਾ ਰੋਲ ਸਲਨਾਯੋਗ ਹੈ 🎉🎉🎉

  • @SukhaDhaliwal-g2l
    @SukhaDhaliwal-g2l 2 часа назад +2

    Very very nice video 👌👌👌👌👌

  • @BeantSingh-ih1sn
    @BeantSingh-ih1sn 3 часа назад +1

    ਬਹੁਤ ਵਧੀਆ ਉਪਰਾਲਾ ਹੈ ਜੀ
    ਵਾਹਿਗੁਰੂ ਜੀ ਸਾਰੀ ਟੀਮ ਨੂੰ ਹਮੇਸ਼ਾ ਲਈ ਚੜ੍ਹਦੀ ਕਲਾ ਵਿੱਚ ਰੱਖਣ ਜੀ।
    ਭਾਈ ਬੇਅੰਤ ਸਿੰਘ ਗ੍ਰੰਥੀ ਪਿੰਡ ਡਰੋਲੀ ਭਾਈ ਮੋਗਾ।

  • @harpreetsharma4125
    @harpreetsharma4125 Час назад

    ਬਾਅਦ ਵਿਚ ਪਛਤਾਇਆਂ ਕੁਝ ਨਹੀਂ ਬਣਦਾ ❤❤❤❤

  • @MAkber-o1e
    @MAkber-o1e 3 часа назад +3

    ਅਸੀਂ ਤੁਹਾਡੀ ਸਾਰੀ ਵੀਡੀਓ ਦੇਖਦੇ ਹਾਂ ਅਕਬਰ ਆਟੋ ਵਾਲਾ ਮਲੇਰ ਕੋਟਲੇ ❤❤

  • @MandeepDhillon-x1e
    @MandeepDhillon-x1e Час назад

    ਬਹੁਤ ਵਧੀਆ mandeep dhillon FAZALKA NOORPUR

  • @MALKEETSINGH-m1h
    @MALKEETSINGH-m1h 2 часа назад

    ਬਹੁਤ ਵਧੀਆ ਸੁਨੇਹਾ ਦਿੱਤਾ ਸੁਖਪਾਲ ਗੁਰੂ ਰਾਜੀ ਰੱਖੇ ਤਹਾਨੂੰ

  • @harjitkaur8357
    @harjitkaur8357 3 часа назад +1

    ਬਹੁਤ ਵਧੀਆ ਵੀਡਿਓ ਹੈ ਅਤੇ ਵਾਹਿਗੁਰੂ ਤੁਹਾਨੂੰ ਦੋਵਾਂ ਨੂੰ ਖੁਸ਼ ਰੱਖੇ ❤

  • @inderjitkaur4820
    @inderjitkaur4820 Час назад +1

    Bahut vadhia video hai ji 👌👌👍👍 bahut vadhia sunha🎉🎉 inderjit kaur bathinda

  • @MakhanSingh-c3d
    @MakhanSingh-c3d 3 часа назад +1

    ਬਹੁਤ ਵਧੀਆ ਵੀਡਿਓ ਮੱਖਨ ਸਿੰਘ ਬੀਰੋਕੇ ਖੁਰਦ

  • @KulwindarSingh-sx9dh
    @KulwindarSingh-sx9dh 3 часа назад +1

    ❤❤❤❤❤🎉🎉🎉🎉🎉ਕੁਲਵਿੰਦਰ ਸਿੰਘ ਸਮਰਾ ਪਿੰਡ ਪੋਹੀੜ ਤੋ ਪਰਿਵਾਰਕ ਵੀਡੀਓ ਬਹੁਤ ਵਧੀਆ ਬਾਈ ਜੀ ਧੰਨਵਾਦ ਜੀਓ ❤❤❤❤🎉🎉🎉🚕🚖🚗🚘🚙🛻🚚🚛

