ਬਾਬਲ ਦਾ ਵਿਹੜਾ Part-30 a film by shivcams

Поделиться
HTML-код
  • Опубликовано: 25 окт 2024

Комментарии • 155

  • @rajsingh2776
    @rajsingh2776 3 месяца назад +67

    ਪੰਜਾਬੀ ਸਟੋਰੀ ਹੈ ਕਮੈਂਟ ਵੀ ਪੰਜਾਬੀ ਵਿੱਚ ਹੋਣੇ ਚਾਹੀਦੇ ਹਨ ਕੌਂਣ ਕੌਂਣ ਸਹਿਮਤ ਹੈ ਲਾਈਕ ਕਰੋ ਰਾਜ ਖੀਵਾ ਮਾਨਸਾ

    • @nirbhaisingh5509
      @nirbhaisingh5509 3 месяца назад +2

      ਬਿਲਕੁੱਲ ਸਹੀ ਗੱਲ ਹੈ👍👍

    • @ravinderkaur9092
      @ravinderkaur9092 3 месяца назад +3

      ਸਹੀ ਗੱਲ ਹੈ ਜੀ

    • @kalanirman7754
      @kalanirman7754 3 месяца назад +1

      ਧੰਨਵਾਦ ਜੀ 🙏🙏🌹🌹

  • @JapneetSingh-nx8sx
    @JapneetSingh-nx8sx 3 месяца назад +1

    ਬਹੁਤ ਵਧੀਆ ਵੀਡੀਓ ਜੀ❤

  • @sandeepkaur5431
    @sandeepkaur5431 3 месяца назад +12

    ਅਮਨ ਦੀ ਐਕਟਿੰਗ ਬਹੁਤ ਵਧੀਆ ਐ ਸਿਵ

  • @sumanbala8513
    @sumanbala8513 3 месяца назад +3

    Beautifull. Very. Nice. Vedio. 👍. God. Bless. You. Shiv. Beta. Suman. Bala. Ferozepur. City

