Sant Jee Talking about Sikhs are not Hindus | Pakistani Punjabi Reaction

Поделиться
HTML-код
  • Опубликовано: 17 ноя 2024

Комментарии • 2,6 тыс.

  • @kashmirsingh-5313
    @kashmirsingh-5313 Год назад +65

    ਬਹੁਤ ਵਧੀਆ ਸਪੀਚ ਭਿੰਡਰਾਂਵਾਲੇ ਸੰਤ ਸਿਪਾਹੀ ਜੀ ਦੀ ਅਤੇ ਵਧੀਆ ਵੀਚਾਰ ਸਾਂਝੇ ਕੀਤੇ ਆਪ ਜੀ ਨੇ

    • @onkaraulakh672
      @onkaraulakh672 13 дней назад +1

      ❤ waheguru ji

    • @lovesingh8730
      @lovesingh8730 9 дней назад

      ੴੴਗੂਰੂ ਸਚ ਹੈ ਹਾਜਰ ਜਰਨੈਲਸਿਘੰ ਰੋਜਾ ਨਾਰਖੋ ਭੁਖੋ ਆ ਰਬ ਨਾਈ ਮੀ ਦਾ ਰਜ 😮

    • @lovesingh8730
      @lovesingh8730 9 дней назад

      ਰਜ ਰਜ ਭੋਜਨ ਖਾਉ ਮੈਰੇ ਭਾਈ ਹਰ ਕਾ ਨਾਮ ਮਨ ਵਸਾਈ ਭੁਖੋ ਰੈ ਆ ਲਾ ਮੀਲੀਆਨਾ

  • @ragibasantsinghkirtanstudi8886
    @ragibasantsinghkirtanstudi8886 Год назад +43

    ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸੰਤਾ ਦੇ ਬਚਨ ਸਰਵਨ ਕਰਞਏ

  • @chamelsingh8304
    @chamelsingh8304 2 года назад +22

    ਮਨੁੱਖ ਲਈ ਆਜਾਦੀ ਸਭੁ ਤੋ ਵੱਡੀ ਨਿਆਂਮਤ ਹੈ ਜੀ ਜੇ ਜੀਵੈ ਪਤ ਲੱਥੀ ਜਾਏ ਸਭੁ ਹਰਾਂਮ ਜੇਤਾ ਕਿਛ ਖਾਇ ਅੱਲਾਹ ਤਿਆਂਨੂੰ ਸਾਰਿਆਂ ਨੂੰ ਰਾਜੀ ਖੁਸ਼ੀ ਰੱਖੇ ਜੀ ਜੀਂਦੇ ਵਸਦੇ ਰਹੋ ਸ਼ੁਕਰੀਆ ਜੀ ਧੰਨਵਾਦ ਜੀ

  • @lovepreetsingh5154
    @lovepreetsingh5154 Год назад +22

    ਬਹੁਤ ਬਹੁਤ ਹੀ ਵਧੀਆ ਸਪੀਚ ਗਿਆਨੀ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਜ਼ਿੰਦਾ ਬਾਦ

  • @aleejozeph395
    @aleejozeph395 2 года назад +132

    I love Sikh community
    Love you all Sikh Brothers and Sisters Chardi kala wahegru da khalsa wahegru di Fateh 🙏

  • @SukhdevSingh-hg9ki
    @SukhdevSingh-hg9ki 2 года назад +97

    ਸਿੱਖ ਕੌਮ ਹਮੇਸ਼ਾ ਚੜਦੀ ਕਲਾ ਵਿੱਚ ਰਹਿਣ

    • @jaiveer4737
      @jaiveer4737 10 месяцев назад

      Te Canada jaa k goriya di tattiya saaf karan......

  • @santsidhu5829
    @santsidhu5829 Год назад +257

    ਸੰਤ ਜਰਨੈਲ ਸਿੰਘ ਜੀ ਹਮੇਸ਼ਾ ਕਿਹਾ ਕਰਦੇ ਸਨ ਸਾਰੇ ਧਰਮਾ ਦਾ ਸਤਿਕਾਰ ਕਰੋ। ਹਰ ਇਨਸਾਨ ਨੂੰ ਅਪਣੇ ਧਰਮ ਵਿੱਚ ਰਹਿਣਾ ਚਾਹੀਦਾ ਹੈ।🙏

    • @satnamsinghsatta3464
      @satnamsinghsatta3464 Год назад +4

    • @DaljitKahlon-b4e
      @DaljitKahlon-b4e Год назад +3

      Very good veer jee❤

    • @shriramcraft5570
      @shriramcraft5570 6 месяцев назад +4

      Fir dharm sare Dharma nu vdea bolna chahida na naaa k Sikh bno.hindu bure a Muslim v bure a

    • @GursewakSingh-jz1wi
      @GursewakSingh-jz1wi 4 месяца назад +1

      ​@@shriramcraft5570sikhan nu sikh bnan lyi keha

    • @gurindersingh278
      @gurindersingh278 Месяц назад

      ਹਿੰਦੂ ਤੇ ਮੁਸਲਮਾਨ ਤੇ ਈਸਾਈ ਜੁਆਬ ਦੈਣ?

  • @PritamSingh-og4hz
    @PritamSingh-og4hz 10 месяцев назад +14

    ਵਾਹਿਗੁਰੂ ਵਾਹਿਗੁਰੂ ਜੀ ਕੋਟਿ ਕੋਟਿ ਪ੍ਰਣਾਮ ਸਹੀਦਾ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਨੇ ਵੜੀਆ ਕੁੜੀਆਂ ਦੇ ਘਰ ਵਸਾਏ ਸਨ ਜਿਨਾ ਦਾ ਰੌਲਾ ਚੱਲਦਾ ਸੀ ਬਹੁਤ ਵਧੀਆ ਸਪੀਚ ਸੀ 🙏🙏🙏🙏

  • @agricultre233
    @agricultre233 2 года назад +55

    ਦਸ਼ਮੇਸ਼ ਪਿਤਾ ਜੀ ਦੇ ਬੋਲ ਹਨ ।
    ਮਾਨਸੁ ਕੀ ਜਾਤਿ ਸਬੈ , ਏਕਾ ਪਹਿਚਾਣ ਵਹੁ ।।

  • @nachhattarsingh2122
    @nachhattarsingh2122 Год назад +14

    ਮਹਾਰਾਜ ਜੀ ਪਾਵਨ ਆਤਮਾਵਾਂ ਨੂੰ ਪ੍ਰਮਾਤਮਾ ਆਪ ਪੂਜਦਾ ਹੈ ਜੀ।

  • @RajinderKaur-dq7ns
    @RajinderKaur-dq7ns Год назад +166

    I’m proud to be Sikh ❤

    • @Sachaar355
      @Sachaar355 11 месяцев назад +4

      Granth Sahib bich 2500 bar shree ram ji da naam h

    • @Inkulabi
      @Inkulabi 11 месяцев назад +3

      ​@@Sachaar355most common words I believe are Prabh, Hari, Ram, Brahm

    • @IshmeetSingh960
      @IshmeetSingh960 6 месяцев назад +4

      Guru granth sahib ch ta allah vi likheya h, te guru nanak dev ji vi mecca Medina gye si, ode vaste ki kehna chaoge 🤡
      We are Sikh and Sikh only 💪

    • @sahajdeep_sandhu
      @sahajdeep_sandhu 5 месяцев назад +3

      Sikhs are Sikhs not hindu or Muslim because guru nanak dev ji said that there is " no hindu or no muslim"

    • @neutrality_456
      @neutrality_456 5 месяцев назад +2

      ​@@Sachaar355Granth sahib in Gurmukh I language where ram means Ramya Hoya not ur Hindi ramu kaka and second Allah, thakur,ram,Nanak all are metaphor used for akal purakh waheguru almighty ok ....... WhatsApp graduates

  • @LovepreetSingh-nf8rm
    @LovepreetSingh-nf8rm Год назад +95

    ਕੌਣ ਬਨਜੁ ਸੰਤਾਂ ਵਰਗਾ , ਕੋਈ ਨੀ ਬਣ ਸਕਦਾ 🙏🙏

    • @satnamsinghsatta3464
      @satnamsinghsatta3464 Год назад +1

    • @gangaram2637
      @gangaram2637 Год назад

      Probably good for us Sikhs that we don't have another person like him spewing hate and getting more innocent Sikhs killed

