Vekh Baraatan Challiyan • Jaggie Tv

Поделиться
HTML-код
  • Опубликовано: 5 фев 2025
  • Join Us On Originals -
    / jaggietv
    / jaggietv
    Snapchat :- JaggieTv
    For Business :- teamjaggietv@gmail.com
    __________________________________________
    TITLE - Vekh Barataan Challiyan
    STARRING :- Jaggie Rajgarh, Jagjit Singh, Deepa Salh,
    Guri Rajgarhia, Sharry Khokhar,
    Ajnabi Allowal, Mithu Rajgarh, Kulbir,
    Sandeep Salh, Gurjit Dhaliwal, Santy Rajgarhia,
    Sharandeep Singh, Baljit Kaur, Sawarnjit Kaur, Vidhya,
    D.O.P :- Mayank .
    Asistant Director - Deep Dhawan.
    Editings :- Jaggie Rajgarh, Deep Dhawan & Mayank.
    Written & Directed By :- JAGGIE RAJGARH
    Casting By :- Ajnabi Allowal (+917717512131 )
    Posters Work :- Ss.kmediaworks
    Special Thanks - Royal Castle Palace... Rajgarh
    Promotion via GryNow Influencer Marketing
    www.grynow.in/
    _______________________________________
    MY EQUIPMENTS:
    🎥 Camera: amzn.to/3vz8W3m
    🔎 Camera Lens: amzn.to/38PAtnv
    🔎 Camera Lens 2 : amzn.to/30UpLYl
    📸 Vlogging Camera: amzn.to/3eR9MT1
    🥢 Tripod: amzn.to/3qW3wfs
    🎙 Mic : amzn.to/30SdN1r
    📲 Phone Gimbal : amzn.to/2QbtDSJ
    💡 Light : amzn.to/315XfmZ
    🥢 Vlogging tripod : amzn.to/3qYAA6p
    ___________________________________________
    #VekhBarataanChaliyan #JaggieTv #JaggiTv
    ___________________________________________
    ~-~~-~~~-~~-~
    Please watch: "School Life In Punjab 3 • A Comedy Video • Jaggie Tv"
    • School Life In Punjab ...
    ~-~~-~~~-~~-~

Комментарии • 3,2 тыс.

  • @JaggieTv
    @JaggieTv  5 лет назад +457

    ਸ਼ੇਅਰ ਜ਼ਰੂਰ ਕਰੋ 🤗 &
    *Paytm First Games* . Join and play great games & win superb rewards. Click here: download.paytmfirstgames.com/trivia_grey5

    • @Honey-ts9dg
      @Honey-ts9dg 5 лет назад +12

      ਬਾਈ ਜੀ ਸਾਰੇ ਵੀਰ ਮੇਰਾ ਚੈਨਲ ਵੀ subscribe ਕਰਦੋ ਜੀ

    • @sawakgill2882
      @sawakgill2882 5 лет назад +7

      @@Honey-ts9dg
      Hello

    • @anmolshergill6411
      @anmolshergill6411 5 лет назад +4

      Veer ehe site open ni ho rhi

    • @veerjosan9498
      @veerjosan9498 5 лет назад +2

      Bahut vdia message ditts

    • @gopijatt5412
      @gopijatt5412 5 лет назад +2

      Sachi gal a jaggi veer de

  • @varindersingh7258
    @varindersingh7258 4 года назад +42

    ਬਹੁਤ ਕੁੱਝ ਸਿੱਖਣ ਨੂੰ ਮਿਲਦਾ ਹੈ ਥੋਡੀ ਹਰੇਕ ਵਿਡੀਉ ਤੋ love you jaggie team nu

  • @khemchand6213
    @khemchand6213 3 года назад +3

    ਬਹੁਤ ਵਧੀਆ ਸੁਨੇਹਾ ਦਿੱਤਾ ਵਾਈ ਜੀ ਤੁਹਾਡੀ ਟੀਮ ਨੂੰ ਵਾਹਿਗੁਰੂ ਚੜਦੀਕਲਾ ਚ ਰੱਖੇ

  • @msingh6488
    @msingh6488 5 лет назад +83

    ਦਾਜ ਦਹੇਜ ਦੇ ਭੁੱਖੜਾ ਨੂੰ ਕਰਾਰੀ ਚਪੇੜਾਂ ਮਾਰੀਆ
    ਏਦਾ ਹੀ ਹੋਣੀ ਚਾਹੀਦੀ ਦਾਜ ਮੰਗਣ ਆਲੇ ਮੰਗਤਿਆਂ ਦੇ
    ਦਾਜ ਦੇ ਲੋਭੀਆਂ ਨੂੰ ਸਬਕ ਸਿਖਾਇਆ ਏਦਾ ਹੀ ਜਾਵੇ
    ਬਹੁਤ ਵਧੀਆ ਤਰੀਕਾ ਹੈ ਜੱਗੀ ਟੀਮ ਵੱਲੋ
    ਬਹੁਤ ਸਾਰੀਆਂ ਦੁਆਵਾਂ ਸਾਡੇ ਵੱਲੋ ਬੰਦਗੀ🙏🙏🙏🙏

