Akash Ne Rubicon Te Kiti Pind Ch Entry | Fan Love | Gopi Frandipuria

Поделиться
HTML-код
  • Опубликовано: 6 дек 2023
  • Akash Ne Rubicon Te Kiti Pind Ch Entry | Fan Love | Gopi Frandipuria
    Like and subscribe
    #kabaddi #vlog #rubicon
  • РазвлеченияРазвлечения

Комментарии • 256

  • @BhupinderSingh-wj6uf
    @BhupinderSingh-wj6uf 7 месяцев назад +26

    ਗੋਪੀ ਵੀਰ ਨਵੇਂ ਮੁੰਡੀਆ ਨਾਲ ਬਹੁਤ ਨਿਮਰਤਾ ਨਾਲ ਗੱਲਬਾਤ ਕਰਦਾ ਤੇ ਪੂਰਾ ਧਿਆਨ ਰੱਖਦਾ ਇਹਨਾਂ ਦਾ ਤੇ ਥੋੜਾ ਵੀ ਹੰਕਾਰ ਨਹੀਂ ਹੈ ਵੀਰ ਨੂੰ ਨਹੀਂ ਤਾਂ ਕਈ ਖਿਡਾਰੀ ਤਾਂ ਬਹੁਤ ਮੈਂ ਮੈਂ ਚ ਰਹਿੰਦੇ ਆ. ਰੱਬ ਚੜਦੀਕਲਾ ਚ ਰੱਖੇ ਵੀਰ ਨੂੰ .

  • @jaskarnsingh6062
    @jaskarnsingh6062 7 месяцев назад +13

    ਗੋਪੀ ਫਰੰਦੀਪੁਰੀਆ ਵੀਰ ਜੀ ਮੈਂ ਹਰ ਰੋਜ਼ ਤੁਹਾਡੀ ਵੀਡੀਓ ਦੇਖਾਦ ਹਾਲ ਤੁਹਾਡੀਆਂ ਗੱਲਾ ਵਧੀਆ ਲੱਗਦੀਆਂ

  • @user-hb6qh6my1o
    @user-hb6qh6my1o 7 месяцев назад +5

    ਵਾਹਿਗੁਰੂ ਜੀ ਬੱਚੇ ਤੇ ਮਿਹਰ ਭਰਿਆ ਹੱਥ ਰੱਖਣਾ ਜੀ

  • @jagroop911
    @jagroop911 7 месяцев назад +6

    ਬੋਹੁਤ ਵਧੀਆ ਗੋਪੀ ਵੀਰ। ਆਕਾਸ਼ ਦਾ ਤੇ ਬਾਕੀ ਪਲੇਰਾ ਦਾ ਵੀ ਮਨੋਬਲ ਬੋਹੁਤ ਵਧਿਆ ਇਸ ਕੰਮ ਨਾਲ ।। ਮਾਣ ਸਨਮਾਨ ਹੋਣਾ ਚਾਹੀਦਾ ਸੱਭ ਦਾ। Waheguru ਓਸ ਬੱਚੇ ਨੂੰ ਵੀ ਆਪਣੇ ਪਤੀਜ ਵਾਂਗ ਤੰਦਰੁਸਤੀ ਬਖਸ਼ਿਸ਼ ਕਰੇ।। ਵਾਹਿ ਗੁਰੂ ਤੁਹਾਨੂੰ ਸਦਾ ਹੀ ਚੜ੍ਹਦੀ ਕਲਾ ਚ ਰੱਖੇ plwan ਜੀ।।

  • @dilpreet6835
    @dilpreet6835 7 месяцев назад +8

    ਵਾਹਿਗੁਰੂ ਜੀ ਪੁੱਤ ਤੇ ਮਿਹਰ ਭਰਿਆ ਹੱਥ ਰੱਖਨਾ

  • @jeetagrewal1275
    @jeetagrewal1275 7 месяцев назад +3

    Waheguru ji Gopi veer di Hamesha chardi kla rkho ji ❤

  • @GurmeetSingh-gk2wc
    @GurmeetSingh-gk2wc 7 месяцев назад +11

    ਵਾਹਿਗੁਰੂ ਜੀ ਇਸ ਛੋਟੇ ਬੱਚੇ ਤੇ ਮੇਹਰ ਭਰਿਆ ਹੱਥ ਰੱਖਣਾ ਜੀ ਜਲਦੀ ਤੁਰਨ ਫਿਰਨ ਲੱਗ‌ ਜੇ❤

  • @Jashanpreetsingh-qw4vy
    @Jashanpreetsingh-qw4vy 7 месяцев назад +8

    ਵਹਿਗੁਰੂ ਮੇਹਰ ਕਰੇ ਵੀਰ ਤੇ❤❤❤ ਜੱਪ ਕਿਵੇਂ ਗੋਪੀ ਉਸਤਾਦ ਜੀ 🙏🙏

  • @Jattlyfrecord
    @Jattlyfrecord 7 месяцев назад +3

    Gopi bai sada rabh tuhanu chardikala ch rakhe te nikke veer nu rabh jaldi thik kare 🙏🏻🙏🏻