  • @VeerpaalGhumaan
    @VeerpaalGhumaan 3 часа назад +2

    Tuhadia saria video dekhdia me boht lambe sme ton sukh dii love you both of you birpal kaur ghuman

  • @paramjeetbrar1800
    @paramjeetbrar1800 3 часа назад +1

    ਬਹੁਤ ਵਧੀਆ ਵੀਡੀਓ ਪਰਮਜੀਤ ਸਿੰਘ ਨਿਆਮੀਵਾਲਾ ਫਰੀਦਕੋਟ

  • @RajuRajveetr
    @RajuRajveetr Час назад +1

    Nice video ❤❤❤🎉🎉😢

  • @KulwinderSingh-di4ko
    @KulwinderSingh-di4ko Час назад +2

    Very nice video Gurvinder singh sidhu Kalyan sukha

  • @SunnySukhwinder-h2p
    @SunnySukhwinder-h2p 3 часа назад +1

    Sukhwinder Singh panesar ludhiana Pendu Birsa❤❤ bahut badhiya ji🎉🎉🎉🎉👍👍👍👌❤♥️♥️❤❤❤❤❤🙏🙏🙏🙏🙏🙏👍👍👍🙏🙏🙏

  • @ssdhandiwalia
    @ssdhandiwalia 3 часа назад +1

    ਬਹੁਤ ਵਧੀਆ ਪਰਮਜੀਤ ਸਿੰਘ ਧੰਦੀਵਾਲੀਆ ਨਿਊਜ਼ੀਲੈਂਡ

  • @gurcharnsingh3552
    @gurcharnsingh3552 2 часа назад

    ਤੁਹਾਡੀਆਂ ਮੈਂ ਸਾਰੀਆਂ ਵੀਡੀਓ ਦੇਖਦੇ ਹਾਂ ਬਹੁਤ ਵਧੀਆ ਹੁੰਦੀਆਂ ਨੇ ਪ੍ਰਮਾਤਮਾ ਤੁਹਾਡੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿਚ ਰੱਖਾ। ਗੁਰਚਰਨ ਸਿੰਘ ਧਾਲੀਵਾਲ ਅਤੇ ਮੇਰਾ ਸਾਰੇ ਧਾਲੀਵਾਲ ਪਰਿਵਾਰ ਪਿੰਡ ਜੀਵਨ ਸਿੰਘ ਵਾਲਾ ਬਠਿੰਡਾ

