Jis din nasir bai charda punjab aya charda punjab de lok bai nu sir te bithon ge …bujarga diyan yada …mere dada g b ohdr diyan purania gllan sunande hunde c ….
Shukar ha nasir bhai ap ka rwayti vlog dekhne ko mila...professor sahib ko b ap na vloger bna dena ha😂ha hmare department k or bn gay ap k department k.....bht khoob😊....behtreen kawish 👍🏻💯😊 Samia minhas Sialkot.punjab 🇵🇰
Nasir bhai mera app se aik sawal hai plz koi b jawab de do pr dena lazmi app k v log mn app aksar Arain hone ka bolte hen samne wale ko toont krte hen app kia Arain hona gulut hai ya wo jatt nahi hen to matlab wo punjabi b nahi hen? Plz jawab den mujay
Very sad VIDEO ,U SPOILED MY LUNCH 😪,( when ELDER RELATIVE OF SR. .RASHEM SINGH SAID ** Asslaimulikum * PIND WALLAIN NUU.This wording 😪MELTED ME .Oh,whar a FATE OF UNDIVIDED PANJAB .😪😪😪😪😪😪
Mn khud Arain ma baap ka beta hun pr mujay app jis turhan bolte hen ye mehsoos hota hai k jesa arain hona sahi nahi hai to app mujay ya koi or bhai ye samjha do de ye Arain or Jaat ka masla kia hai
ਬਹੁਤ ਵਧੀਆ ਨਾਸਰ ਢਿਲੋ ਸਾਹਿਬ ਤੁਹਾਨੂੰ ਬਹੁਤ ਬਹੁਤ ਪਿਆਰ ਚੜਦੇ ਪੰਜਾਬ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ
ਇਹ ਵੀਡੀਓ ਵੇਖ ਕੇ ਮੈਂ 35/40 ਸਾਲ ਮਗਰ ਚਲਿਆ ਗਿਆ । ਜਦੋ ਇਵੇਂ ਹੀ ਰੋਕਣਾ ਸਾਡੇ ਪਿੰਡਾਂ ਵਿੱਚ ਹੁੰਦੀਆਂ ਸੀ ।ਜਦੋ ਕੋਈ ਗੱਡੀ ਆਉਣੀ ਪਿੰਡ ਵਿੱਚ ਸਾਡੇ ਪਿੰਡ ਦੇ ਜਵਾਕ ਕੱਠੇ ਹੋ ਕੇ ਗੱਡੀ ਦੇ ਮਗਰ ਮਗਰ ਭੱਜੇ ਫਿਰਨਾ । ਹੁਣ ਤਾਂ ਸਾਡੇ ਪਿੰਡਾਂ ਵਿੱਚ ਰੋਣਕ ਹੀ ਹੈ ਨਹੀ ।ਨਕਲੀ ਜਿਹੀ ਜ਼ਿੰਦਗੀ ਹੋ ਗਈ ਪਿੰਡਾਂ ਵਾਲੀ ।
You are right
ਬਾਈ ਜੀ ਨਾਸਰ ਢਿੱਲੋ ਜੀ ਸਤਿ ਸ਼੍ਰੀ ਅਕਾਲ ਤੁਹਾਡੇ ਚੈਨਲ ਨੂੰ ਤੁਹਾਡੇ ਪੰਜਾਬ ਨੂੰ ਬਾਈ ਜੀ ਕਿਤੇ ਵੀਰ ਜੀ ਬਾਪੂ ਜੀ ਉਹਨੂੰ ਵੀ ਨਾਲ ਲੈ ਆਉਂਦੇ ਤੇ ਨਜ਼ਾਰਾ ਵੱਖਰਾ ਹੋਣਾ ਸੀ 🙏🙏👍👍
Bahuta pyar dindha pakistan vich janta meri walo salam tuhadi awam
Wellcome to Pakistan Resham bro.punjabi lehar zindabad.I am Asif Mehmood from Gujrat .