  • @EkamjotSingh-jl1bm
    @EkamjotSingh-jl1bm 3 месяца назад

    Very nice video next part 👌👌👍👍👍👍 👌👌👍👍

  • @kiranjitkaurgandhara2784
    @kiranjitkaurgandhara2784 3 месяца назад +17

    ਸਿਵ ਬਹੁਤ ਵਧੀਆ ਲਗਦਾ ਮੈਨੂੰ ❤❤

  • @HasanKhan-kw6of
    @HasanKhan-kw6of 3 месяца назад

    ਬਹੁਤ ਵਧੀਆ ਵੀਡੀਓ ਜੀ

  • @MithuSohal-n2q
    @MithuSohal-n2q 3 месяца назад +1

    Very nice video g ❤❤❤❤

  • @sukhnoorsingh9907
    @sukhnoorsingh9907 3 месяца назад

    Very Very nice shiv bro ji ❤god bless you all the team members 👍🌹🌹🌹🌹🌹🌹🌹🌹🌹🌹🌹🌹🌹🌹🌹

  • @LakhwinderSingh-rt4mo
    @LakhwinderSingh-rt4mo 3 месяца назад

    ਨਾਇਸ ਵੀਡੀਓ ਬਾਈ ਜੀ

  • @jagwindersingh9660
    @jagwindersingh9660 3 месяца назад +1

    ਬਹੁਤ ਵਧੀਆ ਜੀ ❤

  • @KulwinderKaur-lq3ey
    @KulwinderKaur-lq3ey 3 месяца назад +7

    ਲੱਗਦਾ tital ਹੁਣ ਬਾਵੇ ਤੇ ਲੈਵੂ ਦਾ ਵਿਵਾਹ 🤭😮😮😮😮😮😮

  • @KulwinderKaur-b7k
    @KulwinderKaur-b7k 3 месяца назад

    ਬਹੁਤ ਵਧੀਆ ਵੀਡੀਓ ਪਰਮਾਤਮਾ ਥੋਨੂੰ ਚੜਦੀ ਕਲਾ ਵਿੱਚ ਰੱਖੇ

  • @KulwinderKaur-b7k
    @KulwinderKaur-b7k 3 месяца назад +1

    ਕਮੈਟ ਪੰਜਾਬੀ ਵਿਚ ਹੋਣੇ ਚਾਹੀਦੇ ਨੇ ਅਸੀਂ ਸਹਿਮਤ ਹਾਂ ਕੁਲਵਿੰਦਰ ਕੌਰ ਪਿੰਡ ਬਿਲਾਸਪੁਰ ਤੋਂ

  • @TajinderKaur-v6s
    @TajinderKaur-v6s 3 месяца назад +1

    ਮਾਮੀ ਦੀ ਅੱਖ ਅਮਨ ਅਤੇ ਜਮੀਨ ਤੇ ਪੂਰੀ ਨਜਰ ਮਾਮੀ ਨਵੀ ਗੇਮ ❤

  • @karmjitkaur7870
    @karmjitkaur7870 3 месяца назад +11

    ਬਹੁਤ ਵਧੀਆ ਹੈ ਜੀ ❤🎉🎉

  • @gurdarshankaur2555
    @gurdarshankaur2555 3 месяца назад +1

    ਸ਼ਿਵ ਦੀ ਮਾਮੀ ਬਹੁਤ ਵੱਡੀ ਖੇਡ ਖੇਡੂ
    ਜਮੀਨ ਲਈ ਅਮਨ ਨਾਲ ਵਿਆਹ ਕਰੁ

  • @jashankaur7976
    @jashankaur7976 3 месяца назад

    NIc video 🎉🎉shiv veer g😊😊

  • @RajveerSingh-d6x
    @RajveerSingh-d6x 3 месяца назад

    👌👌👍👍👍🌷🌷🙏🙏🥰🥰🥰very nice

  • @gurshansingh8127
    @gurshansingh8127 3 месяца назад

    ਬਹੁਤ ਵਧੀਆ ਜੀ

  • @nirbhaisingh5509
    @nirbhaisingh5509 3 месяца назад

    Very nice vdo❤❤

  • @kamlarani8052
    @kamlarani8052 3 месяца назад +1

    Very nice episode God bless you all members🎉🎉🎉❤❤❤

  • @priyankachauhan1336
    @priyankachauhan1336 3 месяца назад +2

    Nice video veer ji next part jldi laka aao ❤

  • @HarmeetKaur-yr3zt
    @HarmeetKaur-yr3zt 3 месяца назад

    Very nice video ❤❤❤❤❤🎉

  • @RamandeepNatt
    @RamandeepNatt 3 месяца назад +1

    Nice video story ji🥰🥰🥰🥰

  • @gurman111
    @gurman111 3 месяца назад

    Very nice video g ❤❤❤❤❤🎉🎉🎉🎉🎉

  • @daljitkaur353
    @daljitkaur353 3 месяца назад

    Very nice video ji ❤❤❤❤❤🎉🎉🎉❤❤❤❤❤❤❤

  • @jassbrar477
    @jassbrar477 3 месяца назад +1

    Shiv Veer bhut sunder video hundia ਤੁਹਾਡੀਆਂ

  • @harjinderdhindsa8433
    @harjinderdhindsa8433 3 месяца назад

    ਨਾਈਸ❤❤❤

  • @YouTubertacochanle
    @YouTubertacochanle 3 месяца назад +1

    Nice video

  • @surayasattar5092
    @surayasattar5092 3 месяца назад

    Hi shive very very very nice and beautiful video and beautiful story ❤❤❤❤❤❤❤❤❤❤❤❤❤❤