  • @Sukhadhaliwal2-o9h
    @Sukhadhaliwal2-o9h 2 часа назад +2

    ❤😊❤😊❤

  • @HardeepSingh-y3p8t
    @HardeepSingh-y3p8t 3 часа назад +2

    ਭੂਆ ਨੂੰ ਜ਼ੁਕਾਮ ਦੀ ਦਵਾਈ ਲੈ ਦਿਓ ।

  • @navjotkaurrajveerkaur7thb865
    @navjotkaurrajveerkaur7thb865 Час назад

    ਬਹੁਤ ਵਧੀਆ ਵੀਡੀਓ ਵਾਹਿਗੁਰੂ ਤੁਹਾਨੂੰ ਤਰੱਕੀਆਂ ਬਖਸ਼ੇ ਦਸਮੇਸ਼ ਬੁਟੀਕ ਧੂੜਕੋਟ

  • @SukhaDhaliwal-g2l
    @SukhaDhaliwal-g2l 2 часа назад +1

    Always on top 💖💖💖💖💖

  • @AmandeepDeep-p4w
    @AmandeepDeep-p4w 20 минут назад

    Bhut vadia video hai ji god bless you ❤❤🎉🎉🎉

  • @BalvirKaur-e6u
    @BalvirKaur-e6u 3 часа назад +1

    ਵੀਡੀਓ ਬਹੁਤ ਵਧੀਆ ਹੈ ਜੀ 🎉🎉🎉🎉🎉❤❤❤❤❤ ਬਲਵੀਰ ਕੌਰ ਪਿੰਡ ਖਮਾਚੋਂ ਬੰਗਾ

  • @lakhwindersidhu-bi7yg
    @lakhwindersidhu-bi7yg 3 часа назад +1

    ਲਖਵਿੰਦਰ ਜੌੜਕੀਆਂ ਤੋ ਬਹੁਤ ਸੋਹਣੀ ਵੀਡੀਓ ❤️

  • @Mandeepkaurvlogh
    @Mandeepkaurvlogh 38 минут назад

    ਜਿਹੜੀ ਮਾਮੇ ਦੀ ਨੂੰਹ੍ ਆਪਣੀ ਬੁਆ ਨੂੰ ਉਂਗਲੀਆਂ ਲਾਕੇ ਗਈ ਆ ਉਹ ਆਪ ਕਿਨਾ ਕੂ ਦਾਜ ਲੈਕੇ ਆਈ ਆ ਆਪ ਤਾ ਧੋਜੀ ਵਾਲਾ ਮੋਟਰਸਾਈਕਲ ਚੁਕੀ ਫੀਰਦੇ ਆ ਲਾਲ ਰੰਘ ਦੀ 😅😅😅

  • @SukhaDhaliwal-g2l
    @SukhaDhaliwal-g2l 2 часа назад +1

    All team great work 💕💕💕💕💕

  • @Signa_me
    @Signa_me 3 часа назад +3

    Nikhil Singh kunjwan very nice video

  • @kuldeepkaur8151
    @kuldeepkaur8151 3 часа назад +1

    ਬਿੰਦਰ.ਭੇਣ.ਮਾਣੁਕੇ❤❤❤🎉🎉

  • @gaggubaljit5648
    @gaggubaljit5648 3 часа назад +1

    Very nice story God bless you all family

  • @manitiwana6705
    @manitiwana6705 Час назад

    Nic video🎥🎥😍 ਮਨੀ ਟਿਵਾਣਾ ਟੌਹੜਾ ਪਟਿਆਲਾ

  • @SukhjeetKaur-j7l
    @SukhjeetKaur-j7l Час назад

    Very 🎉🎉 nice 🎉🎉 video 🎉🎉 sukhjieetkaur bhullar ❤❤❤ kotha 🎉🎉🎂 guru 🎉🎉🎉❤❤❤❤❤❤❤

  • @SukhaDhaliwal-g2l
    @SukhaDhaliwal-g2l 2 часа назад +1

    Awesome 👍

  • @Arjuntractorwale
    @Arjuntractorwale 2 часа назад

    Name Dilraj chahal and Gurmeet Chahal 🎉🎉Bahut jyada vadiya ne Sukhpal di acting bahut jyada vadiya jasse si vi acting bahut jyada vadiya 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤🎉❤🎉❤🎉🎉❤🎉❤🎉❤🎉❤🎉❤🎉❤🎉❤🎉❤🎉❤🎉🎉❤🎉❤🎉❤🎉❤🎉❤🎉❤🎉❤🎉❤🎉❤🎉 very nice video bahut jyada vadiya ne gagan di acting vi bahut jyada vadiya hai dhanwaad ji waheguru chardikala vich rakhe ❤🎉❤🎉❤🎉❤🎉🎉❤🎉❤🎉❤🎉❤🎉🎉❤🎉❤🎉❤🎉❤🎉❤🎉🎉❤🎉❤🎉❤🎉❤🎉❤🎉❤🎉🎉❤🎉❤🎉🎉❤

