BROKEN HEART (Official Video) | SIPPY GILL | Latest Punjabi Songs 2024 | T-Series

Поделиться
HTML-код
  • Опубликовано: 6 окт 2024
  • Introducing the official video of Sippy Gill's new punjabi song Broken Heart in which the music is given by Desi Routz. We're excited to share our music with the world. We hope you enjoy listening to it as much as we enjoyed creating it ;)
    Do listen & Don't Forget to Leave your valuable Comments :)
    #punjabisong #latestpunjabisongs #tseries
    ♪Full Song Available on♪
    JioSaavn: bit.ly/4cFOa6S
    Spotify: bit.ly/45UC2Ng
    Hungama: bit.ly/3XPwHF5
    Apple Music: bit.ly/3L4qqxF
    Gaana: bit.ly/45YOFHe
    Amazon Prime Music: bit.ly/3L7ZyNi
    Wynk: bit.ly/3zqo4qm
    RUclips Music: bit.ly/3xK2EUq
    Song: Broken Heart
    Singer: Sippy Gill
    Female Lead: Pooja Rajput
    Music: Desi Routz
    Lyrics: Sulakhan Cheema
    Edit: Yatin Arora
    Production: V Sign
    Costume: Rajat Manchanda
    Still: Re-Takeart
    Dop: Nanni Gill
    Project By: S Mukhtiar & Khand Music Production
    Director: Sudh Singh
    Ad: Karan Matharu
    Music Label: T-Series
    ✦ Connect with T-SERIES APNAPUNJAB ✦
    Subscribe - / tseriesapnapunjab
    For Latest Punjabi video's and songs stay connected with us!!
    LIKE US - / tseriesapnapunjab
    Instagram - / tseriesapnapunjabofficial
    Thanks Everyone for Watching Our Latest Punjabi Song 2024. If you like the song than Please SUBSCRIBE Our Channel With Bell Icon to get notification of all of our newest releases. Will Make Sure to provide best punjabi songs of all time.
  • ВидеоклипыВидеоклипы

Комментарии • 4 тыс.

  • @YouTubeIndia
    @YouTubeIndia 3 месяца назад +923

    the feels here >>> 🥺🥺🥺

  • @offcialpawankainth7860
    @offcialpawankainth7860 3 месяца назад +384

    ਜਿਹਦੇ ਨਾਲ ਹੁੰਦੀ a ਉਹ ਹੀ ਮਹਿਸੂਸ ਕਰਦਾ ਸਾਰੀਆਂ ਗੱਲਾਂ ਸੱਚ

  • @harjinderjhandi3474
    @harjinderjhandi3474 3 месяца назад +371

    20 ਤੋਂ 25 ਵਾਰ ਗਾਣਾ ਸੁਣ ਲਿਆ ਪਰ ਬਹੁਤ ਸਕੂਨ ਆ ਗਾਣੇ ਚ ਦਿਲ ਨੀ ਭਰਿਆ ਸੁਣ ਕ ਹੁਣ ਵੀ love you sippy Veer g❤❤

  • @GagandeepSingh-xe4pf
    @GagandeepSingh-xe4pf 2 месяца назад +64

    ਵਾਹ ਓਏ ਰੌਲੀ ਵਾਲਿਆਂ ਓਹੀ ਪੁਰਾਣਾ ਅਦਾਜ ਤੂੰ ਸਾਨੂੰ ਦਿਲ ਚੋਂ ਭੁਲਾ ਦੇ ਸੋਹਣੀਏ ❤❤

  • @Million_record_music
    @Million_record_music 2 месяца назад +143

    Sippy Gill da comeback kinu kinu kaint lgia Bai att krva ti t series Lai ek like ❤ Congrats Sippy Gill 🎉

