"ਪੇਕਾ ਪਰਿਵਾਰ" ਬਨਾਮ "ਸਹੁਰਾ ਪਰਿਵਾਰ" | Bhai Sarbjit Singh Dhunda

Поделиться
HTML-код
  • Опубликовано: 14 окт 2024
  • "ਪੇਕਾ ਪਰਿਵਾਰ" ਬਨਾਮ "ਸਹੁਰਾ ਪਰਿਵਾਰ" | Bhai Sarbjit Singh Dhunda

Комментарии •

  • @BalkarSingh-ko2qy
    @BalkarSingh-ko2qy 10 месяцев назад +8

    ਭਾਈ ਸਰਬਜੀਤ ਸਿੰਘ ਧੂੰਦਾ ਸਾਹਿਬ ਜੀ ਵਾਹਿ ਗੁਰੂ ਜੀ ਚੜਦੀ ਕਲਾ ਵਿੱਚ ਰੱਖੇ ਜੀ ❤

  • @rajwantkaur213
    @rajwantkaur213 2 года назад +11

    ਮੇਰੇ ਵੀਰ ਇਕ ਇਕ ਗੱਲ ਦਾ ਮੁੱਲ ਹੈ 👍👌👌👌💯🙏

  • @dalwinkaur1919
    @dalwinkaur1919 16 дней назад

    Bilkul sachai biyan kiti aa waheguru

  • @parneetk-xi4jn
    @parneetk-xi4jn 3 месяца назад +5

    ਵੀਰ ਜੀ ਤਾੜੀ ਇਕ ਹੱਥ ਨਾਲ ਨਹੀਂ ਵੱਜਦੀ ਜੇ ਸੱਸ ਮਾਂ ਤੇ ਨਹੁੰ ਨੂੰ ਧੀ ਬਣਦਿਆਂ ਦੇਰ ਨਹੀਂ ਲੱਗਣੀ ਵੀਰ ਜੀ ਜੇ ਮਾਵਾਂ ਨੇ ਪੁੱਤਰ ਪਾਲ਼ੇ ਨੇ ਤੇ ਧੀਆਂ ਨੂੰ ਮਾਵਾਂ ਨੇ ਹੀ ਪਾਲਿਆ ਹੈ 💯

  • @GurmeetSingh-yu1hs
    @GurmeetSingh-yu1hs 2 года назад +16

    ਬਿਲਕੁਲ ਸੱਚ

  • @rajwantkaur213
    @rajwantkaur213 2 года назад +5

    ਮੇਰੇ ਵੀਰ ਦੀ ਇਕ ਇਕ ਗੱਲ ਮੁੱਲ ਹੈ ਜੀ 🙏🙏🙏🙏🙏💯👌

  • @sushilkaur4257
    @sushilkaur4257 2 года назад +14

    ਵਧੀਆ ਵਿਚਾਰ ਜੀ ਵਾਹਿਗੁਰੂ ਜੀ ਮੇਹਰ ਕਰਨ ਧੀਆਂ ਨੂੰ ਸਮੇਤ ਬਖਸ਼ਣ🙏🙏

  • @parmindersinghgadhra8982
    @parmindersinghgadhra8982 2 года назад +14

    ਬਹੁਤ ਸੋਹਣੀ ਸਿਖਿਆ ਭਾਜੀ

  • @narinderpalkaur8379
    @narinderpalkaur8379 2 года назад +3

    ਬਹੁਤ ਵਧੀਆ ਵਿਚਾਰ ਜੀ

  • @khirkianwala421
    @khirkianwala421 2 года назад +11

    ਮਾਫ਼ ਕਰਨਾ ਵਾਹਿਗੁਰੂ ਜੀ ਜਵੇਂ ਮਾ ਪੁੱਤ ਨੂੰ ਪਾਲ ਦੀ ਔ ਸੇ ਤਾਰੇ ਮਾਂ ਧੀ ਨੂੰ ਪਾਲ ਦੀ ਆ

    • @soniabaldev4502
      @soniabaldev4502 2 года назад +1

      right

    • @AshaRani-br9ti
      @AshaRani-br9ti Год назад

      Dhee tha dukh kisa nu nahi Disda koy mard Aurat nahi banna chonda aurat the zandgi nark ha

