How to tie your beard using dori

Поделиться
HTML-код
  • Опубликовано: 16 сен 2024
  • Hi guys,
    In this video I will be teaching you all how to tie YOUR BEARD WITH DORI!
    Subscribe for more tutorials and check out my ready made playlists for extra knowledge on such topics!
    Socials:
    Instagram: @turbanbykamal

Комментарии • 62

  • @jagdevsingh5891
    @jagdevsingh5891 Год назад +5

    ਬਹੁਤ ਪਿਆਰੇ, ਕਮਲ ਵੀਰ ਜੀ,
    ਗੁਰ ਫਤਹਿ।
    ਦਾੜੀ, ਫਿਕਸ ਕਰਨ ਦਾ, ਕਮਾਲ ਦਾ ਢੰਗ ਦਸਿਆ
    ਡੋਰੀ ਦੂਰ ਕਰਨ ਦਾ ਤਰੀਕਾ ਵੀ ਕਾਬਲੇ ਤਾਰੀਫ।
    ਚੰਗਾ ਹੋਵੇ ਜੇ ਦਸੋ ਕਿ ਇਸ ਵਿਧੀ ਨਾਲ, ਜੇ
    ਲਿਕੁਅਡ ਗਮ ਲਾਉਣੀ ਹੋਵੇ ਤਾਂ, ਕਿਵੇਂ?????
    ਰੱਬ ਤੁਹਾਨੂੰ, ਦੁਨੀਆਂ ਦੀਆਂ ਸਾਰੀਆਂ ਖ਼ੁਸ਼ੀਆਂ
    ਬਖ਼ਸ਼ਿਸ਼ ਕਰੇ।
    ਧੰਨਵਾਦ।
    ਜਗਦੇਵ ਸਿੰਘ

  • @RoopBrar5755
    @RoopBrar5755 Год назад +3

    ਬਹੁਤ ਵਧੀਆ ਜਾਣਕਾਰੀ ਦਿੱਤੀ ਜੀ ਬਹੁਤ ਬਹੁਤ ਧੰਨਵਾਦ ਜੀ

  • @AmicobraA
    @AmicobraA Год назад +7

    Thank you veer. Rabb tenu khush rakkhe 🙏🙏🙏
    I am dentist i did not know how to organize my beard.

    • @turbanbykamal
      @turbanbykamal  Год назад +1

      It's my pleasure, hope this video helped!
      You can also check my other videos on tying a beard, for more information.

  • @jaspreetsinghgrewal21
    @jaspreetsinghgrewal21 11 месяцев назад +5

    Veerji thank you so much 😭❤️❤️ I work in corporate and I could never organise my beard it always looked messy veerji I will definitely use this method thank you so much❤️❤️