  • @j.sdhindsasinghsardar523
    @j.sdhindsasinghsardar523 5 лет назад +41

    ਜੱਗੀ ਬਾਈ ਬਹੁਤ ਬਹੁਤ ਹੀ ਵਧੀਆ ਲੱਗੀ। ਬਹੁਤ ਬਹੁਤ ਹੀ ਵਧੀਆ ਮੈਸਜ ਦਿੱਤਾ ਲੋਕਾ ਨੂੰ। ਜਿਨੇ ਧੀ ਦੇ ਤੀ ਸਭ ਕੁਝ ਦੇਤਾ। ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖੇ ਪੂਰੀ ਟੀਮ ਨੂੰ।

  • @waraichharry2328
    @waraichharry2328 5 лет назад +25

    Bai sirra lvaati eve de bndea naal Eda hi hona chaida ਬੋਹਤ ਹੀ ਪਿਆਰਾ

  • @mayasingh5608
    @mayasingh5608 5 лет назад +6

    ਬਾਬਾ ਜੀ ਤੁਹਾਨੂੰ ਹਮੇਸ਼ਾ ਚੜਦੀ ਕਲ੍ਹਾ ਚ ਰੱਖੇ ਵੀਰ

  • @malkeetsingh-fy1rd
    @malkeetsingh-fy1rd 5 лет назад +20

    ਬਹੁਤ ਵਧੀਆ Jaggi 22 g ਇਸ ਤਰਾ ਦੀਆ ਵੀਡਿਉ ਬਣਾਇਆ ਕਰੋ 22 g ਜਿਸ ਨਾਲ ਜੋ ਸਮਾਜ ਨੂੰ ਘੂਣ ਵਾਂਗ ਖਾ ਰਹੇ ਨੇ ਉਹਨਾ ਨੇ ਖਾਲੀ ਖੋਪੜ ਚ ਪੈ ਸਕੇ ਬਹੁਤ ਵਧੀਆ ਉਦਾਹਰਨ ਹੈ ਇਸ ਵੀਡਿਉ ਚ ਜੀ 👍👍👍👍👍👍👍

  • @narlepkaur8072
    @narlepkaur8072 3 года назад +6

    ਖਾਲੀ ਪੈਲਸ ਬਹੁਤ ਵਧੀਆ ਲੱਗਾ ਐਸੇ ਹੀ ਕਰਨਾ ਚਾਹੀਦਾ ਦਾਜ ਦੇ ਲਾਲਚੀ ਲੋਕਾਂ ਨੂੰ

  • @dhaliwalcreativevideo6811
    @dhaliwalcreativevideo6811 5 лет назад +89

    ਬਈ ਛਿੱਕ ਵਾਲਾ ਕੰਮ ਗਲਤ ਹੋ ਗਿਆ ਲੋਕ ਤਾਂ ਪਹਿਲਾਂ ਹੀ ਭਹਿਮ ਭਰਮ ਵਿੱਚ ਫ਼ਸੇ ਹੋਏ। ਬਾਕੀ ਮੈਸਿਜ ਵਧੀਆ ਦਿੱਤਾ 👍👍👍

    • @JaggieTv
      @JaggieTv  5 лет назад +10

      shi o vr tusi it's our mistake , in future tyan rakhange .. vese eh scene ton baad ik hor scene lena c jis nal eh clear hojana c, but o miss hogya so sry🤗

