Bai asi kri a Bina agg lye karche vich va k Sade pind super seeder da rate 2000 c jado 2000 hi dena fer v lokk ne chngi tra agg la k bijya fer 2000 kyu Dena jdo khet hi saaf ho geya
ok ji neat saaf aa jhaad di gal nai asi ane vich v khush a ghar vich koi bimari nai koi dwai nai khanda sewa kridi jini k maharaj kra lwe ji jina da 24 24 kuital jhaad aunda o jyada dukhi ne asi ane vich theek a
Bra 12.11.2022 nu hje eni sheti Tu Pashetiya Vertiya di Gal Karn lag geya, Kisana nu Honsla de, Phla Magar da Mahina V Bijai Da Hunda C, kudrati kheti Am Kheti Bare Das, Tere Te Wishwash kareyra tu
ਬਹੁਤ ਜ਼ਰੂਰੀ ਹੈ ਜੀ ਪਿਉਂ ਦਾਦਿਆਂ ਵੱਲੋਂ ਦਿੱਤੀਆਂ ਜ਼ਮੀਨਾਂ ਨੂੰ ਬਚਾਉਣਾ, ਉਸ ਲਈ ਜੇ 2000 ਵੱਧ ਵੀ ਖਰਚਣੇ ਪੈਣ ਤਾਂ ਕੋਈ ਗੱਲ ਨਹੀਂ ਖਰਚੋੰ, ਕਿਉਂ ਕਿ ਇਹ ਜ਼ਮੀਨਾਂ ਹੀ ਸਾਨੂੰ ਲੱਖਾਂ ਰੁਪਏ ਦਿੰਦੀਆਂ ਹਨ
rt ji
100 parle jla ke beeje ha
ਅੱਗ ਕਿਸੇ ਮਸਲੇ ਦਾ ਹੱਲ ਨਹੀਂ ਵੀਰ
Apan veer ji upron sad ke super seedar nall bijai kar rahe han
Bai sade pind 250 kila a te 200 Kila super seeder nal beeja ha Line nu agg la ke Gurdaspur
ok
Bai 60 kile supr sdr nal
ਬਹੁਤ ਧੰਨਵਾਦ ਜੀ
Kanak toh baad jhone toh pehla bajra beej ke Hari khad de tor te vich waa sakde aa ,kinna faida hoyu zameen nu
Mae aaj he pasate variety di video lab reha se
Bahut vadiya jankari diti tusi phaji
asaal bejaye da sama ki hai ageeta
Veer tuhadi ditti jankari vadiya lggi aaj wali
Jo dana fuleya ga oo ougru ta hai vr ke nhi
ਪਹਿਲਾ ਤਾਂ ਪਰ ਹੁਣ ਤੁਹਾਡੀਆਂ ਵੀਡੀਉ ਵੇਖ ਕ ਜਮੀਨ ਨੂੰ ਸੁਧਾਰਨ ਲਈ ਵੀ ਧਿਆਨ ਦੇ ਰਹੇ ਅਾ ਏਦਾ ਦੀਆ ਵੀਡੀਉ ਪਾਇਆ ਕਰੋ ਜਮੀਨ ਸੁਧਾਰਨ ਬਾਰੇ
Thks bro 🙏🏻🙏🏻
Pargat pajji 725 v best aa last December tk , grmi v sehan krdi aa, apni 20 quantal hoi c 25 December di bijai...
