ਰੰਗ ਨਾਲੋਂ ਸਸਤਾ ਕੰਮ ਨਾਲ਼ੇ ਦਸ ਸਾਲ ਦੀ ਗਰੰਟੀ ਦਿੰਦੇ ਆ ਨਾਲ਼ੇ ਸੋਹਣਾ ਲੱਗਦਾ ਏ

Поделиться
HTML-код
  • Опубликовано: 5 фев 2025
  • #sukhjinder_lopon

Комментарии • 280

  • @yashpreet3890
    @yashpreet3890 2 года назад +29

    ਵੀਰੋ ਤੁਸੀਂ ਸਾਰੇ ਲੋਕ ਆਪਣੇ ਕੁਮੇਟਾ ਵਿਚ ਪੰਜਾਬੀ ਭਾਸ਼ਾ ਨੂੰ ਵਰਤਿਆ ਕਰੋ ਧੰਨਵਾਦ ਜੀ 🙏 🙏🙏🙏

    • @Raj-fg1nz
      @Raj-fg1nz 2 года назад

      Ryt ji

    • @hiravideoamritsar6383
      @hiravideoamritsar6383 Год назад +1

      ਬਿਲਕੁੱਲ ਵੀਰ ਜੀ,,,ਬਲਕਿ ਜਦੋਂ ਕੋਈ ਕੰਪਨੀ ਦਾ ਫੋਨ ਆਉਂਦਾ ਏ ਤਾਂ ਕਿਰਪਾ ਕਰਕੇ ਹਿੰਦੀ ਦੀ ਬਜਾਏ ਪੰਜਾਬੀ ਚ ਗੱਲ ਕਰੋ,ਚਾਹੇ ਉਹਨਾਂ ਨੂੰ ਪੰਜਾਬੀ ਦੀ ਸਮਝ ਆਉਂਦੀ ਹੋਵੇ ਜਾਂ ਨਾਂ ਆਉਂਦੀ ਹੋਵੇ ,,ਇਸ ਨਾਲ ਉਹਨਾ ਨੂੰ ਪੰਜਾਬੀ ਬੋਲਦੇ ਨੌਜਵਾਨ ਕੰਮ ਤੇ ਰੱਖਣੇ ਪੈਣਗੇ ,ਜਿਸ ਨਾਲ ਉਹਨਾ ਨੂੰ ਰੋਜ਼ਗਾਰ ਮਿਲੇਗਾ🙏

    • @balkaranbrar
      @balkaranbrar 27 дней назад

      ❤❤❤❤

  • @karanbhullarvloges5964
    @karanbhullarvloges5964 2 года назад +8

    Boht vadia shonki sardaar veere Rab Tuhnu Tarkiyan deewee

  • @amartradingcompany9544
    @amartradingcompany9544 2 года назад +32

    6 saal ho gye Sade lge nu. bht wddiya aa. gud work

    • @GurwinderSingh-cn3yu
      @GurwinderSingh-cn3yu 2 года назад +5

      ਵੀਰ ਜੀ ਕਿਨੇ ਫੁੱਟ ਦਾ ਕਮਰਾ ਸੀ ਕਿੰਨਾ ਖਰਚਾ ਆਇਆ ਸੀ ਆਪ ਦਾ

    • @sanjaysanjaykumarbhambhu8580
      @sanjaysanjaykumarbhambhu8580 2 года назад +2

      @@GurwinderSingh-cn3yu Bhai g bahut badhiya swal kita afsos bhai ne jawab nhi diya

    • @rajuraikot955raju2
      @rajuraikot955raju2 2 года назад +1

      @@GurwinderSingh-cn3yu Veere 12 ruppe sqr foot lagda eh wallpaper 12 rupe to upper v ha je 12×12 da room ha tn 7000 ruppe lagange

