ਨੂੰਹ ਦੀ ਗਲਤੀ ep 268 |New Punjabi Short movie 2024 | Punjabi Natak | Sukhpal Video |

Поделиться
HTML-код
  • Опубликовано: 14 дек 2024

Комментарии • 569

  • @ਪੇਡੂ855
    @ਪੇਡੂ855 Месяц назад +68

    ਸਤਿ ਸ੍ਰੀ ਅਕਾਲ ਜੀ ਪੈਡੂ ਵਿਰਸਾ ਦੀ ਸਾਰੀ ਟੀਮ ਨੂੰ। ਸਾਨੂੰ ਤੁਹਾਡੀ ਵੀਡੀਓ ਦਾ ਇੰਤਜ਼ਾਰ ਰਹਿੰਦਾ ਹੈ। ❤❤❤❤❤ਪਾਰਸ ਚਾਉਕੇ ਜਿਲ੍ਹਾ ਬਠਿੰਡਾ

  • @BaljitKaur-l6r
    @BaljitKaur-l6r Месяц назад +11

    ਤੁਹਾਡੀਆਂ ਸਾਰੀਆਂ ਵੀਡੀਓ ਬਹੁਤ ਵਧੀਆ ਹੁੰਦੀਆਂ ਹਨ ਵੀਰ ਜੀ ਅਤੇ ਭੈਣ ਜੀ 🎉🎉 ਵਾਹਿਗੁਰੂ ਜੀ ਸਭ ਤੇ ਆਪਣੀ ਕਿਰਪਾ ਬਣਾਈ ਰੱਖਣ 🙏🏼🙏🏼 ਬਲਜੀਤ ਕੌਰ ਰਣ ਸਿੰਘ ਵਾਲਾ ਜ਼ਿਲ੍ਹਾ ਫਰੀਦਕੋਟ 🙏🏼🙏🏼🙏🏼🪯🪯🪯❤

  • @JagroopSingh-ye1nv
    @JagroopSingh-ye1nv Месяц назад +3

    ਬਹੁਤ ਵਧੀਆ ਜੀ ਜਗਰੂਪ ਸਿੰਘ ਬਾਠ ਝਤਰਾ ❤❤❤

  • @SimranSingh-zx4wj
    @SimranSingh-zx4wj Месяц назад +8

    ਬਹੁਤ ਵਧੀਆ ਵੀਡਿਉ ਸੁੱਖਪਾਲ ਭੈਣ ਵਾਹਿਗੁਰੂ ਜੀ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਤੇ ਸਾਰੀ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਸਭ ਦੇ ਘਰ ਪਰਿਵਾਰ ਵਿੱਚ ਸੁੱਖ ਰੱਖੇ ਵਾਹਿਗੁਰੂ ਜੀ ❤❤❤❤❤❤❤❤❤

  • @manjeetsinghsukhanand2473
    @manjeetsinghsukhanand2473 Месяц назад +6

    ਬਹੁਤ ਵਧੀਆ ਵੀਡੀਓ ਬਾਈ ਜੀ ਸੁਖਪਾਲ ਭੈਣ ਜੀ ਬਹੁਤ ਵਧੀਆ ਮੈਸੇਜ ਦਿੱਤਾ ਜੇਕਰ ਸੱਸ ਨੂੰ ਮਾਂ ਦਾ ਦਰਜਾ ਦਿੱਤਾ ਜਾਵੇ ਤਾਂ ਜ਼ਿੰਦਗੀ ਸਵਰਗ ਬਣ ਜਾਂਦੀ ਆ ਮਾਂ ਬਾਪ ਵੀ ਆਪਣੇ ਬੱਚਿਆਂ ਨੂੰ ਝਿੜਕਦੇ ਆ ਪਿਆਰ ਵੀ ਬਹੁਤ ਕਰਦੇ ਆ ਮਾਂ ਤਾਂ ਰੱਬ ਦਾ ਰੂਪ ਹੁੰਦੀ ਆ ਜਿਸ ਘਰ ਵਿੱਚ ਮਾਂ ਉਹ ਘਰ ਸਵਰਗਾ ਤੋਂ ਘੱਟ ਨਹੀਂ ਵਾਹਿਗੁਰੂ ਜੀ ਸਾਰਿਆਂ ਦੀਆਂ ਮਾਵਾਂ ਨੂੰ ਤੰਦਰੁਸਤ ਰੱਖੀ ਰੱਬ ਰਾਖਾ ਵਾਹਿਗੁਰੂ ਜੀ ਮੇਹਰ ਕਰਨ ਤਰੱਕੀਆਂ ਬਖ਼ਸ਼ਣ ਸਾਰੀ ਟੀਮ ਨੂੰ 🙏🙏👍👌❤❤❤❤❤❤❤❤❤❤❤💐💐💐💐💐💐💐💐💐💐

