ਬਾਣੀਆ ਦੇ ਛੋਕਰੇ ਨੇ ik onkar ਬਾਰੇ ਕੀ ਕਿਹਾ! || Prof. Harpal Singh Pannu

Поделиться
HTML-код
  • Опубликовано: 14 дек 2024

Комментарии • 123

  • @SuperPenticton
    @SuperPenticton 2 года назад +14

    Veer ji, asi punjabi Hindu have immense regard and Shardha in Gurudwara and Sikh gurus. We are not prejudice. I went to Gurudwara school myself.

    • @MadeinPanjab1699
      @MadeinPanjab1699 2 года назад +2

      ਪਲੀਜ਼ ਪੰਜਾਬੀ ਹਿੰਦੂਓ ਪੰਜਾਬ ਦੇ ਹੱਕਾਂ ਲਈ ਵੀ ਅਵਾਜ਼ ਚੱਕੋ ਦਿੱਲੀ ਦੇ ਸਿਆਸਤਦਾਨਾਂ ਮਗਰ ਲੱਗ ਕੇ ਉਨ੍ਹਾਂ ਦੇ ਭਰਮ ਜਾਲਾਂ ਚ ਪੈ ਕੇ ਆਪਣੇ ਭਰਾਵਾਂ ਨਾਲ਼ ਮਤਭੇਦ ਨਾ ਰੱਖੋ ਜੇ ਸਾਡੀ ਜੰਮਣ ਭੋਏਂ ਕਮਜ਼ੋਰ ਹੋ ਗਈ ਅਸੀਂ ਕੱਖ ਦੇ ਨੀ ਰਹਿਣਾ ਵੀਰੋ ਬਹੁਤ ਆਸਾਂ ਏਸ ਵਾਰ ਤੁਹਾਡੇ ਤੇ

    • @gurdeepsingh-rx3ye
      @gurdeepsingh-rx3ye 2 года назад

      Wah wadde veer ji........

  • @avtarkasoulino.1363
    @avtarkasoulino.1363 Год назад +1

    Wehyguru ji kirpa bhout bady kardy ny ji....

  • @SatnamSingh-pn7ob
    @SatnamSingh-pn7ob 2 года назад +4

    So touching, brought tears into my eyes

  • @harmindersinghpammu553
    @harmindersinghpammu553 2 года назад +1

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ ਹੈ ਜੀ 🌹🙏
    ਵਾਹਿਗੁਰੂ ਸਾਹਿਬ ਜੀ ਸਰਬੱਤ ਦਾ ਭਲਾ ਕਰਨ ਜੀ 🌹🙏

    • @Goldberg697
      @Goldberg697 2 года назад +1

      Vishnu bhagwan k jab jab janam hoye us k nam se bnya hai waheguru gurumantara Vishnu Ji ki Jai ho 1082ankh pa darj hai gurugnth sab ma

    • @harmindersinghpammu553
      @harmindersinghpammu553 2 года назад +1

      @@Goldberg697 mahavishnu ji 🌹🙏 waheguru waheguru waheguru 🌹🙏
      Waheguru Vasudev Hari Gobind Ram Waheguru 🌹🙏

    • @Goldberg697
      @Goldberg697 2 года назад +1

      @@harmindersinghpammu553 Jai Ho 🙏 sach batne k liye Kai log ulta hi boln lg ja sab jagat simran kra muslim bhi Ramjan rakhte hai Ram+zan

    • @harmindersinghpammu553
      @harmindersinghpammu553 2 года назад +1

      @@Goldberg697 murakh logon se kabhi bi behas mat karna Sir jo bat samje usi se bat karna Sir 🌹🙏👌👍🎂🎂☀️☀️☀️

