Very very good knowledgable historical , religion, politics , nationality , hardworking,and good guidance to all society members in. Happy Ness moods .. God bless them always happy Ness. Guru bhalla kare sabda jio thanks...
Sukhraj singh g jitho tak mainu lgda sharomni kavishar karnail singh paras de arkhri shagird master yudhvir singh mere father saaab Nathana dist bathinda nl start kiti c kavishri JDO TUC E.T.T krde c deon ( bathinda ) but ohna da koi naam da zikar ni kita houa tuc 🙏🏻🙏🏻🙏🏻🙏🏻
Kudam wala chhand Mere Nana g Master Bhim g da likhyea hai eh kyon ni dasseya bai g Je kisey hor da likhyea gaunde ho tan dasseya karo k kisda likhyea hoyea hai
ਬਹੁਤ ਖੂਬ ਮਾਸਟਰ ਜੀ ਮਾਂ ਬੋਲੀ ਪੰਜਾਬੀ ਦੇ ਪ੍ਰਸਿੱਧ ਕਵੀਸ਼ਰ
ਅੱਲਾਹ ਤੂਹਾਨੂੰ ਤਿੰਨਾਂ ਨੂੰ ਤਰੱਕੀ ਆੰ ਬਖਸ਼ੇ
ਸਿਰਾ ਛੋਟੇ ਵੀਰ ਰਤਨ ਧਾਲੀਵਾਲ ਸਾਹਿਬ
ਬਹੁਤ ਵਧੀਆ ਕਵੀਸ਼ਰੀ ਜਥੇ ਦਾ ਬਹੁਤ ਹੀ ਧੰਨਵਾਦ ਭਾਈ ਸਾਹਿਬ ਜੀ
ਬਹੁਤ ਹੀ ਵਧੀਆ ਸੁਖਰਾਜ ਜੀ🌹🌹
ਬਹੁਤ ਵਧੀਆ ਗੱਲਬਾਤ _____
ਵਾਹਿਗੁਰੂ ਜੀ ਤੁਹਾਡੇ ਜਥੇ ਨੂੰ ਚੜ੍ਹਦੀ ਕਲਾ ਬਖਸ਼ੇ
Parmatma Chardikala vich Rakhey Sare veeran nu 🙏🏻🙏🏻🙏🏻🙏🏻🙏🏻
ਬਹੁਤ ਵਧੀਆ ਕਵੀਸਰੀ ਹੈ ਸਹੀ ਗੱਲਾਂ ਨੇ ਸਾਰੀਆਂ ਵੀਰੇ ਸੋਡੀ
ਬਾਕਮਾਲ ਸ਼ਖਸੀਅਤਾਂ।
ਤ੍ਰਿਵੈਣੀ ਦੀਆਂ ਸੱਤੇ ਖੈਰਾਂ। 🙏🙏🙏🙏🙏
Very nice Waheyguru chardikala rakhey 🙏🙏🙏🙏🙏
ਬਹੁਤ ਵਧੀਆ ਜੀ
ਬਹੁਤ ਵਧੀਆ ਸੁਖਰਾਜ ਸਿੰਘ ਸੰਦੋਹਾ ਜੀ
ਬਹੁਤ ਵਧੀਆ ਜੀ ਬੜਾ ਆਨੰਦ ਆਇਆ ਸੁਣ ਕੇ ਕਵੀਸ਼ਰੀ
❤❤🎉🎉ਧੰਨਵਾਦਜੀ
Bahut vadhiya🙏🏽
Very good, in touch with modern day problems and issues
waheguru ji..line bakhsho ji .... meher karo ju
ਬਹੁਤ ਵਧੀਆ ਕਵਿਸਰੀ ਜਥਾ
ਬਹੁਤ ਵਧੀਆ ਜੀ ਭਾਈ ਸੁਖਰਾਜ ਸਿੰਘ ਸੰਦੋਹਾ ਸਾਹਿਬ
ਬਹੁਤ ਵਧੀਆ ਜੀ 🙏🙏
End Rattan sir ji 👌🏻