ਰੇਸ਼ਮ ਸਿੰਘ ਮੇਰੀ ਭੂਆ ਜੀ ਰਾਜ ਕੌਰ ਦਾ ਪੋਤਰਾ, ਅਦਲੀਵਾਲ ਅੰਮਿ੍ਤਸਰ, ਤੌਂ ਬਹੁਤ ਵਧੀਆ ਇਨਸਾਂਨ ਤੇ ਮਿਲਣ ਸਾਰ ਹੈ, ਅੱਜ ਦਿਲ ਖੁੱਸ਼ ਹੋ ਗਿਆ ਆਪਣੇ ਪੁਰਖਾ, ਦਾ ਪਿੰਡ ਵੈਖਕੇ,
ਕਹਾਣੀਆ ਬੇਬਾਣੀਆ ਪੂਤ ਸਪੂਤ ਕਰੇਣ, ਜਿਉਦਾ ਰਹੋ ਰੇਸ਼ਮ ਸਿੰਘਾ, ਪੁੱਤਰਾ, ਜਵਾਨ ਕਰ ਦਿੱਤਾ ਈ ਪੂਰਖਾ ਦਾ ਪਿੰਡ ਵਿਖਾ ਕੇ, ਮੈਂ ਇੱਕ ਦੋ ਦਿਨਾ ਤੱਕ ਫੋਨ ਕਰਕੇ ਅਦਲੀਵਾਲ ਆਵਾਗਾ, ਬੈਠ ਕੇ ਆਪਣੇ ਪਰਾਣੇ ਪਿੰਡ ਦੀਆ ਗੱਲਾ ਸੁਣਾਗਾ,
ਤੁਹਾਡਾ ਆਪਣਾ_ਬਾਬਾ ਚਾਹਲ, ਮੁੱਖ ਸੇਵਾਦਾਰ ਬਿਰਧ ਘਰ ਭਾਈ ਘਨ੍ਹਈਆ ਜੀ ਸੁਲਤਾਨਵਿੰਡ ੍ਸੀ ਅੰਮਿ੍ਤਸਰ ਸਾਹਿਬ
Love you Nasir veere ❤❤❤ god bless you. Good job
Watching from Harrow London
Sat Shri akaal Nasir dhillon veer ji waheguru ji chardikalan ch rakha bahut sohna kamm kar rahe ho from charda Punjab distik fazilka jalalabad west 🎉
❤ ਨਾਸਿਰ ਵੀਰ ਤੁਹਾਡਾ ਬਹੁਤ ਸ਼ਲਾਘਾਯੋਗ ਉਪਰਾਲਾ ਹੈ ਜੋ ਵਿਛੜਿਆ ਨੂੰ ਮਲਾਉਣ ਦਾ ਬਾਪੂ ਜੀ ਦੀ ਬੋਲੀ ਤਾ ਸਾਡੇ ਸ਼ਹਿਰ ਲੁਧਿਆਣੇ ਵਾਲੀ ਲੱਗਦੀ ਹੈ
Watching from London
Jis din nasir bai charda punjab aya charda punjab de lok bai nu sir te bithon ge …bujarga diyan yada …mere dada g b ohdr diyan purania gllan sunande hunde c ….
Nasir bai ji bauth vadiya 🎉🎉🎉
ਪਿੰਡਾਂ ਦੀਆਂ ਕੱਚੀਆਂ ਫਿਰਨੀਆਂ ਕੱਚੇ ਘਰ ।ਜਦੋ ਵਾਜੀਗਰ ਆਉਂਦੇ ਸੀ ਵਾਜੀ ਪਾਉਣ ਬਹੁਤ ਨਜ਼ਾਰਾ ਹੁੰਦਾ ਸੀ ।ਨਾਂ ਫੋਨ,ਨਾਂ ਟੀਵੀ,ਨਾਂ ਕੋਈ ਗੱਡੀ,ਨਾਂ ਕੋਈ ਮੋਟਰਸਾਈਕਲ,ਅਸਲੀ ਪੰਜਾਬ ਸੀ ਲੋਕਾ ਦਾ ਪਿਆਰ ਬਹੁਤ ਸੀ ਆਪਸ ਵਿੱਚ 1980 ਵਿੱਚ ਸਾਡੇ ਪਿੰਡ ਇਹੋ ਜਿਹਾ ਮਾਹੋਲ ਸੀ ।ਸਾਰਾ ਦਿਨ ਪਿੰਡ ਵਿੱਚ ਲੁਕਣ ਮੀਚੀ ਖੇਡਣਾ ਭੱਜੇ ਫਿਰਨਾ ।ਇੱਕ ਕੋਠੇ ਤੇ ਚੜਨਾ ਨਾਲ ਦੀ ਨਾਲ ਸਾਰੇ ਪਿੰਡ ਦੇ ਕੋਠੇਆ ਤੇ ਚਲੇ ਜਾਣਾ ।ਕੱਚੇ ਘਰ ਸੀ ।ਛੱਤਾ ਬਹੁਤ ਨੀਵੀਆਂ ਹੁੰਦੀਆਂ ਸੀ ਕੋਠੇ ਤੋਂ ਛਾਲ ਮਾਰ ਦੇਣੀ ।ਹਾਏ ਰੱਬਾ ਕਿੱਧਰ ਗਏ ਉਹ ਦਿਨ ❤❤❤❤
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ।
Nice Vlog, Brother !!