    • @satbirsingh496
      @satbirsingh496 4 месяца назад

      Waheguru g

    • @vivek5395
      @vivek5395 2 месяца назад

      Aaho khade khade banda koi koi maar sakda

  • @manpreetsinghsingh7918
    @manpreetsinghsingh7918 4 месяца назад +24

    ਸੰਤ ਜੀ ਦਾ ਪਸਤੋਲ ਤਾਂ ਹਰੇਕ ਨੂੰ ਦਿਖਦਾ ਏ ਪਰ ਉਨ੍ਹਾਂ ਦੀ ਭਗਤੀ ਨਹੀਂ ਦੇਖਦੀ ਸੰਤ ਜੀ ਬਹੁਤ ਵੱਡੇ ਵਿਦਵਾਨਾਂ ਸੀ ਭਗਤੀ ਬਹੁਤ ਸੀ ਸੰਤਾਂ ਦੀ 101 ਜਪਜੀ ਸਾਹਿਬ ਦੇ ਪਾਠ ਰੋਜ਼ ਕਰਦੇ ਸੀ

    • @mrsk-jg3oz
      @mrsk-jg3oz Месяц назад +2

      ਜਿਹੜਾ ਬੰਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ੍ਹ ਕੇ ਤੇ ਉਹਦੇ ਉੱਤੇ ਅਮਲ ਕਰ ਲੈਂਦਾ ਹੈ . ਉਹ ਕਦੇ ਕਿਸੇ ਦਾ ਮਾੜਾ ਨਹੀਂ ਸੋਚਦਾ ਉਹਦੇ ਅੰਦਰ ਪਿਆਰ ਹੀ ਪਿਆਰ ਪੈਦਾ ਹੋ ਜਾਂਦਾ ਹੈ ਨਾ ਉਹ ਕਹਿੰਦਾ ਕੋਈ ਹਿੰਦੂ ਹੈ ਨਾ ਉਹ ਕਹਿੰਦਾ ਮੁਸਲਮਾਨ ਹੈ ਸਭ ਇੱਕ ਹੀ ਇੱਕ ਹੈ.ਉਹ ਹੈ ਰੱਬ ਪਰਮਾਤਮਾ

  • @Punjabnama136
    @Punjabnama136 5 месяцев назад +6

    سنت جی نے بالکل ٹھیک آکھیا۔ ساڈا وی ایہو منن اے
    ਸੰਤ ਜੀ ਨੇ ਬਿਲਕੁਲ ਠੀਕ ਆਖਿਆ. ਸਾਡਾ ਵੀ ਇਹੋ ਮੱਨਣ ਏ

  • @jagirsingh9756
    @jagirsingh9756 2 года назад +29

    ਸਤਿ ਸ੍ਰੀ ਆਕਾਲ ਜੀ ਬਾੱਲੇਕੁਮ ਸਲਾਮ ਜੀ ਭਾਈ ਸਾਹਬ ਜੀ ਤੁਹਾਡੇ❤️❤️ ਦਿਲਾਂ ਵਿਚ ਸਾਡਾ ਪਿਆਰ ਬੋਲਦਾ 👍

    • @AmanpreetkourDeol-wc9vi
      @AmanpreetkourDeol-wc9vi Год назад

      Very good bhi ji tusi pag da nam lleta aapji te bahut man ha bhi ji good👍

  • @dhiansingh3103
    @dhiansingh3103 2 года назад +101

    ਸੰਤ ਜਰਨੈਲ ਸਿੰਘ ਜੀ ਭਿੰਡਰਂਵਾਲਿਆਂ ਦੀ ਵੀਡਿਉ ਸੰਬੰਧੀ ਪਾਕਿਸਤਾਨੀ ਵੀਰਾਂ ਦਾ ਕੋਟਿ ਕੋਟਿ ਧੰਨਵਾਦ ਜੀ ।

    • @goldysingh1644
      @goldysingh1644 2 года назад

      Koti koti dhanyawadh , sbhandi is Sanskrit words not your Punjabi boli

    • @rameshsharma1330
      @rameshsharma1330 2 года назад +2

      Iska matlab jo kainchi use na kare kabhi bhi wo sikh h, or kirpan rakh le to sikh h. Nahi bilkul galt .
      Sikh ka matalab h shishy matlab chela , guru ka.
      jo guru ki bhakti karta h wo sikh h.
      Sab jhuth tha illogical tha.
      Sikh wo h jo guru ki sachi bhakti kare.
      Dadhi baal much rakhne na rakhne se koi fark nhi padhta.
      Dadhi kesh muchh rakhlo or guru ka Simran dhyan ek baar bhi mat karo , gurdwara sahab kabhi mat jao tum sikh rahoge. Kuki tumari dadhi h kesh h.
      Galt.
      Main sikh wo h jo guru ka jaap kare dhyan kare simran kare.
      Bhale hi uske kesh ho na ho.
      Bacha paida hota h uske na baal hote na kuch.
      Guru ko pyara wo h jo simran kare jaap kare .
      Jo simran jaap karta h wo koi bhi ku na ho satguru sache patshah guru Nanak uske sikh mante h.
      Kya illogical baat h ke guru atama ke upar kirpa karte h Parmatma se atma ka milap krate h.
      Sharir se iska koi lena dena nhi h.
      Kabir sahab ki bani h.
      Tan Dhar sukhiya koi na dekha jo dekha so dukhiya .
      Haad jale jaise lakdi, kesh jale jaise ghas , sone jaisi kaya jalgyi koi na aayo pasa re.
      Your body your hair your beard doesn't matter for Guru sahab.
      Matter karti h tumari bhakti tumari karm tumari karni.

  • @RajveerSingh-jk3on
    @RajveerSingh-jk3on Год назад +17

    ਧੰਨ ਉ ਤੁਸੀ ਸੰਤ ਜੀ

  • @prabhjotkaur3540
    @prabhjotkaur3540 Год назад +45

    ਸੰਤ ਜੀ ਤਾਂ ਹੀਰੇ ਸਨ ਹੀਰੇ ਕੌਮ ਦੇਅਸੀ ਬਹੁਤ ਹੀ ਪਿਆਰ ਨਾਲ ਤੁਹਾਡੀਆਂ ਸਾਖੀਆਂ ਸੁਣਦੇ ਹਾਂ ਜੀ ਪਿਆਰ ਭਰੀ❤❤ Sat shri akaal ji

    • @jaiveer4737
      @jaiveer4737 10 месяцев назад

      Tere bhukkibaaj sant nu chittra di kaat c..............

  • @arvinderkadgill8520
    @arvinderkadgill8520 Месяц назад +14

    ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ

  • @gsingh9875
    @gsingh9875 2 года назад +42

    ਸੰਤ ਜੀ ਤੁਸੀਂ ਧੰਨ ਹੋ ਸਭ ਦੇ ਦਿਲਾਂ ਦੀ ਧੜਕਣ ਹੋ

  • @grtv5834
    @grtv5834 2 года назад +60

    ਸਾਡੀ ਜਾਨ ਏ ਸੰਤ

  • @krishansinghhans9105
    @krishansinghhans9105 6 месяцев назад +13

    ਇਹ ਹੈ ਜੀ ਪੰਜਾਬ ਦੇ ਸ਼ੇਰ ਬੱਬਰ ਸ਼ੇਰ ਬਾਬਾ ਜਰਨੈਲ ਸਿੰਘ ਜੀ ਸੰਤ ਭਿੰਡਰਾਂਵਾਲੇ

  • @kabalsinghbhojiankabalsing2470
    @kabalsinghbhojiankabalsing2470 2 года назад +153

    ਵਾਹਿਗੁਰੂ ਜੀ ਸਿੱਖ ਕੌਮ ਨੂੰ ਚੱੜ੍ਹਦੀ ਕੱਲਾ ਵਿੱਚ ਰੱਖੇ 🙏🙏

    • @gbsingh3457
      @gbsingh3457 Год назад +3

      Sikh r not hindu we have our own culture❤

  • @Satwinder-ip7ty
    @Satwinder-ip7ty 6 месяцев назад +28

    ਬਹੁਤ ਹੀ ਸੋਹਣੀਆ ਹੁੰਦੀਆ ਸਪੀਚਾ ਸੁਣਿਆ ਕਰੋ ਸੰਤ ਗਿਆਨੀ ਜਰਨੈਲ ਸਿੰਘਖਾਲਸਾ ਦੀਆ ਸਪੀਚਾ

  • @brarenterprise9982
    @brarenterprise9982 Год назад +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਲਾਂ ਕਰਨ ਵਾਲਿਆਂ ਦੀਆਂ ਜਿੰਨੀਆਂ ਵੀ ਕਰ ਲੇਖ ਉਨੀਆਂ ਹੀ ਥੋੜੀਆਂ