  • @GurmeetSingh-ud1dv
    @GurmeetSingh-ud1dv 2 года назад +1

    ਵਾਹਿਗੁਰੂ ਜੀ ਮੇਹਰ ਕਰਨ ਪੰਥ ਤੇ ਏਕਤਾ ਬਖਸ਼ਣ ਸੁਮਤਿ ਬਖਸ਼ੇ

  • @farmingsuccess4485
    @farmingsuccess4485 2 года назад +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @NavdeepSingh-pv4pm
    @NavdeepSingh-pv4pm 2 года назад +4

    Waheguru ji waheguru ji waheguru ji waheguru ji waheguru ji waheguru ji

  • @harmeetpalsingh2322
    @harmeetpalsingh2322 2 года назад +6

    Waheguru ji 🙏🙏🌹🌺

  • @avtaarsingh8950
    @avtaarsingh8950 2 года назад +2

    ਵਾਹ ਵਾਹ ਵਾਹਿਗੁਰੂ ਜੀ ਇੱਕ ਓਂਂਕਾਰ 🙏🙏🙏🙏🙏🙏🌺🌺🌺🌺🌺💐💐💐💐💐💐🙏🙏🙏🙏

  • @ranjusonkhlay6890
    @ranjusonkhlay6890 2 года назад +2

    ਸਤਿਨਾਮ ਸ੍ਰੀ ਵਾਹਿਗੁਰੂ ਜੀ 🙏🙏❤️

  • @dalbirminhas7078
    @dalbirminhas7078 2 года назад +7

    Very good narration of real story of Shri Balwant gargi ji,, it's like adoring a pure soul! 🙏🙏

  • @rajvirsingh4558
    @rajvirsingh4558 2 года назад +3

    ਬਹੁਤ ਵਧੀਆ ਅੱਪਲੋਡ ਕੀਤਾ ਹੈ ਜੀ 🙏

  • @astroiqbal
    @astroiqbal 2 года назад +5

    Wow..
    What an art of story telling and truthful narration.

  • @AmarjeetSingh-oy1wc
    @AmarjeetSingh-oy1wc 2 года назад +2

    Waheguru ji tuhi tuhi tera tera Waheguru ji Sarbat Ek Onkar

  • @abysingh6796
    @abysingh6796 2 года назад +3

    ਮਨ ਬਾਗ਼ੋਬਾਗ ਹੋ ਗਿਆ ਜੀ🙏

  • @ajmerdhillon3013
    @ajmerdhillon3013 2 года назад +1

    ਬਹੁਤ ਵਧਿਆ ਜਾਣਕਾਰੀ

  • @ashwanisharma7853
    @ashwanisharma7853 2 года назад +7

    Hello respected sir, very good information given by you about shri balwant Gargi ji, in fact many things of our primary school and middle school days naver go out of mind, because we learn in school from honest teacher, and regards them.

  • @mohiniberi2269
    @mohiniberi2269 2 года назад +2

    Waheguru Ji. Waheguru Ji. Tera sabh Sadka. Waheguru Ji.

  • @SukhwinderSingh-wq5ip
    @SukhwinderSingh-wq5ip 2 года назад +4

    ਬਹੁਤ ਵਧੀਆ ਜੀ

  • @balwindersingh3058
    @balwindersingh3058 2 года назад +4

    WAHEGURU JI

  • @iqbalsingh1143
    @iqbalsingh1143 2 года назад +3

    Waheguru Ji Mehar Karen

  • @ranvirsingh7695
    @ranvirsingh7695 Год назад

    Great writer Sh. Balwant Gargi ji

  • @kashmirsingh8572
    @kashmirsingh8572 2 года назад +1

    ਬਾ ਕਮਾਲ ਧਮਾਲ ਵਾਰਤਾ ਸੁਣਾਈ ਗਈ ਇਹਨਾ ਦੋ ਅਖਰਾ ਵਿਚਕਾਰ ਜੀਵਨ ਹੈ

  • @MohanSingh-mm5kb
    @MohanSingh-mm5kb 2 года назад +1

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ।
    ਧੰਨ ਧੰਨ ਏਕੳਕਾੰਰ।
    🙏🙏🙏🙏🙏🌄🌄🌄🌄🌄🌄