Keep up the good work of uniting people !!
So proud of you !!
God Bless !!
Dhillon saab jini vichde milan de seva kar rhi ho tusi.tuhanu salute h ji. Tuhanu janm den vali mata jug jug jeve ji.❤deepa Bathinda to.❤❤❤
❤❤speechless regards to Dillon sahib ji sat shri akal bahut vdiya video share kete thanks g ❤❤ nd nowords.
Nasir Dhilloun bhi zindabad.Bht acha kaam kr rhe hn ap.Bhi keep it up live long .Ameen
🌹ਬਹੁਤ ਵਧੀਆ ਵੀਡੀਓ🌹
Muhabbata Punjab dia ❤
Chote veer Waheguru ji tuhanu hamesha chardi klaa vich rakhan ❤❤❤❤❤❤
Ay waly vlog buhat ghaint hunday jido nasir veer 🇵🇰hoon ty india to jee ay hoon
Nasir Bhai you are doing very great work to join the East West Punjabi families. Thanks 🙏❤ for v logs
Kids are Angels. May God bless them. ❤
Love from Abdullah virk from nuhshehra virkan da ❤
ਮੋਬਾਈਲ ਵਿੱਚ ਦੀ ਆਪਣੇ ਪੰਜਾਬ ਪਾਕਿਸਤਾਨ ਚਲੇ ਜਾਇਏ ਦਿਲ ਕਰਦਾ ❤❤❤❤❤❤❤❤
ਨਹੀਓਂ ਲੱਭਣੇ ਲਾਲ ਗੁਆਚੇ,, ਮਿੱਟੀ ਨਾ ਫਰੋਲ ਜੋਗੀਆ,, ਦੋਹਾਂ ਪੰਜਾਬਾਂ ਤੇ ਮਿਹਰ ਭਰਿਆ ਹੱਥ ਰੱਖਣਾ ਜੀ
Love.
Masha Allah veer ji
jionde vasde raho pyareo pakistan de loko ❤
Good job paji
Very nice Nasir Bhai ji
Bahut vadhiya vlog ji.
The great
Waheguru ji Waheguru ji Waheguru ji Waheguru ji Waheguru ji
ਹੁਣ ਤਾਂ ਆਪਣੇ ਪੁਰਾਣੇ ਪਿੰਡ ਬਾਰੇ ਲਿਖਣ ਨੂੰ ਜੀਅ ਨਹੀਂ ਕਰਦਾ 😢
I can' nt COMMENT MORE 😪😪😪😪😪
Good job Veer g❤❤
Sat Sri akll Nasir dhillon veer ji good 👍👍👍👍👍👍 work 🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
Now ,I REMEMBER ** TARAN TAARAN SAHIB JI,as HOME CITY OF NASIR DHILLON .😪🙏
❤Kia hall h Bhai jan ma Mustafa faslabad sa ho yar ❤
Janab nasar sab bht zaida respect krta hon ap ke or me ak mashi khandan se ho ap se kindly request hai k mashi bola kary
Love from Kotisakhanmoga Punjab
Did not see SAMMi veer ji with Dhillon ji . Hope he is doing fine . Love you all. Rab Rakha😊
Nasir dhillon veer ji sat shri akal bahut vadhiya Kam kar rahe ho
❤❤🎉🎉❤❤ very good
Love you Nasir Bhai ❤
I am also punia❤ from lehnda Punjab
Very nice work ❤🎉🎉
Wellcom to pakistan
Mere dada ji chak miana toa c ...❤
ਸਤਿ ਸ਼੍ਰੀ ਅਕਾਲ ਨਾਸਿਰ ਢਿੱਲੋਂ ਵੀਰ ਜੀ 🙏🙏
❤❤❤❤❤❤
Very nice video
Shabdal pur tehseel dasuya districts hoshiarpur meri bhua de pind naal hai punjab india vich
Very good job Nasir veer ji
❤🎉❤🎉❤🎉❤🎉❤🎉❤🎉❤🎉❤
