Meai 744 XT kharida new wala 855 fe nhi liya Reson torque 744 XT 209 nm 25.8 backup torque hai jabki 855 fe 199 nm torque or 27.6 percent backup torque hai
Veer ji comment open karn vaste dhanvad thodiya kai video te comment karn nu dil karda si comment option band hunda si fer dil nu udasi jahi ho jandi si bai baki thodiya gallah to bahot kuj sikhan nu mileya bai love you aa tere nal bai baki kartar tractor menu pasand nahi lageya bai
Hor tan sadh bai ik gal kehni c love u kreena tainu tain wekh k e kilo khoon wadh janda tu v bai kreena e a jma schi yr love you so much full sport yaara khichi rakh km love from barnala.
Y jiwe holland 22 mdl di sfc 198 aa pto 37 to upr aa te jehde 23 ch aye sfc 185 pto 33 te 24 ch aye jo sfc 200 plus aa pto 33 ehe hun kehnde same aa pwr wdh hi aa pehla wale nlo ohde ch v dso details vich
bai jma ee technically chalda ma canada ch truck driver aa bai ene wadde engine wale truck te maximum load 200 ku quiltal aa tahi bai 20 lakh killometer tak koi dikkat ni dinde . technically chalde aa sade wale ewe ee 50 HP nu le k sekhi ,mari jnde aa . ethe honda civic v 200 HP aa . Gall ohi aa k engine design di aa
Bai ji sada ik bhra (Batale wala) sare tractors nu turbo lai ja reha. And lok v zero meter tractors modify krva rhe. How dangerous it would be in future?
Veer ji ek baar budni test report compare Karo swaraj 855 fe vs swaraj 744 XT And swaraj 744 FE vs swaraj 742 XT Mere hisab se veer ji 744 XT better than 855 fe 1 lakh ka fark hai budni report lagbhag same hai power or drawbaar pull pr
Thank you for enabling commenting. As far as technical knowledge of tractors is concerned you are on top. Could you please let us know whether companies can get their tractors registered under 50 hp while in actual they are above that. Or they are making fool of the innocent farmers by saying that they are 55hp. For instance 3630.
ਕਿਸੇ ਨੂੰ ਵੀ ਸਫਾਈ ਦੇਣ ਦੀ ਲੋੜ ਨੀ। ਤੁਹਾਡੀ ਵੀਡੀਓ ਤਕਨੀਕ ਦੇ ਹਿਸਾਬ ਨਾਲ ਬਹੁਤ ਵਧੀਆ ਹੁੰਦੀ ਆ
ਕਮੈਂਟ ਖੋਹਲਣ ਲਈ ਧੰਨਵਾਦ
ਵੱਲੋਂ ਵੀ ਧੰਨਵਾਦ❤
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ
Meai 744 XT kharida new wala 855 fe nhi liya
Reson torque 744 XT 209 nm 25.8 backup torque hai jabki
855 fe 199 nm torque or 27.6 percent backup torque hai
ਸ਼ੁਕਰੀਆ ਜਨਾਬ ਬਹੁਤ ਵਧੀਆ ਜਾਣਕਾਰੀ
ਬਹੁਤ ਵਧੀਆ ਜਾਣਕਾਰੀ ਵੀਰ ਜੀ
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ
ਆਪਣੇ ਆਲਿਆ ਨੇ ਤਾ turbo ਜਾ ਤੇਲ ਵਧਾਉਣ ਤੇ ਜ਼ੋਰ ਲਾ ਰੱਖਿਆ ਯਾਰ ਆ ਚੀਜ਼ਾ ਤੇ ਕਿਸੇ ਦਾ ਧਿਆਨ ਨਹੀਂ ਬਾਈ ਤੂੰ ਤਾ ਟ੍ਰੌਕਟਰ ਦੀ ਇੱਕ ਇੱਕ ਸੀਲ ਪੱਟ ਲੈਣਾ ਕਿੱਚ ਕੇ ਰੱਖੋ ਕੰਮ ਕਿੱਚ ਕੇ😂
ਬਾਈ ਤੁਹਾਡਾ ਚੈਨਲ ਬਹੁਤ ਵਧੀਆ
ਮੈਨੂੰ ਟਰੈਕਟਰਾਂ ਵਾਰੇ ਭੋਰਾ ਗਿਆਨ ਨਹੀਂ ਸੀ (ਕਿਉਕੇ ਹਲਾਤਾਂ ਨੇ ਇਜਾਜ਼ਤ ਨੀ ਦਿੱਤੀ ਵੀ ਟਰੈਕਟਰ ਰੱਖੀਏ)ਥੋਡੇ ਚੈਨਲ ਤੋਂ ਸਿੱਖਿਆ ਜੋ ਸਿੱਖਿਆ
ਥੋਡਾ ਚੈਨਲ ਅਸਲ ਚ ਟਰੈਕਟਰਾਂ ਤੇ ਸੰਵਾਦ ਆ
ਬਾਈ ਜੀ ਮੇਰੇ ਦੋ ਸਵਾਲ ਨੇ 1) ਕੀ ਸਵਰਾਜ ਜਾਂ 3630 dry Air ਫਿਲਟਰ ਚ ਮਿਲ ਜਾਂਦਾ ?