  • @sukhigill1718
    @sukhigill1718 3 месяца назад +239

    Jehnu sad song pasand aa ohde lyi best option a eh song😢😢

    • @nisharani7723
      @nisharani7723 2 месяца назад +1

    • @sainisaab7983
      @sainisaab7983 Месяц назад +3

      Roo Ka seva or kuch to bnda kar ne skda jd sab kthm hoja

  • @BalwantSingh-fd5tg
    @BalwantSingh-fd5tg 3 месяца назад +223

    ❤Dil ਨੂੰ ਸਕੂਨ milda jine bar ਸੁਣਿਆ ਵਾਹ ਕਮਾਲ ਆ👍🫶

  • @meetbabbumaandafan6599
    @meetbabbumaandafan6599 3 месяца назад +113

    ਬਹੁਤ ਚਿਰ ਬਾਅਦ ਇਦਾਂ ਦਾ ਗੀਤ ਕੱਢਿਆ ਤੇ ਐਂਡ ਹੀ ਕਰਾ ਦਿੱਤੀ 💪🏽👌👌

  • @gillaman07
    @gillaman07 2 месяца назад +44

    ਜੱਟਾ ਉਹੀ ਪੁਰਾਣਾ ਸਿੱਪੀ ਗਿੱਲ ਦਿੱਸਿਆ ਇਸ ਗੀਤ ਵਿੱਚ 2012-13 ਵਾਲਾ .. ਬਹੁਤ ਵਧੀਆ ❤️❤️

  • @singerlyrics-j
    @singerlyrics-j 3 месяца назад +41

    ਬਹੁਤ ਸੋਹਣਾ ਗੀਤ ਲਿਖਿਆ ਚੀਮੇ ਬਾਈ ✍️ ਨੇ ਤੇ ਗਾਇਆ ਵੀ ਬਹੁਤ ਸੋਹਣਾ ਸਿੱਪੀ ਗਿੱਲ ਬਾਈ ਨੇ 😍👌

  • @KittuMiss-x3u
    @KittuMiss-x3u 3 месяца назад +197

    Jeda repeat Te sun reha like karo👍🏻

    • @Remix_jazbat
      @Remix_jazbat 3 месяца назад

      🥀😞

    • @sachinnain8314
      @sachinnain8314 2 месяца назад

      Ma ta 10 var sun lio fer ve maan kre janda suni ja

    • @AmandeepKaur-n1e
      @AmandeepKaur-n1e 2 месяца назад

      Me kal amrit bus vich sunya c menu bhut vadia lagga 31july nu hun 1augst nu9:10mint te sun Rahi ha 😂😂😂😂😂

    • @gurpreetsekhon8418
      @gurpreetsekhon8418 25 дней назад

      ❤❤

    • @Valmikiaandolan
      @Valmikiaandolan 11 дней назад

      Ghaint song a veer pura

  • @Harry_sandhu_485
    @Harry_sandhu_485 3 месяца назад +1391

    ਵੀਰ ਮੇਰੇ ਜ਼ਨਾਨੀ ਬੰਦੇ ਨਾਲੋਂ ਜਾਂਦਾ ਪਿਆਰ ਕਰਦੀ ਆ ਜੋ ਆਂਵਦਾ ਜਿਸਮ ਅੱਗੇ ਕਰ ਦੇਹ ਨਦੀ ਆ ਧੰਨ ਆ ਔਰਤ ਕਈ ਸਾਲੇ ਕਦਰ ਨਹੀਂ ਕਰਦੇ ਮੈਂ ਜਾਣ ਵਾਰਦਾ ਆਵਦੀ ਵਾਲੀ ਤੋਂ ❤❤❤😢😢😮😊😊😊