Bai ji area kheda
@@Mansingh-vx4tl Amritsar
Sade area ch v kai kisana ne agg la k super sedder nall bijyi kiti a fer ki fayda hoya super seeder da
hnji
ਅਸਲ ਵਿੱਚ ਹੈਪੀਸੀਡਰ ਕਾਮਯਾਬ ਸੀ ਪਰਾਲੀ ਨੂੰ ਮਿੱਟੀ ਵਿੱਚ ਦਬਾਉਦਾ ਨਹੀਂ ਸੀ ਜਿਸ ਕਰਕੇ ਕਣਕ ਨੂੰ ਕੋਈ deficiency ਨਹੀਂ ਸੀ ਆਉਂਦੀ । ਸਗੋਂ ਪਰਾਲੀ ਦੀ ਮਲਚਿੰਗ ਹੋ ਜਾਂਦੀ ਸੀ। superseeder ਪਰਾਲੀ ਨੂੰ ਮਿੱਟੀ ਵਿੱਚ ਮਿਲਾ ਦਿੰਦਾ ਹੈ ਜਿਸ ਕਰਕੇ ਕਣਕ ਮਾੜੀ ਰਹਿੰਦੀ ਹੈ ।(ਵਿਧੀ ਕੋਈ ਵੀ ਹੋਵੇ ਜਿਸ ਵਿੱਚ ਪਰਾਲੀ ਮਿੱਟੀ ਵਿੱਚ ਮਿਲਾਈ ਜਾਂਦੀ ਹੈ ਓਥੇ ਫ਼ਸਲ ਮਾੜੀ ਹੀ ਰਹੇਗੀ ਜਿੰਨਾ ਸਮਾਂ ਪਰਾਲੀ decompose ਨਹੀਂ ਹੁੰਦੀ।ਪਰ ਅਫਸੋਸ ਹੈਪੀਸੀਡਰ ਅੱਜਕਲ੍ਹ ਸਿਰਫ ਕੱਟੇ ਵੱਛੇ ਬਨਣ ਦੇ ਕੰਮ ਆਉਂਦੇ ਨੇ।
ji
Sachi gl
Bilkul sahi ji
Bilkol kamjab ae
ਕਣਕ ਹੈਪੀ ਸੀਡਰ ਨਾਲ ਕਾਮਯਾਬ ਨਹੀਂ ਪੂਰੀ ਤਰ੍ਹਾਂ
ਅਸੀਂ ਸਾਰੇ ਹੀ ਪਿੰਡ ਵਾਲੇ 2851ਐਚ ਡੀ ਵੀਜਦੇ ਅੈਗਤੀ ਤੇ ਪਛੈਤੀ ਵਧੀਆ ਝਾੜ ਆ
ਕਿੰਨਾ ਝਾਰ ਆਉਦਾ ਹੈ ਕਿੰਨਾ ਬੀਜ ਪਾਉਦੇ ਬਾਈ
Bai ji beej kina painada is da
@@sarabjitsinghbuttar9416 6ਕਿਲੋ ਕਨਾਲ ਦਾ 7 ਕਿਲੋ ਬੀਜ ਪਾ ਸਕਦੇ ਹਾਂ ਇਕ ਕਨਾਲ ਦਾ ਝਾੜ ਵਧੀਆ ਆਮ ਕਣਕ ਤੋਂ ਇਕ 1 ,2 ਕਿਲ੍ਹੇ ਵੀਜ ਕੇ ਦੇਖ ਫੇਰ ਤੁਸੀਂ ਆਈ ਹੀ ਵੀਜ਼ਿਆਂ ਕਰੋਗੇ
@@sarabjitsinghbuttar9416 6,7ਕਿਲੋ ਇਕ ਕਨਾਲ ਦਾ ਵੀਰ ਜੀ
@@sarabjitsinghbuttar9416 ਸਾਡੇ ਏਰੀਆ ਵਿੱਚ ਪੰਜ ਕਨਾਲਾਂ ਵਿੱਚ 35ਮਣਤੋ ਲੇਕੇ 42 ਮਣ ਤੱਕ ਆੳਂਦਾ ਵੀਰ ਇਹ ਵਰੇਟੀ ਐਗਤੀ ਤੇ ਪਛੈਤੀ ਦੋਵੇਂ ਹੀ ਤਰ੍ਹਾਂ ਵਿਚ ਵਧੀਆ ਝਾੜ ਆ ਪਛੇਤੀ 7/8ਕਿਲੋ ਬੀਜ ਪਾੳ ਕਨਾਲ ਦਾ
bai apa na ag ni leyi super seeder biji c bhot vadiya hoei hai kanak aera hai new chandigarh
Vadia jaankari veer ji. Veer ji tusi har vaar bhut laaheband jaankari leke aunde ho ji. Veer ji tuhada bhut thanks. Good job ji
ਸੁਪਰ ਸੀਡਰ ਨਾਲੋ ਤਾਂ ਰੋਟਾਵੇਟਰ ਦੀ ਬਿਜਾਈ ਕਾਮਯਾਬ ਆ
Veere main sms naal cutting ton baad sidha hi super seeder naal bizi aa ikk short reel v payi aa you tube te
ok
very good bro thadia galan
Shaktivardhak da 4282 kive h veer ji
Asi mulching wali knk bijde haa 3 year to
area ...contact
Sir kanak karad hogi a ki hun magnese di spray Karke panni lada 13 din di kanak a
no
@@cropsinformation ok bai ji
Good information
Bai asi kri a Bina agg lye karche vich va k Sade pind super seeder da rate 2000 c jado 2000 hi dena fer v lokk ne chngi tra agg la k bijya fer 2000 kyu Dena jdo khet hi saaf ho geya
hnji
Dec Ch 550 da beej kinna pauna chahida aa kille da
65kg
22 ਮੇਰਾ ਪਿੰਡ ਗੰਢੂਆਂ ਜ਼ਿਲ੍ਹਾ ਸੰਗਰੂਰ ਹੈ ਸਾਡੇ ਪਿੰਡ 50 % ਕਿਸਾਨਾਂ ਨੇ ਲਾਈਨਾਂ ਨੂੰ ਅੱਗ ਲਗਾ ਕੇ ਪਰਾਲੀ ਵਿੱਚ ਵਾਹੀ ਹੈ ਸੁਪਰਸੀਡਰ ਨਾਲ ਤੁਹਾਡੀਆਂ ਵਿਡੀਉ ਵੇਖ ਕੇ
Kaun a y tu
Ih sadi pooja rani hai.