  • @s.k.haridas6726
    @s.k.haridas6726 Год назад +2

    भगवान के नाम का जाप करने से सारे दुख दूर हो जाते हैं

  • @sarbjitkaur6223
    @sarbjitkaur6223 2 года назад +4

    ਬਹੁਤ ਵਧੀਆ ਵੀਚਾਰ ਹਨ Satnam
    Satnam shri waheguru ji 🙏🙏🙏🙏🙏🙏🙏🙏🙏🙏

  • @PradeepSingh-dk1dw
    @PradeepSingh-dk1dw 5 дней назад

    Waheguru ji

  • @jasmindersingh3177
    @jasmindersingh3177 Год назад +3

    ਜੀ ਕਰਦਾ ਸਾਰਾ ਦਿਨ ਸੁਨੀ ਜਾਵਾਂ ਮਨ ਨੂੰ ਤਸੱਲੀ ਮਿਲਦੀ ਹੈ

  • @AnjanBala-d4i
    @AnjanBala-d4i 9 месяцев назад

    💯 parcent sach hai WAHEGURU JI 🙏🙏🙏

  • @LekhRaj13-ep8eq
    @LekhRaj13-ep8eq Год назад

    Satnam. Vhegru. Ji

  • @kalrakambojkamboj3403
    @kalrakambojkamboj3403 2 года назад +10

    ਬਹੁਤ ਵਧੀਆ ਕਥਾ ਹੈ ਜੀ

  • @ParveenKumar-en4wt
    @ParveenKumar-en4wt Год назад

    Very nice sat vachan hai ji sat Nam ju tto

  • @sehajdeepsidhu0001
    @sehajdeepsidhu0001 Год назад +1

    ਵਾਹਿਗੁਰੂ ਜੀ

  • @bhattibhatti914
    @bhattibhatti914 2 года назад +7

    ਬਾਬਾ ਜੀ ਤੁਹਾਡੀਆਂ ਸਾਰੀਆਂ ਗੱਲਾਂ ਬਹੁਤ ਵਧੀਆ ਹੈ ਪਰ ਕੁਝ ਸੱਸਾ ਏਦਾ ਦੀਆ v ਹੁੰਦੀਆ ਨੇ ਜ਼ਰੀਆ ਆਪਣੀ ਧੀ ਨੂੰ ਧੀ ਤੇ ਨੂੰਹ ਨੂੰ ਬੇਗਾਨੀ ਸਮਜ਼ ਦੀਆ ਨੇ ਨੂੰਹਾਂ ਤਾ ਓਨਾ ਨੂੰ ਆਪਣੀਆ ਮਾਵਾ ਨੂੰ ਸਮਜ ਦੀਆ ਨੇ ਪਰ ਉਨਾਂ ਨੂੰ ਓਵੇਂ ਰਹਣਾ ਨਹੀਂ ਅੰਨਦਾ