    • @Supretqueen
      @Supretqueen 3 месяца назад +108

      Thodi soch nu salute aa jiunda reh veer😢

    • @KaramSandhu-g5p
      @KaramSandhu-g5p 3 месяца назад +39

      ਬਿਲਕੁਲ ਸਹੀ ਆ ਬਾਈ ਜੀ

    • @maanhits9096
      @maanhits9096 3 месяца назад +21

      Bhulekha koini cal krli dsdu me

    • @YashanDavedi-j2x
      @YashanDavedi-j2x 3 месяца назад +6

      GBU

    • @fitness12378
      @fitness12378 3 месяца назад +20

      Ohde kol hor hunda vi ki aw ,,ik fudi salya kile kha jandi aw bnde de saare❤❤

  • @salimnoor1794
    @salimnoor1794 2 месяца назад +17

    10 साल पहले भी जो सुकून मिलता था सिप्पी के गाने में आज भी वही सुकून है❤

  • @manibharwal3427
    @manibharwal3427 3 месяца назад +277

    ਦਿੱਲ ਤਾਂ ਇੱਕੋ ਥਾਂ ਲੱਗਦਾ ਮੁੜ ਕੇ ਤਾਂ ਕੱਲੇ ਦਿਮਾਗ਼ ਲੱਗਦੇ ਆ ,, ਸੱਜਣਾਂ 💯👍⛳💕

  • @sharanjeet3954
    @sharanjeet3954 2 месяца назад +25

    ਮੇਰੇ ਦਿਲ ਵਿੱਚ ਬਸ ਤੇਰੀ ਥਾਂ ਸੀ ਤੈਨੂੰ ਬੱਸ ਰਹਿੰਦਾ ਨਵੀਆਂ ਦਾ ਚਾਅ ਸੀ ,

  • @JitTJagJeEt93
    @JitTJagJeEt93 3 месяца назад +26

    Sippy 22 di aawazz te sulakhan cheeme 22 di kalam ✌🏻🔥🔥

  • @SandeepSingh-vm8zw
    @SandeepSingh-vm8zw 2 месяца назад +33

    ਸਿੱਪੀ ਚ ਇੱਕ ਕਮੀ ਆ ਗਾਣੇ ਲੇਟ ਵਾਲੀ ਕੱਢਦਾ ਪਰ ਲਾ ਅੱਗ ਈ ਦਿੰਦਾ ਪਤੰਦਰ ਘੈਟ ਗਾਣਾ ਸਿੱਪੀ ਬਾਈ🔥🔥🔥

    • @gsvloger001
      @gsvloger001 Месяц назад

      Mere do ee favorite singer ne ek c sidhumoosewala bai dujja sippy gill duje singers de ganeya da maza nhi onda bai😂

  • @lakhvirsingh4109
    @lakhvirsingh4109 3 месяца назад +22

    Bai endless gana ਪੂਰਾ ਕਿਨੇ ਟਾਈਮ ਬਾਅਦ ਕੋਈ ਗਾਣਾ ਰਪੀਟ ਤੇ ਸੁਣ ਰਿਹਾ ❤

  • @desideshokeen1509
    @desideshokeen1509 3 месяца назад +36

    ਕਮਾਲ ਦੀ ਆਵਾਜ ਤੇ ਲਿਖ਼ਤ ਬਾਈ ਦੀ ਆਵਾਜ ਨੂੰ ਪੂਰਾ ਸੂਟ ਕਰਦਾ। ਏਹੋ ਜੇ ਗਾਣੇ ਜਿਆਦਾ ਘੈਂਟ ਲਗਦੇ ਤੇ ਚੱਕਮੇ ਵੀ ਤੇਰੇ ਮੂੰਹੋ ਤਾਹੀ fan ਆ ਬਾਈ ਦੇ❤

  • @NexyShorts
    @NexyShorts 3 месяца назад +38

    Song ❌ Nind ki goli ✅ >>>>>❤❤❤❤

  • @gurwinderkaur4914
    @gurwinderkaur4914 2 месяца назад +14

    ਕੈਦ ਕਰ ਲਿਆ ਤੇਰੇ ਨੈਣਾ ਨੇ.... ਹੁਣ ਕੋਈ ਹੋਰ ਨੀ ਮੋਹ ਸਕਦਾ.... ਸੋਹਣੇ ਤਾਂ ਜੱਗ ਤੇ ਬਹੋਤ ਨੇ.... ਪਰ ਮੇਰੇ ਲਈ ਤੇਰੇ ਜਿੰਨਾ ਨੀ ਕੋਈ ਹੋ ਸਕਦਾ....♥️

