Punjab: ਉਹ ਕਿਹੜੇ ਤਰੀਕੇ ਹਨ ਜਿਸ ਰਾਹੀਂ ਕਰੋੜਾਂ ਦਾ ਕਰਜ਼ ਘਟਾਇਆ ਜਾ ਸਕਦਾ ਹੈ | 𝐁𝐁𝐂 𝐏𝐔𝐍𝐉𝐀𝐁𝐈

Поделиться
HTML-код
  • Опубликовано: 4 окт 2024
  • ਪੰਜਾਬ ਆਪਣੇ ਲੱਖਾਂ-ਕਰੋੜ ਦੇ ਕਰਜ਼ੇ ਕਰਕੇ ਹਮੇਸ਼ਾ ਹੀ ਸੁਰਖ਼ੀਆਂ ਵਿੱਚ ਰਹਿੰਦਾ ਹੈ। ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਵੇਲੇ ਇਹ ਕਰਜ਼ਾ 3 ਲੱਖ ਕਰੋੜ ਸੀ ਤੇ 2 ਸਾਲ ਬਾਅਦ ਲੋਕ ਸਭਾ ਚੋਣਾਂ ਨੇੜੇ ਇਹ ਕਰਜ਼ਾ ਸਾਢੇ ਤਿੰਨ ਲੱਖ ਕਰੋੜ ਹੋ ਗਿਆ ਹੈ। ਸਿਆਸੀ ਪਾਰਟੀਆਂ ਇੱਕ-ਦੂਜੇ ਨੂੰ ਇਸ ਆਰਥਿਕ ਸੰਕਟ ਲਈ ਜ਼ਿੰਮੇਵਾਰ ਠਹਿਰਾਉਂਦੀਆਂ ਰਹਿੰਦੀਆਂ ਹਨ। ਬੀਬੀਸੀ ਪੱਤਰਕਾਰ ਅਰਵਿੰਦ ਛਾਬੜਾ ਨੇ ਆਰਥਿਕ ਮਾਮਲਿਆਂ ਦੇ ਜਾਣਕਾਰ ਆਰਐੱਸ ਘੁੰਮਣ ਨਾਲ ਇਸ ਮੁੱਦੇ ਉੱਤੇ ਗੱਲਬਾਤ ਕਰਕੇ ਪੰਜਾਬ ਸਿਰ ਚੜ੍ਹੇ ਕਰਜ਼ੇ ਦੇ ਕਾਰਨ ਤੇ ਹੱਲ ਜਾਣੇ।
    ਸ਼ੂਟ ਤੇ ਐਡਿਟ- ਗੁਲਸ਼ਨ ਕੁਮਾਰ
    #punjab
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/pu...
    𝐅𝐀𝐂𝐄𝐁𝐎𝐎𝐊: / bbcnewspunjabi
    𝐈𝐍𝐒𝐓𝐀𝐆𝐑𝐀𝐌: / bbcnewspunjabi
    𝐓𝐖𝐈𝐓𝐓𝐄𝐑: / bbcnewspunjabi

Комментарии • 50

  • @wadhawanpathshala1288
    @wadhawanpathshala1288 6 месяцев назад +15

    ਮੈ ਪੰਜਾਬੀ ਹਿੰਦੂ ਹਾਂ। ਦੋਸਤੋਂ, ਸਾਨੂੰ ਖੁਦ ਮਿਹਨਤ ਕਰਨੀ ਪਵੇਗੀ ਅਤੇ ਪੰਜਾਬ ਦੀ ਮਾਂ ਰੂਪੀ ਧਰਤੀ ਨੂੰ ਬਚਾਉਣਾ ਪਵੇਗਾ।

    • @Aaj361
      @Aaj361 6 месяцев назад

      ਭਰਾ ਜੀ ਸਭ ਤੋਂ ਵੱਧ ਮਾੜਾ ਹਾਲ ਜਨਰਲ ਹਿੰਦੂ ਸਿੱਖ ਦਾ ਹੋਇਆ l ਇਹਨਾਂ ਕੋਲ ਜਿਨ੍ਹਾਂ ਕੁ ਸੀ ਉਸ ਤੋਂ ਵੀ ਇਹ ਥੱਲੇ ਆ ਗਏ ਤੇ ਹੋਰ ਆ ਗੇ ਤੇ ਹੋਰ ਆ ਰਹੇ ਹਨ l ਏਥੇ ਹਿੰਦੂ ਭਰਾਵਾਂ ਨੂੰ ਅੱਗੇ ਲੱਗ ਕੇ ਤੇ ਇਕੱਠੇ ਹੋ ਕੇ ਸਰਕਾਰਾਂ ਕੋਲ ਮਸਲੇ ਹੱਲ ਕਰਵਾਉਣੇ ਚਾਹੀਦੇ ਹਨ ਨਹੀਂ ਤਾਂ ਬਹੁਤ ਦੇਰ ਹੋ ਜਾਵੇਗੀ