  • @GurjeetKaur-ez9js
    @GurjeetKaur-ez9js 3 месяца назад +2

    Very very nice video ji 😍🎉🎉🎉

  • @GurpreetSingh-nh9mz
    @GurpreetSingh-nh9mz 3 месяца назад

    ਵੀਰ ਜੀ ਬਹੁਤ ਸੋਹਣੀ ਵੀਡੀਓ ਹੈ 👌👌👌👌

  • @balbirchopra6845
    @balbirchopra6845 3 месяца назад

    Beautiful settings 👌

  • @jaswinderkaur-xy4nm
    @jaswinderkaur-xy4nm 3 месяца назад

    ਬਹੁਤ ਵਧੀਆ ਵੀਡੀਓ ਸੋਹਣੀ❤

  • @Gagandeepkaur-k8e
    @Gagandeepkaur-k8e 3 месяца назад +1

    ਬਹੁਤ ਵਧੀਆ ਸਟੋਰੀ ❤❤

  • @HarmeetKaur-yr3zt
    @HarmeetKaur-yr3zt 3 месяца назад

    ਪੰਜਾਬੀ ਸਟੋਰੀਹੈ ਬਹੁਤ ਵਧੀਆ❤️❤️❤️❤️❤️

  • @AmandeepKaur-kh1my
    @AmandeepKaur-kh1my 3 месяца назад +5

    Bht sohni video hamesa wang dekhn toh pehla cmnt ❤

  • @beantkaurgill3609
    @beantkaurgill3609 3 месяца назад +2

    Labhu tan bachiaa beta ikk uhda veer mukk gia dil te shut vajdia😊😊😊

  • @JaswinderKaur-v2f
    @JaswinderKaur-v2f 3 месяца назад +1

    Shiv bohat vadia Acting karda hay

  • @manjitkaur-wy1tg
    @manjitkaur-wy1tg 3 месяца назад

    ਮਾਮੀ ਤਾਂ ਪੂਰੀ ਜਮੀਨ ਹੜੱਪਣ ਨੂੰ ਫਿਰਦੀ ਐ ਸੀਰਤ ਦੀ ਸੱਸ ਤੋਂ ਵੀ ਉੱਪਰ ਹੈ ਚਾਰ ਰੱਤੀਆਂ, ਬਹੁਤ ਸੋਹਣੀ ਸਟੋਰੀ 👌👌👍👍🙏🙏ਧੰਨਵਾਦ ਜੀ 🙏🙏

  • @nirmalkaursethi1344
    @nirmalkaursethi1344 3 месяца назад

    ਬਹੁਤ ਵਧੀਆ ਸਟੋਰੀ

  • @PrabhBatth-lo9bs
    @PrabhBatth-lo9bs 3 месяца назад

    Bhabi da koi haq ni waise Kyuki ohna da koi baby ni a duniya de dstoor de hisab nal Baki rhi gal bhua d ja Bawa d ohna de man ch koi lalch ni a jmeen nu lai k or vaih bawa te lavu da hona chahida jldi kro vaih ehna da Sanu bht wait a 😅 pyr krn wale Jrur milne chahide a shiv vere ❤