sada jhaad veer ji 17 18 kuital tu nai tapda ki karan aa sare bheej vekhe laa laa k
Mitti test krwao ji , timing sahi rkho bijai di, pilli kungi , tela di spray , nadeen lyi vdia dwai.....
Baki veer ji saaf neeyat and daswand nu malak ap rang Bagh lgonda a❤️
kithu hundi test ji
ok ji neat saaf aa jhaad di gal nai asi ane vich v khush a ghar vich koi bimari nai koi dwai nai khanda sewa kridi jini k maharaj kra lwe ji jina da 24 24 kuital jhaad aunda o jyada dukhi ne asi ane vich theek a
Mitti plt prali vich db
Dec Ch 725 variety beej sakde ha
ਵਾਹਿਗੁਰੂ ਜੀ।।
Bhai g darmaani jammen ch 2851 da kinna Beej shi rahuga….10 November tk
65+
@@cropsinformation 60 kg paaya h ki phle paani ton phla chinta de skde hmm …?
and kinne beej da n kiven
ਤੁਸੀਂ ਫਸਲਾਂ ਦਾ ਏਰੀਆ ਨਾਪ ਕੇ ਵੀ ਸਰੋਂ ਜੌਂ ਬਿਜਾਈ ਵਾਰੇ ਦਸਿਆ ਕਰੋ ਸਾਰੇ ਫੂਸ ਚ ਸੁਪਰ ਸੀਡਰ ਤੋਂ ਬਚਦੇ ਆਏ ਆਪਣੇ ਭਰਾ
Veer kehri kanak ageti vad hundi a o thik rehndi a ja fr jehri late . Pr pishli var jehri late vaddi c osda jhar thik c
Dr Saab j 550 di hon bejai kar deti javee ta Chad kis tra da rahega
kro
Main kri aa bhai 2 kille te kal nu 2.5 kille hor bijni aa super seeder nal main sode to bina kise nu follow ni karda bhut kharcha kat geya mera
25 ਦਸੰਬਰ ਤੱਕ 550 ਬੀਜ ਹੋ ਸਕਦਾ?
Good veer g
ਬਾਈ ਜੀ ਇਸ ਤਰ੍ਹਾਂ ਦੀਆਂ ਹੀ ਵੀਡੀਓ ਪਾਇਆ ਕਰੋ। ਜੋ ਗੱਲਾਂ ਚੰਗੀ ਤਰ੍ਹਾਂ ਡੰਗ ਮਾਰਨ। ਸ਼ਾਇਦ ਲੋਕਾਂ ਨੂੰ ਕੁਝ ਆਾਕਲ ਆ ਜਾਵੇ। ਬਾਈ ਪਰਗਟ ਕਣਕ ਬੀਜਣ ਵਾਲੇ ਡੀ ਏ ਪੀ ਅਤੇ ਸੁਪਰ ਵੀ ਨਹੀਂ ਮਿਲੀ। ਕੱਲੀ ਕਣਕ ਬੀਜਣੀ ਪਈ ਹੈ। ਹੁਣ ਪਹਿਲੇ ਪਾਣੀ ਵੇਲੇ ਕੀ ਪਾ ਸਕਦੇ ਹਾਂ। ਜਰੂਰ ਦੱਸੋਂ ਜੀ। ਹੋ ਸਕੇ ਤਾਂ ਵੀਡੀਓ ਬਣਾ ਦੇਵੋ ਜੀ ਕਿਉਂਕਿ ਸਾਡੇ ਏਰਿਆ ਵਿੱਚ ਬਹੁਤ ਲੋਕਾਂ ਨੇ ਕੱਲੀ ਕਣਕ ਬੀਜੀ ਹੈ। ਧੰਨਵਾਦ।
pehle pani te 1bag dap and 25 kgvurea dedo shita
3086 v late bijayi h bai
ਸਾਡੇ ਪਿੰਡ ਤੇ ਏਰੀਆ ਵਿੱਚ ਇਕ ਵੀ ਸੂਪਰ ਜਾ ਹੈਪੀ ਸੀਡਰ ਨਹੀਂ ਹੈ ਵੀਰ ਝੋਨਾ ਵੀ ਕਾਫੀ ਲਾੳਦੇ ਵੀਰ ਜੀ ਪਿੰਡ ਕੋਠਾ ਗੰਗਾਨਗਰ ਵਿਖੇ ਤਵੀਆਂ ਨਾਲ ਹੀ ਬਿਜਾਈ ਕਰਦੇ ਆ
Nice
2851 te leader topic di spray ho jande aa ?