    • @RanjeetSinghmalwa
      @RanjeetSinghmalwa 2 года назад

      Bai g putty na kiti howe ta lagju sida plaster te

    • @GurwinderSingh-cn3yu
      @GurwinderSingh-cn3yu 2 года назад +1

      @@rajuraikot955raju2 ok sir

  • @Ggjhsovixbbtibx
    @Ggjhsovixbbtibx 10 месяцев назад +1

    ਭਾਜੀ ਮੈਨੂੰ ਕੁਝ ਫੋਟੋਆਂ ਪਾਓ ਕਿ ਮੈਂ ਵੀ ਕਹਾਂ ਗਾਹਕ ਨੂੰ ਦਿਖਾ ਸਕਾਂ ਤੇ ਮੈਂ ਫਲੈਕਸ ਇਥੇ ਹੀ ਚੱਕਿਆ ਕਰਾਂਗਾ ਆਪਣੇ ਡਿਜ਼ਾਈਨ ਮੇਰੇ ਨਾਲ ਸ਼ੇਅਰ ਕਰੋ

  • @SukhwinderSingh-wq5ip
    @SukhwinderSingh-wq5ip 2 года назад +11

    ਬਹੁਤ ਵਧੀਆ ਬਾਈ ਜੀ

  • @Dilawarsingh500
    @Dilawarsingh500 2 года назад +4

    Paji koi paint ni hoya cement vali plain divar tye lg janda k ni

  • @DavinderSingh-pu2ww
    @DavinderSingh-pu2ww 2 года назад +4

    Bohat sohna kam aa veer ji 👍

  • @loveyourlife8999
    @loveyourlife8999 2 года назад +15

    Indian people really great and sweet people

  • @mandeepchahal280
    @mandeepchahal280 2 года назад +4

    ਅਸੀਂ ਵੀ last year ਲਵਾਏ ਸੀ wallpaper look ਹੀ change hogi ਕੋਠੀ ਦੀ ਬਹੁਤ ਸੋਹਣੇ ਲੱਗਦੇ rooms 👌👌

    • @MrDeepuppal
      @MrDeepuppal 2 года назад

      Veere photo send kr skde ?

  • @manjotkaur3068
    @manjotkaur3068 Год назад +1

    Very nice 👌👍🎉😂 👍 good

  • @manikardey404
    @manikardey404 2 года назад +4

    Wall putty toh bina wali kandh te lag jaada?

  • @harinderkaur2069
    @harinderkaur2069 2 года назад +4

    ਪ੍ਰਸ਼ਨ ਪੁੱਛਣ ਦਾ ਤਰੀਕਾ ਵੀ ਵਧੀਆ 👌 ਸੀ

  • @amritpalsinghkhalsa3947
    @amritpalsinghkhalsa3947 2 года назад +15

    ਬਹੁਤ ਵਧੀਆ ਅਸੀਂ ਦੋ ਸਾਲ ਪਹਿਲਾਂ ਲਾਇਆ ਸੀ ਅੱਜ ਵੀ ਨਵਾਂ ੯੮੫੫੧੩੮੯੩੭

    • @lakhidhimaan
      @lakhidhimaan 2 года назад

      Kitchen vich v safe and sustainable a veere??

