Muqammal Kadi Na Mere Kol Aaya Satinder Sartaaj | Satinder Sartaaj Song | Ikko Mikke

Поделиться
HTML-код
  • Опубликовано: 22 ноя 2021
  • Muqammal Kadi Na Mere Kol Aaya Satinder Sartaaj | Satinder Sartaaj Song | Ikko Mikke
    Most heart touching Punjabi sad song 2021 sung by Satinder Sartaj Muqammal
    muqammal satinder sartaj
    muqammal satinder sartaj whatsapp status
    muqammal kadi na mere kol aaya
    muqammal satinder sartaj ikko mikke
    mukamal kadi na mere kol aaya
    muqammal kadi na satinder sartaj
    muqammal satinder sartaj live
    Muqammal Kadi na Mere koll aya song by satinder sartaj
    satinder sartaj muqammal
    satinder sartaaj new song 2021
    satinder sartaj ikko mikke songs
    ikko mikke muqammal sartaaj song
    #SatinderSartaaj #IkkoMikke #PunjabiSong #Muqammal #NewSong2021 #NewPunjabiSong2021 #LatestSongs
    Subscribe PunjabiHits and get the best collection of Punjabi songs
    Subscribe us: bit.ly/2HEzGa7
  • ВидеоклипыВидеоклипы

Комментарии • 947

  • @rkaujlalive1692
    @rkaujlalive1692 2 года назад +59

    ਮੈਂ ਤਾਂ ਪਰਮਾਤਮਾ ਅੱਗੇ ਇਹੀ ਅਰਦਾਸ ਕਰ ਸਕਦਾ ਕਿ ਉਹ ਸਤਿੰਦਰ ਸਰਤਾਜ ਨੂੰ ਅਮਰ ਕਰ ਦੇਵੇ ਇਸ ਤੋਂ ਅੱਗੇ ਹੋਰ ਕੁਝ ਨਹੀਂ ਕਹਿਣ ਨੂੰ ਮੇਰੇ ਕੋਲ 🙏love you paji

  • @gurpreetsinghshimlapuri8470
    @gurpreetsinghshimlapuri8470 2 года назад +621

    ਅੱਜ ਮਹਾਰਾਜਾ ਰਣਜੀਤ ਸਿੰਘ ਹੁੰਦਾ ਤਾਂ ਸਤਿੰਦਰ ਸਰਤਾਜ ਵੀਰ ਨੂੰ ਸੋਨੇ ਨਾਲ ਤੋਲ ਦਿੰਦਾ❤️❤️

    • @punjab-np9mc
      @punjab-np9mc 2 года назад +19

      😥😥

    • @basakhasingh605
      @basakhasingh605 2 года назад +13

      👌🏻👌🏻👌🏻

    • @surjitsingh293
      @surjitsingh293 2 года назад +21

      22 sada apana raj hunda ta v eh koj ho sakda c par hun galam àa

    • @preetrajpalwan6387
      @preetrajpalwan6387 2 года назад +12

      Is compliment ton utte kuchh nhi💯💯

    • @panthkhalsa100
      @panthkhalsa100 2 года назад +17

      @@surjitsingh293 gulam tusi hovo ge. Khalsa kal vi azzad si ajj vi azzad hai hmesha azzad rhega. join Khalsa and become son of Guru Gobind Singh ji son

  • @armanishjindal1402
    @armanishjindal1402 2 года назад +113

    ਸ਼ਬਦਾਂ ਵਿਚ ਜਾਨ ਪਾਉਣ ਵਾਲਾ ਰੂਹ ਦਾ ਸਰਤਾਜ ❣️❣️❣️❣️

    • @HARIOMJALOTA
      @HARIOMJALOTA 9 месяцев назад

      Behad khubsurat awaz te lekhni da koi jawab nahin..he is the best 👍👏

  • @sanjaykatyal5972
    @sanjaykatyal5972 2 года назад +260

    ਐਸੀ ਲੇਖਣੀ ਲਿਖਣ ਵਾਲਾ ਕੋਈ ਆਮ ਇਨਸਾਨ ਨਹੀਂ ਹੋ ਸਕਦਾ ਮੈਂ ਪ੍ਰਮਾਤਮਾ ਦਾ ਸ਼ੁਕਰਗੁਜ਼ਾਰ ਹਾਂ ਕਿ ਆਪਣੇ ਸਰਤਾਜ ਰਾਹੀਂ ਐਸੇ ਸੁੰਦਰ ਗੀਤ ਸੁਣਨ ਦਾ ਮੌਕਾ ਬਖਸ਼ਿਆ