  • @LovepreetKaur-pi5hk
    @LovepreetKaur-pi5hk Час назад

    Bhut vdiya g👍🏻👍🏻

  • @poojachhabra1303
    @poojachhabra1303 2 часа назад

    Good msg to all God bless you Pooja Kotkapura

  • @happyjoshi5426
    @happyjoshi5426 Час назад

    Good video good family good message ❤❤

  • @Tanishafreefire
    @Tanishafreefire 3 часа назад +1

    Aapki saari videos bahut badhiya hoti hai love from Rajasthan

  • @gurmeetsingh-qh1eu
    @gurmeetsingh-qh1eu 58 секунд назад

    ਬਹੁਤ ਵਧੀਆ ਲੱਗਿਆ

  • @AnjliChoudhary-ul6lr
    @AnjliChoudhary-ul6lr Час назад +1

    Anjali Jammu se

  • @MAkber-o1e
    @MAkber-o1e 3 часа назад +2

    So nice Akbar Malerkotla auto wala

  • @GURJEETSINGH-ਜੈਲਦਾਰ
    @GURJEETSINGH-ਜੈਲਦਾਰ 3 часа назад +1

    ਬਹੁਤ ਵਧੀਆ ❤️❤️❤️

  • @jujharhans4567
    @jujharhans4567 2 часа назад

    ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤sukhpal bhen nal gl krni a

  • @LakhvirKaur-g7l
    @LakhvirKaur-g7l 3 часа назад +2

    🙏🙏🙏🙏🙏

  • @daljeetjeeti383
    @daljeetjeeti383 3 часа назад

    ਬਹੁਤ ਹਈ ਵਧੀਆ ਵੀਡੀਓ ਬਣਾਈ ਹੋਈ ਹੈ ਜਸੇ ਵੀਰ ਤੇ ਸੁਖਪਾਲ ਭੈਣ ਨੂੰ ਪ੍ਰਮਾਤਮ ਮਾ ਚੜਦੀ ਕਲਾ ਵਿੱਚ ਰੱਖੇ ਬਿੰਦਰ ਤੇ ਪੰਮੀ ਭੂਆ ਨੂੰ ਉਂਗਲਾ ਲਾਉਦੇ ਨੇ ਜੀਤੀ ਪੰਧੇਰ ਸਰਪੰਚ ਪਿੰਡ ਰਜੂਰ ਮਾਛੀਵਾੜਾ ਸਾਹਿਬ 21 / 1 / 2025

  • @Parminder-mx4lr
    @Parminder-mx4lr 2 часа назад

    Very nice video bahut bahut vadhia video hai ji parminder Kaur sra pind panniwala morika dabwali

  • @HarpreetSingh-n7t1s
    @HarpreetSingh-n7t1s Час назад

    Very very nice video👌👌👌👌👌👌

  • @SandeepkuarSandeep-p6m
    @SandeepkuarSandeep-p6m Час назад

    Sandeep kaur vpo lopoh dist moga nice video jee god bless you all team members 🎉🎉🎉🎉

  • @GurmeetSingh-x6i
    @GurmeetSingh-x6i 3 часа назад +1

    ❤🎉🎉🎉

  • @hardevsingh8913
    @hardevsingh8913 57 минут назад

    Very nice video ❤❤❤❤🎉🎉🎉🎉

  • @Gurjeetsidhu-c6u
    @Gurjeetsidhu-c6u 3 часа назад +1

    Vdia video g ❤

  • @jaswindersinghbatth617
    @jaswindersinghbatth617 2 часа назад

    Nice video all members 🙏🏻🙏🏻 God bless you all the best Jaswinder Singh batth California USA 🙏🏻

  • @AbhijeetSingh-cw2wz
    @AbhijeetSingh-cw2wz 3 часа назад +3

    Assi tuhdia sarria videos dekhde aa 2 saal too vdia hundia
    Par hun bai sarria di story ikoo jagi hundi aaa thoraa bhtt concept change krlo bai ik hi story hundi aa nooh saas di ladaii bsss 🙂‍↔️🙂‍↔️🙂‍↔️😏