    • @itz-kang
      @itz-kang 2 года назад

      @@lakhidhimaan haanji water proof hunde,
      Bathroom vich bhi shi rehnde

  • @anmoldeepsingh8565
    @anmoldeepsingh8565 2 года назад +1

    Very
    Good.sujashon👌👌👌👌👌👌

  • @anuradhasharma1587
    @anuradhasharma1587 2 года назад +1

    Wow bahut sundar h

  • @sukhdevkaur5767
    @sukhdevkaur5767 2 года назад +2

    ਬਹੁਤ ਖੂਬ ਵੀਰ ਜੀ

  • @lovelytoor5246
    @lovelytoor5246 2 года назад +1

    ਬਹੁਤ ਵਧੀਆ ਵੀਰੇ

  • @CherryBadhan-hc5dy
    @CherryBadhan-hc5dy Год назад

    Bhot wdiaa

  • @sehajpreetsingh7288
    @sehajpreetsingh7288 2 года назад +5

    ਵੀਰ ਜੀ ਕਿਨਾਂ ਕੇ ਖ਼ਰਚ ਆੳਂਦਾ ਹੈ ਅਸੀਂ ਗੁਰਦਾਸਪੁਰ ਤੋਂ ਹੈ ਦੱਸੋਗੇ ਵੀਰ ਜੀ

  • @dalbirsingh9019
    @dalbirsingh9019 Год назад

    ਬਹੁਤ ਵਧੀਆ ਵੀਰ ਜੀ

  • @ramanbhatti6009
    @ramanbhatti6009 Год назад

    ਬਹੁਤ ਸੋਹਣਾ ਹੇ

  • @SukhwinderSingh-wq7fp
    @SukhwinderSingh-wq7fp 2 года назад +1

    Bahot badhiya Bhai

  • @raghav7412
    @raghav7412 2 года назад +1

    Vakya appa tarkki. T aa god bless you

  • @randhirSingh-wu1qt
    @randhirSingh-wu1qt 2 года назад

    Veer ji foreign v bhej sakde o.plz reply

  • @RajwinderKaur-go5pb
    @RajwinderKaur-go5pb 2 года назад +2

    Paji cement wali wall tey lg jada???

  • @gupreetsingh3040
    @gupreetsingh3040 Год назад

    Bai ik room da ki prise va lighta la k

  • @SukhchainSingh-ht5nz
    @SukhchainSingh-ht5nz Год назад

    Plaster te lag jade aa ke

  • @kanwalbibipur8843
    @kanwalbibipur8843 2 года назад +2

    very good work bhaji ji..

  • @deepdhillon6434
    @deepdhillon6434 2 года назад

    Seelan wali dewaara te lagg sakdi hai?
    Saddi gare di chinai hai seelan bahut hai so fix kida hoyegi??
    Reply plz

  • @kochymirza
    @kochymirza 2 года назад +3

    Paji these are only flex print . Wallpaper di rees kithe krlu ae.

  • @tejinder6329
    @tejinder6329 Год назад

    Kharar kr skde km veer?

  • @sehajpreetsingh7288
    @sehajpreetsingh7288 2 года назад

    ਬਹੁਤ ਵਧੀਆ ਜੀ

  • @shehbazkhanautoeletricion
    @shehbazkhanautoeletricion 2 года назад +5

    Jagah kehri a to ho bai g

  • @imvermaz
    @imvermaz Год назад

    Star or matt??

  • @vanitarora1145
    @vanitarora1145 Год назад

    VEEERE KOI MATCHING TA KARA DINDE WALLPAPER TUC TA GHAR DA JALOOS KADYA SARA DARK

  • @dilveerpabdhar4754
    @dilveerpabdhar4754 2 года назад +1

    Siraaaaaaa bro

  • @harleenkaur5891
    @harleenkaur5891 2 года назад +1

    Very nice 👌

  • @MandeepSingh-tu4bc
    @MandeepSingh-tu4bc 2 года назад

    V nice. So beautiful

  • @Ggjhsovixbbtibx
    @Ggjhsovixbbtibx 10 месяцев назад

    ਭਾਜੀ ਆਪਣੇ ਡਿਜਾਈਨ ਸੈਡ ਕਰਿਓ

  • @gurvindersinghbawasran3336
    @gurvindersinghbawasran3336 2 года назад +6

    ਬਾਈ ਬਹੁਤਾ ਨਾਂ ਦੱਸ ਬਾਈ ਨੂੰ ਸੁਖਜਿੰਦਰ ਸਿੰਘ ਨੂੰ ਨਹੀਂ ਤਾਂ ਇਹਨੇ ਆਪਣੇ ਪਿੰਡ ਮਸ਼ੀਨ ਲਾ ਲੈਣੀ ਆ 😜😜🤣

    • @arunchanda24
      @arunchanda24 Год назад

      Fer Ajay bai video bnan aauga 😂

  • @punjabivloggarsimar
    @punjabivloggarsimar 2 года назад

    Bohat vadiya verrji👌👌👌🙏🙏🙏👍🏻👍🏻👍🏻

  • @jassharrydhaliwal5980
    @jassharrydhaliwal5980 2 года назад

    Veere adrss ki ah Ana da

  • @ranjodhsingh1553
    @ranjodhsingh1553 2 года назад +2

    Wah wah wah veer ji

  • @ArshChahal47
    @ArshChahal47 2 года назад +1

    ਰੰਗ ਨਾਲੋਂ ਸਸਤਾ ਪਰ ਸਿੱਲ ਵਾਲੀ ਕੰਧਾਂ ਤੇ ਕਾਮਯਾਬ ਨਹੀਂ। ਇਹ ਮਸ਼ੀਨ (Roland Brand) ਮੈਂ ਵੀ ਓਪਰੇਟ ਕੀਤੀ ਹੋਈ ਆ ਕਿਸੇ ਵੇਲੇ|

