ਭਗਵੰਤ ਮਾਨ ਤੇ ਦਿੱਲੀ ਲੌਬੀ 'ਚ ਖੜ੍ਹਕੀ ! ਬਾਹਰ ਆਈ ਲੜਾਈ ਦੀ ਪੂਰੀ ਕਹਾਣੀ

Поделиться
HTML-код
  • Опубликовано: 8 сен 2024
  • ਭਗਵੰਤ ਮਾਨ ਤੇ ਦਿੱਲੀ ਲੌਬੀ 'ਚ ਖੜ੍ਹਕੀ !
    ਬਾਹਰ ਆਈ ਲੜਾਈ ਦੀ ਪੂਰੀ ਕਹਾਣੀ
    ਵਿਧਾਨ ਸਭਾ ਕਮੇਟੀ ਦਾ ਚਿੱਠੀ ਬੰਬ
    ਮੁੱਖ ਮੰਤਰੀ ਦਾ ਚਿਹਰਾ ਕੀਤਾ ਬੇਨਕਾਬ
    #rozanaloknaadtv #LatestPunjabiNews #LatestNews2024
    For Advertising queries, please call on +91 7087641702

Комментарии • 33

  • @jaswantsingh2023
    @jaswantsingh2023 Месяц назад +11

    ਦਿੱਲੀ ਵਾਲਿਆਂ ਨੂੰ ਭੱਜਾਉ ਆਪਣਾ ਪੰਜਾਬ ਆਪ ਚਲਾਉ ਨਾ ਦਿੱਲੀ ਦੀ ਮੰਨੈ ਆਪਣੇ ਤਰੀਕੇ ਨਾਲ
    ਪੰਜਾਬ ਚਲਾਓ

  • @KulbirSingh-es5bx
    @KulbirSingh-es5bx Месяц назад +8

    ਭਾਰਤ ਦੀ ਹਾਕੀ ਟੀਮ ਚ ਪੰਜਾਬ ਦੇ ਖਿਡਾਰੀਆਂ ਤੋਂ ਇਲਾਵਾ ਹੋਰ ਕੁਝ ਨੀ ਏ ।ਓਡੀਸਾ ਸਰਕਾਰ ਨੇ ਈ ਹਾਕੀ ਨੂੰ ਸਾਂਭਿਆ ਹੋਇਆ ਏ। ਪੰਜਾਬ ਐਵੇਂ ਈਂ ਚੂੰ ਚੂੰ 😂😂😂

  • @gurbhejsingh5703
    @gurbhejsingh5703 Месяц назад +5

    ਪੰਜਾਬ ਦੇ ਲੋਕ ਪਛਤਾ ਰਹੇ ਨੇ

  • @chhinderpalsingh9105
    @chhinderpalsingh9105 Месяц назад +2

    SSA ji 🙏 Sukhwinder Sidhu ji 🙏 🙏 Ghaint 💯 👍

  • @sarupsingh4790
    @sarupsingh4790 Месяц назад +4

    ਦਿੱਲੀ ਵਾਲਿਆਂ ਦੀ ਦਖਲ ਅੰਦਾਜੀ ਨਹੀਂ ਹੋਣੀ ਚਾਹੀਦੀ

  • @jiuansinghgill4373
    @jiuansinghgill4373 Месяц назад +1

    ਪੰਜਾਬ ਦੇ ਚੈਨਲ ਅਤੇ ਪੰਜਾਬ ਸਰਕਾਰ ਦਾ ਕੰਮ ਹੈ ਸੈਂਟਰ ਨੂੰ ਭੰਡਣਾ ਇਸ ਕਰਕੇ ਹੀ ਪੰਜਾਬ ਵੀਹ ਸਾਲ ਪਿੱਛੇ ਪੈ ਗਿਆ ਹੈ

  • @HarbansSingh-zs7vz
    @HarbansSingh-zs7vz Месяц назад

    Good ji

  • @kanwalpreets1181
    @kanwalpreets1181 Месяц назад +2

    Sidhu sahib sidhu sahib sidhu sahib de ratt ghat laya kar baki sab theek ha😂😂😂
    Maaf karna maaf karna 😂😂
    100 vaar sidhu sahib sidhu sahib
    Half time ta sidhu sahib sidhu sahib