  • @raminderkaur8363
    @raminderkaur8363 3 месяца назад

    Buht buht very very nice video tuhade sareya de

  • @daljitkaur353
    @daljitkaur353 3 месяца назад

    Very nice video ji ❤❤❤❤❤❤🎉🎉🎉🎉🎉❤❤❤❤❤❤

  • @SukhpreetKauruppal
    @SukhpreetKauruppal 3 месяца назад

    Very nice stroy ❤❤🎉

  • @KulwinderKaur-pk5jr
    @KulwinderKaur-pk5jr 3 месяца назад +1

    ਬਹੁਤ ਵਧੀਆ ਹੈ ਜੀ ਵੀਡੀਓ ❤❤

  • @TalwinderKaur800
    @TalwinderKaur800 3 месяца назад

    ਪਤਾ ਨਹੀਂ ਬੱਬੂ ਤੈਨੂੰ ਕੀ ਮਿਲਣਾ ਚੁਗਲੀਆਂ ਲਾਕੇ ਉਹੋ ਜਿਹੀਆਂ ਸੁਣਨ ਵਾਲਿਆ ਜਿਹੜੀਆਂ ਏਦਿਆ ਗਲਾਂ ਵਿੱਚ ਆ ਜਾਂਦੀਆਂ ਅਮਨ ਤੂੰ ਕਮਲੀ ਮਾਮੀ ਦੀਆਂ ਗਲਾਂ ਨਾਂ ਸੁਣ ਸ਼ਿਵ ਤੇ ਸੀਰਤ ਤੇਰੇ ਤੇ ਜਾਨ ਦਿੰਦੇ ਹਨ

  • @sukhdevsingh-bc7dr
    @sukhdevsingh-bc7dr 3 месяца назад +4

    ਸ਼ਿਵ ਮਾਮੀ ਬਹੁਤ ਗਹਿਰੀ ਚਾਲ ਚੱਲਦੀ ਹੈ 👍

  • @divisha.shivaygulati1472
    @divisha.shivaygulati1472 3 месяца назад

    🎉

  • @KiranjeetKaur-u4v
    @KiranjeetKaur-u4v 3 месяца назад +1

    ❤❤❤❤❤

  • @rajsingh2776
    @rajsingh2776 3 месяца назад +11

    ਬਹੁਤ ਵਧੀਆ ਸਟੋਰੀ ਬਣਾਈ ਹੈ ਕਿਰਨ ਤਾਂ ਸਚਮੁੱਚ ਫਤਹਿ ਦੀ ਜ਼ਮੀਨ ਮਗਰ ਪੈ ਗਈ ਬੱਬੂ ਆਪਣੀ ਸਕੀਮ ਲਾਉਦੀ ਹੈ ਉਹ ਥੋੜ੍ਹਾ ਵਿੰਗ ਵਲਾਵੇਂ ਪਾਕੇ ਜਮੀਨ ਹਥਿਆਉਣਾ ਚਾਹੁੰਦੀ ਹੈ ਜਕੰਦਰ ਤੇ ਬੱਬੂ ਦੇ ਛਿੱਤਰ ਲਾਉ ਸਾਰਾ ਘਰ ਠੀਕ ਹੋ ਜਾਊਗਾ ਕਿਰਨ ਵੀ ਠੀਕ ਹੋ ਜਾਊ ਨਤੀਜਾ ਸਿਵ ਆਪ ਹੀ ਨਿਕਾਲ ਲਊ ਬਾਂਕੀ ਐਕਟਿੰਗ ਸਾਰਿਆਂ ਦੀ ਬਹੁਤ ਵਧੀਆ ਹੈ ਲਵਯੂ ਸਾਰਿਆਂ ਨੂੰ ਟਰਾਲੀ ਭਰਕੇ ਪਰਮਾਤਮਾ ਤੁਹਾਨੂੰ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਬਖਸੇ ਰਾਜ ਖੀਵਾ ਮਾਨਸਾ

