ਮਨਪ੍ਰੀਤ ਬਾਦਲ ਭਗਵੰਤ ਮਾਨ ਨਾਲ਼ ਜਾਰੀ ਪਾਕੇ ਆਮ ਆਦਮੀ ਪਾਰਟੀ ਵਿੱਚ ਰਲਿਆ

Поделиться
HTML-код
  • Опубликовано: 26 окт 2024

Комментарии • 215

  • @Gursewaksingh-hk1if
    @Gursewaksingh-hk1if 2 месяца назад +30

    ਇਹਨੇ ਮੁੜ ਕੇ ਅਕਾਲੀਆਂ ਵਿਚ ਹੀ ਜਾਣਾ ਹੈ ਤੇ ਅਕਾਲੀਆਂ ਨੇ ਫਿਰ ਬੀਜੇਪੀ ਵਿੱਚ ਜਾਣਾ ਹੈ।

  • @JagtarSingh-gb7vg
    @JagtarSingh-gb7vg 2 месяца назад +38

    ਆਮ ਆਦਮੀ ਪਾਰਟੀ ਦਾ ਵੀ ਭੱਠਾ ਬੈਠੂ

  • @gurcharansinghgill8093
    @gurcharansinghgill8093 2 месяца назад

    ਵਾਹਿਗੁਰੂ ਜੀ ।।।

  • @PardeepSingh-vo8hz
    @PardeepSingh-vo8hz 2 месяца назад +26

    ਆਮ ਆਦਮੀ ਪਾਰਟੀ ਨੂੰ ਇਹੋ ਜਿਹੇ ਬੰਦੇ ਤੋਂ ਬੱਚ ਕੇ ਰਹਿਣਾ ਚਾਹੀਦਾ ਹੈ।

    • @jatindersingh6292
      @jatindersingh6292 2 месяца назад

      Punjab nu aap to bachna chaida

    • @gurmeetsinghsanghera5232
      @gurmeetsinghsanghera5232 2 месяца назад

      ਸਹੀ ਗੱਲ ਆ ਜੀ.ਬਦਨਾਮ ਕਰ ਸਕਦਾ ਆਮ ਆਦਮੀ ਪਾਰਟੀ ਨੂੰ ਪਾਰਟੀ ਵਿੱਚ ਸ਼ਾਮਿਲ ਹੋ ਕੇ

  • @jatinderkrihan2765
    @jatinderkrihan2765 2 месяца назад +21

    ਆਮ ਆਦਮੀ ਪਾਰਟੀ ਦੀ ਹਾਲਤ ਮਾੜੀ ਹੋ ਜਾਵੇਗੀ !

  • @kuldeepsinghsahota4352
    @kuldeepsinghsahota4352 2 месяца назад +19

    ਮਨਪ੍ਰੀਤ ਸਿੰਘ ਬਾਦਲ ਨੇ ਪਹਿਲਾ ਅਕਾਲੀ ਦਲ ਦੀ ਫੱਟੀ ਪੋਚ ਕੇ ਰਖ਼ਤੀ ਫਿਰ ਐੱਸ ਨੇ ਕਾਂਗਰਸ ਦੀ ਐਸੀ ਤੈਸੀ ਕਰ ਦਿਤੀ ਹੈ ਹੁਣ ਰਹਿੰਦੀ ਖਾਉਦੀ ਕਸਰ ਝਾੜੂ ਦਾ ਖਲਾਰਾ ਪਾ ਕੇ ਫੇਰ ਕੋਈ ਹੋਰ ਪਾਰਟੀ ਦਾ ਬੇੜਾ ਗ਼ਰਕ ਕਰ ਕੇ ਅਕਾਲੀ ਦਲ ਵਿੱਚ ਸ਼ਾਮਿਲ ਹੋ ਜਾਵੇਗਾ ਇਹ ਤਾਂ ਆਪਣਾ ਕੇਸ ਵਾਪਸ ਕਰਵਾਉਣ ਲਈ ਇਕ ਚਾਲ ਹੈ ਮੁੱਖ ਮੰਤਰੀ ਸਾਹਿਬ ਨੂੰ ਆਪਣੀ ਜ਼ਿਮੇਵਾਰੀ ਸਮਝ ਲੈਣੀ ਚਾਹੀਦੀ ਹੈ ਨਹੀ ਤਾਂ ਅੱਗੇ ਵਾਲਾ ਸਮਾ ਅੱਛਾ ਨਹੀਂ ਹੋਵੇਗਾ ਧੰਨਵਾਦ

    • @loveguru4554
      @loveguru4554 2 месяца назад

      😂oh manpreet badal hun bjp cho vi ho ke aa gya koi nhi chdi party sab pase jan ala chogla hai dogla nhi pura chogla😂😂😂