    • @bholakumar-rg2pq
      @bholakumar-rg2pq 6 месяцев назад

      Hindu Punjabi nahi ho sakda . Tussi Brahmanwadi hindu Punjab de dushman ho. Tuhaday opar trust nahi karna.

    • @Gurindersingh-hp8xf
      @Gurindersingh-hp8xf 2 месяца назад

      Hanji right bro eda karna ta pena ee aa

  • @Hvgvvhvro5ph
    @Hvgvvhvro5ph 6 месяцев назад +11

    ਕਰਜਾ ਲੈ ਕੇ ਵਾਪਿਸ ਨਾ ਕਰਨਾ ਬਾਦ ਚ ਧਰਨੇ ਲਾਉਣੇ ਫ੍ਰੀ ਕੁਝ ਵੀ ਨਹੀ ਹੋਣਾ ਚਾਹਿਦਾ ਬਿਜਲੀ ਦੇ ਬਿੱਲ ਲਾਗੂ ਕਰੋ ਮੋਟਰਾ ਦੇ ਵੀ ਘਰਾ ਦ ਵੀ ਤੇ ਫ੍ਰੀ ਬੱਸ ਸਫਰ ਵੀ ਬੰਦ ਕੀਤੀ ਜਾਵੇ

    • @dhanasingh4699
      @dhanasingh4699 6 месяцев назад +1

      ਫ੍ਰੀ ਕਿਤਾਬਾਂ ਕਣਕ ਵਜ਼ੀਫ਼ੇ ਪੜਾਈ ਚ ਫ਼ੀਸਾਂ ਮਾਫ਼ ਇਹ ਬੰਦ ਹੋਣੀਆ ਚਾਹੀਦੀਆਂ। ਨੌਕਰੀ ਛੋਟ

    • @harmeshmanavadvocate2639
      @harmeshmanavadvocate2639 6 месяцев назад

      ​@@dhanasingh4699
      ਤਾਂ ਜੋ ਕਿ ਗਰੀਬਾਂ ਦੇ ਬੱਚੇ ਸਰਕਾਰੀ ਸਕੂਲਾਂ ਵਿਚ ਵੀ ਨਾ ਪੜ੍ਹ ਸਕਣ।

  • @baljindershah9373
    @baljindershah9373 6 месяцев назад +1

    ਗ਼ੈਰਤਮੰਦ ਤੇ ਦੇਸ਼ ਹਿੱਤੂ ਸਾਸ਼ਨ ਤੇ ਪ੍ਰਸਾਸ਼ਨ ਦੇਸ਼ ਨੂੰ ਤਰੱਕੀ ਦੀਆਂ ਲੀਹਾਂ ਤੇ ਤੋਰਦਾ ਹੈ ।ਭਾਰਤ ਵਿੱਚ ਹਿੰਦੂਤਵੀ ਤਾਕਤਾਂ ਵੱਲੋਂ ਧਾਰਮਿਕ ਕੱਟੜਤਾ ਨੂੰ ਉਭਾਰ ਕੇ ਜਾਤੀਵਾਦ ਦੀ ਵੰਡ ਤੇ ਮੁਫਤ ਵਾਲੀਆਂ ਨੀਤੀਆਂ ਲਾਗੂ ਕਰਕੇ ਲੋਕਾਂ ਨੂੰ ਮਾਨਸਿਕ ਅਪਾਹਜ ਬਣਾ ਕੇ ਸਿਰਫ ਵੋਟਾਂ ਲਈ ਵਰਤਿਆ ਜਾਂਦਾ ਹੈ।ਸਰਕਾਰੀ ਖਜ਼ਾਨੇ ਦਾ ਵੱਢਾ ਹਿੱਸਾ ਉਹਨਾਂ ਅਯੋਗ ਲੋਕਾਂ ਦੀ ਸੁਰੱਖਿਆ ਤੇ ਖਰਚ ਹੋ ਰਿਹਾ ਜੋ ਦੇਸ਼ ਲਈ ਘਾਤਕ ਸਾਬਤ ਹੋ ਰਹੇ ਨੇ ।ਸੁੰਗੜਦਾ ਦੇਸ਼ ਤੇ ਫੈਲਦੇ ਲੀਡਰ ਇਸ ਦਾ ਜਿਊਂਦਾ ਜਾਗਦਾ ਸਬੂਤ ਹੈ। ਭਾਰਤ ਮਾਤਾ ਤੇਰਾ ਰੱਬ ਰਾਖਾ।