  • @Simarsinghmaan
    @Simarsinghmaan 3 месяца назад +15

    Saal ch 1 adda gana ehojeya aa janda bai da .. purane din chette kra janda❤❤❤❤

  • @sismore_0001
    @sismore_0001 3 месяца назад +56

    Sippy Bhai ko Dil se kon kon pyar karta hai❤❤😢

  • @sandeepbanga1621
    @sandeepbanga1621 3 месяца назад +37

    Kihnu kihnu ਬਾਈ ਦਾ song ਸੁਣ ਕੇ , insomia song ਦੀ ਯਾਦ ਆਈ....❤

  • @kamaldeepkaur8898
    @kamaldeepkaur8898 Месяц назад +5

    ਵੀਰ ਗਾਣਾ ਦਿਲ ਨੂੰ ਛੂਹ ਰਹੀਆਂ ❤ ਦਿਲ ਦੂਜੀ ਥਾਂ ਤੇ ਲਾਉਣ ਨੂੰ ਵੀ ਦਿਲ ਚਾਹੀਦਾ 🥺🥺 ਗਾਣਾ repeat ਤੇ ਬਾਈ ਜੀ 💕💕

  • @Kamaljatt1234
    @Kamaljatt1234 3 месяца назад +31

    2024 ਦਾ ਬੈਸਟ ਸੈਡ ਸੋਂਗ 🗣️💔❤️‍🔥

  • @gillboy4230
    @gillboy4230 3 месяца назад +14

    ਗਿੱਲਾ ਸਿਰਾ ਕਰਾ ਗਿਆ❤❤❤❤❤❤❤

  • @HeartLess-b1u
    @HeartLess-b1u 2 месяца назад +25

    ਟੁੱਟੀ ਪਿੱਛੋਂ ਭੰਡੀ ਦਾ ਨੀ ਦਿਲਦਾਰ ਨੂੰ ਦਿਲ ਦੂਜੀ ਥਾ ਤੇ ਲੋਨ ਨੂੰ ਵੀ ਦਿਲ ਚਾਹੀਦਾ 🙂

    • @RajaniDhillon
      @RajaniDhillon Месяц назад +1

      ਦੂਜੀ ਤੇ ਤੇ v koi la sakda ehna dhokha ਸਹਿਕੇ ਬੀ

  • @shivanirana2499
    @shivanirana2499 3 месяца назад +14

    After long time ke baad song aaya but amazing song hain Sukoon ❤️

  • @pritpalkhan8758
    @pritpalkhan8758 3 месяца назад +21

    ਵੀਰੇ ਦੀ ਅਵਾਂਜ ਸਿਰੇ ਆ ਗੀਤ ਤਾਂ ਪੁਰਾ ਅੱਤ ਆ ❤🫶🏻

  • @Jobanjit02
    @Jobanjit02 3 месяца назад +36

    ਦਿਲ ਦੂਜੀ ਥਾਂ ਤੇ ਲਾਉਣ ਨੂੰ ਵੀ ਦਿਲ ਚਾਹੀਦਾ💔🥺

  • @SandeepSingh-ro9bb
    @SandeepSingh-ro9bb 2 месяца назад +4

    ❤ ਗੀਤ ਦੇ ਨਾਲ ਦਾ ਜਮਾ ਹੀ ਰਲਦਾ ਮਿਲਦਾ ਆ ਰਿਸ਼ਤਾ
    Bahut sohna song aa Sabba bai 🫡❤
    Love you 😘

