Это видео недоступно.
Сожалеем об этом.

Surjit Kaur ਦੇ ਹੱਕ ’ਚ ਡਟੇ Parminder Singh Dhindsa, Sukhbir Badal ਨੂੰ ਪਾਈਆਂ ਰੱਜ ਕੇ ਲਾਹਣਤਾਂ | N18V

Поделиться
HTML-код
  • Опубликовано: 29 июн 2024
  • Surjit Kaur ਦੇ ਹੱਕ ’ਚ ਡਟੇ Parminder Singh Dhindsa, Sukhbir Badal ਨੂੰ ਪਾਈਆਂ ਰੱਜ ਕੇ ਲਾਹਣਤਾਂ | N18V
    #surjitkaur #news18punjab #sukhbirbadal #sad #latestnews #punjabnews
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News18 Mobile App: onelink.to/des...
    News 18 Punjab/Haryana/Himachal is an exclusive news channel on RUclips which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_punjab
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/des...
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

Комментарии • 16

  • @user-ut8zl3tj6n
    @user-ut8zl3tj6n Месяц назад +3

    ਸੁਖਬੀਰ ਬਾਦਲ ਤਾਂ ਇਕ ਵਪਾਰੀ ਕਿਸਮ ਦਾ ਬੰਦਾ ਹੈ ਸਿਆਸਤ ਵਿਚ ਜੀਰੋ

  • @sukhdevsdhillon7815
    @sukhdevsdhillon7815 Месяц назад +3

    ਅਕਾਲੀ ਦੱਲ ਬਾਦਲ ਨੇ ਬੇਦਾਗ਼ ਅੱਕਸ ਵਾਲੇ ਗਰੀਬ ਪ੍ਰਵਾਰ ਨੂੰ ਦੁਬਿਧਾ ਚ ਫਸਾ ਦਿੱਤਾ ਜਲੰਧਰ ਪੱਛਮੀ ਦੇ ਸੂਜਵਾਨ ਵੋਟਰ ਹੀ ਹੁਣ ਬੀਬੀ ਸੁਰਜੀਤ ਕੌਰ ਨੂੰ ਜਿਤਾਉਣਗੇ

  • @NikkiLehra
    @NikkiLehra Месяц назад +2

    ਬਹੁਤ ਵਧੀਆ ਵਿਚਾਰ

  • @jasmersingh2556
    @jasmersingh2556 Месяц назад

    ਕੀ ਪ੍ਰਧਾਨ ਜੀ ਨੇ ਜਲੰਧਰ ਚੋਣ ਵਿੱਚ ਮਾਂ ਪਾਰਟੀ ਦੀ ਪਿੱਠ ਵਿੱਚ ਛੁਰਾ ਤਾਂ ਨਹੀਂ ਮਾਰਿਆ ਜਿਸ ਪਾਰਟੀ ਨੇ ਸਾਰੇ ਪਰਿਵਾਰ , ਰਿਸ਼ਤੇਦਾਰਾਂ ਨੂੰ ਇਤਨਾ ਕੁੱਝ ਦਿੱਤਾ ਹੋਵੇ ਉਸ ਨਾਲ ਗ਼ਦਾਰੀ ਨਹੀਂ ਕਰਨੀਂ ਚਾਹੀਦੀ।