  • @sukhjiwansingh8070
    @sukhjiwansingh8070 2 месяца назад +27

    ਮਨਪ੍ਰੀਤ ਸਿੰਘ ਬਾਦਲ ਜੇਕਰ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ ਤਾਂ ਸਮਝ ਲਵੋ ਆਮ ਆਦਮੀ ਪਾਰਟੀ ਖ਼ਤਮ ਹੋ ਜਾਵੇਗੀ ਜੀ

    • @jatinderkaur4285
      @jatinderkaur4285 2 месяца назад

      😢

    • @loveguru4554
      @loveguru4554 2 месяца назад

      Oh bhand di party ta vaise vi khtam ho jani eh vi delhi di party punjab da nhi soch skdi akali congress bjp bsp aap sab fudu partiya manpreet aave na aave party ch 2027 ch pki mnji thuk jani edi😂😂😂😂

    • @harjantsingh8830
      @harjantsingh8830 2 месяца назад

      100 /shi ha

  • @manjeetsinghdhillon1168
    @manjeetsinghdhillon1168 2 месяца назад +5

    ਮਨਪ੍ਰੀਤ ਬਾਦਲ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਕਰਨਾ ਤਾਂ ਸਮਝੋ ਆਮ ਆਦਮੀ ਪਾਰਟੀ ਖਤਮ.......

  • @JashandeepSingh-r3y
    @JashandeepSingh-r3y 2 месяца назад +4

    ਜੇ ਮਨਪ੍ਰੀਤ ਸਿੰਘ ਬਾਦਲ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਗਿਆ। ਤਾਂ ਸਮਝੋ ਆਮ ਆਦਮੀ ਪਾਰਟੀ ਦੇ ਮਾੜੇ ਦਿਨ ਸੁਰੂ

  • @HANDIASTICCALLIGHRAPHER
    @HANDIASTICCALLIGHRAPHER 2 месяца назад +1

    ਆਮ ਆਦਮੀ ਪਾਰਟੀ ਦੇ ਬੁਰੇ ਦਿਨ ਸ਼ੁਰੂ ਹੋ ਜਾਣਗੇ

  • @gurpreetrandhawa2230
    @gurpreetrandhawa2230 2 месяца назад +12

    ਜਿੱਤਦੇ ਦੋਵੇਂ ਹੀ ਨਹੀਂ, ਦੋਨੋਂ ਨਖਿਧ ਲੀਡਰ

  • @sukhpalsingh4785
    @sukhpalsingh4785 2 месяца назад +7

    ਕੁਰਸੀਆਂ ਦੇ ਭੁੱਖੇ
    ਜਾਖੜ ਵੀ ਜਾਉ ਕਾਂਗਰਸ ਵਿੱਚ

  • @beantsingh8325
    @beantsingh8325 2 месяца назад +3

    ਕਿਹਾ ਝਾੜ ਵਿਚ ਲੀਡਰ ਹੈ ਨਹੀ ਪਹਿਲਾ ਕਹਿਦੇਸੀ ਆਕਾਲੀ ਕਾਗਰਸ ਈ ਖਾ ਗੲਏਹਣ ਕੀ ਚੰਗੇ ਲਗਦੇ 27ਵਿਚ ਝਾੜ ਖਤਮ ਸਮਝ?

  • @ramsinghramgarhsardaran
    @ramsinghramgarhsardaran 2 месяца назад

    right y g

  • @DarshanSingh-vn4on
    @DarshanSingh-vn4on 2 месяца назад +1

    ਹੁਣ ਆਮ ਪਾਰਟੀ ਦੀ ਕਹਾਣੀ ਖਤਮ ਹੋਣ ਵਾਲੀ ਹੈ

  • @surjitseet797
    @surjitseet797 2 месяца назад +6

    ਵੈਸੇ ਤਾਂ ਸਿਆਸੀ ਬੰਦੇ ਦਾ ਕੋਈ ਧਰਮ ਇਮਾਨ ਨਹੀਂ ਹੁੰਦਾ । ਅਯੋਕੀ ਸਿਆਸਤ ਨੇ ਤਾਂ ਹੱਦ ਕਰ ਦਿੱਤੀ। ਆਮ ਆਦਮੀ ਪਾਰਟੀ ਦਾ ਵਾਕਿਆ ਹੀ ਨਿਸ਼ਾਨ ਨਹੀਂ ਰਹਿਣਾ।