  • @SurjitSingh-iw5ek
    @SurjitSingh-iw5ek 6 месяцев назад +6

    ਪੰਜਾਬ ਵਿੱਚ ਰਗੜੀ ਤਾਂ ਮਿਡਲ ਕਲਾਸ ਹੀ ਜਾ ਰਹੀ ਹੈ

  • @lovepunjab2738
    @lovepunjab2738 6 месяцев назад +7

    40 ਸਾਲਾ ਤੋਂ ਕਿਸਾਨਾਂ ਨੂੰ ਫ੍ਰੀ ਬਿਜਲੀ, ਰੇਹ ਸਪਰੇਹ ਤੇ ਸਬਸਿਡੀ, ਅੱਜ 600 ਯੂਨਿਟ ਘਰਾਂ ਨੂੰ, ਬੱਸ ਕਿਰਾਏ ਆ ਮੁਫ਼ਤ. ਜੇ ਪੈਸਾ ਪੰਜਾਬ ਦੀ education, health ਤੇ ਲਾਏ ਹੁੰਦਾ. Aaj ਐਸੀ ਨੌਬਤ ਨਾ ਆਉਂਦੀ. ਅੱਜ ਪੰਜਾਬ ਚ ਡਿਗਰੀਆਂ ਨੇ ਗਿਆਨ ਕਿਸੇ ਕੋਲ ਨਹੀਂ. ਸਰਕਾਰਾਂ ਕਰਜਾ ਡਿਵੈਲਪਮੈਂਟ ਲਈ ਚੱਕਦੀਆਂ ਨੇ, ਸਬਸਿਡੀਆ ਲਈ ਨਹੀਂ.ਪੰਜਾਬ ਦੇ ਲੋਕਾਂ ਨੂੰ ਟੈਕਨੋਲੋਜੀ, economy, business ਬਾਰੇ education ਦਊ. ਨਹੀਂ ਤਾ ਅੱਧਾ ਪੰਜਾਬ ਇਹ ਸੋਚਦਾ ਗਾ.ਸਰਕਾਰ ਕੋਲ ਮਸ਼ੀਨ ਆ ਜੋ ਨੋਟ ਛਾਪੀ ਜਾਂਦੀ ਆ.😂

  • @enjoypanipatrefinerytownship
    @enjoypanipatrefinerytownship 6 месяцев назад +1

    During study 10th ch read karde hunde si ke saada Punjab 1 Number aa. Dekhde dekhde 15-16 number te aa gaye..

  • @Harjinderbrar-j2e
    @Harjinderbrar-j2e 6 месяцев назад

    ਖਾਸ ਤੌਰ ਤੇ ਭਾਰਤ ਵਿੱਚ ਬਿੱਲਕੁਲ ਅਸਲੀ ਸਚਾਈ ਆ ਜੋ ਕਿ ਹੁਣ ਤੱਕ ਞੀ ਦੇਸ਼ ਭਰ ਵਿਚ ਬਹੁਤ ਹੀ ਬੇਈਮਾਨ ਲੀਡਰਸ਼ਿੱਪ ਦਾ ਚੋਣਾਂ ਵਿੱਚ ਜਿੱਤ ਕੇ ਅੱਗੇ ਆਉਣ ਦੇ ਕਾਰਨ ਹੀ ਅੱਜਕੱਲ੍ਹ ਪੰਜਾਬ ਅਤੇ ਸਾਰਾ ਭਾਰਤ ਬਹੁਤ ਹੀ ਕਰਜਾਈ ਹੋ ਗਏ ਹਨ।ਧੰਨਵਾਦ ਜੀਉ

  • @bebaak_rai
    @bebaak_rai 6 месяцев назад +5

    punjab, srilanka hunda te kado da bankrupt ho chuka hunda 😊😊 Bharat da hissa punjab, Jide karke halle tak chali janda

    • @vampirevampire8748
      @vampirevampire8748 6 месяцев назад +1

      ​​@@JaisalKachwahabharat di azadi lyi sab too jyada shadiya punjabiya ny ditti ha itihas padla pehla punjab nu tabaah v sarkara ny kita ha pehly badal fir captain...