  • @JaspalSingh-hj3ld
    @JaspalSingh-hj3ld Год назад +4

    ਬਹੁਤ ਵਧੀਆ ਵੀਰ ਕੰਮ ਆ ਸੰਤਾਂ ਦੇ ਬੋਲ ਸੁਣਨ ਨੂੰ ਮਿਲੇ

  • @mohindersinghkumra1713
    @mohindersinghkumra1713 2 месяца назад +4

    ੧੦੦ ਸਾਲ ਇਹੋ ਜੇਹਾ ਮਰਦ ਪੈਦਾ ਨਹੀਂ ਹੁੰਦਾਂ ਸਾਨੂੰ ਸੰਤ ਜੀ ਤੇ ਬਹੁਤ ਮਾਣ ਹ

  • @dilbarsingh9373
    @dilbarsingh9373 11 месяцев назад +8

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿ ਫ਼ਤਿਹ

  • @BatthSandhuaWala723
    @BatthSandhuaWala723 Год назад +30

    ਸੰਤ ਜਰਨੈਲ ਸਿੰਘ ਜੀ ਖ਼ਾਲਸਾ ਜ਼ਿੰਦਾਬਾਦ ਹਾਲੇ ਤੱਕ ਵੀ ਸੰਤਾਂ ਦੀ ਤਸਵੀਰ ਡਰਾਵੇ ਵੈਰੀ ਨੂੰ 👌💪💯

  • @bahadursingh9718
    @bahadursingh9718 Год назад +3

    ਵੀਰ ਜੀ ਸਤ ਸ੍ਰੀ ਆਕਾਲ ਅੱਲ੍ਹਾ ਆਪ ਜੀ ਨੂੰ ਚੜ੍ਹਦੀ ਕਲ੍ਹਾ ਵਿੱਚ ਰੱਖੇ ਧੰਨਵਾਦ ਬਹਾਦੁਰ ਸਿੰਘ ਸਿੱਧੂ ਲੇਲੇਵਾਲਾ ਤਲਵੰਡੀ ਸਾਬੋ

  • @simranjitsingh5070
    @simranjitsingh5070 2 года назад +13

    Badi khushi hundi jado SIKHS TE MUSLIMS Da Pyaar dekhida .....Love u

    • @ravitomar5667
      @ravitomar5667 2 года назад

      Guru Gavin's sing ka bacho ko kisna mara tha guru GE kis sa Lada tha pahala history pad lo Maraj ranjeet sing ji kish sa Lada tha

  • @komalpallah636
    @komalpallah636 2 года назад +80

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ🙏🙏🙏🙏🙏👌👌👌👌👌 ਸੰਤ ਜੀ ਸਾਡੇ ਦਿਲਾਂ ਦੀ ਧਰਕਨ ਬਹੁਤ ਵਧੀਆ

    • @rameshsharma1330
      @rameshsharma1330 2 года назад +1

      Iska matlab jo kainchi use na kare kabhi bhi wo sikh h, or kirpan rakh le to sikh h. Nahi bilkul galt .
      Sikh ka matalab h shishy matlab chela , guru ka.
      jo guru ki bhakti karta h wo sikh h.
      Sab jhuth tha illogical tha.
      Sikh wo h jo guru ki sachi bhakti kare.
      Dadhi baal much rakhne na rakhne se koi fark nhi padhta.
      Dadhi kesh muchh rakhlo or guru ka Simran dhyan ek baar bhi mat karo , gurdwara sahab kabhi mat jao tum sikh rahoge. Kuki tumari dadhi h kesh h.
      Galt.
      Main sikh wo h jo guru ka jaap kare dhyan kare simran kare.
      Bhale hi uske kesh ho na ho.
      Bacha paida hota h uske na baal hote na kuch.
      Guru ko pyara wo h jo simran kare jaap kare .
      Jo simran jaap karta h wo koi bhi ku na ho satguru sache patshah guru Nanak uske sikh mante h.
      Kya illogical baat h ke guru atama ke upar kirpa karte h Parmatma se atma ka milap krate h.
      Sharir se iska koi lena dena nhi h.
      Kabir sahab ki bani h.
      Tan Dhar sukhiya koi na dekha jo dekha so dukhiya .
      Haad jale jaise lakdi, kesh jale jaise ghas , sone jaisi kaya jalgyi koi na aayo pasa re.
      Your body your hair your beard doesn't matter for Guru sahab.
      Matter karti h tumari bhakti tumari karm tumari karni.

    • @bikramjitsingh9876
      @bikramjitsingh9876 2 года назад

      @@rameshsharma1330 tum galat ho jo mundan kr leta hai lakin who mandir nahi jata who hindu nahi manta apne aap ko ...who Muslim bn jata hai bolo bevkoof ho tum

    • @Kaurjs1717
      @Kaurjs1717 Год назад +2

      ​@@bikramjitsingh9876 rehn do veera eh copy paste kri jaanda. Har tha ik gal. Ona ne bhakti di ni baane di gal kiti aa. Eh apne tark londe rehnde ne.

    • @balvirkour9633
      @balvirkour9633 Год назад

      ​@@rameshsharma1330you ar rong

    • @GursewakSingh-jz1wi
      @GursewakSingh-jz1wi 4 месяца назад

      ​@@rameshsharma1330hn toh guru ki shiksha lene wala sikh hai
      Guru ji ne keha hai k sabat surat dastar sira ❤

  • @harsharnsingh4861
    @harsharnsingh4861 2 года назад +134

    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਿੱਖ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਸੱਚਖੰਡ ਵਾਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸਿੰਘ ਸਾਹਿਬ ਜੀ

    • @gggggggggjk
      @gggggggggjk 2 года назад +6

      Tumhare use govind singh ko telwar pakdne hindu rajput bajjerSingh Rathore ne sekhaya tha 🤣🤣 to asse community to h tumhare Bangla Sahib Jaipur ke rajputon ne dar mein Diya rajputo ne dhaan m diya tha pahla Sikh Raja Guru govind tha use Anandpur Sahib Bilaspur ke Raja ne Dan mein diya tha pahli bar property Guru Nanak Dev ko Rai gular namak rajput ne diya tha jisse Aaj tum log nankana Sahib ke naam se jante the vah pahle ek Rajput Raja ke naam per tha Bhatti Rajput ke naam per sab kuchh to Dhaan ka lekar baithe ho even pehli ladai chamkaur ki use bhi ek Rajput Raja Lakshman Singh Jo bad mein Madhav Das aur and mein Banda Singh Bahadur ke naam se Jana Gaya usne bhi Sikh Dharm ne apnaya tha vah Tak Rajput tha aur Rahi baat Geeta mein musalmanon aur Anya dharmon ka jikr na hone Geeta 5000 sal purani hai Islam duniya mein bhi nahin tha aur Sikh Dharm to hai 400 sal Purana to itne sal purane Geeta mein is sab ke bare mein kahan se likha hota

    • @sheikhkashif9656
      @sheikhkashif9656 2 года назад

      Ak Allah ki ebadat kro
      Allah k siwa koi ebadat k like nahi
      Aur Muhammad S A W Allah k
      Akhri Nabi hain.

