ਟਰਾਈ ਸਾਇਕਲ ਤੇ ਆ ਬਾਈ ਪਰ ਘੋੜਿਆਂ ਦੀ ਸੇਵਾ ਚ ਕਸਰ ਨੀਂ ਛੱਡਦਾ,,ਫੀਸ ਵੀ ਮਮੂਲੀ ਆ

Поделиться
HTML-код
  • Опубликовано: 8 сен 2024
  • #sukhjinder_lopon

Комментарии • 74

  • @brar9994
    @brar9994 Год назад +12

    ਲੋਪੋ ਵਾਲੇ ਨੇ ਜਿਸ ਦਿਨ ਦੀ ਫੁਕਰੇ ਘੋੜਿਆਂ ਵਾਲਿਆਂ ਦੇ ਪੜਦੇ ਫਾਸ਼ ਕਰੇ ਹਨ ਇਹਨਾਂ ਨੂੰ ਮਿਰਚਾਂ ਲੱਗੀਆਂ ਹੋਈਆਂ ਹਨ

  • @technicalanuji802
    @technicalanuji802 Год назад +2

    ਮੈਨੂੰ ਦਵਾਦੇ ਬਾਈ ਆ ਘੋੜੀ ਮੇਰੇ ਕੋਲ ਦਸ ਹਜਾਰ ਆ ਸੁੱਖਵਿੰਦਰ ਬਾਈ ਮੈ ਦਸ ਗਿਆਰਾ ਹਜਾਰ ਰਿਸਤੇਦਾਰਾ ਤੋ ਫੜਲੂੰ ਬਾਈ ਲੋਪੋ ਆਲਿਆ ਮੈ ਤੇਰੀਆ ਸਾਰੀਆ ਵੀਡੀਓ ਦੇਖਦਾ ਤੁਹਾਡੀਆ ਤੇ ਮੈ ਕ‌ਈ ਵੀਡੀਓ ਚ ਕਮੈਟ ਵੀ ਕੀਤਾ ਬਾਈ ਜਲਦੀ ਮਿਲੂ ਤੈਨੂੰ ਮੈ ਉਹ ਕਮੈਟ ਦੁਵਾਰਾ ਭੇਜ ਦਿੰਨਾ ਬਾਈ

  • @JassiJasbir.307
    @JassiJasbir.307 2 месяца назад +1

    Bahr na javi bai jo ash khusi tuc hun la rhe o garh dya nal te apne farm te hourses nal animals nal boht lucky o bai

  • @malhibalkaran3329
    @malhibalkaran3329 Год назад +16

    ਬਾਈ ਜੀ ਵੀਡੀਉ ਬਹੁਤ ਵਧੀਆ ਬਣਾਈ ਬਾਈ ਖਿੱਚ ਕੇ ਰੱਖ ਕੰਮ ਨੂੰ ਗਿਦੜ ਆ ਗਰੁੱਪ ਕਹਿੰਦਾ ਸ਼ੇਰ ਮਾਰਨਾ

  • @kdhindsa568
    @kdhindsa568 Год назад +7

    ਬਾਈ ਜੀ ਖਿੱਚੀ ਰੱਖੋ ਕੰਮ ਵਾਹਿਗੂਰੁ ਜੀ ਹਮੇਸ਼ਾ ਸੱਚ ਬੋਲਣ ਦਾ ਬਲ ਬਖਸ਼ਣ ਤੁਹਾਨੂੰ

  • @gopalnayak5704
    @gopalnayak5704 2 месяца назад

    Bilkul ek din insan hai bhai sahab hamare ghar mein to inhone hi buta lagaya hai bahut acche insan

  • @gindagill4028
    @gindagill4028 Год назад +2

    22 lopo walya loki galla ta chal teriya krde he aaa pr kise ne tinu Galt ne keha pr janwar de video tere trha koi ne kr skda ♥️♥️♥️💯💯💯💯👍👍👍👍👍