  • @tpsbenipal3910
    @tpsbenipal3910 2 года назад +95

    ਸ਼ਿਰਫ ੲਿਕੋ ਕਲਾਕਾਰ ਜੋ ਹਮੇਸ਼ਾ ਮੇਰੇ ਦਿਲ ਦਿਮਾਗ ਚ ਵਸਦਾ ੲੇ,,,,,ਜਿਸਦੀ ਅਦਾਕਾਰੀ,ਗੀਤਕਾਰੀ ਅਤੇ ਪੰਜਾਬੀ ਮਾਂ ਬੋਲੀ ਲ਼ੲੀ ਸਮਰਪਿਤ ਹੈ,,,,,ਲਵ ਯੂ ਸਾਰੇ ਗੀਤ

  • @parmjeetkaur-5998
    @parmjeetkaur-5998 2 года назад +114

    ਮੈਂ ਹਰ ਵਾਰ ਸੋਚਦੀ ਆ ਵੀ ਇਸ ਤੋਂ ਸੋਹਣਾ ਗੀਤ ਹੋਰ ਕੋਈ ਹੋ ਹੀ ਨਹੀਂ ਸਕਦਾ ਪਰ ਤੁਸੀਂ ਮੈਨੂੰ ਗਲ਼ਤ ਸਾਬਿਤ ਕਰ ਦਿਨੇ ਹੋ ਜੀਓ ਸਰਤਾਜ਼ sir

    • @dhangurunanak6751
      @dhangurunanak6751 Год назад +3

      Main kai ver sochda aa ene dunge bol kitho lab k le k aaunde ne

    • @gamezindagidi7185
      @gamezindagidi7185 Год назад +3

      ਸਹੀ ਕਿਹਾ ਜੀ ਹੁਣ ਰੁਤਬਾ ਬਾਰ ਬਾਰ ਸੁਣ ਨੂੰ ਜੀ ਕਰਦਾ ਸਕੂਨ ਮਿਲਦਾ

    • @hiralaldevgan7196
      @hiralaldevgan7196 Год назад

      Sahi gl h bhut sona song h

    • @user-sw6ck3mj1r
      @user-sw6ck3mj1r 5 дней назад

      Hi dear tuse bhout nice o g

  • @jasarsh98
    @jasarsh98 2 года назад +30

    ਰੂਹ ਨੂੰ ਸਾਂਤੀ ਦੇਣ ਵਾਲੇ songs😌

  • @PkBenipal
    @PkBenipal 2 года назад +74

    ਇੰਨਾ ਸਕੂਨ ਤੇ ਡੂੰਘਾ ਇਹ ਗੀਤ ਕੀ ਰੂਹ ਵਿੱਚ ਲਹਿ ਗਿਆ🙏

    • @user-oc9jc8dm5n
      @user-oc9jc8dm5n 8 месяцев назад +1

      😮

    • @nehag7039
      @nehag7039 2 месяца назад +3

      Rooh ch ta hai bt ruanda bhot hai song

  • @gursewaksingh5352
    @gursewaksingh5352 2 года назад +49

    ਸਰਤਾਜ ਵੀ ਦੂਜੀ ਵਾਰ ਨਹੀ ਜੰਮਣਾ yr 🥰

  • @lovenishgupta1139
    @lovenishgupta1139 2 года назад +17

    ਸੋਹਲ ਪੈਰ ਯਾਦਾਂ ਦੇ ਥੱਕ ਜਾਣਗੇ ਵੇ
    ਉਏ ਤੇਰੇ ਸੁਨੇਹੇ ਕਦੋਂ ਆਣਗੇ ਵੇ
    ਮੈਂ ਆਸਾਂ ਦੇ ਵੇਹੜੇ ਵਿੱਚ ਕੰਗਣੀ ਖਿਲਾਰੀ
    ਕਿ ਚਾਹਵਾਂ ਦੇ ਗੋਲੇ ਕਦੋਂ ਖਾਣ ਵੇ❤️❤️❤️

  • @MAAN_786
    @MAAN_786 2 года назад +90

    ਸਾਰਾ ਦਿਨ ਸਰਤਾਜ ਦੇ ਗੀਤ ਸੁਣ ਦਾ . ਗੁਣਗੁਦਾਂ ਰਹਿੰਦਾ ਹਾਂ ਗੀਤ ਵਿਚ ਗਾਏ ਉਰਦੂ ਦੇ ਲੱਫਜ ਦਿਲ ਨੁੂੰ ਗਹਿਰਾਈਆਂ ਤੋਂ ਛੂਹ ਜਾਦੇ ਨੇ . ਮੇਂ ਭੁੱਲ ਜਾਦਾਂ ਹਾਂ ਕਿ ਮੇਂ ਜਿੰਦਾ ਹਾਂ ਜਾਂ ਮੱਰਿਆ , ਇਹ ਸਾਰੀ ਦੁਨੀਆਂ ਦਾਰੀ ਭੁਲ ਜਾਦਾਂ ਹਾਂ .

