Lali Naina Ch - Hans Raj Hans

Поделиться
HTML-код
  • Опубликовано: 13 дек 2024

Комментарии • 55

  • @Sukhpalsingh-c5q
    @Sukhpalsingh-c5q 3 месяца назад +3

    ਕੀ ਸਮਾਂ ਸੀ ਯਾਰੋ ਜਦੋਂ ਇਹੋ ਜਿਹੇ ਗੀਤ ਆਇਆ ਕਰਦੇ ਸਨ ਸਾਫ ਸੁਥਰੇ ਗੀਤ ਬੁਹਤ ਵਧੀਆ ਸਮਾਂ ਸੀ ਪੁਰਾਣਾ 1980 / 90 ਵਾਲ਼ਾ। ਇਹ ਗੀਤ ਜਦੋਂ ਆਇਆ ਸੀ ਮੈਂ ਅੱਠਵੀਂ ਜਮਾਤ ਵਿੱਚ ਪੜ੍ਹਦਾ ਸੀ ਮੇਰੇ ਨਾਲ ਨਾਲਦੇ ਪਿੰਡ ਦੀ ਮੰਦੀਪ ਕੌਰ ਪੜ੍ਹਦੀ ਸੀ। ਉੱਸ ਵੇਲੇ ਸੰਗ ਸ਼ਰਮ ਹੁੰਦੀ ਸੀ ਅਸੀਂ ਇੱਕ ਦੂਜੇ ਵੱਲ ਦੇਖੀ ਜਾਂਦੇ ਹੁੰਦੇ ਸੀ ਪਰ ਬੋਲਦੇ ਕੁੱਝ ਨਹੀਂ ਹੁੰਦੇ ਸਨ ਫ਼ੇਰ ਮੈ ਏਹੀ ਗਾਣਾ ਗਾ ਕੇ ਸੁਣਾਇਆ ਕਰਦਾ ਸੀ ਮੰਦੀਪ ਕੌਰ ਜੀ ਨੂੰ।
    ਕੋਲੋਂ ਲੰਘਦੀ ਸ਼ਣਕ ਸ਼ਣ ਛਣਕੇ ਪਵਾੜੇ ਸੋਹਣਿਆ ਦੀ ਵੰਗ ਦੇ।

  • @anantdeepsingh7000
    @anantdeepsingh7000 10 месяцев назад +4

    ❤️2024❤️ still love music of this song❤️❤️

  • @singhissingh3559
    @singhissingh3559 2 года назад +6

    ਪिਹਲਾ ਸਮਾ ਸੀ िਸਰਫ ਸੁਰੀਲੇ ਗਾਇਕਾਂ ਨੂੰ ਗਾਊਣ िਦॅਤਾ ਜਾਂਦਾ ਸੀ. ਹੁਣ ਬੇਸੁਰੇ ਕिਹੰਦੇ ਮੇਰੇ ਵਰਗਾ ਨੀ ਕੋਈ.