  • @jeetuguraya4716
    @jeetuguraya4716 Год назад +2

    ਇੱਕ ਘੋੜਾ ਜਾ ਘੋ੍ੜੀ ਜੇ ਕੋਈ ਰੱਖਦਾ ਹੈ ਤਾ ਉਹ ਤਾ ਸੌਕ ਮੰਨਿਆ ਜਾ ਸਕਦਾ ਹੈ ਜੇ ਕੋਈ ਤਿੰਨ ਚਾਰ ਜਨਵਾਰ ਰੱਖਦਾ ਹੈ ਉਹ ਇੱਕਲਾ ਸੌਕ ਨੀ ਬਿਜ਼ਨਸ ਮੰਨਿਆ ਜਾਦਾ ਹੈ ਜੇ ਘੋੜਿਆ ਦਾ ਧੰਦਾ ਨਫੇ ਧੰਦਾ ਨੀ ਹੁਣ ਨੂੰ ਤਾ ਘੋੜੇ ਵਿਰਲੇ ਵਜੇ ਹੀ ਮਿਲਨੇ ਸੀ ਜਿਵੇ ਲੋਕਾ ਨੇ ਈਮੂ ਫਾਰਮ ਬਣਾਏ ਸੀ ਉਹ ਧੰਦਾ ਫੇਲ ਸਾਬਤ ਹੋ ਗਿਆ ਹੁਣ ਈਮੂ ਨੀ ਦਿਸਦੇ ਲੋਕ ਮੂਰਖ ਨੀ ਘਾਟੇ ਦੇ ਧੰਦੇ ਮਾਗਰ ਲੱਗੇ ਰਿਹਣ ਗੇ

  • @Preet_Preet37
    @Preet_Preet37 Год назад +2

    ਲੋਕੀਂ ਸੜਦੇ ਨੇ ਗੱਲਾਂ ਕਰਦੇ ਨੇ ਸ਼ੌਂਕੀ ਸਰਦਾਰ ਤਾਂ ਬਸ ਸ਼ੌਂਕ ਪੂਰੇ ਕਰਦੇ ਨੇ❤

  • @ramantrivedi2405
    @ramantrivedi2405 Год назад

    Very nice Gaal baat Naryandeep👍👍🌹🙏

  • @jagtarenjeetsingh7815
    @jagtarenjeetsingh7815 Год назад +1

    WAHEGURU JI 💐🙏♥️

  • @shonkigabru62
    @shonkigabru62 Год назад

    ਬਹੁਤ ਵਧੀਆ ਵੀਰ ਜੀ ਤੁਸੀਂ ਸੱਚ ਬੋਲਣ ਦੀ ਹਿੰਮਤ ਕਰੀ ਬਹੁਤ ਵਧੀਆ ਲਗਿਆ

  • @VickySingh-kj9ez
    @VickySingh-kj9ez 11 месяцев назад

    Very good

  • @Randhawa843
    @Randhawa843 Год назад +1

    Siraa 22

  • @LaddiSingh-hf1ye
    @LaddiSingh-hf1ye Год назад +1

    Sukhjinder bnda heera yrr ❤️❤️

  • @Mandeepsingh-qi9jq
    @Mandeepsingh-qi9jq Год назад

    Wah ji wahhh

  • @jassikhan6595
    @jassikhan6595 Год назад

    ਸੁਖਜਿੰਦਰ ਸਿੰਘ ਲੋਪੋਂ ਵੀਰ ਹੀਰਾ ਜੀ ਹੀਰਾ

  • @jagmeetpawar7594
    @jagmeetpawar7594 Год назад +1

    Nice lopon wala video

  • @sarbansandhu5658
    @sarbansandhu5658 Год назад

    Sukhjinder lopon walya dyharhie wali gal to barha hasa aya

  • @shahstable7097
    @shahstable7097 Год назад +1

    My bro’s farm ❤👌🏻

  • @SantokhSingh-ji4kw
    @SantokhSingh-ji4kw Год назад +1

    Very nice video

  • @lovepreetsinghottal8327
    @lovepreetsinghottal8327 Год назад

    Bahot vdia vdia bro

  • @jeetsingh3172
    @jeetsingh3172 Год назад +1

    Lopo aleya mirch bohot sare fukreyan de ldi aa..par khichi rakh kam nu tension na layin