  • @RenuKarda
    @RenuKarda 3 месяца назад

    Bhut achi vedio h harsh❤

  • @GurpreetKaur-d5k
    @GurpreetKaur-d5k 3 месяца назад +3

    bhut shoni video ah veer ji ❤❤

  • @dhiansingh1930
    @dhiansingh1930 3 месяца назад +1

    ਬਾਬਲ ਦਾ ਵਿਹੜਾ ਸਭ ਨੂੰ ਸਤ ਸ੍ਰੀ ਅਕਾਲ ਜੀ ਮੈਂ ਮਨਜੀਤ ਕੌਰ ਕਪੂਰਥਲਾ ਤੋਂ ਮਾਮੀ ਬਬੂ ਨੇ ਫਤਹੇ ਦੀ ਘਰਵਾਲੀ ਨਾਲ ਵਾਦਾ ਕੀਤਾ ਮੂਕਰ ਨਾ ਜਾਵੀਂ ਆਊਣ ਵਾਲੀ ਸਟੋਰੀ ਵਿੱਚ ਸਕੰਦਰ ਦਾ ਵਿਆਹ ਫਤਹੇ ਦੀ ਘਰ ਵਾਲੀ ਨਾਲ ਵਿਆਹ ਕਰਵਾਉਣ ਚਾਹੂੰਦੀ ਹੋਵੇਗੀ ਆਊਣ ਵਾਲੀ ਸਟੋਰੀ ਵਿੱਚ ਇਹ ਕੁਝ ਆਵੇਗਾ ਆਊਣ ਵਾਲੀ ਸਟੋਰੀ ਵਿੱਚ ਕਿਰਪਾ ਕਰਕੇ ਜ਼ਿਕਰ ਕੀਤਾ ਜਾਵੇ

  • @NarinderkaurKaur-jn3tg
    @NarinderkaurKaur-jn3tg 3 месяца назад

    Very nice❤❤

  • @sainisaabap
    @sainisaabap 3 месяца назад +1

    Labhu di Bawa nal marriage krdo bs 🎉🎉🎉🎉gbu always be happy 🇨🇦🇨🇦🇨🇦🇨🇦🇨🇦🇨🇦🇨🇦🇨🇦🇨🇦🇨🇦🇨🇦

  • @GurpreetKaur-yx7uv
    @GurpreetKaur-yx7uv 3 месяца назад

    Very nice story God bless you 😊😊

  • @CharnoAman-ot8mq
    @CharnoAman-ot8mq 3 месяца назад

    Very nice video 👍

  • @GurjeetKaur-ez9js
    @GurjeetKaur-ez9js 3 месяца назад +2

    Agla part jaldi Laka ayo yrr

  • @ParmilaSaroj-rp9ve
    @ParmilaSaroj-rp9ve 3 месяца назад +1

    👌👌👌👍👍👍 Shiv purani laghu le aao

  • @waheguruji3135
    @waheguruji3135 3 месяца назад +1

    ਬਲਜੀਤ ਤੇ ਮਾਮੀ ਤਾਂ ਵੈਲਣ ਨੇ ਪੱਕੀਆਂ ਨੇ ਮਲਕੀਤ ਕੌਰ ਠੁਲੇਵਾਲਬਰਨਾਲਾ

  • @SimranSingh-zx4wj
    @SimranSingh-zx4wj 3 месяца назад +1

    ਨਾਈਸ ਵੀਡੀਓ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਸਾਰੀ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਸਭ ਦੇ ਘਰ ਪਰਿਵਾਰ ਵਿੱਚ ਸੁੱਖ ਰੱਖੇ ❤❤❤