  • @darshanjindal1291
    @darshanjindal1291 2 месяца назад

    ਮਨਪ੍ਰੀਤ ਬਾਦਲ ਜਿਸ ਪਾਰਟੀ ਵਿਚ ਸ਼ਾਮਿਲ ਹੋ ਗਿਆ ਉਹ ਪਾਰਟੀ ਖਤਮ

  • @amarnathsingla4172
    @amarnathsingla4172 2 месяца назад +2

    ਮਨਪ੍ਰੀਤ ਬਾਦਲ ਭਗਵੰਤ ਮਾਨ ਰਲਕੇ ਪੰਜਾਬ ਦਾ ਕਲੀਅਣ ਕਰਕੇ ਜਾਣਗੇ ਜਾ ਬਰਬਾਦ ਕਰਨਗੇ ਇਹ ਤਾਂ t

  • @harmeghsingh2399
    @harmeghsingh2399 2 месяца назад

    ਮਨਪ੍ਰੀਤ ਬਾਦਲ ਆਗਿਆ ਭਗਵੰਤ ਮਾਨ ਬਲ ਸਮਝੋਂ ਆਮ ਆਦਮੀ ਪਾਰਟੀ ਦਾ ਬੇੜਾ ਬਹਿ ਗਿਆ ਮਨਪ੍ਰੀਤ ਬਾਦਲ ਜਿਹੜੇ ਪਾਸੇ ਗਿਆ ਬਸ ਪਾਰਟੀ ਖਤਮ

  • @Paramjitsingh-to2pc
    @Paramjitsingh-to2pc 2 месяца назад

    ਇਹ ਇਹ ਵੀ ਗਈ

  • @p.sstudiorjp8288
    @p.sstudiorjp8288 2 месяца назад +11

    ਗ਼ਲਤ ਨਿਊਜ਼ ਆ ਜੀ

  • @sukhjiwansingla6197
    @sukhjiwansingla6197 2 месяца назад

    Good bro

  • @dharmsharma772
    @dharmsharma772 2 месяца назад +10

    ਮਨਪ੍ਰੀਤ ਬਾਦਲ ਵਿੱਤ 🤑 ਮੰਤਰੀ ਬਾਰੇ ਕਾਫ਼ੀ ਕਾਫ਼ੀ ਤਜ਼ਰਬੇਕਾਰ ਹੈ

    • @gurpreetrandhawa2230
      @gurpreetrandhawa2230 2 месяца назад +2

      ਖ਼ਜ਼ਾਨਾ ਖਾਲੀ ਹੈ 😢

    • @jaswantsingh5139
      @jaswantsingh5139 2 месяца назад +2

      ਬੇਸ਼ਰਮੀ ਦੀਆਂ ਹੱਦਾਂ ਹੁੰਦੀਆਂ ਹਨ ਪਰ ਬਾਦਲਾਂ ਦੇ ਕੇਸ ਵਿੱਚ ਨਹੀਂ ਹਨ।

    • @gurmeetsinghsanghera5232
      @gurmeetsinghsanghera5232 2 месяца назад

      ਖਜਾਨਾ ਖਾਲੀ ਹੋਣ ਦਾ ਢੰਡੋਰਾ ਪਿਟਣਾ ਮਨਪ੍ਰੀਤ ਨੇ ਹੀ ਸ਼ੁਰੂ ਕੀਤਾ ਸੀ ਖਾਲੀ ਖਜਾਨਾ ਮੰਤਰੀ ਬਣਕੇ.

  • @sanjivkumar7422
    @sanjivkumar7422 2 месяца назад +4

    ਮਨਪ੍ਰੀਤ ਬਾਦਲ ਫੇਲ ਸਿਆਸਤਦਾਨ। ਇਸਦੀ ਡਿਉਟੀ ਆਪ ਪਾਰਟੀ ਨੂੰ ਖਤਮ ਕਰਨ ਵਾਸਤੇ ਲਾਈ।

  • @tehalsinghgill6749
    @tehalsinghgill6749 2 месяца назад

    God. 22. G

  • @sirajdeen9165
    @sirajdeen9165 2 месяца назад

    Full support to world News channel speaks True Real bravery In every party 75/ are thief they have no attitude, discipline only earn hug money property

  • @surinderkamboj6374
    @surinderkamboj6374 2 месяца назад

    . ਦੋਨੋਂ ਚੋਰ ਆ ਮਿਲ ਕੇ ਪੰਜਾਬ ਦਾ ਬੇੜਾ ਗ਼ਰਕ ਕਰਨਗੇ

  • @SureshPaulSharma
    @SureshPaulSharma 2 месяца назад +9

    ਇਹ ਸਾਰੇ ਅਖੌਤੀ ਸਿਆਸੀ ਆਗੂ ਹੱਦ ਦਰਜੇ ਦੇ ਗਿਰੇ ਹੋਏ ਝੂਠੇ ਮਕਾਰ ਬੇਸ਼ਰਮ ਹੁੰਦੇ ਹਨ ਇਨ੍ਹਾਂ ਤੋਂ ਹਰ ਤਰ੍ਹਾਂ ਦੀ ਕਮੀਨਗੀ ਦੀ ਆਸ ਕੀਤੀ ਜਾ ਸਕਦੀ ਹੈ