  • @jugindersingh3607
    @jugindersingh3607 Год назад

    ਬਹੁਤ ਖੂਬਸੂਰਤ ਹੈ

  • @makhandhaliwal4659
    @makhandhaliwal4659 Год назад

    Very good 22 Ji

  • @singhbhangu1393
    @singhbhangu1393 Год назад

    Boht khoob

  • @ranjotsandhu116
    @ranjotsandhu116 Год назад

    Osm Fram

  • @UsmanAli-ex5qs
    @UsmanAli-ex5qs Год назад

    Bai sady lendy Punjab vich marwari ghora bohat pasand kita janda a ki asi tohady kolo lendy vich ghora mangwa sakny a

  • @bajsinghsarpanch6347
    @bajsinghsarpanch6347 7 месяцев назад

    ❤❤

  • @ajayajaysharma9986
    @ajayajaysharma9986 Год назад

    Good banda aa

  • @DeepBhinder4918
    @DeepBhinder4918 Год назад

    Very nice ❤

  • @davinder1279
    @davinder1279 Год назад +1

    🙏👍

  • @davindergill326
    @davindergill326 Год назад

    Ghaint video❤

  • @manipandher9508
    @manipandher9508 Год назад

    love you y g

  • @amandeepsinghkhattra428
    @amandeepsinghkhattra428 Год назад

    Good job bro 👍👍

  • @Pinda.aale.shonki
    @Pinda.aale.shonki Год назад

    good job

  • @ajaharmewgazirj3571
    @ajaharmewgazirj3571 Год назад

    ਬਹੁਤ ਵਧੀਆ ਸੰਗ੍ਰਹਿ ❤

  • @avtarsinghsidhu3088
    @avtarsinghsidhu3088 Год назад

    Good job bro

  • @gurinderdeepsinghbhangu3651
    @gurinderdeepsinghbhangu3651 Год назад

    👌👌❤️

  • @surindersingh8755
    @surindersingh8755 Год назад

    👌👌👌👌👌👌👌👌

  • @Ford_3600_wale_jatt
    @Ford_3600_wale_jatt Год назад

    👍👍

  • @premsharma8762
    @premsharma8762 Год назад

    Nice video beta ✅️

  • @davindergill326
    @davindergill326 Год назад

    👌🐎

  • @imsmoker3648
    @imsmoker3648 Год назад +2

    ਅੱਜ ਕੁੰਡੀਆ ਦੇ ਸਿੰਗ ਫਸਨੇ ਆ ਮਿੱਤਰੋ।

  • @rahamatguruyapeeradichamke2006
    @rahamatguruyapeeradichamke2006 6 месяцев назад

    Bhahut nice janwar ji

  • @jagroopsingh3502
    @jagroopsingh3502 Год назад

    Sukhjinder y koi gall nhi tere nal khare aa jithe kahe ga jarur pohcha ge mircha v ohna nu lagyea jo fokryea marde aa jehra sacha ohnu koi taklif nhi

  • @syedfaseel1526
    @syedfaseel1526 Год назад

    👍🦄👌🐎💯💯❤❤

  • @RajSingh-ij6rl
    @RajSingh-ij6rl Год назад

    Nice video veer cuk k rakh can nu veer

  • @singhbhangu1393
    @singhbhangu1393 Год назад

    ❤❤❤❤🎉

  • @chetantiwari437
    @chetantiwari437 Год назад

  • @gurjotsingh1269
    @gurjotsingh1269 Год назад +1

    Lopon walea sunea ajj 21 trik aa ki vichar aa fr

  • @pankajarora191
    @pankajarora191 Год назад

    KUDRET AND JANWERA NU PEYAR KRNA CHAHIDA SANU

  • @jagjeetsidhu2413
    @jagjeetsidhu2413 Год назад

    Y khich k rakh km nu vdeos daily payia kar assi udeek de rehne a dabna ni apa kisse to🌪️💥