  • @RajbirSingh-ki8ro
    @RajbirSingh-ki8ro 7 месяцев назад +3

    ਭਲਵਾਨ ਜੀ ਅਕਾਸ਼ ਵੀਰ ਦੇ ਨਿਊਜ਼ੀਲੈਂਡ ਤੋ ਖੇਡ ਕੇ ਆਉਣ ਦੀਆਂ ਮੁਬਾਰਕਾਂ ਸੱਬ ਤੋ ਵੱਧ ਖੁਸ਼ੀ ਬੱਚੇ ਨਾਲ ਮਿਲਣ ਤੇ ਹੋਈ

  • @user-oh2ys6ml5n
    @user-oh2ys6ml5n 7 месяцев назад +4

    Gopi Farandipur mera veer ji lambi umar howe tuhadi ji❤❤❤❤❤

  • @user-gh1qv8kp1j
    @user-gh1qv8kp1j 7 месяцев назад +3

    ਗੋਪੀ ਉਸਤਾਦ ਜੀ ਤੁਹਾਡੀਆਂ ਵੀਡੀਓ ਦੇਖਕੇ
    ਬਹੁਤ ਮਜਾ ਆਓਂਦਾ

  • @user-lx4cz9jg3w
    @user-lx4cz9jg3w 7 месяцев назад +2

    ਮਾਲਕ ਮੇਹਰ ਭਰਿਆ ਹੱਥ ਰੱਖਣ ਛੋਟੇ ਵੀਰ ਉਪਰ👏🏻

  • @SukhdeepSingh-tr1oz
    @SukhdeepSingh-tr1oz 7 месяцев назад +2

    ਵਾਹਿਗੁਰੂ ਜੀ ਮੇਹਰ ਕਰੀ ਛੋਟੇ ਵੀਰ ਤੇ ਤੰਦਰੁਸਤ ਕਰੀ

  • @Harwindersingh6007
    @Harwindersingh6007 7 месяцев назад +2

    dil khush hogea bai pyar dekh ke.

  • @jasbirsingh2508
    @jasbirsingh2508 7 месяцев назад +1

    ਵਾਹਿਗੁਰੂ ਜੀ ਛੋਟੇ ਬੱਚੇ ਤੇ ਮੇਹਰ ਕਰੀ ਇਹ ਜਲਦੀ ਠੀਕ ਹੋਏ

  • @jashansandhu9187
    @jashansandhu9187 7 месяцев назад +1

    ਭਲਵਾਨ ਜੀ ਬੱਚੇ ਨੂੰ ਤੰਦਰੁਸਤੀਆਂ ਬਖਸ਼ੇ ਪਰਮਾਤਮਾ

  • @user-vv7gm9tp8d
    @user-vv7gm9tp8d 7 месяцев назад +3

    Waheguru ji mehar kare

  • @Simranpanjwar
    @Simranpanjwar 7 месяцев назад +1

    ਵਾਹਿਗੁਰੂ ਨਿੱਕੇ ਬੱਚੇ ਨੂੰ ਜਲਦੀ ਤੰਦਰੁਸਤੀ ਦੇਵੇ ਬਾਕੀ ਭਲਵਾਨ ਜੀ ਤੁਹਾਡੀ ਸਿਫਤ ਲਈ ਸ਼ਬਦ ਨਹੀਂ ਆ ਬਹੁਤ ਜ਼ਮੀਨ ਨਾਲ ਜੁੜੇ ਹੋਏ ਹੋ ਤੁਸੀ ਗੁਰੂ ਮਹਾਰਾਜ ਇਸੇ ਤਰਾਂ ਹੋਰ ਚੜਦੀ ਕਲਾ ਕਰਨ