  • @BeantSingh-xb9cv
    @BeantSingh-xb9cv Месяц назад +1

    ਬੇਬੇ ਹਕਾਰ ਨਾਂ ਕਰ ਸੁਖਪਾਲ ਵੀ ਕਸੇ ਦੀ ਧੀ ਸੇਵਾ ਵੀ ਇਸ ਨੇ ਕਰਨੀ ਬਹੁਤ ਵਧੀਆ ਵੀਡੀਓ ❤❤❤❤❤❤❤❤❤❤❤❤❤❤❤❤❤

  • @sumanpreet2005
    @sumanpreet2005 Месяц назад +6

    ਹਸਦੇ ਵਸਦੇ ਰਹੋ ਜੀ ।
    ਬਹੁਤ ਸੋਹਣੀ ਵੀਡਿਓ।
    ਸੁਖਪਾਲ ਦੀਦੀ ਬਹੁਤ ਸੋਹਣੀ ਲਗਦੀ ਹੈ ਮੈਨੂੰ❤❤❤❤❤
    ਸੁਮਨਪ੍ਰੀਤ ਗੜ੍ਹਸ਼ੰਕਰ।

  • @GaganBrar-gm6os
    @GaganBrar-gm6os Месяц назад +6

    ਸੁਰਿੰਦਰ ਸਿੰਘ ਬਰਾੜ ਸਰਪੰਚ ਪਿੰਡ ਦੁੱਲੇਵਾਲਾ ਜ਼ਿਲ੍ਹਾ ਬਠਿੰਡਾ
    ਤੁਹਾਡੀਆਂ ਵੀਡੀਓ ਅਸੀਂ ਕਰੋਨਾ ਵੇਲੇ ਤੋਂ ਵੇਖਦੇ ਆ ਰਹੇ ਆਂ ਜੱਸੇ ਵੀਰ
    ਬਹੁਤ ਸ਼ਲਾਘਾਯੋਗ ਰੋਲ ਹੁੰਦਾ ਏ ਸਾਰਿਆਂ ਦਾ
    ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ
    ਪਰਮਾਤਮਾ ਤੁਹਾਨੂੰ ਚੜ੍ਹਦੀਕਲਾ ਵਿੱਚ ਰੱਖਣ

  • @karmitakaur3390
    @karmitakaur3390 Месяц назад +6

    ਬਾਈ ਜੀ ਸੋਡੀਆ ਸਾਰੀਆਂ ਵੀਡੀੳ ਦੇਖਦਾ ਬਹੁਤ ਵਧੀਆ ਹੁੰਦੀਆਂ ਨੇ ਪਰਮਾਤਮਾ ਹਮੇਸ਼ਾ ਖੁਸ਼ ਰੱਖੇ ਤਰੱਕੀ ਬਖਸ਼ੇ🙏🙏

    • @GurpreetSingh-f5t4w
      @GurpreetSingh-f5t4w Месяц назад +1

      First comment ji very nice video ji parbjot kaur abul khurana ❤❤🎉🎉❤❤🎉🎉

  • @SatteSatte-iz4fy
    @SatteSatte-iz4fy Месяц назад +5

    ਬਹੁਤ ਵਧੀਆ ਵੀਡਿਓ ਲੱਗੀ ਜੀ,❤❤🎉

  • @inderjitkaur4820
    @inderjitkaur4820 Месяц назад +5

    Sat Sri akal ji sari teem nu 🙏🙏 chandi kla ch rakhe parmatma 🎉🎉 nice story 👌👌👍👍 inderjit kaur bathinda