  • @imsmoker3648
    @imsmoker3648 Год назад

    ਕੀ ਗੱਲ ਹੋਗੀ ਲੋਪੋ ਆਲਿਆ ਗਿਆ ਨੀ ਫੇਰ ਅੱਜ । ਬੋਹੜ ਬੁਰਾ ਲੱਗਿਆ ਜਦੋਂ ਇਹਨੇ ਬੰਦਿਆ ਨੇ ਤੈਨੂੰ ਮਾੜਾ ਬੋਲਿਆ । ਯਾਰ ਤੂੰ ਪਹਿਲਾ ਕਹਿੰਦਾ ਹੀ ਨਾ ਕੇ ਮੈਂ ਆਊਗਾ । ਇਕ ਲੰਡੂ ਜੈ ਦੇ ਪਿਛੇ ਲਗ ਕੇ ਸਾਰੀ ਕੀਤੀ ਕਮਾਈ ਖੂਹ ਚ ਪਵਾਲੀ। ਬਾਕੀ ਜੋਂ ਹੋਇਆ ਬੋਹਤ ਮਾੜਾ ਹੋਇਆ।

  • @navsandhu6152
    @navsandhu6152 Год назад

    Bai sach bol nal koi fark ni phanda

  • @Sandhuz284
    @Sandhuz284 Год назад

    22 lopo valiya dil na shadi himant na Hari asi tere nal ha asi tere to video krawa ge jehre aj ikathe hoye firde viche kyi utuber koi gal nhi kiete sara ghodiya da kem ohna de ser te ta ne chalda.sach keha c ajj oh fukre te thug ikathe hoye firde koi gal nhi.

  • @jaswindersinghgrewal6459
    @jaswindersinghgrewal6459 Год назад

    Loopa walia jado jado eh j bande de video pauna ta mirch ta lagu.

  • @realman2511
    @realman2511 Год назад

    O teri wait kri jaande astaad chkk de ftte

  • @hazhazel9194
    @hazhazel9194 Год назад

    mitro asi ta haige e bahar aa jine veer nu pyar krde ne sare ehdi help kro yr oh sale

  • @SkSk-ib7vv
    @SkSk-ib7vv Год назад

    Gae ni ajj fr ku latta ch dm ni c

  • @jaswindersinghgrewal6459
    @jaswindersinghgrewal6459 Год назад

    Loopa wale ne greeba te shonki bandey de janwar amm loka wich lay ke bahut sona kita jhera sacha juta hoi ape loka nu pata lag jana.

  • @Deepinder_kaur11
    @Deepinder_kaur11 Год назад

    ਖਿੱਚੀ ਰੱਖ ਕੰਮ ਨੂੰ ਬਾਈ ਦਬੀ ਨਾ

  • @jeetuguraya4716
    @jeetuguraya4716 Год назад +1

    ਜਦੋ ਘੋੜਿਆ ਦਾ ਕਾਰੋਬਾਰ ਨਫੇ ਦਾ ਸੋਦਾ ਨੀ ਫਿਰ ਕਿਉ ਲੋਕ ਇਸ ਧੰਦੇ ਵਿੱਚ ਆਪਣਾ ਟਾਇੰਮ ਖਰਾਬ ਕਰਦੇ ਨੇ ਇਹਦੇ ਬਾਰੇ ਵੀ ਦੱਸ ਦਿਆ ਕਰ ਲੋਪੋਵਾਲਿਆ ਤੇਰੇ ਤੋ ਕੋਈ ਵੱਡਾ ਸਮਝਦਾਰ ਨੀ ਦੁਨਿਆ ਵਿੱਚ

  • @dfgFfgg-kj5rf
    @dfgFfgg-kj5rf Год назад +3

    ਬਹੁਤ ਵਧੀਆ ਬੰਦਾ ਲੋਪੋ ਵਾਲਾ

  • @chanangill9173
    @chanangill9173 Год назад

    👍

  • @user-rn6dl5fq5b
    @user-rn6dl5fq5b Год назад

    Lopo waliya maadi gal a tere lyi ajj ghode waliya ne ikath kita c tu giya ni uthe, ohna nu ja ke jawab te dinda oh raula pai jnde lopo wala jhootha c es lyi ni ayia

  • @bharmaltoksiya1931
    @bharmaltoksiya1931 Год назад

    ❤❤

  • @vadeeksinghvadeeksingh5391
    @vadeeksinghvadeeksingh5391 10 месяцев назад

    ❤❤❤❤

  • @ranjithundal3393
    @ranjithundal3393 Год назад

    ❤❤❤❤❤