  • @balrajgill2657
    @balrajgill2657 7 месяцев назад +3

    ਵਾਹਿਗੁਰੂ ਜੀ ਤਾਹਨੂੰ ਹਮੇਸ਼ਾ ਚੜਦੀ ਕਲਾ ਵਿਚ ਰੱਖਣ

  • @openpreetsinghsandhu4935
    @openpreetsinghsandhu4935 7 месяцев назад +2

    🌹ਧੰਨ ਬਾਬਾ ਬਿਧੀ ਚੰਦ ਸਾਹਿਬਜੀ ਸਰਬੱਤ ਦਾ ਭਲਾ ਕਰਨ ਜੀ 🌹🌹🙏

  • @user-qu1zl7px2n
    @user-qu1zl7px2n 7 месяцев назад +3

    ਜਿਉਂਦੇ ਵਸਦੇ ਰਹੋ ਲੰਬੀਆਂ ਉਮਰਾਂ ਹੋਣ।

  • @pindasandhu27
    @pindasandhu27 7 месяцев назад +3

    ਵਾਹਿਗੁਰੂ ਜੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖੇ ❤❤❤❤❤❤

  • @sukhkamal5843
    @sukhkamal5843 7 месяцев назад +1

    Ik gal boht vdiya lggi sachi hi dukh onda Jo Sanu rabb nal guru nal jorda ...asi bar bar guru da nam le k sukh shanti mngde aa ..

  • @Wahabbhatti-cs7mo
    @Wahabbhatti-cs7mo 7 месяцев назад +3

    Love you from Punjab Pakistan ❤❤

  • @jogasinghsandhu5325
    @jogasinghsandhu5325 7 месяцев назад +2

    ਵਾਹਿਗੁਰੂ ਜੀ ਤੰਦਰੁਸਤੀਆ ਬਖਸਣ ਬੱਚੇ ਨੂੰ

  • @sandyaulakh7153
    @sandyaulakh7153 7 месяцев назад +6

    ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖੋ ਬੱਚੇ ਤੇੇ 🙏🙏🙏🙏🙏

  • @Harwindersingh6007
    @Harwindersingh6007 7 месяцев назад +7

    ਦੁਨੀਆ ਨੂੰ ਲੋੜ ਆ ਗੋਪੀ ਵਰਗੇ ਹੀਰਿਆਂ ਦੀ

  • @PB07.303
    @PB07.303 7 месяцев назад +1

    ਵਾਹਿਗੁਰੂ ਜੀ ਸਾਡਾ ਪੁੱਤ ਜਲਦੀ ਠੀਕ ਹੋਜੇ ਤੇ ਥਾਪਿਆ ਮਾਰੇ ਠੀਕ ਹੋ ਕੇ

  • @gurbindersingh4598
    @gurbindersingh4598 7 месяцев назад +1

    ਵਾਹਿਗੁਰੂ ਜੀ ਬੱਚੇ ਤੇ ਚੜਦੀ ਕਲਾ ਰੱਖੇ ਛੇਤੀ ਤੁਰਣ ਫਿਰਣ ਲੱਗੇ

  • @arshdhillon1484
    @arshdhillon1484 7 месяцев назад +2

    ਜਿਹੜਾ ਆਕਾਸ਼ ਮਸਤ ਗੜੀਆ ਭਲਵਾਨ ਆ ਉਹਦੇ ਸਰੀਰ ਚ ਭਲਵਾਨੀ ਆ ਤੁਹਾਡੀ ਟੀਮ ਦੇ ਵਿੱਚੋਂ ਬਹੁਤ ਵਧੀਆ ਪਲੇਅਰ ਆਕਾਸ਼ ਮਸਤ ਕਰੀ ਆ ਰੇਡਰ ਰਿਹਾ ਚੁੱਕ ਚੁੱਕ ਧੋਣੋ ਮਾਰਦਾ ਪਰੇ ਤੁਹਾਡੇ ਤੋਂ ਪਛਾਨਿਆ ਨਹੀਂ ਗਿਆ ਆਕਾਸ਼ ਮਸਤਗੜ ਕਿ ਉਹ ਕਿੱਡਾ ਕੁ ਭਲਵਾਨ ਆ🎉

  • @BaljinderSingh-qz6gw
    @BaljinderSingh-qz6gw 7 месяцев назад +3

    ਬਹੁਤ ਵਧੀਆ ਖੇਡਿਆ ਅਕਾਸ਼ ❤

  • @gurpreetmander3396
    @gurpreetmander3396 7 месяцев назад +2

    Love you brother very nice vlogs gopy from UK

  • @loveloveuppal7442
    @loveloveuppal7442 7 месяцев назад +2

    End Karti jattio ❤️❤️

  • @bodybuilderkaran5199
    @bodybuilderkaran5199 7 месяцев назад +1

    BHUT E vdea lgya eh vlog, last te jo tuc bache nu ,mile bhut e vdea lgya , bacha bhut e jyda pyara te sohna baba miher kre jldi thik hoje