2) ਬਾਈ ਜੀ ਹੌਲੈਂਡ ਜੇਹੜੇ ਹੁਣ ਆਉਂਦੇ ਨੇ ਇਹਨਾਂ ਦੇ ਹਿੱਸੇ ਘੀ ਘੀ ਕਰਦੇ ਨੇ ?
ਇਹਨਾਂ ਦਾ ਕੋਈ ਹੱਲ ਹੈਣੀ
ਕੀ ਕੰਪਨੀ ਐਕਸਲ ਹਿੱਸੇ ਵਾਲਾ ਵੀ ਵੇਚਦੀ ਆ ?
ਇੱਕ ਸਵਾਲ ਹੋਰ
ਕੀ ਕਾਰਾ ਵਾਂਗ ਟਰੈਕਟਰ 1 ਸਾਲ ਪੁਰਾਣਾ ਮਿਲ ਜਾਂਦਾ ਏਜੰਸੀ ਚੋ
ਲੱਖ 2 ਲੱਖ ਸਸਤਾ
ਮੇਰੇ ਸਵਾਲਾਂ ਦੇ ਜਵਾਬ ਜਰੂਰ ਦਿਓ ਬਾਈ
ਬਹੁਤ ਵਧੀਆ ਜਾਣਕਾਰੀ
ਬਹੁਤ ਵਧੀਆ ਜਾਣਕਾਰੀ ਦਿੰਦੇ ਓ ਵੀਰੇ ਤੁਸੀ ❤
ਬਿਲਕੁਲ ਸਹੀ ਜਾਣਕਾਰੀ
Comment open ਕਰਨ ਲਈ Thanks
Good job
ਖਿੱਚ ਕੇ ਰੱਖ ਬਾਈ ਜੀ।
Veer g ohna gange lokan de parwah naa karr bahot he vadiaa jankari dena h tractora varee dhanwad
Veer ji messey Ferguson 9500 bare ik detail video pao. Thank you
ਬਹੁਤ ਵਧੀਆ ਜਾਣਕਾਰੀ ਦਿੱਤੀ
100%ਸਹੀ ਗੱਲ ਹੁੰਦੀ ਵੀਰ ਜੀ ਤੁਹਾੜ੍ਹੀ
ਬਾਈ ਜੀ 5210 ਦੇ ਮੁਕਾਬਲੇ ਸਵਰਾਜ ਦਾ ਕਿਹੜਾ ਟਰੈਕਟਰ ਅਸੀਂ ਲੈਣਾ
ਬਾਈ ਜੀਰੀ ਤੇ ਵੀਡੀਓ ਬਣਾਇਆ ਕਰ
Veer ji comment open karn vaste dhanvad thodiya kai video te comment karn nu dil karda si comment option band hunda si fer dil nu udasi jahi ho jandi si bai baki thodiya gallah to bahot kuj sikhan nu mileya bai love you aa tere nal bai baki kartar tractor menu pasand nahi lageya bai
Paji arjun 605 ਜੋ new ਇਆ ਹੈ ਉਸ ਤੇ ਵੀਡੀਓ ਪਾ ਯਾਰ ਕਿੰਨੀ tokrk ਹੈ ਕਿੰਨਾ ਜ਼ੋਰ ਹੈ g
Hor tan sadh bai ik gal kehni c love u kreena tainu tain wekh k e kilo khoon wadh janda tu v bai kreena e a jma schi yr love you so much full sport yaara khichi rakh km love from barnala.
