Mai every time bss aap ji bhetan hi Sunda rrhnda te meri wife v aap ji de hu shabd sunde ne we all love you khann Saab 🙏🙏💐💐💐Mata Rani aap ji nu lambiyan umra bakshn ❤❤
दिल को सुकून मिलता है इतना प्यारा भजन सुन के, माता रानी हमेशा फिरोज खान उस्ताद जी पे अपना आशीर्वाद बनाये रखें.❤❤❤❤❤❤❤❤❤❤ Love from Himachal Pradesh❤❤❤❤❤❤❤
ਮਹਿਤਾਬ ਜੀ ਇਕ ਦੋ ਪਹਿਰੇ ਹੋਰ ਲਿਖ ਦਿੰਦੇ ਜੀ, ਭਜਨ ਜਲਦੀ ਖਤਮ ਹੋ ਜਾਂਦਾ, ਦਿਲ ਕਰਦਾ ਸੁਣੀ ਜਾਈਏ ❤️ਜੈ ਮਾਤਾ ਦੀ ❤️
PpM..p ...o..m.
.....m.m.. lpp
L
Pn no l. .
.l
.
.
..
.
K. .... M..m.po😊p,l.l
.l.pm
Meri maa ka jaisa koi nhi ❤❤ love you maa ❤❤
❤
ਜੀ ਮੈਂ ਨੌਕਰ ਬਣਕੇ ਰਹਿਣਾਂ ਤੇਰੇ ਦਰ ਅੰਮੀਏ
ਬਹੁਤ ਹੀ ਪਿਆਰੀ ਤੇ, ਸੁੰਦਰ ਮਾਤਾ ਰਾਣੀ ਦੀ ਭੇਂਟ, ਮਾਂ ਦੀ ਸੁੰਦਰ ਮੂਰਤ ਵਰਗੇ ਬਹੁਤ ਸੁੰਦਰ ਲਫਜ ਲਿਖੇ ਵੀਰ ਮਹਿਤਾਬ ਜੀ ਨੇ, ਜਤਿੰਦਰ ਜੀਤੂ ਭਾਜੀ ਦਾ ਸੰਗੀਤ ਵਾਰ ਵਾਰ ਸੁਣਕੇ ਰੂਹ ਵਿੱਚ ਵੱਸਦਾ ਜਾਂਦਾ, ਵੀਡੀਓ ਵੇਖਕੇ ਇੰਝ ਲੱਗਦਾ, ਜਿਵੇਂ ਮੈਂ ਮਾਂ ਦੇ ਦਰਬਾਰ ਤੇ ਪਹੁੰਚ ਗਿਆ ਹਾਂ,
ਸਤਿਕਾਰ ਯੋਗ ਜਨਾਬ, ਫਿਰੋਜ ਖਾਨ ਸਾਹਿਬ ਜੀ ਦੀ ,ਐਨੀਂ ਮਿੱਠੀ ਤੇ ਸੁਰੀਲੀ ਆਵਾਜ਼ ਸੁਣਕੇ ਵਾਰ ਵਾਰ,ਇੰਝ ਮਹਿਸੂਸ ਹੁੰਦਾ,ਕਿ ਇਸ ਵਾਰ ਦਾ ਜੀਵਨ ਸਫਲ ਹੋ ਗਿਆ
ਦਿਲ ਦੀ ਜਿਵੇਂ ਪੂਰੀ ਤਸੱਲੀ ਹੋਈ ਪਈ ਆ, ਮਾਤਾ ਰਾਣੀ ਜਨਾਬ ਫਿਰੋਜ ਖਾਨ ਸਾਹਿਬ ਜੀ ਦੀ ਉਮਰ ਐਨੀਂ ਕੂ ਲੰਮੀ ਕਰੇ,ਕੀ ਮੈਂ,ਕਈ 100,200,300 ਸਾਲ ਇਹਨਾਂ ਨੂੰ ਸੁਣਦਾ ਰਹਾਂ
ਸਾਰੀ ਟੀਮ ਨੂੰ ਲੱਖ ਲੱਖ ਮੁਬਾਰਕਾਂ ਜੀ 🙏🙏🙏 ਮਾਤਾ ਰਾਣੀ ਸਭਦੀਆਂ ਆਸਾਂ ਮੁਰਾਦਾਂ ਪੂਰੀਆਂ ਕਰੇ
ਜੈ ਮਾਤਾ ਦੀ
Very nice often
Kya baat bhai ji👏🏻mata rani kirpa kre✨♥️
Bilkul sahi kaha veer ji sach mein dil ko sukun dene wala mata ji ka bhajan 🙏🙏🙏🙏🙏❤❤❤❤🚩🚩🚩🚩
👏
❤❤❤❤
ਬਹੁਤ ਸੋਹਣਾ ਭਜਨ ਮਾਤਾ ਰਾਣੀ ਏਦਾ ਹੀ ਕਿਰਪਾ ਰੱਖੇ ਫਿਰੋਜ਼ ਵੀਰ
यही तो हमारे भारत की खूबसूरती है...मुस्लिम गायक मां के भजन गाते है❤