    • @dhaliwalcreativevideo6811
      @dhaliwalcreativevideo6811 5 лет назад +1

      Ok veer chlo koi gal ni

    • @manvindersingh801
      @manvindersingh801 5 лет назад +1

      Punjabi& Hindi Couples Status

    • @gurmitsohal9214
      @gurmitsohal9214 5 лет назад +1

      @@JaggieTv )) 👉👤

  • @Amriksingh-ut4qp
    @Amriksingh-ut4qp 5 лет назад +52

    22 ਏ ਵੀਡੀਓ ʼਚ ਤਾ ਸਿਰਾ ਹੀ ਲਾਤਾ
    End video a vr 👌👌👌👌

  • @bakshishsinghjuj9950
    @bakshishsinghjuj9950 5 лет назад +78

    ਅੱਜ ਤੋ ਬਾਅਦ ਮੈ ਆਪ ਦੀ ਹਰ ਵੀਡੀਉ ਦੇਖਾਗਾ ਮੇਰਾ ਵਲੋਂ ਪੂਰੀ ਟੀਮ ਨੂੰ ਬੁਹਤ ਬੁਹਤ ਮੁਬਾਰਕ ਲਵ ਯੂ ਵੀਰ ਜੀ

  • @sbajwa74
    @sbajwa74 5 лет назад +25

    jaggie veere god job bahut wadia msg a rab tuhanu tarakiya bakshe👌👌👌

  • @ਮੇਰਾਪਿਓ
    @ਮੇਰਾਪਿਓ 5 лет назад +20

    ਹੌ ਬੱਲੇ ਬੱਲੇ ਵੀਰ ਜੜ ਦਿੱਤੇ ਕੋਕੇ😍😍😍😍😍

  • @CRAZYGAMER-vv4tq
    @CRAZYGAMER-vv4tq 4 года назад +1

    Bahut vadia se daaj mangan alai nalta eieve Hona chaheda hai .nice video👌👌👌

  • @harwindersinghbrar5211
    @harwindersinghbrar5211 5 лет назад +71

    ਬਹੁਤ ਵਧੀਆ ਸੁਨੇਹਾ ਦਿਤਾ‌ ਵੀ‌ਰ ਜੀ 👌👌🙏🙏

  • @mikaakkuwalia2250
    @mikaakkuwalia2250 5 лет назад +86

    ਵੀਰ ਜੀ ਤੁਸੀਂ ਹਕੀਕਤ ਤੇ ਸੱਚ ਹੀ ਬਿਆਨ ਕੀਤਾ ਲੋਕ ਨਹੀ ਸਮਝਦੇ ਵੀਰ

  • @harvindersingh8877
    @harvindersingh8877 3 года назад

    ਬਹੁਤ ਵਧੀਆ ਜੱਗੀ ਵੀਰ ਵਿਡਿਉ ਲੱਗੀ ਤੇ ਬਾਈ ਦੁਨੀਆਂ ਨੂੰ ਸਬਕ ਸਿਖਾਇਆ ਹੈ ਨਾਲੇ ਬਾਈ ਜੱਗੀ ਅਕਲ ਟਿਕਾਣੇ ਆਊਗੀ ਤੇਰੀ ਫਿਲਮ ਵੇਖ ਕੇ ਬਾਈ ਜੱਗੀ ਵੀਰ ਨਾਲੇ ਜੱਗੀ ਦਾਜ ਲੈਣਾ ਤੇ ਦਾਜ ਦੇਣਾ ਇਕ ਅਪਰਾਧ ਮੰਨਿਆ ਜਾਂਦਾ ਹੈ ਧੰਨਵਾਦ ਜੱਗੀ ਵੀਰ 👍👍👌👌

  • @amarcheema5804
    @amarcheema5804 5 лет назад +9

    ਬਹੁਤ ਵਧੀਆ ਵੀਡੀਓ ਆ ਵੀਰ। ਪਹਿਲਾਂ ਤਾਂ ਲੱਗਿਆ ਸੀ ਵੀ
    ਦਾਜ ਮਿਲਜੂ ਪਰ ਬਾਅਦ ਵਿਚ ਤੁਸੀ ਬਹੁਤ ਵਧੀਆ ਮੈਸੇਜ ਦਿੱਤਾ। 😍 you veere sarri team nu

  • @vsaini93
    @vsaini93 5 лет назад +25

    Vaa mere veer vadiya sms dita tusi public nu. Thankyou

  • @sandeepaujla8001
    @sandeepaujla8001 Год назад

    ਸੱਚੀ ਵੀਰੇ ਬਹੁਤ ਵਧੀਆ,, ਏਵੇ real ch hoje। Vala wadia

  • @proudtobepunjabi7370
    @proudtobepunjabi7370 5 лет назад +8

    No words about this video ,eho jehe lok kdi nu sudr skde j sudr jan ta Desh traki na kr jave

