Mai Dharti Punjab Di

Поделиться
HTML-код
  • Опубликовано: 12 дек 2024

Комментарии • 16

  • @ramkrishan641
    @ramkrishan641 2 года назад +4

    ਪੰਜਾਬ ਦਾ ਮਾਣ - ਗੁਰਦਾਸ ਮਾਨ। ਜਿਉਂਦਾ ਰਹਿ ਮਾਨਾ। ਦੁਨੀਆ ਦਾ ਕੰਮ ਹੈ ਲੱਤਾਂ ਖਿੱਚਣਾ ਅਤੇ ਲੋੜ ਪੈਣ ਤੇ ਨਾ ਖੜਨਾ। ਤੁਸੀਂ ਚੰਗੇ ਕੰਮ ਕਰ ਰਹੇ ਹੋ। ਤੁਸੀਂ ਓਹੀ ਇਨਸਾਨ ਹੋ ਜਿਸ ਨੇ ਪੰਜਾਬੀ ਮਾਂ ਬੋਲੀ ਨੂੰ ਦੁਨੀਆ ਵਿਚ ਪਹੁੰਚਾਇਆ ਅਤੇ ਜਦੋਂ ਸਾਡੇ ਬੱਚੇ ਅੰਗਰੇਜ਼ੀ ਨੂੰ ਮੂੰਹ ਮਾਰਨ ਲੱਗੇ ਤਾਂ ਤੁਸੀਂ ਹੀ ਕਿਹਾ " ਪੰਜਾਬੀਏ ਜ਼ੁਬਾਨੇ ਨੀ ਰਕਾਨੇ ਮੇਰੇ ਦੇਸ਼ ਦੀਏ, ਫਿੱਕੀ ਪੈਗੀ ਚਿਹਰੇ ਦੀ ਨੁਹਾਰ ". ਦਿਲੋਂ ਸਲਿਊਟ ਹੈ ਗੁਰਦਾਸ ਮਾਨ ਜੀ ਨੂੰ।

  • @Rabb_mehar_kre
    @Rabb_mehar_kre Год назад +2

    Love you Gurdas Mann sahib ji....dunia di parwah na kro....dabbi challo kamm nu.... Jehre slaam de layak hn ohna nu slaam......., jehre batti de layak hn ohna nu slaam nhi, ohna nu batti h milu...

  • @PreetSingh-jf5ts
    @PreetSingh-jf5ts 6 месяцев назад +1

    ਸਵਾਰਗ ਵਾਸੀ ਮਾਸਟਰ ਤਰਲੋਨ ਸਿੰਘ ਨੇ ਕੋਰਿਓਗ੍ਰਾਫਰੀ ਦੀ ਸ਼ੁਰੂਆਤ ਕੀਤੀ ਪੈਂਤੀ ਸਾਲ ਪਹਿਲਾ

  • @JOHNKALER
    @JOHNKALER 3 года назад +2

    ਬਹੁਤ ਵਧੀਆ ਜੀ ਮਾਸਟਰ ਤਰਲੋਚਨ ਸਿੰਘ ਜੀ ਦੀ ਯਾਦ ਦੁਆ ਦਿੱਤੀ. Keep it up I really like it. Thank you for this masterpiece

  • @MukeshKumar-sj7tu
    @MukeshKumar-sj7tu Год назад +1

    Rula Diya bhayi maan Saab aur acting ne

  • @amanshehbazpura
    @amanshehbazpura 3 года назад +2

    Vry nyc video

  • @jagdishrahi5904
    @jagdishrahi5904 Год назад +2

    Sadke Javan ........Maana

  • @SanjayKumar-ph6mf
    @SanjayKumar-ph6mf 2 года назад +1

    Kya baat

  • @SatnamSingh-dl8kn
    @SatnamSingh-dl8kn Год назад

    👍👍👍👍👍👍

  • @sukhjindersingh1675
    @sukhjindersingh1675 3 года назад +2

    Very good

  • @sehajdhaliwal846
    @sehajdhaliwal846 2 года назад +3

    Thanks sir

  • @rinkurauke8408
    @rinkurauke8408 Год назад

    ਭਗਤ ਸਿੰਘ ਸਰਦਾਰ ਸੀ, ਕ੍ਰਿਪਾ ਕਰਕੇ ਉਸਦੀ ਟੋਪੀ ਵਾਲੀ ਫੋਟੋ ਦੀ ਥਾਂ ਪੱਗ ਵਾਲੀ ਫੋਟੋ ਹੋਵੇ ਤਾਂ ਸ਼ਾਇਦ ਵਧੀਆ ਗਲ ਹੋਵੇਗੀ, ਬਾਕੀ ਤੁਹਡਾ ਉਪਰਾਲਾ ਬਹੁਤ ਵਧੀਆ

  • @Lakhveer10YT
    @Lakhveer10YT 2 года назад +2

    Op

  • @aaaaaaaaaa12998
    @aaaaaaaaaa12998 Год назад

    ❤❤😢

  • @PriyaBanger-jp7di
    @PriyaBanger-jp7di Год назад

    8⁰