  • @kuldeepthind7996
    @kuldeepthind7996 2 месяца назад +3

    ਪਹਿਲਾਂ ਵੀ ਦੂਜੀਆਂ ਪਾਰਟੀਆਂ ਵਿੱਚੋਂ ਆਏ ਲੀਡਰਾਂ ਨੇ ਆਪ ਪਾਰਟੀ ਦਾ ਬਹੁਤ ਵੱਡਾ ਨੁਕਸਾਨ ਕੀਤਾ ਹੈ। ਲੋਕ ਇਸ ਦਾ ਪੁਰਜੋਰ ਵਿਰੋਧ ਕਰਨ।

  • @MajorsinghSingh-u7r
    @MajorsinghSingh-u7r 2 месяца назад

    It is not feasible, if it is so,then it will be suicidal for AAP.

  • @sahilgaming9116
    @sahilgaming9116 2 месяца назад +7

    ਖਜ਼ਾਨਾ ਮੰਤਰੀ ਬਣਾ ਦੇਵੋ

  • @BaldevSingh-ry9vy
    @BaldevSingh-ry9vy 2 месяца назад

    Good speech ❤

  • @charanjeetsingh7782
    @charanjeetsingh7782 2 месяца назад

    ਇੱਕ ਘਰ ਰਹਿੰਦਾ ਸੀ ਚਲੋ ਪਤਾ ਲੱਗਾ ਜਾਵੇਗਾ ਇਥੇ ਕਿਹੋ ਜਿਹੇ ਨੀਰਾ ਪੱਠਾ ਮਿਲਦਾ ਹੈ

  • @deepukk4491
    @deepukk4491 2 месяца назад

    Sahi keha leaders da koi deen-imaan nhi hunda ...Bhagwanta Maan ne sabit kr ditta

  • @ranjitpalsharma7858
    @ranjitpalsharma7858 2 месяца назад

    ਕੋਈ ਪਾਰਟੀ ਰਹਿ ਨਾ ਜਾਵੇ

  • @devidayal8620
    @devidayal8620 2 месяца назад +3

    ਬਾਈ ਜੀ, ਹੁਣ ਤਾਂ ਇਮਾਨਦਾਰ ਆਮ ਆਦਮੀ ਪਾਰਟੀ, ਝਾੜੂ ਵਾਲੀ ਪਾਰਟੀ ਨਹੀਂ ਰਹੀ।
    ਇਹ ਹੁਣ ਇਮਾਨਦਾਰ ਤਿਰੰਗਾ ਆਮ ਆਦਮੀ ਪਾਰਟੀ, ਝਾੜੂ ਵਾਲੀ ਪਾਰਟੀ ਬਣ ਰਹੀ ਹੈ।
    ਉਹ ਕਿਵੇਂ ਆਹ ਦੇਖਲੋ ਹਾਲ ਤੁਹਾਡੇ ਸਾਹਮਣੇ ਉਜਾਗਰ ਹੋ ਰਹੀ ਹੈ।

  • @bootasingh5978
    @bootasingh5978 2 месяца назад +1

    Good Speech

  • @gurveergill2929
    @gurveergill2929 2 месяца назад

    Veer ji sira la ta sahi gall bol ke mere veer nu salute aa ji

  • @sahitnama320
    @sahitnama320 2 месяца назад +6

    ਰਹਿੰਦੀ ਕਸਰ ਕੱਢ ਦੇਵੇਗਾ।

  • @VijayKumar-vv9ul
    @VijayKumar-vv9ul 2 месяца назад

    ਏ ਕੁਝ ਕੁ ਦਿਨਾਂ ਤੋਂ ਐਹੋ ਜਿਹੇ ਫੂਦੁ ਚੈਨਲਾਂ ਵਾਲੇ ਪਤਾ ਨਹੀਂ ਕਿਥੋਂ ਖਬਰਾਂ ਕੱਢ ਕੇ ਲਿਆਂਦੇ ਨੇ ਐਵੇਂ ਬਕਵਾਸ ਮਾਰੀਂ ਜਾਂਦੇ ਨੇ ਦੋ ਤਿੰਨ ਹੋਰ ਚੈਨਲ ਬਨਾਈ ਬੈਠੇ ਨੇ ਓਹੋ ਰੋਲਾਂ ਪਾਈਂ ਜਾਂਦੇ ਨੇ ਸਰਪੰਚੀ ਦੀ ਚੋਣਾਂ ਦਾ ਐਲਾਨ ਹੋ ਗਿਆ ਆ ਹੋਗਿਆ ਵੋ ਹੋਗਿਆ ਓ ਭਲਿਓ ਲੋਕੋ ਕੋਈ ਕੰਮ ਕਾਰ ਕਰਲੀਆ ਕਰੋਂ ਐਵੇਂ ਨਾਂ ਸਾਰਾਂ ਦਿਨ ਲੋਕਾਂ ਤੋਂ ਗਾਲਾਂ ਖਾਈਂ ਜਾਏਆ ਕਰੋਂ

  • @gurveergill2929
    @gurveergill2929 2 месяца назад

    Veer ji public age such bolen te aap ji da bahut dhanwad

  • @satveersingh7362
    @satveersingh7362 2 месяца назад

    Yes sir g

  • @DavinderDhol
    @DavinderDhol 2 месяца назад

    Bhot sahi gallan kitya bai tusi. i respect you bai ji.