  • @Anayatsaroye
    @Anayatsaroye 3 месяца назад

    Very nice video

  • @HarleenKaur-h6p
    @HarleenKaur-h6p 3 месяца назад

    🎉🎉❤❤

  • @deep2743
    @deep2743 3 месяца назад

    Very nice story ❤❤💕💕💕💕🌹🌹🌹🌹🌹

  • @sukhdeepdhillon5288
    @sukhdeepdhillon5288 3 месяца назад

    😊very nice story

  • @BalwinderSingh-mg8ep
    @BalwinderSingh-mg8ep 3 месяца назад

    Very nice video ji 👌👌👌❤❤❤

  • @HammyHammy-f9f
    @HammyHammy-f9f 3 месяца назад +1

    💯💙💯💙👌👍🌹🌹🌹

  • @bhagwantsingh7880
    @bhagwantsingh7880 3 месяца назад

    Good👍

  • @ravinderkaur9092
    @ravinderkaur9092 3 месяца назад +1

    ਸਮਝ ਨਹੀਂ ਆਉਦੀ ਰਿਸ਼ਤੇਦਾਰੀਆਂ ਮਿਲਣੇ ਬਰਤਣੇ ਨੂੰ ਹੂੰਦੀਆ ਨੇਆਉਣੇ ਜਾਣੇ ਨੂੰ ਹੂੰਦੀਆ ਪਰ ਏਥੇ ਤਾਂ ਭੂਆ ਤੇ ਬਾਵਾ ਤੇ ਮਾਮੀ ਤੇ ਸਿਕੰਦਰ ਡੇਰਾ ਲਾਕੇ ਬੈਠੇ ਸੀ ਹੁਣ ਲਬੂ ਤੇ ਭਾਬੀ ਵੀ ਆਕੇ ਬੈਠ ਗਈਆਂ ਨੇ ਜਦ ਕੇ ਅਮਨ ਦੇ ਘਰ ਵਾਲੇ ਨੂੰ ਮਰੇ ਕੀਨਾ ਟਾਇਮ ਹੋਆ ਕੀਤੇ ਘਰ ਛੱਡ ਕੇ ਇੱਥੇ ਬੈਠੀ ਹੈ ਕਹਾਣੀ ਤੇ ਆਪਣੇ ਆਪਣੇ ਘਰਾਂ ਵਿੱਚ ਰੈ ਕੇ ਵੀ ਬਣ ਸਕਦੀ ਸੀ ਕਿਰਨ ਤੇ ਸਿੰਗੀ ਮਾਮੀ ਉਸਤੋਂ ਵੀ ਬੰਦ ਨੀਚ ਜ਼ਨਾਨੀਆਂ ਹੈ ਨਕੋਈ ਏਨੇ ਦਿਨ ਕੀਸੇ ਦੇ ਘਰ ਰੈ ਸਕਦਾ ਤੇ ਨਾਂ ਕੋਈ ਰੱਖ ਸਕਦਾ ਬਾਵਾ ਤੇ ਲਵੂ ਚੁੱਪ ਕਰਕੇ ਵਿਆਹ ਕਰਵਾਕੇ ਪਾਸੇ ਕਰਨ ਫਿਰ ਦੇਖੋ ਓਹੋ ਕਾਲਾ 😂 ਜੇਹਾ ਕੀ ਕਰਲੁਗਾ 😂😂❤❤