  • @GurmeetSingh-yu2kp
    @GurmeetSingh-yu2kp 5 лет назад +48

    ਬਹੁਤ ਹੀ ਵਧੀਆ ਤਰੀਕੇ ਨਾਲ ਮੁੰਹ ਤੇ ਚਪੇੜ ਮਾਰੀ ਦਾਜ ਦੇ ਲੋਭੀਆਂ ਦੇ ਨਜ਼ਾਰਾ ਆ ਗਿਆ ਵੀਡੀਓ ਵੇਖ ਕੇ

  • @jagdeepkaur7279
    @jagdeepkaur7279 3 года назад

    ਬਹੁਤ ਵਧੀਆ ਸਾਰੇ ਲੋਕ ਇਸ ਤਰ੍ਹਾਂ ਸਮਝ ਜਾਣ ਤਾਂ ਸਮਾਜ ਬਦਲ ਸਕਦਾ ਹੈ 👍

  • @simranjitsinghghoman2400
    @simranjitsinghghoman2400 3 года назад +8

    Mere vaaste tuhade aah channel to sabto best vlog aa
    Ehnu mein 10/10 number de reha
    Evein hi khitch k rakhiyo kamm mere veero all the best Jaggie broo🙏🙏❤️❤️❤️

  • @beantsaini2223
    @beantsaini2223 5 лет назад +9

    ਅੱਤ ਕਰਤੀ ਬਾਈ ਜੱਗੀ ਵੀਰ 😍

  • @happygill9289
    @happygill9289 4 года назад +1

    Veere subah subah Dekh reha video ❤️ love you veere❤️

  • @amriksingh4843
    @amriksingh4843 5 лет назад +6

    ਬਹੁਤ ਸੋਹਣੀ ਵੀਡੀਓ ਆ ਜੱਗੀ ਵੀਰ ਜੀ

  • @ranjitkaur5006
    @ranjitkaur5006 5 лет назад +7

    Bhut bhut vdiaa veere 👍👍👍👍👍end video c.

  • @sukhjindersinghsarai2975
    @sukhjindersinghsarai2975 5 лет назад +1

    ਸਤਿ ਸ੍ਰੀ ਅਕਾਲ ਜੀ ਵੀਡੀਓ ਬਹੁਤ ਹੀ ਵਧੀਆ ਬਣਾਈ ਜੱਗੀ ਭਾਜੀ ਬਹੁਤ ਹੀ ਸਾਰੀਆ ਮੇਰੀਆ ਭੈਣਾ ਇਹ ਦਾਜ ਦੀ ਬਲੀ ਚੜ੍ਹਦੀਆ ਨੇ ਧੀਆ ਵਾਲੇ ਤੇ ਰਾਜੇ ਹੁੰਦੇ ਆ ਦਾਜ ਲੈਣ ਵਾਲੇ ਮੰਗਤੇ ਹੁੰਦੇ ਆ ਮੰਗਤਿਓ ਜਿਸ ਨੇ ਆਪਣੀ ਧੀ ਦੇ ਦਿੱਤੀ ਪਿਛੇ ਕੀ ਰੈ ਗਿਆ ਮੰਗਤਿਓ ਜਿਸ ਨਾਲ ਆਪਣੀ ਰਿਸ਼ਤੇਦਾਰੀ ਬਣਦੀ ਵਾ ਉਸ ਨਾਲ ਤਿੰਨ ਪੀੜੀਆ ਪੱਕੀ ਰਿਸ਼ਤੇਦਾਰੀ ਬਣ ਜਾਂਦੀ ਵਾ ਜੇ ਉਹ ਰਾਜੇ ( ਧੀ ਦਾ ਬਾਪ ) ਨੂੰ ਤੁਹਾਨੂੰ ਦਾਜ ਦੇਣਾ ਪਿਆ ਤੇ ਕਾਰਜਾ ਹੀ ਚੁੱਕੇ ਗਾ ਨਾ ਮੋੜ ਹੋਇਆ ਤਾ ਫਿਰ ਉਹ ਤੁਹਾਡੇ ਵਰਗੇ ਮੰਗਤਿਆ ਦੀ ਬਲੀ ਚੜ੍ਹ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ ਮਜਬੂਰ ਹੋਣਾ ਪਵੇਗਾ ਕਿਉਂਕਿ ਤੁਸੀ ਦਾਜ ਨਾਲ ਘਰ ਭਾਰਨਾ ਸੀ ਮੰਗਤਿਓ ਤੁਸੀ ਪਿਆਰ ਰਿਸ਼ਤੇਦਾਰੀ ਨਾਲ ਨਹੀ ਤੁਸੀ ਤਾ ਦਾਜ ਨਾਲ ਪਿਆਰ ਕਰਦੇ ਹੋ ਅਨਸਾਨੀਅਤ ਸਾਮਜੋ ਸਭ ਨੂੰ ਰੱਬ ਆਗੇ ਲੈਖਾ ਦੇਣਾ ਪੈਣਾ ਜੀ