  • @baljitsingh4852
    @baljitsingh4852 2 года назад +3

    Waheguru ji waheguru ji waheguru ji waheguru ji waheguru ji 🙏

  • @gurpreetranouta5252
    @gurpreetranouta5252 2 года назад +1

    ਗੁਰੂ ਮਹੇਰ ਕਰੇ

  • @pindadalifestyle682
    @pindadalifestyle682 2 года назад +21

    ਵਾਹਿਗੁਰੂ ਜੀ ਮੇਹਰ ਕਰਨ

  • @harjinderkaur7002
    @harjinderkaur7002 2 года назад +7

    Waheguruji 🙏

  • @hazursingh7865
    @hazursingh7865 Год назад

    ਸੱਚੀ ਗੱਲ ਭਾਈ ਸਾਹਿਬ ਜੀ

  • @surjitrana1768
    @surjitrana1768 2 года назад +2

    Dhunda ji ap ka thanks,you are absolutely ✍️, thanks,

  • @JaspreetSingh-hd7os
    @JaspreetSingh-hd7os 2 года назад +8

    ਜੇ ਮਾਵਾਂ ਪੁੱਤਾਂ ਨੂੰ ਸੁਕੀ ਜਗਾ ਪਾਉਦੀਆ ਜਿਹੜੀਆ ਧੀਆ ਵਿਆਹ ਕੇ ਲਿਆਉਦੇ ਓ ਉਹ ਵੀ ਕਿਸੇ ਨੇ ਦੁਖ ਸਹਿ ਕੇ ਹੀ ਪਾਲੀਆ ਹੁੰਦੀਆ ਨੇ ਧੀਆ ਦੇ ਮਾਂ ਬਾਪ ਉਹਨੂੰ ਰੂੜੀ ਤੋ ਚੁਕ ਕੇ ਲਿਆਉਦੇ ਪੁੱਤ ਦੀ ਮਾਂ ਦਾ ਦੁਖ ਦਿਸਦਾ ਤੈਨੂੰ ਧੀ ਦੀ ਮਾਂ ਦਾ ਦੁਖ ਨੀ ਦਿੲਦਾ

  • @sarbjitkaur6223
    @sarbjitkaur6223 2 года назад +1

    Satnam shri waheguru ji
    Satnam shri waheguru ji
    🙏🙏🙏🙏🙏🙏🙏🙏🙏

  • @arvindersingh6712
    @arvindersingh6712 2 года назад +1

    Waheguru Ji Ka khalsa Waheguru Ji ki Fateh

  • @SandeepSingh-em2mk
    @SandeepSingh-em2mk 2 года назад +3

    Satnam Waheguruji 🙇🏻‍♂️♥️😇

  • @amanDeep-ue1iv
    @amanDeep-ue1iv 2 года назад +2

    Satnam waheyguru ji

  • @gurbachansingh1869
    @gurbachansingh1869 2 месяца назад

    Dundda ji
    Live long

  • @charanjitkaur4372
    @charanjitkaur4372 4 месяца назад +2

    ❤❤❤❤❤❤

  • @baljindersandhu8711
    @baljindersandhu8711 Год назад +1

    Waheguru ji 🙏🌹

  • @dr.harjitdakoha4815
    @dr.harjitdakoha4815 6 месяцев назад

    13-13 EK ONKAR SATNAM SHRI WAHEGURU JI

  • @endergaming9779
    @endergaming9779 2 года назад +3

    Satnaam waheguru ji 🙏

  • @sarvyapak
    @sarvyapak 2 года назад +1

    Virji bahut badhiya vichar ji
    Waheguru waheguru ji 🙏

  • @jagandeepkaur6764
    @jagandeepkaur6764 2 года назад +1

    🙏🏻🙏🏻🙏🏻🙏🏻🙏🏻🙏🏻🙏🏻

  • @kamalgill4375
    @kamalgill4375 3 месяца назад

    Waheguru ji a katha sohni c

  • @JaspreetSingh-hd7os
    @JaspreetSingh-hd7os 2 года назад +3

    ਉਹ ਬਾਬਾ ਮੇਰੀ ਗੱਲ ਸੁਣ ਪਹਿਲਾ ਸੱਸਾ ਨੂੰ ਵੀ ਪੁਛ ਉਹ ਆਪਣੀਆ ਸੱਸਾ ਨੂੰ ਕਿਉ ਨੀ ਪੁਛਦੀਆ ਉਹ ਕਿਸੇ ਮਾਂ ਦੇ ਪੁੱਤ ਨੀ ਜਿਹੜੇ ਸੱਸਾ ਆਪਣੇ ਖਸਮ ਉਹਦੀਆ ਮਾਵਾਂ ਤੋ ਦੂਰ ਕਰਦੀਆ ਨੇ ਲਾਇਕ ਲੈਣ ਦੇ ਚੱਕਰਾ ਚ ਭਾਸ਼ਣ ਦੇਈ ਜਾਦਾ