  • @SukhwinderSingh-wq5ip
    @SukhwinderSingh-wq5ip 3 месяца назад +9

    ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤❤

  • @LovelySingh-b1p
    @LovelySingh-b1p 2 месяца назад +4

    ਪਿਆਰ ਜਿਦਗੀ ਚ ਇਕ ਵਾਰ ਹੁੰਦਾ ਯਾਰ ਜੇ ਤੁਹਾਨੂੰ ਕੋਈ ਕਰਦਾ ਉਹਦੀ ਕਦਰ ਕਰਿਆ ਕਰੋ

  • @JitTJagJeEt93
    @JitTJagJeEt93 3 месяца назад +7

    Mind blowing sippy vire.. jma reality dikha gye eh song nal ta.. 😢

  • @PannuPanjab46
    @PannuPanjab46 Месяц назад +3

    ਪਾਵੇ ਜੋ ਪਿਆਰ ਭੁੱਲ ਜਾਣ ਵਾਸਤੇ
    ਰੋਣ ਦਾ ਕੀ ਫਾਇਦਾ ਬੇਈਮਾਨ ਵਾਸਤੇ
    ਯਾਦਾਂ ਨਾਲ ਥੋੜਾ ਥੋੜਾ ਮਰੇ ਕੌਣ ਨੀ
    ਭਾਵੇਂ ਹੈ ਅਖੀਰ ਇੱਕ ਵਾਰੀ ਮਾਰਨਾ
    ਤੂੰ ਵੀ ਸਾਨੂੰ ਦਿਲ ਚੋਂ ਭੁੱਲਾ ਦੇ ਸੋਹਣੀਏ
    ਛੱਡ ਤਾ ਅਸੀਂ ਵੀ ਤੈਨੂੰ ਯਾਦ ਕਰਨਾ......ਪੁਰਾਣੀ ਯਾਦ ❤️❤️

  • @GurdeepKaur-nw5ng
    @GurdeepKaur-nw5ng 3 месяца назад +11

    ਬਹੁਤ ਸੋਹਣੀ ਵੀਡੀਓ ਤੇ ਗਾਂਣਾ ਸਿਰਾ 👌👌👌👌👌👌

  • @muskanrani7963
    @muskanrani7963 2 месяца назад +4

    Yaar sach mai jo sad song hote us mai bande ki kitni feeling hoti hai jo pyar mai hoti to sab ko sad song mai hota h

  • @OfficeOfficevala
    @OfficeOfficevala 15 дней назад +7

    ਜਿਸ ਤਨ ਲੱਗੇ ਸੋ ਤਨ ਜਾਣੇ 😢

  • @JasmeenkaurKaur-ey2bq
    @JasmeenkaurKaur-ey2bq 2 месяца назад +3

    ਜਿਸਮਾਂ ਦੇਣ ਤੱਕ ਹੀ ਪਿਆਰ nibda ਜਿਸਮ ਨਹੀਂ ਪਿਆਰ ਵੀ ਨਹੀਂ 😢😢😢😢

  • @GaganKalyan-tw5bg
    @GaganKalyan-tw5bg 3 месяца назад +8

    ਬਹੁਤ ਹੀ ਘੈਂਟ ਗਾਣਾ ਵਾਂ ਵੀਰ 👌👌

  • @RituSharma004
    @RituSharma004 2 месяца назад +7

    These words....."uss tym tu v option hove ga "...... Are giving sukoon to every broken hearted person....... 💔