Bhai Muslim ni kar koi Hindu koi Muslim nhi hai yeh baa insaneyat hai aur mata pita ke sankaar hai jai mata di
Sahi hai , Jo maa ko समझते है फिर उसे कुछ और समझने की जरूरत कहां है🙏🙏🙏🙏🙏
माँ नाम हि ऐसा है ❤
ਤੇਰਾ ਨਾਂ ਲੈ ਕੇ ਫਿਰੋਜ਼ ਨੇ ਜਾਣਾ ਅੰਮੀਏ
ਜੈ ਮਾਤਾ ਦੀ ਬਹੁਤ ਵਧੀਆ ਭਜਨ ਰੂਹ ਨੂੰ ਸਕੂਨ ਦੇਣ ਵਾਲਾ
ਜੈ ਮਾਤਾ ਦੀ 🙏🙏🙏
ਵਾਹ ਜੀ ਵਾਹ ਫਿਰੋਜ਼ ਖਾਣ ਸਾਬ ਜੀ।ਮਾਤਾ ਰਾਣੀ ਜੀ ਕੀ ਕ੍ਰਿਪਾ ਤੁਹਾਡੇ ਤੇ ਸਦਾ ਬਣੀ ਰਹੇ ਜੀ❤❤❤❤❤❤❤
ਜੈ ਮਾਤਾ ਦੀ ਬਹੁਤ ਵਧੀਆ ਮਾਂ ਦੀ ਭੇਂਟ ਤੇ ਵੀਰ ਫਿਰੋਜ਼ ਜੀ ਬਹੁਤ ਵਧੀਆ ਆਵਾਜ਼ ਮਾਂ ਹਮੇਸ਼ਾ ਤੁਹਾਨੂੰ ਕਾਮਯਾਬੀ ਬਖਸ਼ੇ ਜੈ ਮਾਤਾ ਦੀ ❤❤❤❤❤
❤️ਜੁੱਗ ਜੁੱਗ ਜੀਓ ਫਿਰੋਜ ਜੀ🙏
🌹🌷ਜੈ ਮਾਤਾ ਦੀ❤️❣️🙏
🌹🌷ਜੈ ਸਾਈਂ ਜੀ ਦੀ❤️❣️🙏
ਜੈ ਮਾਤਾ ਦੀ ਬਹੁਤ ਵਧੀਆ ਭਜਨ ਰੂਹ ਸਕੂਨ ਦੇਣ ਵਾਲਾ ਜੈ ਮਾਤਾ ਦੀ ❤
1
ਦੁਨੀਆ ਵਿਚ ਸਭ ਤੋਂ ਸੋਹਣਾ ਤੇਰਾ ਘਰ ਅੰਮੀਏ
ਜੀ ਮੈ ਨੋਕਰ ਬਨ ਕੇ ਰਹਿਨਾ ਤੇਰੇ ਦਰ ਅੰਮੀਏ 2
ਜਿੰਦਗੀ ਦੇ ਪੈਂਡੇ ਔਖੇ ਨੇ
ਡੁੱਬਦੇ ਦੀ ਮੇਰੀ ਬਾਂਹ ਫੜ ਲਈ
ਮੇਰਾ ਦੁਨੀਆ ਦੇ ਵਿਚ ਕੋਈ ਨਹੀ
ਤੂੰ ਮਾਏ ਮੇਰਾ ਤਾਂ ਫੜ ਲਈ
ਤੈਨੂੰ ਮੇਹਰਾਂ ਵਾਲੀ ਕਹਿੰਦੇ ਮਹਿਰਾਂ ਕਰ ਅੰਮੀਏ
ਤੈਨੂੰ ਮੇਹਰਾਂ ਵਾਲੀ ਕਹਿੰਦੇ ਮਹਿਰਾਂ ਕਰ ਅੰਮੀਏ
ਜੀ ਮੈ ਨੋਕਰ ਬਨ ਕੇ ਰਹਿਨਾ ਤੇਰੇ ਦਰ ਅੰਮੀਏ
2
ਮੈ ਜੋਤ ਜਗਾ ਕੇ ਮਨ ਵਾਲੀ
ਦਰ ਤੇ ਫਰਯਾਦਾ ਲਾਈਆਂ ਨੇ 2
ਖੌਰੇ ਕਦ ਅਰਜੀ ਮਨਜੂਰ ਹੋਉ
ਮੈ ਬੜੀਆ ਆਸਾਂ ਲਾਈਆਂ ਨੇ
ਕਰ ਰਹਿਮਤ ਝੋਲੀ ਖੁਸ਼ੀਆ ਦੇ
ਭਰ ਅੰਮੀਏ
ਜੀ ਮੈ ਨੋਕਰ ਬਨ ਕੇ ਰਹਿਨਾ ਤੇਰੇ ਦਰ ਅੰਮੀਏ
3
ਤੇਰੇ ਦਰ ਦੀ ਸੇਵਾ ਮਿਲ ਜਾਵੇ
ਬਸ ਹੋਰ ਨਾ ਕੁਝ ਵੀ ਚਾਵਾਂ ਮੈ 2
ਬਸ ਜੈ ਮਾਂ ਜੈ ਮਾਂ ਕਰਦਾ ਰਹਾਂ
ਤੇ ਤੇਰਾ ਲਾਲ ਕਹਾਵਾਂ ਮੈ
ਤੇਰਾ ਨਾ ਲੈ ਕੇ ਮਹਿਤਾਬ ਨੇ ਜਾਣਾ
ਤਰ ਅੰਮੀਏ
ਤੇਰਾ ਨਾ ਲੈ ਕੇ ਭਵਸਾਗਰ ਜਾਣਾ ਤਰ
ਅੰਮੀਏ
ਜੀ ਮੈ ਨੋਕਰ ਬਨ ਕੇ ਰਹਿਨਾ ਤੇਰੇ ਦਰ ਅੰਮੀਏ
PAWAN JOSHI MANILA PHILIPPINES
Good job joshi ji
Ustad ਫੀਰੋਜ਼ ਖਾਣ ਸਾਬ ਜੀ ਬੱਸ ਇਕ ਵਾਰ ਤੁਹਾਨੂੰ ਮਿਲਣਾ ਆਪਣੀ ਜ਼ਿੰਦਗੀ ਵਿੱਚ ਤੁਹਾਨੂੰ live ਸੁਣਨਾ ਐ। ਬਹੁਤ ਸਾਰਾ ਸਤਿਕਾਰ।
Firoz bhaji di avaaz vich music jatinder veer da,,,, bahut hi sukoon wala bhajan😊
❤