    • @AshaRani-br9ti
      @AshaRani-br9ti Год назад

      Veer g apna time koy nahi yad rakhda sach koda lagda you Right

  • @bhupinderkaur8057
    @bhupinderkaur8057 Год назад

    Meri v noonh apne maapean nal khush rehndi

  • @ranjitkaursandhu7846
    @ranjitkaursandhu7846 2 года назад +2

    ਸਹੀ ਗੱਲ ਆ ਜੀ

  • @kudeepsingh2241
    @kudeepsingh2241 2 года назад +2

    🙏🙏

  • @rabindersingh8130
    @rabindersingh8130 Год назад

    Miss you maa ji😢😢😢😢

  • @daljitkaur5824
    @daljitkaur5824 2 года назад +29

    ਬਬਾ ਜੀ ਕਈ ਸ਼ੰਸਾ ਨੂੰਹਾ ਨਾਲ ਦਿਲ ਨਹੀ ਮਲਾਉਦੀਆਂ ਆਪਣੀ ਕੁੜੀਆਂ ਨੂ , ਚੰਗਾ ਕਰਣਾ ਉਨ੍ਹਾਂ ਦੇ ਵਾਰੇ ਕੀ ਬਚਾਰ ਹੈ ਦੱਸਣਾ ਜਰਾ

    • @manpreetpannu0673
      @manpreetpannu0673 2 года назад +2

      Ina koi mara nai hunda .. nuha apnai boli sai karan pehla

    • @JaspreetSingh-hd7os
      @JaspreetSingh-hd7os 2 года назад +10

      @@manpreetpannu0673 ਨੂੰਹਾ ਕਿਹੜਾ ਆਉਦੀਆ ਹੀ ਬੋਲਣ ਲੱਗ ਜਾਦੀਆ ਘਰ ਦਾ ਮਹੌਲ ਦੇਖ ਕੇ ਹੀ ਬੋਲਣ ਲੱਗਦੀਆ ਨੇ

    • @manpreetpannu0673
      @manpreetpannu0673 2 года назад +2

      @@JaspreetSingh-hd7os ghar da mahol dekh ke hor vigar jandiya ne...

    • @JaspreetSingh-hd7os
      @JaspreetSingh-hd7os 2 года назад +3

      @@manpreetpannu0673 ਆਪਣੀਆ ਮਾਂਵਾ ਨੂੰ ਕਹੋ ਘਰ ਦਾ ਮਾਹੌਲ ਸਹੀ ਰੱਖਣ ਫਿਰ

    • @manpreetpannu0673
      @manpreetpannu0673 2 года назад

      @@JaspreetSingh-hd7os tu kena e..

  • @MandeepSingh-ec4kc
    @MandeepSingh-ec4kc Год назад

    ਪੰਜਾਬੀ ਵਾਲਾਂ ਮਾਸਟਰ

  • @shanjitgill3625
    @shanjitgill3625 2 месяца назад

    Sahi gl aa same di lod aaa ajjj kl , bhut ghara ch ahi kuj hunda

  • @balwindersinghdhami9224
    @balwindersinghdhami9224 2 года назад +2

    nice vichaar bhai sab ji

  • @gurjeetsandhu576
    @gurjeetsandhu576 2 года назад +30

    ਤਾੜੀ ਦੋਵਾਂ ਹੱਥਾਂ ਨਾਲ ਵੱਜਦੀ ਏ ਕਦੇ ਸਾਰਾਂ ਕਸੂਰ ਇੱਕ ਦਾ ਨਹੀਂ ਹੁੰਦਾ ਨਹੂੰਆਂ ਨੂੰ ਬਦਨਾਮ ਨਾ ਕਰੋ