    • @gggggggggjk
      @gggggggggjk 2 года назад

      @@byk6974 ruclips.net/video/HDFy1DXAHl8/видео.html

    • @gggggggggjk
      @gggggggggjk 2 года назад

      @@byk6974 ruclips.net/video/qOxjJuBD078/видео.html

    • @gurpindersingh3216
      @gurpindersingh3216 2 года назад +2

      @@gggggggggjk hey meri baat sun maamta m sikh rajpoot huu tere ko kya malloom hai sikhism ke bare sikho ne jaise jaise julam roke ho woh kohi bhi nhi rok ska

  • @khattrasingh2284
    @khattrasingh2284 9 месяцев назад +3

    ਧੰਨ ਵਾਹਿਗੁਰੂ ਜੀ ਧੰਨ ਧੰਨ ਪੁਤਰ ਜੀ ਬਾਬਾ ਜੀ ਦੇ ਦਰਸ਼ਨ ਤਾ ਕਰਵਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਹਿ

  • @bhupindersinghkalsi8667
    @bhupindersinghkalsi8667 2 года назад +4

    ਵਾਹਿਗੂਰੁ ਜੀ ਸਿੱਖ ਕੌਮ ਨੂੰ ਚੜਦੀ ਕਲਾ ਬਖਸ਼ਣ

  • @BhupinderSingh-tw3bb
    @BhupinderSingh-tw3bb Год назад +3

    ਟਾਗਰਾ ਜੀ ਬਹੁਤ ਵਧੀਆ, ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਹਰ ਧਰਮ ਦਾ ਗਿਆਨ ਰੱਖਦੇ ਸਨ ਤੇ ਹਰ ਧਰਮ ਦਾ ਸਤਿਕਾਰ ਕਰਦੇ ਸਨ,, ਤੁਹਾਡੀ ਪੋਸਟ ਤੇ ਲੱਗੇ ਕੁਮੈਟ ਟਿੱਪਣੀਆਂ ਦੀ ਤੋਂ ਪਤਾ ਲੱਗਦਾ ਸੰਤਾਂ ਦੀ ਪ੍ਰਸਿੱਧੀ ਦਾ

  • @surjitrana1768
    @surjitrana1768 2 года назад +45

    I’m proud to be Sikh and I thanks to saint Jarnal Singh ji ,show how we are to India Government,

    • @ruhani920
      @ruhani920 Год назад +2

      PAJI MAAF KARNA JO KHARE HO GALAT KAH RAHO TUHAN JARNAIL SINGH BINDRA WALE YAAD HAN UNA 10 PATSHYHA DI YAAD NAHI AUNADI YA UNA DI GURU VAANI HAJI

    • @jaiveer4737
      @jaiveer4737 10 месяцев назад

      You are not Sikh at all....agar sikh hunda tah aise 2 takke k admi nu sant na kehnda

    • @GursewakSingh-jz1wi
      @GursewakSingh-jz1wi 4 месяца назад +1

      ​@@jaiveer4737tere kolo certificate mngya kine aa sanu sade guruan ne sant di definition ditti aa sikhmani sahib ch asi ode behalf keh skde aa k oh sant hi ne. Ti hindu aa es lyi tainu pta nhi lgna

  • @gurmailsinghsandhawalia5427
    @gurmailsinghsandhawalia5427 2 года назад +16

    ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਜ਼ਿੰਦਾਬਾਦ 🙏🙏🙏🙏

    • @rameshsharma1330
      @rameshsharma1330 2 года назад

      Iska matlab jo kainchi use na kare kabhi bhi wo sikh h, or kirpan rakh le to sikh h. Nahi bilkul galt .
      Sikh ka matalab h shishy matlab chela , guru ka.
      jo guru ki bhakti karta h wo sikh h.
      Sab jhuth tha illogical tha.
      Sikh wo h jo guru ki sachi bhakti kare.
      Dadhi baal much rakhne na rakhne se koi fark nhi padhta.
      Dadhi kesh muchh rakhlo or guru ka Simran dhyan ek baar bhi mat karo , gurdwara sahab kabhi mat jao tum sikh rahoge. Kuki tumari dadhi h kesh h.
      Galt.
      Main sikh wo h jo guru ka jaap kare dhyan kare simran kare.
      Bhale hi uske kesh ho na ho.
      Bacha paida hota h uske na baal hote na kuch.
      Guru ko pyara wo h jo simran kare jaap kare .
      Jo simran jaap karta h wo koi bhi ku na ho satguru sache patshah guru Nanak uske sikh mante h.
      Kya illogical baat h ke guru atama ke upar kirpa karte h Parmatma se atma ka milap krate h.
      Sharir se iska koi lena dena nhi h.
      Kabir sahab ki bani h.
      Tan Dhar sukhiya koi na dekha jo dekha so dukhiya .
      Haad jale jaise lakdi, kesh jale jaise ghas , sone jaisi kaya jalgyi koi na aayo pasa re.
      Your body your hair your beard doesn't matter for Guru sahab.
      Matter karti h tumari bhakti tumari karm tumari karni.

  • @harbhajansingh8900
    @harbhajansingh8900 2 года назад +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ
    ਪਾਕਿਸਤਾਨ ਵਾਲੇ ਵੀਰ ਜੀ ਸਾਡੀ ਭੈਣ ਜੀ ਬਹੁਤ ਵਧੀਆਂ
    ਬਹੁਤ ਧੰਨਵਾਦ। ਹਰਭਜਨ ਸਿੰਘ

  • @sajandeepdeep86
    @sajandeepdeep86 Год назад +22

    Proud to be ☬ Sikhism

  • @sukhmaansaab1963
    @sukhmaansaab1963 2 года назад +22

    Waheguru jii , sant ji nu dubara bhej do punjab bhut yaad aa rahe aa ,, sade baba ji di kurbani nu koti koti pranam 🙏🙏

  • @Sidhujass657
    @Sidhujass657 Год назад +10

    Proud to be a sikh ❤🙏

  • @fakirsaida786
    @fakirsaida786 Год назад +9

    ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਾ ਜੀ ਨੇ ਬਹੁਤ ਹੀ ਸੰਖੇਪ ਨਾਲ ਜਿੰਨੀ ਵੀ ਗੱਲ ਕੀਤੀ ਹੈ ਕਿਆ ਬਾਤ ਹੈ ਤੁਹਾਨੂੰ ਕਿਦਾਂ ਲੱਗੀ ਵੀਰ ਜੀ 🙏🏻🙏🏻

  • @SukhwinderSingh-hk7un
    @SukhwinderSingh-hk7un 2 года назад +2

    ਸਤਿ ਸ੍ਰੀ ਅਕਾਲ ਸੁਖਵਿੰਦਰ ਸਿੰਘ ਆਟੋ ਵਰਕਸ਼ਾਪ ਜੀ ਰਾ

  • @Luvvsidhu
    @Luvvsidhu 2 года назад +15

    Waheguruji ji ka Khalsa waheguru ji ki fateh ji 😇❤️ ਧੰਨ ਵਾਦ ਵੀਰ ਜੀ ਦਾ ਵਾਹਿਗੁਰੂ ji ਮੇਹਰ ਕਰਨ ਜੀ

  • @paramjeetsingh7660
    @paramjeetsingh7660 2 года назад +20

    🙏 ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏👌👌❤️❤️🌷🌷

  • @jasssingh9982
    @jasssingh9982 Год назад +11

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵਧੀਆ ਜੀ ਸਚਾਈ ਬਿਆਨ ਕੀਤੀ ਹੈ

  • @simranjitsingh5070
    @simranjitsingh5070 2 года назад +6

    LOVE 💕 U FROM PUNJAB INDIA 🇮🇳.....PUNJAB Love 💕 PAKISTAN 🇵🇰.......Becouse Tusi Sadda hi PARIWAAR Ho

  • @JagjitSingh-hp4jz
    @JagjitSingh-hp4jz 2 года назад +1

    ਸਿੱਖ ਧਰਮ ਨਿਆਰਾ ਧਰਮ ਹੈ ਜੀ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਂਵਾਲੇ ਵੀਹ ਵੀ ਸਦੀ ਦੇ ਜਰਨੈਲ ਅਮਰ ਰਹਿਣ

  • @Sukhwinder-l7g
    @Sukhwinder-l7g Месяц назад +2

    Sabhi dharmon ka satkar karte Hain ham sada khush raho aap

  • @MdShahin-le2wr
    @MdShahin-le2wr 2 года назад +9

    Rab ne jo banda paida kita hai iss duniya te,agar oh ohde roop nu change na kare,ta fir oh iss duniya vich Sikh he han, hor koye nahi.Dhanwad.