  • @gurpritsingh9301
    @gurpritsingh9301 2 года назад +2

    ਬਹੁਤ ਵਧੀਆ l

  • @gurdeepsingh-rx3ye
    @gurdeepsingh-rx3ye 2 года назад +1

    ਇਹ ਵੀ ਦੱਸ ਦੇਣਾ ਚਾਹੀਦਾ ਸੀ ਕਿ ਸ੍ਰੀ ਬਲਵੰਤ ਗਾਰਗੀ ਜੀ ਜਪੁਜੀ ਸਾਹਿਬ ਦਾ ਜਾਪ ਕਰ ਰੋਜ਼ ਕਰਦੇ ਸਨ ਅਤੇ ਵਿਹਲੇ ਸਮੇਂ ਉਹ ਅਣਗਿਣਤ ਪਾਠ ਜਪੁਜੀ ਸਾਹਿਬ ਦੇ ਕਰਦੇ ਸਨ।

  • @meetagill4242
    @meetagill4242 2 года назад +3

    waheguru ji❤🙏

  • @gurdevsinghaulakh7810
    @gurdevsinghaulakh7810 2 года назад +1

    ❤🙏ਧੰਨ ਗੁਰੂ ਨਾਨਕ🙏❤️

  • @HardeepSingh-wd9is
    @HardeepSingh-wd9is 2 года назад +52

    ਚੈਨਲ ਵਾਲੇ ਵੀਰ ਨੂੰ ਬੇਨਤੀ ਹੈ ਜੀ ਕਿ ਜਦੋਂ ਯੂ ਟਿਊਬ ਤੇ ਕਿਸੇ ਵੀ ਵੀਡੀਓ ਨੂੰ ਅਪਲੋਡ ਕਰਕੇ ਜੋ ਲਿਖਿਆ ਜਾਦਾਂ ਹੈ ਬਹੁਤ ਸੋਚ ਵਿਚਾਰ ਕਰਕੇ ਲਿਖਣਾ ਚਾਹੀਦਾ ਹੈ, ਜੋ ਤੁਸੀਂ ਲਿਖਿਆ ਹੈ ਕਿ ਬਾਣੀਆਂ ਦੇ ਛੋਕਰੇ ਨੇ ੴ ਬਾਰੇ ਕੀ ਕਿਹਾ। ਇੱਕ ਪੜੇ ਲਿਖੇ ਮਹਾਨ ਲਿਖਾਰੀ ਨੂੰ ਤੁਸੀਂ ਛੋਕਰਾ ਕਿਵੇਂ ਕਹਿ ਸਕਦੇ ਹੋ। ਆਪਜੀ ਨੂੰ ਇਸ ਤਰਾਂ ਨਹੀਂ ਲਿਖਣਾ ਚਾਹੀਦਾ ਸੀ। ਸੋ ਕਿਰਪਾ ਕਰਕੇ ਇਸਨੂੰ ਠੀਕ ਕਰਕੇ ਲਿਖੋ। ਤੁਸੀਂ ਬਾਣੀਆਂ ਦਾ ਬੇਟਾ ਜਾਂ ਮੁੰਡਾ ਲਿਖ ਸਕਦੇ ਹੋ। ਸ਼ਾਇਦ ਆਪਜੀ ਨੂੰ ਪਤਾ ਨਹੀਂ ਹੋਣਾ ਕਿ ਤੁਸੀਂ ਕਾਨੂੰਨੀ ਤੌਰ ਤੇ ਅਪਰਾਧ ਕੀਤਾ ਹੈ। ਸੋ ਆਪਜੀ ਨੂੰ ਬੇਨਤੀ ਹੈ ਕਿ ਇਸ ਨੂੰ ਠੀਕ ਕਰੋਗੇ। 🙏