  • @BaljinderSingh-fe2um
    @BaljinderSingh-fe2um Год назад

    Waheguru ji but vadiya ji

  • @KuldeepSingh-st7jq
    @KuldeepSingh-st7jq Год назад

    waheguru ji mehar kero

  • @GurpreetSingh-sw5pt
    @GurpreetSingh-sw5pt Год назад

    😢

  • @shivanisharma5562
    @shivanisharma5562 28 дней назад +1

    ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਇਸ ਗੂੰਡੇ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਇਕ ਵੀਡੀਓ ਬਣਾਈ ਜਾਵੇ ਧੰਨਵਾਦ ਸਹਿਤ 😮😮😮

  • @surinderkaur-fb6bo
    @surinderkaur-fb6bo 2 года назад +2

    Very good msg 👍 👏

  • @endless4493
    @endless4493 2 года назад +8

    ਬੇਨਤੀ :ਗੁਰੂ ਪਿਆਰਿਓ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਬੈਠ ਕਿ ਗੁਰਬਾਣੀ ਦੇ ਬਚਨ ਹੀ ਚੰਗੇ ਲੱਗਦੇ ਆ ਨਾ ਕੇ ਘਰੇਲੂ 🙏

    • @tejinderkaur-yd1gl
      @tejinderkaur-yd1gl 2 года назад +3

      Sahi gl. Saare ghra vich aiwe nahi. Har ik ghar vich alag alag Story hundi aa

  • @manjitkaurbhatia1848
    @manjitkaurbhatia1848 2 года назад +2

    Bot vadia vichar veer ji🙏🙏

  • @kdeepsandhu4362
    @kdeepsandhu4362 2 года назад +1

    🙏🙏❤️🙏🙏👍👍

  • @GurpreetSingh-xc2xd
    @GurpreetSingh-xc2xd 2 года назад +6

    ਮਾਪਿਆਂ ਦਾ ਸਤਿਕਾਰ ਕਰੋ
    ਨਾ ਮਿਲਨੇ ਕਦੇ ਦੁਬਾਰਾ ਨੇ

  • @SandeepKaur-ob3xe
    @SandeepKaur-ob3xe 2 года назад +5

    Veer ji mere comments da jawaab jarur Dena, veer ji dhee v MAA baap ne Edda hi paal k Wadi keeti hundi a,te Jadu sohre pariwaar wale ohnu jandi nu daaj lae Tang Karan ,was te nanaan Tang Karan ,husband ohna nu rokan di himmat na rakhda howe,garb awastha (pregnancy ) ch ohnu nanaan Dhaka maran di koshish Kare te Patti kahe ,ehna edda rehna fer oh kudi ki Kare eh v daseyo ,othay reh k Ann manukhi tashadad jhali jawe,veer ik buri dhee Jo MAA peo de ghar dakhal andaji kardi a oh buri nuh v hundi a te baad vich ohi aaurat ik buri sas,so so Katha kar k samaan nu sedh dewo na ki galat Loka nu honsla ki asi Edda kar sakde ha ,nuh da Faraz a sahe, humble request all girls are not same

  • @manjitsidhwan7502
    @manjitsidhwan7502 Год назад

    Baba g jo sangat chair te baithi aa us bare v vicher dewo...

  • @gurinder52
    @gurinder52 2 года назад +2

    You are great personality

  • @jyotijeevan5482
    @jyotijeevan5482 2 года назад

    Mara tara thusi ajaa bhchar bhut badhay bhachar karday ho

  • @karmanrandhawa4592
    @karmanrandhawa4592 2 года назад +2

    Waheguru g

  • @Srbranjit
    @Srbranjit 2 года назад +7

    Pr kayi sassa kdi maa nhi bandiya meri maa nhi aa viah hoya mera sochya c maa da pyaar milju pr eda hoya nhi bhut dukh hunda sass apniya kudiya nu pyaar krdi mnu Nooh bna ke rkhdi kdi maa wala feel nhi krya 🥺🥺💔