  • @gurinderpassan5481
    @gurinderpassan5481 2 года назад +71

    ਸਾਨੂੰ ਹਮੇਸ਼ਾ ਇਸ ਗਲ ਦਾ ਫ਼ਖ਼ਰ ਰਹੇਗਾ ਕਿ ਸਰਤਾਜ ਸਾਡੀ ਪੀੜੀ ਦਾ ਲੇਖਕ ,ਤੇ ਗਾਇਕ ਹੈ ਤੇ ,,,,,,,,,,,,,,,,,

  • @JazzyHans-ow1uc
    @JazzyHans-ow1uc Месяц назад +6

    ਸਰਤਾਜ ਦੇ ਹਰੇਕ ਗੀਤ ਵਿੱਚ ਜਿਵੇਂ ਮੇਰੇ ਮਹਿਬੂਬ ਦਾ ਜ਼ਿਕਰ ਹੋਵੇ ਮੈਂਨੂੰ ਇੰਝ ਜਾਪਦਾ ਰਹਿੰਦਾ

  • @umerhussain8428
    @umerhussain8428 2 года назад +92

    Hr lafz meri kahani.....rooh men utr gya soz.....constantly crying while listening this song!
    Salute veer g❤ From Punjab Pakistan

  • @AmandeepKaur-kg9sj
    @AmandeepKaur-kg9sj 2 года назад +8

    ਮੇਰੇ ਕੋਲ ਸ਼ਬਦ ਹੀ ਨਹੀਂ ਕਿ ਬਿਆਨ ਕਰ ਸਕਾਂ,,ਵਾਹ ਜੀ ਵਾਹ 🙏 ਖ਼ੁਦਾ ਨੂੰ ਜਦੋਂ ਤੇਰਾ ਕਿਸਾ ਸੁਣਾਇਆ 🙏🙏🙏

  • @karamjeetsinghji1313
    @karamjeetsinghji1313 2 года назад +11

    ਦਿਲ ਵਿਚ ਘਰ ਕਰ ਗਿਆ ਸਿਰਤਾਜ ਦਾ ਇਹ ਗੀਤ ਵੀ... 👏

  • @gurinderpassan5481
    @gurinderpassan5481 2 года назад +11

    ਇਨੇ ਡੁੰਗੇ ਜਜ਼ਬਾਤ ਇਨੇ ਚਿੰਗੇ ਅਲਫਾਜ਼ ‌,ਕਮਾਲ ਐ,,,,,,,,

  • @navjotbanger9817
    @navjotbanger9817 4 месяца назад +7

    Sartaj bai singer te asi hor be bhut suni dy aa but jo skoon tuhadi kalam ch oh shide he kesi hor kol howe luv u alot bhaji din ch bhut bar sunda tuhanu but rooh nhi bhardi

  • @sandeepkaur-yn3lj
    @sandeepkaur-yn3lj 2 года назад +19

    ਸਬਦ ਹੈ ਨੀ ਮੇਰੇ ਕੋਲ, speechless... 👌👌👌👌👌

  • @kalachannu4187
    @kalachannu4187 Год назад +31

    ਅਸੀਂ ਬੜੇ ਭਾਗਾਂ ਹਾ ਕੀ ਅਸੀਂ ਉਸ ਟਾਈਮ ਦੁਨੀਆਂ ਤੇ ਆਏ ਜਦੋਂ ਸਰਤਾਜ ਜੀ ਨੂੰ ਰੱਬ ਨੇ ਭੇਜਿਆ ਅਪਣੇ ਰੂਪ ਵਿੱਚ
    ਕਾਸ਼ ਕਿਤੇ ਮੁਲਾਕਾਤ ਹੋ ਜਾਵੇ

    • @user-pi6if4lh2l
      @user-pi6if4lh2l 2 месяца назад +1

      ਹਾਂਜੀ ਵੀਰ ਸਹੀ ਕਿਹਾ ❤

  • @thebestken
    @thebestken 2 года назад +23

    I don't know which Punjabi singer can surpass him - all others are just showing off, doing drugs, guns, girls etc etc. He is a diamond.