  • @user-mv4ve3su7y
    @user-mv4ve3su7y Месяц назад

    ਸਰਦਾਰ ਪਰਮਿੰਦਰ ਸਿੰਘ ਢੀਂਡਸਾ ਜ਼ਿੰਦਾਬਾਦ

  • @balbirgill9961
    @balbirgill9961 Месяц назад +6

    ਇਹ ਬੀਬੀ ਤਾਂ ਜਿੱਤੀ ਪਈ ਵਾ ।

  • @user-un5nj8rg6m
    @user-un5nj8rg6m Месяц назад

    A,a,p,,c,m,maan,,jindabad

  • @MahindersinghNahel
    @MahindersinghNahel Месяц назад

    ਤੁਸੀਂ ਕੀ ਹੋ ਸੁਖਬੀਰ ਤਾ ਬਪਾਰੀ ਲੱਗਦਾ ਤੁੱਸੀ ਕੋਨ ਹੋ ਝੂਠੀ ਕਿਓ ਪਾਪਾ ਦਾ ਘੋੜਾ ਚੱਕੀ ਫਿਰਿ ਦੀਓ ਗਪੀਓ ਮਾਰੋ ਗੱਪ ਮਾਰੋ ਗੱਪ ਵਾਹ ਢਾਹਿਆ ਵੀ

  • @gurpreetrandhawa2230
    @gurpreetrandhawa2230 Месяц назад +1

    ਲੱਖ ਲਾਹਨਤ ਤੇਰੇ,ਓਏ ਲਾਹਨਤੀਆ ਤੁਸੀਂ ਲੋਕ ਸਭਾ ਚੋਣਾਂ ਵਿੱਚ ਕੁਝ ਦਿਨ ਪਹਿਲਾਂ ਹੀ ਝੂੰਦੇ ਦਾ ਵਿਰੋਧ ਕੀਤਾ, ਤੂੰ ਬੋਲਦਾ ਸ਼ਰਮ ਕਰੋ
    ਤੈਨੂੰ ਛੋਟੀ ਉਮਰ ਵਿੱਚ ਮੰਤਰੀ ਅਕਾਲੀ ਦਲ ਨੇ ਬਣਾਇਆ, ਤੇਰੇ ਪਿਓ ਝੰਡੇ ਅਮਲੀ ਤੋਂ ਹਾਰਦਾ ਰਿਹਾ ਪਰ ਅਕਾਲੀ ਦਲ ਨੇ ਫਿਰ ਵੀ ਰਾਜ ਸਭਾ ਵਿਚ ਭੇਜਿਆ
    ਅਕ੍ਰਿਤਘਣ ਲੋਕੋਂ ਤੁਹਾਨੂੰ ਲੋਕਾਂ ਨੇ ਮੂੰਹ ਨਹੀਂ ਲਾਉਣਾ

  • @DavinderSingh-pk1wu
    @DavinderSingh-pk1wu Месяц назад

    Veer G only Sardar Amritpal Singh G

  • @gurpreetrandhawa2230
    @gurpreetrandhawa2230 Месяц назад

    ਵਿਕਾਊ ਮੀਡੀਆ ਮੁਰਦਾਬਾਦ

  • @BalwinderSingh-jw5ws
    @BalwinderSingh-jw5ws Месяц назад

    ਇਹ ਬੀਬੀ ਸੁਰਜੀਤ ਕੌਰ ਜੀ ਦੀ ਕਿਸਮਤ ਮਾੜੀ ਲੱਗਦੀ ਐ ਚੰਗੀ ਭਲੀ ਚਿੱਕੜ ਵਿਚੋਂ ਨਿਕਲ ਕੇ ਆਪ ਆਲਿਆਂ ਵਿਚ ਚਲੀ ਗਈ ਸੀ ਫੇਰ ਦੁਬਾਰਾ ਚਿੱਕੜ ਵਿੱਚ ਫਸ ਗਏ

  • @JassaGill-qx2et
    @JassaGill-qx2et Месяц назад +2

    Badal chor party

  • @sukhjeetsinghsingh2394
    @sukhjeetsinghsingh2394 Месяц назад +1

    Tusi ees election toh bad bggabat krni c na thuanu v pta c eh greeba di halat da .tusi har tha party nu hAran da theka lea .thanu Harea nu mntri v sukhbeer e bnonda c kdi aap jitte ho😂? Galti badal toh vd thudai aw jaladar ch vota hon te tusi mitinga party de briud kro tu v pardan de chkkar ch aw .ess parivar da bhut vddi kurbani aw but tusi gAlat kita 10 din ruk jnde