ਵੀਡੀਓ ਹੁਣ ਪਾਈ ਜਾਇਓ। ਅੱਗੇ ਵਾਂਗ ਨਾ ਕਰਿਓ ਕੇ ਵੀਡੀਓ 6--6 ਮਹਿਨੇ ਫਿਰ ਆਉਂਦੀ ਹੀ ਨਹੀ 😅😅
Aàqqq
22g tyre ta kini power ohdi eh vedio jarur bnio 50hp di saria company da famous modal di
Bhut vdiya gal bat aa veer ji
ਧੰਨਵਾਦ ਜੀ
ਨਿਰਪੱਖ ਹੋ ਕੇ ਰਹਿ ਆਪਾਂ ਨੂੰ ਕਿਸੇ ਨੇ ਕੁਝ ਨਹੀਂ ਦੇਣਾ bro
ਨਿਰਪੱਖ ਹੀ ਆ ਪਹਿਲਾ ਕੀ ਕਿਸੇ ਦੇ ਥੱਲੇ ਲੱਗਿਆ ਸਹੀ ਨੂੰ ਸਹੀ ਕਹਿਣਾ ਗਲਤ ਨੂੰ ਗਲਤ ਕਹਿੰਦਾ ਹੋਰ ਕੀ ਭਾਲਦਾ ਵੀਰ ਜੇਹ ਏਹਦੇ ਤੋਂ ਦਿੱਕਤ ਆ ਤੂੰ ਬਣਾ ਕੇ ਪਾ ਲਿਆ ਕਰ ਜੇਹ ਚੰਗਾ ਨੀ ਲਗਦਾ ਨਾ ਦੇਖਿਆ ਕਰ
Y jiwe holland 22 mdl di sfc 198 aa pto 37 to upr aa te jehde 23 ch aye sfc 185 pto 33 te 24 ch aye jo sfc 200 plus aa pto 33 ehe hun kehnde same aa pwr wdh hi aa pehla wale nlo ohde ch v dso details vich
भाई जी आप की सोच बहुत अच्छी है
Tanu green sheet lgon di lood nhi veer, tada content buhtt informative va , 👌👌👍
bahut badhiya jaankaari lagi sir, thank you 🙏🏻🙏🏻
Bai ji very good information
ਬਹੁਤ ਵਧੀਆ ਵੀਰ ਜੀ🎉🎉❤❤👍👍
Sat shri akaal bai ji fan a appa bai teri video de 🙏🙏🙏👍👍👍👍👌👌👌👌
ਸਹੀ ❤
Veer ji farmtrac 60 f31 detail deyo please gearbox di
Thank you bhother parmatma tarakiya baksha
bai jma ee technically chalda ma canada ch truck driver aa bai ene wadde engine wale truck te maximum load 200 ku quiltal aa tahi bai 20 lakh killometer tak koi dikkat ni dinde . technically chalde aa sade wale ewe ee 50 HP nu le k sekhi ,mari jnde aa . ethe honda civic v 200 HP aa . Gall ohi aa k engine design di aa
Bahut vdiya veer khich k rakh kam ❤
ਬਾਈ ਇਕ ਵੀਡਿਓ ਸਟੈਂਡਰਡ 460 ਤੇ ਬਣਾ ਫੂਲ ਡਿਟੇਲ ਦੀ
Bilkul sahi akhia veere👍
Very nice information bro ❤❤❤
Bai ji sada ik bhra (Batale wala) sare tractors nu turbo lai ja reha. And lok v zero meter tractors modify krva rhe. How dangerous it would be in future?
ਸੁਕਰ ਆ ਬਾਈ ਤੂੰ ਅੱਜ ਤਾ ਬੋਲਆ ਕੀ ਪਾਵਰ ਕੀ ਹੁੰਦੀ ਆ ਤੇ ਪਵਾਰ ਕਿਸ ਨੂੰ ਆਖਦੇ ਆ
Your videos are full knowledge-based bro kaint jatt tu .
Bhai exel 5510 engin featurs bata
Bai swaraj 960 crdi auna k nhi jis di video payi c tuc?