  • @harpreetsinghhs986
    @harpreetsinghhs986 4 месяца назад +19

    ਜਿਹੜੇ ਸ੍ਰੋਤੇ ਸਰਤਾਜ ਵੀਰੇ ਦੀ ਲਿਖਤ ਦੇ ਆਸ਼ਿਕ ਆ, ਉਹ ਵੀ ਖ਼ੁਦਾ ਨੇ ਗਿਣਵੇਂ ਚੁਣਵੇਂ ਈ ਭੇਜੇ ਨੇ।❤❤

  • @anupamakarwal9887
    @anupamakarwal9887 2 года назад +99

    Hard to express feeling while listening, truth of painful heart... Embedded in words

  • @madhusharma8433
    @madhusharma8433 2 года назад +13

    hamesha reha thora thora paraya.....ve devega das ki veh othe safaayiaaan ... khuda nu jad tera kissa sunaya..... dil de bht e kareeb eh song❤️🙏

  • @jasjitkaurbilling275
    @jasjitkaurbilling275 2 года назад +7

    ਵਾਹ!ਵਾਹ!ਵਾਹ!ਸਰਤਾਜ ਤੁਹਾਡੀ ਕਲਮ ਨੂੰ ਸਲਾਮ

  • @KashifMughal-hr7yb
    @KashifMughal-hr7yb 3 месяца назад +10

    *اے رب ہمارے دن کو اپنے نور سے کھول دے اور اپنے فضل سے ہمیں عافیت کا لباس پہنا دے، اور ہمیں ہر معاملے میں اپنی بھلائی سے عزت دے، اور ہمیں اپنا رزق فراخی عطا فرما، اور ہمیں زمانہ کے نزول کے شر سے محفوظ رکھ۔ .*
    , MUHAMMAD KASHIF MUGHAL ❤️*

  • @ahadmanzoor2561
    @ahadmanzoor2561 Год назад +8

    Bohat deep words hein yar rula diya iss song nay or voice tooo uffff
    Q yar q log piyar ko mazak smjhty😭😭😭😭

  • @kalamouo3109
    @kalamouo3109 2 года назад +6

    ਸਬਦ ਹੈ ਨੀ ਮੇਰੇ ਕੋਲ ਸਚੀ ਦਿਲ ਨੂੰ ਛੂਹ ਜਾਣ ਵਾਲੀ ਅਵਾਜ਼ ਆ ਸਲੂਟ ਆ ਸਰਤਾਜ ਸਾਬ

  • @Doongia_gallan13
    @Doongia_gallan13 10 месяцев назад +13

    ਮੇਰਾ ਜਦੋਂ ਵੀ ਮਨ ਉਦਾਸ ਜਾ ਚਿੰਤਿਤ ਹੁੰਦਾ ਤਾਂ ਇਹਨਾਂ ਦੇ ਗੀਤ ਸੁਣ ਲਿਨਾ ਸੱਚੀਓਂ ਬਹੁਤ ਜਾਦਾ ਸਕੂਨ ਮਿਲਦਾ ਮੈਨੂੰ ਮੈਂ ਆਪਣੀ ਦੁਨੀਆ ਚ ਚਲਾ ਜਾਨਾ ❤ ਮੇਰੇ ਵੱਲੋ ਤੁਹਾਨੂੰ ਸਰਤਾਜ਼ ਜੀ ਬਹੁਤ ਸਾਰਾ ਪਿਆਰ ਤੇ ਸਤਿਕਾਰ ❤❤❤

  • @poojasawhney1637
    @poojasawhney1637 9 месяцев назад +11

    Muqammal jahan kithe milda kise nu… har insan bus farz nibha reha apne dil ch khwahisha nu dafna ke😢

  • @sartaajgopygill5275
    @sartaajgopygill5275 Год назад +7

    ਵਾਹ ਵਾਹ ਗੁਰੂ ਜੀ ਕਿਆ ਬਾਤ ਹੈ
    ਗੀਤ ਸੁਣ ਕੇ ਆਨੰਦ ਆ ਗਿਆ
    ਪਰਮਾਤਮਾ ਤੁਹਾਨੂੰ ਹੋਰ ਚੜਦੀ ਕਲਾ ਬਖਸ਼ੇ

  • @DrUmerFarooqDar
    @DrUmerFarooqDar 2 года назад +16

    واہ. کیا ہی عمدہ اور لاجواب شاعری 💚

  • @rallasaab5522
    @rallasaab5522 2 года назад +12

    Composition,Aawaaz,lyrics,Music,lafzan di adaegi lajawaab ,sachi Ron aa gya
    MashaAllah

  • @ravinderkaur8301
    @ravinderkaur8301 2 года назад +65

    ਬੰਦਾ ਗੁਆਚ ਹੀ ਜਾਂਦਾ ਹੈ ਤੁਹਾਡੇ ਗੀਤ ਸੁਣ ਕੇ ♥️♥️
    Really really wonderful 👏 ❤ ♥ luv you always 💕💕💕💕💕💕