    • @kamdiyangallan5038
      @kamdiyangallan5038 2 года назад

      Waheguru ji 🙏 eh Ladd vitch keha hovega, tusi gussa na karo ji,,,,,jeve Sachin Tendulkar mahan cricketer nu loki little master ja tidda jeha v keh dede aa,,te amitabh bachchan nu lamboo

    • @kharbandasatish8755
      @kharbandasatish8755 2 года назад +5

      ਹਰਦੀਪ ਸਿੰਘ ਜੀ ਤੁਸੀ ਬਿਲਕੁਲ ਸਹੀ ਲਿਖਿਆ ਹੈ

    • @suryaveersinghrajput1077
      @suryaveersinghrajput1077 2 года назад +5

      Wah ji, bahut sohne vichaar tuhade.

    • @balbirsinghkainth2836
      @balbirsinghkainth2836 2 года назад +4

      Correct

    • @karamjitsingh1422
      @karamjitsingh1422 2 года назад +4

      ਬਹੁਤ ਸਮਝਦਾਰ ਤੇ ਸਿਆਣੇ ਵੀਰ ਜੀ ,ਛੋਕਰੇ ਦਾ ਮਤਲਬ ਵੀ ਮੁੰਡਾ ਜਾ ਬੇਟਾ ਹੀ ਹੁੰਦਾ ਹੈ,ਇਹ ਪੁਆਂਧੀ ਦਾ ਸ਼ਬਦ ਹੈ ਜੋ ਹਰਿਆਣਾ ਦੇ ਨਾਲ ਲਗਦੇ ਪੰਜਾਬ ਚ ਬੋਲੀ ਜਾਂਦੀ ਹੈ ਤੇ ਕਿਤੇ ਕਿਤੇ ਹਰਿਆਣੇ ਚ ਵੀ 🙏

  • @pashminderkaur9947
    @pashminderkaur9947 2 года назад +1

    ਵਾਹਿਗੁਰੂ ਜੀ

  • @kuldeepbahad5318
    @kuldeepbahad5318 2 года назад +1

    Bilkul sahi kiha, balwant gargi g warge mahaan shaksiyat nu baania da chhokra kehna galt hovega, gargi g Punjabi Maa boli de sache sapoot san

  • @Pro-dm8dd
    @Pro-dm8dd 2 года назад +1

    Wow wow!!😢❤🙏🙏waheguru ji

  • @gurmailkaur4428
    @gurmailkaur4428 2 года назад +1

    ।। ਵਾਹੁ ਵਾਹੁ ਸਚੇ ਪਾਤਿਸਾਹ ਤੂ ਸਚੀ ਨਾੲੀ ।।

  • @sattibains4818
    @sattibains4818 2 года назад +4

    Eko onkar 🙏🙏

  • @gurwindersinghcheema7060
    @gurwindersinghcheema7060 2 года назад +1

    Waheguru ji waheguru ji

  • @narendersinghkhalsa5993
    @narendersinghkhalsa5993 2 года назад +2

    ਡਾ. ਜੀ ਨੇ ਬਹੁਤ ਵਧੀਆ ਗੱਲ ਦੱਸੀ ਆ ਪਰ ਚੈਨਲ ਵਾਲੇ ਵੀਰ ਨੂੰ ਬੇਨਤੀ ਆ ਕਿ vedio Thumbnail ਸਹੀ ਬਣਾਇਆ ਕਰੋ। ਇਸ ਵਿਚੋਂ "ਛੋਕਰਾ" word ਨੂੰ ਹਟਾਉਣ।