  • @malkeetsingh8025
    @malkeetsingh8025 5 лет назад +14

    Love you vr bhot vadia video vr 👍🏻👌🏼👌🏼👌🏼
    Ad God bless you wmk 🙏🙏

  • @preetsarao6744
    @preetsarao6744 3 года назад +11

    Good message...i really appreciate your concept ❣️❣️👌👌

  • @harrywahla1915
    @harrywahla1915 5 лет назад

    ਬਹੁਤ ਹੀ ਸੋਹਣਾ ਸੁਨੇਹਾ ਦਿੱਤਾ ਜੱਗੀ ਵੀਰ

  • @Honey-ts9dg
    @Honey-ts9dg 5 лет назад +159

    ਸਾਰੇ ਵੀਰ ਇਸ ਵਿਡੀਓ ਨੂੰ ਲਾਈਕ ਕਰੋ ਤੇ ਚੈਨਲ ਜਰੂਰ
    Subscribe ਕਰੋ ਜੀ ਤੇ ਯਾਰਾ ਦੋਸਤਾਂ ਨਾਲ share jrur ਕਰੋ ਜੀ

    • @ManjeetSingh-ll9io
      @ManjeetSingh-ll9io 5 лет назад

      Veer bhut vadiya lagi muvi roon a giya daaz de lobiya nu dekh ke dilo dhanwad veer thuda ehda di movi aur bhejo ta ke samaz nu ptta lagi thaks jaggi veer app da

    • @DAVINDERSINGH-xq9ij
      @DAVINDERSINGH-xq9ij 5 лет назад

      Bhuet.he.kuhb.surt.vedeo

    • @lakhasingh1242
      @lakhasingh1242 5 лет назад

      nice

  • @manpreetverma2488
    @manpreetverma2488 5 лет назад +5

    Bot vdya kmm kita y ..👌👌👌👌👌

  • @lakhvirsingh5141
    @lakhvirsingh5141 5 лет назад

    ਵੀਰੇ ਬਹੁਤ ਹੀ ਵਧੀਆ ਦੋ ਚਾਰ ਨਾਲ ਇਦਾ ਹੋਵੇ ਤਾਂ ਇਹ ਦਹੇਜ ਦੇ ਲੋਬੀਆਂ ਨੂੰ ਅਕਾਲ ਆਜੇ ਬਹੁਤ ਬਹੁਤ ਵਧਾਈ ਹੋਵੇ ਇਦਾ ਦੀਆਂ ਵੀਡੀਓ ਬਣਾਉ ਜੀ ਲੱਵ ਯੁ,👌👍💐☺☺☺☺☺☺☺

  • @24freefree
    @24freefree 5 лет назад +11

    bhut e sohna message ditta veer society ch .. appreciate your hardwork

  • @preetkaur8805
    @preetkaur8805 5 лет назад +9

    Bhot bhot toh ve vdiya video aa ji
    Eve de loka nal ida he hona chida a
    Rishta de dila nal jod de ne naki daaj paise car nal bhot vdiya video aa ji ahh video dekh k loka nu kuj te shram ave gi jede begniya kudiya nu apna bank balance smjh de ne jaggie ji tuvdi ah video loka nu vake he changi soch dave gi
    Its to good jaggie ji 👌👌👌👌👌👌👌👌👍👍👍👍👍👍👍👍👍

  • @gurpreetdhaliwal3521
    @gurpreetdhaliwal3521 5 лет назад

    ਵੀਰ ਜੀ ਬਹੁਤ ਹੀ ਵਧੀਆ ਸੁਨੇਹਾ ਦਿੱਤਾ 🙏🙏🙏

  • @cr7studio542
    @cr7studio542 5 лет назад +11

    Veer very nyc video godblas you waheguru ji mher kro 🙏🏻🙏🏻

  • @navpreetsingh4790
    @navpreetsingh4790 5 лет назад +5

    Jaggi tv bhut vadea video aa 👌👌👌

  • @harpreetbuttar4529
    @harpreetbuttar4529 4 года назад

    Sirrraa lvata Dilla, ਬਹੁਤ ਵਧੀਆ Message Dita veere ਰੱਬ ਤੈਨੂੰ ਹਮੇਸ਼ਾ ਤਰੱਕੀਆਂ ਬਖ਼ਸ਼ੇ ,