    • @puranebeli1896
      @puranebeli1896 2 года назад +1

      ਸਹੀ ਗੱਲ

    • @user-wz5ty6jp2i
      @user-wz5ty6jp2i 2 года назад

      😒😒😒😒😢😢😢

    • @MohanSingh-mm5kb
      @MohanSingh-mm5kb 2 года назад

      💛💜♥️💚🧡

    • @JasvirSingh-ed5yz
      @JasvirSingh-ed5yz Год назад

      ਆਖਿਰ ਇਨਸਾਨ ਗੁਆਚ ਹੀ ਜਾਂਦਾ ਇਸ ਤਰ੍ਹਾਂ ਦੇ ਗੀਤ ਸੁਣਕੇ

  • @blancmaana6588
    @blancmaana6588 2 года назад +22

    All i need to heal my mind is Sartaj - Sir Satinder Sartaj
    Now days its very hard to stop my tears whenever i am thinking about our relationship and listening to this song together. Both are hard to be Mukammal 😔😞

    • @jamaanshehzad353
      @jamaanshehzad353 Год назад

      I can 100% relate💔

    • @sarn555
      @sarn555 10 месяцев назад

      I felt the same situation when my marriage was near to brack. Love you Dr Satinder phaji for such great song

    • @sarn555
      @sarn555 10 месяцев назад

      From pakistan

  • @jagatkamboj9975
    @jagatkamboj9975 2 года назад +4

    ਵਾਹ ਵਾਹ ਵਾਹ ਕਿਆ ਹੀ ਬਾਤਾਂ ਜੀ
    ਸੰਗੀਤ ਦਾ ਡਾਕਟਰ ਡਾ ਸਤਿੰਦਰ ਸਰਤਾਜ ਜੀ

  • @bilawalhussain1029
    @bilawalhussain1029 2 года назад +80

    I'm from Pakistan your voice absolutely perfect great. Zinda bad veer ji

    • @om9803324240
      @om9803324240 2 года назад +2

      Brother Thanks......ਆਪਣੇ ਸਰਤਾਜ ਨੂੰ ਪਿਆਰ ਦੇਣ ਲਈ 🙏

    • @RamandeepKaur-oh5dh
      @RamandeepKaur-oh5dh 2 года назад

      @@om9803324240
      JjjTu
      Lll
      Illipu

    • @MandeepKaur-vg5vj
      @MandeepKaur-vg5vj 2 года назад +2

      Thanks sir 😊

    • @ravinderpalsingh6096
      @ravinderpalsingh6096 2 года назад +2

      Ya khuda, sartaj nu pakistan ch v gaun da mauka mile

    • @khyberstudio3527
      @khyberstudio3527 2 года назад +1

      @@MandeepKaur-vg5vj 0ltera lpllll0llpp

  • @Keeratkalervlogs2068
    @Keeratkalervlogs2068 2 года назад +6

    ਹਰ ਗੀਤ ਈ ਰੂਹ ਅੰਦਰ ਘਰ ਕਰ ਜਾਂਦੇ 🥰

  • @kakamurid5219
    @kakamurid5219 3 месяца назад +2

    ਸਾਡੇ ਤਾਂ ਇੰਨੀ ਕਿਸਮਤ ਵੀ ਚੰਗੀ ਨਹੀਂ ਵੀ ਬਾਈ ਨੂੰ ਕਦੇ ਮਿਲ ਸਕੀਏ ਤੇ ਏਸ ਗੀਤ ਤੇ ਗੱਲ ਕਰ ਸਕੀਏ 🌸🙌

  • @sandhusaab7412
    @sandhusaab7412 6 месяцев назад +2

    ਸਰਤਾਜ ਜੀ ਦੇ ਗੀਤ ਸਾਡੀ ਜ਼ਿੰਦਗੀ ਦਾ ਇੱਕ ਹਿੱਸਾ ਬਣ ਚੁੱਕੇ ਹਨ।

  • @kamaldeepkaur2446
    @kamaldeepkaur2446 2 года назад +13

    Haye jaan e kdd lyi speechless 👌🏼👌🏼👌🏼👌🏼👌🏼👌🏼👌🏼👌🏼👌🏼👌🏼👌🏼👌🏼👌🏼

    • @user-og4in5yx2i
      @user-og4in5yx2i 2 года назад

      ਸੱਚ ਕਿਹਾ ਤੁਸੀਂ।ਪਤਾ ਨਹੀਂ ਕਿੰਨੀ ਵਾਰ ਸੁਣ ਲਿਆ, ਕੋਈ ਯਾਦ ਆਈ ਜਾਂਦਾ ਬਸ😥

    • @kamaldeepkaur2446
      @kamaldeepkaur2446 2 года назад

      @@user-og4in5yx2i ਕੋਈ ਫਾਇਦਾ ਨਹੀਂ ਜਿਹੜਾ ਸਾਡੇ ਕੋਲ ਸਾਡਾ ਹੋ ਕੇ ਨਹੀਂ ਰਹਿ ਸਕਦਾ ਉਸ ਲਈ ਕਿਉਂ ਦੁਖੀ ਹੋਣਾ
      ਮੰਨਦੀ ਆ ਦੁੱਖ ਹੁੰਦਾ ਪਰ ਕੋਈ ਨਹੀਂ ਸਮਝਦਾ