    • @rajindersharma5982
      @rajindersharma5982 2 года назад

      Sikha.nu.nell.ve.nhi.katne.chahide

    • @devilking99900
      @devilking99900 2 года назад +1

      @@rajindersharma5982 Tu bond te wax naa krya kr tenu asar hoya va 😂😂😂

  • @Sallo_wala
    @Sallo_wala 2 года назад +43

    Proud to be sikh and respect to all religions

    • @rameshsharma1330
      @rameshsharma1330 2 года назад

      Iska matlab jo kainchi use na kare kabhi bhi wo sikh h, or kirpan rakh le to sikh h. Nahi bilkul galt .
      Sikh ka matalab h shishy matlab chela , guru ka.
      jo guru ki bhakti karta h wo sikh h.
      Sab jhuth tha illogical tha.
      Sikh wo h jo guru ki sachi bhakti kare.
      Dadhi baal much rakhne na rakhne se koi fark nhi padhta.
      Dadhi kesh muchh rakhlo or guru ka Simran dhyan ek baar bhi mat karo , gurdwara sahab kabhi mat jao tum sikh rahoge. Kuki tumari dadhi h kesh h.
      Galt.
      Main sikh wo h jo guru ka jaap kare dhyan kare simran kare.
      Bhale hi uske kesh ho na ho.
      Bacha paida hota h uske na baal hote na kuch.
      Guru ko pyara wo h jo simran kare jaap kare .
      Jo simran jaap karta h wo koi bhi ku na ho satguru sache patshah guru Nanak uske sikh mante h.
      Kya illogical baat h ke guru atama ke upar kirpa karte h Parmatma se atma ka milap krate h.
      Sharir se iska koi lena dena nhi h.
      Kabir sahab ki bani h.
      Tan Dhar sukhiya koi na dekha jo dekha so dukhiya .
      Haad jale jaise lakdi, kesh jale jaise ghas , sone jaisi kaya jalgyi koi na aayo pasa re.
      Your body your hair your beard doesn't matter for Guru sahab.
      Matter karti h tumari bhakti tumari karm tumari karni.

    • @johneybhangu165
      @johneybhangu165 Год назад +4

      @@rameshsharma1330 sikh wakhri kom a enu kisa na jodo

  • @ajmersingh1489
    @ajmersingh1489 2 года назад +16

    Dhan Dhan Dhan Baba shri Guru Gobind Singh Maharaj sahib ji

  • @JasbirGahley
    @JasbirGahley 5 месяцев назад +1

    ਬਹੁਤ ਵਧੀਆ ਲੱਗੀ ਸੰਤਾਂ ਦੀ ਇੰਟਰਵਿਊ ਅਸੀਂ ਪੰਜਾਬੀ ਲੋਕ ਨੇ ਕਾਫ਼ੀ ਵਾਰੀ ਸੁਣ ਚੁੱਕੇ ਹਾਂ। ਉਹਨਾਂ ਦੀ ਸਪੀਚ ਚ ਬਹੁਤ ਦਮ ਹੈ। ਇਕ ਇਕ ਸ਼ਬਦ ਚ ਬਹੁਤ ਸੱਚਾਈ ਹੈ। ਇਹ ਤਾਂ ਪਰਮੇਸ਼ੁਰ ਨੇ ਇਨਸਾਨ ਨੂੰ ਸਭ ਕੁਝ ਦੇ ਕੇ ਭੇਜਿਆ ਹੈ। ਅੱਗੇ ਸੰਸਾਰ ਦੇ ਵਿਚ ਆ ਕੇ ਉਹ ਆਪਣਾ ਬਦਲਾਅ ਆਪ ਕਰਦਾ ਹੈ। ਪਰਮਾਤਮਾ ਇਕ ਹੈ। ਹਿੰਦੂ ਦੇਵੀ ਦੇਵਤਿਆਂ ਦੇ ਸਮੇਂ ਕੋਈ ਨਾਈ ਨਹੀਂ ਸੀ ਹੁੰਦੇ। ਸੱਤ ਭੈਣਾਂ ਸਨ ਦੇਵੀ ਮਾਤਾ ਜੀ ਤੇ ਰਾਮ ਜੀ ਦੇ ਘਰੋਂ ਮਾਤਾ ਸੀਤਾ ਜੀ ਤੁਸੀਂ ਕੋਈ ਵੀ ਪੋਸਟਰ ਦੇਖ ਲੋ ਕਿਤੇ ਵੀ ਉਨ੍ਹਾਂ ਨੇ ਆਪਣੇ ਵਾਲਾਂ ਦੀ ਕਟਿੰਗ ਨਹੀਂ ਕਰਵਾਈ। ਸੈਲੂਨ ਕੀ ਖੁਲ੍ਹ ਗਏ ਹਨ। ਕਿਸੇ ਵੀ ਜਾਤੀ ਦਾ ਇਨਸਾਨ ਹੋਵੇ। ਲੋਕਾਂ ਚ ਤਾਂ ਹੜ ਹੀ ਆ ਗਿਆ ਹੈ। ਪੈਸਾ ਬਰਬਾਦ ਕਰਨ ਦਾ।

  • @buntyjatt5567
    @buntyjatt5567 2 года назад +10

    ਸੰਤ ਬਾਬਾ ਜਰਨੈਲ ਸਿੰਘ ਖਾਲਸਾ ਜੀ ਭਿੰਡਰਾਂਵਾਲੇ ਜਿੰਦਾਬਾਦ 🙏🙏🙏

  • @harmanjotkaur7598
    @harmanjotkaur7598 2 года назад +119

    Sant g diyan hor speeches te v react krro.... te khazala de the real folktale song te react krro

    • @warriorclan543
      @warriorclan543 2 года назад +1

      Hanji ek video dekh ke pata nahi lagda sahmne wala ki sochda Hai ena nu eh video samjh nahi ayi sikh smajh sakde ne ena veera nu hale ena pata nahi sikh dharam bare ki baal kyu rakhde ne sikh

    • @sonudhandwar8969
      @sonudhandwar8969 2 года назад +2

      @@सुरेनबौद्ध name da nal kaur lagea ta sikh he aa

    • @सुरेनबौद्ध
      @सुरेनबौद्ध 2 года назад

      @@sonudhandwar8969 kour ka hindi means kya sonu dhandwar

    • @gurdipsingh6788
      @gurdipsingh6788 2 года назад +4

      sab to pahila Manas ( man) ha baki sab baad ch ha
      rahi gll eh sab gllan di ta ta thik ha but
      Jarnail singh bahut jagah galat c

    • @sonudhandwar8969
      @sonudhandwar8969 2 года назад +3

      @@gurdipsingh6788 kis jagah galat c

  • @paigaam7706
    @paigaam7706 2 года назад +1

    ਚੜਦੀ ਕਲਾ ਚ ਪੰਥ ਖਾਲਸਾ, ਢਾਵੇ ਢੇਰੀ ਨਾ🙏

  • @aarvee1429
    @aarvee1429 Год назад +2

    Bhai Jaan Bahut Knowlage Wale Aur Jyada Se Zyzda Time Woh Baani Mein Leen Rehte The Jyada Time Dua Bandagi Mein Hi Bitate Aur BahuT saari Baanian SHRI GURU GRANTH SAHIB JI KI ONHE KANTH THI YAAD THI Woh Chahte To GOLDEN TEMPLE SE BHAAG SAKTE THE LEKIN ONNHONE APNA WADA KIYA THA KI ZINDA INKE HAATH NAHI AUNGA OSE POORA KIYA VERY VERY GREAT PERSON SANT JI ZINDABAD, ALLAH HAFIZ WAHEGURU JI KA KHALSA WAHWGURU JI KI FATEH

  • @khushidhillon9901
    @khushidhillon9901 Год назад +7

    Mainu proud a ke mein sikh a. 😊
    Waheguru g sab te mehar krn 🙏

  • @jaswindersingh-qz5sx
    @jaswindersingh-qz5sx 2 года назад +150

    I am proud to be a Sikh

    • @sukhdevkumar9683
      @sukhdevkumar9683 2 года назад +3

      yes every one who follows any guru(spiritual master) is sikh (stundent)),should be proud of his guru. But at the same time only wearing cloths like his guru , do not follow the path of his guru is not sikh (stundernt).