  • @kharbandasatish8755
    @kharbandasatish8755 2 года назад +2

    ਬਲਵੰਤ ਗਾਰਗੀ ਇਕ ਮਹਾਨ ਪੰਜਾਬੀ ਲੇਖਕ ਸੀ,ਗਾਰਗੀ ਸਾਹਬ ਨੇ ਪੰਜਾਬੀ ਮਾਂ ਬੋਲੀ ਨੂੰ ਆਪਣੇ ਲੇਖਾਂ ਰਾਹੀਂ ਇਕ ਨਵੀਂ ਬੁਲੰਦੀ ਦਿੱਤੀ ਸੀ ਤੇ ਤੁਸੀਂ ਓਹਨੂੰ ਬਾਣੀਏ ਦਾ ਛੋਕਰਾ ਲਿਖ ਰਹੇ ਹੋ ਕੁਛ ਤਾਂ ਸਮਝ ਰੱਖੋ

  • @ranvirsingh7695
    @ranvirsingh7695 Год назад

    Very good ji

  • @nirbhaytv
    @nirbhaytv 2 года назад +1

    thanks for sharing this

  • @rupinderkaurothi4297
    @rupinderkaurothi4297 2 года назад +4

    Kash o time phir a jwe 🙏🙏🙏🙏🙏

    • @ashwanisharma7853
      @ashwanisharma7853 2 года назад +1

      Respected madam,to day teacher are looking professional, they depending on tutorial more and teaching less.

    • @mahenderpalarora1946
      @mahenderpalarora1946 2 года назад +1

      Kiwe aaye ga ajj ta sahajdhari guruduware andar mona ya hindu kahiya janda h ki o guru da sikh nhi

    • @gurmailkaur4428
      @gurmailkaur4428 2 года назад

      ਸਭ ਲੁਕਾੲੀ ਪਰਮਾਤਮਾ ਦੀ ਅੰਸ਼ ਹੈ ਜੋ ਮੰਨੇ ਸੋ ਪਰਵਾਨ । ਸਾਬਤ ਸੂਰਤ ਰੱਬ ਬਨਾੲੀ ਬੇੲੀਮਾਨ ਨੇ ਭੰਨ ਗਵਾੲੀ

  • @GurdeepSingh-pm2wb
    @GurdeepSingh-pm2wb 2 года назад +1

    ਇੱਕ ਉਂਕਾਰ means we are one thing but looks like the different things we part of the Natural power

  • @singhgulshan1110
    @singhgulshan1110 2 года назад +1

    Nice 👍

  • @arshdeep6202
    @arshdeep6202 2 года назад +2

    👍👍👍👍

  • @seeratsidhu2880
    @seeratsidhu2880 2 года назад +1

    very nice

  • @sarbjeetsingh8317
    @sarbjeetsingh8317 2 года назад +1

    Baba ji tuhanu cokara kehana nahi caheda c

  • @sukhbirsingh3366
    @sukhbirsingh3366 2 года назад +1

    Wah

  • @nsrandhawa
    @nsrandhawa 2 года назад +1

    🙏🙏🇨🇦

  • @darshansingh387
    @darshansingh387 2 года назад +1

    Good

    • @nirmalsingh864
      @nirmalsingh864 2 года назад +1

      ਵਧੀਆ ਗਲ ਕਹੀ ਧੰਨਵਾਦੀ ਹਾਂ ਅਤੇ ਸਚ ਤੇ ਪਹਿਰਾ ਦੇਣ ਦੀ ਹਿੰਮਤ ਕੀਤੀ ਅਨੰਦ ਆ ਗਿਆ ਗੁਰੂ ਨਾਨਕ ਸਾਹਿਬ ਜੀ ਖੁਸੀਆ ਬਖਸ਼ਣ ਜੀ ਤੁਸੀਂ ਹਮੇਸ਼ਾ ਚੜ੍ਹਦੀ ਕਲਾ ਵਿਚ ਰਖੇ ਗੁਰੂ

  • @harinderpreethani8147
    @harinderpreethani8147 2 года назад +1

    Balwant Gargi panjabi mai da ek sacha puttar ha

  • @Shagan_singh515
    @Shagan_singh515 2 года назад +2

    ਇਹ ਜਿਉਦੀਆ ਜਮੀਰਾ ਦੀ ਅਵਾਜ਼ ਹੈ ।
    ਮਰੀਆਂ ਜਮੀਰਾ ਨਫਾ ਨੁਕਸਾਨ ਵੇਖ ਕੇ ਬੋਲਦੇ ਆ ।

  • @HarpreetSingh-ke2zk
    @HarpreetSingh-ke2zk 2 года назад +1

    He spoke solely about his riverbank emotions in a 4:26 long video. He did not specify whether he entered the river or not.
    So, what is so great about this?