    • @Sukhpalsingh-c5q
      @Sukhpalsingh-c5q Год назад +1

      ਹਾਂਜੀ ਸਤਿ ਸ਼੍ਰੀ ਆਕਾਲ ਜੀ ਪਾਜੀ
      ਤੁਹਾਡੀ ਗੱਲ ਬਿਲਕੁੱਲ ਸਹੀ ਹੈ ਜੀ ਪਹਿਲਾਂ ਵਾਲ਼ਾ ਸਮਾਂ ਬੁਹਤ ਵਧੀਆ ਹੁੰਦਾ ਸੀ ਜੀ । ਇਹ ਗਾਣਾ ਜਦੋਂ ਆਇਆ ਸੀ ਮਾਰਕੀਟ ਵਿੱਚ ਮੈ ਉਦੋਂ ਅੱਠਵੀਂ ਕਲਾਸ ਵਿੱਚ ਪੜ੍ਹਦਾ ਸੀ।ਤੇ ਮੇਰੇ ਨਾਲ ਕੁੱਝ ਪਿੰਡ ਦੀਆਂ ਕੁੜੀਆਂ ਸੀ ਅਤੇ ਕੁੱਝ ਨਾਲ਼ ਦੇ ਪਿੰਡ ਦੀਆਂ ਕੁੜੀਆਂ ਸੀ।ਨਾਲ ਦੇ ਪਿੰਡ ਦੀ ਇੱਕ ਕੁੜੀ ਨਾਲ ਪਿਆਰ ਪੇ ਗਿਆ ਸੀ ਓਦੋਂ ਇਹਨਾ ਆਸ਼ਕੀ ਦੇ ਬਾਰੇ ਪਤਾ ਨਹੀਂ ਸੀ ਹੁੰਦਾ ਡਰ ਦੇ ਡਰ ਦੇ ਆਸ਼ਕੀ ਕਰਦੇ ਹੁੰਦੇ ਸੀ। ਤਾਂ ਕਈ ਵਾਰ ਉਸ ਕੁੜੀ ਨੇ ਮੇਰੇ ਕੋਲ ਦੀ ਲੰਘ ਨਾਂ ਉਹ ਦੀਆਂ ਚੂੜੀਆਂ ਖੜੱਕ ਜਾਂਦੀਆਂ ਹੁੰਦੀਆ ਸੀ । ਉਹਨੇ ਮੇਲੇ ਵਿੱਚੋਂ ਨਵੀਂਆਂ ਲਈਆਂ ਸਨ। ਤਾਂ ਮੈਂ ਇਹ ਗੀਤ ਗਾਉਂਦਾ ਹੁੰਦਾ ਸੀ ਹੰਸ ਰਾਜ ਹੰਸ ਦਾ। ਉਹ ਵੀ ਜਾਣ ਬੁੱਝ ਕੇ ਛਨਕੋਂਦੀ ਹੁੰਦੀ ਸੀ।ਬੁਹਤ ਵਧੀਆ ਦਿਨ ਹੁੰਦੇ ਸੀ ਪਹਿਲਾ ਵਾਲੇ

  • @JasveerSingh-xl8nn
    @JasveerSingh-xl8nn 3 месяца назад +2

    Aa gana jini bari suneya ji kita bar bar suniye😊😊😊😊

  • @BalbirSinghNalagarh
    @BalbirSinghNalagarh 10 месяцев назад +3

    Wahh ji sunke mja aa gya ji bachpan bich sunde si ❤❤ thenks upload karn wale da ❤❤❤hans raj hans ji lovely singer 💕💕♥️💘💝💝

  • @deepugill5189
    @deepugill5189 Год назад +6

    91, 92 ke din yaad aa ge 🌹wo goldan din the abhi wo baat nhi

  • @kamalkaur8964
    @kamalkaur8964 3 года назад +13

    Bohot hi wadiya song aa main 28years di aa but mainu old song bohot wadiya lgde ne❤️🙏🏼👍🤗

  • @JasveerSingh-xl8nn
    @JasveerSingh-xl8nn 3 месяца назад +2

    Dhami hairna da kithe pta nhi😊

  • @kuldeepsahota8642
    @kuldeepsahota8642 3 года назад +4

    punjab da heera hansraj hans jii

  • @AmitKumar-kl1rv
    @AmitKumar-kl1rv 4 года назад +11

    Kine wadia gaane c odo naale music v kina wadia Hans bhazi v kamaal ney

  • @sk-kq2cq
    @sk-kq2cq 2 года назад +4

    1992 de din yaad aa gaye...