    • @fatimaarooj8034
      @fatimaarooj8034 2 года назад +2

      Rage Allah Kahn name Sikh r great nation

    • @fatimaarooj8034
      @fatimaarooj8034 2 года назад +2

      Sikh wakeup u r great

    • @rameshsharma1330
      @rameshsharma1330 2 года назад +2

      Iska matlab jo kainchi use na kare kabhi bhi wo sikh h, or kirpan rakh le to sikh h. Nahi bilkul galt .
      Sikh ka matalab h shishy matlab chela , guru ka.
      jo guru ki bhakti karta h wo sikh h.
      Sab jhuth tha illogical tha.
      Sikh wo h jo guru ki sachi bhakti kare.
      Dadhi baal much rakhne na rakhne se koi fark nhi padhta.
      Dadhi kesh muchh rakhlo or guru ka Simran dhyan ek baar bhi mat karo , gurdwara sahab kabhi mat jao tum sikh rahoge. Kuki tumari dadhi h kesh h.
      Galt.
      Main sikh wo h jo guru ka jaap kare dhyan kare simran kare.
      Bhale hi uske kesh ho na ho.
      Bacha paida hota h uske na baal hote na kuch.
      Guru ko pyara wo h jo simran kare jaap kare .
      Jo simran jaap karta h wo koi bhi ku na ho satguru sache patshah guru Nanak uske sikh mante h.
      Kya illogical baat h ke guru atama ke upar kirpa karte h Parmatma se atma ka milap krate h.
      Sharir se iska koi lena dena nhi h.
      Kabir sahab ki bani h.
      Tan Dhar sukhiya koi na dekha jo dekha so dukhiya .
      Haad jale jaise lakdi, kesh jale jaise ghas , sone jaisi kaya jalgyi koi na aayo pasa re.
      Your body your hair your beard doesn't matter for Guru sahab.
      Matter karti h tumari bhakti tumari karm tumari karni.

    • @yodhasingh7492
      @yodhasingh7492 2 года назад

      I m p t s

  • @surinderrehal9213
    @surinderrehal9213 2 года назад +63

    Proud to be a Sikh, waheguru ji ka khalsa waheguru ji ki fateh

  • @kulwinderkaurgill235
    @kulwinderkaurgill235 2 года назад +1

    Sapeh both vadia lagi very nice video thanks

  • @sukhwindersinghnoorpuri5008
    @sukhwindersinghnoorpuri5008 Месяц назад +2

    ਯੁੱਗ ਪੁਰਸ਼ ਮਹਾਂਪੁਰਖ ਸੱਚੇ ਸੰਤ ਸਿਪਾਹੀ
    ਸਨ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ

  • @preteendhillon
    @preteendhillon 2 года назад +29

    There is no gender discrimination in Sikh religion. All are just souls part of one Lord. That's why during Sikh Gurus time singh women was trained equally for their own self defense. sikhs culture is not influenced by hindu mentality and culture, Hindu is backward gender discriminating culture. There was physical training for both men and women equally during sikh Gurus time. Not only physically but also spiritually advanced many Sikh women's stories can be heard although Guru prohibited to disclose spiritual progress
    That's why Rabbi saint was mentioned by Sikh Gurus. She was female saint and there were many more. . Gurus are light of Supreme power that can come in men or women body.

    • @13binay
      @13binay 2 года назад +2

      Idiot only hindu 🕉 goddess are the reason we have warrior 👸 queen's!
      Jai Bharat maa ❤️

    • @RahulSharma-bq8bk
      @RahulSharma-bq8bk 2 года назад +2

      Culture area k hota h 😂sikhs culture ni.. hindu sikh jain buddh....All belong to Indian culture

    • @RahulSharma-bq8bk
      @RahulSharma-bq8bk 2 года назад +2

      I respect all gurus.but as per gender discrimination..that u said.. why no female was Guru

    • @simranmehtab286
      @simranmehtab286 2 года назад +3

      @@RahulSharma-bq8bk Sikh is Punjabi not Indian lol half of our Punjab is Pakistan we are not Hindus we look different we have our own language our own religious shrine, our own religion, our own appearance and set of rules 😊.

    • @KuldeepSingh-le7nw
      @KuldeepSingh-le7nw Год назад

      100% correct. Very true.

  • @kiratbeimaan6881
    @kiratbeimaan6881 2 года назад +43

    ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🙏🙏🙏🙏🙏

  • @SatnamSingh-du7mn
    @SatnamSingh-du7mn 2 года назад +14

    ਬਿਲਕੁਲ ਸਹੀ ਆਖਿਆ ਹੈ ਬਾਬਾ ਜੀ ਨੇ

  • @Tirathsingh-zi5iw
    @Tirathsingh-zi5iw 14 дней назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤ ਬਾਬਾ ਜਰਨੈਲ ਸਿੰਘ ਜੀ ਬਹੁਤ ਵਧੀਆ ਪ੍ਰਚਾਰਕ ਵੀ ਸਨ ਮਹਾਨ ਯੋਧੇ ਵੀ ਸੀ

  • @HarpalSingh-zp8df
    @HarpalSingh-zp8df 6 месяцев назад +1

    ਬਹੁਤ ਧੰਨਵਾਦ ਸਚ ਦਾ ਪ੍ਰਚਾਰ ਕਰ ਰਹੇ ਜੇ

  • @devilking99900
    @devilking99900 2 года назад +30

    This is not speech this is an interview of mahapursh bhindrawale 💝🌺

  • @sarupsingh2680
    @sarupsingh2680 2 года назад +40

    I am proud to be a Sikh.

  • @ManjeetSingh-zi7wt
    @ManjeetSingh-zi7wt 2 года назад +18

    ⚔️🌹 ਵਾਹਿਗੁਰੂ ਸਾਹਿਬ ਜੀਓ 🌹⚔️🙏🏼🙏🏼🙏🏼🙏🏼🙏🏼

  • @SukhPreet-yg6li
    @SukhPreet-yg6li Год назад +2

    Bhut pyaar karde y thonu asi tc ahni respect dinde oh shdi kom nu ❤️🙏bhut bhut dhanwad bai ji thoda

  • @Preet62-uo5xb
    @Preet62-uo5xb 10 месяцев назад +2

    ❤ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂਵਾਲੇ ❤

  • @bhindrawalemahapurakh7719
    @bhindrawalemahapurakh7719 2 года назад +93

    Sant ji speaking truth and showing reality 👌👌

    • @HARPALSINGH-so2fe
      @HARPALSINGH-so2fe 2 года назад +1

      Nice

    • @bhindrawalemahapurakh7719
      @bhindrawalemahapurakh7719 2 года назад

      @manoj jaat Teri maa da prona c tahio shivji aan k maafi mangda c meri parvati shdh de 😹😹😹😹

    • @shobikhan9613
      @shobikhan9613 2 года назад +1

      @@HARPALSINGH-so2fe
      Ye kaun hai video mein ,
      And ye aisa q bol rahay hain ???

    • @santbhindranwalejidefanche8767
      @santbhindranwalejidefanche8767 2 года назад +5

      @@shobikhan9613 because Hindus forcefully claim sikh history by saying that sikhs are hindus
      Sant ji stood up for Punjab, he along with SAD party in Punjab compiled list of demands into a resolution known as ANANDPUR RESOLUTION, which asked for autonomy for Punjab.

    • @DrPrabhpreetSingh
      @DrPrabhpreetSingh 2 года назад +3

      @INDIA WANT FRIENDSHIP TO ALL COUNTRIES baki sab sahi hai lekin sanatani likh kar jo sikho ko jainiyo ko bracket me rakha bilkul galat hai, hum sanatani nhi ved pathi nhi hum sikh hain....mind it

  • @harbantsingh9261
    @harbantsingh9261 Год назад +12

    I proud to be a sikh 🙏

  • @KulwinderSingh-hq6xn
    @KulwinderSingh-hq6xn 2 года назад +34

    Waheguru ji I am Indian proud to be a sikh

  • @MewaSingh-l5g
    @MewaSingh-l5g 6 дней назад

    ਜਦੋਂ ਸਿੱਖ ਸ਼ਬਦ ਨਹੀਂ ਸੀ ਉਸ ਸਮੇਂ ਵੀ ਲੋਕ ਕੇਸ ਰੱਖਦੇ ਸਨ,
    ਉਸ ਸਮੇਂ ਸਰਦਾਰ ਅਤੇ ਸਿੱਖ ਉਹਨਾਂ ਨੂੰ ਕਿਉਂ ਨਹੀਂ ਕਿਹਾ ਗਿਆ।
    ਸਿੱਖ ਇੱਕ ਅਲੈਹਿਦਾ ਧਰਮ ਹੈ ਇਹ ਗੱਲ ਸੌ ਪ੍ਰਤੀਸ਼ਤ ਹੈ,
    ਪਰ ਹੁਣ ਜੋ ਸਮਾਂ ਚੱਲ ਰਿਹਾ ਹੈ ਉਹ ਇਹ ਦਸਦਾ ਹੈ ਕਿ ਸਾਰੇ ਧਰਮ ਬੁਰੇ ਹਾਲਾਤਾਂ ਵਿੱਚ ਨੇ।

  • @kallusingh8062
    @kallusingh8062 2 года назад +1

    Really true speaking Sant ji

  • @SurinderSingh-io4uh
    @SurinderSingh-io4uh 2 года назад +67

    Saint Bhindranwale was extremely intelligent, honest and brave man.