  • @premmittal7111
    @premmittal7111 Месяц назад +15

    🎉🎉🎉 ਨੂੰਹ ਦੀ ਗਲਤੀ 🎉🎉 ਵਧੀਆ ਮੂਵੀ ਵਧਾਈ ਪੇਂਡੂ ਵਿਰਸਾ ਮਾਨਸਾ 🎉🎉 ਪ੍ਰੇਮ ਸਿੰਘ ਮਿੱਤਲ ਰੀਟਾਇਰ ਡੀ ਸੀ ਦਫਤਰ ਮਾਨਸਾ 🎉🎉

    • @sukhrajkaurgrewal3782
      @sukhrajkaurgrewal3782 Месяц назад

      ਬਹੁਤ ਵਧੀਆ ਵੀਡੀਓ ਹੈ ਜੀ ਵਾਹਿਗੁਰੂ ਤੰਦਰੁਸਤੀਆ ਦੇਵੇ ਸੁਖਰਾਜ ਕੋਰ ਗਰੇਵਾਲ

    • @PenduVirsaMansa
      @PenduVirsaMansa  Месяц назад +1

      ਧੰਨਵਾਦ ਜੀ🙏

  • @KulwinderKaur-f3t
    @KulwinderKaur-f3t Месяц назад +5

    ਕੁਲਵਿੰਦਰ ਕੌਰ ਗਰੇਵਾਲ ਬਹੁਤ ਵਧੀਆ ਵੀਡੀਓ ਸੁਖਪਾਲ ਕੌਰ 🌴🥦🌳🫛🌹🌴🥦🌳🫛🌹🌴🥦🌳🫛🌹

  • @tarnveerkuthala8762
    @tarnveerkuthala8762 Месяц назад +4

    ਬੱਬੂ ਕੁਠਾਲਾ ਸੱਚ ਮੁੱਚ ਜਦੋ ਬੰਦੇ ਨੂੰ ਆਪਣੀ ਕੀਤੀ ਗਲਤੀ ਦਾ ਅਹਿਸਾਸ ਹੋ ਜਾਵੇ ਤਾਂ ਉਸ ਗਲਤੀ ਨੂੰ ਮਾਫ਼ ਕਰ ਦੇਣਾ ਚਾਹੀਦਾ ਹੈ ਉਹ ਗਲਤੀ ਜਾਣ ਬੁਝ ਕੇ ਕੀਤੀ ਹੋਵੇ ਮਾਫ਼ ਕਰਨ ਵਾਲਾ ਕਦੇ ਵੀ ਛੋਟਾ ਨਹੀਂ ਹੁੰਦਾ ਤੁਹਾਡੀ ਸਾਰੀ ਟੀਮ ਦਾ ਧੰਨਵਾਦ👌👌👌👌👌❤❤❤❤❤