  • @opsanamyt2122
    @opsanamyt2122 2 года назад +1

    ਨੜਨਵੇ ਗਲਤ ਈਕ ਸੲਈ ਵੀ ਹੂੰਦਾ ਹੈ ਏਸੀ ਗਲ ਨਹੀ ਸੰਤ ਵੀ ਹੂੰਦੇ ਬਰਮ ਗਿੲਨੀ ਵੀ ਹੂੰਦੇ ਨੇ

  • @Goldberg697
    @Goldberg697 2 года назад

    Waheguru gurumantara Vishnu bagwan k naam se bna hai treta satyug kalyug dawpapar yug Mila kr bna hai 1082ank pa gurugnth sab ma darj ab hai

    • @shubhdeepsingh7046
      @shubhdeepsingh7046 Год назад

      Na Esa kujh vi nahi. 1082 te maaru sohle le, othe tan gall hi nahi hai, kise vishnu, ya yug di othe kewal sohlean wich bhagati da updesh hai.
      Waheguru lafz Adi Shri Guru Granth Sahib vich kewal 16 war aunda oh vi Bhatt Sahibaan di bani ander te oh jo tusin keh rahe ho bilkul nahi kehnde balki, devi devtean da khandan hi karde ne

    • @Goldberg697
      @Goldberg697 Год назад

      @@shubhdeepsingh7046 tera dimgh na pichware sun pej reha

    • @Goldberg697
      @Goldberg697 Год назад

      @@shubhdeepsingh7046 ruclips.net/video/PCNrafQnjAg/видео.html yo bapu k naam le reha 🤣🤘✍️

    • @shubhdeepsingh7046
      @shubhdeepsingh7046 Год назад +1

      @@Goldberg697 ohi tan hai, Satguru ji, Akaal Purakh maharaj de beant naaman naal bhagti da updesh kar rahe han maaaru sohleyan vich.
      Hor mein ki keha.
      Satguru ji pooran Parmeshwar de kirtam naaman da varnan kar rahe ne

  • @surinderchopra5565
    @surinderchopra5565 2 года назад

    Nangi dhup vich balwant gargi ne apni jindgi da Sara sach peddh kar ditta

  • @Ajitsingh-dm4yt
    @Ajitsingh-dm4yt 2 года назад +1

    He belongs to Shehna village near bathinda not budhlada

  • @amritkaur3549
    @amritkaur3549 2 года назад

    Ehda heading change kero
    Tusi bahut achhe video paye per galet heading nae sab vigad ta
    Heading change karo

  • @avtarsinghnagla2706
    @avtarsinghnagla2706 10 месяцев назад

    sir, gargi was not from budhladha, he was from bathinda and he was not done p.hd. he was double m.a. in English and pol science.

  • @shivanisharma5562
    @shivanisharma5562 Год назад

    ਗੂਡਾ ਖਰੜ ਵਿਖੇ ਹੈ, ਮਕਾਨ ਬਣਾਉਣ ਨਹੀਂ ਦਿੰਦਾ ਗੂਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਬਿਲਡਰ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਵਿਖੇ, ਖਰੜ ਗੂਲ ਮੋਹਰ ਪੰਜਾਬ ਭਾਰਤ, ਨਕਸ਼ਾ ਫ਼ੀਸ ਅਲੱਗ ਹੈ 90 ਹਜ਼ਾਰ ਰੁਪਏ ਇਸ ਗੂਡੇ ਨੂੰ ਕੋਣ੍ ਨੰਥ ਪਾਵੈਗਾ ਇਸ ਗੂਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ

  • @devkamal7705
    @devkamal7705 2 года назад +1

    ik onkar

  • @gurjeetsingh-gd1wr
    @gurjeetsingh-gd1wr 2 года назад +1

    ਬੋਲਣ ਅਤੇ ਲਿਖਣ ਦਾ ਤਰੀਕਾ ਦੇਖ ਅਪਣਾ

  • @onkarsingh7608
    @onkarsingh7608 2 года назад +3

    Sifat karkey v saanu vand nahin laggni chaahidee SIIKH Mean STUDENT jaani jo sikhda rahvey oh sikh and jo ASOOLVAN hovey oh SIKH.
    So galti karr k MUAAFI ji.
    Thanks!

  • @bakshi1330
    @bakshi1330 2 года назад

    MISLEADING & INAPPROPRIATE HEADING OF THE VIDEO. AVOID SUCH CHEAP TRICKS. However, the story narration and content was very good.

  • @manpreetsadiora1238
    @manpreetsadiora1238 2 года назад

    Chhote veer tera heading wrong ha theek kr.is.nun pahla.

  • @rb3662
    @rb3662 2 года назад

    The tital is not relevant.

  • @atamjeetsingh6531
    @atamjeetsingh6531 2 года назад

    Chhokra, meri vi ik Aadat hai ki, Mai Kamm di gal. Nu ghat vecharda han kiyonki burI Karan vale ton. Tariff di ummed nhi Karni chahidi,,,,,jehri sohnni jhi Vichare valid gal Jan ke man enna jiyada khush Hoya ki, jidda swad Dahiya nhi ja sKada ,, eaise chanel vadhai De pattar han

  • @ikodapasara8143
    @ikodapasara8143 2 года назад

    ਫੜ ਲੋ ਭੂੰਡ ਦੇ … ? ਚੱਲੋ ਇੱਕ ਸੱਚ ਤਾਂ ਬੋਲ ਗਿਆ ੧ਓ ਤੋ ੧ਓ ਪਰ ਉਚਾਰਨ ਚ ਠੱਗੀ ਕਰ ਗਿਆ , ਨਿਰਮਲਾ ਆ ਨਾ , ਪਤਾ ? ਓ ਨੂੰ ਜਾਅਲੀ ਓਂਕਾਰ ਇਹ ਜੰਗਲ ਦੇ ਲੋਕਾਂ ਨੇ ਹੀ ਕੀਤਾ , ਇਹ ਵੀ ਨੀ ਪਤਾ ?

    • @shubhdeepsingh7046
      @shubhdeepsingh7046 Год назад

      Veer merea, Bhai Gurdas ji wali beerh de darshan kar, te damdami beerh de naal guru nanak sahib wali guruharsahaye Pothi de darshan kar pata lagge, bhi ki gall hai.

    • @ikodapasara8143
      @ikodapasara8143 Год назад

      @@shubhdeepsingh7046 ਇਹ ਸਾਰੀਆਂ ਪੋਥੀਆਂ ਗੁਰੂ ਗ੍ਰੰਥ ਤੋ ਪਹਿਲਾਂ ਲਿਖੀਆਂ ਸੀ ?
      ਗੁਰਦਾਸ ਕਤੀੜ ਤਾਂ ਜਾਅਲੀ ਨੀ ? ਉਹਦੇ ਮੁਤਾਬਿਕ ਤਾਂ ਵਾਹਿਗੁਰੂ , ਵਿਸਨੂੰ , ਹਰੀ , ਗੋਬਿੰਦ ਤੇ ਰਾਮ ਦੇ ਪਹਿਲੇ ਪਹਿਲੇ ਅੱਖਰਾਂ ਦਾ ਕੁਮੇਲ਼ ਨੀ ?
      ਤੇਰਾ ਦਮਦਮੀ ਬਾਬਾ ਦੀਪ , ….ਠੱਗ ਮਝੈਲ ਕਿ ਅਸਲੀ ਮਲਵਈ ?