  • @kakabrar8029
    @kakabrar8029 2 месяца назад +2

    ਕੇਜਰੀਵਾਲ ਨੇ ਯਕੀਨ ਨੀ ਕੀਤਾ ਸੀ ਬਾਈ ਜੀ ਭਗਵੰਤ ਭੰਡ ਤੇ ਏਹ ਤਾਂ ਪੰਜਾਬ ਦੇ ਲੋਕਾਂ ਨੇ ਹੀ ਤਾਜ ਪਹਿਨਾਇਆ

  • @Msbrarbrar
    @Msbrarbrar 2 месяца назад

    Expectations from leaders suspicious. Voters need to be vigilant.Hope so.

  • @nishansran7672
    @nishansran7672 2 месяца назад

    Manpreet aap noo fail kerega mann sahib bacho badal tabber ton

  • @JagmailSingh-fe9yr
    @JagmailSingh-fe9yr 2 месяца назад

    ਮਾੜੇ ਦਿਨ ਸੁਰੂ ਝਾੜੂ ਦੇ ਇਹ ਜਿੱਥੇ ਜਾਦਾ ਕਾਲ ਪਾ ਦਿੰਦਾ

  • @gurmeetsinghsanghera5232
    @gurmeetsinghsanghera5232 2 месяца назад

    ਕੁੱਝ ਸਮਾਂ ਪਹਿਲਾਂ ਮਨਪ੍ਰੀਤ ਸੁਖਬੀਰ ਨਾਲ ਮੁਲਾਕਾਤਾਂ ਕਰਦਾ ਰਿਹਾ, ਜ਼ਰੂਰ ਕੁੱਝ ਹੈ ਅੰਦਰੋਂ ਅੰਦਰੀਂ.

  • @HANDIASTICCALLIGHRAPHER
    @HANDIASTICCALLIGHRAPHER 2 месяца назад

    ਇਹ ਬੰਦਾ ਜਿਹੜੀ ਪਾਰਟੀ ਵਿੱਚ ਸ਼ਾਮਲ ਹੋਇਆ ਉਸੇ ਪਾਰਟੀ ਨੂੰ ਡੋਬਿਆ

  • @jksharma7589
    @jksharma7589 2 месяца назад

    ਬੇਪੈਂਦੇ ਦਾ ਲੋਟਾ ਸਿੱਧ ਹੋ ਗਿਆ ਪੀਪਾ ਮੰਤਰੀ।

  • @manbrar2954
    @manbrar2954 2 месяца назад

    ਖਤਮ ਕਹੲਣੀ ਮਨਪਰੀਤ ਦੀ

  • @gauravbookcentreparasramna9018
    @gauravbookcentreparasramna9018 2 месяца назад

    ਮਾਨ ਸਾਹਿਬ ਬਹੁਤ ਗਲਤ ਫੈਸਲਾ ਲਿਆ ਹੈ ਇਹ ਤੁਹਾਨੂੰ ਡੋਬੂ ਹੀ ਡੋਬੂ

  • @parmodkumar-sl1rz
    @parmodkumar-sl1rz 2 месяца назад

    ਗਲਤ ਅਪਡੇਟ ਹੈ ਇਹ

  • @JasvirSingh-l3x
    @JasvirSingh-l3x 2 месяца назад

    ਬਾਈ ਵਧੀਆ ਵਿਚਾਰ ਕਰਦੇ ਹੋ

  • @vkkhanna2653
    @vkkhanna2653 2 месяца назад

    If Manpreet Badal has joined AAP then it is good, first Akali Dal was finished, then Congress, then BJP and now it seems it is the turn of Aam Aadmi Party.