Yes
ਹਾਂ ਜੀ ਵੀਰ ਜੀ ਆਪਾਂ ਵੀ ਪੰਦਰਾਂ ਏਕੜ ਕਣਕ ਦੀ ਬਿਜਾਈ ਦੇ ਏਕੜ ਮੱਲਚਕ ਸੀਡਰ ਛੇਏਕੜ ਸੁਪਰ ਸੀਡਰ ਨਾਲ ਦੋ ਏਕੜ ਕੱਲੇ ਮੱਲਚਕ ਕਰਕੇ ਬੀਜਣ ਆ ਸੁਪਰ ਸੀਡਰ ਵਾਲਾ ਵੀਰ ਕਹਿੰਦੇ ਲਾਇਨ ਸਾੜਨ ਨਾਲ ਬਹੁਤ ਵਧੀਆ ਸਫ਼ਾਈ ਆਉਂਦੀ ਹੈ ਪਰ ਆਪਾਂ ਆਖੀਆਂ ਦੇ ਸਾੜ ਬੀਜਣ ਸੀ ਤੈਥੋਂ ਕੀ ਕਰਾਉਣ ਫੇਰ ਅਸੀਂ ਆਪ ਹੀ ਬੀਜ ਲੈਂਦੇ ਤੈਨੂੰ ਕੀ ਸਫ਼ਾਈ ਆਵੇ ਨਾ ਆਵੇ ਤੂ ਬੀਜ ਦੇ ਤਿੰਨ ਸਾਲ ਹੋ ਗਏ ਅੱਗ ਨੀ ਲਾਈ ਨਾ ਹਾੜੀ ਸਾਉਣੀ ਵੈਸੇ ਵੀ ਆਪਾਂ 2011 ਰੋਟਾਵੇਟਰ ਲਿਆਂਦਾ ਪਹਿਲਾਂ ਲੈਣਾ ਸਾੜ ਲੈਂਦੇ ਸੀ ਹੁਣ ਬੰਦਕਰਤੀ ਅੱਗ ਲਾਉਣੀ
ok
ਬਾਈ ਮੈ ਇਕ ਕਿੱਲਾ ਦਾ ਬਿਨਾਂ ਅੱਗ ਲਾਏ super seeder ਨਾਲ ਬੀਜ ਰਿਹਾ ਗਿੱਲ ਪੂਰੀ ਆ
ਸੁੰਡ ਪੈਣ ਤੋਂ ਕੀ ਕਰੀਏ
Late bijai noo nahi painda, perfect time a hun
💕💕💕💕
bai ji raksha 999 bar dso ji
Veer basmati 100-001 bre dso
22 ਜੀ ਮੇਰੇ ਪਿੰਡ ਇਕ ਕਿਸਾਨ ਨੇ ਕਰੀ
Malching wali kank biji ha
ਵੀਰ HD 2851 ਦਾ ਬੀਜ ਕਿੰਨਾ ਪਾਉਣਾ ਚਾਹੀਦਾ? 15 ਦਿਸੰਬਰ ਤੋ ਬਾਅਦ
80 +
75/80 ਕਿਲੋ ਪ੍ਰਤੀ ਕਿਲਾ
ਪਾਇਆ ਸੀ ਬਾਈ... ਡਿੱਗ ਗਈ ਪਿਛਲੇ ਸਾਲ ਸਾਰੀ
Kanak di 10 January nu Kheri variety shi rheo g ?