  • @Sidhumoose__22
    @Sidhumoose__22 7 месяцев назад +1

    Waheguru ❤mehar Karan ji putt sada thik Hove

  • @lavivirk
    @lavivirk 7 месяцев назад +3

    Gopi veere roj vlog paea kro...thada vlog dekh ke dil khush ho janda❤

  • @13sandhu001
    @13sandhu001 7 месяцев назад +1

    Bhut wadia laga bache nu baiya ne ahna pyaar dita ❤️❤️❤️❤️❤️❤️❤️❤️

  • @VishalWaliavlogs
    @VishalWaliavlogs 7 месяцев назад +1

    Waheguru Mehar Kare Mera v Umar mera choote veer nu Lgje ❤

  • @FALCON-us5yk
    @FALCON-us5yk 7 месяцев назад +1

    Waheguruuuu ji bhali karan ❤️🦅🙏

  • @happysharma5239
    @happysharma5239 7 месяцев назад +1

    ਵਹਿਗੁਰੂ ਜੀ ਕਿਰਪਾ ਕਰਨ ਬੱਚੇ ਤੇ

  • @gurbachansingh4491
    @gurbachansingh4491 7 месяцев назад +1

    ਬਹੁਤ ਵਧੀਆ ਭਾ ਜੀ 👍

  • @kabaddi2256
    @kabaddi2256 7 месяцев назад +1

    ਆਪਾਂ ਤਾ ਪੱਕੇ ਫੈਨ ਆ ਬਾਈ ਤੇਰੇ

  • @RanjitSingh-hh6xs
    @RanjitSingh-hh6xs 7 месяцев назад +1

    Gopy te preet dono ghintt ♥️♥️

  • @RajaKahlon-wf3nu
    @RajaKahlon-wf3nu 7 месяцев назад +1

    ਗੋਪੀ Veer g love you brother Waheguru g chardi kla kre g

  • @navjafal7882
    @navjafal7882 7 месяцев назад +1

    Waheguru ji Mehar krn Nikka veer te tandrusti bakshe veer nu 🙏

  • @gurjitsingh5812
    @gurjitsingh5812 5 месяцев назад

    Bhut vadya Gopi veer bilkul simple Banda koi hankaar ni veer de vich

  • @technocareecmonlinetrainin6700
    @technocareecmonlinetrainin6700 7 месяцев назад +1