ਬਹੁਤ ਮਿਠਾਸ ਆਵਾਜ਼ ਵਿਚ ਫਿਰੋਜ਼ ਜੀ ❤❤
Lao ji aa gaye khan sab Mata rani da gun Gan le k hai koi ehni mithi aawaz da Malik God bless feroz sir ❤
Right ❤❤jai Mata di ❤❤❤🚩🙏
Heart touching bjhjan bHut hi acha feel hota hei j bhjan sun kr nokr bn k rhna tere dar ammiye❤️❤️❤️❤️❤️🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🥺🥺🥺🥺🥺🥺🥺🥺
🙏🙇🤲🤲🙇🙏koti koti naman aapke charno mai meri chintapurni rani maiya ji ka bol sache darbar ki jai hove 🙏🙇🤲🤲🙇🙏
Thank you dear maa chintpurni ji for every positive energy and blessings and peace whatever you have given to me in this world 🙏🙏
Jai mata di Bhajan bahut badiya hai ❤️❤️❤️❤️❤️❤️❤️❤️❤️❤️❤️❤️❤️❤️❤️❤️
Bhut bhut bhut bhut vadia Bhajan paji Mata Rani g ❤️❤️ tuhanu char di kala vich rakhe paji ❤️❤️🙏🥰🥰
Jay mata di bhut pyara bhajan c dill nu sakun milda bhajan sun ka🙏🙏🙏🙏🙏❤❤❤❤❤❤❤
Jai mata di Khan Saab love you so much ajj aap ji nu live sun k ruuh khush ho gyi aap ji nu nawanagar ch dekh k Dil to Khushi hoi ❤🙏🙏💐💐
Khan Saab nhi a bro Firoz khan a ❤
Bhot hi sohna Bhajan ustad ji 🙏❤ Mata Rani di kripa sda bni rhe ❤❤❤❤
Super like Feroz the best 👌
@@kulwantsarwara734😮😊
Jai Mata Di 🙏🏻🌺 feroz paji Maya g da Bhajan bhut vdia mata rani tuhanu tara bakshn
Mai every time bss aap ji bhetan hi Sunda rrhnda te meri wife v aap ji de hu shabd sunde ne we all love you khann Saab 🙏🙏💐💐💐Mata Rani aap ji nu lambiyan umra bakshn ❤❤
Bhut he pyara bhajan ❤❤skun milta hai sun ke ❤❤❤Jai mata di 🙏🚩
Bhut he pyara bhajan jai matadi
👏👏🙏🏻🙏🏻🙏🏻🌺🌺🌺🌺bohot e khoob sir..u r the best and my most favourite...hmesha khush raho sir...😊😊