  • @HarmasMann
    @HarmasMann 27 дней назад +1

    Bhot vadia video aa bai rab sodi sari team nu tarkiaa bakshyaa

  • @RavinderKaur-bb4vi
    @RavinderKaur-bb4vi Месяц назад +4

    ਰਬਿੰਦਰ ਕੋਰ ਘਡਸਾਨਾ ਮਡੀ ❤❤❤🎉🙏🙏👌👌🌹🌹

    • @Gulabkaur-h2z
      @Gulabkaur-h2z Месяц назад

      ਬੇਬੇ ਜ਼ਿਆਦਾ ਹੀ ਤੇਜ ਐ🙏

    • @PenduVirsaMansa
      @PenduVirsaMansa  Месяц назад

      ਧੰਨਵਾਦ ਜੀ🙏

  • @prabhnoorSinghKhalsaJi
    @prabhnoorSinghKhalsaJi 23 дня назад +1

    Nice video

  • @veerpalgrewal-f7d
    @veerpalgrewal-f7d Месяц назад

    Jagjit Singh veerpal Kaur Barnala city..bhut sohni video ji..🎉🎉🎉🎉🎉

  • @shinderpal-ts2bb
    @shinderpal-ts2bb Месяц назад +4

    ਪਿੰਡ ਜੋੜਕੀਆਂ ਤੋਂ ਬਰਿੰਦਰ ਸਿੰਘ ਵੜੈਚ ਬਹੁਤ ਵਧੀਆ ਵੀਡੀਓ ਹੈ ਵੀਰ ਜੀ ❤❤🎉🎉

    • @paramjeetbrar1800
      @paramjeetbrar1800 Месяц назад

      ਬਹੁਤ ਵਧੀਆ ਵੀਡੀਓ ਪਰਮਜੀਤ ਸਿੰਘ ਨਿਆਮੀਵਾਲਾ ਫਰੀਦਕੋਟ

    • @PenduVirsaMansa
      @PenduVirsaMansa  Месяц назад

      ਧੰਨਵਾਦ ਜੀ🙏

  • @HarpreetSingh-khokhar
    @HarpreetSingh-khokhar Месяц назад +1

    ਪਿੰਡ ਨੇਹੀਆ ਵਾਲਾ ਬਠਿੰਡਾ ਬਹੁਤ ਵਧੀਆ ਵਿਡੀਓ ਲਈ ਜੁੱਸੇ ਅਤੇ ਸੁਖਪਾਲ ❤❤❤❤❤❤❤🎉🎉🎉🎉🎉🎉🎉🎉❤❤❤❤❤❤❤

  • @Maninder_brar
    @Maninder_brar Месяц назад

    ਵਿਚਾਰੀ ਸੁਖਪਾਲ ਨੇ ਅੱਕੀ ਹੋਈ ਨੇ ਇਹ ਕੰਮ ਕੀਤਾ ਪਰ ਇਕ ਨਾ ਇਕ ਦਿਨ ਬੇਬੇ ਨੇ ਸੁਧਾਰ ਹੀ ਜਣਾ ਸੀ,,,ਬਹੁਤ ਵਧੀਆ ਵੀਡਿਓ ❤❤❤❤

  • @ArshBawa-j4i
    @ArshBawa-j4i Месяц назад +1

    Very nice video ❤❤❤🎉🎉 sukhpal gagan didi ❤🎉🎉❤

  • @archanahdproductionmoga6377
    @archanahdproductionmoga6377 Месяц назад +2

    GOD BLESS YOU ALL PENDU VIRSA FAMILY izara MOGA

  • @jagdevsingh8335
    @jagdevsingh8335 Месяц назад +3

    ਜੱਸੇ ਵੀਰ ਜੀ ਵਿਚੋਲੇ ਦਾ ਕੋਈ ਕਸੂਰ ਨਹੀਂ ਹੈ ਇਹ ਸਾਰਾ ਕੁਝ ਸੁਖਪਾਲ ਦੀ ਦੇਣ ਹੈ ਉਸ ਨੇ ਹੀ ਵਿਚੋਲੇ ਨੂੰ 10000 ਰੂਪੈ ਦੇ ਕੇ ਗਗਨ ਦਾ ਰਿਸ਼ਤਾ ਕਰਵਾਇਆ ਹੈ ਵੀਡੀਓ ਠੀਕ ਹੈ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਹਮੇਸ਼ਾ ਖੁਸ਼ ਰੱਖੇ ਦੇਹ ਅਰੋਗਤਾ ਬਖਸ਼ੇ ਜੀ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏

  • @GurpinderKaur-kx1vg
    @GurpinderKaur-kx1vg Месяц назад

    Vadiya story ji🙏🙏

  • @boharsingh7725
    @boharsingh7725 Месяц назад +3

    Very very nice video ji 👍👍👍👍👍
    👌👌👌👌👌

  • @wizardff9756
    @wizardff9756 Месяц назад +3

    Arshdeep kaur pind mandikalan, rampura phul
    Ajj di video mainu bahut jyada chngi lgii💓✨✨✨

  • @sukhsidhu2599
    @sukhsidhu2599 Месяц назад

    bhut sohni video aa jasse veer sari team 👌👌👌👌
    Sukhdeep 🇨🇦🇨🇦🇨🇦🇨🇦🇨🇦🇨🇦

  • @ManpreetKaur-c5n
    @ManpreetKaur-c5n Месяц назад +1

    Bahut bahut badhiya video sukhpal bahan te Jassa veer ji waheguru suno tarkki Bakshi ❤❤👍👍🙏🙏🙏🙏🌺❤️🌷🌹🥰