  • @Arif-oh5if
    @Arif-oh5if Год назад +1

    Nice sir sweet voice

  • @shrishailhirodagihiradogi7756
    @shrishailhirodagihiradogi7756 3 года назад +3

    All is best sir hansh hans greatest

  • @kuldeepsahota8642
    @kuldeepsahota8642 3 года назад +4

    purana time bahut badiya c kaash kite ohi din wapas aa jaan

  • @MandeepSingh-iv7zy
    @MandeepSingh-iv7zy 4 года назад +6

    Kina vadia time c

  • @navnoorsingh6935
    @navnoorsingh6935 2 года назад +1

    👌🏻

  • @sunnyhansstudio7921
    @sunnyhansstudio7921 4 года назад +13

    Ik request si bha ji ik Prog aaonda hunda si Doordarshan Jalandhar te Naam si Sanmukh . Es vich Hans Raj Hans ji da house te ona di jivni dikhayi si je hove tohade kol Ta upload karna ji

  • @JasveerSingh-xl8nn
    @JasveerSingh-xl8nn 3 месяца назад

    Wah kamal a likhan bale di kalam dhami bgai ji😊😊😊

  • @sukhdevsingh3331
    @sukhdevsingh3331 3 года назад +2

    Bddi rooh naal sunda mai te

  • @kuldeepsahota8642
    @kuldeepsahota8642 3 года назад +3

    meri age 25 saal di hai par main purane singer de geet hi sun da

  • @ManjeetSingh-dh2ug
    @ManjeetSingh-dh2ug 4 года назад +8

    Old is gold

  • @bhattirecords9793
    @bhattirecords9793 4 года назад +4

    Ghaint singer hans ji

  • @ssproduction9567
    @ssproduction9567 4 года назад +5

    Nice g

  • @singhisking9173
    @singhisking9173 4 года назад +4

    Super duper song my favourite song I sluit Mr Hans

  • @TheKhella
    @TheKhella 4 года назад +8

    mp bann ke sari izzat gwaa li

  • @MunishKumar-pn6sr
    @MunishKumar-pn6sr 3 года назад +2

    hans raj hans de old songs like this are very interesting put these types of songs please

  • @gurjeetdhilwan7991
    @gurjeetdhilwan7991 4 года назад +3

    All rounder great man

  • @kuldeepsahota8642
    @kuldeepsahota8642 3 года назад +3

    purani movie punjabi dekhda gaggu gill ,virender, yograj, shinda,

  • @gurmailsingh3961
    @gurmailsingh3961 4 года назад +4

    Good.good.good

  • @bsingh3608
    @bsingh3608 2 года назад

    Kya batta❤️

  • @kamalkaur8964
    @kamalkaur8964 4 года назад +2

    Love u 👍

  • @wahkyabaatanygilljikumar9567
    @wahkyabaatanygilljikumar9567 4 года назад +8

    bahut ghtt comment han like kro veero punjab d daimond han

  • @lovejeetsingh1664
    @lovejeetsingh1664 4 года назад +2

    So beautiful song

  • @sunnyhansstudio7921
    @sunnyhansstudio7921 4 года назад +2

    Thanks Bha ji

  • @ArshdeepSingh-qp7kd
    @ArshdeepSingh-qp7kd 4 года назад +1

    Very nice

  • @narendrakumar5507
    @narendrakumar5507 2 года назад

    Sohu

  • @kuldeepsahota8642
    @kuldeepsahota8642 3 года назад

    No.1 singer

  • @seemamomi3064
    @seemamomi3064 2 года назад

    My favourite song ❤️❤️❤️❤️

  • @GudduGuddu-ll9ex
    @GudduGuddu-ll9ex 4 года назад +2

    Old is Gold ❤️

  • @sahilkapurthala2397
    @sahilkapurthala2397 4 года назад +1

    vah jio

  • @rajinderSingh-en7wk
    @rajinderSingh-en7wk 3 года назад +1

    1992

  • @VinayBhardwaj-vj3qj
    @VinayBhardwaj-vj3qj Год назад

    Dekgooi bjp mla

  • @angadsingh4197
    @angadsingh4197 4 года назад

    Fudu Banda

  • @JasbirSingh-zm2wh
    @JasbirSingh-zm2wh 4 года назад +2

    Old is gold

  • @williamsagar5710
    @williamsagar5710 3 года назад

    Very nice

  • @Bad_boy_99side
    @Bad_boy_99side 10 месяцев назад

    Old is gold