    • @smitasharma6072
      @smitasharma6072 2 года назад +5

      Really ? A person who makes a place of worship into an Adda of arsenal in the basements for years, who trains militants and promotes violence ……is he a saint ? Sikhs really need to do some introspection and come out of this mindset !

    • @SurinderSingh-io4uh
      @SurinderSingh-io4uh 2 года назад +13

      All the Hindu Devtas have some kind of weapons in their hands it doesn’t mean that they are terrorists. Self defence is a birthright of everyone. Lord Shiv has Trishul in his hand for what purpose?

    • @davinderjhutti8625
      @davinderjhutti8625 2 года назад +9

      @@smitasharma6072 you need to educate yourself madam, Akaal takhat sahib is the centre of sikh political power, Harimandar sahib is the centre of religous worship. Akaal takhat sahib is created to challenge the Delhi hkumat from day one, it is here the sixth guru Hargobind sahib ji first took arms against the mughal hkumat when bharat was gulaam for centuries. If it were not for sikhs it would still have been gulaam under the British. So you are totally wrong to say sant ji turned a religious place to a weapons arsenal. Listen to subhramaniam soami’s interview who spent 5 days with sant ji and he claims that jarnail singh ji was indeed a sant. Shame on people like you, for saying otherwise.
      Sikhs are a martial kaum created to bear arms and are ordered by the guru never to be without arms, even when attending religious functions. We are not mala only kaum, we are a warrior nation of saint soldiers.

    • @smitasharma6072
      @smitasharma6072 2 года назад +2

      @@davinderjhutti8625 …….before taking personal potshots at a lady, I would like you to open up the Indian Express, Hindustan Times, in fact all the major newspapers of early eighties and read the headlines. Every second day, non Sikhs ( Hindus) were pulled out of transport buses on highways , lined up on the side of roads and shot instantly. He had created a reign of terror in those times. Indira made the biggest mistake of her life , when she planted Bhindranwala to topple Akaklis and for that she paid with her life.
      I could give you countless examples and newspaper reports from that time which will prove my point……..All these incidents are based on irrefutable facts.
      Sikhs are the most respected community in India and in fact half my family are Sikhs……..been to more gurudwaras than temples !
      But , this is one aspect which has bothered me since a long time and I will not hesitate to point that out ………
      I will also request u to use better language when u address a lady !
      PS: This info is present in all the major newspapers of India ( especially between 1982-84 when Golden temple became his headquarters.)

    • @davinderjhutti8625
      @davinderjhutti8625 2 года назад +1

      @@smitasharma6072 you say you are a lady and yet you trust the state sponsored media for your information instead of learning from unbiased sources. It is a well established fact that all hindu killings, and bad acts of all nature by sikhs were all orchestrated by the government agencies to tarnish the sikh image and especially sant jarnail singh ji’s image because he wouldn’t let akalis make political deals with the government for their personal gains at the cost to the community and the state. All mainstream newspapers were hindu owned and have been biased to punjab and the sikhs. The best example is asking punjab hindus to declare their language as hindi during punjab census. All newspapers were gaining business from gov adds and therefore were playing to the government tune and printing everything that was biased to sikhs and favoured the government so your facts are all refutable without any doubt. Now the social media is full of reports from both sides for us to get balanced views of the events and sant jarnail Singh’s own authentic videos of preachings and speeches, interviews with likes of congress prominent personalities like subramanium soami and many others, senior journalists etc. Why would i read the Hindu media for my information when i have a host of my independent sources to know the truth? May be you have some self interest in believing the lies of the mainstream media. I stand by my comments and can provide you with the video interview of subramanium soami. In fact the scheem to attack the akaal takhat sahib ji was schemed in 1982 when sant ji was not even in the picture. This was the planned strategy for the next election winning game also now confirmed by the retired RAW officer and the high government officials in their books. I am really surprised that you are still referring to the old mainstream newspapers for your trusted information. If you are indeed a lady, then learn the truth from the books and interviews of retired government officers and the side of sikhs. Here is the link to subhramanium soami’s interview.
      ruclips.net/video/g4C097hbgp8/видео.html
      Police used CATs (to defame the sikhs )who were criminals to fight the sikh movement for their rights. It was these CATs that did the killings of hindus, the black shorts gangs for rape and lootings, introduced criminals into sikh organisations for their fight against sikhs. Here is a report on this subject.
      ruclips.net/video/e28RC-G9jUY/видео.html
      There are plenty more available reports and interviews of those who were involved at the time. There is no need to read old lies of mainstream newspapers.

  • @ਦੀਪ-ਲ1ਣ
    @ਦੀਪ-ਲ1ਣ 2 года назад +12

    ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਜੀ ਓਹ ਸ਼ਖ਼ਸੀਅਤ ਹੈ ਜਿਸਦੀ ਤਸਵੀਰ ਤੋਂ ਅੱਜ ਵੀ ਸਰਕਾਰ ਡਰਦੀ ਹੈ 👑

  • @sarupsingh2680
    @sarupsingh2680 2 года назад +31

    Thanks of Guru Nanak sahib, I am proud to be a Sikh.

    • @jainat2341
      @jainat2341 2 года назад +6

      I am Sikh. Did you know Guru Nanak Dev ji was Hindu! In case you didn’t know so before any religion we are human first. ✌️ Sikh, Hindu, Muslim, Christian etc, we all r the same so be proud of being human first and only then you can respect your religion.

    • @thegamerscloud
      @thegamerscloud 2 года назад +3

      @@jainat2341 na he was not hindu

    • @jainat2341
      @jainat2341 2 года назад

      @@thegamerscloud shows your ignorance! Feel sad for you! Keep living in your self made idiotic world!

    • @Kaurjs1717
      @Kaurjs1717 Год назад

      ​@@jainat2341 bro hindu dharma ch sirf janam lya c pta ni ik gal kinni waar smjoni paugi. Hun bande nu kukh chahidi aa utto girna mammy ne jhooth bolya haha. Anyways, Guru Nanak dev ji ne kde v ona di practices te vishwas ni kita. Te kite jaman nl koi sikh ya hindu ni banda dharam te chalan nal ban da. Ofcourse insaniyat pehla lekin o do paasi hundi. Agleya nu keh do tuc sikh bano ya apne aap nu constitution ch sikh aakho. Insaniyat apne dharam de adeen rehke na ki apne aap nu hindu kaha k. Hindu hi kahona hunda 10 gurua ne alag dharam ni c bnona.

  • @mantabsinghmantab1074
    @mantabsinghmantab1074 Год назад

    ਸੰਤ ਸਿਪਾਹੀਸੰਤ ਜਰਨੈਲ ਸਿੰਘ ਜੀ ਭਿੰਡਰਂਵਾਲੇ ਬਹੁਤ ਵਧੀਆ ਜਾਣਕਾਰੀ ਦਿੱਤੀ ❤

  • @jkdhaliwal392
    @jkdhaliwal392 2 года назад +4

    ਧੰਨ ਧੰਨ ਸੰਤ ਜਰਨੈਲ ਸਿੰਘ ਜੀ

  • @kiratengineers6142
    @kiratengineers6142 2 года назад +18

    immense knowledge for a man.