  • @loveleenkaur3215
    @loveleenkaur3215 Год назад +3

    ਬਹੁਤ ਵਧੀਆ ਗੀਤ ਆ ਦਿਲ ਨੂੰ ਛੂਹ ਗਿਆ।❤️❤️❤️👏👏👏

  • @Gurkirats295
    @Gurkirats295 10 месяцев назад +6

    Ohh God 😣😣........salute you sartaj sir ....heart touching voice you have .....love you sir 🤗🤗

  • @Gumnam369
    @Gumnam369 2 года назад +4

    Jo likhiya jo gayea jo jo aj tak duniya nu tuc sunayea ,,,
    Mashaallah mashaallah mashaallah 💞💞💞💞💞

  • @zahidnoor3579
    @zahidnoor3579 Год назад +4

    one and only in indian punjabi music LAHORE WALLON BOHT ZIYADA PYAAR

  • @sharrysingh6856
    @sharrysingh6856 2 года назад +4

    ਦਿਲ ਹੀ ਕੱਢ ਕੇ ਰੱਖ ਦਿੱਤਾ ਸਰਤਾਜਾ ❤️

  • @jpsingh515
    @jpsingh515 2 года назад +2

    ਇਕ ਗੀਤ ਵਿੱਚ ਹੀ ਏਨੀ ਸ਼ਾਇਰੀ ! ਕਮਾਲ ਕਰ ਦਿੱਤੀ ਸਰਤਾਜ ਜੀ ! ਵਾਹ ਵਾਹ ਵਾਹ !

  • @Panj_abi
    @Panj_abi 2 года назад +72

    Proud on you Satinder Bhai g
    You are the real Proud of Punjab
    Love from Pakistan 🇵🇰

  • @pb19wale24
    @pb19wale24 2 года назад +5

    Gal sartaj te aa ke muk jande aa sare sunh laye de aa gal sartaj te aa ke ruk rande aa love u veer 🔥🔥🙏🏻🙏🏻❤❤

  • @nehagoswamii6277
    @nehagoswamii6277 2 года назад +16

    Divine voice of INDIA😍😘🤗

  • @dilpreet486
    @dilpreet486 7 месяцев назад +2

    ਵਾਹ ਜੀ! ਵਾਹ,....

  • @Sehar_khan888
    @Sehar_khan888 11 месяцев назад +6

    Mene is song ko dil se feel kiya 😢

  • @sukhwantgill297
    @sukhwantgill297 2 года назад +7

    Main aasaan de vehre ch kangni khilari
    Sartaaj bai bahut khoob
    Voice 👌👌👌👌👌❤❤❤❤

  • @bhaikamaljitsinghchandigar1866
    @bhaikamaljitsinghchandigar1866 2 года назад +7

    ਸ਼ਬਦ ਨਹੀ ਮੇਰੇ ਕੋਲ ਸਰਤਾਜ ਸਾਹਬ ਜੀ ਕੀ ਕਹਾਂ ਮੈ speechless 😍😍😍🥰love you 2 ♥️

  • @hassan7711
    @hassan7711 2 года назад +75

    LOVE from Gujranwala, Pakistan. such deep lyrics and soothing music.

  • @ravleenkaur7284
    @ravleenkaur7284 Год назад +3

    Enna sukoon milda eh song sun ke ki pta nhi sunde sunde kithey kho jayida

  • @samramyshort5993
    @samramyshort5993 5 месяцев назад +3

    ਸਰਤਾਜ ਦਾ ਦੂਜਾ ਨਾਂਅ ਸਕੂਨ ਆ

  • @kamalhayer4289
    @kamalhayer4289 Год назад +11

    Always need this kinda spiritual lyrics ❤

  • @faisaljaved7222
    @faisaljaved7222 2 года назад +4

    💔toty dilo k sartaj ...satinder sartaj.....lov frm Pakistan ♥️

  • @ManpreetKaur-fq7rn
    @ManpreetKaur-fq7rn 2 года назад +5

    so heart touching lines........jinni war suno kalli kalli gall dil nu choo jaan wali...........sartaj ji thodi kalam nu salam.....🙌🙌🙌🙌 proud to be fan of yours!!!