  • @bakshishsinghjuj9950
    @bakshishsinghjuj9950 5 лет назад +8

    ਜੱਗੀ ਵੀਰ ਜੀ ਸੱਚ ਮੇ ਹੀਰੋ ਹੋ ਆਪ ਆਪ ਦੀ ਐਕਟਿੰਗ ਬੁਹਤ ਸੋਹਣੀ ਹੈ ਸੁਪਰ bro love you

  • @veerjosan9498
    @veerjosan9498 5 лет назад +57

    Sirra jaggie bahut sohni video aa
    Like for jaggie veer

  • @GurjitKaur-iy6wm
    @GurjitKaur-iy6wm 3 года назад

    ਬਹੁਤ ਵਧੀਆ ਵੀਡੀਓ 👍👍 ਤੇ ਵਧੀਆ ਸੁਨੇਹਾ।

  • @mukeshranote9564
    @mukeshranote9564 5 лет назад +4

    Veere jmmaa ghainttt❤️ superb vr 👌👌

  • @mansinghsingh3428
    @mansinghsingh3428 5 лет назад +8

    Bhot bhot vdya msg Bai jaggie iwwe hi mehntaa Kar ....baaki last Ch bibiya ne attt kraati 😂😂🤣

  • @virkmusic6714
    @virkmusic6714 4 года назад

    Bahut vadiya vire sachi bahut vadiya msg ditta tusi dareyan nu.

  • @sharndeepmalhi1730
    @sharndeepmalhi1730 5 лет назад +3

    👍👍sirra hi lati ji 👌👌bhut vdia c video jii👌👌

  • @amritpannupannu7167
    @amritpannupannu7167 5 лет назад +12

    ਬਹੁਤ ਹੀ ਵਧੀਆ ਵੀਡੀਓ ਬਣਾਈ ਵੀਰ ਜੀ nice video

  • @arshmann1288
    @arshmann1288 Год назад +1

    Very nice story jaggi bai God bless you all team members ❤❤❤❤❤

  • @SohanSingh-zt4ul
    @SohanSingh-zt4ul 5 лет назад +4

    ਬਹੁਤ ਵਧੀਆ,ਦਾਜ ਦੇ ਲਾਲਚੀਆ ਨੂੰ ਚਪੇੜ ।

  • @farmers1610
    @farmers1610 5 лет назад +6

    Best of luck hor new video lyiii

  • @chainsingh5672
    @chainsingh5672 3 года назад

    Jhaale paa g tuwadi ehfilm wake hi laa jawab hai I proud of you . Your soch te kaash log v eh sochen, tu hadi mindo tehsil darni v vekhi swaad hi aa gia 🙏🏼🙏🏼🙏🏼🙏🏼🙏🏼🙏🏼🌷

  • @harkomalbassi5894
    @harkomalbassi5894 5 лет назад +4

    Bhut vadia video aa jaggie veer lokka ni dekh k akal ta aa hi jao gi

  • @richmaxime
    @richmaxime 3 года назад +5

    Really a great msg. I love this superb msg and really fantastic reply to dowry lovers

  • @deepgill589
    @deepgill589 3 года назад +1

    Ma tudi fig fan a .ma roj thudayea. 3-4 video dekh lanni a .thudi har video ch ik vadea message hunda . I like all videos 👍🙏🙏

  • @preetsingh-it6xb
    @preetsingh-it6xb 5 лет назад +5

    ਆ ਤਾਂ ਬਾਈ ਵੀਡੀਓ ਚ ਸਿਰਾਂ ਈ ਲਾਤਾ 👌👍ok a

    • @gurbachankaur614
      @gurbachankaur614 5 лет назад +1

      Very nice message to greedi Loka nu 👍👌😎🙏

  • @Emaanpreet
    @Emaanpreet 5 лет назад +7

    Really jaggie bro koi word nai taareef lyi very very nice video

  • @sbm7884
    @sbm7884 Год назад

    Bahut badhiya message bhai Jogi bilkul sahi Ki ta....👍👌🏻🙇‍♂️

  • @jaswantkaur3545
    @jaswantkaur3545 5 лет назад +6

    Bhut sohna msg dita veere keep it up 👍👍👍👍👍

  • @Arsh-yh5gx
    @Arsh-yh5gx 5 лет назад +5

    Boht vadiya. Message dita ji tusi love you bro

  • @JaspreetSingh-wo4xr
    @JaspreetSingh-wo4xr 4 месяца назад

    ਬਹੁਤ ਸਹੋਣੀ ਵੀਡੀਓ ਬਾਈ ਜੱਗੀ❤❤❤

  • @harmeetgill5254
    @harmeetgill5254 5 лет назад +7

    Great work👍

  • @AmanDeep-nu6xr
    @AmanDeep-nu6xr 5 лет назад +8

    Jaggie 22 eh video sariyan videos nalo atttttttt
    Branddd
    Siraaaaaaaa
    Very nice video aaaa
    Like kardo sare video nuu