  • @jaswinderkaur-xy4nm
    @jaswinderkaur-xy4nm 3 месяца назад

  • @beantkaurgill3609
    @beantkaurgill3609 3 месяца назад +2

    Shiv di acting very good 😊😊😊

  • @ranjeetsekhon765
    @ranjeetsekhon765 3 месяца назад

    Very Nice g ❤❤❤

  • @HarleenKaur-h6p
    @HarleenKaur-h6p 3 месяца назад

    🎉🎉🎉❤❤❤

  • @lovepreetkaur8829
    @lovepreetkaur8829 3 месяца назад

    Shve,baba,nice

  • @sukhagill4833
    @sukhagill4833 3 месяца назад

    Very very nice video veerji ❤❤

  • @SandeepKaur-qf1xf
    @SandeepKaur-qf1xf 3 месяца назад

    Bht vdya video GBU all team always be happy 😌❤

  • @KulwinderKaur-lq3ey
    @KulwinderKaur-lq3ey 3 месяца назад +1

    Ssa sari team nu ਭਾਜੀ ਹੁਣ ਵਿਵਾਹ ਕਰਾ ਦਇਓ ਬਾਬੇ ਤੇ lavi ਦਾ 😊

  • @SimranSingh-zx4wj
    @SimranSingh-zx4wj 3 месяца назад +2

    ਵੀਰ ਜੀ ਵੀਡੀਓ ਛੇਤੀ ਹੀ ਪਾ ਦਿਆ ਕਰੋ

  • @ReenaPaul-j7k
    @ReenaPaul-j7k 3 месяца назад +1

    Ghaint story

  • @beantkaurgill3609
    @beantkaurgill3609 3 месяца назад +2

    Shiv is very nice person ❤❤❤

  • @sunitamehta7811
    @sunitamehta7811 3 месяца назад

    Sb to bdia acting seerat di ss di 😅😅

  • @AmandeepKaur-y2b
    @AmandeepKaur-y2b 3 месяца назад

    Nice bro

  • @gauravarora4680
    @gauravarora4680 3 месяца назад

    शिव दा गल करने दा तरीका बोत वदिया है

  • @JagtarSingh-ex5sv
    @JagtarSingh-ex5sv 3 месяца назад +1

    ਨਾਇਸ ਵਿਡੀਓ

  • @HarpreetKair-c1y
    @HarpreetKair-c1y 3 месяца назад

    Vadia story aa ji

  • @parveenkamboj1635
    @parveenkamboj1635 3 месяца назад

    😍😍😍NYC video

  • @lovepreetkaur5816
    @lovepreetkaur5816 3 месяца назад

    ❤❤❤❤🎉🎉

  • @skaur3507
    @skaur3507 3 месяца назад +1

    ❤❤❤❤❤❤❤🎉🎉🎉🎉🎉🎉🎉

  • @narangsingh8329
    @narangsingh8329 3 месяца назад

    Boht wadia acting👌👌

  • @amandhindsa6492
    @amandhindsa6492 3 месяца назад

    Bhuaa te shiv di soch bhut vadia

  • @JaswinderKaur-v2f
    @JaswinderKaur-v2f 3 месяца назад

    Bave de maa bohat siyani hay 🎉🎉

  • @balveerkaur3010
    @balveerkaur3010 3 месяца назад +1

    👍👍👍👍👍👌👌👌👌❤❤❤❤❤

  • @gurminderdhaliwal9700
    @gurminderdhaliwal9700 3 месяца назад

    ਮਾਮੀ ਤੇ ਸਿਕਦਰ ਨੂੰ ਘਰੋ ਕੱਢ ਕੇ ਫੇਰ ਲੜਾਈ ਖਤਮ ਹੋਊ ਭਾਬੀ ਤੂੰ ਮਾਮੀ ਮਗਰ ਨਾ ਲੱਗੀ ਕੋਈ ਨੀ ਜਮੀਨ ਮਗਦਾ ਮਾਮੀ ਜਮੀਨ ਦੀਆ ਗਲਾ ਕਰਦੀ ਅਮਨ ਕਿਸੇ ਦੇ ਮਗਰ ਨਾ ਲੱਗੀ ਸੀਰਤ ਤੇ ਲਵੂ ਬਹੁਤ ਚਗਿਆ ਨੇ ਤੇਨੂ ਕਿੰਨਾ ਪਿਆਰ ਕਰ ਦੀਆ ਨੇ

  • @poonamnayyar2715
    @poonamnayyar2715 3 месяца назад

    Kiran. Ji. .ap. . acctiñg. Bought. Acha I. Hy

  • @TalwinderKaur800
    @TalwinderKaur800 3 месяца назад

    ਸ਼ਿਵ ਦਾ ਘਰ ਧਰਮਸ਼ਾਲਾ ਬਣਾਈ ਹੋਈ ਹੈ 😂😂😂😂😂

  • @ravneetgill5602
    @ravneetgill5602 3 месяца назад +1

    Very nice story ❤❤❤🎉🎉 43:56

  • @gurminderdhaliwal9700
    @gurminderdhaliwal9700 3 месяца назад

    ਵੈਰੀ ਨਾਇਸ ਲਵੁ ਦਾ ਵਿਆਹ ਵਾਵੇ ਨਾਲ ਛੇਤੀ ਕਰ ਕੇ ਕਲੇਸ ਖਤਮ ਕਰ ਦਿਓ

  • @akashimithuvlogs
    @akashimithuvlogs 3 месяца назад

    nice video ❤❤