    God bless all of you gopi bai ji

  • @GurwinderSingh-zw3od
    @GurwinderSingh-zw3od 7 месяцев назад +3

    Baba Budha sahib ji kirpa bna k Rakho kabaddi player tai

  • @dilveerpoud60
    @dilveerpoud60 7 месяцев назад

    ਗੋਪੀ ਫਰੰੰਦੀਪੁਰੀਆ ਵੀਰ ਨਵੇਂ ਪਲੇਰਾ ਮੱੱਦਤ ਕਰਦਾ ਬਹੁਤ ਵਧੀਆ ਗੱਲ ਹੈ

  • @jaswindermahal991
    @jaswindermahal991 7 месяцев назад +2

    Waheguru Ji Mehra Karn Bacche Te 🙏🙏

  • @8756617775
    @8756617775 7 месяцев назад +1

    Waheguru ji mehr parya hath rakho bache te

  • @user-ep1nu3nu5m
    @user-ep1nu3nu5m 7 месяцев назад +1

    Love you Gopi bro 💝💝

  • @jagroopdhillon5699
    @jagroopdhillon5699 7 месяцев назад +2

    Waheguru ji

  • @gursewaksamra8129
    @gursewaksamra8129 7 месяцев назад +1

    ਬਹੁਤ ਵਧੀਆ ਭਲਵਾਨ ਜੀ ਮਾਝੇ ਦੀ ਕੱਬਡੀ ਤੁਸੀਂ ਹੀ ਬਚਾ ਕੇ ਰੱਖੀ

  • @lakhasulakha9697
    @lakhasulakha9697 7 месяцев назад

    Waheguru ji meher krn bache te seti theek hove 😊😊

  • @JaideepDhillon09
    @JaideepDhillon09 7 месяцев назад +1

    Waheguru Mehr kruga es bache te atey tade bache te v

  • @user-ib5ir9ou9n
    @user-ib5ir9ou9n 7 месяцев назад +1

    Waheguruji kirpa karan ji bache ta

  • @singhsurjit4715
    @singhsurjit4715 7 месяцев назад +2

    Love you paji 🇧🇪🇧🇪🇧🇪❤️❤️❤️❤️

  • @ravisinghravi2428
    @ravisinghravi2428 7 месяцев назад +2

    Waheguru ji mher kro bache te 👏👏❤️

  • @Sukh_singh1989
    @Sukh_singh1989 7 месяцев назад +2

    Gopy veer love you ver al team frandipur

  • @sattabrar6701
    @sattabrar6701 7 месяцев назад +3

    ❤ ਲੰਬੀ ਰੇਸ ਦੇਹ 🐴🐎

  • @hamadgujjar7884
    @hamadgujjar7884 7 месяцев назад +2

    Ustad love youu ma pakistan punjab too❤❤❤❤

  • @jantsandhu184
    @jantsandhu184 7 месяцев назад

    bahut vadia vlog ustaad ji ❤

  • @jatindersingh479
    @jatindersingh479 7 месяцев назад +1

    ਵਹਿਗੁਰੂ ਮੇਹਰ ਕਰੇ

  • @GurpreetSingh-jw7wc
    @GurpreetSingh-jw7wc 7 месяцев назад +1

    Waheguru ji kirpa kre bche te

  • @user-hn8io4qe7z
    @user-hn8io4qe7z 7 месяцев назад

    ਵਾਹਿਗੁਰੂ ਸੱਚੇ ਪਾਤਸ਼ਾਹ ਜੀ ਬੱਚੇ ਨੂੰ ਚੜ੍ਹਦੀਕਲਾ ਬਖਸ਼ੋ ਜੀ 🙏🙏

  • @preetsodhi8922
    @preetsodhi8922 7 месяцев назад +1

    Love you aa ustad ji❤❤

  • @lamber_da_munda
    @lamber_da_munda 7 месяцев назад +1

    Waheguru ji Mehar Karo ji veer te

  • @KaramjitSingh-lh8dr
    @KaramjitSingh-lh8dr 7 месяцев назад +1

    Love from Patiala.... Bai g ik vlog sukhman diya yada te bnao

  • @husanpreetsingh6324
    @husanpreetsingh6324 5 месяцев назад

    Waheguru preet veer tuhanu khush rakhe sare khed ma kabdi de putt o tuci jinde vasde rho raja bro nu kehnda bike dedange 10, 000 di kehri gll a wahh 👍🙏🙏🙏

  • @dhanwantmoga
    @dhanwantmoga 7 месяцев назад +1

    gopi veer de house wich sant baba jarnail singh ge khalsa bhindrawalya di photo laghi........man khosh ho gya...

  • @ranjitsinghaujla1059
    @ranjitsinghaujla1059 5 месяцев назад

    Waheguru ji waheguru ji waheguru ji waheguru ji

  • @user-dw8pq1ov5q
    @user-dw8pq1ov5q 7 месяцев назад +1

    Congratulations Gopi paji 🎉🎉

  • @JassDeep-sj1pv
    @JassDeep-sj1pv 7 месяцев назад

    ਗੋਪੀ ਬਾਈ ਜੀ ਖੁਸ਼ ਰਹੋ nathana ਬਠਿੰਡਾ

  • @sarbjeetsinghSarbjeetsin-ku9el
    @sarbjeetsinghSarbjeetsin-ku9el 7 месяцев назад +2