  • @Pb0707-d
    @Pb0707-d 2 года назад +3

    bhut wdia 🙏🙏❤️❤️

  • @anmol___d_5077
    @anmol___d_5077 2 года назад +2

    🙏🙏🙏🙏🙏

  • @sukhvinder9324
    @sukhvinder9324 2 года назад +4

    🙏

  • @kajalvig4746
    @kajalvig4746 2 года назад +1

    babaji

  • @bupindersingh6279
    @bupindersingh6279 2 года назад

    Bhut sohne vicar ne ji

  • @amritpalkaur6186
    @amritpalkaur6186 2 года назад +7

    You are right, but kitte ma, baap vi galat hude ne veer Ji, kai ta nikkya da jayda kardiya. Eh aam vekhen no milda veer Ji 🙏🙏🙏🙏🙏🙏🙏

  • @jasmeetsingh2612
    @jasmeetsingh2612 2 года назад +1

    Wehagur ji

  • @ਗੁਰੇਕਸਿੰਘਗਿੱਲ

    Anand aa gya sunke babeo

  • @ishandeepsingh7209
    @ishandeepsingh7209 2 года назад

    Bhut vadya ha vechar

  • @parambhullar368
    @parambhullar368 Год назад

    Bhut bhut vdiya Bhai sahab ji ahh sachiya sunaiya ghar ghar ahi hal hai ji per jithe maa baap da dakhal bilkul sahi gal nhi a ajj te kmal hi gyi bhut vdiya jo gla asi nhi keh skde apne bhra bharjai nu tuc bhut anad kya ta 😅😅

  • @DaljitKaur-hd7sj
    @DaljitKaur-hd7sj 2 года назад +2

    Very nice

  • @gurvinderkaur575
    @gurvinderkaur575 Год назад

    Meri saas ta khud hi panchayat kr kr ad hogi put nuh nhi kahndi pessa meri sewa kru

  • @arora7626
    @arora7626 Год назад

    Wahaguru ji ka Khalsa wahaguru ji ki Fathe

  • @mardanasingh7640
    @mardanasingh7640 2 года назад

    Boht vadiya baba ji

  • @BalwinderSingh-rc8si
    @BalwinderSingh-rc8si Год назад +1

    okG

  • @KuldeepSingh-rt5ux
    @KuldeepSingh-rt5ux 2 года назад +6

    ਸਤਿ ਸ੍ਰੀ ਆਕਾਲ ਵੀਰ ਜੀ

    • @arshprabh3064
      @arshprabh3064 2 года назад

      ਬਹੁਤ ਵਧੀਆ ਗੱਲ ਹੈ ਵੀਰ ਜੀ

  • @RavinderSingh-nb4uw
    @RavinderSingh-nb4uw Год назад

    baba ji sde sare bhut krde s sass maa na but ohne apni kuri te vdi nuh de mgr lg ke ghrda mahool kharab krta nanan vakhri krgi maa apni nu hun nuha ki krn ethe fr kehnde saasa nl mara kita munde mare a

  • @SimranKaur-lg6tb
    @SimranKaur-lg6tb 2 года назад +1

    ,
    🙏🙏🙏🙏🙏

  • @ekamdeepekam5100
    @ekamdeepekam5100 2 года назад

    Sahi gal

  • @ManpreetKaur-nt2dt
    @ManpreetKaur-nt2dt 2 года назад +7

    Guru ji sab sassa changiya hi nhi hundiya, kai sassa ta apne putt da hi ghar ujaar dindiya, nooh da dukh sukh v nhi dekhdiya

  • @sukhjot6234
    @sukhjot6234 2 года назад +8

    kite kite kudi de peke aaa di greebi da majak bnon vale bht hunde ... aaa fr ahoo jahe loka da ki karyaa jaweee ... kudi kive sunn lauu apne peke aa varee gltt ...