  • @ranjitsingh-Bathinda
    @ranjitsingh-Bathinda Год назад +3

    M ajj tuhadi eh nayaab rachna jiss nu tussy geet di shakal ditty ae. Sachhi jaano sunn ke dhaah nikal gayi. Heart touching voice and everything is mind-blowing. Master piece. ❤❤❤❤❤❤❤❤

  • @B2GI
    @B2GI 2 года назад +88

    ਵਾਹ ਵਾਹ ਬਹੁਤ ਹੀ ਕਮਾਲ ਦੀ ਲੇਖਣੀ ਪ੍ਰਮਾਤਮਾ ਦਾ ਕ੍ਰਿਸ਼ਮਾ ਹੈ ਤੁਹਾਡੀ ਕਲਮ ਤੁਹਾਡੇ ਅਲਫਾਜ਼ ਤੁਹਾਡੇ ਜ਼ਜਬੇ ਸਲਾਮ ਹੈ ਤੁਹਾਨੂੰ।✨🙏🏻✨

  • @cricketfamily8924
    @cricketfamily8924 17 дней назад +3

    Satinder sartaj bhai salute ha apko what a song big love from pakistan punjab🇵🇰🙏🏻

  • @amritpal1014
    @amritpal1014 2 года назад +3

    J es Geet da title Bandook hunda ta kdo Da song million ch chala janda A Haqiat a ajj de youth di

  • @pankajkumar-ky2wj
    @pankajkumar-ky2wj Год назад +6

    Unstoppable voice❤❤👌🙏🙏 Dil di taara noo ched den wali awaaz bai di sma bn deta bai ne👌🙏🙏

  • @eklavyathapar3393
    @eklavyathapar3393 2 года назад +4

    Viraag rass nu bohat hi khubsurat likhawat nal paich kita jio sartaj God bless you 😇😇😇

  • @davindersekhon1644
    @davindersekhon1644 5 месяцев назад +2

    ਰੱਬ ਚੜਦੀ ਕਲਾ ਚ ਰਖੇ ਛੋਟੇ ਵੀਰ ਨੂੰ

  • @arashdeepsingh1418
    @arashdeepsingh1418 2 года назад +17

    Soulful song 👌🏻👌🏻⭐⭐🌈

  • @harnoorsingh4961
    @harnoorsingh4961 2 года назад +7

    Waheguru jiii very nice 👌 song 🎵 line's jii

  • @boharulifebandiwala1646
    @boharulifebandiwala1646 2 года назад +5

    Rona aunda yaad kar ke door jan waleya nu

    • @rang22
      @rang22 2 года назад

      Sachi gl

  • @SarbMalhotra-lw6ht
    @SarbMalhotra-lw6ht 2 дня назад

    Sanu hmesha mann rhega sartaz te mossewala te jo sadi punjab di shann ne

  • @bkrecipetv663
    @bkrecipetv663 Месяц назад

    ਮੁਕੱਮਲ ਸ਼ਾਇਰ ਸਤਿੰਦਰ ਸਰਤਾਜ। ਲਾਜਵਾਬ।

  • @sukhwantsingh6097
    @sukhwantsingh6097 2 года назад +3

    ਸਰਤਾਜ ਵੀਰ ਜੀ ਵਾਹਿਗੁਰੂ ਆਪਜੀ ਉੱਪਰ ਸਦਾ ਕਿਰਪਾ ਰੱਖਣ ਜੀ👍👍👍👍👍।

  • @juttestate
    @juttestate 11 месяцев назад +5

    from LAHORE Pakistan
    Muhammad yosf sandho.
    G o VEER G

  • @NarinderkumarBanger
    @NarinderkumarBanger 3 месяца назад +1

    ਕਾਸ ਮੈ ਵੀਰ ਦਾ ਪਰਛਾਵਾ ਹੁੰਦਾ ਮੈ ਵੀ ਲਿੱਖ ਸਕਦਾ

  • @pammisingh8976
    @pammisingh8976 2 года назад +2

    Mere dil di awaj sartaaj mere walo hindustan Pakistan wale vira nu visakhi diya mubarka🇮🇳🇮🇳🇮🇳🇮🇳🇮🇳🇮🇳🇮🇳

  • @airtel4g172
    @airtel4g172 2 года назад +17

    Deep feelings..great voice...
    Love from kashmir..❤

    • @user-oc9jc8dm5n
      @user-oc9jc8dm5n 8 месяцев назад

      😢😅😢😢😢😢😂😂😂😂😮😢😢😢😢😢😢😢😢😢😢😢😢😢😢😢😢😢😢😢😢😢😢

    • @user-oc9jc8dm5n
      @user-oc9jc8dm5n 8 месяцев назад

      😢

    • @maaz87
      @maaz87 7 месяцев назад

      Kashmir ❤❤❤ Go India go back
      Khalistan zinda Bad

  • @PriyankaKumari0809
    @PriyankaKumari0809 2 года назад +10

    Muqammal kadi na mere kol aaya hmesa rha thoda thoda paraya but tussi bde apne se lagde ho Sartaaj Ji lyrics, music,singing is soul touching, hmesa apni si baat kr jate ho Sir, keep growing 😊👍❤️

  • @rajeshkumar7344
    @rajeshkumar7344 Год назад +2

    Koi Rees tere nai sartaj, jinda reh brother.