  • @BhupinderSinghBhupinderSinghSi
    @BhupinderSinghBhupinderSinghSi 2 месяца назад

    ਇਸ ਹਮਾਮ ਵਿੱਚ ਸਾਰੇ ਨੰਗੇ ਆ ਵੀਰੋ ਅਜੇ ਵੀ ਸਮਝ ਜਾਓ ਕਿਉਂਕਿ ਸਿਆਸੀ ਲੋਕਾਂ ਦਾ ਕੋਈ ਧਰਮ ਨਹੀਂ ਹੁੰਦਾ

  • @harbanssingh3847
    @harbanssingh3847 2 месяца назад

    ਚੰਗੀ ਗੱਲ ਹੈ ਕੁਲੈਣਾ ਬੰਦਾ ਸ਼ਾਮਿਲ ਹੋ ਜਾਵੇ ਤਾਂ ਛੇਤੀ ਬੇੜਾ ਗਰਕ ਹੋਵੇ ਗਾ ਆਮ ਆਦਮੀ ਪਾਰਟੀ ਦਾ।

  • @baljindersingh4934
    @baljindersingh4934 2 месяца назад

    Party khattam ho jayegi

  • @birbalsingh8601
    @birbalsingh8601 2 месяца назад +3

    Bahut Madi Khabar hai

  • @SukhdevSingh-vl9pf
    @SukhdevSingh-vl9pf 2 месяца назад

    ਵੀਰ ਜੀਬਹੁਤ ਵਧੀਆ ਤੁਹਾਡਾ ਚੈਨਲ ਅਤੇ ਤੁਹਾਡੀ ਗਲਬਾਤ 👍👍

  • @Verkadairy
    @Verkadairy 2 месяца назад

    ਬੇਸ਼ਰਮ ਆ ਦੋਨੋ ਹੀ ਪੱਲੇ ਕੱਖ ਨਹੀਂ

  • @sewaksidhu5620
    @sewaksidhu5620 2 месяца назад +5

    ਦੂਜਿਆਂ ਨਾਲੋਂ ਭਗਵੰਤ ਮਾਨ ਵਧੀਆ ਮੁੱਖ ਮੰਤਰੀ ਹੈ

  • @tarsemlal3407
    @tarsemlal3407 2 месяца назад

    Right 👍

  • @HarjinderSingh-pj3dh
    @HarjinderSingh-pj3dh 2 месяца назад +1

    Ahne kihna t ahi khjna khli hai

  • @dialsingh1138
    @dialsingh1138 2 месяца назад +3

    Maan sahib manpreet aap da beda gark krega nal tenu Lahnta v pehngya

  • @DilbagSingh-th3yv
    @DilbagSingh-th3yv 2 месяца назад +1

    ਕਿਉਂ ਪਬਲਿਕ ਮੁੱਲ ਲੈ ਲਈਏ ਇਹਨਾਂ ਨੇ ਵੀ ਜਿੱਧਰ ਵੀ ਜਾਓਗੇ ਉਧਰ ਹੀ ਪਬਲਿਕ ਚਲੀ ਜਾਊ ਪਬਲਿਕ ਨਾ ਹੁਣ ਇਨ ਲੋਕਾਂ ਨੂੰ ਚੰਗੀ ਤਰ੍ਹਾਂ ਪਛਾਣ ਲਿਆ ਜਿਧਰ ਮਰਜੀ ਤੁਰੇ ਫਿਰਨ ਪੁੱਛਦਾ ਇਹਨਾਂ ਨੂੰ ਕੋਈ ਨਹੀਂ ਹੁਣ ਖਤਮ ਜੀਰੋ ਔਰ ਧਲ ਵੀ ਤਾਂ ਬੈਠਿਆ ਪਟਿਆਲੇ ਵਾਲਾ

  • @aganimalfoodstuffsingh2875
    @aganimalfoodstuffsingh2875 2 месяца назад

    ਪੱਤਰਕਾਰ ਕੌੜਾ ਸੱਚ ਬੋਲਣ ਦੀ ਹਿੰਮਤ ਹੈ

  • @manjitsinghkahlon3792
    @manjitsinghkahlon3792 2 месяца назад

    Khali pepa and full pepa both will through aap out of punjab

  • @santokhraj2034
    @santokhraj2034 2 месяца назад

    Manpareet sahi ha ❤🎉❤🎉❤🎉❤🎉❤🎉❤🎉

  • @desraj9453
    @desraj9453 2 месяца назад

    Good news

  • @navjeetsingh6783
    @navjeetsingh6783 2 месяца назад

    ✔️✔️👍🏻👍🏻👍👍

  • @manmohansingh2049
    @manmohansingh2049 2 месяца назад

    ਸਚੀ ਗਲ ਹੈ ਬੇਟਾ ਮੇਂ ਤੇਰੇ ਨਾਲ ਸਹਿਮਤ ਹਾਂ

  • @jagsirsidhu9773
    @jagsirsidhu9773 2 месяца назад

    ਹਰੇਕ ਪਾਰਟੀ ਲਈ ms badal manhoos hai

  • @shivanisharma5562
    @shivanisharma5562 2 месяца назад +1

    ਮਨਪ੍ਰੀਤ ਬਾਦਲ ਨੇ ਬੇੜਾ ਗ਼ਰਕ ਕਰ ਦੇਣਾ,ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮

  • @JasvirSingh-l3x
    @JasvirSingh-l3x 2 месяца назад

    ਮਨਪ੍ਰੀਤ ਦੀ ਤੀਜੀ ਪਾਰਟੀ ਹੈ

  • @harbhajansingh6910
    @harbhajansingh6910 2 месяца назад

    ਗਿਣਤੀ ਦੇ ਕੁਝ ਅੰਸ਼ ਹਿ ਸਾਰੇ ਪੰਜਾਬ ਦੇ ਲੋਕਾਂ ਨੂੰ ਰੇਲ ਬਣਾ ਕੇ ਚਕਰਾਂ ਚ ਪਾਈ ਜਾਂਦੇ ਹਨ ਅਪਨੇ ਹਿਤਾ ਲਈ

  • @JagdevSingh-xo2xu
    @JagdevSingh-xo2xu 2 месяца назад

    Bhagwat mann ty man Preet bad

  • @jaswindersingh-bz6dz
    @jaswindersingh-bz6dz 2 месяца назад

    You have narrated truth sir. They are chips of the same coin. They befool the common people and enjoy power. In politics there are no permanent friends and foes.

  • @Pardeepkumar-u3x
    @Pardeepkumar-u3x 2 месяца назад

    Manpreet badal nu na liyo mann sahib g

  • @SukhdevSingh-vl9pf
    @SukhdevSingh-vl9pf 2 месяца назад

    ਬਨਾਉਟੀ ਕਾਰਤੂਸ ।

  • @gurmukhsingh1276
    @gurmukhsingh1276 2 месяца назад

    Maan saab manpreet Badal AAP nu khatm karna Chahunda hai

  • @JagroopSingh-fh9dp
    @JagroopSingh-fh9dp 2 месяца назад

    ਸਭ ਤੋ ਘਟੀਆ ਮਨਪ੍ਰੀਤ ਸਿੰਘ ਬਾਦਲ ਮੁਲਾਜਮਾ ਦਾ ਵਿਰੋਧੀ ਘਟੀਆ ਪਰਿਵਾਰ ਬਾਦਲ ਨਹੀ ਜਿਤਦਾ ਇਹ ਤਾ ਭਗਵੰਤ ਮਾਨ ਨੂੰ ਪਿਛੇ ਸਲਾਹਾ ਘਟੀਆ ਸਲਾਹਾ ਦਿੰਦਾ ਭਗਵੰਤ ਮਾਨ ਨੂੰ ਪੂਰੀ ਤਰਾ ਫੇਲ ਕਰੇਗਾ ਸਭ ਤੋ ਘਟੀਆ ਹੈ

  • @GurmeetSingh-np9pw
    @GurmeetSingh-np9pw 2 месяца назад

    ਬਹੁਤ ਬਹੁਤ ਧੰਨਵਾਦ ਵੀਰ

  • @RajeshKumar-wt4pi
    @RajeshKumar-wt4pi 2 месяца назад

    Jari Or yari

  • @nirmaldhiman773
    @nirmaldhiman773 2 месяца назад

    Ih
    Jo
    MrjiKhiJaan
    Sabh
    IkoNe
    Punjab
    De
    Dushman
    Hun
    Maan
    Nu
    Sukh
    Vilas
    Chete
    Nhi

  • @GurtejSingh-xo4zo
    @GurtejSingh-xo4zo 2 месяца назад

    ਪੀਲੀਆਂ ਪੱਗਾਂ ਬੰਨਣ ਨਾਲ ਇਹ ਭਗਤ ਸਿੰਘ ਬਣ ਜਾਣਗੇ

  • @DavinderSingh-xt2pd
    @DavinderSingh-xt2pd 2 месяца назад

    3 M R DANGEROUS TO EMPLOYEES A D PENSIONERS 1Modi 2 Maan 3 Manpreet

  • @JatinderSingh-yn6wj
    @JatinderSingh-yn6wj 2 месяца назад +2

    ਯਾਰ ਤੇਰੇ ਕਿਹੜੇ ਸੂਤਰ ਨੇ, ਖਬਰ ਸੱਚੀ ਨੀ ਹੋ ਸਕਦੀ

  • @JagmohanSingh-ng7ze
    @JagmohanSingh-ng7ze 2 месяца назад +1

    ਬੱਸ ਕਰ ਓ ਭਰਾਵਾ

  • @RsGill-d4b
    @RsGill-d4b 2 месяца назад

    ਇਹ ਖ਼ਾਲੀ ਕਿਉਂ ਆਮ ਆਦਮੀ ਪਾਰਟੀ ਚ ਰਲਾ ਲਿਆ ਇਹ ਬੇਈਮਾਨ ਸਾਰਾ ਪੰਜਾਬ ਦਾ ਖਜ਼ਾਨਾ ਚੱਟ ਜਾਉ। ਇਹ ਚੋਰ ਚੰਡੀਗੜ੍ਹ ਸਰਕਾਰੀ ਕੋਠੀ ਦਾ ਫਰਨੀਚਰ ਚੁੱਕ ਲਿਆ ਸੀ।