    • @shubhdeepsingh7046
      @shubhdeepsingh7046 Год назад +1

      @@ikodapasara8143 Damdami beerh te dasmesh pita ji likhwayi si khud te uste mohar samet dastakhat ne ohnan de.
      Te rahi gall, Bhai Gurdas ji ton Satguru Arjan Sahib ji ne likhwayi si Adi beerh.
      Nale satkaar naal bolida hunda, bhaven dushman vi kyon na hove, Satguru ka sikh sada prem naal bolda kise da vyarth apmaan nahi karda.
      Fir rahi gall, Bhai Gurdas ji ne naam di gall keeti hai, devte si nahi,
      Vishnu, hari, Gobind te ram eh sabh hi Akaal Purakh maharaj de naam hai, jive Adi Shri Guru Granth Sahib ji di bani vich paryukt han.
      Yar Bhai Gurdas ji da tan harnek Neki vi bahut satkaar karda, nale ohnan di rachna nu bani mannda, fir tun eddan kyon keh reha, meinu bahut Dukh lagga teri eh gall sun ke.
      Ethon tak ohnan di rachna ton hawale dhadhriwala, sarabjit dhunda adik sare upgrade dende ne, fir ohnan da tiraskaar kyon.

    • @ikodapasara8143
      @ikodapasara8143 Год назад

      @@shubhdeepsingh7046 ਹਾਹਾ ……ਨਾਨਕ ਨੇ “ਕਰਤਾ ਪੁਰਖ” ਕਿਹਾ ਇਹ ਕਤੀੜ “ਅਕਾਲ ਪੁਰਖ” ਕਿੱਥੋਂ ਕੱਢ ਲਿਆ ? ਮੇਰੀ ਗੱਲ ਦਾ ਜਵਾਬ ਦੇ ਮੈ ਕਿਸੇ ਤੀਜੇ ਤੋ ਧਾਰਾਂ ਲੈਣੀਆਂ , ਗੱਲ ਤਾਂ ਆਪਣੀ ਦੋਨਾਂ ਦੀ ਨੀ ?

    • @shubhdeepsingh7046
      @shubhdeepsingh7046 Год назад

      @@ikodapasara8143 yar meri gall da jwab de pehlan.
      Akaal Lafz baki mool mantra de vich vi hai.
      Baki naal tan sare ohde hi haa, chal tu ਕਰਤਾ ਪੁਰਖ ਕਹਿ ਲਾ, ਪਰ ਮੇਰੀ ਗੱਲ ਦਾ ਜਵਾਬ ਦੇ ਪਿਛਲੀ ਦਾ।

  • @kulwindersingh-dh1hq
    @kulwindersingh-dh1hq 2 года назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @ManinderSingh-ij8wh
    @ManinderSingh-ij8wh 2 года назад

    ਵਾਹਿਗੁਰੂ ਜੀ

  • @harvelsingh3088
    @harvelsingh3088 2 года назад +2

    Waheguru ji

  • @JK-ov1jr
    @JK-ov1jr 2 года назад +1

    Waheguru ji🙏🌷

  • @ravinderkaur-dq1bd
    @ravinderkaur-dq1bd 2 года назад +1

    Waheguru ji 🙏

  • @jasvirsunner8084
    @jasvirsunner8084 2 года назад +1

    Waheguru waheguru ji 🙏🙏

  • @GurfatehSingh-ce2vc
    @GurfatehSingh-ce2vc 8 месяцев назад

    Very good

  • @Punjab_5rivers
    @Punjab_5rivers Год назад

    Very nice

  • @gurmukhsinghsidhu5958
    @gurmukhsinghsidhu5958 2 года назад +1

    Waheguru ji

  • @loveleenkaur5438
    @loveleenkaur5438 2 года назад +1

    Waheguru ji