  • @Singh-wb3hs
    @Singh-wb3hs 2 года назад +2

    ਅੱਖਾਂ ਬੰਦ ਕਰ ਕੇ ਦਿਲ ਕਰਦਾ ਸੁਣੀ ਜਾਵਾ 😔

  • @monikak3317
    @monikak3317 2 года назад +7

    Sartaaz ji Ki voice really heart touching unique and beautiful hai 🙏

  • @kavitasinghrathore8252
    @kavitasinghrathore8252 2 года назад +9

    What a great singer.... voice ❤️

  • @sukhdeepbhatti2096
    @sukhdeepbhatti2096 6 месяцев назад +1

    ਬਹੁਤ ਵਧੀਆ ਗਾਣਾ ਰॅਬ ਨਾਲ ਗॅਲ ਬਾਤ ਅਾ 22 ਦੀ

  • @jagmeetsinghbains6422
    @jagmeetsinghbains6422 2 года назад +1

    ਸਰਤਾਜ ਵਰਗਾ ਕੋਈ ਨਹੀਂ

  • @parmjeetkaur-5998
    @parmjeetkaur-5998 2 года назад +3

    ਰੂਹ ਨੂੰ ਸਕੂਨ ਆ ਗਿਆ❤️❤️❤️

  • @alirizvi9687
    @alirizvi9687 2 года назад +30

    I am Urdu speaking but hats off to the lyrics, music and voice. Love from Pakistan...

    • @maaz87
      @maaz87 7 месяцев назад

      It’s urduised Punjabi Bhai Khatmal 😅😅

    • @alirizvi9687
      @alirizvi9687 7 месяцев назад

      @@maaz87 ok bhi Macher 🦟🤣

  • @sukhsandhu1593
    @sukhsandhu1593 5 месяцев назад +2

    Kina dard😢😢😢😢😢Mera Dil cheerr Dita. 😤😤😤😤😤

  • @rajwantkaur4257
    @rajwantkaur4257 11 месяцев назад +2

    Lagda a song mere le ya.i miss him so much.baba ji unnu hamesha khush rakhe😢😢

  • @sukhmeetkaur1941
    @sukhmeetkaur1941 2 года назад +7

    Peacefully..... Heart touching

  • @aamirhaidar4543
    @aamirhaidar4543 2 года назад +3

    Hamesha Reya thoda thoda paraya
    Eh line Naa Dil utte touch kar jana c mere 😘

  • @kulwinderkaur9107
    @kulwinderkaur9107 Месяц назад +1

    Haye rabba sartaaj nu Najjran toh bchaai, bahut dhadi dunia aa,

  • @Kajal-du6op
    @Kajal-du6op Год назад +2

    Mainu v ni pta mai kini k vari sun laini a tuhade song

  • @sanjayheermonu2875
    @sanjayheermonu2875 2 года назад +4

    Mainu hamesha tuhade geet di udik rehndi hai sir love you tode warga koi singer nahi hai Tusi alaahi geet sunode ho

  • @drrupinderkaur9918
    @drrupinderkaur9918 2 года назад +5

    U are a gem.. Sartaj ji.. Each and every word is heart touching

  • @pratibhabhagat1724
    @pratibhabhagat1724 4 месяца назад +1

    Sirf ye hi hai jo meri kismat ke ganne likhta hai satinder sir salute😢😢😢 ver sad song and nice song

  • @rajindernikka7704
    @rajindernikka7704 2 года назад +2

    10baar eh gana roz sundan

  • @carshot0789
    @carshot0789 2 года назад +6

    Kya likhiya hai Sartaaj Veerji... Jis dil vich v dhadkan hai osnu eh gaana pasand ayega hi ayega...

  • @user-rc9wf2mn4b
    @user-rc9wf2mn4b 11 месяцев назад +3

    I forgot im alive or dead while listening this song n your melodious voice... Dr sartaj you are pious soul person 😢😢😢

    • @maaz87
      @maaz87 7 месяцев назад

      You’re a bot either bakht or Youthia 😂😂

  • @PreetgroceryStore-sg4xi
    @PreetgroceryStore-sg4xi Год назад +2

    Sartaj de sog kise kise de samj aunde kiyoki oh doonge bahut aa

  • @SaimSagar-s8y
    @SaimSagar-s8y 7 дней назад +1

    Hr eik lafz dil me utra hayyyyyyyyyyy Allah