Wah wah ji wah ustad compose lyrics and gaya Wah Kmaal ❤️🙏🏻🙏🏻🙏🏻🙏🏻
bahut bahut mubarka guru ji ❤ mata rani tuhanu sadha khush rakhe bahut bahut bahut pyara bhajan mata rani ji da 🙏🏻😊
❤❤❤❤
ruclips.net/video/KjMweZoYWXs/видео.htmlsi=Q8t7UXdZ8mUqQVxl
ਬਹੁਤ ਹੀ ਸੋਹਣਾ ਮਾਤਾ ਰਾਣੀ ਦੇ ਭਜਨ ਆ ਫਿਰੋਜ ਖਾਨ ਬਾਈ ਬਹੁਤ ਮੁਧਰ ਆਵਾਜ ਵਿੱਚ ਮਾਤਾ ਰਾਣੀ ਭਜਨ ਗਾਈਆ ਹੈ🦁🙏🚩🐯
लाजवाब गायकी हैं आपकी फिरोज जी
Ena skoon mata rani di bhet te uto awj .....vire mata rani teria khoob tarkia dewe❤❤❤❤
Feroz khan ji apki awaz Or apke bhajano me bhi sukoon hai mata rani ap pr kripa banaye rakhe🙏🏻❤
Eni Sohni avaj te ena sohna Bhajan 🙏💐jai mata di 🙏
Beautiful bhajan👌👌👌👌👏👏👏👏👏 jai mata di🙏🏻🙏🏻🙏🏻🙏🏻🙏🏻🚩🚩🚩🚩🚩
Very nice bhajan bro congratulations 🎉🎉🎉🎉🎉🎉🎉🎉🎉🎉🎉🎉🎉
Sukkon bhajan ❤ One of the greatest composition❤ hats off to composer feroz khan ❤
ਬਹੁਤ ਹੀ ਸੋਹਣਾ ਰੂਹ ਨੂੰ ਸਕੂਨ ਜਿਹਾ ਮਿਲਦਾ...... 🙏🏻🙏🏻🙏🏻❤️❤️🙏🏻🙏🏻🙏🏻
Bht hi sunder bhajan sun ke maata ke vaishno devi darbar ki yaad aagayi imotional ho gaya 🥺🥺🙏🏻
ਕਿਆ ਬਾਤ ਹੈ ਬਹੁਤ ਪਿਆਰੀ ਅਵਾਜ਼ ਬਹੁਤ ਪਿਆਰੀ ਭੇਟ ਆ ਜੀ ਖਾਨ ਸਾਬ ਇਸ ਵਾਰ ਹਾਜ਼ਰੀ ਲੇਟ ਲਵਾਈ ਆ
जय जय माँ जी❤
लाज़वाब खान साहब 👌👌
मैहताब जी📝👌👍
जीतू पाजी🎼🎵🎷👍👌
Mehtab ji bahut Sohna likhya ❤❤dil nu sukoon sen vala bhjn or feroz paaj di avaz😘😘😘
ਬਹੁਤ ਮਿੱਠੀ ਤੇ ਦਿਲ ਨੂੰ ਸਕੂਨ ਦੇਣ ਵਾਲੀ ਭੇਂਟ
Jai Mata vaishno devi ji ❤
Sweet voice and nice bhajan❤ jai mata di (Harjeet patti)
Bhut ਵਧੀਆ ਭੇਟ 🙏🙏🙏 ਜੈ ਮਾਤਾ dyi 🙏🙏🙏🙏
फिरोज खान जी बड़ी प्यारी आवाज है आपकी, मां का आशीर्वाद सदा आपके सिर पर बना रहे।🙏🌺🌺🌺🌺
💖💖💖💖जय माता दी💖💖💖💖💖
ਮੂਸੇਪੁਰੀ ਦੀ ਕ਼ਲਮ ਤੇ ਮੇਹਰ ਕਰੇ