  • @SukhwinderSingh-wq5ip
    @SukhwinderSingh-wq5ip Месяц назад +7

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

  • @SherSingh-df4ui
    @SherSingh-df4ui Месяц назад

    ਸਾਰੀ ਟੀਮ ਬਹੁਤ ਵਧੀਆ ਅ ਟੀਮ ਨੂੰ ਸਤਿ ਸੀਅਕਾਲ ਬੁਲਾਈ ਪ੍ਰਵਾਨ ਕਰਨੀ ਸੇਰ ਸਿੰਘ ਤੂਰ ਮੂਣਕ ❤❤❤

  • @HardeepkaurDhaliwal-n1w
    @HardeepkaurDhaliwal-n1w Месяц назад

    Best story❤❤sohappynice

  • @SukhdevSingh-rq7ph
    @SukhdevSingh-rq7ph Месяц назад

    ਬਹੁਤ ਖੂਬ ਵੀਡੀਓ ਹੁੰਦੀਆਂ ਨੇ ਸੁਖਪਾਲ ਭੈਣ ਜੀ ਇਹਨਾਂ ਨੂੰ ਕਰ ਲੈਣ ਦਿਓ ਤੇਰਾ ਤਾ ਭੈਣੇ ਪਾਪ ਹੀ ਧੋਤਾ ਜਾਂਦਾ ਬਾਕੀ ਸਾਰੀ ਟੀਮ ਨੂੰ ਸਤਿ ਸੀ੍ ਆਕਾਲ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਵਿਚ ਰੱਖਣ ਸਦਾ ਖੁਸ਼ ਰਹੋ ❤❤❤❤

  • @dildeepdhillon80
    @dildeepdhillon80 Месяц назад +1

    Very nice video 🥰🥰🎉🎉♥️♥️♥️

  • @Gulabkaur-h2z
    @Gulabkaur-h2z Месяц назад +1

    Very nice video a ji waheguru ji khush rakhe sari teem nu 🙏♥️💐🌼❤️🌷💐🌸❤️🌷💐

  • @happyjoshi5426
    @happyjoshi5426 Месяц назад

    Bahut vadhià video ji parmatma mehar kre ❤❤

  • @MeenaSharma-nx7qg
    @MeenaSharma-nx7qg Месяц назад

    Jasa ko taisa god bless you all tem by Meena sharma mande gobend ghar 👍🙏🎉🎈

  • @satinderkaurshah4096
    @satinderkaurshah4096 Месяц назад +2

    ਬਹੁਤ ਵਧੀਆ ਵੀਡੀਓ 🎉🎉🎉🎉🎉 batala to satinder kaur shah

  • @charanjeetkaur2347
    @charanjeetkaur2347 Месяц назад +1

    Very beautiful veido 🙏👌👌❤❤

  • @JaswantSran-ew9vm
    @JaswantSran-ew9vm Месяц назад +1

    Very very nice video jassa bhai ji 🎉🎉🎉🎉🎉❤❤❤❤❤❤❤❤❤❤

  • @BeantSingh-ih1sn
    @BeantSingh-ih1sn Месяц назад +2

    ਬਹੁਤ ਵਧੀਆ ਉਪਰਾਲਾ ਹੈ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ
    ਭਾਈ ਬੇਅੰਤ ਸਿੰਘ ਗ੍ਰੰਥੀ ਪਿੰਡ ਡਰੋਲੀ ਭਾਈ ਮੋਗਾ