Very good knowledge bro ❤❤❤❤
Good information bro ❤❤❤
ਬਾਈ ਨੇ ਹਾਲ਼ੇ ਹੋਰ ਗੱਲਾਂ ਕਰਨਿਆ ਸੀ ਪਰ ਮੀਹ ਆ ਗਿਆ 😅😅
Good best of luck bro
Umar hoyi jandi awa Deck v laa dena ❤
Good bro bhut vdiya
Massey 254 4*4 video
Good work bro 👍
Bai g,, tussi technically bilkul sahi honde ho❤❤
Very good y ji
Very nice work
Bhut Vadiya ver ji
ਸਤਿ ਸ੍ਰੀ ਅਕਾਲ ਵੀਰ ਜੀ
Veer ji ek baar budni test report compare Karo swaraj 855 fe vs swaraj 744 XT
And swaraj 744 FE vs swaraj 742 XT
Mere hisab se veer ji 744 XT better than 855 fe 1 lakh ka fark hai budni report lagbhag same hai power or drawbaar pull pr
@@amitkumar-ls9hy 855 ਤੇ ਜਲਦੀ ਆ ਰਹੀ ਆ ਵੀਰੇ
very nice veer ji🎉
Good 👍
Farmtrac 60, 55hp wala full information deho please reply
Good bai 🎉
Bilkul jive 969 fe crdi 66 hp da par category 65 to 70 hp di hai.🫀
Paaji I am from M.P Swaraj 744 power steering karna hai saste main jugad batao
Bai ji asi hun special edition lita vr ohndi copy 50 di a fr hp oh 60 hoea
Keep it up bhai
Mf 254 te full video banai y
👌👍
ਵੀਰ ਫੋਰਡ 3600 ਰੂਟਾਵੇਟਰ ਤੇ ਝੜਕੇ ਬਹੁਤ ਮਾਰਦਾ ਕਦੇ ਭੱਜ ਲੈਦਾ ਕਦੇ ਮਰ ਜਾਦਾ ਕੋਈ ਹੱਲ ਦੱਸੋ ਹੋਰ ਲੈ ਨਹੀ ਸਕਦੇ
Badiya jankari ...ena ni kise nu PTA Bai g......
Bohot sohni video
Right brother
Ok❤
❤❤❤ love you bro mansa kishangarh
Good veer
Goood bro j
Veri. Good. By. Khich. Kay. Rakh. Thoday. Fan. S. S. Assarpur. ❤❤❤❤❤
Ram Ram Bhai ji
Video jarur payo paji
Dear
ਸੱਤ ਸ਼੍ਰੀ ਆਕਾਲ ਜੀ ❤❤❤
Bro kisay de parvaa nahie karede
855 te AC cabin kado auga
ਆਪਾਂ ਡੈਕ ਲਾਇਆ ਈ ਹੋਇਆ ਹੈ
Thank you for enabling commenting. As far as technical knowledge of tractors is concerned you are on top. Could you please let us know whether companies can get their tractors registered under 50 hp while in actual they are above that. Or they are making fool of the innocent farmers by saying that they are 55hp. For instance 3630.
Right information
Very nice
nyc video
5210 te details daso ji
ਬਾਈ ਟੋਪਿਕ ਤੋਂ ਹੱਟ ਕਿ ਵੀਡੀਓ ਬਣਾਉਣ ਤੋਂ ਬਾਅਦ ਮੀਂਹ ਕਿਨਾਂ ਕਹ ਪੈ ਗਿਆ ਸਾਡੇ ਤਾਂ ਸਭ ਤੋਂ ਪਹਿਲਾਂ ਮੀਂਹ ਪਿਆ ਸੀ ਉਸ ਤੋਂ ਬਾਅਦ ਤਾਂ ਦੋ ਚਾਰ ਕਣੀਆਂ ਦੇਖਣ ਨੂੰ ਮਿਲੀਆਂ ਨੇ ਉਹ ਵੀ ਵੀਹ ਦਿਨ ਪਹਿਲਾਂ ਮੀਂਹ ਪੈ ਨੂੰ ਮਹੀਨਾ ਹੋ ਗਿਆ ਹਉ ਤੇ ਹੁਣ ਤਾਂ ਵੀਡੀਓ ਵਿੱਚ ਹੀ ਦਰਸ਼ਨ ਕਰਦੇ ਆ
Very nyc g
Sonalika tiger 60 di 4wd epi ka review kijiye agar kabhi time mile to
Good ❤
Very brilliant brain
Good job 👍
Very gud 22 ji 🙏
Good
👍