    • @vampirevampire8748
      @vampirevampire8748 6 месяцев назад +1

      @@JaisalKachwaha aby pura itihas taa padla 90% shahidya akely punjabiya ny ditiya ha azadi ly,i ty jdo mughal ny jdo ethy india aaky atyachaar kita ta odo sikh dharm bna c jina ny mughla nu bhajaya etho ni taa mughla ny sary hindu maar deny c...

    • @lovepunjab2738
      @lovepunjab2738 6 месяцев назад

      ​@@vampirevampire8748ਕਿਹੜੀ ਆਜ਼ਾਦੀ ਚ ਕੁਰਬਾਨੀ ਦਿੱਤੀ ਜਾਂਦੀ ਆ,ਪੰਜਾਬ ਚ ਬ੍ਰਿਟਿਸ਼ ਸਰਕਾਰ ਕੋਈ ਕਾਨੂੰਨ ਪੰਜਾਬ ਚ ਲੈਕੇ ਆਉਂਦੀ ਸੀ, ਉਸਦਾ ਵਿਰੋਧ ਕੀਤਾ ਜਾਂਦਾ. ਜਿਸ ਤਰ੍ਹਾਂ ਅੱਜ ਕਰਦੇ ਆ,ਵਰਲਡ war ਤੋਂ ਬਾਅਦ ਬ੍ਰਿਟਿਸ਼ ਕਮਜ਼ੋਰ ਹੋ ਗਏ ਸੀ, ਉਸਨੇ ਸਿਰਫ਼ ਇੰਡੀਆ ਨੂੰ ਆਜ਼ਾਦੀ ਨਹੀਂ ਦਿੱਤੀ, ਬਹੁਤ ਮੁਲਕਾਂ ਨੂੰ ਆਜ਼ਾਦੀ ਦਿੱਤੀ ਸੀ.

  • @sony81able
    @sony81able 6 месяцев назад +2

    Akali + BJP + Congress ruin the punjab State.😢😢😢😢

  • @lovepunjab2738
    @lovepunjab2738 6 месяцев назад +7

    ਪੰਜਾਬ ਫਾਹਾ ਕਿਉਂ ਨਹੀਂ ਲੈ ਲੈਂਦਾ, ਕਿਉਂਕਿ ਪੰਜਾਬ ਚ ਕੋਈ ਕਰਜਾ ਵਾਪਿਸ ਨਾ ਕਰ ਪਾਏ, ਉਹ ਇਨਸਾਨ ਫਾਹਾ ਲੈ ਲੈਂਦਾ ਗਾ.😂

    • @kissanjattkissan9976
      @kissanjattkissan9976 6 месяцев назад +1

      Sale hindu kadhe punjab da changa nhi soch skde eh ghuse hi rehne aw

  • @manjinderram8201
    @manjinderram8201 6 месяцев назад +2

    Kinna c Ameer Kade, ajj rulyaa firda. Lahnat hai sade political leadership te ( purania te navia sarkara lutt k kha ge punjab nu )

  • @MohanSingh-kz3zc
    @MohanSingh-kz3zc 6 месяцев назад

    dr.sahib thanks❤

  • @bebaak_rai
    @bebaak_rai 6 месяцев назад +2

    kerala model da kand ho gaya 😂😂😂
    the worst financial management akhya gaya, kerala kol te apne loka nu tankha, pension den joge rupaiye vi nahi bche

  • @pm6516
    @pm6516 6 месяцев назад +1

    Just because of So called Rich làndords (Poor farmer according to bbc) । They never returned a single penny to govt

  • @JaswinderSingh-dq1ki
    @JaswinderSingh-dq1ki 3 месяца назад +1

    Eh karza Rajniti party karn hai free bijli free bus sewa

  • @Gurpreet007able
    @Gurpreet007able 6 месяцев назад

    Sab to main reason sarkari system da kam na krna.... Sarkar nu is vall dhyan dena chahiida e... Efficiency of work jyda jruri e

  • @lakhwindersingh-du3gw
    @lakhwindersingh-du3gw 6 месяцев назад

    Good knowledge

  • @AllOne-u4x
    @AllOne-u4x 6 месяцев назад

    Only one reason : Punjabi like Indiscipline, for them Discipline = Gulami and Indiscipline = Azaadi , Punjabian di soch ehi rahe isde waaste BBC warge channel poori mehnat karde v rehande ne