ਬਹੁਤ ਵਧੀਆ ਗੱਲ ਬਾਤ ਵੀਰ ❤❤❤❤❤❤❤
ਬਹੁਤ ਵਧੀਆ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ।
ਬਹੁਤ ਵਧੀਆ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
Waheguru ji Wahe🙏🙏guru ji
ਵੀਰ ਜੀ ਤੁਹਾਡੀ ਆਵਾਜ਼ ਵੀ ਸੋਹਣੀ ਹੈ ਕਵੀਸਰ ਵੀ ਵਧੀਆ ਹੈ ਛੰਦ ਗਾਣ ਦਾ ਵੀ ਤਰੀਕਾ ਬਹੁਤ ਵਧੀਆ ਹੈ ਪਰੰਤੂ ਲਾਲ ਪੱਗਾਂ ਤੁਹਾਡੀਆਂ ਗੁਰਮਤ ਅਨੁਸਾਰ ਸ਼ੋਭਾ ਨਹੀਂ ਦੇ ਰਹੀਆਂ
ਵੀਰ ਜੀ ਤੁਹਾਨੂੰ ਕਿਸ ਨੇ ਕਿਹਾ ਹੈ ਕਿ ਲਾਲ ਪੱਗ ਗੁਰਮਤਿ ਅਨੁਸਾਰ ਨਹੀਂ ਹੈ, ਨਾਲੇ ਇਹ ਲਾਲ ਨਹੀਂ ਉਣਾਭੀ ਹੈ ਜੀ
Yar rang koi v hove beshak koi fark nhi penda
Bs neeat changi honi chahidi aa
ਬਹੁਤ ਬਹੁਤ ਸੋਹਣਾਂ ਖਜਾਨਾਂ ਸਾਂਭਿਆ ਹੈ ਤਿੰਨੋ ਵੀਰਾਂ ਨੇ 🙏🙏
Bahut badhia kavisari haiji
ਵਾਹਿਗੁਰੂ ਜੀ ਕਾ ਖਾਲਸਾ ਵਾਹਗੁਰੂ ਕੀ ਫ਼ਤਹਿ ਜੀ
waheguruji
ਤਿੰਨਾ ਵੀਰਾ ਦੀ ਜੋੜੀ ਬਹੁਤ ਸੋਹਣੀ ਹੈ ਬਿੱਲਕੁੱਲ ਸੱਚ ਹੈ
Very good ❤
parmatma tuhadi omer lambi kre master ji
ਵਾਹਿਗੁਰੂ ਜੀ🙏🙏🙏🙏🙏
Waheguru ji
Bauth vadia ji God bless you salute ❤❤❤❤❤
Master ji bhut vadhyi
ਰੌਣਕ ਲਾਤੀ ਬਾਈ ਜੀਆਂ ਨੇ
Sukhraj singh ji Team nu Salut aa
ਕਵੀਸ਼ਰੀ ਦਾ ਅਸਲੀ ਅਧਾਰ ਗਣ ਹੁੰਦੇ ਸਨ। ਗਣਾਂ ਦੇ ਅਧਾਰ ਤੇ ਰਚੀ ਗਈ ਕਵੀਸ਼ਰੀ ਦੀ ਚਾਲ ਬਹੁਤ ਪਰਭਾਵਸ਼ਾਲੀ ਹੁੰਦੀ ਸੀ। ਮਾਤਰਿਕ ਤੇ ਵਰਣਿਕ ਛੰਦਾ ਨਾਲੋਂ ਗਣਿਕ ਛੰਦ ਪਰਭਾਵਸ਼ਾਲੀ ਹੁੰਦੇ ਸਨ।
ਔੜਾ ਤੇ ਝੋਕ ਹੁਣ ਸੁਣਨ ਨੂੰ ਨੀ ਮਿਲਦੇ।
ਯਗਣ lSS ਲਘੂ ਗੁਰੂ ਗੁਰੂ ਮਗਣ SSS ਗੁਰੂ ਗੁਰੂ ਗੁਰੂ ਤਗਣ SSI ਗੁਰੂ ਗੁਰੂ ਲਘੂ ਆਦਿਕ ਗਣਾ ਦੀਆਂ ਉਦਾਹਰਨਾ ਹਨ।
ਪੱਤਰ ਕਾਰ ਸਾਹਿਬ ਜੀ ਇਹ ਤਿੰਨ ਅਜੇ ਤਾਂ ਸਾਨੂੰ ਬੱਚਿਆਂ ਵਾਂਗੂੰ ਜਾਪ ਦੇ ਹਨ
Very very good knowledgable historical , religion, politics , nationality , hardworking,and good guidance to all society members in. Happy Ness moods .. God bless them always happy Ness. Guru bhalla kare sabda jio thanks...