  • @JaspalSingh-js2le
    @JaspalSingh-js2le 4 месяца назад

    ਆਪਜੀ ਦੀ ਵੀਡੀਉ ਕਈਆਂ ਨੂੰ ਪਤਿਤ ਪੁਣੇ ਤੋਂ ਬਚਾਉਣ ਵਿਚ ਸਹਾਈ ਹੋ ਸਕਦੀ ਹੈ।
    ਦਾੜੀ ਬੰਨਣ ਤੋਂ ਬਾਅਦ ਡੋਰੀ ਕੱਢਣ ਦਾ ਬਹੁਤ ਹੀ ਵਧੀਆ ਅਤੇ ਅਸਾਨ ਢੰਗ ਦੱਸਿਆ ਹੈ। ਇਸ ਢੰਗ ਨਾਲ ਡੋਰੀ ਬੰਨਣ ਵਾਲਾ ਸਰੀਰਕ ਤਨਾਅ ਵੀ ਨਹੀਂ ਰਹਿੰਦਾ। ਮੈਨੂੰ ਸਪਰੇਅ ਅਲਰਜੀ ਕਰਦੀ ਹੈ। ਇਸ ਕਰਕੇ ਮੈਂ ਇਸ ਵਿਧੀ ਨਾਲ ਮੈਂ ਸਿਮਕੋ ਫਿਕਸਰ ਹੀ ਵਰਤਦਾ ਹਾਂ।
    ਕਈ ਸਿੱਖ ਵਿਅਕਤੀ ਤਿਆਰ ਹੋਣ ਵਕਤ ਸਮਾਂ ਬਚਾਉਣ ਦੇ ਚੱਕਰ ਵਿੱਚ ਕੇਸਾਂ ਦੀ ਬੇਅਦਬੀ ਕਰ ਦਿੰਦੇ ਹਨ।
    ਜਿਸ ਵਿਧੀ ਨਾਲ ਮੈਂ ਜਲਦੀ ਤੋਂ ਜਲਦੀ ਇੱਕੋ ਵਕਤ ਦਾੜੀ ਬੰਨ ਕੇ ਅਤੇ ਦਸਤਾਰ ਸਜਾ ਕੇ ਹੇਠਾਂ ਦੱਸੇ ਅਨੁਸਾਰ ਤਿਆਰ ਹੋ ਜਾਂਦਾ ਹਾਂ, ਆਪ ਜੀ ਨੂੰ ਬੇਨਤੀ ਕਰਦਾ ਹਾਂ ਕਿ ਆਪ ਉਸਦੀ ਵੀਡੀਉ ਬਣਾਉ ਤਾਂ ਕਿ ਵੱਧ ਤੋਂ ਵੱਧ ਗੁਰਸਿੱਖ ਇਸਤੋਂ ਲਾਹਾ ਲੈ ਸਕਣ।
    ਠਾਠਾਂ ਬੰਨਣ ਤੋਂ ਪਹਿਲਾਂ ਆਪਣੇ ਢੰਗ ਨਾਲ ਫਿਫਟੀ ਜਾਂ ਪਟਕਾ ਵੀ ਬੰਨ ਲੈਣ। ਫਿਰ ਠਾਠਾ ਬੰਨੋ। ਇਸ ਉੱਤੇ ਹੀ ਦਸਤਾਰ ਵੀ ਸਜਾ ਲਉ। ਜਦ ਤੱਕ ਦਾਹੜੀ ਸੁੱਕ ਜਾਵੇਗੀ ਉਸ ਤੋਂ ਬਾਅਦ ਪਹਿਲ਼ਾਂ ਠਾਠਾਂ ਖਿੱਚ ਲਉ ਅਤੇ ਉਸ ਤੋਂ ਬਾਦ ਡੋਰੀ ਕੱਢ ਲਉ ਜਿਵੇਂ ਆਪਜੀ ਨੇ ਵੀਡੀਉ ਵਿੱਚ ਦਰਸਾਇਆ ਹੈ। ਤੁਸੀਂ ਉਤਨੇ ਹੀ ਸਮੇਂ ਵਿੱਚ ਹੀ ਦਾੜੀ ਅਤੇ ਦਸਤਾਰ ਸਜਾ ਕੇ ਤਿਆਰ ਬਰ ਤਿਆਰ ਹੋ ਜਾਵੋਗੇ।

  • @AnandSingh-ci8ej
    @AnandSingh-ci8ej 3 месяца назад

    Good
    Subscribed and liked your channel and video

  • @jagmohanbedi4979
    @jagmohanbedi4979 Год назад +2

    Veer ji Dori da triks bahut khub hai ji sat Sri akal ji 🙏🙏

  • @upindersingh5721
    @upindersingh5721 9 месяцев назад +1

    Knowledgeable!

  • @navjotsingh-16109
    @navjotsingh-16109 10 месяцев назад

    try kraanga je nhi hoya kuj fer te awsome trika haiga eh dhnvaad veer ji

  • @jigaraman7997
    @jigaraman7997 11 месяцев назад

    Bhut acha trika dsea veer ne, bhut asan trika

  • @bikramjitsingh7284
    @bikramjitsingh7284 Год назад +3

    Very.good veer je

  • @Lovejot-singh.13
    @Lovejot-singh.13 10 месяцев назад

    Bohat sohna trika dseya vr

  • @rocketlauncher1964
    @rocketlauncher1964 2 месяца назад

    Wah veere me try jarur kra ga

  • @TravellerAru
    @TravellerAru Месяц назад

    Nice video

  • @Ekjot_Singh
    @Ekjot_Singh Год назад +3

    Nice

  • @PremChand-fm5qb
    @PremChand-fm5qb Год назад +3

    Very good bro

  • @GurlalSandhu-zo2iu
    @GurlalSandhu-zo2iu Год назад +1

    ਬਹੁਤ ਵਧਿਆ ਤਰੀਕਾ ਦਸੱਯਾ ਵੀਰ ਜੀ 🙏

    • @turbanbykamal
      @turbanbykamal  Год назад

      Thanku so much 🙏🏻plz share subscribe my Facebook Instagram RUclips channel 🙏🏻

  • @paramjitsingh7718
    @paramjitsingh7718 7 месяцев назад

    Very good track ji. 👌🙏

  • @ginnisekhon6683
    @ginnisekhon6683 11 месяцев назад

    Dear Virji,
    Sat Sri Akal,
    Dhanwaad ji.
    Best regards 🙏.