  • @userPali
    @userPali Месяц назад +1

    ਬਹੁਤ ਵਧੀਆ ਵੀਡੀਓ ਜੀ ਪਰਮਾਤਮਾ ਤਰੱਕੀਆਂ ਬਖਸ਼ੇ 🙏🏻👌ਪਾਲੀ,ਪੈਰੀ ਮਾਨਸਾ

  • @vijayghai7929
    @vijayghai7929 Месяц назад

    Vijay kuparthala nic moves

  • @kulwinderknagra3640
    @kulwinderknagra3640 Месяц назад

    ਵੈਰੀ ਨਾਈਸ ਵੀਡੀਓ ❤

  • @jaswindersinghbatth617
    @jaswindersinghbatth617 Месяц назад +1

    All members 🙏🏻 Jaswinder Singh California USA

  • @jaspalkaur1552
    @jaspalkaur1552 Месяц назад +1

    ਜਸਪਾਲ ਕੌਰ ਸਿੱਧੂ, ਬਹੁਤ ਵਧੀਆ ਵੀਡੀਓ ਹੈ।

  • @HardeepKaursidhu-m7b
    @HardeepKaursidhu-m7b Месяц назад

    Very nice video ji Hardeep Kaur sidhu village Mehal kalan 🎉 Barnala 🎉

  • @Bindervirdi_123
    @Bindervirdi_123 Месяц назад

    Bhut vadiaa vedio hai 👌

  • @khusisran525
    @khusisran525 Месяц назад

    Very very nice videos khushpreet kaur Sran 💞💞 Hirewala 😊

  • @MalkeetSingh-ep4yy
    @MalkeetSingh-ep4yy Месяц назад +1

    Very nice video. Jassa y ❤🎉 GBU

  • @BhadurSingh-h9f
    @BhadurSingh-h9f Месяц назад +1

    ਬਹੁਤ ਵਧੀਆ ਵੀਡੀਓ ਬਣਾਈ ਹੈ ਬਾਈ ਜੀ ਪਰ ਇਸ ਸੁਖਪਾਲ ਭਰਜਾਈ ਦਾ ਰੋਲ ਬਹੁਤ ਵਧੀਆ ਹੈ ਪ੍ਰਭਜੋਤ ਸਿੰਘ ਰੂਲ ਸੰਗਤਪੁਰਾ

  • @SatpalSharma-y5q
    @SatpalSharma-y5q Месяц назад +1

    ❤Satpal Sharma Alisher (Sangrur) ❤❤

  • @JassiKaur-w3d
    @JassiKaur-w3d Месяц назад +1

    Very nice video God bless you Jassi kaur rangi bathinda ❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉

  • @kumariveena1239
    @kumariveena1239 Месяц назад +3

    Bahut vadhia video banai hai
    Veena Kumari Teacher Patiala

  • @TejwinderSingh-gp7cf
    @TejwinderSingh-gp7cf Месяц назад

    Good Video ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @SunnySukhwinder-h2p
    @SunnySukhwinder-h2p Месяц назад +1

    Sukhwinder Singh panesar Ludhiana Pendu Birsa❤❤🎉🎉🙏🙏🙏🙏🙏🙏👍👍👍👍👏👏👏👏👏👌👌🎉🎉🎉🎉🙏🙏👏👏👏👌👌👌👌👌👌🙏🙏🙏

  • @bhajankaur8289
    @bhajankaur8289 Месяц назад +1

    Bhut sohni video h menu tuhadi vidios di bhut wait rehndi h saria sassa nu maa smjhna chahida h🎉🎉🎉🎉🎉 bhajan kaur jirkpur Chandigarh ❤❤❤❤

  • @ManuSingh-p2d
    @ManuSingh-p2d Месяц назад +1

    Very nice family ❤❤❤❤❤❤❤❤❤❤❤

  • @santoshkumari1969
    @santoshkumari1969 Месяц назад

    Very Very nice video ❤👌👌santosh kumari chandigarh

  • @navmaan7619
    @navmaan7619 Месяц назад

    ਬਹੁਤ ਵਧੀਆ ਵੀਡੀਓ……❤Nav maan uk 🇬🇧

  • @Gurbinderkaur009
    @Gurbinderkaur009 Месяц назад +2

    Bhut vdia video mai ta adhi video svare roti kahan lge dekhdi aa te adhi raat nu dinner krn lge swaad fer aunda ❤😂🎉

  • @randhirsinghbrar1726
    @randhirsinghbrar1726 Месяц назад +1

    ਬਹੁਤ ਵਧੀਆ ਕਹਾਣੀ ਰਣਧੀਰ ਸਿੰਘ ਬਰਾੜ ਕੋਟਕਪੂਰਾ

  • @ramanjeetkaur4663
    @ramanjeetkaur4663 Месяц назад

    Welldon Sukhpal Ramanjeet Kaur Scotland

  • @Jaspreetkaur-hz9fp
    @Jaspreetkaur-hz9fp Месяц назад +1

    Jaspreet kaur and arshdeep kaur kankwal Bhagwan
    Very nice video 👌 gagan Bhan AJ bhut sohni lg rhi c bhut hi vadiya acting kiti suta Vali ta gagan AJ att hi kr diti ❤ jasse veer Raju vala part bhut psand aya nice video ♥️♥️♥️🌹🌹🌹

  • @KulwindarSingh-sx9dh
    @KulwindarSingh-sx9dh Месяц назад

    ❤❤❤ ਕੁਲਵਿੰਦਰ ਸਿੰਘ ਸਮਰਾ ਪਿੰਡ ਪੋਹੀੜ ਤੋ ❤❤ ਵੀਡੀਓ ਬਹੁਤ ਵਧੀਆ ਹੁੰਦਿਆ ਬਾਈ ਜੀ ਧੰਨਵਾਦ ❤ ਜੀਓ