  • @brightstarmaker3388
    @brightstarmaker3388 2 месяца назад +3

    ਸੁਰਮੇ ਨਾਲ ਭਰੀ ਹੋਈ ਰੋਂਦੀ ਕੋਈ ਅੱਖ ਐ ਏ ਛੱਡਣ ਛਡਾਉਣ ਦਾ ਵੀ ਆਪਣਾ ਹੀ ਪੱਖ ਐ ❤️❤️

  • @AmarPhotography-z2e
    @AmarPhotography-z2e 2 месяца назад +2

    ਬਈ ਰੋਲੀ ਆਲਿਆ ਸਿਰਾ ਲਾਤਾ ਜਮਾ ਇਸ ਵਾਰੀ ਲਵ ਯੂ ਜੱਟਾ ❤

  • @its_bgr_007
    @its_bgr_007 2 месяца назад +5

    Feel 🥺hi bakhri hai 💕 Song 🎵 Di

  • @shaktisingh3290
    @shaktisingh3290 3 месяца назад +8

    Ohi Purana Style Vala Sippy Bhai ❤❤❤

  • @gurmansinghgill6323
    @gurmansinghgill6323 3 месяца назад +4

    ghaint likhda sada bhraaa sulakhan cheema utton ciraaaa launda sippy bai v pura❤❤

  • @AjayEsha-c8m
    @AjayEsha-c8m Месяц назад +1

    ਟੁੱਟੀ ਪਿੱਛੋਂ ਭੰਡੀ ਦਾ ਨੀ ਦਿਲਦਾਰ ਨੂੰ ਦਿੱਲ ❤️ ਦੂਜੀ ਥਾਂ ਤੇ ਲਾਉਨ ਨੂੰ ਵੀ ਦਿੱਲ ਚਾਹੀਦਾ

  • @ravimehra1926
    @ravimehra1926 2 месяца назад +3

    Att song 😢war war sunn reha💔💔

  • @Sonysinghgill-s6o
    @Sonysinghgill-s6o 3 месяца назад +5

    ਬਹੁਤ ਵਧੀਆ ਸੌਂਗ ਜੀ 👌👌👌👌ਸਹੀ ਜੀ

  • @malkitkaurrandhawa23369
    @malkitkaurrandhawa23369 3 месяца назад +5

    ⬆️ heart's touched song 💕💕💕

  • @KasimRajput-f1h
    @KasimRajput-f1h 2 месяца назад +2

    Good song ❤❤

  • @VipanKanjli
    @VipanKanjli 3 месяца назад +6

    Sippy Bhai love you ❤❤❤❤ both both nice song Meri life da best song 😢😢

  • @JaswinderKaur98999
    @JaswinderKaur98999 2 месяца назад +5

    I love you sippy gill ❤

  • @parmodkumar4565
    @parmodkumar4565 Месяц назад +3

    Kya bat hai brother
    Feeling osm song ❤️@sippygill❤

  • @preetaman5733
    @preetaman5733 2 месяца назад +2

    Din vich 10 vr ahi song sundi aa ghaint aa har bol aaj de time nl sahi keha veer ne❤

  • @7records1
    @7records1 3 месяца назад +10

    ਬਹੁਤ ਵਧੀਆ ਇਕਲਾ ਇਕਲਾ ਸ਼ਬਦ ਸਮਝ ਆਉਦਾ ਹੈ ਰੱਬ ਸਬ ਦਾ ਭਁਲਾ ਕਰੇ❤❤love you baki like sannu vi kar diya karoਬਹੁਤ ਵਧੀਆ ਇਕਲਾ ਇਕਲਾ ਬ ਸਬ ਦਾ ਭਁਲਾ ਕਰੇ❤❤love you baki like sannu vi kar diya karo

  • @laddikangofficial3192
    @laddikangofficial3192 3 месяца назад +7

    Sippy bai saada moge aala 🔥❤️

  • @HarpreetKaur-be6sf
    @HarpreetKaur-be6sf 16 дней назад +3

    Very nice song

  • @babbudhiman1247
    @babbudhiman1247 Месяц назад +1

    ज़िन्दगी एक ढलती शाम की तरह है,
    जिसमें कहीं उथल-पुथल है, तो कहीं थोड़ा आराम भी है,