Superb 🙏🙏🙏
Rattan veera ik baar dubara Mandeep punia ji da interview kro.
Sira kavisri jatha y ji
God bless you
Vaheguru ji
Singh. is. King.
Very good presentation
ਸੁਖਰਾਜ ਮਾਸਟਰ ਬੇਟਾ ਜੀ ਸ਼ਿਵ ਦਿੱਤਾ ਰਾਸ਼ਟਰ ਤਾਂ ਸਾਡੇ ਪਿੰਡ ਸੇਖੂ ਦਾ ਸੀ
Preet group Dadhe kavishri jatha
👌🙏🙏🙏
ਲਾਲ ਰੰਗ ਦੀ ਗੁਰਬਾਣੀ ਦੇ ਵਿੱਚ ਉਪਮਾਂ ਹੈ
Very nice ji
Goodji
Very good veer ji
Jindabad jindabad
Nice voice
Sukhraj singh g jitho tak mainu lgda sharomni kavishar karnail singh paras de arkhri shagird master yudhvir singh mere father saaab Nathana dist bathinda nl start kiti c kavishri JDO TUC E.T.T krde c deon ( bathinda ) but ohna da koi naam da zikar ni kita houa tuc 🙏🏻🙏🏻🙏🏻🙏🏻
Very good
🙏🙏
🇩🇪🙏
🙏🙏🙏🙏🙏🙏
Contact num da dita nhi bhai saab tuc
❤❤❤❤
V v nice bi ji
ਬਾਬੂ ਜੀ ਦਾ ਭੁਲੇਖਾ ਪੈਦਾ
ਪਤਰਕਾਰ ਸਾਬ ਪੰਜਾਹ ਸਾਲ ਤੋ ਧੁਲੇ ਉਮਰ ਵਾਲਾ ਤਾ ਨੋਜਵਾਨ ਹੀ ਹੁੰਦਾ ਬਾਈ ਜੀ ਹੋਨਾ ਦੀ ਉਮਰ ਤਾ ਬਹੁਤ ਛੋਟੀ ਹੈ
🙏🙏🙏🙏🙏👍👍👍👍👍
Veere namm ki a ji jathe da
Pind ਢੱਡੇ bathinda sukhraj singh
ੳ
ਲੋਗ ਨੀ ਲੋਕ ਕਹੋ
Y ji jathe da contact no share Kar deo
Preet group dhadde bathinda
Kudam wala chhand Mere Nana g Master Bhim g da likhyea hai eh kyon ni dasseya bai g Je kisey hor da likhyea gaunde ho tan dasseya karo k kisda likhyea hoyea hai
Ajj Kal school wich punjabi ta time pass hai
ਗਲਾ ਬਾਤਾ ਮਾਸਟਰ ਜੀ bgvntman ਦੀਆ ਚੋਰੀ ਕਰੀ ਫਿਰਦੇ ਓ
Ph no daso ji
ਬਹੁਤ ਕਮਾਲ
😂😂
ਵੀਰ ਮੇਰੇ ਚੈਨਲ ਨੂੰ ਸਬਸਕ੍ਰਿਬ ਕਰਲੋ ਵੀਰ ਮੇਰੇ
ਬਹੁਤ ਵਧੀਆ ਕਵੀਸਰੀ ਜਥਾ
ਬਹੁਤ ਵਧੀਆ ਜੀ
Goodji
🙏🙏🙏
❤❤❤❤❤❤❤
Goodji