    God bless you bro g

  • @user-ku8uh2gt3j
    @user-ku8uh2gt3j 7 месяцев назад

    Dil kush kr dinde gopi bai❤

  • @gurpreetmaan8488
    @gurpreetmaan8488 7 месяцев назад

    ਗੋਪੀ ਵੀਰੇ ਜਵਾਕ ਨੂੰ ਹੋਸਲਾ ਦਿੱਤਾ 🙏

  • @navdeepsingh8415
    @navdeepsingh8415 7 месяцев назад

    waheguru g sab te mehar krn preet siraaa sari team siraaa palwan ji

  • @JIND_JAAN_KABADDI_13
    @JIND_JAAN_KABADDI_13 6 месяцев назад

    waheguru mehar bhrea hath rakhi bache te ❤

  • @manpreetgill3970
    @manpreetgill3970 7 месяцев назад +1

    Ustaad g ❤❤❤❤❤❤❤❤❤❤❤❤❤❤❤❤❤ so much

  • @gurjinderkaur2102
    @gurjinderkaur2102 7 месяцев назад

    ਗੋਪੀ ਦੀ ਗੱਲ ਬੁਹੁਤ ਅਰਥ ਦੀ ਆ ਜਦੋਂ ਦੁੱਖ ਆਉਂਦਾ ਰੱਬ ਦੇ ਨੇੜੇ ਓਣਾ ਲਈ ਆਉਦਾ ਸਹੀ ਗਲ ਆ ਓਦਾ ਨੀ ਅਸੀ ਪਰਮਾਤਮਾ ਨੂੰ ਨਹੀਂ jad ਕਰਦੇ

  • @amrinderdhillon3062
    @amrinderdhillon3062 7 месяцев назад

    ਗੋਪੀ ਬਾਈ ਲਵ ਯੂ ❤❤ veer

  • @Neutralchannel1806
    @Neutralchannel1806 7 месяцев назад

    4:16 a gya bharo a 😂 a he gya hun

  • @user-rs6pd4ri1f
    @user-rs6pd4ri1f 7 месяцев назад

    ਦਿਲ ਦੀ ਗਲ ਦਸਦਾ ਗੋਪੀ ਵੀਰ ਵਲੋਗ ਵੇਖ਼ ਕੇ ਮਨ ਖ਼ੁਸ਼ ਹੋ ਗਿਆ ਗਰਾਊਂਡ ਚ ਭਲਵਾਨ ਗੁੱਸੇ ਚ ਲਗਦਾ ਓਦਾ ਬਹੁਤ ਨਰਮ ਦਿਲ ਤੇ ਮਿੱਟੀ ਨਾਲ ਜੋੜਿਆ ਬੰਦਾ

  • @13sandhu001
    @13sandhu001 7 месяцев назад +1

    Waheguru ji mehar karn bache te 🙏jaldi thik hoje 🙏🙏🙏🙏🙏

  • @gagandeepsinghgagan8573
    @gagandeepsinghgagan8573 7 месяцев назад +2

    ਸਤਿ ਸ੍ਰੀ ਆਕਾਲ ਭਲਵਾਨ ਜੀ। ਮਾਲਵੇ ਤੋ

  • @bhau8tq8st9z
    @bhau8tq8st9z 7 месяцев назад +1

    Waheguru Ji Putt nu thik krdeo jlde plz plz 🙏🙏❤️

  • @RanjitSingh-hh6xs
    @RanjitSingh-hh6xs 7 месяцев назад +1

    Gopy preet ❤ ghint Jodi ❤

  • @SatnamSingh-ub1gr
    @SatnamSingh-ub1gr 7 месяцев назад +1

    Ustaad ji bhut vdia hunde ne tuhade vlog prr ik request a p vlog 20 k min tu utte bna deya krro gallan bhut informative hundeya …

  • @penduvlogsvideos5809
    @penduvlogsvideos5809 7 месяцев назад

    Parmatma meher kre bache te ❤❤

  • @KulwinderSingh-jw4hy
    @KulwinderSingh-jw4hy 7 месяцев назад

    Gopi veere sant jarnail Singh Khalsa ji di photo dekh k dil Khush ho gya. Mai Tauranga New Zealand ton veere

  • @sunnysingh3953
    @sunnysingh3953 7 месяцев назад

    Wmk chote vir te

  • @Pawanadeep
    @Pawanadeep 7 месяцев назад

    Waheguru ji bai Gopi firandipuria nu v chardikala vich rakhe naal jaap nu v chardikala vich rakhe

  • @user-vt1oq5fs2k
    @user-vt1oq5fs2k 7 месяцев назад +1

    Waheguru ji Mehar kriyo 🙏

  • @sukhdeepsingh-ku3fc
    @sukhdeepsingh-ku3fc 7 месяцев назад +1

    Waheguru ji🙏🙏

  • @daljitrandhawarandhawa-iq7hn
    @daljitrandhawarandhawa-iq7hn 7 месяцев назад +1

    Waheguru Maher kare bache te

  • @akashsingh-ps2sc
    @akashsingh-ps2sc 7 месяцев назад

    Whaguru g Maher kari sab ta as veer ta v

  • @gurisandhu8337
    @gurisandhu8337 7 месяцев назад

    Waheguru jaldi mehar kre nikee veer te🙏🏻

  • @Ajitpalbangar5350
    @Ajitpalbangar5350 6 месяцев назад

    Gopi Paji down to earth ne love u Paji