  • @tejveersingh905
    @tejveersingh905 Месяц назад +1

    Very nice video ❤❤❤❤❤

  • @Sad-u4r
    @Sad-u4r Месяц назад +3

    Nazia Pakistan ❤❤❤

  • @SukhjeetKaur-j7l
    @SukhjeetKaur-j7l Месяц назад

    Sukhjieetkaur 🎉🎉🎉🎉🎉🎉

  • @KuldipSingh-om2ym
    @KuldipSingh-om2ym Месяц назад

    V Good show love you all. Narinder and Sehaj Riyaan. Australia

  • @singhnaranjan7783
    @singhnaranjan7783 Месяц назад

    Your films are very good and nice sendet from Germany Naranjan Singh😆😀😇

  • @harmanpreetkaur9106
    @harmanpreetkaur9106 Месяц назад

    ਮੇਰੇ ਮੰਮੀ ਤੁਹਾਡੀ ਹਰ video ਬਹੁਤ ਸ਼ੌਕ ਨਾਲ ਦੇਖਦੇ ਨੇ
    ਹਰਮਨਪ੍ਰੀਤ ਕੌਰ Windsor, Ontario Canada 🇨🇦

  • @Simarjitkaur-i5k
    @Simarjitkaur-i5k Месяц назад +1

    ਵਧੀਆ ਵੀਡੀਓ ਭੈਣ❤❤❤❤😂😂

  • @Dr.ManpreetKaur-f9h
    @Dr.ManpreetKaur-f9h Месяц назад

    We r watching ur episodes since 3 yrs.. u all r awesome..
    Baba ji mehar karan
    Dr Sandeep l, Dr Manpreet, Ekansh and Anaisha, Model Town Bathinda

  • @chunibabaji9076
    @chunibabaji9076 Месяц назад

    Shuk,pall hi ♥️💋🔥👍👍

  • @HardeepkaurDhaliwal-n1w
    @HardeepkaurDhaliwal-n1w Месяц назад

    Very nice very good very much story sukhapldidi

  • @ManmeetDhillon-w2l
    @ManmeetDhillon-w2l Месяц назад +1

    Manmeet singh badhni kalan moga nice video 😮😅😅😊❤

  • @RamSidhu-o1h
    @RamSidhu-o1h Месяц назад +1

    Vvv nice video g Rama sidhu pind dhinger Rampura phul ❤❤❤

  • @darshansingh3293
    @darshansingh3293 Месяц назад

    ਪੇਂਡੂ ਵਿਰਸਾ ਦੇ ਸਾਰੇ ਕਲਾਕਾਰਾਂ ਨੂੰ ਬਹੁਤ ਬਹੁਤ ਮੁਬਾਰਕਾਂ ਹਰ ਕਲਾਕਾਰ ਅਪਣੇ ਕਿਰਦਾਰ ਵਿੱਚ ਖੁੱਬ ਕੇ ਕੰਮ ਕਰਦੇ ਹਨ ਅਤੇ ਨਿਰੋਲ ਪੇਂਡੂ ਜੀਵਨ ਦੇ ਆਧਾਰ ਸਿੱਖਿਆ ਦਾਇਕ ਵਿਡੀਉ ਬਣਾ ਰਹੇ ਹੋ
    ਦਰਸ਼ਨ ਸਿੰਘ ਬਠਿੰਡਾ

  • @paramjeetkor
    @paramjeetkor Месяц назад

    Bhut hi sohni video c gagan di acting taan atttt aa very nice 👌👌👌👌

  • @kamaldhaliwal6340
    @kamaldhaliwal6340 Месяц назад

    Nice video did g ❤❤🎉🎉

  • @chunibabaji9076
    @chunibabaji9076 Месяц назад

    Hi beautiful,buta Singh ji ♥️🔥🌟🌟🌟🌟🌟🌟🌟🌟🌟

  • @mukhtiarsinghdhindsa5974
    @mukhtiarsinghdhindsa5974 Месяц назад

    Very nice video Mukhtiar Singh Dhindsa New York

  • @binderdhumi1232
    @binderdhumi1232 Месяц назад +1

    Very nice g ❤❤❤❤❤❤❤❤❤

  • @HarpreetKaur-vl7zn
    @HarpreetKaur-vl7zn Месяц назад +1

    Bhut vadia video a all team god bless you from sunam

  • @sukhnoorsingh9907
    @sukhnoorsingh9907 Месяц назад

    Very nice video bro ji ❤❤❤god bless you ❤❤all the team members 💕💕💕💕💕💕💕💕💕

  • @Ramandeep_kaurrandhawa
    @Ramandeep_kaurrandhawa Месяц назад

    Hello bro and sis very nice voly waheguru ji Maher keran app par and all family members par ❤️❤️❤️❤️❤️