  • @JasmeetManu
    @JasmeetManu Год назад +1

    Bahut vadia ji

  • @hrmtsingh11
    @hrmtsingh11 Год назад

    Great. Now i will definitely try.

  • @GurmeetKaur-ts4bb
    @GurmeetKaur-ts4bb Год назад +3

    Nice 👍🙂

  • @samarjeetsingh3977
    @samarjeetsingh3977 14 дней назад

    Thanku vir ji

  • @gurmitmann7781
    @gurmitmann7781 Год назад

    Very nice knowledge ❤

  • @paramjeetsingh6793
    @paramjeetsingh6793 Год назад +3

    nice 🙏

  • @sinbx279
    @sinbx279 Год назад +2

    Awesome…really helpful…thank you veer ji..God bless

  • @GURDEEPSINGH-jc3it
    @GURDEEPSINGH-jc3it 2 месяца назад

    ਬਾਈ ਜੀ, ਮੇਰੀ ਦਾੜ੍ਹੀ ਦੀ ਲੰਬਾਈ ਜਿਆਦਾ ਹੈ । ਮੁਸ਼ਕਲ ਆਉਂਦੀ ਹੈ ਬਣਨ ਵਿੱਚ

  • @narenderpalsingh-t3t
    @narenderpalsingh-t3t Год назад

    Veer ji side de kesh dadhi de nhi ander honde,one side to kesh thode ude hoye hn

  • @JagjeetSingh-wm1ec
    @JagjeetSingh-wm1ec 11 месяцев назад +1

    Jinni ki spray mari aa eh ta ek mahine nhi khuldi 😅

  • @BaljitSingh0904
    @BaljitSingh0904 Год назад +2

    Veerji, spray da brand dasso please

  • @baljeetsingh84
    @baljeetsingh84 Год назад +2

    Nice😊😊

  • @manj5aab
    @manj5aab 7 месяцев назад

    Veere spray kehra use kita

  • @gursimranjitsingh2930
    @gursimranjitsingh2930 Год назад

    Great

  • @jasjitsingh3393
    @jasjitsingh3393 3 месяца назад

    Paji simco liquid nal payo same video

  • @jaisminekreation
    @jaisminekreation Год назад +1

    Osm❤

  • @Tejsinghh
    @Tejsinghh Год назад

    Excellent

  • @gurmitmann7781
    @gurmitmann7781 Год назад

    Very nice

  • @balkaransidhu1264
    @balkaransidhu1264 Год назад

    Sir khaana khaan wele stretching hundi a chin thalle and hiars khiche jande ne koi solution dso please

  • @SURAJ-j2j7h
    @SURAJ-j2j7h Год назад

    Nice veer ji

  • @balkaransidhu1264
    @balkaransidhu1264 Год назад

    Hlo veerji dori kitho milu gee!

  • @user-fs6kv1jo9h
    @user-fs6kv1jo9h Год назад

    Good

  • @simranarora97803
    @simranarora97803 Год назад +1

    Dori duso kitho milu kehri theek kida pta lgu veer ji

    • @turbanbykamal
      @turbanbykamal  Год назад

      its home-made through any string or (sutti dhaga)

    • @turbanbykamal
      @turbanbykamal  Год назад

      Veer ji see my new video help 4 u
      How to make dori
      ruclips.net/video/KuH9CKE0zrk/видео.html

  • @turbanbykamal
    @turbanbykamal  Год назад

  • @simranarora97803
    @simranarora97803 Год назад +1

    Spray konsa hai veer ji

  • @rishipalbhatia
    @rishipalbhatia Год назад +2

    You did not tie a knot at the bottom of your chin?

  • @rajinder_singh.p
    @rajinder_singh.p Год назад +1

    Dori kitho milu gi vir g

    • @turbanbykamal
      @turbanbykamal  Год назад +1

      You can try making it at home with a string or any cloth ripped.

    • @turbanbykamal
      @turbanbykamal  Год назад +1

      Veer see my new video how to make dori ruclips.net/video/KuH9CKE0zrk/видео.html

  • @rajinder_singh.p
    @rajinder_singh.p Год назад +1

    Dori nylon di aa

    • @turbanbykamal
      @turbanbykamal  Год назад

      No sutti Dhaga

    • @turbanbykamal
      @turbanbykamal  Год назад

      Veer see my new video help 4u ruclips.net/video/KuH9CKE0zrk/видео.html

  • @kuldipsingh9890
    @kuldipsingh9890 Год назад

    Good bha date bandan ka assan tatrka