  • @mohinisingh6158
    @mohinisingh6158 3 месяца назад +7

    Duji than lonn nu vi dil chahii da♥️😌

  • @VijaySingh-w5v7k
    @VijaySingh-w5v7k 3 месяца назад +4

    Hun 2016 17 warga gaana sunan nu milya❤❤❤

  • @Lovely95205
    @Lovely95205 3 месяца назад +4

    Vibe zabardast bann di aa car ch gaane di☑️

  • @Beniwal_seema36
    @Beniwal_seema36 2 месяца назад +1

    Sacha pyar kabhi bhi kisi ko bhi nahi milta or jisko milta h unka pyar Sacha nahi hotta💯

  • @ravleenmarwah8657
    @ravleenmarwah8657 2 месяца назад +3

    Touchy..jihni vaar marzi sun lo ghat aa

  • @johnyastori2273
    @johnyastori2273 3 месяца назад +7

    We Love You My Sikh Punjabi Family❤️❤️❤️🇵🇰🇵🇰🇵🇰

  • @SahilKhorda
    @SahilKhorda 3 месяца назад +5

    2026 me jiska breakup hua h aajir ho 😅😂

  • @simran_kaur80
    @simran_kaur80 2 месяца назад +2

    Awesome ❤

  • @Riyau26_
    @Riyau26_ 2 месяца назад +4

    Reel dekh kr kon kon aaya hai like kro ❤

  • @KiranGill-mb2st
    @KiranGill-mb2st 3 месяца назад +4

    Nice song 👌👌👌

  • @kiranminhas2646
    @kiranminhas2646 3 месяца назад +4

    tuti piccho panti da ni dildar nu dil dooji tha te laon nu dil chahihda😭🥺

  • @tashanrecord891
    @tashanrecord891 2 месяца назад +1

    Bahut time baad kise geet ch desi routz da music Sunan meleya dil khush ho gya❤❤

  • @bhajansingh5178
    @bhajansingh5178 Месяц назад +3

    So sad song my Jaan😂😂😂😭😭

  • @SR_Gaming979
    @SR_Gaming979 3 месяца назад +6

    Ajj mera birthday hai koi to wish kr do 😢

    • @AmandeepKaur-z6s1z
      @AmandeepKaur-z6s1z 3 месяца назад +1

      Happy birthday ji God bless you

    • @SR_Gaming979
      @SR_Gaming979 3 месяца назад

      @@AmandeepKaur-z6s1z thankyou so much ☺️🌄

    • @AmandeepKaur-n1e
      @AmandeepKaur-n1e 2 месяца назад

      Have a great bdy ❤❤❤❤❤

  • @KrisnaDavi-v1e
    @KrisnaDavi-v1e 2 месяца назад +3

    Nice 👍👍👍 song

  • @RaviKhan-lt7yd
    @RaviKhan-lt7yd 2 месяца назад +1

    ਬਹੁਤ ਸੋਹਣਾ ਗੀਤ ਲਿਖਿਆ ਤੇ ਗਾਇਆ, ਖੁਦਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ, ਮੈ ਹਮੇਸ਼ਾ ਤੁਹਾਡੇ ਗੀਤ ਸੁਣਦਾ ਰਹਿੰਦਾ ਹਾਂ