  • @AbhijotsinghSinghabhi-x5v
    @AbhijotsinghSinghabhi-x5v Час назад

    Very good work 🌹🌹🌹

  • @KaramjitKaur-j9k6j
    @KaramjitKaur-j9k6j 24 минуты назад

    Bhut vadhia vlog g

  • @KuldeepSingh-vy2mf
    @KuldeepSingh-vy2mf Час назад

    Bhot wadia jiii video

  • @nitpalsharma3805
    @nitpalsharma3805 Час назад

    Bakamaal message giving video really praise worthy ji sir wait for your video always. From Kamlesh Sharma Bathinda

  • @gurindernandra6508
    @gurindernandra6508 2 часа назад

    ਬਹੁਤ ਵਧੀਆ ਵੀਰ ਜੀ

  • @BaldeepSingh-c3x
    @BaldeepSingh-c3x 3 часа назад +2

    Welcome mai hardeep kaur farwali jila malerktla

  • @sarabjeetkaur3569
    @sarabjeetkaur3569 3 часа назад

    Bahut sohni video sarbjit patran ton Winnipeg Canada 🇨🇦🇨🇦

  • @MannKrishan
    @MannKrishan 3 часа назад +1

    Nice vedio ❤❤

  • @gurbaxkaur2452
    @gurbaxkaur2452 3 часа назад

    ਭੂਆ ਬਹੂਤ ਤੇਜ ਆ ਗੁਸੇ ਵਿਚ ਲਾਲ ਭੂਸਰੀ ਬਣ ਜਾਦੀ ਗੂਰਬਖਸ਼ ਕੌਰ ਬੂਟਾਂ ਮੰਡੀ ਜਲੰਧਰ

  • @SimranpreetKaur-n8q
    @SimranpreetKaur-n8q 2 часа назад

    Bhuht hi vadia video ji❤❤ simran mittal ludhiana

  • @ParminderKaur-c1w
    @ParminderKaur-c1w Час назад

    🎉🎉🎉🎉🎉❤❤

  • @NavdeepSingh-kw8tw
    @NavdeepSingh-kw8tw 2 часа назад +2

    Story repeat na kreya kro yr
    Thoda bhot change karke story ch dubara video bana dende ho
    Evey na kreya kro
    Nahi hundi story te 2 din thehar ke paa deya kro video

  • @Balarajgamer01
    @Balarajgamer01 3 часа назад +2

    Balraj Singh Raikot court

  • @Pannu_Saabh_
    @Pannu_Saabh_ 2 часа назад +1

    Hamesha iko jihi story banai jande ho odan gagan nal aa story si ajj sukhpal bhen te bana diti ji 😊

  • @RenuBala-n5m
    @RenuBala-n5m 3 часа назад +1

    Nice video.renu malerkotla.

  • @Kaviguru-ui2
    @Kaviguru-ui2 3 часа назад

    Kamal Jeet guru musa Pur very nice 👍👍👍👍❤️❤️🎉🎉❤❤

  • @Aman-z5k8d
    @Aman-z5k8d 2 часа назад

    Very nice video sahibjot Singh bassi raiser Barnala 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉

  • @RamanKaur-k9p
    @RamanKaur-k9p 2 часа назад

    Very very very very very very very very very very very very very very very very very nice video samraat and viraat pind deluana 💗❤️👑💕

  • @vickymehroke5015
    @vickymehroke5015 3 часа назад +1

    ਜਸਮੇਲ ਕੌਰ ਸੁਨਾਮ

  • @LovedeepSingh-b8h
    @LovedeepSingh-b8h 2 часа назад

    Very nice❤❤

  • @Rehanumpjod
    @Rehanumpjod 2 часа назад +1

    Hlo mam ji 2024 nahi 2025 hai ji 2024 nu change Kar do ji
    asi tuhadi aa sariya video's dekhde aa ji asi tuhade fan aa ji khade ve tusi malerkotla aae ta sade ghar jaruo aaio ji please 🙏

  • @manpreetbrar653
    @manpreetbrar653 3 часа назад +1

    Eh mata bhut limits cross kr rehi ha

  • @satnamsatans990
    @satnamsatans990 2 часа назад

    Very nice Satnam Singh Bandugar