  • @kishanchand2098
    @kishanchand2098 2 года назад +2

    Love you bhai ji

  • @vijeshkumar1564
    @vijeshkumar1564 2 года назад +1

    Very nice Ajay ji

  • @jagdeepsinghgill5576
    @jagdeepsinghgill5576 Год назад

    ਨਾਈਸ ਵੀਰ ਜੀ

  • @soothingrelaxationsurjeet9852
    @soothingrelaxationsurjeet9852 Год назад

    Bai sada v kamm kr Dio wallpaper lagvaona hai. Kaharcha lai Lena.

  • @itznav7673
    @itznav7673 2 года назад +2

    Pop ਦੀ ਰੀਸ ਨਹੀਂ ਕੋਈ 💯💯💯

  • @harmindersingh7165
    @harmindersingh7165 2 года назад

    Eat bala de sat da koi hal daso

  • @amarjeetsinghsandhu4191
    @amarjeetsinghsandhu4191 2 года назад +1

    Very very nice G

  • @angeltamanna9077
    @angeltamanna9077 2 года назад

    Very nice and beautiful

  • @simranjeetsingh3165
    @simranjeetsingh3165 2 года назад +4

    good job ...

  • @Desipunjabivideos
    @Desipunjabivideos 2 года назад +1

    bht vadea ji

  • @baljeetkaurdadial5314
    @baljeetkaurdadial5314 2 года назад +1

    Excellent designs

  • @sidhuharwinder76
    @sidhuharwinder76 2 года назад

    Bhut sohna kam krde o tuc 22 ji

  • @Maneshiya
    @Maneshiya 2 года назад

    No. Ki aa bai da walpaper lagwana mai

  • @MrSingh-hq5zd
    @MrSingh-hq5zd 2 года назад +1

    Eh phulan lag paina aa kuj time badh vich k nahi?

  • @kuldipkaur9366
    @kuldipkaur9366 2 года назад

    But vadia puttar ji

  • @YT__SHORTS77
    @YT__SHORTS77 Год назад

    Paji rate?

  • @veerpalkaur8057
    @veerpalkaur8057 2 года назад

    Mai v sara kam kita degine v te print v ana okha kam ni hega bus mehnt di lod aa mai ikk girl ho k kar sakdi aa ta boys lai hor v sokha

  • @harvindersingh2185
    @harvindersingh2185 2 года назад +2

    Ki ghar di outside te vee lag sakda? Exterior?

  • @stichandstylekaurraj5194
    @stichandstylekaurraj5194 2 года назад

    v nice,beautifjl

  • @Eastwestpunjabicooking
    @Eastwestpunjabicooking 2 года назад

    This printer paper work wale , where live?

  • @jpbhullar9638
    @jpbhullar9638 2 года назад

    Veer g Amritsar ch kamm kar sakde o?

  • @MamtaRani-vp9lu
    @MamtaRani-vp9lu 2 года назад +2

    ਵੀਰੇ ਤੁਸੀ ਆ ਨੀ ਦੱਸਿਆ ਕਿ ਪ੍ਰਿੰਟ ਕਰਨ ਦੇ ਕਿੰਨੇ ਪੈਸੇ ਲੈਨੇ ਆ ਤੁਸੀ ਸਿਰਫ ਆ ਦੱਸਿਆ ਕਿ ਇਕ ਰੂਮ 9 ਹਜਾਰ ਦਾ ਤਿਆਰ ਹੁੰਦਾ ਆ ਪ੍ਰਿੰਟ ਕਰਨ ਦੇ ਤੇ ਅਲਗ ਪੈਸੇ ਲੈਨੇ ਹੁਣੇ ਤੁਸੀ