  • @SimranKaur-ho7qx
    @SimranKaur-ho7qx 3 месяца назад +4

    Mast ❤ song 22

  • @ArshpreetKaurJhinger
    @ArshpreetKaurJhinger 2 месяца назад +4

    Very nice😂😂

  • @baldevsinghsingh9530
    @baldevsinghsingh9530 Месяц назад +2

    ਬਹੁਤ ਵਧੀਆ ਵੀਰੇ

  • @Neha27272
    @Neha27272 Месяц назад +1

    Tuti picho pandi da ni dildaar nu 👈👈👈👈 masterpiece 😊😊😊😊😊😊😊😊😊😊

  • @AKJ64
    @AKJ64 2 месяца назад +1

    Blockbuster❤😊

  • @RajdeepDeepbrar
    @RajdeepDeepbrar 2 дня назад

    ਜੇ ਉਹ ਤੇਰੀ ਨੀ ਹੋਈ ਹੁੰਦੀ ਕਿਸੇ ਹੋਰ ਦੀ ਵੀ ਨੀ ਹੁੰਦੀ

  • @jattmehkma3026
    @jattmehkma3026 15 дней назад

    ਕੋਈ ਸ਼ਬਦ ਇਸ ਗਾਣੇ ਲਈ ਜਿਸ ਤਨ ਲੱਗੀ ਸੋ ਹੀ ਜਾਣੇ ❤

  • @FireBeatMusic
    @FireBeatMusic 2 месяца назад +1

    ਸੁਰਿੰਦਰਜੀਤ ਮਕਸੂਦਪੁਰ ਬਹੁਤ ਸੁਰੀਲਾ
    Artist ❤ God bless you

  • @jiwans8495
    @jiwans8495 2 месяца назад +1

    ਬੋਹਤ ਵਾਦੀਆਂ ਸਿੱਪੀ ਵੀਰ ਬੋਹਤ ਸੋਹਣਾ ਸੌਂਗ ਆ ❤❤❤❤❤

  • @KieranLal
    @KieranLal 2 месяца назад +2

    Bada dil tutda je kaise nal pyar karo😭😭😭😭😊😊

  • @AshaKaur-g9u
    @AshaKaur-g9u 2 месяца назад +2

    Menu v bahut sona lga hey eh song ❤

  • @amanjotkaur93
    @amanjotkaur93 2 месяца назад +2

    Kuch eda da hi hoya mere life ch ...jis nu puri duniya keha....ohi hi duniya ujar gya..😭

  • @satnamsatti9749
    @satnamsatti9749 2 месяца назад +2

    ਬਹੁਤ ਸੋਹਣਾ song aa❤❤

  • @naveenbhola
    @naveenbhola 2 месяца назад +1

    Sach definition change hogyi pyaar ki aaj to bss logo ke dil se khela jata hai

  • @Kingyt-b3g
    @Kingyt-b3g 22 дня назад +1

    ਮੇਰਾ ਮਨਪਸੰਦ ਗਾਨਾ ❤ 😊

  • @jagjit960
    @jagjit960 18 дней назад

    Waheguru ji dhan Guru jehre befaltu gala bnode ne ohna bondooya to door rakhna

  • @KaifuThind
    @KaifuThind 2 месяца назад +1

    Tuti picho vadi da ni dildar nu dil duji tha te v lon nu v Dil chaida nc line

  • @SahilChhattar-h1n
    @SahilChhattar-h1n 2 месяца назад +1

    Nice Song ❤️❤️🎶🎶🎵🎵................❤❤

  • @RamanDeep-d6d
    @RamanDeep-d6d 2 месяца назад +1

    Shi gal a dill chida duji thaa laon layi 😢😢😢😢😢

  • @kashmirsingh2833
    @kashmirsingh2833 2 месяца назад +2

    This is my favorite song ❤❤❤❤❤❤❤❤❤❤❤❤❤❤❤❤❤❤❤❤❤❤❤

  • @GurjeetKaur-zo2pl
    @GurjeetKaur-zo2pl 2 месяца назад +2

    Ye khani sant rampal ji ebrahim sultan ki sunate hai

  • @mehtavpreetsingh1893
    @mehtavpreetsingh1893 2 месяца назад +1

    😢😢 sahi aa

  • @SunitaRani-oh2sm
    @SunitaRani-oh2sm 20 дней назад

    ,ਧੀ ਦਾ ਦੁੱਖ ਤਾ ਮਾ ਹੀ ਸਮਝ ਸਕਦੀ ਏ 😢❤❤❤❤❤❤

  • @poojadhiman6747
    @poojadhiman6747 2 месяца назад +1

    The feel here 😭😭