  • @karamjitkaur1954
    @karamjitkaur1954 2 года назад

    ਬਹੁਤ ਜ਼ਿਆਦਾ ਵਧੀਆ ਸੀ ਵੀਰ ਜੀ

  • @jotbrar6468
    @jotbrar6468 5 лет назад +5

    Nice bahut vadiea Kita fr hi loka nu akal aavegi je ini ku ik do nl hovega very nice good video jaggi bro prmatma tainu lanbi Omar deve.,..From jot brar bathinda to

  • @prabhsandhu9898
    @prabhsandhu9898 5 лет назад +33

    Bhuttt vdiya bro... Keep it up.. God blessed bro

  • @simranverma3117
    @simranverma3117 3 года назад

    Bohat vadiya message ditta hai veerji daaj deyaa laalchiyaa naal edda hi hona chahida hai 👌👌👍👍❤️❤️

  • @Inderjeetsingh-eq9jx
    @Inderjeetsingh-eq9jx 5 лет назад +6

    Nice veere bahot sahi vidio a bai ji
    Sira kara ta

  • @kaurramandeep9386
    @kaurramandeep9386 5 лет назад +4

    Speechless....idda he huna chahida enna lokka naal..

  • @mannuathawal1501
    @mannuathawal1501 4 года назад

    ਬਹੁਤ ਵਧੀਆ ਵੀਰੇ ਤੁਸੀਂ ਲੋਕਾਂ ਦੀਆਂ ਅੱਖਾਂ ਖੋਲ ਦਿੱਤੀਆਂ ਹਨ vrey good ਬਹੁਤ ਵਧੀਆ ਵੀਡੀਓ ਸੀ

  • @kamaljitgill8785
    @kamaljitgill8785 5 лет назад +4

    Jabardast video, bahut vadiya msg only jaggie tv te hi ho sakda hai. Love u from uk ❤️❤️

  • @arsh_raii
    @arsh_raii 5 лет назад +26

    Hit Like Jaggie Ba lyi🤩

  • @manjinderkarar7417
    @manjinderkarar7417 2 года назад

    ਬਹੁਤ ਵਧੀਆ ਵੀਡੀਓ ਜੀ 👍👍👍👌😍😍🤩

  • @mrsmrssandhu4219
    @mrsmrssandhu4219 5 лет назад +5

    Siraa jaane meriye jaggie love you Veere jaagie puri att chuk rakhi aa jaane meriye jaggie and God bless you and full seprot aa and bhut sara pyar vi jaggie veere zinda bad sada jaggie veere

  • @Kuldeep-qh4dv
    @Kuldeep-qh4dv 5 лет назад +19

    ਬਹੁਤ ਸੋਹਣੀ ਵੀਡਿਓ ਵੀਰ

  • @semasingh5769
    @semasingh5769 3 года назад

    Ava hi hona chida ava thy lokkha nall right bro bht bht vidya lggi bro video👌👌👌👌👌👌👍👍

  • @GurpreetSingh-fx6be
    @GurpreetSingh-fx6be 5 лет назад +7

    VDO dekhn toh pela like krti VDO ta ghaint hi hou 😘💕

  • @keshavbhardwajbhardwaj3689
    @keshavbhardwajbhardwaj3689 5 лет назад +5

    ਬਹੁਤ ਵਧੀਆ ਮੈਸਿਸ਼ ਦਿੱਤਾ ਵੀਡੀੳੁ ਚ ਬਾੲੀ ਜੀ

  • @sukhwindersinghbatth5975
    @sukhwindersinghbatth5975 4 года назад +2

    ਇਹੋ ਜਿਹੇ ਲਾਲਚੀ ਲੋਕਾਂ ਨਾਲ਼ ਇਸ ਤਰ੍ਹਾਂ ਹੀ ਕਰਨਾ ਚਾਹੀਦਾ ਹੈ ਬਹੁਤ ਵਧੀਆ ਵੀਡੀਓ ਬਣਾਈ ਹੈ।

  • @navjotmaanpb5357
    @navjotmaanpb5357 5 лет назад +6

    Siraa video aa jaggie bai ji❤❤❤

  • @anmolpreetkaurjagdeepgharu9271
    @anmolpreetkaurjagdeepgharu9271 4 года назад +5