  • @shineroka9681
    @shineroka9681 2 года назад

    Veer ji asi v lagvana he. Adres daso. Or fon no v das do ji

  • @ਜਸਵੀਰਸਿੰਘਬੈਣੀਵਾਲ

    ਬਾਰਾ ਬਾਈ ਬਾਰਾਂ ਦੇ ਕਮਰੇ ਵਿੱਚ ਕਿਨਾਂ ਖ਼ਰਚਾ ਆਉਂਦਾ ਜੀ

  • @Ugc_girl9925
    @Ugc_girl9925 2 года назад

    Location please

  • @robinpreetsingh5076
    @robinpreetsingh5076 2 года назад +1

    Nice ha by

  • @AmandeepKaur-nv6im
    @AmandeepKaur-nv6im Год назад

    Bhji apna address v dso

  • @sidhumoosewaladefan620
    @sidhumoosewaladefan620 2 года назад +2

    ਵੀਰ ਜੀ ਇਹ ਬਹੁਤ ਹੀ ਮਾੜੀ ਆ ਸਾਡੀ ਸਿਹਤ ਲਈ ਵੀਰੋ ਨਾ ਲਗਵਾਓ ਘਰਾਂ ਚ ਮੇਰਾ ਬੀ ਆਹੀ ਕੰਮ ਆ ਪਰ ਮੇਰੇ ਸਾਰੇ ਦੋਸਤਾਂ ਰਿਸ਼ਤੇਦਾਰਾਂ ਨੂੰ ਮੈਂ ਬੋਲਾ ਬੀ ਮੈਂ ਨਹੀ ਕਰਨਾ ਇਹ ਕੰਮ

    • @jaideepsharma6078
      @jaideepsharma6078 2 года назад

      Kyu madi eh deso

    • @sidhumoosewaladefan620
      @sidhumoosewaladefan620 2 года назад

      @@jaideepsharma6078। ਕੈਂਸਰ ਦੀ ਬਿਮਾਰੀ ਆ ਇਹ ਬਹੁਤ ਹੀ ਮਾੜੇ ਕੈਮੀਕਲ ਹੁੰਦੇ ਆ ਇਹਦੇ ਚ

  • @KaranRaiMamdot
    @KaranRaiMamdot Месяц назад

    nyc

  • @gurdav533
    @gurdav533 2 года назад

    Please reply kar deo

  • @sarbansandhu5658
    @sarbansandhu5658 2 года назад

    Vadia job

  • @palwinderkaurvirk8242
    @palwinderkaurvirk8242 2 года назад

    District to bahr v krde o bai ji

  • @GurpreetSingh-re4kq
    @GurpreetSingh-re4kq 2 года назад +1

    Good,ji

  • @arshdeepkaursamra2557
    @arshdeepkaursamra2557 2 года назад

    Ki price hai ji

  • @harinderlehalharinderlehal4544
    @harinderlehalharinderlehal4544 2 года назад +1

    22 g 3 d HD wallpaper lagwona hoya ta dasyo bilkul wajib rate ta

  • @jassisekhon6335
    @jassisekhon6335 2 года назад +7

    ਬਹੁਤ ਵਧੀਆ

  • @jatt.mehkma317
    @jatt.mehkma317 2 года назад

    ਇਹ ਤਾਂ ਕੋਈ ਨਵੀਂ ਗੱਲ ਨੀ ਇਹ ਤਾਂ ਮਸ਼ੀਨ ਕਦੋਂ ਦੀ ਆ ਆਪਣੇ ਵਿਊ ਲੈਣ ਲਈ ਵੀਡੀਓ ਪਾਈ ਜਾਂਦਾ.......