@@bsdhillon2134 ਉਂਝ ਬੀਜੀ ਤਾਂ ਨਹੀਂ ਪਰ ਪੀ ਏ ਯੂ ਦੀ 757 ਅਾ ਸ਼ਾਇਦ
ਮੇਰਾ ਪਿੰਡ ਰਾਜੋਕੇ ਤਰਨਤਾਰਨ ਪੰਦਰ੍ਹਾਂ ਕਿੱਲਿਆਂ ਵਿੱਚ ਬਿੱਲਕੁਲ ਅੱਗ ਨਹੀਂ ਲਾਈ ਸੱਤ ਕਿੱਲੇ ਹੈਪੀਸੀਟਰ ਨਾਲ ਔਰ ਅੱਠ ਕਿਲੇ ਮਲਚਰ ਨਾਲ
good
Good yr
ਮੋਹਾਲੀ ਫਤਿਹਗੜ੍ਹ ਸਾਹਿਬ ਤੇ ਰੋਪੜ ਤਿੰਨੇ ਜਿਲਿਆ ਵਿੱਚ ਕੋਈ ਲੈਬ ਨਹੀ ਖੇਤੀ ਵਾਲੀ ਟੈਸਟਿੰਗ ਲਈ ਕਹਿੰਦੇ ਲੁਧਿਆਣੇ ਯੂਨੀਵਰਸਿਟੀ ਜਾਉ
mohali 8f.vich aa lab
ਵੀਰ ਜੀ ਜੋ਼ ਬਾਰੇ ਪੁਰੀ ਜਾਣਕਾਰੀ ਦਿਓ ਜੀ
ਬਾਈ ਜੀ ਸਿਟੀ ਕੈਂਪੋਸਟ ਖਾਦ ਕਿੰਨਾ ਕ ਕੰਮ ਕਰਦੀ ਹੈ ਜਰੂਰ ਦਸਿਓ ਹੋ ਸਕੇ ਇਕ spicl ਵੀਡਿਉ ਬਣਾ ਦਿਓ
roodi pao
Bra 12.11.2022 nu hje eni sheti Tu Pashetiya Vertiya di Gal Karn lag geya, Kisana nu Honsla de, Phla Magar da Mahina V Bijai Da Hunda C, kudrati kheti Am Kheti Bare Das, Tere Te Wishwash kareyra tu
hnji
1124 kaise h bhai
ਭਾਜੀ ਅਸੀ ਕੀਤੀ ਆ ਬੀਜਾੲੀ िਬਨਾ ਅॅਗ ਲਾੲੇ
👍🏻🙏🏻
Vira aasi koe aag nhi laei
ਭਲੇ ਕਣਕ ਘੱਟ ਹੀ ਝਾੜ ਦੇਵੇਂ ਆਪਾ ਤਾਂ ਧਾਰ ਲਿਆ ਵੀ ਕਦੇ ਵੀ ਜ਼ਮੀਨ ਨੂੰ ਅੱਗ ਨੀ ਦੇਣੀ
good
ਪ੍ਰਗਟ ਭਰਾ 550 ਕਣਕ ਮੈਂ ਦੋ ਸਾਲ ਬੀਜੀ ਸੀ ਰੇਤਲੇ ਜ਼ਮੀਨ ਵਿੱਚ ਦੋਨੋਂ ਹੀ ਸਾਲ 50ਤੋ 55ਮਣ ਝਾੜ ਰਿਹਾ ਬੀਜ ਦੀ ਮਾਤਰਾ 45ਮਸੀਨ ਨਾਲ ਅਤੇ 10ਕਿਲੋ ਛਿਟਾ ਦਿਤਾ ਸੀ 2017ਤੇ 2018 ਕਟਾਈ ਕੀਤੀ
Ok
@virbalsingh726 ਵੀਰ ਕੀ 550 ਬੀਜ ਨੂੰ 15 ਦਸੰਬਰ ਦੇ ਆਸ ਪਾਸ ਤੱਕ ਵੀ ਬੀਜ ਸਕਦੇ ਆਂ ਜੀ ...ਦਿਓ ਜੀ ਥੋੜੀ ਜਾਣਕਾਰੀ ਕਿਰਪਾ ਕਰਕੇ
@@chahal1k879 yaar mere v ho gye yaar 5 kille kharaab 😢
Nano par video ban yo
Kisse ne ni kitti
18 ਏਕੜ sms ਨਾਲ ਵੱਡੀ ਬੇਗਾਰ ਅੱਗ super seeder ਨਾਲ ਬੀਜੀ ਹੈ। ਦੇਖ ਦੇ ਹਾ ਕੀ ਹੁੰਦਾ।
Tu vir Jina marji video pade ena de koi gal ple ni peni
ਗੁੱਡ ਬਰੋ
ਸਰ ਕਿਰਪਾ ਕਰਕੇ ਤੁਹਾਡਾ ਵਟਸਐੱਪ ਨੰਬਰ ਦਿਉ ਜੀ