  • @surinderkumar2125
    @surinderkumar2125 Месяц назад +2

    Very good ji

  • @parmindersingh2081
    @parmindersingh2081 Месяц назад

    ਇਹ ਹਾਕੀ ਟੀਮ ਤਾਂ ਪ੍ਰਗਟ ਸਿੰਘ ਅਤੇ ਉਡੀਸਾ ਦੇ ਮੁੱਖ ਮੰਤਰੀ ਕਰਕੇ ਈ ਬਣੀ ਹੈ ਪਿਛਲੇ ਕਾਫੀ ਸਾਲਾਂ ਦੀ ਮਿਹਨਤ ਆ ਹੁਣ ਨਾਮਨਾ ਭਗਵੰਤ ਮਾਨ ਖੱਟਣਾ ਚਾਹੁੰਦਾ ਹੈ ਜੀ

  • @GulbaharSingh-Bat
    @GulbaharSingh-Bat Месяц назад

    ❤❤❤🎉🎉🎉

  • @gillsaudagar6750
    @gillsaudagar6750 Месяц назад

    🙏🙏🙏

  • @sohansinghsandhu4025
    @sohansinghsandhu4025 Месяц назад

    ਭਗਵੰਤ ਮਾਨ ਦਿਲੀ ਧੜਾ ਪੰਜਾਬ ਦੀ ਲੁਟ ਕਰ ਰਿਹਾ ਹੈ ।ਇਹਨਾਂ ਨੂੰ ਭਜਾਓ।ਪੰਜਾਬੀਆਂ ਦੇ ਹੱਕਾਂ ਵਾਸਤੇ ਕੰਮ ਕਰੋ ਪੰਜਾਬੀ ਤੁਹਾਡੇ ਨਾਲ ਰਹਿਣ ਗੇ।ਹੁਣ ਪੰਜਾਬੀ ਜਾਣ ਗਾਏ ਹਨ ।🎉

  • @gurindersidhu1625
    @gurindersidhu1625 Месяц назад

    Is war shealer malka ne sarkar nal agriment nahi karna k pishla chawal chukyea nahi

  • @gurindersidhu1625
    @gurindersidhu1625 Месяц назад

    Man captain n di jutti warga nahi

  • @gurindersidhu1625
    @gurindersidhu1625 Месяц назад

    Bhagwant man ne punjab da beara garak kr dita

  • @JasvirSingh-nf7ge
    @JasvirSingh-nf7ge Месяц назад

    Delhi nu bhaja deo
    Delhi walia party Punjab nu barvad hi krdiya ha

  • @subasingh6660
    @subasingh6660 Месяц назад +2

    Mann. Ne. Kejrewal. Dian Juttian. Chattan. Nalo. Apna Dharra. Banao te Pb de hak vich Galaln karo change Raho ge

  • @SurinderSingh-dr3gi
    @SurinderSingh-dr3gi Месяц назад

    Drama karana enna kam hai sare pensior jo akhere stage te han unna bakaya passe den vich ve dramma karke meeting rakh ke kai var date badal dinda han sannu koi umed nahe ke ssdda bakye den ge rabb tu ve nahe darda hankar hai enna nu

  • @JaswantBrar-uw9fn
    @JaswantBrar-uw9fn Месяц назад

    Vich vichale alean da ta mauka lagga

  • @rajinder1982
    @rajinder1982 Месяц назад

    Hahaha ਹਾਹਾਕਾਰ

  • @gurindersidhu1625
    @gurindersidhu1625 Месяц назад

    Bhagwant nne Paris wich sirf sharan peen jana c

  • @Eunoia-hg1wz
    @Eunoia-hg1wz Месяц назад

    इसको हटा दो फंड जारी होने लग जायेगे

  • @nirmaldhiman773
    @nirmaldhiman773 Месяц назад

    Ih
    DramaKoiPahila
    DramaNhi
    Cm
    Hun
    Tak
    DrameHi
    Krda
    Aa
    RihaHai
    Lokan
    Nu
    26Mhinian
    Ton
    Budhoo
    Bna
    Riha
    Hai
    Lok
    Sabh
    Jande
    Ne

  • @AmarjeetSingh-lj8yj
    @AmarjeetSingh-lj8yj Месяц назад

    ਏ ਕੂਤਾ ਬੇਸ਼ਰਮ ਹੈ ਸੀਮ ਹੈ

  • @subasingh6660
    @subasingh6660 Месяц назад +1

    Mann. C. M. PB Channi. X. CM Pb. De Sahmane zero. Hai. Mann. Ne Kejrewal. De Peran te Pag Rakhi. Chanii. P.M Modi de Sahmane lat. Te. Lat. Rakh betha. Se. Modi vekhan lag pia se Channi val mann khote. Da khota Riha