Old is gold
Kado da wait kriya saaa
Bahut,vdia,❤❤❤❤
❤
Kye baat he Puttar Nasir
Rab Lambi Umar kare
Meri Umar ve Lye
V good job sir g Salaam ha app ko
Nice
Hello Nasir babe faqira da ki haal hai bahoot ronki baba hun kade babe wari kum nahi suniya
Nice dhillon ji
Good job Nasir g
Koi Nakodar ala hai Ty dso 😍
good bro
Very nice nasir bai g
🙏🙏🙏
Sat Sri akal Nasir puttar
ਇਸ ਰੇਸ਼ਮ ਨੂੰ ਇਹ ਨੀਂ ਪਤਾ ਪਾਕਿਸਤਾਨ ਦੇ ਲੋਕ ਪੱਗ ਦੀ ਕਿੰਨੀ ਇੱਜ਼ਤ ਕਰਦੇ ਨੇ ਇਹਨਾਂ ਰੇਸ਼ਮਾ ਵਰਗਿਆਂ ਨੂੰ ਪੱਗ ਦੀ ਅਹਿਮੀਅਤ ਦਾ ਪਤਾ ਹੀ ਨਹੀਂ, ਜਦੋਂ ਚੜਦੇ ਪੰਜਾਬ ਤੋਂ ਲਹਿੰਦੇ ਪੰਜਾਬ ਕੋਈ ਬਿਨਾਂ ਪੱਗ ਤੋਂ ਜਾਂਦਾ ਹੈ ਤਾਂ ਉਸਦੀ ਵਿਡੀਉ ਵੇਖਣ ਨੂੰ ਮੰਨ ਨੀ ਕਰਦਾ
Sb nal group photo kr leya karo yadd rh jndi
Bilkul g 140 pind mery pind 222 kohala dy Bilkul lagy wa
Very nice🎉🎉
Very Very good
Shukar ha nasir bhai ap ka rwayti vlog dekhne ko mila...professor sahib ko b ap na vloger bna dena ha😂ha hmare department k or bn gay ap k department k.....bht khoob😊....behtreen kawish 👍🏻💯😊
Samia minhas Sialkot.punjab 🇵🇰
Manjit
Nasir bhai mera app se aik sawal hai plz koi b jawab de do pr dena lazmi app k v log mn app aksar Arain hone ka bolte hen samne wale ko toont krte hen app kia Arain hona gulut hai ya wo jatt nahi hen to matlab wo punjabi b nahi hen? Plz jawab den mujay
ਤੇਰੀ ਪੱਗ ਕਿੱਥੇ ਹੈ ਵੱਡੇ ਸਰਦਾਰ ਦੀ।
ਜਵਾਕਾਂ ਵਾਲੀ ਤਹਿ ਤੋੜੀ ਪੲਈ ਆ 😅
Gorean ne jado bar abad kiti si,pinda de rah,chonk bhut khule 10,10krma de rakhe san hun lokan ne rah vich tharhe bna k kbje kr lae ne
Very sad VIDEO ,U SPOILED MY LUNCH 😪,( when ELDER RELATIVE OF SR. .RASHEM SINGH SAID ** Asslaimulikum * PIND WALLAIN NUU.This wording 😪MELTED ME .Oh,whar a FATE OF UNDIVIDED PANJAB .😪😪😪😪😪😪
Mn khud Arain ma baap ka beta hun pr mujay app jis turhan bolte hen ye mehsoos hota hai k jesa arain hona sahi nahi hai to app mujay ya koi or bhai ye samjha do de ye Arain or Jaat ka masla kia hai
Oh ,WHAT A TRAGEDY of PANJABIS ,they ,r ,SEARCHING THEIR HOMES LIKE * STRANGERS * 😪😪😪😪😪😪😪( this is the RESULT OF INDEPENDANCE)😪😪😪😪😪😪😪😪😪
Dhillon shaib endia da visa lga kaa nai
Nasir Bhai good job pl share your ph no pl
ik gall ta hai ajj b pak ch purane punjab wangu ikath hunda bche budhya da
Very nice please number
❤❤❤
❤❤❤❤❤❤❤❤
❤❤❤❤
❤❤❤❤❤❤❤
❤❤❤❤❤❤❤❤