Bhut aacha bhjan ji Jai mata di ji ❣️
ਮੇਰੇ ਕੋਲ ਕੋਈ ਅਲਫਾਜ਼ ਨੀ ਕੀ ਕਾਵਾ ਬਹੁਤ ਹੈ ਸੋਨਾ ਭਜਨ ਤੇ ਬਹੁਤ ਹੀ ਸੋਨਾ ਕਲਾਕਰ ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ❤❤❤
Waah Guru ji Jio mata Rani ji da pura ashirwad a thode te love you always ❤❤❤
Feroz khan di voice bhuut sweet aa ,rab tuhanu bhuuut Khushiya deve ,te tusi new bhajan banayo g🙏
ਬਹੁਤ ਬਹੁਤ ਸੋਹਣਾ ਭਜਨ ❤❤❤❤❤❤❤ ਮਾਤਾ ਰਾਣੀ ਦਾ
❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
Jai Mata di🎉
Bahut hi surili madhur awaaz bhi ji bless you Mata Rani ❤
Very sweet and Heart touching bhajan etna soft te mittha bhajan sirf Feroz khan ji he gaa sakde aa very good work
ऐसी आवाज मां किसी किसी को बखस्ती है ❤❤❤
जय माता दी❤❤❤
बहुत ही सुन्दर भेंट🙏🙏
Mata Rani humaare upar dayaa drishti banaye rakhana Jai Mata di bahut achchi beint hai
Voice from heaven straight to heart bhut sohna Bhajan khan saab ji dhanwaad ❤❤❤❤khuda tuhanu hamesha tandrusti bakshe ❤
Bhut sona bhajan mata rani g da dil kush ho gaiya ❤❤😊😊
So nice bhajan ❤
Feroz ji always God bless you...bohut payari aavaj hai ji tuhadi ❤❤❤❤ jai mata di ❤❤
ਫਿਰੋਜ਼ ਖਾਨ ਜੀ ਨੂੰ ਮੇਰੀ ਜੈ ਮਾਤਾ ਜੀ ਦਾ ਆਸ਼ਰਵਾਦ ਅਤੇ ਸਮੇ ਦੇ ਸੰਤ ਬਲਜੀਤ ਸਿੰਘ ਜੀ ਦਾ ਆਸ਼ਰਵਾਦ
Jai Mata di 😍🙏 bhout sohni bhet a ji❤
Very nice bhajan❤❤ jai Mata ji di
Pta ni jado a Bhajan sunde a ma ta meriya akha cho ap hanju aun lag janda a,🥹🥹🥹🥹🥹🥹🥹🥹🥹🥹🥹🥹🙏🙏🙏🙏🙏🙏🙏🙏🙏🙏
Heart touching Bhajan Mata rani ❤
Firoz Khan my favourite singer Jai mata Di ❤❤
Once again u won heart...with this beautiful track that directly connects to maaaa....