  • @rajinderkaur5304
    @rajinderkaur5304 2 года назад

    Sir jida sade siln bhut aa .....ki ah siln aan nal v khrab ni hundi ...q k psint v after 3 months baad khrab ho janda

    • @roseleen2734
      @roseleen2734 2 года назад +1

      ਇਕ ਕਮਰੇ ਵਿੱਚ ਕਿਨਾ ਖਰਚ ਆਉਂਦਾ ਹੈ ਫਤਿਹਗੜ੍ਹ ਸਾਹਿਬ ਤੋਂ ਕਰਮਜੀਤ ਕੌਰ

  • @desiswag6246
    @desiswag6246 Год назад

    Sir ma jammu sa hu mera be flex printing ka Kam ha kya aap mujha aapna number send kr skta ho ji mujha aapsa wallpaper ka design lena ha HD iska ma aapko payment be kr du ga g

  • @jassjass799
    @jassjass799 2 года назад +1

    Bhaji ina di koi location ya koi I'd ya phone number ki aa.g wallpaper laine c

  • @gurmitsingh7537
    @gurmitsingh7537 2 года назад

    ਇਹੋ ਜਿਹਾ ਕੰਮ ਕਰਵਾਉਣ ਲਈ ਕਿਸ ਨੰਬਰ ਤੇ ਸੰਪਰਕ ਕੀਤਾ ਜਾਵੇ ਜੀ ?

  • @dikshantsamrala6283
    @dikshantsamrala6283 2 года назад

    Beautiful ❤️😍 ji

  • @kindernabha2279
    @kindernabha2279 Год назад

    Kitho aa veer tusi

  • @SukhjinderSingh-xb6sr
    @SukhjinderSingh-xb6sr 2 года назад

    Bahut wadia g...❤
    Address de deo

  • @BaljinderKaur-yp7zb
    @BaljinderKaur-yp7zb 11 месяцев назад

    😢n😊

  • @gurvindersinghbawasran3336
    @gurvindersinghbawasran3336 2 года назад +3

    ਬਾਈ ਘੋੜੇ ਘੋੜੀਆਂ ਦੀ ਵੀਡਿਉ ਛੱਡਕੇ ਇਹ ਮਸ਼ਹੂਰੀ ਦੁਕਾਨਾਂ ਦੀ ਵੀ ਕਰਨ ਲੱਗ ਪਏ,,, ਮੇਰੀ ਬੁਟੀਕ ਦੀ ਵੀ ਵੀਡਿਉ ਕਰ ਦਿਉ,,, ਕਿੰਨੇ ਪੈਸੇ ਖਰਚ ਆਉਣਗੇ ਦੱਸਿਓ

  • @deepsidhu3954
    @deepsidhu3954 2 года назад

    ਸਿਰਾ ਬਾਈ

  • @VipanKumar-bz9ky
    @VipanKumar-bz9ky 2 года назад

    22 Hoshiarpur to pata hunda ta thanu milna c

  • @SukhpreetSingh-ss4kz
    @SukhpreetSingh-ss4kz 2 года назад

    ਵੀਰਜੀਇਹਪੇਪਰਦੀਕਿੰਨੀਰੇਜਆ

  • @jasminderkaur9937
    @jasminderkaur9937 2 года назад

    Mohali to ha g

  • @balubaman8489
    @balubaman8489 Год назад

    ਵੀਰ ਜੀ ਅਸੀਂ ਵਾਲਪੇਪਰ ਲਗਵਾਉਣਾ ਇਹ ਰਈਏ ਪਿੰਡ ਆ ਖਰਚਾ ਦਸਿਉ ਜੀ

  • @RavinderSingh-tj3gv
    @RavinderSingh-tj3gv 2 года назад

    Bhaji nice work

  • @ramartist9565
    @ramartist9565 2 года назад +2

    ਬਾਈ ਜੀ ਇਸ ਨੂੰ ਧਿਆਨ ਨਾਲ ਸੋਚੋ ਇਹ ਬੀਮਾਰੀ ਦਾ ਘਰ ਐ ਤੁਹਾਡੇ ਘਰ ਵਿੱਚੋ ਸਮਿਲ ਨਹੀਂ ਜਾਣੀ

  • @Ramjatin
    @Ramjatin 2 года назад +2

    M v wallpaper lgwona next year new house Ch 🙏

  • @nishansinghgill3907
    @nishansinghgill3907 2 года назад

    Veer tarn taran lag ju

  • @Meri_likhat
    @Meri_likhat 2 года назад

    😇😇👌👌👌👌