    Heart touching vdeo bro😥😥 eho jeyA naaal eda he honi chahideee aaa

  • @mehakkaur8266
    @mehakkaur8266 11 месяцев назад

    ਹਾਂਜੀ ਵੀਰ ਜੀ ਬਹੁਤ ਵਧੀਆ ਵੀਡੀਓ ਬਹੁਤ ਵਧੀਆ ਸੁਨੇਹਾ ਲਾਇਆ ਤੁਸੀਂ ਇਸ ਵੀਡੀਓ ਰਾਹੀਂ

  • @ishumaan8998
    @ishumaan8998 5 лет назад +11

    Sirra laa taaa y 👍

  • @123Rdeep
    @123Rdeep 5 лет назад +23

    Jaggie veere video lyi no words ,,,,
    Shabd heni koi bss sirraaa lata
    God bless uu nd best of luck to all ur team

  • @RavinderSingh-uz6nt
    @RavinderSingh-uz6nt 3 года назад

    ਬਹੁਤ ਵਧੀਆ ਸੁਨੇਹਾ ਵੀਰ ਜੀ

  • @gill_akash1
    @gill_akash1 5 лет назад +7

    Nice Jaggie veer ji👍keep it up GBU& love you❤️

  • @gurminderkaur6364
    @gurminderkaur6364 5 лет назад +33

    Haha 😂 haha 😂 so funny
    Good message for greedy person

    • @jaswindersandhu4461
      @jaswindersandhu4461 5 лет назад

      Very good 22g

    • @gupreetsingh2032
      @gupreetsingh2032 5 лет назад

      Hiii

    • @gugumana1583
      @gugumana1583 5 лет назад

      Good msg mam

    • @BabuKumar-tt4xf
      @BabuKumar-tt4xf 4 года назад

      @@jaswindersandhu4461 l

    • @mohdaashu5881
      @mohdaashu5881 4 года назад

      Hor gurminder Kaur ji ki hal chal nai hasdeo bohat vadia tu c nalai hahaha ni hunda ji tu c kuri o hehehe nal hasaya kro ji okkk Allah hafiz. Satsriakal.byeeee.🇮🇳🥀🇮🇳🥀🇮🇳🥀🇮🇳🌷🌷🌷🇮🇳🥀🇮🇳🥀🇮🇳

  • @jatindersinghsingh2673
    @jatindersinghsingh2673 4 года назад

    Nic video jaggi vir ji ਬਹੁਤ ਹੀ ਵਧੀਆ ਵੀਡਿਓ ਸੀ ❤️❤️❤️❤️❤️❤️👍👍👍👍

  • @satnamchehal5792
    @satnamchehal5792 5 лет назад +12

    Bhot vadia video aa veer g god bless you love so much

  • @harjindersaini3479
    @harjindersaini3479 5 лет назад +6

    We'll done 👏👏👌👌

  • @RajinderKaur-vj2nr
    @RajinderKaur-vj2nr 5 лет назад +2

    Bth Vadia veer vedio bnai tusi

  • @buntyrania166
    @buntyrania166 5 лет назад +5

    Bahut hee vadia vir love you 😍😍😘😘

  • @rinkusanger8581
    @rinkusanger8581 5 лет назад +4

    Bahut Kntttt video jaggie bro like kardo jaggie Bai lyi

  • @ustadji2480
    @ustadji2480 3 года назад

    ਬਹੁਤ ਵਧੀਆ ❤️❤️❤️❤️❤️

  • @parwindersingh3605
    @parwindersingh3605 5 лет назад +5

    Sirrrraaa viddeeeooo aaaa baiii 💪💪💪💪💪💪💪

  • @sonumayana8707
    @sonumayana8707 5 лет назад +4

    nyc video jaggi vr teri sariya hi video bahut hi badiya ne vr jiii👌👌👌

  • @GurjitKaur-iy6wm
    @GurjitKaur-iy6wm 3 года назад

    ਬਹੁਤ ਵਧੀਆ ਵੀਡੀਓ ਤੇ ਵਧੀਆ ਸੁਨੇਹਾ।

  • @harwindersingh9859
    @harwindersingh9859 5 лет назад +9

    ਵਾਈ ਜੱਗੀ ਬੋਹਤ ਵਦੀਆ ਕੀਤੀ ਹੈ 5.6ਵੀਡੀੳ ਹੋਰ ਬਨਾੳ ਵੀਰ ਜੀ