Bohat sohna bhajan ❤❤
So very very nice bajan khan shab ji 🎉🎉🎉❤❤❤🙏🙏jai mata di
❤Je mata Di 🙏🏻love you Feroz sir kiya bat bhut hee sona bhajan ❤🙌
Jai mata Di 🙏❤🙏 bhut hi piyara Mata Rani ka Bhajan Gaya ji
ਐਸ ਭੱਜਨ ਦੀ ਜਗਾਹ ਤੇ ਕੋਈ ਹੋਰ ਗੀਤ ਜਾ ਵੀਡੀਓ ਹੂੰਦੀ ਤਾ 553k ਦੀ ਜਗਾਹ ਤੇ 5.M. ਜਾ .10.M. ਪੱਕਾ ਹੀ ਹੋਣੇ ਸੀ ਪਰ ਅਸੀ ਚੰਗਂ ਸੁਣਨਾ ਤੇ ਚੰਗਾਂ ਵੇਖਣ ਲੱਈ ਸਾਡੇ ਕੋਲ ਵੱਖਤ। ਨੲੀ। ਜੈ ਮਾਤਾ ਦੀ ਓਸਤਾਦ ਜੀ
Congratulaion bhaji 🙏❤️🙏jai mata di🙏🙏🙏
ਦੁਨੀਆ ਵਿਚ ਸਭ ਤੋਂ ਸੁਰੀਲੀ ਅਵਾਜ਼ ਦੇ ਮਾਲਕ❤️❤️🙏 ਉਸਤਾਦ ਫ਼ਿਰੋਜ਼ ਖ਼ਾਨ ਜੀ🙏🙏❤️
Thank you feroz khan sir u r increasing Sprituality in the world in real sense by signing lovely song of maata rani
Kattad hindu hun muslim ke bajan nhi sunta lakin is bajan ko sun ke pyar ho gya apse love you nys...asha likha aur Gaya hai ❤❤❤
Congratulations guru ji Mata Rani hamesha kirpa rakhe tuhade te jai Mata di 🙏 ❤❤❤❤❤❤
Jai maa ji ❤bhot bahut vadiya Bhajan hai ji ❤
ਵਾਹ ਜੀ ਵਾਹ 🙏🙏🙏🙏🙏🙏🙏🙏🙏🙏🙏🙏🙏🙏🙏🙏🙏❤❤❤❤❤❤❤❤❤❤❤❤❤❤❤❤
Kya baat aa ustad ji thode barga koi ni aa 🙏🏻🙏🏻🙏🏻🙏🏻
Very nice bhajan ❤️mata rani kirpa banaye rakhe ji🌹🌹
jai mata di 🙏🙏🙏🙏❤❤❤❤❤❤Matarani ji always blessed u bhai 🙌🙏❤
Bahut Sohna Bhajan Jai Mata di 🙏 🙏
दिल को सुकून मिलता है इतना प्यारा भजन सुन के, माता रानी हमेशा फिरोज खान उस्ताद जी पे अपना आशीर्वाद बनाये रखें.❤❤❤❤❤❤❤❤❤❤
Love from Himachal Pradesh❤❤❤❤❤❤❤
Jai mata di Bahut vadiya bhajan feroz khan ji ❤️
जय माता दी ❤️❤️❤️🕉️🛐🌼🧿🤲❤️🙏😌Boht Sohna Te Skoondayak BHAJAN SIR❤️🙏
ਜੈ ਮਾਂਤਾ ਦੀ ❤❤❤❤❤❤🙏🙏🙏🙏🙏🌷🌷🌷🌷🌷
ਜੈ ਮਾਤਾ ਦੀ ❤❤❤❤ ਗਾਇਕੀ ਲਈ ਮੇਰੇ ਕੋਲ ਕੋਈ ਸ਼ਬਦ ਨਹੀਂ ਹਨ ਬਾ ਕਮਾਲ ਏ
Bakmaal bhajan ustad ji❤❤❤
ਜੈ ਮਾਤਾ ਦੀ ❤❤❤❤❤ love you maa
Bhot he sohna Bhajan Guru ji ❤❤❤❤❤❤❤❤❤❤
Sakoon daa doja naa ustad feroz khan saab❤🙏🏼🙏🏼🙏🏼🙏🏼
Bhut he Sona Bhajan bhut he Sona bnan wale ne sachi terr jna hai
Kya baat Khan Saab......
Ek khan Saab Nusrat Saab....
Te duje Khan Saab tusi hi ho....
Hor teeje khan Saab nu mai nahi janda....
Jai Mata Di ❤
Jai Mata Rani Ji🌹🌹🌹🌹❤❤❤❤🙏🙏🙏🙏
बहुत प्यारा bhajan है btayia, je बहुत hi प्यार के साथ गाया है 🙏🙏🙏🙏🙏🙏🙏
Bohat sohna bhajan mata rani g da mata rani feroz bhaji nu hamesha tandrust rakhe ... Jai mata di g 🙏🙏🙏
Bhut pyara bhjan ansoo aa gye subha subha maa ko yadd krty