  • @navhundal538
    @navhundal538 2 месяца назад

    ਇਨ੍ਹਾਂ ਕਰਜਾ ਦੇਦਾ ਕੋਣ ਆ

  • @ਹਰਪ੍ਰੀਤਸਿੰਘ-ਫ9ਢ
    @ਹਰਪ੍ਰੀਤਸਿੰਘ-ਫ9ਢ 6 месяцев назад +3

    ਨਿਉ ਵਰਲਡ ਆਰਡਰ ਦੇ ਪੰਗੇ ਆ ਸਾਰੇ

  • @Raman1xx
    @Raman1xx 6 месяцев назад +1

    Chota jeha suba
    Up Rajasthan inne wdde sube han punjab ta 5-6 bann jaan
    Ohna ne vi inna krja nhi leya

  • @subagsingh5057
    @subagsingh5057 6 месяцев назад +1

    Sir Ji Punjabi nu gormiannt kha gaia a

  • @Raman1xx
    @Raman1xx 6 месяцев назад

    Bhgwant maan eh karja double kr dena kyuki punjab de paisa kajriwal nu vi dena dilli chlan lyi
    Punjab de pesea naal dilli vi chal rhi hai hun

  • @jagseersingh4855
    @jagseersingh4855 6 месяцев назад

    Eh karja modde ni hor lai jande ne cheja vechi jande ne

  • @Jasminkarn
    @Jasminkarn 6 месяцев назад

    Jehda v aeya Punjab nu lut ke tur janda

  • @ManjitSingh-ce5sq
    @ManjitSingh-ce5sq 6 месяцев назад

    Marriges..
    Show off...
    Bachay Canada n other countries ch bhejan karke
    Whiskey...ne pb nu karjayi kita

  • @Parmindersingh-lu8lg
    @Parmindersingh-lu8lg 6 месяцев назад

    ਡਿਵੈਲਪਮੈਂਟ ਹੋਈ ਤੇ ਹੈ। ਸੁੱਖੇ ਅਮਲੀ ਦਾ ਸੱਤ ਸਿਤਾਰਾ ਹੋਟਲ ਪੰਜਾਬ ਚ ਬਣ ਗਿਆ।

  • @priyash558
    @priyash558 6 месяцев назад

    Asi nahi dana karja Punjab b india da subha ha

  • @Gurpreet007able
    @Gurpreet007able 6 месяцев назад

    Ethe sirf politics hundi e... AAP sarkar v purania wang hi e.... Advertisement te kharcha jrurt to kyda kr rhi e .. ehna nu excise, revenue, finance, education n health departments ch jyda bharti krni chahidi e... Police ch lod to jyda kr rhe ne... security centre govt naal mil ke theek kiti ja skdi e...

  • @Aman-pm5wc
    @Aman-pm5wc 6 месяцев назад

    2016 .17 to Bad da ve koch Das Dinda jan bbc ne Dasan ne Dita 😂😂😂

  • @GurtejSingh-jr4mr
    @GurtejSingh-jr4mr 6 месяцев назад

    Why you always find incompetent economists to talk on such important issues? Better find someone who knows the real issues not the bookish ones..he is just talking about stupid figures which are available in many documents.

    • @GurbaniGyandhara
      @GurbaniGyandhara 6 месяцев назад


      इनका ज्ञान बस इतना ही है, जो अंधेरे को रोशनी बोले बस वह सही बाकी सत्य जो बताए वह तो गलत ही है भाई

  • @PHEROMONE-wz9bz
    @PHEROMONE-wz9bz 6 месяцев назад

    Chanakya Niti krke

  • @anitagupta678
    @anitagupta678 6 месяцев назад

    Militancy supported by Akalis brought downfall of punjab still giving free

  • @user-pn2ew8fe8i
    @user-pn2ew8fe8i 6 месяцев назад

    Akali & Congress looted the state. If the investment in security was done that was an investment in saving United India & should be shared by all of India not just by Punjabi’s.

  • @romygill1369
    @romygill1369 6 месяцев назад +3

    Vote bjp punjab

  • @Raman1xx
    @Raman1xx 6 месяцев назад

    Badla te congress ne Punjab nu lootia
    Hun bhgwant maan Punjab nu krjai krr reha 😢