  • @sukhidhadli960
    @sukhidhadli960 2 года назад +4

    Jihde sohre ek putt nu sb kuj den te duje putt nu te ohde bche bhukhe mrde hon te ghr ch khaan nu kuj na hove baba g ohna sas sohre li v vdo bnao putt kaputt dekhe c pr mape kumape ni dekhe c waheguru g jithe nu te potaa potti bhukhe hon othe dada dadi nu gaddia ghumna te sb kuj bchya de mu cho kho k khan aho jeheaa sus sohre da ki kriye

    • @soniabaldev4502
      @soniabaldev4502 2 года назад +2

      sahi gal aa nooha e maadiya ho jandiya ne

    • @haarpreetkauur1907
      @haarpreetkauur1907 2 года назад +2

      Fr ohe j bnde nrk bhog k mrdea te jeda kise da hkk kho k jede munde nu ditta hunda oho v fr bhuta sukhi ni rehnda. Sbr kro.Same sade nal v hoyia

  • @rajwantkaur213
    @rajwantkaur213 2 года назад +2

    ਮੇਰੇ ੧ ੧ਗੱਲ ਦਾ ਮੁਲ ਹੈ ਜੀ

  • @komalpalsandhu7403
    @komalpalsandhu7403 2 года назад +1

    nice

  • @PrabhjotKaur-lr8sq
    @PrabhjotKaur-lr8sq 2 года назад +3

    ver ji jy koei sas sura aap hi kawy ky tusi gharo chal Jo uthy bachy ki karan

  • @luckyparminder4862
    @luckyparminder4862 2 года назад +2

    Baba g har time bhu galat nahi hundi kyi vaar sas sasur bhi galat hundy hai

  • @jugrajkaurdhillon1714
    @jugrajkaurdhillon1714 Год назад

    Baba g noha v kite sa s nhi nhi smjdia uthe ki bnu

  • @firstchoice1920
    @firstchoice1920 6 месяцев назад

    Nooh nu te gharda member e nhi samjya janda tussi kehre ghar di gl krde veer ji

  • @Manrajsingh-x4z
    @Manrajsingh-x4z 2 месяца назад

    Yeryerniss ok

  • @NarinderSingh-oi2rw
    @NarinderSingh-oi2rw 2 года назад

    Aj kal dean mavan vaste bhe dso

  • @kawaljeetkaur2340
    @kawaljeetkaur2340 2 года назад +3

    ਗੁਰੂ ਸਾਹਿਬ ਦੀ ਹਜੂਰੀ ਵਿੱਚ ਤਾਂ ਗੁਰੂ ਸਾਹਿਬ ਦੀ ਗੱਲ ਕਰੋ, ਜੋ ਸੰਗਤ ਸੁਣਨ ਆਉਂਦੀ ਹੈ। ਜੇ ਇਥੇ ਆ ਕੇ ਵੀ ਪਰਿਵਾਰਕ ਝਮੇਲਿਆਂ ਦੀਆਂ ਗੱਲਾਂ ਹੀ ਸੁਣਨੀਆਂ ਤਾਂ ਫਿਰ ਦੀਵਾਨਾਂ ਚ ਆਉਣ ਦਾ ਕੀ ਫਾਇਦਾ।

  • @papirahu6551
    @papirahu6551 2 года назад +3

    Mere sohre de 5 putar ne mere sohre ne sara kuch sirf ek putar nu de dita ke 4 putar kito fad ke lai ke aunde se hun ek nu karorpati bana te 4 nu road pati banata ke eh sohre ne changa kita bas us nu ek hi desda fhir vi asi chup karke major kar liya shayad sadi kismat vich kuch nahi eh sohre da asi rehde vi sare ek gali vich hi haa naal naal sade ghar ne

  • @mandeepkaur5814
    @mandeepkaur5814 2 года назад +4

    Kite na kite in laws v ni smzdy kudi nu... sariyaa kudiyaa glt ni

  • @raghbirsinghmarwah7996
    @raghbirsinghmarwah7996 9 месяцев назад

    ਇਹ ਕੋਈ ਕਥਾ ਨਹੀਂ,,, ਸ਼ਬਦ ਦੀ ਵਿਚਾਰ ਕਰੈ

  • @kaurj8453
    @kaurj8453 2 года назад

    Baba views lane basta garulo kanaia sunada rahanda

  • @sukhjot6234
    @sukhjot6234 2 года назад +5

    ma baap paal k study karaa k kudi da masa vyhh krde aaaa ... oss tonn baad v bolnaa ... v kudi de peke kise kmm de nii