  • @tanbirsinghlifestyle
    @tanbirsinghlifestyle 2 месяца назад +1

    Very good

  • @jasvirsingh5916
    @jasvirsingh5916 2 месяца назад

    You are right

  • @gillsingh258
    @gillsingh258 2 месяца назад

    Mann sahib pl comment pd lio fer age vdio g

  • @JasvirSingh-l3x
    @JasvirSingh-l3x 2 месяца назад

    ਕੋਈ ਸਮਾਂ ਸੀ ਭਗਵੰਤਾ ਮਨਪ੍ਰੀਤ ਦਾ ਬੋਲ ਬਲਾਡਰ ਸੀ ਇਹਨਾਂ ਦਾ ਕਿਹੜਾ ਕੋਈ ਸਟੈਂਡ ਆ

  • @jaswantsingh2023
    @jaswantsingh2023 2 месяца назад

    ਇਹ ਉਹ ਮਹਾਨ ਲੋਕ ਇਕੱਠੇ ਹੋ ਗਏ ਹਨ ਜਿਨ੍ਹਾਂ ਨੇ ਪੰਜਾਬ ਵਿੱਚ ਪਹਿਲਾਂ ਪੀ ਪੀ ਪੀ ਪਾਰਟੀ ਬਣਾਈ ਸੀ
    ਇਲੈਕਸ਼ਨ ਵਿੱਚ ਲੋਕਾਂ ਨੇ ਇਨ੍ਹਾਂ ਦੇ ਬਹੁਤ ਛਿੱਤਰ ਮਾਰੇ ਭੰਡ ਨੂੰ ਹਰਾ ਕੇ ਮੈਡਮ ਭੱਠਲ ਨੇ ਲਹਿਰੇ ਤੋ
    ਭੱਜਾਇਆ ਸੀ ਕੋਈ ਵੀ ਸੀਟ ਨਹੀਂ ਮਿਲੀ ਸੀ ਹੁਣ ਖਾਲੀ ਪੀਪਾ ਮੰਤਰੀ ਆ ਗਿਆ ਹੈ ਹੁਣ ਪੱਕਾ 2027
    ਵਿੱਚ ਪਾਰਟੀ ਇਹ ਝਾੜੂ ਨੂੰ ਖਤਮ ਕਰ ਦੇਵੇਂਗਾ ਜੀ
    ਪਹਿਲਾਂ ਤਾਇਆ ਬਾਦਲ ਖਤਮ ਕੀਤਾ ਸਿਆਸਤ ਵਿੱਚੋਂ ਜੀ ਫੇਰ ਕੈਪਟਨ ਅਮਰਿੰਦਰ ਖਤਮ ਕੀਤਾ ਜੀ
    ਸਿਆਸਤ ਵਿੱਚੋਂ ਹੁਣ ਝਾੜੂ ਖਤਮ ਹੋ ਜਾਵੇਗਾ ਜੀ ਪਹਿਲਾਂ ਤੇ ਆਖਰੀ ਮੌਕਾ ਹੈ ਝਾੜੂ ਪਾਰਟੀ ਦਾ ਜੀ
    ਇਹ ਖਤਮ ਕਰ ਦੇਵੇਗਾ ਜੀ ਝਾੜੂ ਨੂੰ 2027ਵਿੱਚ ਜੀ

  • @sewaksidhu5620
    @sewaksidhu5620 2 месяца назад

    ਭਗਵਾਨ ਮਾਨ ਤੇ ਮਨਪ੍ਰੀਤ ਦੋਸਤ ਨੇ

  • @PiaraSingh-sr9io
    @PiaraSingh-sr9io 2 месяца назад +1

    AAP sarkaar da 27 ch beda garak hon wala. Ethe mudke Congress hi aegi.

  • @Aagyapal_singh1
    @Aagyapal_singh1 2 месяца назад

    ਲਗਦਾ ਫਿਰ ਖਜ਼ਾਨਾ ਮੰਤਰੀ ਬਣੂ

  • @AvtarSingh-bv5eq
    @AvtarSingh-bv5eq 2 месяца назад

    ਹੋਰ ਲੜ ਪੈਣ ਕਿਉਂ ਬਕਵਾਸ ਮਾਰਦੇ ਹੈ
    ਇਨ੍ਹਾਂ ਦੇ ਕਿਹੜਾ ਕਤਲ

  • @gurveergill2929
    @gurveergill2929 2 месяца назад

    Veer ji aap ji da channel such pesh karn da dum rakhda