  • @shinderpal-ts2bb
    @shinderpal-ts2bb Месяц назад +1

    ਧੰਨਵਾਦ ਮੇਰਾ ਨਾਂ ਬੋਲਣ ਲਈ ਬਹੁਤ ਸੋਹਣੀ ਵੀਡੀਓ ਹੈ ਵੀਰ ਜੀ ਤੇ ਸੁਖਪਾਲ ਭੈਣ ਜੀ ਰੱਬ ਤੁਹਾਡੀ ਫੈਮਲੀ ਨੂੰ ਖੁਸ਼ ਰੱਖੇ ਪਿੰਡ ਜੋੜਕੀਆਂ ਤੋਂ ਰੁਪਿੰਦਰ ਕੌਰ

  • @rupinderkaaur3715
    @rupinderkaaur3715 Месяц назад +2

  • @rajsingh2776
    @rajsingh2776 Месяц назад

    ਸਤਿ ਸ੍ਰੀ ਆਕਾਲ ਜੀ ਸਤਿ ਸ੍ਰੀ ਆਕਾਲ ,, ਸਤਿ ਸ਼੍ਰੀ ਅਕਾਲ ਜੀ ਸਤਿ ਸ੍ਰੀ ਆਕਾਲ,,, ਸਤਿ ਸ੍ਰੀ ਆਕਾਲ ਜੀ ਸਤਿ ਸ੍ਰੀ ਆਕਾਲ

  • @gurmangatsingh4518
    @gurmangatsingh4518 Месяц назад

    ਬਹੁਤ ਹੀ ਵਧੀਆ ਐਪੀਸੋਡ ਹੈ ਜੀ। ਪੇਂਡੂ ਵਿਰਸਾ ਦੀ ਟੀਮ ਨੇ ਬਹੁਤ ਖੂਬ ਭੂਮਿਕਾ ਨਿਭਾਈ ਹੈ।
    ਗੁਰਮੰਗਤ ਸਿੰਘ, ਜਸਵਿੰਦਰ ਕੌਰ
    ਸ੍ਰੀ ਮੁਕਤਸਰ ਸਾਹਿਬ।

  • @anudhawan9157
    @anudhawan9157 Месяц назад

    I always wait for your video ❤

  • @GurpreetSingh-f5t4w
    @GurpreetSingh-f5t4w Месяц назад +1

    First comment ji very nice video Parbjot kaur abul khurana ❤❤🎉🎉❤❤🎉🎉

  • @rachhpalsingh78466
    @rachhpalsingh78466 Месяц назад

    ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।

  • @RituRitu-lr5nu
    @RituRitu-lr5nu Месяц назад +1

    ❤❤❤❤❤❤❤

  • @RampyBassi-g7u
    @RampyBassi-g7u Месяц назад

    ਬਹੁਤ ਸੋਹਣੀ ਵੀਡੀਓ ਜੀ

  • @harmanbrar6045
    @harmanbrar6045 Месяц назад +3

    Bittu Brar pind bhallaiana distk Shri muktsar sahib ji

  • @zimmysandhu
    @zimmysandhu Месяц назад

    Bahot ਸੋਹਣੀ ਵੀਡਿਓ
    ਜ਼ਿੰਮੀ ਨਾਭਾ

  • @RamanDandiwal-pz8wv
    @RamanDandiwal-pz8wv Месяц назад

    Ramandeep kaour jattana kalan ❤

  • @AmandeepKaur-w4b
    @AmandeepKaur-w4b Месяц назад

    ਦਿਲਪ੍ਰੀਤ ਕੌਰ
    ਰਾਮਪੁਰਾ ਫੂਲ (ਬਠਿੰਡਾ)

  • @KhushpinderSidhu-i6r
    @KhushpinderSidhu-i6r Месяц назад +1

    Very ❤nice❤