  • @safarchhumsafar3681
    @safarchhumsafar3681 2 года назад +11

    We proud to be sikh ,Waheguru ji ka khalsa, Waheguru ji ki fateh 😇 🙏

    • @rameshsharma1330
      @rameshsharma1330 2 года назад

      Iska matlab jo kainchi use na kare kabhi bhi wo sikh h, or kirpan rakh le to sikh h. Nahi bilkul galt .
      Sikh ka matalab h shishy matlab chela , guru ka.
      jo guru ki bhakti karta h wo sikh h.
      Sab jhuth tha illogical tha.
      Sikh wo h jo guru ki sachi bhakti kare.
      Dadhi baal much rakhne na rakhne se koi fark nhi padhta.
      Dadhi kesh muchh rakhlo or guru ka Simran dhyan ek baar bhi mat karo , gurdwara sahab kabhi mat jao tum sikh rahoge. Kuki tumari dadhi h kesh h.
      Galt.
      Main sikh wo h jo guru ka jaap kare dhyan kare simran kare.
      Bhale hi uske kesh ho na ho.
      Bacha paida hota h uske na baal hote na kuch.
      Guru ko pyara wo h jo simran kare jaap kare .
      Jo simran jaap karta h wo koi bhi ku na ho satguru sache patshah guru Nanak uske sikh mante h.
      Kya illogical baat h ke guru atama ke upar kirpa karte h Parmatma se atma ka milap krate h.
      Sharir se iska koi lena dena nhi h.
      Kabir sahab ki bani h.
      Tan Dhar sukhiya koi na dekha jo dekha so dukhiya .
      Haad jale jaise lakdi, kesh jale jaise ghas , sone jaisi kaya jalgyi koi na aayo pasa re.
      Your body your hair your beard doesn't matter for Guru sahab.
      Matter karti h tumari bhakti tumari karm tumari karni.

    • @poojakumari6003
      @poojakumari6003 2 года назад

      Hi👌💞

    • @simranmehtab286
      @simranmehtab286 2 года назад +1

      @@rameshsharma1330 a Sikh is someone who folllows all Sikh Gurus!! Saint siphai first being a saint then a warrior that is a Sikh. Sikh is soenoen who only follows Guru Granth Sahib ji. Khalsa is Guru’s most beloved Sikhs ❤. We do not need Hindu people telling us our religion Thankyou we know our sikhi🙃.

  • @rajchahal2061
    @rajchahal2061 2 года назад +11

    god bless you all..... especially thanks to the young lady...

  • @HarjinderKaur-c1h
    @HarjinderKaur-c1h 2 дня назад

    ਸਾਡੀ ਜਿੰਦ ਜਾਨ ਸੰਤ ਜੀ❤

  • @HARJINDERSINGH-km9ee
    @HARJINDERSINGH-km9ee 6 месяцев назад +5

    ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਜਿੰਦਾਬਾਦ

  • @JaswinderSingh-xy6ik
    @JaswinderSingh-xy6ik 2 года назад +10

    WE SIKHS ARE DIFFERENT... BECAUSE WE BELIEVE IN NAM JAPO,,, KIRAT KARO AND WAND CHAKO MEANS GOD IS ONE WORK HONESTLY AND DISTRIBUTE AMONG NEEDIES.... BASICS OF SIKHI

  • @ok-qf1gu
    @ok-qf1gu 2 года назад +9

    Sant ji ❤️❤️❤️

    • @devilking99900
      @devilking99900 2 года назад +2

      If u are hindu then gbu bro who accept reality 👍😘

  • @harindersingh266
    @harindersingh266 Год назад +5

    Proud be a sikh and respect other faiths but not like interfering other religions live them peoples their own way of living Sant ji said a true Hindu is my brother a true Muslim also my brother

  • @dhillonparamjit8490
    @dhillonparamjit8490 Год назад +1

    Wah wah ji

  • @shivanisharma5562
    @shivanisharma5562 Год назад +7

    ਮੇਰਾ ਕੂਮੈਂਟ ਹਰ ਇੱਕ ਵੀਡਿਓ ਵਿੱਚ ਮਿਲੇਗਾ 😢, ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਭਾਰਤ, ਨਕਸ਼ਾ ਫ਼ੀਸ ਅਲੱਗ ਹੈ 90 ਹਜ਼ਾਰ ਰੁਪਏ ਇਸ ਗੂੰਡੇ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ 😢😢😢😢

  • @MM-tx3yn
    @MM-tx3yn 2 года назад +79

    What a speech by Sant ji! Tight slap on all those people who say Sikhs came from Hindus! Hats off to the speech with logic!

    • @hackersdom
      @hackersdom 2 года назад +20

      Sikh religion is just 500 year old guru nanak sahib ji started this religion nd before sikh religion india has only one religion was sanatan dharm and mugal war also attacking nd converting hindus into Muslim.. Then how sikhism comes into place coz there is no Sikhism before guru nanak dev ji who started sikh religion... To tackle mugals guru gobind singh ji created a army of sardaars... Nd who were they har hindu ghar m se ek bnda jaata tha jisse jana hota tha uss army m Or use sardaar ki upadhi dee jati thi... Vaani te yakeen rakho te root cause bhee malum hona chaida hai..

    • @BaljinderSingh-gn1vl
      @BaljinderSingh-gn1vl 2 года назад +13

      @@hackersdom o bhai tu suniya ni hindu shabad kite vi vikha de apne dharm garantha ch.

    • @hackersdom
      @hackersdom 2 года назад +7

      @@BaljinderSingh-gn1vl I am using hindu taki log samjh sake...grantho m kahi bhee hindu sabd nhi h pr india m rhne wale sabhi logo ko hindu kaha jaata tha.. Yaha tak ki Chinese log bhee hien-tu sabd use krte thei takreeban 1000 saal pahle bhee Or iss sabd ka mtlb h hindu.. Mujhe lgta h isi se Sare jawab mil jaane chahiye..

    • @BaljinderSingh-gn1vl
      @BaljinderSingh-gn1vl 2 года назад +3

      @@hackersdom china to tum logo ko hindi chini bhai bhai bolta hai. Yani ki hindi ho tum hindu nahi.

    • @hackersdom
      @hackersdom 2 года назад +6

      @@BaljinderSingh-gn1vl kya dimaag lga rha m kaha 1000 saal purani baat kr rha hu tum 70 saal purani baat kr rhe ho

  • @baljinderkaur4086
    @baljinderkaur4086 2 года назад +10

    Sat sri akaal....luv from INDIA....smiling angel...

  • @KakaSingh-yc9qd
    @KakaSingh-yc9qd 2 года назад +17

    WaheGuru Ji ka Khalsa WaheGuru Ji ki Fateh

  • @HarpreetSingh-uc8ui
    @HarpreetSingh-uc8ui 6 месяцев назад +1

    Hath jood 🙏🙏 ke tuhada dhanwaad tusi Sache Musalman ho sacha arth Musal Imaan 🙏🙏

  • @HardeepSingh-jf7mw
    @HardeepSingh-jf7mw 2 месяца назад +1

    Sikh hundu mein se hi nikale hai Sikh alag nhi ho skte koi jo mrji bhole 🕉️🌹🕉️🌹🕉️🌹🕉️🌹🕉️🌹🙏🙏🙏🙏🙏 Jai maha dev ji❤❤❤❤❤

  • @fatehbirsingh9173
    @fatehbirsingh9173 2 года назад +36

    Waheguru kini tikshan budhi c sant ji di kina dimaag c 👌👌😍😍

    • @trueindian7267
      @trueindian7267 2 года назад +1

      Shaitani dimag ne hi katleaam karvaya sikha da.

    • @gianisatnamsinghdamdamitak3541
      @gianisatnamsinghdamdamitak3541 Год назад +1

      @@trueindian7267ਹੁਣ ਜੋ ਨਸ਼ੇ ਨਾਲ ਕਲਤਿਆਮ ਹੋਰ ਰਹਿਆ ਇਹ ਕਿਸ ਨੇ ਕਰਵਾਇਆਂ

    • @trueindian7267
      @trueindian7267 Год назад

      @@gianisatnamsinghdamdamitak3541 bura na manna jere Loki khalistan di maang ker rahe ne, ona da connection pakistan naal hai o bari asani naal pakistan aa ja sakde ne otho di nasha te hathiyar lai ke aande ne

  • @dd-vr2mc
    @dd-vr2mc 2 года назад +5

    ਵੀਰ ਜੀ ਵੀਡੀਓ ਦੇਖ ਕੇ ਮੇਰੀ ਰੂਹ ਖੁਸ਼ ਹੋਗੀ ਏਦਾਂ ਦੀਆਂ ਅਪਡੇਟ video ਦਿਖਾਇਆ ਕਰੋ ਤੁਹਾਡਾ ਚੈਨਲ ਸਾਨੂੰ ਬਹੁਤ ਹੀ ਚੰਗਾ ਲੱਗਾ ਵਾਹਿਗੁਰੂ ਤੁਹਾਨੂੰ ਤਰੱਕੀ ਬਖਸ਼ੇ ਤੇ ਠੋਡੀ ਲੰਬੀ ਉਮਰ ਕਰੇ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