  • @gurbachanbrar6887
    @gurbachanbrar6887 Месяц назад

    Channel walio maan sahib aene vi galat nhi Jina tusi bna rhe ho.maan sahib pind pind sports da smaan pahucha dita jinna kise pind de club ne mania.ajj punjab de har pind vich shote to lai ke bdde bache roj practice karde ne.rhi gall Tamga jetu player layi is sall de budget vich c.m sahib ne kine % wadha keeta hai, eh WI thanu pta hi hai.ajj punjab de girls and boys din rat police Bharti layi practice kar rhe ne.ate hor WI har feld vich maan de kamma da koyi jawab nhi.ha thik hai pishle 75 saalan vich jo nuksan pishlyan sarkara ne kita hai, oh aina jaldi vi thik nhi hunda. Mainu tan lagda hai channel wale vi kise hor parti naal sabandh rakhde ne.

    • @amriksingh9252
      @amriksingh9252 Месяц назад +1

      ਓਹ ਟੈਂਪੂ ਓਹ ਲੋੜੂ ਸਾਡੇ ਪਿੰਡ ਤਾਂ ਕੋਈ ਸਪੋਰਟਸ ਦਾ ਸਮਾਨ ਆਇਆ ਨਹੀਂ ਨਾਂ ਕੋਈ ਗਰਾਉਂਡ ਆ ਸਾਡੇ ਨਾਂ ਕੋਈ ਹੋਰ ਸਹੂਲਤ ਦਿੱਤੀ ਆ 28 ਮਹੀਨੇ ਹੋ ਗਏ ਸਰਕਾਰ ਬਣੀ ਨੂੰ ਤੁਸੀਂ ਭੇਡਾਂ ਐਵੇਂ ਮੈਂਹ ਮੈਂਹ ਮੈਂਹ ਕਰੀ ਜਾਂਦੇ ਓ ਇਹ ਪੱਤਰਕਾਰ ਵਿਕਾਊ ਨਹੀਂ ਹੈ ਇਹ ਹਮੇਸ਼ਾ ਸੱਚ ਬੋਲਦਾ ਦੱਲਿਓ ਤੁਹਾਡੇ ਮਿਰਚਾਂ ਲੜਦੀਆਂ ਨੇ ਜਦੋਂ ਇਹ ਭਗਵੰਤ ਮਾਨ ਨਸ਼ੇੜੀ ਦੀਆਂ ਕਰਤੂਤਾਂ ਦੱਸਦੇ ਆ ਮੈਂ ਵੀ 2014 ਤੋ ਲੈ ਕੇ 2022 ਤੱਕ 3 ਵਾਰ ਝਾੜੂ ਨੂੰ ਵੋਟਾਂ ਪਾਈਆਂ ਸੀ ਪਰ ਭਗਵੰਤ ਮਾਨ ਨਸ਼ੇੜੀ ਨੇਂ ਪੰਜਾਬ ਬਰਵਾਦ ਕਰ ਦਿੱਤਾ ਦਿੱਲੀ ਵਾਲਿਆਂ ਮੂਹਰੇ ਕੋਡਾ ਹੋ ਗਿਆ ਤੁਸੀਂ ਭੇਡਾਂ ਮੈਂਹ ਮੈਂਹ ਮੈਂਹ ਮੈਂਹ ਮੈਂਹ ਘੱਟ ਕਰਿਆ ਕਰੋ

  • @sonunicesingh1284
    @sonunicesingh1284 Месяц назад

    Tu sugna sad de

  • @gurmeetrai459
    @gurmeetrai459 Месяц назад

    ਇਹ ਭੰਡੀ ਪ੍ਰਚਾਰਕ ਚੈਨਲ ਆ

    • @amriksingh9252
      @amriksingh9252 Месяц назад

      ਓਹ ਟੈਂਪੂ ਓਹ ਲੋੜੂ ਇਹ ਚੈਨਲ ਸੱਚ ਬੋਲਦਾ ਇਹ ਵਿਕਾਉ ਮੀਡੀਆ ਨਹੀਂ ਹੈ ਦੱਲਿਓ ਤੁਹਾਡੇ ਮਿਰਚਾਂ ਲੜਦੀਆਂ ਨੇ ਜਦੋਂ ਪੱਤਰਕਾਰ ਸੱਚ ਬੋਲਦਾ ਭਗਵੰਤ ਮਾਨ ਨਸ਼ੇੜੀ ਦੀਆਂ ਕਰਤੂਤਾਂ ਦੱਸਦੇ ਆ ਭਗਵੰਤ ਮਾਨ ਨਸ਼ੇੜੀ ਨੇਂ ਪੰਜਾਬ ਬਰਵਾਦ ਕਰ ਦਿੱਤਾ